PART 62 . ਕਰਨੈਲ ਚੋਰੀਓਂ ਬੰਤ ਦੇ ਘਰੇ ਆ ਵੜਿਆ 😂 ।। Latest comedy video 2023

Поделиться
HTML-код
  • Опубликовано: 16 фев 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 466

  • @gurlalgurlaltiwana
    @gurlalgurlaltiwana Год назад +20

    ਕਰਨੈਲ ਸਿੰਘ ਅਤੇ ਰਾਮਾ ਅਤੇ ਸਿਬੋ ਤੇ ਬੰਤ ਦੀ ਆਕਟਿੰਗ ਬਹੋਤ ਬਧੀਆ ਹੁੰਡੀਆ ਸਾਰੀ ਟੀਮ ਦਾ ਬਹੋਤ ਬਹੋਤ ਧਨਬਾਦ

  • @Khabri_radio
    @Khabri_radio Год назад +24

    ਪਾਪੀ ਦੇ ਪੈਰ ਪਵਾ ਤੇ ਮਹਿਲ ਚ ਸਾਰਾ ਧੋਣਾ ਪਉ। ਬੰਤ❤️❤️❤️

    • @mewasingh499
      @mewasingh499 Год назад +3

      Very good movie,,,,sari teem sirraaaaaaa

  • @deepsinghdeep6362
    @deepsinghdeep6362 Год назад +17

    ਵੱਡਾ ਕਬਜੀਆ 😂😂😂🤣🤣🤣🤣💯👌👌

  • @balvirpherurain5301
    @balvirpherurain5301 Год назад +12

    ਸਾਰੀ ਟੀਮ ਬਹੁਤ ਸੋਹਣਾ ਕੰਮ ਕਰ ਰਿਹੀ ਆ ਪ੍ਰਧਾਨ ਟੀ ਅਵਾਜ਼ ਤੇ ਤੋਰ ਬਾਕਮਾਲ ਹੁੰਦੀ ਆ ਜਿੰਦਰ ਬਾਈ ਮੌਕਾ ਮਿਲਿਆ ਤਾ ਤਹਾਨੂ ਮਿਲਕੇ ਜਾਵਾਂਗੇ

  • @HarrySingh-tg3fd
    @HarrySingh-tg3fd Год назад +6

    ਬਹੁਤ ਵਧੀਆ ਬੀਡੀਓ ਆ ਬਾਈ ਬੰਤ ਕਰਨੇਲ ਤੇ ਜ਼ਿੰਦਰ ਦੀ ਐਕਟਿੰਗ ਬਹੁਤ ਵਧੀਆ,😂😂😂😂

  • @parveensheikh6207
    @parveensheikh6207 Год назад +5

    ਘੈਂਟ ਮੂਵੀ 👌😂😂, ਚਿੜੀ ,ਤੇ ਬੰਤ ਨੇ ਨਜ਼ਾਰੇ ਬਨ ਤੇ ,ਸੁਪਰ ਐਕਟਿੰਗ ਆ ਦੋਵਾਂ ਦੀ, Allah pakk slamat rakhe sari team nu,nd mere chote bro bant(buta)nu🥰lovea you bro 😘 Allah bless you all team members

  • @JagjeetSingh-bq4og
    @JagjeetSingh-bq4og Год назад +6

    ਬਹੁਤ ਵਧੀਆ ਵੀਡੀਓ ਹੈ ਬਾਈ ਕਰਨੈਲ ਸਿੰਘ ਜੀ

  • @sukhjinderdhillon2589
    @sukhjinderdhillon2589 Год назад +11

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍 ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ 🙏🙏🙏

  • @JaspalSingh-lc2eq
    @JaspalSingh-lc2eq Год назад +36

    ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ, ਰਾਮਾ,ਨਾਜਰ, ਪਾਲੋ, ਸੀਬੋ ਜੀਤੋ ਜਿੰਦਰ ਸੰਦੀਪ, ਜੋਰਾ ਅਤੇ ਪ੍ਰੀਤੋ ਨੇ ਬਹੁਤ ਵਧੀਆ ਕੰਮ ਕੀਤਾ

