ਕਰਨੈਲ ਲੈ ਗਿਆ ਪ੍ਰੀਤੋ ਨੂੰ 😂 ਕੀ ਬਣੂ ਏਹਨਾ ਦਾ । Latest comedy video 2023

Поделиться
HTML-код
  • Опубликовано: 6 фев 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 445

  • @jaggaaulakh301
    @jaggaaulakh301 Год назад +19

    ਬੰਤ 🔥🔥ਹੱਡ ਵਿੱਕ ਜਾਣ ਗਏ ਪ੍ਰੀਤੋ ਇਹ ਨੀ ਵਿੱਕ ਦੇ😂 ਸੰਦ ਬੱਚ ਹੁਣ ਕਰਨੈਲ ਆਉਂਦਾ ਬੰਤ 🔥🔥👌👌🤣🤣🤣🤣

  • @babbudhiman772
    @babbudhiman772 Год назад +7

    ਕਰਨ ਕਰਾਉਣ ਕਹਿੰਦੇ ਅੱਤ ਆ ਗਿਆ ਕਾਲੀ ਦੁਨੀਆਂ ਦਾ ਪ੍ਰਧਾਨ ਬੰਤ ਆ ਗਿਆ 😀😀😅😅

  • @Turbanator54
    @Turbanator54 Год назад +3

    ਬੰਤ ਫੁੱਫੜ ਕਰਨੈਲ ਅੱਤ ਦੀ ਐਕਟਿੰਗ ਕਰਦੇ ਨੇ 👌🤣

  • @user-dc3yl7gd4u
    @user-dc3yl7gd4u Год назад +12

    ਹੱਡ ਬਿਕ ਜਾਣਗੇ ਪ੍ਰੀਤੋ ਇਹ ਨੀ ਬਿਕਦੇ 😂😂🤪😂🤪😂😂😂🤪🤪🤪🤪🤪

  • @sukhwindersidhu9105
    @sukhwindersidhu9105 Год назад +4

    ਬੰਤ ਤਾ ਸਿਰਾ ਹੀ ਲਾਉਂਦਾ ਹੈ। ਭਾਵੇਂ ਕੁੱਟ ਖਾ ਕੇ ਆ ਜਾਦਾ ਪਰ ਗੱਲਾਂ ਵੱਡੀਆਂ ਵੱਡੀਆਂ ਕਰਦਾ ਹੈ।ਰੋਹਬ ਤਾ ਪੂਰਾ ਮਾਰਦਾ। ਬੰਤ ਦੀ ਬੜ੍ਹਕ ਤਾਂ ਸ਼ੇਰ ਵਾਲੀ ਪਰ ਹੈਗਾ ਮਾੜਾ। ਜਿਵੇਂ ਕਹਿੰਦੇ ਅੱਗਾ ਸ਼ੇਰ ਦਾ ਪਿੱਛਾ ਗਿੱਦੜ ਦਾ। video very very Nice jii

  • @championgamemap6485
    @championgamemap6485 Год назад +14

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸੋਨੂੰ

    • @jasreetkurjasreetkur5681
      @jasreetkurjasreetkur5681 Год назад

      ਬਹੁਤ ਵਾਧੀਅਾ ਜੀ ਵਾिਹਗੁਰੂ ਲੰਬੀਅਾ ਉਮਰਾ ਬਖਸ਼ੇ ਜੀ

  • @gurpreetnirman6715
    @gurpreetnirman6715 Год назад +15

    ਜਿੰਦਰ ਵੀਰੇ ਤੈਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @JaspalSingh-lc2eq
    @JaspalSingh-lc2eq Год назад +21

    ਕਰਨੈਲ ਦੀ ਸਾਰੀ ਟੀਮ ਨੂੰ ਬਹੁਤ ਮੁਬਾਰਕ ਜਿਸ ਵਿਚ ਸੰਦੀਪ, ਬੰਤ, ਪ੍ਰੀਤੋ, ਮਾਣੋ ਅਤੇ ਸੀਬੋ ਨੇ ਬਹੁਤ ਵਧੀਆ ਕੰਮ ਕੀਤਾ ਬੰਤ ਤੇ ਪ੍ਰੀਤੋ ਦੀ ਲੜਾਈ ਦੇਖਣ ਵਾਲੀ ਸੀ

