@@jitsidhu8075jmknjknnmbmoon mnnnmqmmmn 1:10 1:10 1:10 knmmhbm1:10 m ninnnnnnkmmkokmmmmmmmmmmmmubñnnnnnñns 1:10 bhbbbbnvh 1:10 mnbnbthjnm😅jn mnhnnhjmmmnmmmmmmmmmmmmmmmmmm😅qms oujbb😅😅inim mm mm jnmkmmkm😅nk ko😅 mm nnjnknmibbmkjnmmmnmjbmkñnnmM bmmmmmmmmmmmmAajnmkmn km n km 1:10 mmnnmnmbnmmmn😅amnm 1:10 nnnm mmomkn nnjnbhhhbhhhnnknmnnon bb😮 1:10 bbnnnmm😅m 1:10 mkmmmm 1:10 maahnnmjM nnjnbnnmm mmmM9///////9 1:10 1:10 bb b mm mcbnb nn m. bqkuhuhhhuhhhhhhnn/y jnn mbmn mm m km bhjuu ok in no njjmop 1:10 1:10 😂c vvvvvvvv
Waheguru ji Dhan Guruji Gobind Singh ji te Dhan khalsa ji . Thanks all team who created this movie to remember our history.Waheguru app te kirpa kre .🙏🙏🙏🙏🙏🙏
Feeling so great after watching this ... really proud to be a Sikh 🙏🏻🙏🏻...sadi history enni mehngi asi niraale sari Dunia to... Waheguru Ji sanu v oh haunsla oh baana oh baani bakhshn jo apne Ehna Singha nu bakhshya ta jo coming generation apne mool nu sambhn te proud feel krn 🙏🏻🙏🏻
All credit goes to Guru Gobind Singh Sahib Jio. He has given those teachings to their children, which no parents, not even big leaders give. Khalsa is His Child and Guru Gobind Singh Ji is our Father. The Akal Poorakh himself. Hats off to my Father's teachings and the courage he himself gives to his child( Gursikhs) is unmatchable and unbelievable and it's unlogical too. "Dhan Guru di Sikhi"❤
Really Proud to be a Sikh.Our ten Gurus and 11th Guru Sri Guru Granth Sahib Ji, all sikh martyrs are greatest in the world 🙏 Dhan Dhan Sahib Sri Guru Ramdass Ji 🙏
best 40mins spent to know a very important chapter in Sikh History!! Story telling, pitch, main lead characters visualization has been commendable to portray in such a short duration. Much recommended across generations💙 ਵਾਹਿਗੁਰੂ
Great work done by the team, nonstop tears thanking Guru Sahibaans for creating Khalsa panth! Being proud is ok but becoming a true Sikh is to be learned (including me)! Waheguru ji mehar kare saariyan utte 🙏
No words are enough to appreciate the efforts being made by the team to disseminate the universal message of Sikhism. The movie is fabulous in every way. I am really thankful to the channel as your productions keep my five year old son engaged with sikh history.
I belong to the AHOMS Proud to a brother of the Sikh community who had witnessed several miseries for the safe guard of the Hindus Waheguru Jai ai asom
This is one of the best animation ever made. Akalpurakh Chardikla baskhe Sari team nu. Message conveyed. I request to every Sikh to show this movie at home once in a week to Childrens. Please promote the ANAAHAD Team for there work. Share with every one.
There are not enough words to describe how beautiful this short movie is. Children of the panth needs more of these kinda knowledgeable movies. Waheguru ji ka khalsa Waheguru ji ki fateh.
Many many congratulations! Great work. Consider adding english translations along with the punjabi write-ups so that people not from Punjabi/Sikh background can also learn about our history.
Waheguru g ka khalsa waheguru g ki fateh It feels very sad seeing our generation detached from Gurbani and itihas, slowly forgetting their roots. Thank you for showing the real stories of Sikhs, I wish our generation can learn great lessons from this.. ਸਬ ਸਿੱਖੀ ਨਾਲ ਜੂਡਨ waheguru g mehr kran tuhade te 🙏🏼
Humble Request
Please Watch and Share only Original RUclips link to support us 🔗
Do not Download and Share
🙏
Sat Sri akal. I want to keep this song as my ringtone. How should I proceed?
Please make a dubbed version too so that not just the Punjabi but the foreigners can also see how rich our history is....... 🙂
Bhut sohni video ❤❤
Ya sure will share this link
❤❤
ਸਾਡੀ ਸਿੱਖ ਕੌਮ ਲਈ ਇਹ ਬਹੁਤ ਹੀ ਨਿਰਾਸ਼ਾ ਵਾਲੀ ਗੱਲ ਹੈ ਜੋ ਸਾਡੀ ਸਿੱਖ ਕੌਮ ਅਤੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਸਾਡੀ ਸਿੱਖ ਧਰਮ ਦੇ ਮਹਾਨ ਅਤੇ ਵੱਡਮੁੱਲੇ ਇਤਿਹਾਸ ਨੂੰ ਭੁੱਲ ਕੇ ਅੱਜ ਦੇ ਲੰਡੂ ਸਿੰਗਰਾਂ ਦੇ ਪਿੱਛੇ ਲੱਗੀ ਹੋਈ ਹੈ 🙏🙏
ਵਡਮੁੱਲਾ ਸਰਮਾਇਆ ਸਿੱਖ ਇਤਿਹਾਸ ਸੁਣੋ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ stress management stop suside, agniveer 4 yrਫੌਜ ਦੀ ਕਿਓਂ
WaHeGuru❤ Saccha Badshaha❤
.
