PART 58- ਰਾਤ ਨੂੰ ਖੇਤ ਆਕੇ ਕੋਈ ਕਾਰਾ ਕਰ ਗਿਆ 😨। Latest comedy video 2023

Поделиться
HTML-код
  • Опубликовано: 2 фев 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 450

  • @JaspalSingh-lc2eq
    @JaspalSingh-lc2eq Год назад +24

    ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ, ਰਾਮਾ,ਸੀਬੋ, ਪ੍ਰੀਤੋ, ਮਾਣੋ,ਜਿੰਦਰ, ਨਾਜਰ ਜੈਬਾ, ਨੇ ਬਹੁਤ ਵਧੀਆ ਕੰਮ ਕੀਤਾ

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jagsirTungwali041
    @jagsirTungwali041 Год назад +6

    ਬਹੁਤ ਵਧੀਆ ਵੀਡੀਉ ਮਨਜੀਤ ਕੌਰ ਸੀਬੋ ਜੀ ਤੁਹਾਡੀ ਸਾਰੀ ਟੀਮ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @manjindersinghbhullar8221
    @manjindersinghbhullar8221 Год назад +5

    ਜੱਟ ਸੌਦਾ ਵਾਲਿਓ ਵੀਰੋਂ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ 👍🏻👍🏻👍🏻

  • @tourandfoodpunjabitadaka2260
    @tourandfoodpunjabitadaka2260 Год назад +3

    Ik benti aa thudi sari team bhuat shoni hai kesi nu kadyeo naa auan wale time ch , thanks to all

  • @Abhibhangu7
    @Abhibhangu7 Год назад +107

    ਕਿਉ ਕਿੰਵੇ ਲੱਗੀ ਵੀਡੀਉ ਦੱਸਿਉ ਬਾਈ ਕਮੈਂਟ ਕਰਕੇ😂😂😂😂

  • @preetsheronpb13wala37
    @preetsheronpb13wala37 Год назад +5

    ਬੰਤ ਵੀਰ ਸਿਰਾ 👌👌👌👌👌

  • @dhillonsab6662
    @dhillonsab6662 Год назад +3

    Nazar de acting 💯💯

  • @rajbarnalaraj7213
    @rajbarnalaraj7213 Год назад +2

    Very very nice ji all team jatt sadua parmatma takrki bakse
    Parmatma lamia umra bkshe
    Bant sir laddi sir ram sir jindabad

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯

  • @everything6384
    @everything6384 Год назад +1

    Ladi jinder all team work very good vedio👍💯 top class

  • @gurshaanbrar9844
    @gurshaanbrar9844 Год назад +6

    Very nyc laddi veer very good actor God bless you always happy 😊😊

  • @ManjeetKaur-qf1lu
    @ManjeetKaur-qf1lu Год назад +1

    ਬਹੁਤ ਹੀ ਵਧੀਆ ਵੀਡੀਓ ਵੀਰ ਜੀ ਐਸਾ ਹੀ ਵਧੀਆ ਵਧੀਆ ਵੀਡੀਓ ਆ ਲੈ ਕੇ ਆਉਂਦੇ ਰਹੋ ਜੀ 👏👏👏👏👏😂😂😂😂🤣🤣🤣🤣👌👌👌👌☺☺☺👍👍👍👌👌👌👌

  • @jotinderdhaliwal2921
    @jotinderdhaliwal2921 Год назад +5

    ਪੇਚਕਸ ਗੱਡਦੂੰ ਗਰਦਨ ਵਿੱਚ ਮਾਰਿਆ ਲਫ਼ੇੜਾ ਮੂਤ ਕੱਢਦੂੰ ਫੁੱਲ ਚੁਗਣ ਜੋਗਾ ਨੀ ਛੱਡਣਾਾ ਸਿਰਾ ਡਾਇਲੋਗ ਬੰਤ ਤੇਰੇ । ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਸਾਰੀ ਟੀਮ ਨੂੰ ॥