  • @komalpreetkaur837
    @komalpreetkaur837 Год назад +3

    ਕਰਨੈਲ ਬੰਤ ਸਿਰਾ ਬਹੁਤ ਹਾਸਾ ਉਦਾ ਜਲਦੀ ਵਿਡੀਉ ਪਾਈਆ ਕਰੌ

  • @BalwinderSingh-ce8iw
    @BalwinderSingh-ce8iw Год назад +2

    ਬਲਵਿੰਦਰ ਧਾਲੀਵਾਲ ਰੋਮਾਣਾ ਫਾਰਮ ਨਮੋਲ ਵਾਲੇ
    ਬੰਤ ਤੇ ਪਰੀਤ ਦੀ ਐਕਟਿੰਗ ਸਭ ਤੋਂ ਸਿਰਾ, ਸੰਦੀਪ ਤੇ ਮਾਣੋ ਦੀ ਐਕਟਿੰਗ ਬਹੁਤ ਵਧੀਆ

  • @sukhnandanromana1011
    @sukhnandanromana1011 Год назад +3

    ਜਦੋਂ ਧੀ ਦੇ ਦੀਤੀ ਮਗਰ ਕੀ ਰੈ ਗਿਆ ਰੱਬ ਆਬਦੇ ਘਰੇਂ ਦੇਵੇ ਸਿਬੋ ਭੁੱਖ ਨਹੀਂ ਵਖਾਈ ਦੀਆਂ ਆਬਦੇ ਘਰੇਂ ਦੇਵੇ ਬਹੁਤ ਬਹੁਤ ਧੰਨਵਾਦ ਜੀ ਬਚਦਾ ਸਿਬੋ ਜੈ ਬਚੀਂ ਦਾ

  • @SatnamSingh-xf9iv
    @SatnamSingh-xf9iv Год назад +3

    ਬਹੁਤ ਵਧੀਆ ਵੀਡੀਓ ਵੀਰ ਬੰਤ ਵਾਈ ਤਾਂ ਸਿਰਾਂ ਲੋਦਾ

  • @balwantsingh-sm6be
    @balwantsingh-sm6be Год назад +4

    Very nice video acting of Bant,Preeto Karnail, Seebo is very nice 👍♥️

  • @Khabri_radio
    @Khabri_radio Год назад +7

    ਬੱਸ ਬੰਤ ਕਰਕੇ ਹੀ ਇਹ ਚੈਨਲ ਦੇਖਦੇ ਹਾਂ❤️❤️❤️❤️❤️ ਹੱਡ ਵਿਕ ਜਾਣਗੇ ਪਰ ਸੰਦ ਨੀ ਵਿਕਣੇ😂😂😂😂

  • @mannwarrior8308
    @mannwarrior8308 Год назад +3

    ਬੰਤ ਤੋ ਤਾਬਹੁਤ ਹਾਸੀ ਆਉਦੀ 🤣🤣🤣🤣👌👌🥰🥰

  • @sukhdhillonpb4671
    @sukhdhillonpb4671 Год назад +1

    ਬਹੁਤ ਵਧੀਆ ਜੱਟ ਸੌਦਾ ਟੀਮ ਰਾਮ ਦਾ ਸਤਿ ਸ੍ਰੀ ਅਕਾਲ ਬਲਾਉਣ ਦਾ ਤਰੀਕਾ ਬਹੁਤ ਵਧੀਆ ਹੇਕ ਜੀ ਲਾਕੇ ਸਾਰੀ ਟੀਮ ਇਕ ਦੂਜੇ ਤੋ ਵੱਧ ਆਪਣਾ ਰੋਲ ਬਹੁਤ ਵਧੀਆ ਕਰਦੇ ਜਿੰਦਰ ਸਨਦੀਪ ਰਾਮ ਕਾਕਾ ਸੀਬੋ ਮਾਣੋ ਪ੍ਰੀਤ ਨਾਜਰ ਗੱਗਾ ਕਰਨੈਲ ਤੇ ਸਾਡੇਕਾਲੀ ਦੁਨੀਆ ਦੇ ਪ੍ਰਧਨ ਸਾਬ ਬਂਤ ਸਿਘ ਬਹੁਤ ਵਧੀਆ ਇਸ ਟੀਮ ਦਾ ਕੋਈ ਤੋੜ ਨਹੀ ਚੱੜਦੀ ਕਲਾ ਵਿਚ ਸਾਰੀ ਟੀਮ