ਵਾਹਿਗੁਰੂ ਜੀ
ਵਾਹਿਗੁਰੂ ਜੀ
ਸਾਰੀ ਟੀਮ ਦਾ ਧੰਨਵਾਦ। ਉਮੀਦ ਕਰਦੇ ਹਾਂ ਕਿ ਏਸੇ ਤਰ੍ਹਾਂ ਭਵਿੱਖ ਵਿਚ ਹੋਰ ਸਿੱਖ ਯੋਧਿਆਂ ਤੇ ਫ਼ਿਲਮਾਂ ਬਣੋਂਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਹੋਰ ਫ਼ਿਲਮਾ ਇਸੇ ਤਰ੍ਹਾਂ ਬਣੋਦੇ ਰਹੋਂ
ਜੀ
ਧੰਨ ਧੰਨ ਬਾਬਾ ਬੋਤਾ ਸਿੰਘ ਜੀ 🙏🏻
ਧੰਨ ਧੰਨ ਬਾਬਾ ਗਰਜਾ ਸਿੰਘ ਜੀ 🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Bole so nihal sat shri akal 🙏🙏🙏🙏🙏🙏🙏🙏
@@Jasmine007-l8wsatt shiri AKALLLLL ⚔️💙⚔️💙⚔️
ਬਾਬਾ ਗਰਜਾ ਸਿਘ ਦਾ ਨਾਮ ਹੀ ਨੀ ਲਿਆ
ruclips.net/video/D8OrU3k5PkA/видео.htmlsi=b6UbzrLyZktWVxvd
ਮਸਤਾਨੇ ਤੋਂ ਬਹੁਤ ਵਧਿਆ ਲੱਗੀ ਇਹ ਪੇਸ਼ਕਸ਼ , ਨਾ ਕੋਈ ਗਾਣਾ ਤੇ ਨਾ ਹੀ ਕੋਈ ਸਟੋਰੀ ਵਧਿਆ ਕਰਨ ਲਈ ਆਸ਼ਕੀ ਪਾਈ ਗਈ ਆ । ਸਿਰਫ ਸੱਚ ਤੇ ਅਮੁੱਲਾ ਸੱਚ। ਜਿਸ ਤਰਾ ਸਾਖੀ ਹੈ ,ਬਿਲਕੁਲ ਓਸ ਤਰਾਂ ਤੁਸੀ ਕੋਸ਼ਿਸ਼ ਕੀਤੀ ਤੇ ਮਹਾਰਾਜ ਨੇ ਕਿਰਪਾ ਕੀਤੀ ਅਤੇ ਤੁਹਾਡੇ ਤੋਂ ਸੇਵਾ ਲਈ , ਭੁੱਲ ਚੁੱਕ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ🙏
ਗੱਜ ਕੇ ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਬਾਬਾ ਗਰਜਾ ਤੇ ਬਾਬਾ ਬੋਤਾ ਜੀ ਦੇ ਮਨ ਨੂੰ ਭਾਵੇ..........ਸਤਿ ਸ਼੍ਰੀ ਆਕਾਲ.........🙏🙏🙏🦅🦅🦅⚔️⚔️
sat sri akaaaal🙏🏼
ਸਤਿ ਸ੍ਰੀ ਆਕਾਲ ਜੀ
ਜੈਕਾਰੇ ਗਜਾਵੈ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਦੇ ਮੰਨ ਨੂੰ ਭਾਵੇਂ ਨਿਹਾਲ ਹੋ ਜਾਵੈ.........ਸੱਤ ਸ੍ਰੀ ਅਕਾਲ......🦅🦅⚔️⚔️🙏🙏❤️❤️
ਸਤਿ ਸ਼੍ਰੀ ਅਕਾਲ 🙏🏻⚔
Sat shri akallllllll. Deg tegh fateh raj karega khalsa
ਸਤਿ ਸ਼੍ਰੀ ਆਕਾਲ 🙏🙏🙏🙏
Akaallllllll
Akalllll
ਧੰਨ ਹੈ ਉਹ ਜਿਨ੍ਹਾਂ ਨੇ ਗੁਰੂ ਜੀ ਨਾਲ ਸਮਾਂ ਬਤੀਤ ਕਰਿਆ ਸੀ I
ਸਾਨੂ ਮਾਨ ਹੈ ਅਸੀਂ ਗੁਰੂ ਜੀ ਦੀ ਧਰਤੀ ਤੇ ਸ਼੍ਰੀ ਅਨੰਦਪੁਰ ਸਾਹਿਬ ਜਨਮ ਲਿਆ #Waheguru_JI
ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਵਾਲਮੀਕਿ ਮੱਝਵੀ ਸਿੱਖ ਕੌਮ ਦੇ ਮਹਾਨ ਯੋਧੇ ਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Most 18th century Sikh Community was Valmiki
It was there Majority religion
ਬਾਕਮਾਲ ਪੇਸ਼ਕਾਰੀ🙌🏻... ਖ਼ਾਲਸਾ ਜੀ ਸਾਡੇ ਮਹਾਨ ਸਿੱਖ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ. ਬਹੁਤ ਧੰਨਵਾਦ ਸਾਰੀ ਟੀਮ ਦਾ.. ਬਹੁਤ ਵਧੀਆ ਉਪਰਾਲਾ . ਵਾਹਿਗੁਰੂ ਜੀ ਚੜਦੀ ਕਲਾ 'ਚ ਰੱਖਣ ਸਾਰੀ ਕੌਮ ਨੂੰ🙏⛳️
❤😅
😊😊
ਧੰਨ ਓ ਮਾਵਾਂ ਜਿਨ੍ਹਾਂ ਨੇ ਇਸ ਤਰਾ ਦੇ ਯੋਧਿਆਂ ਨੂੰ ਜਨਮ ਦਿੱਤਾ 😢❤❤❤
BOLKUL SAHI
ਪਰ ਅਫਸੋਸ ਅਸੀਂ ਉਹ ਯੋਧੇ ਨਹੀਂ ਬਣ ਸਕੇ। ਅਸੀਂ ਅੱਜ ਸਿਰਫ ਚਾਪਲੂਸ ਬਣ ਕੇ ਰਹਿ ਗਏ ਹਾਂ। ਮਾਫ ਕਰਨਾ ਕੌੜਾ ਸੱਚ ਬੋਲਿਆ 😔
Ajj diya Mawan Reels ton free nhi ...