  • @tourandfoodpunjabitadaka2260
    @tourandfoodpunjabitadaka2260 Год назад +2

    Aa jheri 8:13 te jodi aai aah, munde di toor bhuat shoni lGdi aah chak chak pub turda Y , aa jodi 1 number a

  • @soniakumari3986
    @soniakumari3986 Год назад +2

    ਬੰਤ ਰਾਮਾ krnel👌👌🤣🤣

  • @sandeepsinghkubbe8792
    @sandeepsinghkubbe8792 Год назад +2

    ਜੈਬਾ ਰਗੜਤਾ ਕਰਨੈਲ ਤੇ ਰਾਮੇ ਨੇ 😂😂😂🤣🤣

  • @sukhwindernehal3250
    @sukhwindernehal3250 Год назад +8

    ਬਹੁਤ ਵਧੀਆ ਬਾਈ ਜੀ

  • @GurpreetSingh-fq7di
    @GurpreetSingh-fq7di Год назад +10

    ਜਿੰਦਰ ਬਾਈ ਬਹੁਤ ਹੀ ਵਧੀਆ ਵੀਡੀਓ ਬਣਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਤੁਹਾਡੀ ਹਰ ਇੱਕ ਵੀਡੀਓ ਹਾਸਿਆਂ ਨਾਲ ਫੁੱਲ ਭਰਪੂਰ ਹੁੰਦੀ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਹੋਰ ਵੀ ਵਧੀਆ ਕਰਨਗੇ ❤️👍🌹🙏🙏

  • @AmandeepKaur-eh5tt
    @AmandeepKaur-eh5tt Год назад +4

    Ram di ta bant di acting bahut badhy 👍👍👍👍

  • @sukhdhillonpb4671
    @sukhdhillonpb4671 Год назад +1

    Bahut vadia jatt sauda team sira video & dialog ਬੰਤ ਨਾਜਰ ਨੂੰ ਕਹਿਦਾ ਚਾਲ ਪਾਣੀ ਕਿਦਾ ਸੀ ਜਿਹੜੇ ਕੁੱਟ ਕੇ ਗਏ Jinder sandeep karnail ram jaiba najar jeeto preet sibbo mano Bant singh poori team no .1

  • @Reetrekke
    @Reetrekke Год назад +2

    ਨਾਜਰ ਤੇ ਬੰਤ ਜਿੳਂਦੇ ਰਹੋ

  • @championgamemap6485
    @championgamemap6485 Год назад +10

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ

  • @jassi3221
    @jassi3221 Год назад +5

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ

    • @ramansinghgrewal3623
      @ramansinghgrewal3623 Год назад +1

      ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ

  • @gurpreetmann6045
    @gurpreetmann6045 Год назад +1

    Sari teem bhot he Soni video bnodi a bro .full saport a bro appp nu ❤️🔥🔥🔥🔥

  • @rahuldeep4229
    @rahuldeep4229 Год назад +2

    ਜ਼ਿੰਦੇ ਤੇਰੇ ਗਲ ਤੇ ਬੈਠ ਗਈ ਦੁਜਾ ਸ਼ਾਹ ਨੀ ਆਉਣਾ 😂😂

  • @pargatsingh6906
    @pargatsingh6906 Год назад +1

    Talivision sir ch maru bant da dialog 😂😂😂😄😄

  • @GurmeetSingh-yw3tm
    @GurmeetSingh-yw3tm Год назад +3

    Waheguru g tandrusti bhkse sari team te

  • @boghadhillon12
    @boghadhillon12 Год назад +5

    😂😂 ਵਧੀਆਂ ਵੀਡੀਓ ਆ ਬਾਈ ਜੀ 😂😂

  • @gurjindersingh3638
    @gurjindersingh3638 Год назад +10

    Sari team nu sat Shri akal jatt sauda g 🙏 bahut vadia episode and all team good acting waheguru g chardi klla rakhe g 🙏🥀❤️🥀👌 Yamuna Nagar