  • @Dhillon_307
    @Dhillon_307 Год назад +3

    ਬਹੁਤ ਵਧੀਆ ਵੀਡੀਓ ਆ ਜੀ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸੇ😇😇

  • @JasveerSingh-ed5gd
    @JasveerSingh-ed5gd Год назад +2

    ਦਿਲੋਂ ❤️ਧੰਨਵਾਦ ਸਾਰੀ ਟੀਮ ਦਾ 👍👍👍👍🙏👌 ਬਹੁਤ ਵਧੀਆ ਵਿਡੀਉ

  • @manjindersinghbhullar8221
    @manjindersinghbhullar8221 Год назад +2

    ਬਹੁਤ ਵਧੀਆ ਵੀਡੀਓ ਬਣਾਈ ਹੈ ਜੱਟ ਸੌਦਾ ਵਾਲਿਓ ਵੀਰੋਂ 🙏🏻🙏🏻🙏🏻

  • @iqbalsekhon54
    @iqbalsekhon54 Год назад +1

    3:12 dialogue sirraa bant 22 wmk 🙏🙏🙏

  • @avjindersinghsodha3633
    @avjindersinghsodha3633 Год назад +2

    ਪ੍ਰੀਤੋ ਮੇਰੀ ਆ ਕੋਈ ਨਜਰ ਨਾ ਲਾਏ😆😅🤣😂

  • @hakamsingh4624
    @hakamsingh4624 Год назад +1

    ਕਿਸੇ ਵੀਡੀਉ ਚ ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ

  • @jasnsingh6380
    @jasnsingh6380 Год назад +5

    Bant di acting bali gaint aa sirra sab toh🤣🔥🔥🔥

  • @dsgpatwari4285
    @dsgpatwari4285 Год назад +13

    ਵਧੀਆ ਮਜਾਕੀਆ ਮੂਵੀ ਆ ,ਹਾਸਾ ਠੱਠਾ ਵੀ ਜਿੰਦਗੀ ਵਿੱਚ ਜਰੂਰੀ ਹੈ,ਅੱਜ ਦੀ ਭੱਜ ਨੱਠ ਵਾਲੀ ਜਿੰਦਗੀ ਵਿੱਚ ਅਜਿਹੀਆਂ ਮੂਵੀਆਂ ਦੀ ਲੋੜ ਹੈ ਜੀ।ਵੱਧ ਤੋਂ ਵੱਧ ਹਾਸੇ ਠੱਠੇ ਵਾਲੀਆਂ ਮੂਵੀਆਂ ਬਣਾਓ।

  • @amrindrasingh1077
    @amrindrasingh1077 Год назад +8

    ਸਤਿਕਾਰ ਯੋਗ ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ ਜੀ

  • @sukhwindersidhu9105
    @sukhwindersidhu9105 Год назад +5

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ। ਸੰਦੀਪ ਤੂੰ ਪੱਲੀ ਤਾ ਚੰਗੀ ਲਪੇਟ ਦੇਵੇ ਤਾਂ ਜੋਂ ਪਤਾ ਤਾਂ ਨਾ ਲੱਗਦਾ ਕਿਹੜਾ ਸਰਵਿਸ ਕਰ ਗਿਆ। ਜੇਕਰ ਕਿਤੇ ਕਰਨੈਲ ਦੀ ਚੰਗੀ ਤਰ੍ਹਾਂ ਸਰਵਿਸ ਹੋ ਜਾਵੇ ਫਿਰ ਤਾਂ ਨਿਜਾਰਾ ਹੀ ਆ ਜਾਵੇ ਬੰਤ ਵਿਚਾਰਾਂ ਤਾਂ ਫੜਾ ਤਾਂ ਬੜੀਆਂ ਮਰਦਾਂ ਪਰ ਹਰੇਕ ਤੋਂ ਕੁੱਟ ਖਾ ਕੇ ਆ ਜਾਦਾ ਹੈ। video very very Nice jii

  • @gurjindersingh3638
    @gurjindersingh3638 Год назад +5

    Sari team nu sat Shri akal jatt sauda g 🙏 very super video maja aa gaya g video dhak ke all team good acting best 🙏👍🥀❤️🥀👌 Yamuna Nagar

