Sikh History, 90% ਲੋਕ ਨਹੀਂ ਜਾਣਦੇ ਬਾਬੇ ਨਾਨਕ ਬਾਰੇ ਇਹ ਗੱਲਾਂ, ਸਿੱਖ ਰਾਜ ਦੇ ਆਖ਼ਿਰੀ ਮਹਾਰਾਜ Daleep Singh

Поделиться
HTML-код
  • Опубликовано: 19 окт 2024
  • Sikh History, 90% ਲੋਕ ਨਹੀਂ ਜਾਣਦੇ ਬਾਬੇ ਨਾਨਕ ਬਾਰੇ ਇਹ ਗੱਲਾਂ, ਸਿੱਖ ਰਾਜ ਦੇ ਆਖ਼ਿਰੀ ਮਹਾਰਾਜ Daleep Singh ਦੇ ਟੱਬਰ ਨਾਲ ਕੀ ਹੋਇਆ?
    ਮਹਾਰਾਣੀ ਜ਼ਿੰਦ ਕੌਰ ਦਾ ਕਿਥੇ ਹੋਇਆ ਸੰਸਕਾਰ?
    #sikh #history #jagbnai #update #Latestnews #sikh #maharajaranjitsingh #sikhraj #maharajdaleepsingh

Комментарии • 76

  • @brarjagwindersingh3900
    @brarjagwindersingh3900 2 месяца назад +6

    ਸਿਮਰਜੀਤ ਸਿੰਘ ਜੀ ਸਲਾਮ ਆ, ਤੁਹਾਨੂੰ ਸੁਣਕੇ ਆਪਣੇ ਆਪ ਤੇ ਸ਼ਰਮ ਮਹਿਸੂਸ ਹੋ ਰਹੀ ਐ

  • @balbirkainth5485
    @balbirkainth5485 3 месяца назад +20

    ਸ਼ਾਬਾਸ਼ ਸਰਦਾਰ ਸਿਮਰ ਸਿੰਘ ਹੋਰਾਂ ਦੇ,ਜਿਹੜੇ ਐਨੀ ਬੇਬਾਕੀ ਨਾਲ ਗਿਆਨ ਭਰਪੂਰ ਗਲਬਾਤ ਕਰ ਰਹੇ ਹਨ, ਮੈਨੂੰ ਮਹਿਸੂਸ ਹੋ ਰਿਹਾ ਹੈ ਸਿਖ ਕੌਮ ਇਹਨਾਂ ਦੀਆਂ ਗੱਲਾਂ ਸੁਣ ਕੇ ਆਪਣੇ-ਆਪ ਦਾ ਮੰਥਨ ਕਰੇਗੀ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ।

  • @MOR.BHULLAR-PB05
    @MOR.BHULLAR-PB05 4 дня назад +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @SatpalSingh-rx9dr
    @SatpalSingh-rx9dr Месяц назад +2

    ❤ਬਹੁਤ ਖੂਬਸੂਰਤ ਇਤਿਹਾਸਕ ਸਾ਼ਨਦਾਰ❤❤❤

  • @balbirsingh3825
    @balbirsingh3825 2 месяца назад +9

    ਖਾਲਸਾ ਜੀ ਬਲਿਹਾਰੇ ਜਾਂਦੇ ਹਾਂ ਆਪ ਜੀ ਦੇ। ਆਪ ਜੀ ਨੇ ਛੋਟੀਆਂ ਉਮਰਾਂ ਵਡੇ ਸਾਕੇ ਵਾਲਾ ਕੰਨਸੈਪਟ ਅਜ ਫਿਰ ਦੁਹਰਾ ਦਿੱਤਾ ਹੈ। ਸਾਡੀ ਕੌਮ ਨੂੰ ਇਸ ਹੀਰੇ ਦੀ ਰਖਿਆ ਲਈ ਵੀ ਧਿਆਨ ਰਖਣਾ ਜਰੂਰੀ ਹੈ। ਕਿਉਂਕਿ ਸਾਡੇ ਵਿਰੋਧੀ ਅਜਿਹੇ ਸਾਹਿਤਕਾਰ ਦੇ ਰਸਤੇ ਵਿਚ ਜਰੂਰ ਰੋੜੇ ਖੜੇ ਕਰਨਗੇ। ਵਾਹਿਗੁਰੂ ਮਿਹਰ ਕਰਨ।

