Part 61. ਸੀਰੀ ਰੁੱਸ ਕੇ ਭੱਜ ਗਿਆ । ਫੁੱਫੜ ਤੇ ਰਾਮਾ ? 😂 Latest comedy video 2023

Поделиться
HTML-код
  • Опубликовано: 8 сен 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 333

  • @KuldeepKumar-wj1jn
    @KuldeepKumar-wj1jn Год назад +3

    ਲਾਡੀ ਕਰਨੈਲ ਬਾਈ ਲਵਲੀ ਖਾਨ ਰਾਮ ਬਾਈ ਅਧਾਰ ਕਾਰਡ ਤੇ ਬੱਸਾਂ ਵਿੱਚ ਮੁਫ਼ਤ ਸਫਰ ਕਰਦੀਆਂ ਬੁੜੀਆਂ ਕੰਡਕਟਰ ਤੇ ਟਿਕਟਾਂ ਵਾਲੀਆਂ ਸਵਾਰੀਆਂ ਵਿਚਕਾਰਲੀ ਨੋਕਝੋਂਕ ਅਤੇ ਹਾਸੋਹੀਣੇ ਹਲਾਤਾਂ ਦੀ ਵੀਡੀਓ ਜਰੂਰ ਬਣਾਉ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ ‌ਤੁਹਾਡਾ ਵੀਰ ਕੁਲਦੀਪ ਗੋਇਲ ਬੁਢਲਾਡਾ।

  • @harneksingh5183
    @harneksingh5183 Год назад +10

    ਤੁਹਾਡੀਆਂ ਸਾਰੀਆਂ ਵੀਡੀਓ ਪਰਿਵਾਰ ਚ ਬੈਠ ਕੇ ਵੇਖਣ ਵਾਲੀਆਂ ਹੁੰਦੀਆਂ ਨੇ ਰੱਬ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @gurmeet9017
    @gurmeet9017 Год назад +35

    ਬੰਂਤ ਦੀ ਐਕਟਿੰਗ ਤਾਂ ਸਿਰਾ ਹੀ ਹੁੰਦੀ ਐ ਪਤੰਦਰ ਹਸਾ ਹਸਾ ਕੇ ਢਿੱਡ ਦੁਖਣ ਲਾ ਦਿੰਦੈ

  • @Khabri_radio
    @Khabri_radio Год назад +8

    ਬੰਤ❤️ ਦੋਹੇ ਅਰਥੀਆਂ ਕੱਠੀਆਂ ਜਾਣਗੀਆਂ ਪ੍ਰੀਤੋ ਪ੍ਰਧਾਨ ਸਾਬ
    ਰੂੜੀਆਂ ਦੇ ਕਬਜੇ ਨੀ ਲੈਦੇ ਜੱਟ😂😂😂😂😂
    ਬੰਤ ਸਿਰਫ ਬੰਤ❤️❤️❤️😂😂😂😂
    ਕਰਨੈਲ ਚੱਕਣਾਂ 😂

  • @SatnamSingh-xf9iv
    @SatnamSingh-xf9iv Год назад +7

    ,, ਬਹੁਤ ਵਧੀਆ ਵੀਡੀਓ ਹੈ ਬੰਤ‌ ਦੀ ਐਕਟਿੰਗ ਸੀਰਾ ਹੁੰਦੀ ਹੈ

  • @Turbanator54
    @Turbanator54 Год назад +10

    ਫੁੱਫੜ ਤੇ ਰਾਮੇ ਦੀ ਐਕਟਿੰਗ ਅੱਤ ਹੈ

  • @sukhdhillonpb4671
    @sukhdhillonpb4671 Год назад +1

    ਬਹੁਤ ਵਧੀਆ ਬੰਤ ਨੂੰ ਕਬਜੇ ਦਾ ਫੂਨ ਅਇਆ ਉਹ ਵੀ ਰੂੜੀਆ ਦਾ ਕਬਜਾ ਸੀਬੋ ਮਾਣੋ ਪ੍ਰੀਤ ਜਿਦਰ ਸਨਦੀਪ ਰਾਮਾ ਕਾਕਾ ਨਾਜਰ ਸਾਰੇ ਬਹੁਤ ਵਧੀਆ ਕਲਾਕਾਰ ਬੰਤ ਤੇ ਕਰਨੈਲਦੀ ਟੱਕਰ ਹੋਣੀ ਚਾਹੀਦੀ ਕਿਉ ਕਿ ਬੰਤ ਕਰਨੈਲ ਨੂੰ ਮਾਰਨ ਦੀ ਸਕੀਮ ਲਾਉਣ ਦਿਆ