  • @sukhveersingh7541
    @sukhveersingh7541 Год назад +1

    Kha de ki ho gaya ji kha de oohi ho gaya ji lok kha de aa siraaaa ho gaya 👍👍

  • @surendersheoran1696
    @surendersheoran1696 Год назад +2

    Surender sheoran kheowali sirsa nice video

  • @ragopal7730
    @ragopal7730 Год назад +2

    Bant di acting very funny hai

  • @gurpritsandoha4975
    @gurpritsandoha4975 Год назад +1

    ਇਹ ਪਾਰਟ ਬਹੁਤ ਸੋਹਣਾ ਬਣਿਆ ਜੀ

  • @SukhwinderSingh-ls3gh
    @SukhwinderSingh-ls3gh Год назад +2

    ਬਹੁਤ ਵਧੀਆ ਵੀਡੀਓ ਬਣਾਈ ਬਾਈ ਜੀ ਐਕਟਿੰਗ ਜਿੰਦਰ ਦੀ ਕਮਾਲ ਦੀ ਹੁੰਦੀ ਹੈ

  • @kulwinderkaur-ji4kk
    @kulwinderkaur-ji4kk Год назад +1

    Ajj ta karnail yograj gill bnea pia 😂😂

  • @harshsharma3565
    @harshsharma3565 Год назад +2

    Dhan Dhan BaBa Deep Singh G bhut bhut khushiya nal nal Tarakeyaaa bAkshnnnnn ❤️❤️❤️

  • @komalpreetkaur837
    @komalpreetkaur837 Год назад +1

    ਬਹੁਤ ਵਧੀਆ ਜੀ ਵਿਡੀਉ ਸਿਰਾਂ ਸੁਖਦੇਵ ਲੁਧਿਆਣਾ ਪਰਮਾਤਮਾ ਤਰੱਕੀ ਆ ਬਗਸੇ

  • @Manpreetsingh-ns8yj
    @Manpreetsingh-ns8yj Год назад

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਮੇਹਰ ਰੱਖੇ🙏🙏🤓🤣

  • @amarjitsingh1946
    @amarjitsingh1946 Год назад

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @rajwindersingh5364
    @rajwindersingh5364 Год назад

    ਬਹੁਤ ਵਦੀਆ ਵੀਡੀਓ ਕਰਨੈਲ ਬਾਈ ਜੀ ਸਾਰੀ ਟੀਮ ਦਾ ਧੰਨਵਾਦ ❤️❤️🌹🌹🌹❤️❤️👌👌👌👌👍👍

  • @AmandeepKaur-eh5tt
    @AmandeepKaur-eh5tt Год назад +3

    Ram di ta bant di acting bahut badhy 👍👍👍👍👍

  • @jawandhalovey8553
    @jawandhalovey8553 Год назад +1

    ਸੀਰੀ ਦੀ ਪੱਲੀ ਕੁੱਟ ਹੋ ਗਈ 😂😂😂😂

  • @sukharatol6515
    @sukharatol6515 Год назад +1

    ਬੰਤ ਪ੍ਰੀਤੋ ਦੀ ਐਕਟਿੰਗ ਬਹੁਤ ਵਧੀਆ ਹੈ

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੁੰਦੀਆਂ ਹੈ ਸਾਰੀਆਂ ਵੀਡਿਉ ਸ਼ੇਅਰ ਵੀ ਕਰਦਾ ਹੈ

