700 ਬੰਦੇ ਦਾ ਇਕੱਠ 😳 ਬੰਤ ਦੇ ਘਰੇ ਆਉਣ ਗੇ ਕਾਲੀ ਦੁਨੀਆ ਦੇ ਬੰਦੇ । ਤਿਆਰੀ ਖਿੱਚ ਲਈ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ 😱

Поделиться
HTML-код
  • Опубликовано: 29 май 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 389

  • @Dhillon964
    @Dhillon964 Год назад +9

    ਲਾਬੋ ਨੇ ਰਾਮੇ ਦੀ ਰੇਸ ਲਵਾਤੀ😂😂😂😂

  • @kulwinder169
    @kulwinder169 Год назад +21

    ਬੰਤ ਦੀ ਕਾਲੀ ਦੁਨੀਆਂ ਵੀ ਇਕ ਵਾਰ ਜਰੂਰ ਦਖਾਉ 😂😂😂😂

    • @amarjitdhillon1584
      @amarjitdhillon1584 Год назад +4

      🙏🙏🙏🙏🙏🙏🙏🙏🙏🙏

    • @KaranSingh-zg4nm
      @KaranSingh-zg4nm Год назад

      ​@@amarjitdhillon1584 111q1😂🎉😢😅1❤111 28:46

    • @user-pu7yv1zu8o
      @user-pu7yv1zu8o 7 месяцев назад

      Sshi gall aa dikhao veer

    • @Momi-rg6ww
      @Momi-rg6ww 7 месяцев назад

      ​@@amarjitdhillon1584😅😮😅😅 बी😅

  • @Ramajattsauda874
    @Ramajattsauda874 Год назад +48

    ਕਿਵੇਂ ਲੱਗੀ ਮਿਤਰੋ ਵਿਡੀਓ ਸ਼ੇਅਰ ਕਰਦਿਆਂ ਕਰੋ ਭਰਾਵੋ ❤👍

  • @davindersingh7424
    @davindersingh7424 Год назад +9

    ਬਹੁਤ ਬਹੁਤ ਵਧੀਆ ਵੀਰ ਜੀ 👍😂😂😂👌👌😂😂🥰🥰🔥👍❤️❤️🙏🌸🌸🌹🤲✌️✌️🤲😍😍🌺👌😂🔥💖⭐✨💥🌟👏👏😅😅

  • @harindersohi7444
    @harindersohi7444 Год назад +16

    ਹਾਏ ਰੱਬਾ ਆਹ ਨਵੀਂ ਭੈਣ ਤਾਂ ਲਗਦਾ ਕੰਨਾਂ ਚੋ ਲਹੂ ਕੱਢਣ ਲਾ ਦਿਉ ।। ਤੁਸੀਂ ਪਾਲੋ ਰਾਮੇ ਦਾ ਵਿਆਹ ਕਦੋਂ ਕਰਨਾ 😢 ਮੈਨੂੰ ਤਾਂ wait ਨੀ ਹੋ ਰਹੀ 😮

  • @deepbrar6357
    @deepbrar6357 Год назад +5

    700 ਬੰਦੇ ਵਿੱਚ ਬੰਤ ਤਾਂ ਨੀ ਲੱਭਦਾ ਫਿਰ😂😂😂😂

  • @Gurleen-ho5pj
    @Gurleen-ho5pj Год назад +5

    40 ਪਿੰਡ ਖ੍ੜ ਕੇ ਵੇਖਣ ਗੇ ਕੀ ਵੰਤ ਦੀ ਭਾਣਜੀ ਦਾ ਵਿਆਹ ਵਾ 🎉🎉🎉🎉🎉🎉

  • @sonikhipal4081
    @sonikhipal4081 Год назад +8

    ਬੰਤ ਬਈ ਸਿਰਾ very very nice man good Jatt Sauda family 👍👍👍👌👌👌👌😘😘😘😘

  • @ramsharanmuktsari2637
    @ramsharanmuktsari2637 Год назад +3

    ਬੰਤ ਵੀ ਕਾਲੀ ਦੁਨਿਅਾ.ਦਾ ਪਰਧਾਨ ਦਾ ਬਹੁਤ ਸਟਾੲਿਲ ਹੇ ਬੋਲਨ ਦਾ 1300ਸੋ ਬੰਦੇ ਖਾਣਾ.ਚਾਹੇ.ਕਦੁ ਹੀ.ਬਨਾਦੋ ਮੂਹੋ ਨਾ ਲਥੇ...❤❤❤😂😂😂😂