    • @pavittarraikoti3131
      @pavittarraikoti3131 Год назад +1

      ਲਾਡੀ ਵੀਰ ਤੂੰ ਕਰਨੈਲ ਦਾ ਰੋਲ ਬਹੁਤ ਵਧੀਆ ਕਰਦਾ

    • @karmjeetkaur3447
      @karmjeetkaur3447 Год назад

      q0°`,°

    • @karmjeetkaur3447
      @karmjeetkaur3447 Год назад

      @@pavittarraikoti3131 qqqà0
      AT1,0!

    • @jagseersidhu1674
      @jagseersidhu1674 Год назад

      ​@@pavittarraikoti3131@)))) q,,,,,,,

    • @pavittarraikoti3131
      @pavittarraikoti3131 Год назад +1

      Jinder y da roll hamesha sirree wala roll bohat vadiya hunda te sandeep da rooll bappu wala v bohat vadiya hunda

  • @amritpaldhanoa6391
    @amritpaldhanoa6391 Год назад +7

    ਬੰਤ ਨੇ ਮਿੱਟੀ ਸੁੰਘ ਕੇ ਦੱਸਤਾ ਕਿ ਘਰੇ ਕੌਣ ਆਇਆ ਸੀ। ਬਹੁਤ ਵਧੀਆ ਐਕਟਿੰਗ।

  • @championgamemap6485
    @championgamemap6485 Год назад +9

    ਪਰਮਾਤਮਾ ਮੇਹਰ ਕਰੇ ਸਾਰੀ ਟੀਮ ਤੇ ਲੰਬੀ ਉਮਰ ਦੇਵੇ

  • @BaljinderSingh-jt2mn
    @BaljinderSingh-jt2mn Год назад +10

    Waheguru ji Puri teen nu charrdi kla ch rkhn ji

  • @sonysindera7927
    @sonysindera7927 Год назад +3

    ਬਹੁਤ ਜ਼ਿਆਦਾ ਵਧੀਆ ਬੱਤ ਤੇ ਕਰਨੈਲ ਪ੍ਰੀਤੋ

  • @harjeet_maan_
    @harjeet_maan_ Год назад +1

    ਹੁਣ ਤਾਂ ਸਾਰੇ ਹੀ ਵੀਰ ਕਰਨ ਵਾਲਿਆਂ ਨੂੰ ਦੇਖਕੇ ਹਾਸੀ ਆਉਣ ਲੱਗ ਪੈਂਦੀ ਆ ਰਾਜਾ ਚੁੱਘੇ ਕਲਾਂ ਦਿਹਾਤੀ ਬਠਿੰਡਾ