  • @desihomecooking4635
    @desihomecooking4635 Год назад +9

    ਸਿਰਾ ਬਾਈ ਮੁੰਡਿਆਂ ਵੱਲੋਂ ਕਾਲਾ ਉੱਭਿਆ

  • @malkeetsingh1602
    @malkeetsingh1602 Год назад +5

    ਰਾਮਾ ਵੀ ਸਿਰਾ ਲਾਉਂਦਾ ਏ

  • @gurjindersingh3638
    @gurjindersingh3638 Год назад +6

    Sari team nu sat Shri akal jatt sauda g 🙏 bahut vadia kaint video all team good acting best 🙏👍🥀❤️🥀👌 Yamuna Nagar

  • @manjindersinghbhullar8221
    @manjindersinghbhullar8221 Год назад +15

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ ਸਾਰੀ ਟੀਮ ਨੂੰ ਰੱਬ ਤਰੱਕੀਆਂ ਬਖਸ਼ਣ 👍🏻👍🏻

  • @sunnysunny8735
    @sunnysunny8735 Год назад +2

    V NICE VIDEO VEEREY TUHADI HAR VIDEO SUPER ATT HUNDI HAI PARMATMA TUHANU TARAKIYA BAKHSHE GOD BLESS U HAR KALAKAR DI ACTING SUPER HUNDI HAI AND I AM ENJOY MY SELF SEE YOUR VIDEO JI

  • @induvachher2496
    @induvachher2496 Год назад +1

    Sab to vadia acting karnail de e. Vase sabdi acting bhut vadia e

  • @jagsirTungwali041
    @jagsirTungwali041 Год назад +8

    ਬਹੁਤ ਵਧੀਆ ਐਕਟਿੰਗ ਮਨਜੀਤ ਕੌਰ ਸੀਬੋ ਜੀ ਤੁਹਾਡੀ ਸਾਰੀ ਟੀਮ ਨੂੰ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @amrindrasingh1077
    @amrindrasingh1077 Год назад +48

    ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ

  • @KuldeepKumar-wj1jn
    @KuldeepKumar-wj1jn Год назад +1

    ਕੱਟੇ ਤੇ ਰਾਮ ਬਾਈ ਚੰਗੀ ਭਲੀ
    wash basin ਲੱਗੀ ਐ ਫੇਰ ਵੀ ਹੇਠਾਂ ਵਾਲੀ ਟੁਟੀ ਤੇ ਕੁਰਲੀਆਂ ਕਿਉਂ ਕੀਤੀਆਂ । ਮਾਣੋ ਨੇ ਅੱਜ ਫੇਰ ਸੀਬੋ ਬੇਬੇ ਜੀ ਦੀ ਰੇਲ ਬਣਾਤੀ ਬੜਾ ਨਜ਼ਾਰਾ ਬੰਨਿਆ ਦੋਹਾਂ ਦੀ ਲੜਾਈ ਥੋੜੀ ਹੋਰ ਵਧਾਓ ਦਰਸ਼ਕਾਂ ਦਾ ਖੂਬ ਮਨੋਰੰਜਨ ਹੋਵੇਗਾ ।ਰਾਮ ( ਲਵਲੀ ਖਾਨ)ਬਾਈ ਤੇਰੇ "nonsense" "genuine" ਅੰਗਰੇਜ਼ੀ ਸ਼ਬਦ ਬਹੁਤ ਨਜ਼ਾਰਾ ਪੇਸ਼ ਕਰਦੇ ਹਨ ਅੱਜ 22ਵੀਂ ਬਾਰ ਤੁਹਾਡੇ ਲਈ ਚਾਹ ਫੇਰ ਨੀ ਆਈ ।ਪਾਲੋ ਨੂੰ ਵਾਪਸ ਲਿਆਉਣ ਲਈ ਬਹੁਤ ਬਹੁਤ ਧੰਨਵਾਦ ਵੀਰ। ਸੀਰੀ ਬਾਈ ਜਿੰਦਰ ਸਾਰੀ ਵੀਡੀਓ ਖਿੱਚਣ ਵਾਲਾ ਕਮਜ਼ੋਰ dialogue ਅਤੇ ਵਧੀਆ punches ਨਾ ਮਿਲਣ ਕਾਰਨ ਕਿਤੇ ਗੁੰਮ ਹੁੰਦਾ ਜਾ ਰਿਹਾ ਹੈ ਕਰਨੈਲ ਬੰਤ ਹਮੇਸ਼ਾ ਵਾਂਗ ਮੇਰੇ favourite artist .. video ਲਈ ਇੰਨ੍ਹਾਂ ਨੂੰ ਬਹੁਤ ਵਧਾਈ । ਬਾਈ ਇੱਕ request.. please ਬੱਸਾਂ ਵਿੱਚ ਅਧਾਰ ਕਾਰਡ ਤੇ ਮੁਫ਼ਤ ਸਫਰ ਕਰਦੀਆਂ ਬੁੜੀਆਂ ਅਤੇ ਟਿਕਟਾਂ ਵਾਲੀਆਂ ਸਵਾਰੀਆਂ ਵਿਚਕਾਰਲੀ ਨੋਕਝੋਂਕ ਅਤੇ ਹਾਸੋਹੀਣੇ ਹਲਾਤਾਂ ਦੀ ਵੀਡੀਓ ਜਰੂਰ ਬਣਾਉ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ। ਵੀਰ ਕੁਲਦੀਪ ਗੋਇਲ ਬੁਢਲਾਡਾ

  • @rachhpalsingh78466
    @rachhpalsingh78466 Месяц назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @balkarsingh-nn5le
    @balkarsingh-nn5le Год назад +1

    Bhut hi vadiya video Veerji 😂😂👌👌👍🌹🌹❤️❤️

  • @sukhpalsingh9477
    @sukhpalsingh9477 Год назад +6

    ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ 👍👍

  • @amanrandhawa7900
    @amanrandhawa7900 Год назад +1

    Bht vdia vedio aa y ji ♥️ acting bht jadya vdiaa y ji sari team di 😍😍 sodi vedio bht vdia hundi aw y ji 🙏🙏 vedio dakh k maja aa gaya y ji ♥️ thxx alo🥰 God bless you Bhai ji 🙏🙏