    • @parampalsingh6587
      @parampalsingh6587 2 месяца назад

      Saley navey navey londe kitho aa rehey ney eh dalley

  • @JoginderKaurKahlon-k5m
    @JoginderKaurKahlon-k5m 3 месяца назад +11

    ਬੇਟਾ ਜੀ ਸਿਖ ਕੌਮ ਦੀ ਸੇਵਾ ਕਰ ਦੇ ਰਹਿਣਾ ਜੀ ਧੰਨਵਾਦ ਹੈ ਜੀ

  • @RajinderSingh-dc2xr
    @RajinderSingh-dc2xr 2 месяца назад +2

    Wah Ji Wah 👌👌

  • @rachsaysvainday9872
    @rachsaysvainday9872 Месяц назад

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
    ਜਸਵੀਰ ਕੌਰ ਨਿਊਜ਼ੀਲੈਂਡ ।

  • @LakhvirSingh-oi7fq
    @LakhvirSingh-oi7fq 3 месяца назад +3

    Waheguru ji 🙏

  • @AshokSingh-cu5th
    @AshokSingh-cu5th 3 месяца назад +4

    Excellent.👍

  • @onkarsahota1677
    @onkarsahota1677 Месяц назад +1

    ਸ਼ਭ ਤੋਂ ਪਹਿਲਾਂ ਪੰਜਾਬ ਦੇ ਪੰਜ ਪਿੰਡ ਲਏ ਜਾਣਂ ਉਨ੍ਹਾਂ ਵਿੱਚ ਹਰ ਧਰਮ ਦੇ ਹਰ ਜ਼ਾਤ ਪਾਤ ਦੇ ਲੋਕਾਂ ਨੂੰ ਚੜ੍ਹਦੀ ਕਲਾ ਵਿੱਚ ਕੀਤਾ ਜਾਵੇ ਉਨ੍ਹਾਂ ਦਿਆਂ ਹਰ ਜ਼ਰੂਰਤ ਨੂੰ ਪੁਰਾ ਕੀਤਾ ਜਾਵੇ ਤੇ ਪਿੰਡਾਂ ਨੂੰ ਸੋਨੇ ਦੀ ਚਿੜੀ ਬਣਾਂ ਦਿੱਤਾ ਜਾਵੇ, ਦੁਨੀਆਂ ਨੂੰ ਪਤਾ ਲੱਗੇ ਖਾਲਸਾ ਰਾਜ ਇਸ ਤਰ੍ਹਾਂ ਦਾ ਹੂੰਦਾ ਹੈ

  • @SwarnButtar-mr4wo
    @SwarnButtar-mr4wo Месяц назад

    Excellent Saradara god Bless you

  • @kaursupreet4257
    @kaursupreet4257 3 месяца назад +2

    Main be prthi pal g bare parhia ..buht moral a ode vich ..hr ik nu sunni chidi a..

  • @rajinderjawanda998
    @rajinderjawanda998 3 месяца назад +2

    We are proud of you Beta . I hope everybody should listen to you & learn about today Sikhism 🙏🙏

  • @KaranKumar-bf9pq
    @KaranKumar-bf9pq 2 месяца назад +1

    🙏🙏🙏🙏🙏

  • @alessandrosingh3615
    @alessandrosingh3615 3 месяца назад +1

    Waheguru ji 👏👏👏👏👏👏👏👏👏👏❤️❤️❤️

  • @kulc6028
    @kulc6028 3 месяца назад +1

    So knowledgeable! Very proud of you ! Keep up the good work.👏👏

  • @SamarveerSingh-ez5sf
    @SamarveerSingh-ez5sf 3 месяца назад +1

    Waheguru ji ka Khalsa waheguru ji ke fateh

  • @taranjitkaur8859
    @taranjitkaur8859 Месяц назад

    Wah beta wah 🙏🙏🙏🙏🙏

  • @MrJattharry
    @MrJattharry Месяц назад

    rab kirpa kre saariyan te, sab nu eh gallan samaj aun
    NANAK NAAM CHARDI KLA TERE BHAANE SARBAT DA BHLA🙏

