ਕੁੜੀ ਤੋਂ ਪੈਸੇ ਲੈਕੇ ਖਾ ਗਿਆ ਮੁੰਡਾ , ਪਿੱਛੋ ਝੁੱਗਾ ਚੱਕਤਾ😂 . LATEST punjabi comedy video

Поделиться
HTML-код
  • Опубликовано: 9 фев 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 347

  • @sukhdhillonpb4671
    @sukhdhillonpb4671 Год назад +2

    ਆ ਖੜੀ ਬੇਵਫਾ ਔਰਤ ਬੰਤ ਪੂਰੀ ਅੱਤ ਕਰਾਉਦਾ ਬਹੁਤ ਵਧੀਆ ਸਟੋਰੀ ਜੱਟ ਸੌਦਾ ਟੀਮ ਪਰ ਇਕ ਗੱਲ ਜਦੋ ਬੰਤ ਕਰਨੈਲ ਦੇ ਘਰ ਅਉਦਾ ਕਰਨੈਲ ਮੋਟਰ ਤੇ ਹੁਣ ਕਰਨੈਲ ਤੇ ਬੰਤ ਦਾ ਮੇਲ ਹੋਵੇ ਫਿਰ ਟੱਜਰ ਹੋਣੀ ਚਾਹੀਦੀ ਸਨਦੀਪ ਰਾਮ ਸੀਬੋ ਪ੍ਰੀਤ ਮਾਣੋ ਜਿਦਰ ਕਾਕਾ ਨਾਜਰ ਕਰਨੈਲ ਬੰਤ ਬਹੁਾ ਵਧੀਆ ਸਾਰੇ ਬੰਤ ਬਹੁਤਾ ਗਰਮ ਹੋਇਆ ਮਠਿਆਈ ਦੇ ਡੱਬੇ ਵਾਪਸ ਲੈ ਗਿਆ

  • @manjindersinghbhullar8221
    @manjindersinghbhullar8221 Год назад +20

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਵਧੀਆ ਵੀਡੀਓ 👍🏻👍🏻👍🏻

  • @championgamemap6485
    @championgamemap6485 Год назад +13

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਟੀਮ ਨੂੰ

  • @jassijassi8736
    @jassijassi8736 Год назад +7

    ਜਿੰਦਰ ਮੈਨੂੰ ਕੁੱਟਿਅਾ ਬਾਬੇ🤣🤣🤣

  • @jaggaaulakh301
    @jaggaaulakh301 Год назад +18

    ਬੰਤ 🤣🤣 ਆ ਬੈਠੀ ਆ ਬੇਵਫਾ ਔਰਤ 🤣🤣👌👌🤣🤣

    • @farm60wala
      @farm60wala Год назад +2

      Jagga aulakh bro ਜੱਟ ਸ਼ੋਦਾ wale ni reply karde ਕਿਸੇ de MSG da 🤣🤣🤣🤣🤣🤣😂😂

  • @rkaur4183
    @rkaur4183 Год назад +6

    ਕਰਨੈਲ ਵੀਰ ਤਾਂ ਸਿਰਾ ਲਾਉਦਾ ਗਪ ਮਾਰਕੇ ਬਹੁਤ ਵਧੀਆ ਵੀਡੀਓ

  • @jassijassi8736
    @jassijassi8736 Год назад +10

    ਕਰਨੈਲ. ਰਾਮੇ ਹੈਲੀਕਪਟਰ ਦਾ ਪੱਖਾ ਕੋਠੇ ਚ ਪਿਅਾ 🤣🤣🤣🤣🤣

  • @BalwinderSingh-ce8iw
    @BalwinderSingh-ce8iw Год назад +5

    ਨਸੀਬ ਨੂੰ ਤਾਂ ਖਵਾਤਾ ਸੰਦਾਰਾ ਬੰਤ ਨੇ ਨਿਸੁੂ ਦੀ ਐਕਟਿੰਗ ਬਹੁਤ ਵਧੀਆ

  • @harjeet_maan_
    @harjeet_maan_ Год назад +6

    ਬਹੁਤ ਵਧੀਆ ਵੀਡੀਓ ਬਾਕੀ ਗੰਦ ਵੀ ਬਦੀਆਂ ਲਿਖਦੇ ਜਿੰਦਰ ਹੁਣ ਬਹੁਤ ਵਧੀਆ ਰੋਲ ਕਰਦਾ ਬਾਕੀ ਸਾਰੀ ਟੀਮ ਬਹੁਤ ਹੀ ਵਧੀਆ ਕੰਮ ਕਰਦੀ ਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ ਰਾਜਾ ਚੁੱਘੇ ਕਲਾਂ ਦਿਹਾਤੀ ਬਠਿੰਡਾ