  • @PalSingh-jo2lf
    @PalSingh-jo2lf Год назад +3

    Very nice ਕਾਲੀ ਦੁਨੀਆ ਦੇ ਪ੍ਰਧਾਨ ਨੂੰ ਘੇਰਾ ਪੈ ਜਾਣਾ

  • @bindusandhu6983
    @bindusandhu6983 Год назад +1

    ਏਨਾ ਪਾਣੀ ਜਿੰਦਗੀ ਵਿੱਚ ਨੀ ਡੋਲੀਆ ਜਿਨ੍ਹਾਂ ਬੰਤ ਨੇ ਪਾਣੀ ਖ਼ਰਾਬ ਕਰਤਾ 😅

  • @manjindersinghbhullar8221
    @manjindersinghbhullar8221 Год назад +4

    ਬੰਤ ਸਿੰਘ ਬਾਈ ਬਹੁਤ ਵਧੀਆ ਵੀਡੀਓ 👍🏻👍🏻

  • @simar_thind21
    @simar_thind21 Год назад +7

    ਬੰਤ ciraa bnda ❤️

  • @gurjindersingh3638
    @gurjindersingh3638 Год назад +9

    Sari team nu sat Shri akal jatt sauda g 🙏 bahut vadia episode bant karnail g super acting 🙏🥀💙🥀👌 Yamuna Nagar

  • @komalpreetkaur837
    @komalpreetkaur837 Год назад +4

    ਵਿਡੀਉ ਲਾਇਕ ਕਰਤੀ ਕੰਮ ਕਰ ਕੇ ਦੇਖ ਦੀ ਆ ਪਰ ਤੁਹਾਡੀ ਵਿਡੀਉ ਦਾ ਇੰਤਜ਼ਾਰ ਕਰਦੇਆ ਬਹੁਤ ਵਧੀਆ ਜੀ ਵਿਡੀਉ

  • @kulwinderatwal3109
    @kulwinderatwal3109 Год назад +3

    ਪਤੰਦਰ ਏਹ ਨੀ ਦਬਦੇ ਕਿਸੇ ਤੋਂ 😂😂

  • @nehal1235
    @nehal1235 Год назад +5

    eh na khatm kreo kde v wait rehndi aa hr episode di

  • @lakhvirsinghdulamsar3
    @lakhvirsinghdulamsar3 Год назад +21

    ਜੀਤੋ ਨੂੰ ਦੁਵਾਰਾ ਲ਼ੈ ਆਉ ਰੌਣਕ ਲਾ ਦੇਂਦੀ ਆ ਬਾਕੀ ਸਾਰੀ ਟੀਮ ਨੂੰ ਮੁਬਾਰਕਾਂ

  • @championgamemap6485
    @championgamemap6485 Год назад +12

    ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @IqbalSandhu-pb5cv
    @IqbalSandhu-pb5cv Год назад +5

    ਬੰਤ ਚੇਅਰਮੈਨ ਬਣ ਗਿਆ ਕਾਲੀ ਦੁਨੀਆਂ ਦਾ ਤਾਜਪੋਸ਼ੀ ਹੋਵੇਗੀ 1300 ਬੰਦੇ ਦਾ ਇਕੱਠ ਹੋਵੇਗਾ

  • @Navjotbuttar
    @Navjotbuttar Год назад +7

    Bhut vadia video 👌👌💕all team members good work 😊🥰🥰✌️

  • @sukhadhaliwalsukhadhaliwal4868
    @sukhadhaliwalsukhadhaliwal4868 Год назад +6

    Very nice episode today ❤😂😂😂 bant da seen Jayda karea kro ji

  • @SukhwinderSingh-wq5ip
    @SukhwinderSingh-wq5ip Год назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BalwinderSingh-gd6ub
    @BalwinderSingh-gd6ub Год назад +2