  • @Jot_Bawa_330
    @Jot_Bawa_330 Год назад +13

    ਵਹਿਗੁਰੂ ਜੀ ਮੇਹਰ ਕਰੇ 🙏

  • @lakhvirsinghdulamsar3
    @lakhvirsinghdulamsar3 Год назад +4

    ਕਾਲੀ ਦੁਨੀਆਂ ਦਾ ਪ੍ਰਧਾਨ ਐਂ ਮੇਰਾ ਬਾਪ,,

  • @balwantsingh-sm6be
    @balwantsingh-sm6be Год назад +16

    Acting of Karnail , Preeto,Palo, Guri Babe n Rama is very nice 👍♥️

  • @gagannehal3012
    @gagannehal3012 Год назад +8

    ਬੰਤ ਸਿਰਾ❤❤❤

  • @HarrySingh-tg3fd
    @HarrySingh-tg3fd Год назад +5

    ਵੇਰੀ ਘਰੇ ਆਇਆਂ ਤੀ 🤣🤣🤣🤣🤣

  • @mannialisher5308
    @mannialisher5308 Год назад +6

    ਬਾਈ ਜੀ ਵੀਡਿਓ ਜਲਦੀ ਪਾ ਦਿਆ ਕਰੋ ਸਾਨੂੰ ਬਹੁਤ ਉਡੀਕ ਰਹਿੰਦੀ ਆ 🙏🙏

  • @RKBhamra
    @RKBhamra Год назад +3

    Fuffad ty bant dono att bhut vdia

  • @Dhillon_307
    @Dhillon_307 Год назад +8

    ਬਹੁਤ ਵਧੀਆ ਵੀਡੀਓ ਆ ❤️🥰✌️💥

  • @hashimkhan4054
    @hashimkhan4054 Год назад +1

    ਬਾਈ ਜੱਟ ਸੌਦਾ ਵਾਲਿਓ ਤੁਹਾਡੇ ਸਾਰੇ ਐਪੀਸੋਡ ਬਹੁਤ ਵਧੀਆ ਹੁੰਦੇ ਹੁੰਦੇ ਹਨ ਪਰ ਸਾਰਿਆਂ ਤੋਂ ਵਧੀਆ ਐਪੀਸੋਡ ਆਨ ਵਾਲਾ customer ਕਿਉਂ ਕਿ ਇਹਦੇ ਵਿੱਚ ਏਕਤਾ ਤੁਹਾਡੀ ਸਾਰੀ ਹੀ ਟੀਮ ਦੇ ਮੈਂਬਰ ਨੇ ਇਹ ਐਪੀਸੋਡ ਬਹੁਤ ਵਧੀਆ ਤੇ ਘੈਂਟ ਵਾਰ-ਵਾਰ ਇਹ ਦੇਖ ਰਹਾਂ ਮੈਂ

  • @rachhpalsingh78466
    @rachhpalsingh78466 12 дней назад

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jaiparkashjangra6405
    @jaiparkashjangra6405 Год назад +3

    Karnel v Rama friends like

  • @mr.penduz4269
    @mr.penduz4269 Год назад +7

    Bant good acting bro 😂😂😂😂😂❤❤❤❤bant bant bant mare jaan

  • @amarjitsingh1946
    @amarjitsingh1946 Год назад +4

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ਨਾਇਸ਼ 👍👍👌💯😍😍

  • @ArshChahal47
    @ArshChahal47 Год назад

    ਜੱਟਾਂ ਵਿੱਚੋਂ ਜੱਟ ਸੁਣੀਦਾ, ਜੱਟ ਸੁਣੀਦਾ ਜੱਟ ਸੌਦਾ
    ਇੱਕ ਨੰਬਰਦਾਰ ਉੱਭਿਆਂ ਪੰਜਾਬੀ ਯੂ-ਟਿਊਬ ਚੈਨਲ ਚੱਲਦਾ
    ਮਾਤ ਪਾਉਂਦੇ ਦੋਨੋਂ ਵੱਡੇ ਪਰਦੇ ਦੀਆਂ ਪੰਜਾਬੀ ਫ਼ਿਲਮਾਂ ਨੂੰ
    ਕਲਾਕਾਰੀ ਦਾ ਹਿਸਾਬ ਨਾ ਕੋਈ
    ਕਹਾਣੀ ਬੁਣਦੇ ਇਹੋ ਜਿਹੀ ਮਿਲਦੀ ਜੁਲਦੀ
    ਹਰ ਪੰਜਾਬ ਦੇ ਘਰ ਦੀ ਲੱਗਦੀ।

  • @jagdeepkaurbhatti1239
    @jagdeepkaurbhatti1239 Год назад +4

    Acting preeto de naseebo de full kaim aa 😃😃👍 Siri va att aa 😃👍👌

  • @sandeepsain2766
    @sandeepsain2766 Год назад +4

    Sari team nu best of luck 👍

  • @rachhpalsingh78466
    @rachhpalsingh78466 12 дней назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @iqbalsekhon54
    @iqbalsekhon54 Год назад +3