  • @sukhpalsingh9477
    @sukhpalsingh9477 Год назад +7

    ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ 👍👍

  • @sukhjinderdhillon2589
    @sukhjinderdhillon2589 Год назад +7

    ਸਿਰਾਂ ਵੀਡੀਓ ਬਾਈ ਜੀ 👌👌👌👌👌❤️❤️❤️❤️ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ 🙏

  • @ManjeetKaur-qf1lu
    @ManjeetKaur-qf1lu Год назад +12

    ਬਹੁਤ ਹੀ ਵਧੀਆ ਵੀਡੀਓ ਜਿੰਦਰ ਵੀਰ ਦਿਲ ਖੁਸ਼ ਹੋ ਜਾਂਦਾ ਹੈ ਵੀਡੀਓ ਦੇਖ ਕੇ ਧੰਨਵਾਦ ਜੀ ਅਗਲਾ ਭਾਗ ਜਲਦ ਲੈ ਕੇ ਆਉਣਾ ਜੀ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ 🙏🙏👌👌👌👌👏👏👏☺☺☺☺👍👍👍👍

  • @jaswantmandran5778
    @jaswantmandran5778 Год назад +3

    ਅੰਬੋ ਲਾਟਰੀ😄😄😄😄😄😄

  • @komalpreetkaur837
    @komalpreetkaur837 Год назад +4

    ਕਰਨੈਲ ਤਾਂ ਸਿਰਾਂ। ਕਰੌਦਾ ਬੂੜੇ ਦੀ ਐਕਟਿੰਗ ਬਹੁਤ ਵਧੀਆ ਕਰਦਾ ਸਾਰੀ ਟੀਮ ਕੰਮ ਬਹੁਤ ਵਧੀਆ ਜੀ ਵਿਡੀਉ ਸਿਰਾਂ ਸੁਖਦੇਵ ਲੁਧਿਆਣਾ

  • @HarrySingh-tg3fd
    @HarrySingh-tg3fd Год назад +2

    ਬਹੁਤ ਬਹੁਤ ਵਧੀਆ ਬੀਡੀਓ ਆ ਵੀਰ ਜੀ ਬੰਤ ਦੀ ਐਕਟਿੰਗ ਬਹੁਤ ਵਧੀਆ ਹੁੰਦੀਆਂ

  • @rajwindersingh5364
    @rajwindersingh5364 Год назад +3

    ਬਹੁਤ ਵਦੀਆ ਵੀਡੀਓ🌹💙🌹 ਕਰਨੈਲ ਬੰਤ ਰਾਮੇ ਬਾਈ ਜੀ 💐💗💐ਸਾਰੀ ਟੀਮ ਦਾ ਧੰਨਵਾਦ ਜੀ 🥃👌👌👌👍👍

  • @balwantsingh1942
    @balwantsingh1942 Год назад +7

    Nice. 22 video ਕਰਨੈਲ ਸਿਰਾਂ ਲਾਉਦਾ ਬੰਤ ਵੀ ਮਗਰ ਰਹੀਦਾ. ਸਦਾਰਾ ਵਿਚ ਰੁਲ ਗਿਆ

  • @ishwarsingh7933
    @ishwarsingh7933 Год назад +5

    करनैल आप की पूरी टीम को बहुत 2 धन्यावाद मै़ं आप की विडियो देखता हूं जो बहुत अच्छी होती है। ईशवर सिहं कुरूक्षेत्र हरियाणा। ा

  • @rupinderdhillon2374
    @rupinderdhillon2374 Год назад +25

    ਸਾਰੀ ਟੀਮ ਨੂੰ ਪਰਮਾਤਮਾ ਤੰਦਰੁਸਤੀ ਅਤੇ ਤਰੱਕੀ ਬਖਸਿਸ਼ ਕਰਨ।

  • @sukhbitkaursukhbitkaur4113
    @sukhbitkaursukhbitkaur4113 Год назад +3

    Hahaha halikapter da pakha kodhe vich pia.

