ਕਲਫੂ ਲੱਗੂ 🤣ਘਰੇ ਆਕੇ ਕੁੱਟ ਗੇ ਪਤੰਦਰ ।। Latest comedy video 2022

Поделиться
HTML-код
  • Опубликовано: 28 ноя 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 468

  • @Sippy855
    @Sippy855 Год назад +25

    ਸ਼ੇਅਰ ਕਰੋ ਜੀ ਵੱਧ ਤੋਂ ਵੱਧ ਵੀਡੀਉ✌️

    • @IqbalSingh-hw8hb
      @IqbalSingh-hw8hb Год назад

      Nice👍👍👍👍👍👌👌👌👌👌

    • @guppidandiwal5728
      @guppidandiwal5728 Год назад +1

      Bant ta karnal good acting 👌👌❤❤❤👍👍👍

    • @kamaljitsingh3111
      @kamaljitsingh3111 Год назад

      Shere Teri photo v pai gi group ch...hun Bach ja Bant tu...Vair bura Bant DA a....

  • @Harpal7653
    @Harpal7653 Год назад +6

    Bant de motercycle di entery sira hundi 😁😂🤣😃😁😁😀😀😂

  • @davindersingh7424
    @davindersingh7424 Год назад +3

    ਬਹੁਤ ਬਹੁਤ ਵਧਾਈ ਵੀਰ ਜੀ 👍😂😂😂😁😁🥰🥰😂🤣🤣😂😂😅😅😆😁😄😃😀😁🥰😍🤩😘😚😗😗😆😆😀😆😅

  • @inderjitbhatti3288
    @inderjitbhatti3288 Год назад +5

    ਵਾਹਿਗੁਰੂ ਜੀ ,ਬਹੁਤ ਵਦੀਅਾ ਫੁੱਲ ਕਮੇਡੀ ,ਫੁੱਲ ਹਾਸਾ ,ਫੁੱਲ ੲਿੰਜੂੲੇ ਕੀਤਾ ਸਭ ਰੋਲ ਘੈਟ,ਗਲਾ ਸਾਰੇ ਘੈਟ ,ਬਣਾੲੀ ਜਾਓ ੳੁਡੀਕਦੇ
    ਰਹਿੰਦੇ ਹਾ

  • @JagdishSingh-jy6rm
    @JagdishSingh-jy6rm Год назад +5

    ਪ੍ਰੀਤੋ ਤੇਰੀ ਜੋੜੀ ਤਾ ਬੰਤ ਨਾਲ਼ ਖ਼ੂਬ ਜਚਦੀਆ

  • @rachhpalsingh78466
    @rachhpalsingh78466 14 дней назад

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ‌।

  • @sukhjitsingh1916
    @sukhjitsingh1916 Год назад +16

    ਬੋਤ ਦੀਅਾ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂ

  • @kaursukhidhillon9272
    @kaursukhidhillon9272 Год назад +2

    ਬਹੁਤ ਵਧੀਆ ਵੀਡੀਓ ਜੀ

  • @gautam11975
    @gautam11975 Год назад +4

    Bahut zabardast ji Mann khus kar dende veero jeonde vasde raho.
    Parmatma tarrakia bakhshe

  • @rachhpalsingh78466
    @rachhpalsingh78466 14 дней назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jagseersingh4506
    @jagseersingh4506 Год назад +5

    SIRRRRA ACTING BAI SHERA BAI JINDER BEBE SIBBO BHABBI PREET JI AND BAI LADDI AND RAM AND ALL'TEAM GOOD

  • @AmandeepKaur-ok2ym
    @AmandeepKaur-ok2ym Год назад +1

    Bhot vdea video thoudiya

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯

  • @JaspreetSingh-wo4xr
    @JaspreetSingh-wo4xr Год назад +5

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਅੱਤ

    • @harbhajansingh5390
      @harbhajansingh5390 Год назад +1

      P😇😇😇😇😇💝💝💝💝💝🍕🍕🍕🍕🍕👍👍👍👍👍💉💉💉💉💉💋💋💋💋💋😍😍😍😍😍😱😱😱😱😱🍒🍒🍒🍒🍒

  • @sukhjinderdhillon2589
    @sukhjinderdhillon2589 Год назад +2

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍

  • @sajjansingh168
    @sajjansingh168 Год назад +1

    Y ji siraaaaaaaaaaa

  • @jsa-bb2mf
    @jsa-bb2mf Год назад +4

    Vary nice video
    Jass

  • @ramneetkaur1009
    @ramneetkaur1009 Год назад +1

    Nice video hundi aa hmsha....