  • @HarjinderBhullar6076
    @HarjinderBhullar6076 Год назад +2

    ਨਾਜਰ ਕਹਿੰਦਾ ਬੰਤ ਜਿਸ ਦਿਨ ਮੇਰੇ ਧੱਕੇ ਚੜ੍ਹ ਗਿਆ ਕੰਧਾਂ ਨੂੰ ਹੱਥ ਪਾ ਕੇ ਤੁਰੇਗਾ

  • @kulwinderkaur3627
    @kulwinderkaur3627 Год назад +4

    Kernail, sibo, prito, bant, bachoola, te bachole da choola (bag) 😂, sandeep mano, and omg , the nokr , bant di bheen and his jija ji “s voice 😅, it’s all funny 😅

  • @gurjeetsingh5877
    @gurjeetsingh5877 Год назад

    ਬਹੁਤ ਵਧੀਆ ਨੇਂਚਰਲ ਐਕਟਰ ਸਾਰੇ,,

  • @sukhveersingh7541
    @sukhveersingh7541 Год назад +3

    Siraaaa galbaat aa bai 😂😅

  • @malkitsingh2145
    @malkitsingh2145 Год назад +3

    Sibo di kotti 😂😂😂😂😂😂

  • @sukharatol6515
    @sukharatol6515 Год назад +1

    ਜੱਟ ਸੋਦਾ ਬੱਲੇ ਬੱਲੇ

  • @khushdeepdandiwal6518
    @khushdeepdandiwal6518 Год назад +5

    Sirra jatto love you ❤️😘

  • @davyy7305
    @davyy7305 Год назад +7

    ਬਹੁਤ ਵਧੀਆ ਵੀਰਜੀ

  • @nonikhosanonikhosa9191
    @nonikhosanonikhosa9191 Год назад +2

    Bhut wadie video 👍

  • @rajwindersingh5364
    @rajwindersingh5364 Год назад

    ਜਿੰਦਰ❤️❤️❤️ ਲਾਡੀ ਬਾਈ ਜੀ ਵੀਡੀਓ ਬਹੁਤ ਵਦੀਆ ਸੀ 🌹🌹🌹👌👌👌👍👍

  • @abcxyz8668
    @abcxyz8668 Год назад +3

    🤣🤣🤣🤣🤣🤣
    Karnail badda chhatungra 😄😃
    Skeemaa tagdiya lganda
    Bant di badmaashi 😄😄😄😄
    Bhua ne fatte chkk te 🤣🤣🤣😂
    Amro da bhatiza panga le gya Karnail de naal ha 😄😃😃😀

  • @sukhbitkaursukhbitkaur4113
    @sukhbitkaursukhbitkaur4113 Год назад +1

    Bhut vadhia video ji. Acting bhut vadhia saryen di.