    Bant te karnil sirsa 🎉🎉🎉❤👌👌👌👌👌👌

  • @sofigurdaspuri9099
    @sofigurdaspuri9099 Год назад +3

    ਬੰਤ ਵੀ ਗੱਪ ਮਾਰਨ ਲਗਾ ਅਗੇ ਪਿੱਛੇ ਨਹੀਂ ਦੇਖਦਾ llll

  • @gurmeetvadhaian1822
    @gurmeetvadhaian1822 Год назад +6

    ਐਨੀ ਵਧੀਆ ਕਲਾਕਾਰੀ ਸਭ ਦੀ, ਨਜ਼ਾਰਾ ਆਉਂਦਾ ਵੀਡੀਓ ਦੇਖਣ ਦਾ

  • @tejsinghtejsangha7202
    @tejsinghtejsangha7202 Год назад +3

    Banth bai main vi avvaga Kali dunia Walia naal 1301 da parbandh kar lena.📽️✌️
    Banth pardhan jindabaad.
    Waheguru ji ka Khalsa Waheguru Ji ki Fateh 🙏

  • @SsSs-ww4je
    @SsSs-ww4je Год назад +1

    Bant teri acting aheji he diL karda tenu usa to paka viza dilva dia karnil Rama jinder or jitne ve acter tusi kam dilo karde ho Rooh khus ho jandi he appa bahut he uderk karde ha app ji de video tha bahut intzar karde ha satnam singh Delhi wala

  • @ramsharanmuktsari2637
    @ramsharanmuktsari2637 Год назад +4

    ❤❤❤❤😂😂😂😂🎉🎉🎉🎉 ਸਾਰਿਅਾ ਦੀ.ਅੈਕਟਿੰਗ ਬਹੁਤ.ਵਧੀਅਾੲੇ

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👍👌👌💯💯

  • @hakamsingh4624
    @hakamsingh4624 Год назад +1

    ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ

  • @THE_DIVNEARMY
    @THE_DIVNEARMY Год назад +5

    Bai video 50 mint di hove

  • @karamjeetsingh7407
    @karamjeetsingh7407 Год назад +2

    ਕਰਨੈਲ ਬੰਤ ਰਾਮਾ ਤੇ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ ਜੀ ਬਹੁਤ ਬਹੁਤ ਵਧੀਆ ਵੀਡੀਓ🤣🤣👌👌

  • @Sandhukhushii97
    @Sandhukhushii97 Год назад +15

    ਸਾਰੀ ਟੀਮ ਵਧੀਆ ਹੈ ਪਰ ਬੰਤ ਦਾ ਰੋਣ ਦਾ ਤਰੀਕਾ ਦਿਲ ਜਿੱਤ ਲੈਂਦਾ

  • @sukharatol6515
    @sukharatol6515 Год назад +3

    ਜਿੰਦਰ ਵੀਰੇ ਬੱਲੇ ਬੱਲੇ ਕਰਾਈ ਪੲਈ ਅੱਜ ਤਾ

  • @sukhdhillonpb4671
    @sukhdhillonpb4671 Год назад +1

    ਕਰਨੈਲ ਰਾਮਾ ਜਿੰਦਰ ਨਾਜਰ ਤੁਸੀ ਵੀ ਬੰਤ ਦੇ ਚੇਅਰਮੈਨੀ ਵਾਲੇ ਇਕੱਠ ਵਿੱਚ ਜਾਓ ਨਾਲੇ ਰਿਸ਼ਤੇ ਦੀ ਗੱਲ ਨਾਲ ਕਰੋ ਰਾਮੇ ਦੀ ਨਾਲ ਪਰੋਗਰਾਮ ਵੇਖ ਅਇਓ ਕਿਵੇ ਪ੍ਰਧਾਨ ਸਹੋ ਚੁੱਕਦਾ