@@jitsidhu8075jmknjknnmbmoon
mnnnmqmmmn 1:10 1:10 1:10 knmmhbm1:10 m ninnnnnnkmmkokmmmmmmmmmmmmubñnnnnnñns 1:10 bhbbbbnvh 1:10 mnbnbthjnm😅jn mnhnnhjmmmnmmmmmmmmmmmmmmmmmm😅qms oujbb😅😅inim mm mm jnmkmmkm😅nk ko😅 mm nnjnknmibbmkjnmmmnmjbmkñnnmM bmmmmmmmmmmmmAajnmkmn km n km 1:10 mmnnmnmbnmmmn😅amnm 1:10 nnnm mmomkn nnjnbhhhbhhhnnknmnnon bb😮 1:10 bbnnnmm😅m 1:10 mkmmmm 1:10 maahnnmjM nnjnbnnmm mmmM9///////9 1:10 1:10 bb b mm mcbnb nn m. bqkuhuhhhuhhhhhhnn/y jnn mbmn mm m km bhjuu ok in no njjmop 1:10 1:10 😂c vvvvvvvv
@@jitsidhu807521:52 21:54
ਸ਼ਹੀਦ ਸਿੰਘਾਂ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਧੰਨ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ 🙏🙏🙏 ਅਕਾਲ
❤❤❤❤❤
ਦੋਸਤ ਜੀ ਬੱਚੇੇ ਤਾਂ ਮੋਬਾਈਲਾਂ ਜੋਗੇ ਰਹੇ ਗਏ ਫਿਰ ਵੀ ਕੋਸ਼ਿਸ਼ ਕਰੋ
ਅਕਾਲ
Ba Kamaal 🙏🙏🙏🙏🙏 waheguru ji ka Khalsa waheguru Ji ki Fateh
Hnji Jrur dikhon chahidi a
ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ
ਤੇਰਾ ਖਾਲਸਾ ,ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਇਹੋ ਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। 🙏🙏🙏🌺🌺🌺
ਧੰਨ ਇਹੋ ਜਿਹੇ ਪੰਜਾਬ ਤੇ ਸਿੱਖ ਧਰਮ ਦੇ ਮਹਾਨ ਸ਼ਹੀਦ ਸੂਰਮੇ ☬ ਬਾਬਾ ਬੌਤਾ ਸਿੰਘ ☬ ਤੇ ☬ ਬਾਬਾ ਗਰਜਾ ਸਿੰਘ ☬ 🙏🙏
ruclips.net/video/D8OrU3k5PkA/видео.htmlsi=b6UbzrLyZktWVxvd
ਭਾਈ,ਸਾਹਿਬ,ਜੀ,ਵਾਹਿਗੁਰੂ,ਜੀ,ਕਾ, ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਭਾਈ ਸਾਹਿਬ ਜੀ ਜੋ,ਏਹ,ਸੀਰੀਅਲਦਿਖਾ,ਰਹੇ ਹੋ,ਏਹ,ਸਮੇਂ, ਦੀ,ਲੋੜ,ਹੈ,ਤੇ,ਸਲਾਘਾ ,ਯੋਗ,ਹੈ,ਤੇ,ਆਪ, ਜੀ,ਪਾਤਰਾਂ,ਸਮੇਤ,ਵਾਧਾਈ,ਦੇ,ਯੋਗ,,ਬਾਹੁਤ ,ਬਾਹੁਤ,ਵਾਧਾਈਆ।
ਇਸ ਵਕਤ ਸਿੱਖ ਕੌਮ ਦੇ ਬੱਚਿਆ ਨੂੰ ਇਹੋ ਜਿਹੀਆਂ ਵੀਡੀਉ ਦੀ ਬਹੁਤ ਜ਼ਰੂਰਤ ਹੈ ।ਬਹੁਤ ਵਧੀਆ ਕਿਰਤ 🙏🙏
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸਿੱਖੀ ਇਤਿਹਾਸਕ ਇਸ ਤਰਾਂ ਦੀਆਂ ਫਿਲਮਾਂ ਹੋਰ ਬਣਾਉਣ ਦੀ ਜ਼ਰੂਰਤ ਹੈ
ਧੰਨ ਧੰਨ ਬਾਬਾ ਬੋਤਾ ਸਿੰਘ ਜੀ ਧੰਨ ਧੰਨ ਬਾਬਾ ਗਰਜਾ ਸਿੰਘ ਜੀ❤
ਪ੍ਰਣਾਮ ਸ਼ਹੀਦਾਂ ਨੂੰ⚔️
ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ,,,, ਬਹੁਤ ਹੀ ਵਧੀਆ ਢੰਗ ਨਾਲ ਸਿੱਖ ਇਤਿਹਾਸ ਨੂੰ ਦਰਸਾਓਣ ਦਾ ਯਤਨ ਕੀਤਾ।। ਜੋ ਇਤਿਹਾਸ ਸੁਣਿਆ, ਉਸਨੂੰ ਅੱਜ ਮਹਿਸੂਸ ਵੀ ਕੀਤਾ।। ਵਾਹਿਗੁਰੂ ਕਿਰਪਾ ਕਰਨ ਤੁਹਾਡੀ ਸਾਰੀ ਟੀਮ ਉੱਤੇ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹ ਸਚੇਪਾਤਹ ਤੇਰੇ ਰੰਗ ਬੜੇ ਹੀ ਨਿਆਰੇ ਹਨ ਇੰਨੀ ਵੱਡੀ ਬਖਸ਼ਿਸ਼ ਕੀਤੀ ਆਪਣੀ ਸਿੱਖ ਕੌਮ ਤੇ ਜਕਰੀਆ ਵਰਗੇ ਮੱਸੇ ਰੰਘੜ ਦੀ ਔਲਾਦ ਹੁਣ ਵੀ ਹੈ ਜੋ ਕੇ ਭੇਸ ਬਦਲ ਕੇ ਸਿੱਖ ਕੌਮ ਵਿੱਚ ਮੌਜੂਦ ਹੈ, ਸਿਰਫ਼ ਪਛਾਨਣ ਦੀ ਲੋੜ ਹੈ
ਦੇਖ ਕੇ ਬਹੁਤ ਦੁੱਖ ਹੋਇਆ ਇਕੱ ਸਾਲ ਵਿੱਚ ਸਿਰਫ 4.1M ਲੋਕਾਂ ਨੇ ਵੀਡੀਓ ਦੇਖਿਆ। ਜੇ ਕੋਈ ਹੋਰ ਫਿਲਮ ਹੁੰਦੀ ਇੱਕ ਮਹੀਨੇ ਵਿੱਚ ਕਰੋੜਾਂ ਲੋਕਾਂ ਨੇ ਦੇਖਣੀ ਸੀ । ਲੋਕਾਂ ਅੱਗੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਗੁਰੂਆਂ, ਸਿੰਘਾ,ਸ਼ਹੀਦਾ ਦੀਆਂ ਫਿਲਮਾਂ ਜਰੂਰ ਦਿਖਾਇਆ ਕਰੋ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਉਮੀਦ ਕਰਦੇ ਹਾਂ ਕਿ ਏਸੇ ਤਰ੍ਹਾਂ ਭਵਿੱਖ ਵਿੱਚ ਹੋਰ ਸਿੱਖ ਯੋਧਿਆਂ ਤੇ ਫਿਲਮਾ ਬਣਾਉਦੇ ਰਹੋਗੇ।
🌹ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
ਜਾਲਮ ਨੂੰ ਪੈਦੀ ਲਲਕਾਰ ਵੇਖ ਸ਼ੇਰਾ ਦੇ ਸੀਸ ਦਸਤਾਰ
ਵੀਰ ਜੀ ਇਹ ਖਾਲਸਾਈ ਵਾਰ ਕਿਤੇ ਵੀ ਨਹੀ ਮਿਲ ਰਹੀ ਬੇਨਤੀ ਏ ਵਾਰ ਯੂ ਟਿਊਬ ਤੇ ਲੋਡ ਕਰਨਾ ਜੀ
ਗੁਰਦਾਸਪੁਰੀਆ
ਜ਼ੁਲਮ ਦਾ ਕੋਈ ਧਰਮ ਨਹੀਂ ਹੁੰਦਾ
ਤੇ ਹੰਕਾਰ ਦੀ ਕੋਈ ਜਾਤ ਨਹੀਂ ਹੁੰਦੀ❤️❤️🙏
Yes
ਬਾਬਾ ਬੋਤਾ ਤੇ ਬਾਬਾ ਗਰਜਾ ਮੁਗ਼ਲੇ ਪੜ੍ਹਨੇ ਪਾਏ ਆ।
ਹਾਂਜੀ ਬਿਲਕੁਲ ਵੀਰ ਜੀ ❤❤❤
ਪ੍ਰੇਮ ਢਿੱਲੋਂ
@@mehtabsingh78 ਹਾਂਜੀ nice song
8🎉
Waeguru g bht sonhi film a 🙏🙏🙏🙏🙏🙏🙏🙏🙏🙏🙏🙏🙏🙏
ਮਹਾਰਾਜਾ ਰਣਜੀਤ ਸਿੰਘ ਉੱਤੇ ਵੀ ਫ਼ਿਲਮ ਬਣਨੀ ਚਾਹੀਦੀ ਹੈ ਕੌਣ ਕੌਣ ਸਹਿਮਤ ਹੈ 🚩🚩❤️❤️
Serial hai movie ni bni koi... Bnni chahidi
Kidi ? @@RamanKaur-o7q
Hmm serial hai bahut vadiya serial banaya hoya pr ek movie b banni chaidi hai
Jrror ayegi ❤
ਜੈਕਾਰਾ ਗਜ਼ਾਵੇ ਫਤਿਹ ਪਾਵੇ ਵੈਰੀ ਨੂੰ ਸੋਦਾ ਲਾਵੇ ਖਾਲਸੇ ਦੀ ਤੇਗ ਝੱਲੀ ਨਾ ਜਾਵੇ ਆਇਆ ਜੋ ਅਕਾਲ ਦੀ ਸ਼ਰਨ ਸੋ ਨਿਹਾਾਲਲਲਲਲ ਸੱਤ ਸ੍ਰੀ ਅਕਾਾਲਲਲਲਲਲਲਲਲਲਲ ⚔️⚔️⚔️🙏🏻🙏🏻🙏🏻
Dhan dhan guru Gobind Singh Ji, Jihna ne eh mahan Kom basai. I proud of my sikh religion community. Waheguru ji ka Khalsa waheguru ji ki Fateh ❤️
Waheguru ji ka Khalsa vaheguru ji ki fateh
Waheguru ji Dhan Guruji Gobind Singh ji te Dhan khalsa ji . Thanks all team who created this movie to remember our history.Waheguru app te kirpa kre .🙏🙏🙏🙏🙏🙏
Wahaguru ji ka Khalsa wahaguru ji ki fateh
Waheguru ji ka Khalsa
Waheguru ji ki fateh
Waheguru waheguru waheguru ji 👏