  • @smartphonedoctor1242
    @smartphonedoctor1242 Год назад +3

    Bant Di acting sira hundi aa

  • @sonykhattra8923
    @sonykhattra8923 Год назад

    RUclips Da Funny Videos da No 1 Chanal JATT SAUDA 👌👌👌👌👍

  • @AmandeepKaur-ok2ym
    @AmandeepKaur-ok2ym Год назад +1

    Att video

  • @santasingh9062
    @santasingh9062 Год назад +1

    Bhut vadiya c video veer ji love you all member

  • @AmandeepSingh-ul9mz
    @AmandeepSingh-ul9mz Год назад +5

    ਬਹੁਤ ਵਧੀਆ

  • @gurjindersingh3638
    @gurjindersingh3638 Год назад +4

    Sari team nu sat Shri akal jatt sauda g 🙏 bahut vadia video super hit all the best 👍🙏🥀❤️🥀👌

  • @KuldeepSingh-sy6kj
    @KuldeepSingh-sy6kj Год назад +1

    Boohat vadhia video Bnai Aya y karnail y da ta sari teem nu love you Aya Hasda vasda reho waheguru thonu tracki baksha

  • @virpalkaur6883
    @virpalkaur6883 Год назад +1

    Ghaint vdeo very nice

  • @championgamemap6485
    @championgamemap6485 Год назад +1

    ਬਹੁਤ ਵਾਧੀਆ ਵੀਡੀਓ ਆ ਵਾਈ ਜੀ

  • @sajjansingh168
    @sajjansingh168 Год назад +1

    Love u all team y ji

  • @hardevsingh4443
    @hardevsingh4443 Год назад +2

    ਵਧੀਆ ਟੀਮ ਰਾਮ ਰਾਮ ਵਧੀਆ ਵੀਡੀਓ ਹਰਦੇਵ ਸੀਂਗੋ

  • @AmandeepKaur-eh5tt
    @AmandeepKaur-eh5tt Год назад +2

    Bant di acting ron di bahut vadhy 🤣🤣🤣🤣

  • @abcxyz8668
    @abcxyz8668 Год назад +3

    बहुत ही बढ़िया ha 🤣🤣🤣😂😂
    ऐसा लगता है कि हमारे आसपास ही यह सब हो रहा हो।
    Siri, Bant , Karnail, abhi tak to badi fua ne panga kita, chhoti fua ne bhi rang jmana hai....i
    Really good 😊
    From Una 🤣🤣🤣🤣🤣

  • @ManjeetKaur-qf1lu
    @ManjeetKaur-qf1lu Год назад +25

    ਬਾ ਕਮਾਲ ਕਰਤੀ ਜਿੰਦਰ ਵੀਰ ਬਹੁਤਤਤਤਤਤਤਤਤਤਤਤ ਹੀ ਵਧੀਆ ਵੀਡੀਓ ਜੀ ਧੰਨਵਾਦ ਜੀ ਅਗਲਾ ਭਾਗ ਜਲਦ ਲੈ ਕੇ ਆਉਣਾ ਸਾਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹੂ ਜੀ ❤❤❤❤❤👌👌👌👌👌🤣🤣🤣🤣😀😀😃😃😃🌹🌹🌹🙏🙏

  • @bhadarsingh1871
    @bhadarsingh1871 Год назад

    Very good video he thanks all team nu

  • @gurchatsingh6264
    @gurchatsingh6264 Год назад +1

    ਬਹੁਤ ਵਧੀਆ ਵੀਡੀੳ ਹੂੰਦੀ ਆ ਤੂੰਹਾਡੀ ਇਤਜਾਰ ਵੀ ਰੈਹਦਾ ਤੇ ਸਵਾਦ ਵੀ ਬਹੁਤ ਆਉਦਾ ਵੀਡੀੳ ਦੇਖਕੇ

  • @sukhjindersingh2937
    @sukhjindersingh2937 Год назад +3

    Very nice ❤ 👌 👍

  • @manat3967
    @manat3967 Год назад +1

    Siraaaaaa....