  • @kuldipbadyal1013
    @kuldipbadyal1013 Год назад

    वहुत वादिया फिल्म है पूरी टीम वधाई की पात्र है

  • @Mann5153
    @Mann5153 Год назад +1

    ਬੰਤ ਤੇ ਕਰਨੈਲ ਸਿਰਾ ਲਾਉਦੇ ਆ😂

  • @Dhillon964
    @Dhillon964 Год назад +1

    ਅੱਜ ਤਾਂ ਕਰਨੈਲ ਤੇ ਸੀਬੋ ਦਾ ਕੰਮ ਵੱਧ ਗਿਆ ਸੀ😂😂😂

  • @ravneetgrewal1863
    @ravneetgrewal1863 Год назад +3

    Nice ghaint bumb att love you all🎉🎉🎉🎉

    • @vijaykumari3183
      @vijaykumari3183 Год назад

      Very.nice.video.g.b.all.team👍👍👌😂radhe.radhe.g.🙏 ambala🎉🎉🎉👐👏👏

  • @IqbalSandhu-pb5cv
    @IqbalSandhu-pb5cv Год назад +1

    ਨਾਜਰ ਦੀ ਜੀਤੋ ਲਿਆਉ ਜੱਟ ਸੌਦੇ ਵਾਲਿਓ

  • @kulveersingh8277
    @kulveersingh8277 Год назад +8

    ਬਹੁਤ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️❤️🥰🥰🥰👌👌👌😂😂😂😂😂😂😂😂😂😂

  • @randhirsingh8223
    @randhirsingh8223 Год назад +1

    Sabash Sardar Karnail Singh and Ram Singh Lakh Lakh mubarka.Preeto nu ni aje acting achhi trah krni aaaiiii becauase boldi thhorha jiha bahuata ucha boldi aaaa.Aj tan baaii Najar bi number le gia.aj Vadhia lgia Najar bolda.

  • @bathindeaala
    @bathindeaala Год назад +4

    ਘੈਂਟ ਗੱਲ ਬਾਤ ਬਾਬੇ

  • @LaddiMohliay
    @LaddiMohliay Год назад +23

    ਬੰਤ ਤਾ ਸਿਰਾ ਕੰਮ ਕਰਦਾ ਕਰਨੈਲ ਵੀ ਸਿਰਾ ਕਰਦਾ❤❤❤❤❤❤❤❤❤

  • @pardeepSingh-wf8ko
    @pardeepSingh-wf8ko Год назад +4

    Fast comment bai love you all tem😂😂

  • @jagseersingh4506
    @jagseersingh4506 Год назад +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @harjeet_maan_
    @harjeet_maan_ Год назад

    ਜਿੰਦਰ ਦੀ ਪਹਿਲਾਂ ਕਮੇਡੀ ਬਹੁਤ ਵਧੀਆ ਹੁੰਦੀ ਸੀ ਹੁਣ ਹੋਰ ਗੱਲਾਂ ਕਰਨ ਬੱਚਿਆਂ ਵਾਲੀਆਂ ਰੋਲ ਕਰਨੈਲ ਤੇ ਬੰਤ ਸਿਰਾਂ ਕਰਾਉਂਦੇ ਬਾਕੀ। ਟੀਮ ਦਾ ਚਲੋ ਧੰਨਵਾਦ ਜਿਹੜੇ ਮਿਹਨਤ ਕਰਦੇ ਆ ਹੋਰ ਮਿਹਨਤ ਕਰੋ