  • @luckytoor4263
    @luckytoor4263 Год назад +1

    Rudia da kabza behasbadi dA kam❤️👍👍😁😁🙏🏾🙏🏾🙏🏾nice videos sira karda bant by 🙏🏾🙏🏾

  • @darshanasharma4309
    @darshanasharma4309 Год назад +1

    Best actors carry on such plays

  • @officialjatt474
    @officialjatt474 Год назад +2

    Nice video y g ekamjeet Dhaliwal daraj barnala

  • @jagsirTungwali041
    @jagsirTungwali041 Год назад +5

    ਸੱਭ ਤੋਂ ਵਧੀਆ ਐਕਟਿੰਗ ਮਨਜੀਤ ਕੌਰ ਸੀਬੋ ਜੀ

  • @paramjitsehmi9778
    @paramjitsehmi9778 Год назад +2

    Very good ji nice family makes me happy bless you all 🌹🙏👍👍🙏

  • @sehajbhangu9898
    @sehajbhangu9898 Год назад +2

    Very much video g

  • @amarjitsingh1946
    @amarjitsingh1946 Год назад +3

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💯

  • @mr.penduz4269
    @mr.penduz4269 Год назад +3

    Bant siraa acting ❤❤❤❤❤😂😂😂😂😂😂😂 love you ❤❤❤😂😂 bant bant

  • @ramangill6661
    @ramangill6661 Год назад

    Sira endless osm🔥🔥🔥🔥🔥👌👌👌👌👌👌👌👌👌👌👌👌👌👌👌

  • @surjitsandhu9170
    @surjitsandhu9170 Год назад +1

    ਜੱਟ ਸੋਦੀਆ ਸਾਰੀਆਂ ਹੀ ਵੀਡੀਓ ਬੁਹਤ ਹੀ ਸੋਹਣੀ ਆ ਹੁੰਦੀਆਂ ਹਨ ਸਾਰੀ ਟੀਮ ਬੁਹਤ ਹੀ ਸੋਹਣੀ ਐਟੀਗ ਕਰ ਰਹੀ ਹੈ ਸੋਡੀ ਵੀਡੀਓ ਦਾ ਸਾਨੂੰ ਬਹੁਤ ਹੀ ਇਨਯਾਰ ਰਹੀਦਾ ਹੈ

  • @HarrySingh-tg3fd
    @HarrySingh-tg3fd Год назад +10

    ਬੰਤ ਵੀਰ ਬਹੁਤ ਵਧੀਆ ਬੀਡੀਓ ਆ ਤੁਹਾਡੀ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਲੰਮੀ ਉਮਰ ਤੰਦਰੁਸਤੀ ਵਾਕਸਣ 👌👌👌👌😂😂

  • @palkhehra3850
    @palkhehra3850 Год назад +2

    Very nice vedio all team members weldone

  • @rachhpalsingh78466
    @rachhpalsingh78466 Месяц назад

    ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @neetugold6136
    @neetugold6136 Год назад +4

    ਬੰਤ ਨੇ ਪਰੀਤ ਦਾ ਦਿਮਾਗ ਹਿਲਾਇਆ ਪਿਆ।

  • @VickySingh-us8fn
    @VickySingh-us8fn Год назад

    Vahut vadia video te agli video jaldi bhejo me sodi hi video dekhda ok

  • @bhadarsingh1871
    @bhadarsingh1871 Год назад

    Very nice video thanks all team nu

  • @yotdeepkaurgrewal9634
    @yotdeepkaurgrewal9634 Год назад +2

    Sooo funny 😂😂

  • @surendersheoran1696
    @surendersheoran1696 Год назад +1

    Surender sheoran kheowali sirsa nice video

  • @jasnsingh6380
    @jasnsingh6380 Год назад +3

    Jatt sauda team sirra🔥

  • @lakhwinderchahal7834
    @lakhwinderchahal7834 Год назад +1

    Very nice

  • @mr.penduz4269
    @mr.penduz4269 Год назад +1

    Bant good acting bro ❤❤❤❤❤❤❤❤❤❤😂😂😂😂😂😂😂 siraa

  • @Sonu-ot6tg
    @Sonu-ot6tg Год назад +1

    Bant ta end kardaaaaaaaa

  • @P.S.CHAUHAN1473
    @P.S.CHAUHAN1473 Год назад +1

    ਬਹੁਤ ਵਧੀਅਾ ਵੀਰ ਜੀ

  • @pendukarigar5528
    @pendukarigar5528 Год назад +1

    Siraaaaa 22g

  • @gagandeepkaursandhu7999
    @gagandeepkaursandhu7999 Год назад +2

    ਮੈਨੂੰ ਤਾਂ ਲੱਗਦਾ ਕਿ ਇਹ ਤਾਣੀ ਨੀ ਸੁਲਜਣੀ 100 ਭਾਗ ਬਣਨ ਗੇ👌👌👌

  • @championgamemap6485
    @championgamemap6485 Год назад +1

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ

  • @BhagSinghMandeir
    @BhagSinghMandeir Год назад +2

    Very Nice 👍👍👍👍 22 ji

  • @ramsharanmuktsari2637
    @ramsharanmuktsari2637 Год назад

    Vary funni vedio

  • @sukhdhaliwal3135
    @sukhdhaliwal3135 Год назад

    bahut vadea bai g

  • @jagseersingh4506
    @jagseersingh4506 Год назад +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @simarpalsingh1017
    @simarpalsingh1017 Год назад +2