  • @jaiparkashjangra6405
    @jaiparkashjangra6405 Год назад +5

    ભાઈ તમે ખૂબ સારા વિડિયો બનાવો છો, મને પંજાબી ભાષા ખૂબ ગમે છે, તમારા પાત્રો પણ અદ્ભુત છે.ગુજરાત

  • @KamalKamal-oy2qk
    @KamalKamal-oy2qk Год назад +3

    very nice 👌👌👌

  • @RamanDeep-fd5nm
    @RamanDeep-fd5nm Год назад

    Bought wadiaaa video oo siraaa jiio

  • @AmandeepKaur-ok2ym
    @AmandeepKaur-ok2ym Год назад +1

    Puri att

  • @mandeepkhaira6567
    @mandeepkhaira6567 Год назад +2

    Dil kush kar Dane ho yaar love you jatto good work 👍👍

  • @vishalx8164
    @vishalx8164 Год назад +1

    Kukra vang lad de ne
    Koi v Banda dusre de ladai dekh ke bahut khush hunda hai

  • @GurpreetSingh-rk3up
    @GurpreetSingh-rk3up Год назад

    Bhaut vadia video ji

  • @sukhveersingh7541
    @sukhveersingh7541 Год назад +2

    Siraaaa galbaat aa bai ji 😂😅 oohi ho gaya ji nu lok kha de aa ki ho gaya khade siraaaa ho gaya 👍👍👍👍

  • @pammasingh7972
    @pammasingh7972 Год назад +3

    Nice video

  • @amankhan4857
    @amankhan4857 Год назад

    Sari team lajwaab.😍😍🤩🤩🤩👌👌👌sari team Lai duaa hai khuda hamesha taraki bakse thonu

  • @Globalkabbadiupdates
    @Globalkabbadiupdates Год назад +1

    ਭਾਈ ਮਾਣੋਂ ਦੀ ਵੱਡੀ ਭੂਆ ਵਿੱਚ ਤਾਂ ਬੇ- ਹਿਸਾਬ ਗਰਮੀ ਹੈ, ਇਹ ਤਾਂ ਢੱਠੀ ਪੂਰੀ ਸਿੰਗ ਮਿੱਟੀ ਚੱਕੀ ਫਿਰਦੀ ਹੈ ਗਲਤ ਕੰਮ ਹੈ🤣

  • @jagvirsinghbenipal5182
    @jagvirsinghbenipal5182 Год назад +1

    ਬਹੁਤ ਵਧੀਆ ਜੀ 👌👌👌

  • @sandeepsinghkubbe8792
    @sandeepsinghkubbe8792 Год назад +1

    ਹਮਲਾਵਰ ਪਾਪਾ ਜੀ 😂😂😂😂😂

  • @sukhdhillonpb4671
    @sukhdhillonpb4671 Год назад +4

    ਆਉਣ ਵਾਲੀ ਵੀਡੀਓ ਵਿੱਚ ਬੰਤ ਤੇ ਕਰਨੈਲ ਦੀ ਟੱਕਰ ਹੋਣੀ ਉਧਰ ਬੰਤ ਦੇ ਸਿਰ ਤੇ ਵੀ ਕਾਲ ਨੱਚਦਾ ਬਹੁਤ ਵਧੀਆ ਐਕਟਿੰਗ ਕੀਤੀ ਸਾਰੀ ਟੀਮ ਨੇ ਬੰਤ ਦੀ ਭੈਣ ਆਈ ਤਾ ਬੰਤ ਕੂਕਾ ਮਾਰ ਕੇ ਰੋਇਆ ਭੈਣ ਕਹਿਦੀ ਹੱਡੀਆ ਦੀ ਮੁੱਠ ਹੋ ਗਿਆ ਬੰਤ ਵੀਰ 🙏🏻