  • @MohanSingh-zw8ux
    @MohanSingh-zw8ux Год назад +4

    ❤❤❤❤❤❤❤❤ very nice ji sarrrrriii team siiiiiirrrrrraaaaaa love you

  • @balkarsingh-nn5le
    @balkarsingh-nn5le Год назад

    ਸਭ ਤੋਂ ਵੱਧੀਆ ਲੱਗਦੀਆਂ ਸੀਬੋ ਮਾਣੋਂ ਲੜਦੀਆਂ ਹੋਈਆਂ ❤❤❤😂😂😂

  • @harnekdhillon4313
    @harnekdhillon4313 Год назад +1

    ਸਾਰੀ ਟੀਮ ਨੂੰ ਵਧਾਈ ਹੋਵੇ

  • @jagseerSingh-yt3mf
    @jagseerSingh-yt3mf Год назад +1

    Bant te karnal great actinh

  • @harpalrandhawarandhawa5303
    @harpalrandhawarandhawa5303 Год назад +3

    ਬਹੁਤ ਵਧੀਆ👍💯 🙏🙏🙏🙏🙏🙏❤❤❤❤❤❤❤❤

  • @bahalsingh6735
    @bahalsingh6735 Год назад +4

    ਸਾਰੀ ਟੀਮ ਘੈਂਟ ਹੈ ❤❤

  • @malkeetsingh1602
    @malkeetsingh1602 Год назад +1

    ਸੰਦੀਪ ਬੇਟਾ ਵੀ ਅੱਕਿਆ ਪਿਆ ਨਾਜਰ ਫੁੱਫੜ ਨੂੰ ਕਹਿੰਦਾ ਕਮਰਾ ਬਣਾ ਕੇ ਦੇ ਦਿੰਦਾ ਇੱਥੇ ਹੀ ਰਹਿਣ ਲੱਗ ਜਾਉ

  • @Jasveer-be2io
    @Jasveer-be2io Год назад

    ਬਹੁਤ ਵਧੀਆ ਵਿਡੀਉ ਧੰਨਵਾਦ 👌👍👍👌👌❤❤😂

  • @Tech_user29
    @Tech_user29 Год назад +2

    100 ਭਾਗ ਪੂਰਾ ਹੋਣ ਤੇ ਸਾਡੇ ਵੱਲੋਂ ਸਾਰਿਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ 🎉🎉

  • @tarnpreetsingh8334
    @tarnpreetsingh8334 Год назад +1

    Lovely kharn bahi jinda bad❤❤❤❤❤ nice Video God bless

  • @boharsingh7725
    @boharsingh7725 Год назад +3

    ਬਹੁਤ ਵਧੀਆ ਬਾਈ 👍👍👍👍👍

  • @SukhchainSingh-bl3tb
    @SukhchainSingh-bl3tb Год назад +1

    ਜਿੰਦਰ ਕਹਿੰਦਾ ਲੱਤਾਂ ਚੱਕੀਆਂ ਮਾੜੀਆਂ ਹੁੰਦੀਆਂ ਰਾਤ ਚੱਕਦੇ ਆ ਓਹ ਨੀਂ ਮਾੜੀਆਂ ਨੀ ਹੁੰਦੀ ਆ

  • @sonykhattra8923
    @sonykhattra8923 Год назад +1

    Jinder da Role Aaj wali Video Wang wadh chahida A

  • @inderpreetsinghsodhi2130
    @inderpreetsinghsodhi2130 Год назад +1

    ਭਾਗ 90 ਆ ਗਿਆ ਹੁਣ ਸ਼ਨੀਵਾਰ ਨੂੰ ਭਾਗ 91 ਤੋਂ 99 ਤੱਕ ਇਕ ਘੰਟੇ ਦੀ ਵੀਡੀਉ ਕਰ ਦਿਓ ਤੇ ਭਾਗ 100 ਦੋ ਘੰਟੇ ਦਾ ਆਵੇ ਧੰਨਵਾਦ ❤️❤️

  • @rajwindermaan5640
    @rajwindermaan5640 Год назад +2

    Very nice video Dosto

  • @sukhkhehra1627
    @sukhkhehra1627 Год назад +2

    ਬੰਤ ਤੇ ਕਰਨੈਲ ਸਿਰਾਂ ਕਰੌਂਦੇ ਆ

  • @user-rf8cv7qq5d
    @user-rf8cv7qq5d 2 месяца назад

    Biro ta Jinder ta gargan bhot vadia rol karda na very nice

  • @jawandhalovey8553
    @jawandhalovey8553 Год назад +1

    ਪੌਣੇ ਅੱਠ ਪੜਿਆਂ 😂😂😂

  • @ksinghghuman
    @ksinghghuman Год назад +1

    700 bande da ekath hona bant de chairman banan te ♥ hahahahaha kali duniyean da badsha kamal aa boat vadia episode 💖 sati team boat vadia veer ji 🙏