    ਬਹੁਤ ਵਧੀਆ ਵਾਈ ਜੀ

  • @bobbymaan3541
    @bobbymaan3541 Год назад

    sirra la ta y bnt ❤❤

  • @mandeepnailstudio6684
    @mandeepnailstudio6684 Год назад +1

    Bant rocked only

  • @happyhappysingh1745
    @happyhappysingh1745 Год назад

    Very nice video👍🙏👍🙏👍

  • @sethidhillon5780
    @sethidhillon5780 5 месяцев назад

    Nice to 😂😂

  • @gamdoorsingh1397
    @gamdoorsingh1397 Год назад +3

    ਜੀਤੋ ਦੀ ਅਵਾਜ਼ ਬਾਕਮਾਲ👌

  • @darshansingh2024
    @darshansingh2024 Год назад +2

    Very very nice ver g 😂😂

  • @jassizoya5220
    @jassizoya5220 Год назад +1

    Sohni video a y

  • @rajharisab1994
    @rajharisab1994 Год назад +2

    ਵੀਰ ਜੀ ਇੱਕ ਬੇਨਤੀ ਆ ਤੁਹਾਡੀਆਂ ਸਾਰੀਆਂ ਵੀਡਿਉ ਮੈ ਦੇਖਦਾ ਤੇ ਸਾਰੀਆਂ ਵੀਡਿਉ ਹੀ ਐਂਡ ਹੁੰਦੀਆ ਨੇ sira ਕੈਂਟ ਹੁੰਦੀਆ ਪਰ ਇੱਕ ਬੇਨਤੀ ਆ ਵੀਰ ਚੱਲਦੀ ਵੀਡਿਉ ਦੀ ਨੂੰ ਖੱਬੇ ਸੱਜੇ ਨਾ ਕਰਿਆ ਕਰੋ ਬਸ ਐਨੀ ਕੇ ਬੇਨਤੀ ਆ ਜਿੱਦਾ ਚੱਲਦੀ ਚੱਲਦੀ ਰਹਿਣ ਦਿਆ ਕਰੋ ਵੀਡਿਉ ਵਿੱਚ ਬੰਦੇ ਸੱਜੇ ਖੱਬੇ ਹੋ ਜਾਂਦੇ ਆ ਜਿੱਦਾ ਬਣਾਉਂਦੇ ਹੋ ਓਦਾ ਬਣਾਇਆ ਕਰੋ ਬਾਕੀ ਗੱਲਬਾਤ ਐਂਡ ਕਰਾਉਂਦੇ ਹੋ ਸਾਰੇ ਕ੍ਰੈਕਟਰ ਕੈਂਟ ਹੁੰਦੇ ਆ💗💗❤️❤️