    2:58 karnail stunt man🤣🤣🤣🤣

  • @mr.penduz4269
    @mr.penduz4269 Год назад +6

    Bant siraa acting 😂😂😂😂😂❤❤❤❤❤😂😂 love you 😘

  • @boghadhillon12
    @boghadhillon12 Год назад +5

    ਵਧੀਆਂ ਵੀਡੀਓ ਆ ਬਾਈ ਜੀ 🙏

  • @HarjinderSingh-cf5fr
    @HarjinderSingh-cf5fr Год назад +2

    Bhaut gahint y sari team da kam vadiya and bant jaldi punjabi movie cha aaun vala sare part complete kae laye bhaut comedy a

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @rupinderdhillon2374
    @rupinderdhillon2374 Год назад +2

    ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ।

  • @gurjantsinghdhillon9407
    @gurjantsinghdhillon9407 Год назад +1

    Bahut vadia ji and funny v 😂😅🤣

  • @HappySingh-is2pw
    @HappySingh-is2pw Месяц назад +1

    Jar aaaa Motti ji Kurri Bhout jloush kad deee haaa 22 j aaa nooo Bhar Kaddo j 😭😭aaa noo Ackting ni Oundi Hor Sari team Siraaa Haaaa 22 j Bantey Manjor karo j 🙏🙏🙏Kirpa karni j 🙏🙏🙏🙏🙏🌹🌹🌹🌹🌹🌹🌹🌹

  • @amarjeetsaini4432
    @amarjeetsaini4432 Год назад +4

    Sari team dai acting sira Bai par bant sira kardai

  • @luckytoor4263
    @luckytoor4263 Год назад +2

    Bant te mame ne att karati👍👍nice videos👍👍🙏🏾🙏🏾🙄❤️❤️

  • @HarmanSingh-fe6lk
    @HarmanSingh-fe6lk Год назад +1

    ਬਹੁਤ ਵਧੀਆ ਜੀ ਸਾਰੀ ਟੀਮ ਦੀ ਚੜਦੀ ਕਲਾ ਰਹੇ ਜੀ

  • @kuldeeprangi722
    @kuldeeprangi722 Год назад +2

    Bahut vadia video hai Ji 👍💖💗💖🖤💛💚💙💖💗💓💘 God bless you all team members 💚💙💖💗💓💘♥️💛💚💙 💖💗💓💘♥️💛

  • @baljindermattu7503
    @baljindermattu7503 7 месяцев назад

    ਸਭ ਤੋਂ ਵਧੀਆ ਐਕਟਰ ਬੰਤ ਪ੍ਰਧਾਨ ਕਾਲੀ ਦੁਨੀਆਂ ਦਾ

  • @amriknehal1814
    @amriknehal1814 Год назад

    ਬੰਤ ਤੇ ਕਰਨੈਲ ਦੀ ਐਕਟਿੰਗ ਸਿਰਾ

  • @SeemaRani-xm9td
    @SeemaRani-xm9td 2 месяца назад

    ਵੀਡੀਓ ਬਹੁਤ ਵਧਿਆ ਹੈ ਸਾਰੇ ਰੋਲ ਵਧੀਆ ਹੈ

  • @amandhillon2598
    @amandhillon2598 Год назад +4

    Sira bai ❤

  • @jagseersingh4506
    @jagseersingh4506 Год назад +2

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @abcxyz8668
    @abcxyz8668 Год назад +4

    पालो की ऐक्टिंग भी कम नहीं है।
    बंत का शक 🤣😂🤣😂😂😂😂😂😂

  • @GurtejSandhu-bk4pp
    @GurtejSandhu-bk4pp Год назад

    Bapu v fan aa thodiya videos da..Sara din bapu tuhadiya video dekh dekh hassi janda rehnde..jeonde vasde raho bhrawo..tuhadi team nu khush rakhe parmatma..eda hi vdia vdia video bnaunde raho..bus ikathe reho sare jaane dhanwaad