  • @kulwnderjit4799
    @kulwnderjit4799 Год назад +2

    ਬੇਵਫ਼ਾ ਔਰਤ ਸੜੀ ਹੋਈ ਔਰਤ ਬਹੁਤ ਸੋਹਣਾ ਲੱਗਦਾ ਕਹਿ ਦਾ ਬੰਤ

  • @Sippy855
    @Sippy855 Год назад +5

    ਸ਼ੇਅਰ ਕਰਨ ਆਲੇ ਫੱਟੇ ਚੱਕਦੋ ਯਾਰੋ✌️

  • @Khabri_radio
    @Khabri_radio Год назад +18

    ਕਹਿੰਦੇ ਕੌਣ ਆ ਗਿਆ ਕਾਲੀ ਦੁਨੀਆ ਦਾ ਪ੍ਰਧਾਨ ਆ ਗਿਆ ਮੇਰੇ ਵੀਰੋ ਬੰਤ ਆ ਗਿਆ ❤️❤️❤️❤️❤️❤️❤️❤️❤️ਬੰਤ❤️❤️❤️❤️❤️❤️❤️❤️❤️

  • @rachhpalsingh78466
    @rachhpalsingh78466 Год назад

    ਬਹੁਤ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @gurjindersingh3638
    @gurjindersingh3638 Год назад +6

    Sari team nu sat Shri akal jatt sauda g 🙏 bahut vadia episode kya baat hai good acting best 👍🙏🥀❤️🥀👌 Yamuna Nagar

  • @jagsirTungwali041
    @jagsirTungwali041 Год назад +8

    ਬਹੁਤ ਵਧੀਆ ਵੀਡੀਉ ਮਨਜੀਤ ਕੌਰ ਸੀਬੋ ਜੀ ਤੁਹਾਡੀ ਸਾਰੀ ਟੀਮ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @mr.penduz4269
    @mr.penduz4269 Год назад +5

    Bant siraa acting bro ❤❤❤😂😂😂😂😂😂😂😂😂😂bant love you

  • @boghadhillon12
    @boghadhillon12 Год назад +1

    ਵਧੀਆਂ ਵੀਡੀਓ ਆ ਬਾਈ ਜੀ

  • @sukhveersingh7541
    @sukhveersingh7541 Год назад +3

    Very nice video 👍👍 kha de ki ho gaya ji kha de oohi ho gaya ji lok kha de aa ki gaya kha de siraaa ho gaya 🤣🤣🤣👍👍👍

  • @sukhbitkaursukhbitkaur4113
    @sukhbitkaursukhbitkaur4113 Год назад +1

    Bhut vadhia video ji

  • @hakamsingh4624
    @hakamsingh4624 Год назад +1

    ਕਰਨੈਲ ਦੇ ਕੁੱਟ ਪੈਂਦੀ ਦਿਖਾਉ ਬੰਤ ਹੱਥੋ ਬਾਈ

  • @bikrambika8500
    @bikrambika8500 Год назад +1

    ਬਹੁਤ ਵਧੀਆ ਲਵਲੀ

  • @kulwinderkaur3627
    @kulwinderkaur3627 Год назад +3

    Preeto ladooo laai ke aai te bnt mor ke laai gyia 😅😂😂😂😂fir Sibo te bnt lare (fight) 🤣

  • @jawandhalovey8553
    @jawandhalovey8553 Год назад +1

    ਫੁੱਫੜ ਆ ਗਿਆ 😂😂😂

  • @GurpreetSingh-fq7di
    @GurpreetSingh-fq7di Год назад +6

    Very nice video Jinder YG your all team members work awesome well done all of you ❤️👍🌹🙏🙏

  • @virpalkaur6883
    @virpalkaur6883 Год назад +1

    Ghaint siraaaaaa attttt

  • @preetbotique7146
    @preetbotique7146 Год назад +6

    Very nice video 👌👌👌👌 best acting and dialogue of bant bro 😂😂 I love your video s ❤ God bless you bro 😍 keep it up 😊