  • @ranjitcharna2934
    @ranjitcharna2934 Год назад +2

    👌🙏😁

  • @beerasingh7821
    @beerasingh7821 Год назад +2

    Ok 👍👍👌👌❤️❤️🙏

  • @dakshdeep8996
    @dakshdeep8996 Год назад +1

    Ghaint buggra walio

  • @mandepsingh1564
    @mandepsingh1564 Год назад +1

    Laadi the best

  • @guri_khangura00
    @guri_khangura00 Год назад +2

    ❤️❤️❤️❤️

  • @gamdoorsingh1397
    @gamdoorsingh1397 Год назад +1

    ਬਹੁਤ ਵਧੀਆ ਵੀਡੳ ਵਧਾਈਆਂ ਸਾਰੀ ਟੀਮ ਨੂੰ 👍

  • @harmanexperiment1475
    @harmanexperiment1475 Год назад +2

    Very nice
    😂😂😂

  • @preetelectronics3705
    @preetelectronics3705 Год назад

    Jieeto good roll

  • @malkitsingh7678
    @malkitsingh7678 Год назад

    Kilo doth nal, bhandara na kar lai, 😅😅😅😅😅😅😅😅😂😂😂😂🤣🤣

  • @shivgoyal4198
    @shivgoyal4198 Год назад

    Super duper video love you too all team members GBU ji waheguru

  • @bannisharma4465
    @bannisharma4465 Год назад

    Menu bante di acting sab to vdya lagdi aa boln bhut gant aaa

  • @sarbjeetdhiman7859
    @sarbjeetdhiman7859 6 месяцев назад

    Good looking 👌👌👌

  • @ksmobile8534
    @ksmobile8534 Год назад +1

    team ..har roj 1 part le k ayo g

  • @mandepsingh1564
    @mandepsingh1564 Год назад +2

    Good work veer ji

  • @avtarmaan6736
    @avtarmaan6736 Год назад +1

    Nice

  • @moga1056
    @moga1056 Год назад +1

    🤣🤣😂😂

  • @mandeepkhaira6567
    @mandeepkhaira6567 Год назад

    Love you jatto chaki chalo Kam nu wheguru meher kre

  • @jagvirsinghbenipal5182
    @jagvirsinghbenipal5182 Год назад +1

    ਬਹੁਤ ਵਧੀਆ ਵੀਰ ਜੀ 👌👌🔥🔥🔥🔥

  • @varindersinghbagga8559
    @varindersinghbagga8559 Год назад +1

    Sirra Hoya pia y

  • @Gurleen-ho5pj
    @Gurleen-ho5pj Год назад

    ਜਵਾਕ ਹੋਕਾ ਲਓ 😃😃😃😜😜😜

  • @Karnailjatt
    @Karnailjatt Год назад +20

    ਭਾਈ ਵਿਡੀਓ ਨੂੰ ਅੱਗੇ ਸੇਅਰ ਕਰਿਆ ਕਰੋ ਸਾਰੇ❤

  • @lakhveersinghsidhu6014
    @lakhveersinghsidhu6014 Год назад

    Siraa

  • @dharmpreetchahal5683
    @dharmpreetchahal5683 Год назад

    Very very nice video

  • @SukhrajSingh-dy7mr
    @SukhrajSingh-dy7mr Год назад +1

    Nice video bai ji

  • @buntygalwatti2523
    @buntygalwatti2523 Год назад +1

    End video bro

  • @sanehdeep
    @sanehdeep Год назад +3

    ❤❤❤😂😂

  • @sarbjit353
    @sarbjit353 Год назад

    ਬੰਤ ਹੁਰੀ ਬਿਨਾ ਰੋਟੀ ਪਾਣੀ ਤੋਂ ਹੀ ਸੋ ਗਏ

  • @rajasidhurajasidhu1133
    @rajasidhurajasidhu1133 Год назад

    Very nice 👍👍

  • @ranjitsingh4524
    @ranjitsingh4524 Год назад +1

    ਬਹੁਤ ਵਧੀਆ ਵੀਡੀਓ ਆ ਵੀਰ👍

  • @navtejbrar1018
    @navtejbrar1018 3 месяца назад

    Jinder vdia bnda gr8 man

  • @lakhveersinghsidhu6014
    @lakhveersinghsidhu6014 Год назад

    Always wait

  • @soniuppal161
    @soniuppal161 Год назад

    Attt video bro

  • @narinderkaur9414
    @narinderkaur9414 Год назад +1

    Very nyc video

  • @RameshChand-qz4ro
    @RameshChand-qz4ro Год назад +1

    beautiful bant and prito role

  • @JasvinderSingh-yl8ir
    @JasvinderSingh-yl8ir Год назад +1

    Siraa story

  • @AmanDeep-ed7te
    @AmanDeep-ed7te Год назад

    ਬੰਤ ਐਟਮ ਸਿਰਾ ਹੀ ਆ 😁😁

  • @JasvirSingh-sc5rs
    @JasvirSingh-sc5rs Год назад

    Good 👍

  • @jasssidhu5270
    @jasssidhu5270 Год назад +3

    😍😍😍

  • @rajwindersingh5364
    @rajwindersingh5364 Год назад

    Sira video bai g sira 🌹❤️🌹👌👌👌👌👍👍

  • @gurdeepshokar9665
    @gurdeepshokar9665 Год назад +1

    ਬਹੁਤ ਵਧੀਆ ਵੀਡੀਓ

  • @iqbalsekhon54
    @iqbalsekhon54 Год назад +1

    20:58 🤣🤣🤣