  • @GurpreetSingh-fq7di
    @GurpreetSingh-fq7di Год назад +1

    Very very nice video Jinder brother your all team members work great well done all of you 👍❤️🌹🙏🙏

  • @avjindersinghsodha3633
    @avjindersinghsodha3633 Год назад

    😁😆😅ਕਰਨੈਲ ਆਪਣੀ ਲੜਾਈ ਹੋ ਜਾਣੀ ਆ ।।ਬੰਦਾ ਬਣ ਮੇਰੀ ਪ੍ਰੀਤੋ ਵੱਲ ਗੰਦੀ ਨਿੰਗਾਹ ਨਾ ਪਾ

  • @KuldeepSingh-sy6kj
    @KuldeepSingh-sy6kj Год назад

    Boohat ghant aya video Bro god bless u Sari teem nu

  • @BalkarSingh-eq5nr
    @BalkarSingh-eq5nr Год назад +2

    Very good bant te ladi vi karnail da rol sira

  • @rupinderkaurrupinderkaur3664
    @rupinderkaurrupinderkaur3664 Год назад +3

    So funny😝🤣🤣

  • @SsSs-ww4je
    @SsSs-ww4je Год назад +1

    Bant tere vargi acting koi nahi kar sakda karnail ta bus apne he chakar vich Rehda he sare acter ve achi acting karde hun dil khus ho janda he Thanks satnam singh delhi wala

  • @jaiparkashjangra6405
    @jaiparkashjangra6405 Год назад +2

    જાત સૌદા ટીમને અભિનંદન, તમારા બધા કલાકારો ખૂબ જ સારી રીતે અભિનય કરી રહ્યા છે.Gujarat se

  • @ksmobile8534
    @ksmobile8534 Год назад +2

    ਕਰਨੈਲ ਤੌ ਬੰਤ ਜਲਦਾ ਬਹੁਤ ...😀🤣😂

  • @sukhveersingh7541
    @sukhveersingh7541 Год назад +2

    Siraaaa galbaat aa bai 😂😅

  • @sukhnandanromana1011
    @sukhnandanromana1011 Год назад +2

    ਬੰਤਾ ਤਾਂ ਰੋਂਦੇ ਦਾ ਰੋਂਦਾ ਕੁਟ ਪੈਂਦੀ ਦੀ ਪੈਂਦੀ

  • @khuskhus1080
    @khuskhus1080 Год назад +1

    Bhut sohni videos gi nice concept very good acting well done 💓💓💓

  • @RAO.03SAHAB
    @RAO.03SAHAB Год назад +4

    Bbhut. Vdia. Bai. 😆😆

  • @RavneetKaur-he2tq
    @RavneetKaur-he2tq Год назад +1

    ਬੁਹਤ ਵਧੀਆ ਲੱਗਿਆ 🥰🥰🥰🤩

  • @amanrandhawa7900
    @amanrandhawa7900 Год назад +1

    Bht vdia vedio aa y ji ♥️ acting bht jadya vdiaa y ji sari team di 😍 vedio dakh k maja aa gaya y ji 🙏 mn khush ho jnda aw ji ♥️ god bless you Bhai ji 🙏

  • @iqbalsekhon54
    @iqbalsekhon54 Год назад +2

    Bant y sirraaa acting wmk 🙏🙏🙏

  • @gurshaanbrar9844
    @gurshaanbrar9844 Год назад +1

    Bahut sohna concept hunda thudi video da Dil toh dhanwad veer ji

  • @happyhappysingh1745
    @happyhappysingh1745 Год назад +1

    Bant bai rama te karnail sirra ne and fufer ji v sira banda aaaa

  • @jagseersingh4506
    @jagseersingh4506 Год назад +1

    GOOD VIDEO GOOD ACTING ALL'TEAM THANKS SO MUCH

  • @rajwindersingh5364
    @rajwindersingh5364 Год назад

    Vary nice video bai g ❤️🌹❤️ਲਾਡੀ ਬਾਈ ਜੀ ਧੰਨਵਾਦ ਸਾਰੀ ਟੀਮ ਦਾ ਕੰਮ ਬਹੁਤ ਵਦੀਆ ਸੀ 👌 👌 👌 👍 👍