  • @sukhrode1277
    @sukhrode1277 Год назад +3

    1300 banda bant de ghar kaali duniyea

  • @user-mx8sy6gl7q
    @user-mx8sy6gl7q Год назад

    Bhut sohni video 💕💕💕💕all team good members good acting 🥰🥰🥰🥰👌👌

  • @satnamsingh-gj8ox
    @satnamsingh-gj8ox Год назад +2

    Kaim vir

  • @buntygalwatti2523
    @buntygalwatti2523 Год назад +4

    Nice video

  • @numberdargogi
    @numberdargogi Год назад +3

    Sari team full siraaa galbat

  • @JaspreetSingh-wo4xr
    @JaspreetSingh-wo4xr Год назад

    ਬਹੁਤ ਘੈਟ ਵੀਡੀਓ ਹੰਦੀਆਂ ਨੇ ਬਾਈ ਜੀ❤❤❤❤❤❤❤❤ਸਾਰੀਆਂ❤❤❤❤

  • @kulwinderkaur3627
    @kulwinderkaur3627 Год назад +1

    Kernail the hasa 😂Sibo naal larna, bachole da choola (bag)😂bant da ,500 bande da ikath 😅phupher nu sandeep kendha tu jah apne khar 😂😂

  • @KulwantSingh-pn2ts
    @KulwantSingh-pn2ts Год назад +1

    Bant bala sirra lgda yrr

  • @balwantsingh-sm6be
    @balwantsingh-sm6be Год назад +5

    Acting n dialogues of Rama ,Jinder n Laboo are very nice God bless 👍❤️

  • @MaingalSingh
    @MaingalSingh Год назад

    Bahut vadia video bai ji 🙏 😊 💖 ❤️ ☺️

  • @user-rf8cv7qq5d
    @user-rf8cv7qq5d 2 месяца назад

    Bhot vadia video Jinder ta sabo mata dono bhot vadia acting karda na

  • @SurendraSingh-dj4mf
    @SurendraSingh-dj4mf Год назад +2

    ਬੁਹਤ ਵਧੀਆ ਵੀਡੀਓ ਵੀਰ ਜੀ

  • @rupinderdhillon2374
    @rupinderdhillon2374 Год назад

    ਵੀਡੀਓ ਬਹੁਤ ਹੀ ਵਧੀਆ ਲੱਗੀ

  • @bathindeaala
    @bathindeaala Год назад +1

    ਇਕ ਦਿਨ ਬੱਡੇ ਪੱਧਰ ਤੇ ਕੰਮ ਕਰੋਗੇ ਵੀਰ ਬਹੁਤ ਵਧਿਆ ਰੋਲ ਕਰਦੇ ਆ ਵੱਡੇ ਵੱਡੇ ਅਕਟਰਾ ਦੀ ਥੱਲੇ ਲਾਉਣੇ ਆ ਜੱਟੋ