  • @jagseersingh4506
    @jagseersingh4506 Год назад +2

    GOOD VIDEO GOOD ACTING ALL'TEAM THANKS SO MUCH

  • @sajjansingh168
    @sajjansingh168 Год назад +1

    Nice y ji

  • @gurpreetnirman6715
    @gurpreetnirman6715 Год назад

    ਬਹੁਤ ਵਧੀਆ ਵੀਰੇ

  • @lavipb03wale92
    @lavipb03wale92 Год назад

    ਜਿੰਦਰ sirra a

  • @sukhbitkaursukhbitkaur4113
    @sukhbitkaursukhbitkaur4113 Год назад +1

    Hahaha bhut vadhia video ji

  • @nardeepdhimanjilasangrursa2230

    ਬਹੁਤ ਵਧੀਆ ਵਡੀਓ ਬਾਈ ਜਿੰਦਰ ਬੰਤ ਜੀ ਕਰਨੈਲ ਬਾਈ ਜੀ Good 😄😄😄😄😄❤❤❤❤❤❤❤🧡🧡💯💯💯💯💯💯💯💫💫💫💫💫

  • @sandeepsinghkubbe8792
    @sandeepsinghkubbe8792 Год назад

    Nyc beutiful 😊🤗🤗🤗

  • @sunnysunny8735
    @sunnysunny8735 Год назад +1

    V NICE MOVIE VEEREY HAR PART BAHUT VADIA HUNDA HAI JI GOD BLESS U

  • @GurpreetSingh-fq7di
    @GurpreetSingh-fq7di Год назад +5

    Very nice video Jinder Bro your all team members acting awesome God bless your all team 🌹❤️👍🙏🙏🙏🙏

  • @honeygrewal2381
    @honeygrewal2381 Год назад

    Sira bai

  • @buntygalwatti2523
    @buntygalwatti2523 Год назад +2

    End video bro 👌👌👌👌

  • @jassabehbalkalan4985
    @jassabehbalkalan4985 Год назад

    End 22ji

  • @DarshanSingh-jo5jt
    @DarshanSingh-jo5jt Год назад +2

    ਸਿਰਾ ਹੀ ਹੈ ਸਿਰਾ

  • @akashdullat5951
    @akashdullat5951 Год назад +3

    NYC

  • @jagsirdhaliwal4932
    @jagsirdhaliwal4932 Год назад +1

    ਆਏ ਹਾਏ ਬੰਤ ਤੇਰਾ ਰੋਣਾਂ ਸਿਰਾ ਯਰ

  • @malkeetsingh1602
    @malkeetsingh1602 Год назад +2

    ਜਿੰਦਰ ਵੀ ਸਿਰਾ ਲਾ ਗਿਆ ਅੱਜ ਕਰਫਿਊ ਲੱਗੂ ਕਹਿ ਕੇ

    • @parmjeetromana1576
      @parmjeetromana1576 Год назад

      ਕਰਫਿਊ ਨੀ ਬਾਈ ਜੀ ਕਲਫੂ ਲੱਗੂ ਕਹਿੰਦਾ ਹੈ💕

  • @karamjeet3574
    @karamjeet3574 Год назад

    Jinder mera yaar attt 😂

  • @sukhvindersingh6424
    @sukhvindersingh6424 Год назад +1

    Good job all teem from sukhvinder uttrakhand

  • @SukhwinderSingh-ry3ep
    @SukhwinderSingh-ry3ep Год назад

    Ghaint aa y

  • @sukhdeepkaur951
    @sukhdeepkaur951 Год назад +2

    Waheguru mehar kre eda hi hsonde rho veer🙏🙏

  • @nirindernehal1937
    @nirindernehal1937 Год назад +2

    Bant siraaa acting bro

  • @kulbirhanjra9077
    @kulbirhanjra9077 Год назад +2

    Nice video from Tanzania arisha 🇹🇿👍🎉

  • @balwantsingh-sm6be
    @balwantsingh-sm6be Год назад +1

    very very nice video Full entertainment God Blesst the whole team 👍❤️

  • @prabhbatth3670
    @prabhbatth3670 Год назад +4

    aaa vari ta sirra he lata bai 😂😂😂🎉🎉😂🎉

  • @sandeepaujla7525
    @sandeepaujla7525 Год назад +2

    ਜੱਟ ਸੌਦਾ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਵਿਡੀਉ ਬਹੁਤ ਸੋਹਣੀਏ ਕਟਿੰਗ ਵਾਲੇ ਨੇ ਕਰਨੈਲ ਬਾਬੇ ਦੀ ਦਾੜ੍ਹੀ ਬਹੁਤ ਵਧੀਆ ਕੱਟੀਏ ਕਿਆ ਕੈਚੀ ਚਲਾਈਏ ਉਪਰ ਉਪਰ