  • @gavyratol6626
    @gavyratol6626 Год назад +2

    ਬਹੁਤ ਵਧੀਆ ਵੀਡਿਉ ਆ ਬਾਈ ਜੀ ❤️

  • @JaspalSingh-lc2eq
    @JaspalSingh-lc2eq Год назад +1

    ਬੰਤ ਨੇ ਜੋਰਾ ਢਾਹ ਲਿਆ ਨਾਲ ਪ੍ਰੀਤੋ ਤੇ ਪਾਲੋ ਵੀ ਸੀ

  • @surjitsingh8297
    @surjitsingh8297 Год назад +1

    ਕਦੇ ਮਿਲਕੇ ਜਾਮਾਗੇ ਸੋਨੂੰ ਬਾਈ
    ਸਿਰਾ ਕਰਾਉਣੇ ਓ ਯਰ

  • @surendersheoran1696
    @surendersheoran1696 Год назад +1

    Surender sheoran kheowali sirsa nice video

  • @virpalkaur6883
    @virpalkaur6883 Год назад

    Very interesting ghaint atttttttttt siraaaaaaa

  • @sukhbitkaursukhbitkaur4113
    @sukhbitkaursukhbitkaur4113 Год назад +1

    Hahaha bhut vadhia video ji. Acting bhut vadhia ji

  • @Amriksingh12311
    @Amriksingh12311 Год назад

    ਬਾਈ ਬਾਤਂ ਤੇ ਪ੍ਰੀਤੋ ਨੇ ਤਾ ਸਿਰਾ ਲਾਤਾ ਪੂਰੀ ਵੀਡੀਓ ਚ ਬਾਈ ਜੀ ਸਾਰੇ ਅਧਾਕਾਰ ਤਾਰੀਫ ਜੋਗ ਨੇ ਬਹੁਤ ਸੋਨੀ ਤੁਸੀ ਵੀਡੀਓ ਬਣਾਉਂਦੇ ਹੋ ਇਸ ਵਿਚ ਨਾ ਕੋਈ ਵਕਵਾਸ ਨਾ ਕੋਈ ਗਾਲ ਹੁੰਦੀ ਹੈ ਹੱਸਦੇ ਰਹੋ ਹਸਾਉਂਦੇ ਰਹੋ ਲੋਕਾ ਦਾ ਮਨੋਰੰਜਨ ਕਰਦੇ ਰਹੋ ਜਟਸੌਦਾ ਪਰਿਵਾਰ ਨੂੰ ਮੇਰੇ ਯਾਨੀ ਅਮਰੀਕ ਖਾਨ ਰਤੀਆ (ਹਰਿਅਣਾ)ਦੇ ਵਲੋ ਦੁਆ ਹੈ ਕਿ ਖੁਦਾ ਤੁਹਾਨੂ ਤੰਦਰੁਸਤ ਰੱਖੇ god bless you all