  • @jassijassi8736
    @jassijassi8736 Год назад +46

    ਅ ਖੜੀਅਾ ਬੇਵਫਾ ਅੌਰਤ ਬੰਤ ਵੀ ਸਿਰਾ ਲਾੳੁਦਾ ..🤣🤣🤣

  • @riyasanjeevbajaj
    @riyasanjeevbajaj Год назад +2

    Very funny video 😃😃😃 nd wait for next part 👍

  • @rajdeep3329
    @rajdeep3329 Год назад

    ਬਹੁਤ ਹੀ ਵਧੀਅਾ ਅੈਕਟਿੰਗ ਸੀਬੋ ਬੇਬੇ ਵੀ ਬਹੁਤ ਵਧੀਅਾ ਡਾੲਿਲੋਗ ਬੋਲਦੇ ਨੇ

  • @satnamsatnamsingh8008
    @satnamsatnamsingh8008 Год назад +1

    😂😂😛😛😂😂 bant v sirra banda yr

  • @jgadsingh5868
    @jgadsingh5868 Год назад +2

    Bant boht sira bai ji

  • @JasveerSingh-ed5gd
    @JasveerSingh-ed5gd Год назад +1

    ਬਹੁਤ ਵਧੀਆ ਵਿਡੀਉ ਧੰਨਵਾਦ 👌👍👍🙏👌👌👍👍👍👍🙏

  • @khuskhus1080
    @khuskhus1080 Год назад +3

    Bant sira acting 💓💓💓💓😜😜😜😜😜

  • @ramjeetsingh369
    @ramjeetsingh369 Год назад +2

    Vary nice video
    Jass Sidhu

  • @JasvinderSingh-yl8ir
    @JasvinderSingh-yl8ir Год назад +1

    Siraa movie

  • @Badalcomdey1919
    @Badalcomdey1919 Год назад +4

    Nyc

  • @JaspreetSingh-wo4xr
    @JaspreetSingh-wo4xr Год назад

    ਬਹੁਤ ਵਦੀਆਂ ਵੀਡੀਓ ਬਾਈ ਜੀ👌👌👌👌👌

  • @mandeepgarcha6662
    @mandeepgarcha6662 Год назад +1

    ਸੀਰੀ ਪੂਰਾ ਗਦਾਰ ਆ

  • @GoraMirpur
    @GoraMirpur 8 месяцев назад

    ਜੋ ਪੈਸੇ ਲੈਣ ਆਈ, ਕੁੜੀ ਦੀ ਆਵਾਜ਼ ਕਿੰਨੀ ਸੋਹਣੀ ਐ ❤❤

  • @dhaliwal123
    @dhaliwal123 Год назад

    ਕਰਾ ਢੇਰੀ 😀😀

  • @P.S.CHAUHAN1473
    @P.S.CHAUHAN1473 Год назад +1

    ਬਹੁਤ ਵਧੀਅਾ ਵੀਡੀਓੁ ਅਾ ਬਾੲੀ ਜੀ

  • @jasveerkaur8572
    @jasveerkaur8572 Год назад +1

    Nice

  • @mr.penduz4269
    @mr.penduz4269 Год назад +3

    Bant good acting 😂😂😂😂❤❤

  • @bobbymaan3541
    @bobbymaan3541 Год назад +2

    bnt y knt km aa y tera ❤❤

  • @harpreetkaurdhiman5809
    @harpreetkaurdhiman5809 Год назад +1

    Very nice video bro

  • @RajKaur-fw3mf
    @RajKaur-fw3mf Год назад +2

    Vry nyce g

  • @balkarsingh-nn5le
    @balkarsingh-nn5le Год назад +1

    Bhut hi vadiya story hai Veerji very funny 🤣🤣🤣

  • @khosa6740
    @khosa6740 Год назад +1

    ਬਹੁਤ ਵਧੀਆ ਵੀਡੀਓ ਜੀ 👍

  • @gurleenkaurwarriach8313
    @gurleenkaurwarriach8313 Год назад +2

    Very very very nice video 📸 ji

  • @bhadarsingh1871
    @bhadarsingh1871 Год назад

    Very good video he thanks all team nu

  • @sukhjinderbrar6403
    @sukhjinderbrar6403 Год назад

    Bai sari team bahut jyda vdy acting a,
    Bebe da sass mano da rista vdy nsiyat dinda 👌👌👌