ਧੰਨ ਨੇ ਉਹ ਮਾਂਵਾਂ ਜਿਹਨਾਂ ਨੇ ਇਹਨਾਂ ਯੋਧਿਆਂ ਨੂੰ ਜਨਮ ਦਿੱਤਾ ਵਾਹਿਗੁਰੂ ਜੀ 🙏🙏🙏🙏🙏
ਬਹੁਤ ਵਧੀਆ ਫਿਲਮ ਤੇ ਸਿੱਖ ਯੋਧਿਆਂ ਦੀ ਇਤਿਹਾਸਕ ਗਾਥਾ ਦਾ ਵਧੀਆ ਸੁਨੇਹਾ। ਕਾਸ਼ ਐਨੀਮੇਸ਼ਨ ਨਾ ਹੋ ਕੇ ਪਾਤਰ ਇਹ ਰੋਲ ਕਰਦੇ ਤਾਂ ਸਿੱਖ ਕੌਮ ਰੂਹ ਗਰਜ ਉੱਠਦੀ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਦੀ।
Feeling so great after watching this ... really proud to be a Sikh 🙏🏻🙏🏻...sadi history enni mehngi asi niraale sari Dunia to... Waheguru Ji sanu v oh haunsla oh baana oh baani bakhshn jo apne Ehna Singha nu bakhshya ta jo coming generation apne mool nu sambhn te proud feel krn 🙏🏻🙏🏻
Bahut vaari bahut hi dukh Honda vey ki uj ik Sikh dusre Sikh help ni kar raya ,kudrat tun door sirf paise vul hi bhuj raya vey ,baut mehangi vey sikhi
ਬੋਹਤ ਖ਼ੁਸ਼ੀ ਹੋਈ ਤੇ ਬੋਹਤ ਮਾਣ ਵੀ ਇਹ ਫਿਲਮ ਦੇਖ ਕੇ,,, ਸਾਡੇ ਸਿੱਖ ਕੌਮ ਦੇ ਮਹਾਨ ਸ਼ੂਰਵੀਰ ਯੋਦੇ ਮਜ਼ਬੀ ਸਿੰਘ ਰੰਘਰੇਟੇ ਜਿਨ੍ਹਾਂ ਨੇ ਪੂਰੀ ਮੁਗਲ ਹਕੂਮਤ ਨੂੰ ਭਾਜੜਾਂ ਪਾ ਦਿੱਤੀਆ,,,
ਇਹ ਇਹ ਮਹਾਨ ਕੌਮ ਹੈ ਜਿੰਨਾ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਥਾਪੜਾ ਹੈ,,,ਤੇ ਇਸ ਕੋਮ ਦੀਆ ਲਾਸਾਨੀ ਕੁਰਬਾਨੀਆ ਦੇਖ ਕੇ ਦਿਲੋ ਸੀਸ ਝੁਕਦਾ ਹੈ,,,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਫਿਲਮ ਬਣਾਈ ਸਾਡੇ ਇਤਿਹਾਸ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਭ ਨੂੰ
ਧੰਨ ਧੰਨ ਸ਼ਹੀਦ ਬਾਬਾ ਬੋਤਾ ਸਿੰਘ ਜੀ
ਧੰਨ ਧੰਨ ਸ਼ਹੀਦ ਬਾਬਾ ਗਰਜਾ ਸਿੰਘ ਜੀ
ਧਨ ਧਨ ਬਾਬਾ ਬੋਤਾ ਸਿੰਘ ਜੀ ਧਨ ਧਨ ਬਾਬਾ ਗਰਜਾ ਸਿੰਘ ਜੀ ਮਜ਼ਬੀ ਸਿੱਖ ਰੰਗਰੇਟੇ ਗੁਰੂ ਕ ਬੇਟੇ ⚔️⚔️⚔️⚔️⚔️🪯🪯
ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਕੌਮ ਨੂੰ ਇਤਿਹਾਸ ਨਾਲ ਜੋੜਨ ਲਈ 🙏❤ ਇਹੋ ਜੇ ਉਪਰਾਲੇ ਕਰਦੇ ਰਹੋ ਵਾਹਿਗੁਰੂ ਚੜਦੀਕਲਾ ਚ ਰੱਖੇ❤
ਬਾਬਾ ਬੋਤਾ ਸਿੰਘ⛳ ਤੇ ਬਾਬਾ ਗਰਜਾ ਸਿੰਘ
All credit goes to Guru Gobind Singh Sahib Jio. He has given those teachings to their children, which no parents, not even big leaders give. Khalsa is His Child and Guru Gobind Singh Ji is our Father. The Akal Poorakh himself. Hats off to my Father's teachings and the courage he himself gives to his child( Gursikhs) is unmatchable and unbelievable and it's unlogical too. "Dhan Guru di Sikhi"❤
What do u mean all credit?