  • @amank1774
    @amank1774 Год назад +1

    Good video

    • @amritpalpangli730
      @amritpalpangli730 Год назад

      👍👍👍👍👍❤️❤️❤️❤️❤️👍

  • @aslamkhan7572
    @aslamkhan7572 Год назад

    Veer nice video 👍👍👍👍👍👍👍👍👍

  • @aslamkhan7572
    @aslamkhan7572 Год назад

    Good job 👍👍👍👍👍👍👌👌👌👌👌👌👌👌

  • @ramsharanmuktsari2637
    @ramsharanmuktsari2637 Год назад +1

    Buhat funni vedio a bai

  • @sukhjitsingh1916
    @sukhjitsingh1916 Год назад +2

    ਬੋਤ ਵਦੀਅਾ ਬੰਤ ਵੀਰ

  • @rajvirkaur6674
    @rajvirkaur6674 Год назад +1

    Very nice videos g 👌👌

  • @smartphonedoctor1242
    @smartphonedoctor1242 Год назад

    Bant Di acting te Rona sira aa

  • @kuldeepromana1817
    @kuldeepromana1817 Год назад +6

    ਕਮਾਲ ਕਰਤੀ ਰੋਮਾਣਾ ਸਾਬ ਸਾਰੀ ਜੱਟ ਸੌਦਾ ਟੀਮ ਦਾ ਬਹੁਤ ਧੰਨਵਾਦ

  • @gurjindersingh3044
    @gurjindersingh3044 Год назад

    Sirra. Video

  • @farm60wala
    @farm60wala Год назад +1

    🤣🤣🤣🤣 ਬੰਤ 👌👌👌ਐਕਟਿੰਗ👌👌👌

  • @Sandhu-19-17
    @Sandhu-19-17 Год назад

    Knt video bro love u ❤️

  • @jasbirkaur1620
    @jasbirkaur1620 Год назад +1

    Sira video

  • @davinderkaurbasi5935
    @davinderkaurbasi5935 Год назад +1

    Very nice 👌 video 📹 👌 👍

  • @tejibenipal6380
    @tejibenipal6380 Год назад +1

    ਲਵ ਯੂ ਜੱਟੋ ♥️♥️♥️

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SurinderSingh-jq7ww
    @SurinderSingh-jq7ww Год назад +2

    ਸਿਰਾ

  • @gurpreetsinghlahoriyan3427
    @gurpreetsinghlahoriyan3427 Год назад

    Jinder att bnda

  • @binderrai224
    @binderrai224 Год назад

    nice❤️❤️❤️❤️video very good

  • @luckyniceguru711
    @luckyniceguru711 Год назад

    Attt bhut

  • @MamtaRani-yl1pp
    @MamtaRani-yl1pp 5 месяцев назад

    Very very very very nice

  • @gavyratol6626
    @gavyratol6626 Год назад +1

    ਬਹੁਤ ਵਧੀਆ ਵੀਡਿਉ ਆ ਬਾਈ ਜੀ ❤️🔥

  • @Globalkabbadiupdates
    @Globalkabbadiupdates Год назад +1

    ਬਾਈ ਲਾਡੀ ਗੱਲ ਤਾਂ ਸਹੀ ਹੈ,, ਬਾਗਲ ਮਾਰਕੇ ਟੀਨਾਂ ਪਾ ਰੱਖੀਆਂ ਹੈ-12- ਵਜੇ ਤੋਂ-5- ਵਜੇ ਤੱਕ ਵਿਆਹ ਹੁੰਦਾ ਹੈ-5- ਘੰਟਿਆਂ ਦਾ- ਲੱਖਾਂ ਖਰਚ ਕਰ ਦਿੰਦੇ ਹਨ ਪਹਿਲਾਂ ਵੇਲੇ ਟਾਇਮ ਵਿੱਚ ਵਿਆਹ-5- ਦਿਨ ਅਤੇ ਖਰਚਾ ਹਜਾਰਾਂ ਵਿੱਚ ਹੁੰਦਾ ਸੀ

  • @jassijassi8736
    @jassijassi8736 Год назад +9

    ਹਾ ਹਾ ਹਾ ਹਾ ਸੰਦੀਪ ਬੇਟਾ ਕੁੱਟਿਅਾ ੳੁਹਨਾ ਨੇ ਹਾ ਹਾ ਅਗਲੀ ਵਿਡੀੳੁ ਦਾ ੲਿੰਤਜ਼ਾਰ ਹੈ ਕਿੳੁ ਕੇ ਹੁੱਣ ਬੰਤ ਦਾ ੲਿੰਜ਼ਣ ਕਰਨਗੇ ਕਰਨੈਲ ੳੁਹਨੀ ਬਾੲੀ ਬਹੁਤ ਮਹਿਨਤ ਨਾਲ ਬਣਾੳੁਦੇ ਹੋ ਵਿਡੀੳੁ ਤੁਸੀ

  • @nirindernehal1937
    @nirindernehal1937 Год назад +1

    Bant good acting bro love you

  • @rajeshnandiwal9377
    @rajeshnandiwal9377 6 месяцев назад

    ❤ Nice ❤