  • @bhupindersomal6740
    @bhupindersomal6740 3 месяца назад +1

    Good job

  • @AshokSingh-cu5th
    @AshokSingh-cu5th 3 месяца назад +2

    🙏🏾

  • @amanofficial957
    @amanofficial957 3 месяца назад +1

    Appreciated bro❤

  • @DJandMJShow
    @DJandMJShow Месяц назад

    Amazing

  • @Singh_harj
    @Singh_harj 20 дней назад

    ਵਾਹ ਉਹ ਪੁੱਤਰਾ ਜਿਉਦਾਂ ਵੱਸਦਾ ਰਹ.. you are kohenoor of Sikh history..well said..

  • @lallylallymachinetoolsludh733
    @lallylallymachinetoolsludh733 3 месяца назад +2

    Knowing perfect.

  • @Amarjitsingh-dm4py
    @Amarjitsingh-dm4py Месяц назад

    Thanks to you nice advice ❤

  • @bikramjitsinghbajwa8189
    @bikramjitsinghbajwa8189 2 месяца назад

    Waheguruji ka khalsa Waheguruji ki fateh ji 🙏

  • @jindajatt4545
    @jindajatt4545 2 месяца назад +2

    16:45 ਓ ਵਿਦਵਾਨ ਸਾਬ ਜੀ ਗੁਰੂ ਜੀ ਨੇ ਨਹੀਂ ਕਿਹਾ ਇਹ ਤਾਂ ਹਰਮਨਜੀਤ ਦਾ ਲਿਖਿਆ ਗੀਤ ਹੈ "ਕਿਤਾਬਾਂ ਵਾਲਾ ਰੱਖਣਾ"।
    ਏਸੇ ਤਰ੍ਹਾਂ ਕਈ ਕੁਝ ਮੜ ਦਿੱਤਾ ਸਾਡੇ ਸਿਰ ਚਿਰਿਤਰੌ ਪਾਖਿਆਨ ਤੋਂ ਲੈਕੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ। ਪੜਲਾ ਮੇਰਾ ਵੀਰ ਪਹਿਲਾਂ।

    • @sikhgeneration7905
      @sikhgeneration7905 20 дней назад

      ਇਥੇ ਗੱਲ ਇਹ ਸ਼ਬਦ ਦੀ ਨਹੀਂ ਹੋ ਰਹੀ, ਇਥੇ ਹਵਾਲਾ ਦਿਤਾ ਕਿ ਜਿਵੇਂ ਗੁਰੂ ਸਾਹਿਬ ਨੇ ਇਤਿਹਾਸ ਦੁਹਰਾਉਣ ਦੀ ਕਿਰਪਾ ਕਰਨੀ ਉਸ ਤਹਿਤ ਭਟਕੇ ਹੋਏ ਨੋਜਵਾਨ ਮੁੜ ਆਨੰਦਪੁਰ ਵਾਪਸੀ ਕਰਨਗੇ

    • @jindajatt4545
      @jindajatt4545 14 дней назад

      @@sikhgeneration7905 nonsense reply. This is known as deflection when you twist the argument to make it nonsense.

  • @BalwinderSingh-dv7kd
    @BalwinderSingh-dv7kd 2 месяца назад

    Wahuguru ji

  • @jindajatt4545
    @jindajatt4545 2 месяца назад +2

    1:00:50 Maharaja Ranjit Singh's Khalsa Fauj included Polish, Russian, Spanish, Prussian and French officers/generals.
    There were no Angrez in cabinet positions. Please enlighten me if you know otherwise.