@@JasnoorSekhon-e4puh know english translate it
Waheguru Ji thanu hamesha chardikala vich rakhan congratulations to production team🙏
ਧੰਨ ਧੰਨ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ❤❤️🙏
Chaar Sahibzaade and now AAGAZ ❤️❤️🔥🔥
One of the best animation films in India 👍
Punjab
@@simranmehtab286 but hai to India 😂
@@Chetan-P1 Arre yaar Punjab, India, bharat... Sabb ek hi hai
ruclips.net/video/D8OrU3k5PkA/видео.htmlsi=b6UbzrLyZktWVxvd
@@Chetan-P1she meant to say punjabi film industry
me and my family were waiting eagerly for Aagaaz .The whole khalsa panth proud of you and your team .Many Many thank you 🙏🙏🙏🙏🙏
ਧੰਨ ਧੰਨ ਬਾਬਾ ਬੋਤਾ ਸਿੰਘ ਜੀ🙏🏻🙏🏻🙏🏻
ਧੰਨ ਧੰਨ ਬਾਬਾ ਗਰਜਾ ਸਿੰਘ ਜੀ 🙏🏻🙏🏻🙏🏻
ਬਹੁਤ ਵਧੀਆ ਉਪਰਾਲਾ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਅਤੇ ਆਸ ਕਰਦਾ ਹਾਂ ਕੇ ਵਾਹਿਗੁਰੂ ਆਪਣੇ ਬੱਚਿਆਂ ਤੋਂ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਝਾਕੇ ਬਣਵਾਉਣ ਅਤੇ ਸਿੱਖਾਂ ਤੱਕ ਪਹੁਚਾਉਣ ਦੀ ਸੇਵਾ ਲੈਂਦਾ ਰਹੇਗਾ
ਦਾਤਾ ਧੰਨ ਤੇਰੀ ਸਿੱਖੀ ...🙏🏻❤️...Thnx very much to all team ..waheguru Mehr krn...proud to be a Sikh😇
Dhan guru gobind singh ji,,,dhan ohna de sikh ,dhan ohna di sikkho🙏🙏🙏🙏🥺🥺🥺
Waheguru ji ka khalsa waheguru ji ki Fateh 🙏
Awesome work by anaaahad team. Waheguru ji bless everyone. Dhan Guru Gobind Singh Sahib Ji Maharaj
ਧੰਨ ਧੰਨ ਬਾਬਾ ਬੋਤਾ ਸਿੰਘ ਜੀ
ਧੰਨ ਧੰਨ ਬਾਬਾ ਗਰਜਾ ਸਿੰਘ ਜੀ
ਨੂੰ ਕੋਟਿਨ ਕੋਟਿ ਪ੍ਰਣਾਮ ਜੀ। 🙏
, 😊😮
Really Proud to be a Sikh.Our ten Gurus and 11th Guru Sri Guru Granth Sahib Ji, all sikh martyrs are greatest in the world 🙏 Dhan Dhan Sahib Sri Guru Ramdass Ji 🙏
Waheguru ji waheguru ji waheguru ji waheguru ji waheguru ji
Thank u team Anaahad . For telling us our glorious History.. Waheguru ji ka khalsa shri waheguru ji ki fateh.. Jai shree RAM 🌺🌺🌺🙏🙏🙏
Akaaal, awesome work, Baba Garja Singh, Baba Bota Singh Ji nu Sada namaskar
Dal panth Warriors
Sikhs have suffered huge difficulties and hardships during their rise and achieved great success ater on. Waheguru ji ka khalsa, waheguru ji ki fateh🙏
Incredible work done by the team🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ🙏🙏🙏
ਧੰਨ ਧੰਨ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ
Waheguru ji Hor. Sikh history te bano ta Jo ajj di generation samj sake. Waheguru ji khalsa Waheguru ji ki fethe.