  • @daksh3802
    @daksh3802 Год назад +2

    Bant very very very very very very very very good nice

  • @sonysindera7927
    @sonysindera7927 Год назад +1

    ਦਲਜੀਤ ਸਿਧੜਾ ਤੋਂ ਜੀ ਬਹੁਤ ਵਧੀਆ ਜੀ 🎉🎉🎉❤

  • @Rog_Gaming_1
    @Rog_Gaming_1 Год назад

    ਬਹੁਤ ਵਧੀਆ ਵੀਡੀਓ ਖੁਸ਼ ਰਹੋ ❤❤❤

  • @user-ig5od2lv8p
    @user-ig5od2lv8p 25 дней назад

    ਬਾਈ ਤੁਹਾਡੀਆਂ ਕਹਾਣੀਆਂ ਬਹੁਤ ਵਧੀਆ ਹੁੰਦੀਆਂ ਮੈਂ ਦੇਖਦਾ ਪਰ ਇੱਕ ਹੱਡ ਬੀਤੀ ਕਹਾਣੀ ਯਰ ਤੁਹਾਨੂੰ ਮੈਂ ਦੇਵਾਂ ਤੇ ਤੁਸੀਂ ਉਹਨੂੰ ਬਣਾ ਕੇ ਪਾਓ ਮੇਰੇ ਨਾਲ ਬੀਤ ਰਹੀ ਹੈ ਇਸ ਵਕਤ ਉਹ ਕਹਾਣੀ ਪਿਓ ਪੁੱਤਾ ਵਾਲੀ ਜੇ ਤੁਸੀਂ ਉਹ ਬਣਾ ਕੇ ਤਾਂ ਉਹ ਬਹੁਤ ਹੀ ਸਿਰਾ ਗੱਲ ਬਣ ਜੂ ਬਈ ਤੇ ਨਾਲੇ ਲੋਕਾਂ ਨੂੰ ਕੋਈ ਸੂਝ ਆਊ ਵੀ ਆਪਦੇ ਪੁੱਤ ਨੂੰ ਪਹਿਲਾਂ ਇਨਾ ਸਿਰ ਨਾ ਚੜਾਵੇ ਸ੍ਰੀ ਚੜਾਉਣ ਹੁੰਦਾ ਬਈ ਜਦੋਂ ਉਹਦੀਆਂ ਖਵਾਇਸ਼ਾ ਪੂਰੀਆਂ ਇਸ ਵਕਤ ਮੇਰੇ ਕੋਲ ਕੁਛ ਨਹੀਂ ਸਾਰਾ ਕੁਛ ਵੇਚ ਵੱਟ ਕੇ ਚੰਡੀਗੜ੍ਹ ਬੈਠਾ ਤੇ ਬਾਈ ਜਰ ਮੇਰੇ ਕਮੈਂਟ ਤੇ ਤੁਸੀਂ ਜਰੂਰ ਗੌਰ ਕਰਿਓ ਤੇ ਮੈਂ ਤੁਹਾਨੂੰ ਨਾ ਇੱਕ ਬੇਨਤੀ ਹੀ ਕਰਦਾ

  • @RamtaJogi-
    @RamtaJogi- Месяц назад

    ਸਾਰੀ ਟੀਮ ਬਹੁਤ ਹੀ ਵਧੀਆ

  • @lakhapreet6035
    @lakhapreet6035 Год назад +4

    Nice bro

  • @jagsirsingh5449
    @jagsirsingh5449 Год назад +1

    ਪ੍ਰੀਤੋ,,ਹਾਏ ਵੇ ਸੁਣਦਾ ਨੀ

  • @vickysidhu13013
    @vickysidhu13013 Год назад

    ਇਹ ਦੱਸ ਵੀ ਲੱਤਾਂ 2 ਖਾਵੇਂਗਾ ਕੇ 4 😂😂😂😂

  • @AngrejSingh-uo3ec
    @AngrejSingh-uo3ec Год назад

    Nyc vidio g

  • @rbg6908
    @rbg6908 Год назад

    ਬੰਤ ਦੀ ੲੇਕਟਿੰਗ ਮਸਤ ਹੈ|

  • @officialjatt474
    @officialjatt474 Год назад

    Nice video y g ekamjeet Dhaliwal daraj barnala ❤❤❤❤❤❤❤❤❤❤❤❤❤❤❤❤❤❤❤❤❤❤

  • @lakhveer7655
    @lakhveer7655 Год назад +4

    very nice

  • @babbuallrounder2248
    @babbuallrounder2248 Год назад +4

    ❤️❤️❤️😁😁👍👍

  • @surendersheoran1696
    @surendersheoran1696 Год назад +1

    Surender sheoran kheowali sirsa nice video

  • @totakhan171
    @totakhan171 Год назад +4

    👍👍👌👌

  • @GurpreetSingh-fq7di
    @GurpreetSingh-fq7di Год назад +1

    Very nice video brother jinder always your videos awesome ❤️👍🌹🙏🙏

  • @nachhatarhalwai5868
    @nachhatarhalwai5868 Год назад +1

    ਬ ਹਤ ਪੀਤੋਂ ਕਰਨੇਲ ਜੀਦਰ ਰਾਮ

  • @sukhveersingh7541
    @sukhveersingh7541 Год назад +2

    Very nice video 😅😅😅😅

  • @JaspalSingh-ku3vl
    @JaspalSingh-ku3vl Год назад +1

    Siraaaaaaaaa