  • @PrabhjitsinghSingh-ju7uo
    @PrabhjitsinghSingh-ju7uo 2 месяца назад

    Waheguru ji ka Khalsa waheguru Ji ki Fateh ji

  • @harjinderkohli1562
    @harjinderkohli1562 2 месяца назад

    God bless you my son

  • @avtarsinghkhalsakhalsajifr6929
    @avtarsinghkhalsakhalsajifr6929 Месяц назад +1

    ਪੁਤ ਸਿਮਰਨ ਸਾਡੀ ਕੌਮ ਦਾ ਅਜੇ ਭਵਿੱਖ ਖਤਰੇ ਵਿੱਚ ਹੈ ਤੇ ਕਾਫੀ ਦੇਰ ਤਕ ਰਹੇਗਾ,ਕਿਉ ਕਿ ਸਿਖਾਂ ਚ
    100 ਮਗਰ 98 ਗਦਾਰ ਨੇ ਇਹ ਸਚਾਈ ਨੂੰ ਕੋਈ ਨਹੀ ਜਾਣਦਾ ਦਾਸ ਨੂੰ
    ਇਹ ਸਚ ਸਤਿਗੁਰਾਂ ਨੇ ਪਰਤਖ ਦਿਖਾਇਆ ਹੈ ਮੈ ਵੀ ਇਸ ਤੇ ਪੂਰੀ ਜਾਣਕਾਰੀ Rescrch ਕਰ ਰਿਹਾ ਹਾਂ ਜਦ ਤਕ ਮੇਰੀ ਇਹ ਪ੍ਰਤੀਕਿਰਿਆ ਪੁਰੀ ਨਹੀਂ ਹੋ ਜਾਦੀਂ ਮੈ ਸਚ ਦੁਨੀਆਂ ਦੇ ਸਾਹਮਣੇ
    ਨਹੀਂ ਲਿਆ ਸਕਦਾ ਬਹੁਤ ਮੁਦੇ ਨੇ ਜਿਨਾਂ ਨੂੰ ਸਮਝਣਾ
    ਜਰੂਰੀ ਹੈ ,ਪੂਰੀ ਜਾਣਕਾਰੀ
    ਮਿਲਣ ਤੇ ਇਹ ਸਚਾਈ ਦੁਨੀਆ ਸਭ ਨੂੰ ਦਿਖਾ ਦੇਵਾਗਾਂ ਪੁਤ ਮੈ ਅਜੈ ਨਿਊਜੀਲੈਂਡ ਹਾਂ india ਆ ਕੇ ਹੀ ਇਹ ਸੰਕਲਪ
    ਪੂਰਾ ਹੋਵੇਗਾ ,ਇਕ ਮਹੀਨੇ ਤਕ ਮੈਂ India ਆ ਜਾਵਾਂਗਾ ,ਐਂਵੈਂ ਕਿਸੇ ਤੇ ਉਗਂਲੀ ਉਠਾਣੀ ਜਾਇਜ ਨਹੀਂ ਜਦ ਤਕ ਪੂਰਾ ਜਾਣ ਨ ਲਈਏ 😊😊

  • @JaiSingh-wx1xg
    @JaiSingh-wx1xg 3 месяца назад

    ❤ very nice ji 👌🏽

  • @jassjanagal8121
    @jassjanagal8121 3 месяца назад

    Bhut knowledge hai g dhanbadh. G🙏

  • @varindergrewal5113
    @varindergrewal5113 Месяц назад

    Shote veer proud of you ❤❤

  • @ikattarkaurgill5960
    @ikattarkaurgill5960 3 месяца назад

    Simarjeet singh de gallan krn da dhang bahut vadhia history bare bahut jankari itni chotti umer ch