  • @deepsinghdeep6362
    @deepsinghdeep6362 Год назад +3

    Sirra lag raha hai😂😂😂😂

  • @kulwnderjit4799
    @kulwnderjit4799 Год назад +2

    ਬੰਤ ਦਾ ਮਹਿਲ 🤣🤣🤣

  • @gurpreetSingh-jy7fj
    @gurpreetSingh-jy7fj Год назад

    ਬਾਈ ਬੰਤ ਦੀ ਐਕਟਿੰਗ ਬਹੁਤ ਵਧੀਆ ਆ

  • @GurpreetSingh-ui7vq
    @GurpreetSingh-ui7vq Год назад +2

    ਹਾਂ ਹਾਂ ਹਾਂ ਹਾਂ ਕਹਿੰਦੀ ਮੇਰਾ ਬਾਪ ਕਾਲ਼ੀ ਦੁਨੀਆਂ ਦਾ ਪ੍ਰਧਾਨ ਆ

  • @BhagSinghMandeir
    @BhagSinghMandeir Год назад +3

    Very Nice 👍👍👍👍👍 22 ji

  • @ravinderjohal3488
    @ravinderjohal3488 Год назад +2

    Dushman sir Char bolda karnail bai thnda kro bant nu 😂

  • @pargatshergill7468
    @pargatshergill7468 Год назад

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜਿੰਦਰਾ 👌👌👌👍👍🙏🏼💯💯💯💯💯💯

  • @balwantsingh-sm6be
    @balwantsingh-sm6be Год назад +1

    Very nice video acting of Bant n Preeto is very nice 👍♥️

  • @RupinderKaur-ks6ci
    @RupinderKaur-ks6ci Год назад +5

    ❣️💕👌👌👌

  • @PrdeepSingh-jn9uc
    @PrdeepSingh-jn9uc Год назад

    ਬੋਹਤ ਵੱਧੀਆ ਵੀਰ

  • @navjotsinghsidhu9506
    @navjotsinghsidhu9506 Год назад +3

    Very nice video like 🤣🤣

  • @inderpreetsinghsodhi2130
    @inderpreetsinghsodhi2130 Год назад

    ਜੋਰਾ ਤਾਂ ਜਮਾ ਈ ਜੀਤ ਪੈਂਚਰਾਂ ਵਾਲਾ ਲਗਦਾ 😂🤣

  • @neetugold6136
    @neetugold6136 Год назад +1

    ਬੰਤ ਤਾਂ ਸਭ ਤੋਂ ਛਿੱਤਰ ਖਾਣ ਜੋਗਾ ਹੀ ਹੈ ।

  • @gopycheema3251
    @gopycheema3251 Год назад

    Bht vdiya sirra glbaat

  • @bhadarsingh1871
    @bhadarsingh1871 Год назад

    Very nice video thanks all team nu

  • @jaswantmandran5778
    @jaswantmandran5778 Год назад

    ਸਾਰੀ ਟੀਮ ਹੀ ਘੈਂਟ ਅਾ ਬਾੲੀ ਚੜਦੀਕਲਾ ਚ ਰੱਖੇ ਬਾਬਾ

  • @boharsingh7725
    @boharsingh7725 Год назад +3

    Nice work 👍👍👍👍👍

  • @mandeepkhaira6567
    @mandeepkhaira6567 Год назад +1

    Bant ta sira la denda baki Karnal v att karva janda

  • @gaggapandher5918
    @gaggapandher5918 Год назад +2

    Very good ji ❤️❤️❤️

  • @kewaljitsingh2163
    @kewaljitsingh2163 Год назад

    Very nice video guri na video nu char chan lag jande a

  • @mukeshbarthwal9565
    @mukeshbarthwal9565 3 месяца назад

    Has has kar logo ko fasta ha karnal😂

  • @JasvinderSingh-yl8ir
    @JasvinderSingh-yl8ir Год назад +1

    Siraa story

  • @gurmejsingh6069
    @gurmejsingh6069 Год назад +3

    ਪ੍ਰੀਤੋ ਕਰਨੈਲ ਤੇ ਮਰਦੀ ਆ ਜਾਨ ਦੈਣ ਤੱਕ ਜਾਦੀਆ ਵੀਡੀਓ ਬਹੁਤ ਵੱਧੀਆ ਲੱਗੀ ਅੱਗਲਾ ਭਾਗ ਜਲਦੀ ਤੋਂ ਜਲਦੀ ਪੋਣਾ ਜੀ

  • @hardeepsandhu8518
    @hardeepsandhu8518 Год назад +1

    Very nyc y ji wmk