  • @butasingh8772
    @butasingh8772 Год назад

    Bai bhuat sira laiea video vich 😊😊😊🤣 bhat hasa aiea

  • @sonysindera7927
    @sonysindera7927 Год назад +1

    ਠੀਕ ਹੈ ਜੀ ਸ਼ੇਅਰ ਕਰ ਦਿੱਤੀ ਵੀਰ ਜੀ

  • @KuldeepSingh-br3dn
    @KuldeepSingh-br3dn Год назад

    Booth ਸੋਹਣੀ video a karnal bro nice 👍👍👍👍👍love you a bro

  • @sukhpalsingh9477
    @sukhpalsingh9477 Год назад +2

    ਬਹੁਤ ਵਧੀਆ 👍👍

  • @jagvirsinghbenipal5182
    @jagvirsinghbenipal5182 Год назад +1

    ਬਹੁਤ ਵਧੀਆ ਵੀਰ ਜੀ 👌👌🔥🔥🔥

  • @jagseersingh4506
    @jagseersingh4506 Год назад +2

    GOOD VIDEO GOOD ACTING ALL'TEAM THANKS SO MUCH

  • @Harjitsidhu3000
    @Harjitsidhu3000 Год назад +1

    ਸੀਬੋ ਤਾਈਂ ਤੇ ਮਾਣੋ ਵੀ ਅਸਲੀ ਲੜਾਈ ਲੜਦੀਆਂ ਘੈਂਟ ਐ ਦੋਵੇਂ

  • @aslipunjabi7725
    @aslipunjabi7725 Год назад +1

    Sirra Bina dekhe bant 22 zindabaad

  • @mangitram5299
    @mangitram5299 Год назад +1

    Bahat badia videos ji ❤️❤️❤️

  • @abcxyz8668
    @abcxyz8668 Год назад

    Amro nu wapas kad lyana...ha 😄😃😃
    Siri di acting ultimate

  • @amarjitkaur1849
    @amarjitkaur1849 Год назад +1

    Bant di acting bahut badhiya

  • @GurcharanSingh00028
    @GurcharanSingh00028 Год назад +1

    Bai Bohat Badiya video h dil khus ho gya karnail Te Bant di joddi dekh ke

  • @RKBhamra
    @RKBhamra Год назад +1

    Bhut vdia wmk all team members God bless you

  • @indiaindian1181
    @indiaindian1181 Год назад +2

    Bant de avaj bhut att a

  • @SandeepKaur-jc9jr
    @SandeepKaur-jc9jr Год назад +1

    ਪਿਆ ਤਾ ਬੁਕਨਾ ਮੈਨੂੰ ਤਾ 😂😂

  • @nikkamaan5892
    @nikkamaan5892 Год назад

    ਬਹੁਤ ਵਧਿਆ ਕਰਨੈਲ ਸਿਰਾ਼

  • @taribrar9158
    @taribrar9158 Год назад

    ਬਹੁਤ ਵਧੀਆ ਵੀਡੀਓ ਆ ਵੀਰ ਵਾਹਿਗੁਰੂ ਮੇਹਰ ਕਰੇ

  • @sukhbitkaursukhbitkaur4113
    @sukhbitkaursukhbitkaur4113 Год назад +1

    Bhut vadhia video ji. Acting bhut vadhia ji

  • @tarsamsingh4442
    @tarsamsingh4442 Год назад +2

    Bant is the best ❤️😀

  • @virpalkaur6883
    @virpalkaur6883 Год назад

    Ghaint atttttttttt vdeo full enjoy

  • @KulwantSingh-xu1yg
    @KulwantSingh-xu1yg Год назад

    God bless u all team. Bahot vadia video ha Ji.

  • @karamjeetsingh7407
    @karamjeetsingh7407 Год назад

    v.v.nice video all artist v.v best👌👌

  • @talwinder2935
    @talwinder2935 Год назад +1

    Ghaint video.....👍👍🏻

  • @aslipunjabi7725
    @aslipunjabi7725 Год назад +2

    Mirzappur ala velly zindabaad

  • @jimmysingh9054
    @jimmysingh9054 Год назад +4

    Karnail Jinder te vichola de acting att a kam chak ke rakho veer sari team bahut vdyia Kam krdi a👌👌preeto te karnail de jodi att top 👌👌🥰🥰

  • @Dhillon_307
    @Dhillon_307 Год назад +1

    ਬੁਲਬੁਲ ਆ ਗਈ 🥰🙂

  • @JoginderSinghJinder
    @JoginderSinghJinder Месяц назад

    ਬੰਤ ਦਾ ਰੋਲ ਬਹੁਤ ਵਧੀਆ ਹੈ।

  • @GurpreetSingh-df7nc
    @GurpreetSingh-df7nc Год назад

    Sari team lyi koi sabd nhi sira att ton v att

  • @gopycheema3251
    @gopycheema3251 Год назад +1

    🔥🔥❤❤❤siraaaa glbaat bht vdiya film ghaint

  • @SurendraSingh-dj4mf
    @SurendraSingh-dj4mf Год назад +1

    ਮੱਥੇ ਤੇ ਗੱਡ ਦੂ ਦਾਹ ਨਾ ਮੋਤ ਦਿਆ ਪੈੜਾਂ ਮੋੜ

  • @boharsingh7725
    @boharsingh7725 Год назад

    ਬਹੁਤ ਹੀ ਵਧੀਆ ਬਾਈਁ👍👍👍👍👍👌👌👌

  • @jagseersingh4506
    @jagseersingh4506 Год назад +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI

  • @GurpreetSingh-fq7di
    @GurpreetSingh-fq7di Год назад +3

    Very nice video brother Jinder your all team members work awesome well done all of you ❤️👍🌹🙏🙏

  • @rajabrar7879
    @rajabrar7879 Год назад +1

    ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ

  • @dhillon993.
    @dhillon993. Год назад +1

    Bant sirra kronda 😂😂

  • @sunnysunny8735
    @sunnysunny8735 Год назад +1

    VERY NICE VIDEO SUPER ATT GOD BLESS U

  • @randhirsingh8223
    @randhirsingh8223 Год назад

    Menu bahut vadhia lgda Karnail da role .karnail hi bnhaonda honha perhapes video.

  • @gorapardhan1494
    @gorapardhan1494 Год назад +1

    ਤੁਹਾਡੀਆ ਸਾਰੀਆ ਵਿਡੀਓ ਵਧੀਆ ਹੁੰਦਿਆ ਹਨ

  • @gurjeetsingh5877
    @gurjeetsingh5877 Год назад +1

    ਬਹੁਤ ਵਧੀਆ

  • @randhirsingh8223
    @randhirsingh8223 Год назад +1

    Dekho baii .Karnail the best actor hei. kmal kr dinda veer bolda jd.Dhura hunda hei sari video da.Dudh lia denh de Bant gussa na kria kr.Ram di acting bi bahut hi super hei. Assi nokri peshe wale bande han .but jdo karnail Bant dikh janda hei hunh sari dekhie.

  • @grewalagriculture5133
    @grewalagriculture5133 Год назад +1

    ਪਰੀਤੋ ਤਾਂ ਸਾਡੀ ਬਕਰੀ ਦਾ ਨਾਮ ਵਾ 🤣🤣🤣

  • @sukhpalbhullar2085
    @sukhpalbhullar2085 Год назад

    Bahut vadia video 👌🥰🥰

  • @sharmaji8749
    @sharmaji8749 Год назад +2

    Sirra love u all teem

  • @sandhujeena9480
    @sandhujeena9480 Год назад

    Dil kush ho jada vedo dekh ke

  • @lakhvirsinghdulamsar3
    @lakhvirsinghdulamsar3 Год назад

    ਬਹੁਤ ਵਧੀਆ ਵੀਰ ਜੀ

  • @gurpreetsran7066
    @gurpreetsran7066 Год назад

    God bless you rabb tahnu khush rakhe

  • @honeydhillon2619
    @honeydhillon2619 Год назад

    ਕਰਨੈਲ ਤੇ ਬੰਤ ਦੀ ਐਕਟਿੰਗ sirrrrrrraaaaaa 😀🤣🤣

  • @Dhillon_307
    @Dhillon_307 Год назад +1

    ਮਾਰਤਾ ਸੀ ਕਰਨੈਲ ਨੇ ਕੱਟੇ ਨੂੰ🤣😂😅

  • @JATT_FF_0008
    @JATT_FF_0008 Год назад

    Nice y siraa gal baat

  • @bapuubhia
    @bapuubhia Год назад +2

    ਵਧੀਆ ਭਈ ਮੁੰਡਿਉ ਨਜ਼ਾਰਾ ਆ ਗਿਆ 👌

  • @JaspreetKaur-qs9yt
    @JaspreetKaur-qs9yt Год назад +1

    Wow 😍😍

  • @ravinderkaler4395
    @ravinderkaler4395 Год назад +1

    Sira

  • @RavneetKaur-he2tq
    @RavneetKaur-he2tq Год назад

    ਬੁਹਤ ਵਧੀਆ ਲੱਗ ਗਈ

  • @anmolkhanna4759
    @anmolkhanna4759 Год назад

    V nice 22ji👌👌😂🤣👌

  • @harpreetjnagal4194
    @harpreetjnagal4194 Год назад

    ਬਹੁਤ ਵਧੀਆ ਜੀ

  • @gautam11975
    @gautam11975 Год назад

    Bahut vadhiya ji

  • @palkhehra3850
    @palkhehra3850 Год назад +1

    Very nice vedio all team members weldone

  • @sranfarm3919
    @sranfarm3919 Год назад +1

    Bant te kaka sira