best 40mins spent to know a very important chapter in Sikh History!! Story telling, pitch, main lead characters visualization has been commendable to portray in such a short duration. Much recommended across generations💙 ਵਾਹਿਗੁਰੂ
I’m waiting for this movie from a long time and thank you so much to whole team for giving this kind of history to this generation 🙏🙏
Great work done by the team, nonstop tears thanking Guru Sahibaans for creating Khalsa panth! Being proud is ok but becoming a true Sikh is to be learned (including me)! Waheguru ji mehar kare saariyan utte 🙏
Waheguru ji waheguru ji waheguru ji waheguru ji waheguru ji
ਧੰਨਵਾਦ ਬਾਬਾ ਬੋਤਾ ਸਿੰਘ ਜੀ ਧੰਨ ਬਾਬਾ ਖਰਚਾ ਸਿੰਘ ਜੀ ਗੁਰੂ ਕੇ ਬੇਟੇ ਮਜਬੀ ਸਿੱਖ ਜੀ 🦁🦁🦁🦁🦁🦁🦁🦁🦁⚔️⚔️⚔️⚔️⚔️⚔️🙏🙏🙏🙏
I proud of my sikh religion community. Waheguru ji ka Khalsa waheguru ji ki Fateh ❤
ਆਪਣੇ ਵੱਡੇ ਭਰਾ ਦੀ ਐਨੀ ਬੇਨਤੀ ਪ੍ਰਵਾਨ ਕਰਉ ਕੇ ਕਮੇਂਟ ਵੀ ਅਸੀਂ ਆਪਣੀ ਮਾਂ ਭਾਸ਼ਾ ਚ ਲਿਖਣ ਦੀ ਦਾ ਯਤਨ ਕਰੀਏ ਤੇ ਆਪਣੀ ਮਾਂ ਬੋਲੀ ਦੀ ਪਛਾਣ ਨੂੰ ਹੋਰ ਉੱਚਾ ਚੱਕੀਏ .... ਧਨਵਾਦ ਛੋਟੇ ਵੀਰ
wahegure ji wahegure ji
ruclips.net/video/D8OrU3k5PkA/видео.htmlsi=b6UbzrLyZktWVxvd
Shi kaya Veera tusi I am also proud to my Sikh religion...😌🙏🏻❤️
M punjabi nhi hu but mere dil m bss waheguru ji h ❤
Most awaited movie of my life❤️
ਧੰਨ ਹੋ ਤੁਸੀਂ ਸ਼ਹੀਦੋ ਸਿੰਘੋ 🙏🏻
Hats off to the team for this wonderful movie based on true event
ruclips.net/video/D8OrU3k5PkA/видео.htmlsi=b6UbzrLyZktWVxvd
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਿਸ਼ਾਹ 🌸🙏🏻
ਬਹੁਤ ਵਧੀਆ ਉਪਰਾਲਾ ਜੀ ਸਿੱਖ ਇਤਿਹਾਸ ਨਾਲ ਜੋੜਨ ਲਈ👏👏
waheguru ji ka khalsa
waheguru ji ki fateh 🙏🏻
one of the most accurate descriptions of sikh history… too good
ਧੰਨ ਧੰਨ ਸ਼ਹੀਦ ਭਾਈ ਬੋਤਾ ਸਿੰਘ ਜੀ ਭਾਈ ਗਰਜਾ ਸਿੰਘ ਜੀ
🙏❤️ ਧੰਨ ਧੰਨ ਬਾਬਾ ਬੋਤਾ ਸਿੰਘ ਜੀ ਖਾਲਸਾ ਧੰਨ ਧੰਨ ਬਾਬਾ ਗਰਜਾ ਸਿੰਘ ਜੀ ਖਾਲਸਾ ਜਿਨਾਂ ਨੇ ਆਪਣੀ ਹੋਂਦ ਬਚਾਉਣ ਖਾਤਰ ਸ਼ਹੀਦੀ ਦਿੱਤੀ ❤️🙏
ਗੱਜ ਕੇ ਫ਼ਤਹਿ ਬੁਲਾਵੇ ਸੋ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਮੰਨ ਨੂੰ ਭਾਵੈ ਸਤਿ ਸ੍ਰੀ ਆਕਾਲ 🚩
Feeling so great after watching this.... Really I proud my Sikh brother I felt very proud after watching this film.
WaheGuru 🙏🙏Bahut hi wadiya upraala 👌👌to let not only kids but for whole world that Sikhs are born warriors🦁🦁called Singh🦁
Adding subtitles will make non-punjabi people understand this movie and learn about the sacrifices made by khalsa
Already has been added i believe, i watched it in english subtitles just in case i didnt understand some words and the translation seemed ok to me.
Yes it is added after I commented. Thanks to makers for accepting this request
You can turn on youtube english subtitles,👍
ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
While watching this movie I felt very goosebumps...like seriously I proud to be Sikh
I PROUD TO BE SIKH ❤ MAHAAN YODHE BABA GARJA SINGH AND BABA BOTTA SINGH 🙏🏼🙏🏼 AMAZING ANIMATION CLIP ♥️♥️
Ehh theater ch ku ni ai
@@sherni_76 sach Kaun sehn krda es desh ch😢😢
@@AbcAbc-hx6zs shi gl aa
No words are enough to appreciate the efforts being made by the team to disseminate the universal message of Sikhism. The movie is fabulous in every way. I am really thankful to the channel as your productions keep my five year old son engaged with sikh history.
I belong to the AHOMS Proud to a brother of the Sikh community who had witnessed several miseries for the safe guard of the Hindus
Waheguru
Jai ai asom
ruclips.net/video/D8OrU3k5PkA/видео.htmlsi=b6UbzrLyZktWVxvd
waheguru ji ka khalsa waheguru ji ki fateh.. proud to be a sikh..
Great initiative. Our kids should know our rich brave history. Many applaudes to the makers of this movie. Waheguru chardi kla ch rakhan
YES
First comment waiting for this movie waheguru ji 🙏🙂
ਵੀਰ ਜੀ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਚੀਜ਼ ਬਣਾਈ ਆ ਤੁਸੀਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਹੋਰ ਵੀ ਬਣਾਓ
Waheguru ji puri team te mehar karan...Bahut vadiya short film banaye hai 🙏🙏🙏
proud to honourable history of Sikhism 🙇♂️
ਧੰਨ ਧੰਨ ਬਾਬਾ ਗ਼ਰਜਾ ਸਿੰਘ ਅਤੇ ਬਾਬਾ ਬੋਤਾ ਸਿੰਘ ਪਰਣਾਮ ਸ਼ਹੀਦਾਂ ਨੂੰ 🙏🙏🙏
ruclips.net/video/D8OrU3k5PkA/видео.htmlsi=b6UbzrLyZktWVxvd
ਬਹੁਤ ਹੀ ਵਧੀਆ ਉਪਰਾਲਾ ਖਾਲਸਾ ਜੀ। ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣਾ ਵੀਰਾਂ ਨੂੰ । ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ।
Waheguru ji ka Khalsa
Waheguru ji ki Fateh!!