  • @alessandrosingh3615
    @alessandrosingh3615 3 месяца назад

    Waheguru tu datata dattara tera ditta ❤️❤️❤️❤️❤️❤️❤️❤️❤️👏👏👏

  • @vodafone2116
    @vodafone2116 3 месяца назад +2

    Sukhpreet singh Udhoke nu v sonea kro g historian

  • @onkarsahota1677
    @onkarsahota1677 3 месяца назад +1

    ਬੜੀ ਪਲਾਨੀਗਂ ਦੇ ਨਾਲ ਸਿੱਖਾਂ ਦਾ ਰਾਜ ਅਤੇ ਪੰਜਾਬ ਖ਼ਤਮ ਕਰ ਦਿੱਤਾ ਗਿਆ ਮਨੂਵਾਦੀ ਹਿਦੂੰਤਵੀ ਸਨਾਤਨੀ ਚੰਡਾਲ ਚਾਣਕਿਆ ਬ੍ਰਾਹਮਣ ਨੇ ਸਿੱਖਾਂ ਦਾ ਰਾਜ਼ ਖ਼ਤਮ ਕਰਵਾਇਆ ਦਰਬਾਰ ਸਾਹਿਬ ਤੇ ਫੌਜੀ ਅਟੈਕ ਕਰਵਾਏ ਫੇਰ ਸਾਰੇ ਦੇਸ਼ ਵਿੱਚ ਸਿੱਖਾਂ ਦਾ ਨਰਸੰਹਾਰ ਕੀਤਾ ਗਿਆ, ਇਸ ਵਿੱਚ ਲਾਲਚੀ ਗੱਦਾਰ ਸਿੱਖ ਲੀਡਰ ਵੀ ਜੁਮੇਵਾਰ ਹਨ ਬਾਕੀ ਸਿੱਖ ਕੱਠੇ ਨਹੀਂ ਹੁੰਦੇ

  • @jindajatt4545
    @jindajatt4545 2 месяца назад +1

    27:00 Never found any reference for this currency conversion rate between Nanakshahi rupee and Pound Sterling.
    Infact the Pound coin in 1825 was made of gold while the Nanakshahi Rupee was of silver, so obviously the gold coin will be more valuable. But hopefully historian Saab knows better.

  • @jindajatt4545
    @jindajatt4545 2 месяца назад +1

    56:30 Please tell me the names of 1st 2nd and 3rd Jathedars of Akaal Takht.

    • @PanjabParrY
      @PanjabParrY 14 дней назад

      bhai Gurdas, bhai Mani Singh. bhai d
      Darbara Singh

    • @jindajatt4545
      @jindajatt4545 14 дней назад

      @@PanjabParrY eh kithe likheya dasoge?

  • @jindajatt4545
    @jindajatt4545 2 месяца назад +1

    59:52 Please learn the difference between Barsha and Naagni.

    • @PanjabParrY
      @PanjabParrY 14 дней назад

      ਪਲੀਜ਼ ਲਰਨ ਪੰਜਾਬੀ

    • @jindajatt4545
      @jindajatt4545 14 дней назад

      @@PanjabParrY ਚਲਜਾ ਚਲਜਾ ਐਵੇਂ ਨਾ ਗੁਦਾ ਪੜਵਾ ਲਈ ਮੇਰੇ ਕੋਲੋਂ

    • @PanjabParrY
      @PanjabParrY 14 дней назад

      @@jindajatt4545 ਮੂਰਖੇ ਨਾਲ ਨਾ ਲੁਜੀਏ - ਗੁਰੂ ਗ੍ਰੰਥ ਸਹਿਬ ਜੀ।

    • @jindajatt4545
      @jindajatt4545 14 дней назад

      @@PanjabParrY ਆਹੋ ਦੂਜਿਆਂ ਕਹਿੰਦੇ ਰਹੋ ਕਿ ਜਉ ਤੂ ਬਾਮਨ ਬਾਮਣੀ ਜਾਇਆ ਤਉ ਆਣ ਬਾਟ ਕਾਹੇ ਨਹੀ ਆਇਆ, ਸੁੰਨਤ ਕੀਏ ਤੁਰਕੁ ਜਿ ਹੋਇ ਤਾਂ ਔਰਤ ਕਾ ਕੀਆ ਕੀਜੇ।
      ਤੇ ਜੇ ਕੋਈ ਸਿੱਖੀ ਤੇ ਸਵਾਲ ਕਰੇ ਤੇ ਮੂਰਖ ਨਾਲ ਨਾ ਲੂਝੀਏ। ਵਾਹ ਭਈ ਵਾਹ ਕਿਆ ਬਾਤਾਂ