  • @rajinderkaur9137
    @rajinderkaur9137 Год назад +1

    Very nice

  • @balwantsingh-sm6be
    @balwantsingh-sm6be Год назад +2

    Very nice video acting of Jinder is very very nice 👍♥️

  • @balwantsingh-sm6be
    @balwantsingh-sm6be Год назад +2

    Very nice video acting of Preeto ,Maano n Seebo is very nice 👍❤️

  • @gorasharma9561
    @gorasharma9561 Год назад +1

    Nice Bai ji

  • @sukhdhaliwal3135
    @sukhdhaliwal3135 Год назад

    sirra hi video

  • @KuldeepSingh-sy6kj
    @KuldeepSingh-sy6kj Год назад

    Y boohat Ghant video Aya y sirra hasda vasda reho

  • @maingalsingh3589
    @maingalsingh3589 Год назад

    Bahut vadia episode bai ji

  • @roopreetcookingrecipe4915
    @roopreetcookingrecipe4915 Год назад +1

    Very nice video veer ji

  • @HarpreetSingh-yv7ez
    @HarpreetSingh-yv7ez Год назад

    God bless you sari team number jindr bai ji Sira ne

  • @sgr25sikanderali98
    @sgr25sikanderali98 Год назад

    Siraaa 22 g

  • @MajorSingh-ir9bz
    @MajorSingh-ir9bz Год назад +2

    ਬੰਤ ਨੀ ਟਲਦਾ

  • @palkhehra3850
    @palkhehra3850 Год назад

    Very nice vedio ਬਾਈ all team members weldone

  • @loveychahal8902
    @loveychahal8902 Год назад

    Sir ji sira

  • @jaggicheema741
    @jaggicheema741 Год назад +2

    Kya bat hai

  • @jagseersingh4506
    @jagseersingh4506 Год назад +3

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @boharsingh7725
    @boharsingh7725 Год назад

    ਬਹੁਤ ਹੀ ਵਧੀਆ ਜੀ👍👍👍👍👍

  • @buntygalwatti2523
    @buntygalwatti2523 Год назад

    End video

  • @SukhwinderSingh-ls3gh
    @SukhwinderSingh-ls3gh Год назад

    ਬਹੁਤ ਵਧੀਆ ਵੀਡੀਓ ਬਣਾਈ ਬਾਈ ਜੀ

  • @jagseersingh4506
    @jagseersingh4506 Год назад +1

    GOOD VIDEO GOOD ACTING ALL'TEAM THANKS SO MUCH

  • @lakhwinderchahal9180
    @lakhwinderchahal9180 Год назад

    ਬਹੁਤ ਵਧੀਆ ਵੀਡੀਓ ਆ ਵੀਰ ਜੀ

  • @deepsinghdeep6362
    @deepsinghdeep6362 Год назад +1

    Knt ha vi ji 😍😁💯💯

  • @bablikaurbabli9051
    @bablikaurbabli9051 Год назад +2

    Nice video 👍

  • @harwindersandhu2124
    @harwindersandhu2124 Год назад +2

    Sat Shri akal veree sari team 🙏🙏🙏💪💪💪

  • @kuldeepkaur7613
    @kuldeepkaur7613 Год назад +1

    So nice 👍

  • @sukhdevsingh2840
    @sukhdevsingh2840 Год назад

    Jinder bai sira 👌👌👌👌👌👌

  • @KuldeepSingh-xe9fn
    @KuldeepSingh-xe9fn Год назад

    Sirra jatto👍👍

  • @ManjitSingh-qc7nv
    @ManjitSingh-qc7nv Год назад

    Y jmaa sera jatt soda

  • @GuriSingh-cr3rw
    @GuriSingh-cr3rw Год назад +1

    Sirra hoya paya
    love from Canada

  • @urmildevi5169
    @urmildevi5169 Год назад +1

    Nyc video 💯💯

  • @gurwindersinghmann135
    @gurwindersinghmann135 Год назад

    Sirra

  • @avtargill5627
    @avtargill5627 Год назад

    Att

  • @harmandhaliwal2842
    @harmandhaliwal2842 Год назад +2

    Nice Video Bhai ji

    • @vijaykumari3183
      @vijaykumari3183 Год назад

      Very.nice.video.bro.ambala🙏🙏👌👌👌

  • @tejwinderchahal6868
    @tejwinderchahal6868 Год назад

    ਨਾਜਰ ਸਿਉ ਦਾ ਸੀਨ ਲੰਵਾ ਰੱਖੋ ਮੈ ਸਾਰੀ ਵੀਡੀਉ ਦੇਖੀ ਸੋਡੀ ਪਹਿਲਾਂ ਤਾ ਉਹੀ ਸੇਮ ਜੀ ਗੱਲ ਸੀ

  • @SatnamSingh-xf9iv
    @SatnamSingh-xf9iv Год назад +1

    Very nice 👍🙂🙂🙂🙂 g and God bless 💕💕💕💕 you 🤣😂🤣😂

  • @user-nl2fu7vw9r
    @user-nl2fu7vw9r 2 месяца назад

    Real kalakar 😂

  • @bhollusingh4116
    @bhollusingh4116 Год назад +1

    Jinder ver very very nice tusi har video vich jarur Aya karo 🙏🙏

  • @wale-ue1dt
    @wale-ue1dt Год назад +1

    ਕਲ ਰਾਮ ਸਾਡੇ ਪਿੰਡ ਆ ਸੀ

  • @jaiparkashjangra6405
    @jaiparkashjangra6405 Год назад

    Awesome