Awesome depiction of courage of Bhai Sahib Ji...
Bahut vadiya movie projects ha.... congratulations to all team ..... Waheguru ji aap sab nu Chardikala bakshan ji .....❤❤❤❤
Proud to be a Sikh ❤
Waheguru ji saari kaum nu hmesha charhdi kala vich rakhn
Waheguru ji
ਧੰਨ ਧੰਨ ਬਾਬਾ ਬੋਤਾ ਸਿੰਘ ਜੀ 🙏
ਧੰਨ ਧੰਨ ਬਾਬਾ ਗਰਜਾ ਸਿੰਘ ਜੀ 🙏
One of the best movie I have ever seen . Waiting eagerly for the new one❤❤ WAHEGURU JI KA KHALSA , WAHEGURU JI KI FATEH!🙏
Proud to be of Sikh ❤ waheguru ki khalsa waheguru ji ki fate🙏🙏🙏
ਧੰਨ ਬਾਬਾ ਬੋਤਾ ਸਿੰਘ
ਧੰਨ ਬਾਬਾ ਗਰਜਾ ਸਿੰਘ🙏🏻🙏🏻
Sanu bhut maan aa ji
Ki sadi sikh kom vich
Baba garja te baba bota Singh warge yodhe punjab di dharti te aaye c
Waheguru ji
This is one of the best animation ever made. Akalpurakh Chardikla baskhe Sari team nu.
Message conveyed.
I request to every Sikh to show this movie at home once in a week to Childrens.
Please promote the ANAAHAD Team for there work.
Share with every one.
Those animations are really awesome ❤....Dhan Shri Guru Gobind Singh Ji Maharaj dahn teri sikhi waheguru ji ka khalsa waheguru ji ki Fateh ⚔️🦅
There are not enough words to describe how beautiful this short movie is. Children of the panth needs more of these kinda knowledgeable movies. Waheguru ji ka khalsa Waheguru ji ki fateh.
ਧੰਨ ਧੰਨ ਬਾਬਾ ਗਰਜਾ ਸਿੰਘ ਜੀ ਧੰਨ ਧੰਨ ਬਾਬਾ ਬੋਤਾ ਸਿੰਘ ਜੀ
Proud to be of Sikh history ਮੈਨੂੰ ਮਾਣ ਅਪਣੇ ਤੇ ਸਿੱਖ ਹੋਣ ਦਾ ❤❤❤❤❤🎉🎉🎉🎉
Many many congratulations! Great work. Consider adding english translations along with the punjabi write-ups so that people not from Punjabi/Sikh background can also learn about our history.
Waheguru ji ka khalsa...
Waheguru ji ki fateh....
@@Junejadeepharjisalyo ethe ta khad jao
Proud be sikh warriors waheguru Ji ka khalsa waheguru ji ki fateh 👆🏼🎌
ਗੱਜ ਕੇ ਜੈਕਾਰਾ ਲਗਾਵੇ ਬਾਬਾ ਬੋਤਾ ਸਿੰਘ ਜੀ ਬਾਬਾ ਬੰਤਾ ਸਿੰਘ ਜੀ ਦੇ ਮਣ ਨੂੰ ਭਾਵੇਂ ਸੱਤ ਸ਼ਿਰੀ ਅਕਾਲ 🥺🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ਵਾਹਿਗੁਰੂ ਹੀ
Proud to be a Sikh . Waheguru ji ka Khalsa waheguru ji ki Fateh.. awesome...
Waheguru ji waheguru ji waheguru ji waheguru ji waheguru ji
In
Proud to be sikhi ❤
AKAAL
WAHEGURU JI KA KHALSA
WAHEGURU JI KI FATEH 🙏🏻🌍❤️
❤ waheguruji ❤
@@sitalsinghsingh2235 tttttt55ttttyytyyytyyyytyyytyyyyttttyyyyyyyyyytyyytyyyt5ggg6t5yg6t6ytt65ysss#s6sssss6a##ssssssssssss#ss#s#s####as#s#sasssssasssssaassasasssassaaaaaasassasaaasssasaasaasaaaaaaassssafsaaaaasasasssasssassssssssaaaaaassaassssssaassasasaaasssssssassaasasaaasssssssaaaaasssssssasssssasaasaasdaaassssasssaassaassssaasssssssssaaasaaaaaaaaaasaaasaaasssssasaaassssssasssssssasssaassaasssssaasssaaa#sssasasਠਠਟਠਠਠਠਠਠ ਘਠਠਠਠਠਠਠਠਠਠਠਠਠਠਠਠਠਠਠਠਠਠਠਠਠਠਠਠਠਠਠਠਠਠਠਟਠਠਠਠਠਠਠਠਠਠਠਠਠਠਠਠਠਟਠਟਠਠਠਠਠਠਠਠਠਠaaassssssaaaaaaasaaaaasasssasssssaaaaasasasaaaadascaasaaax asssaaasdaasssssaaassc sasssssaaaasassssassssasasssssssssssssssssssssassasssssssssssssssssssssssssassss s aasassasaaaass9gaysssssssssssssssssssasssssaaaAaaZzZZZZZZzZzZZZZZZZAA
Waheguru g ka khalsa waheguru g ki fateh
It feels very sad seeing our generation detached from Gurbani and itihas, slowly forgetting their roots. Thank you for showing the real stories of Sikhs, I wish our generation can learn great lessons from this.. ਸਬ ਸਿੱਖੀ ਨਾਲ ਜੂਡਨ waheguru g mehr kran tuhade te 🙏🏼
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।