    • @jindajatt4545
      @jindajatt4545 14 дней назад

      @@PanjabParrY ਦਵੈਤ ਵੇਦਾਂਤ ਤੇ ਕਸ਼ਮੀਰੀ ਸ਼ਿਵਾ ਦਰਸ਼ਨ ਮਿਲਾ ਕੇ ਗੱਪਾਂ ਰੇੜਕੇ ਲਿਖੇ ਗ੍ਰੰਥ ਉਤੇ ਜੇ ਕਿਸੇ ਨੇ ਸਵਾਲ ਕੀਤਾ ਤਾਂ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ

  • @onkarsahota1677
    @onkarsahota1677 Месяц назад

    ਮੱਕੇ ਦਾ ਕਾਜੀ ਰੁਕਨਦੀਨ ਸਿੱਖ ਕੌਮ ਦਾ ਪਹਿਲਾ ਸ਼ਹੀਦ ਹੋਇਆ ਹੈ

  • @amarjitsharma7903
    @amarjitsharma7903 Месяц назад

    Punjab hi reh jave kujh ne sochea Gia ( paint frhea sharhta2)prhian sunan Jo sabh jande han sunan Ch aaya khalsa Raj kive lianda jave siast punjab Ch Bihar barh k '' nu khatam Kar rahe han ke sochia sabh sun k dukh lagia Bura lagea mafi chahunda han JAI HIND

  • @Sukhdev8500-t4n
    @Sukhdev8500-t4n 3 месяца назад

    Veeray semarjit Singh ji ki Guru Nanak Dev Ji de naal Bala v c ye mardana ji kale naal saan

  • @jassjanagal8121
    @jassjanagal8121 3 месяца назад

    Bhut knowledge hai g ena nu ik war fir laa ka ao 🙏

  • @rupindersingh3769
    @rupindersingh3769 Месяц назад

    sb historical Sikh bn bn a rha historical saab g Sikh kol te hon apne literature v nhi a

  • @mahajansunil
    @mahajansunil 18 дней назад

    Kya aap jante hai sardar se pehle sardar Sadhu hote the

  • @usrabnulekhadena756
    @usrabnulekhadena756 2 месяца назад

    bhai g contect no.

  • @marshalmarshal7639
    @marshalmarshal7639 16 дней назад

    Chite dr jomedar rajneeti hai bjp Rss badal

  • @gurwinderpunia1522
    @gurwinderpunia1522 2 месяца назад

    Aap english boli jande ho lokan nu khende ho punjabi ton dur ho rehe aa nojiwan,Har banda fame chonda phelan apne aap nu dik karo

    • @SatpalSingh-rx9dr
      @SatpalSingh-rx9dr Месяц назад

      ਤੁਸੀਂ ਪੰਜਾਬੀ ਚ ਲਿਖਿਆ ਕਿੰਨੀ ਘੱਟ ਉਮਰ ਚ ਕਿੰਨਾ ਗੌਰਵਮਈ ਗਿਆਨ ਇਸ ਬੱਚੇ ਨੂੰ ਕੁਝ ਸੋਚੋ

    • @gurwinderpunia1522
      @gurwinderpunia1522 Месяц назад

      @@SatpalSingh-rx9dr dik aa veer mere keypad te punjabi nahi aa rehi a ta mobile di galti main likhan ch bol ta punjabi reha chalo a ta saddo main ik gal khena har bande nu j appan phelan varge punjabi banjia ik duje naal payar koi jealousy na hove apde dharm te koi kintu pranto na hove dunia te raj karja ge v koi hai apan veer thuadi maa meri v maa bus main a chona sab di ik maa hove dilon sikhi nu payar

  • @patialacombinedistrict4490
    @patialacombinedistrict4490 15 дней назад

    🙏🙏🙏👍👍

  • @patialacombinedistrict4490
    @patialacombinedistrict4490 15 дней назад

    😢😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡

  • @vikrandeepsingh1947
    @vikrandeepsingh1947 2 месяца назад +1

    🙏🙏🙏🙏🙏🙏

  • @TejinderKaurGodhi
    @TejinderKaurGodhi 3 месяца назад

    Waheguru ji ka Khalsa waheguru ji ki Fateh ji

  • @jassjanagal8121
    @jassjanagal8121 3 месяца назад

    🙏