  • @gopycheema3251
    @gopycheema3251 Год назад +1

    End glbaat ..bht vdiya film super ghaint

  • @dhillonsab6662
    @dhillonsab6662 Год назад +1

    Nazar de acting sira

  • @HarrySingh-tg3fd
    @HarrySingh-tg3fd Год назад +1

    ਬਹੁਤ ਵਧੀਆ ਬੀਡੀਓ ਆ ਵੀਰ ਜੀ

  • @Australiangabru
    @Australiangabru Год назад +4

    Melbourne ton bro sadi te sari family dekhi aa thonu ❤️❤️

  • @davindersingh7424
    @davindersingh7424 Год назад +1

    👌🥰 ਬਹੁਤ ਵਧੀਆ ਜੀ ਵੀਰ ਜੀ 🥰😂😂😂🤣❤️🌹🌹💐🥰💐🥀🥀🌸🌷🌸🌸🌷🙏🙏 ਵਾਹ ਜੀ ਵਾਹ ਜੀ 😀

  • @mukeshbarthwal9565
    @mukeshbarthwal9565 2 месяца назад

    Hhhhh hasa hasa kar

  • @Globalkabbadiupdates
    @Globalkabbadiupdates Год назад +1

    ਬੰਤ,, ਸੰਭਲ ਜੇ ਸੰਭਲਿਆ ਜਾਂਦਾ ਹੈ, ਅਮਰੋਂ ਤਾਂ ਭਜਾ ਦਿੱਤੀ, ਹੁਣ ਕਿਤੇ ਤੈਨੂੰ ਤਰਸਣਾਂ ਨਾਂ ਪੈ ਜਾਵੇ, ਫ਼ੇਰ ਗਾਉਂਦਾ ਫਿਰੇਗਾ ,, ਨੈਣ ਪਰੀਤੋ ਦੇ ਬਹਿ ਜਾ ਬਹਿ ਜਾ ਕਰਦੇ, ਇਹ ਕਰਨੈਲ ਨੂੰ ਚਾਹੁੰਦੀ ਹੈ🤣🤣

  • @gurpiarsingh414
    @gurpiarsingh414 Год назад

    ਬਹੁਤ ਵਧੀਆ ਵਿਡੀਓ ਵਾਈ। Keep it up bro 👍👍👍

  • @nirindernehal1937
    @nirindernehal1937 Год назад +3

    Bant good acting bro

  • @jovanpreetsingh5737
    @jovanpreetsingh5737 Год назад +6

    🔥🔥🔥❤❤❤

  • @SukhwinderSingh-ls3gh
    @SukhwinderSingh-ls3gh Год назад +1

    bahut vadhia video banai bai ji very good

  • @jagvirsinghbenipal5182
    @jagvirsinghbenipal5182 Год назад +2

    ਬਹੁਤ ਵਧੀਆ ਵੀਰ ਜੀ 👌👌🔥🔥

  • @Manpreetsingh-ns8yj
    @Manpreetsingh-ns8yj Год назад +3

    Very nice ji😂😂👌👌👍👍

  • @RajKaur-fw3mf
    @RajKaur-fw3mf Год назад +1

    Vry nyce g

  • @ishwarsingh7933
    @ishwarsingh7933 Год назад

    बहुत अच्छी विडियो लगी करनैल बहुत ही बढिया एक्टिगं करता है कोई बडॉ सीरि़ल बनाओ। ईशवर सिह् कुरूक्षेत्र

  • @sonysindera7927
    @sonysindera7927 Год назад +6

    ਬੱਤ ਵੀ ਕਮਾਲ ਹੈ ਉਸ ਦੀ ਭੈਣ ਵੀ

  • @jgadsingh5868
    @jgadsingh5868 Год назад +1

    Boht vadiya ji thodi video very nice ji

  • @jagdeepbenipal1561
    @jagdeepbenipal1561 Год назад +2

    Very nice.. Jinder y di acting sara A

  • @gautam11975
    @gautam11975 Год назад

    Bahut vadhiya bai swad aa gya

  • @SeemaRani-xm9td
    @SeemaRani-xm9td 2 месяца назад

    ਬੰਤ ਤੇ ਪ੍ਰੀਤੋ ਦੀ ਲੜਾਈ ਬਹੁਤ ਵਧਿਆ ਹੈ 😂😂

  • @surendersheoran1696
    @surendersheoran1696 Год назад +1

    Surender sheoran kheowali sirsa nice video

  • @Gurleen-ho5pj
    @Gurleen-ho5pj Год назад

    ਪੇਚਕਸ ਕੱਡ ਦੂ ਗਰਦਨ ਵਿੱਚ ਦੀ 😀😀😀😀😀😀😀😀😀😀😀😀😀😀

  • @virpalkaur6883
    @virpalkaur6883 Год назад

    Siraaaaaa attttt bant di acting ghaint

  • @boharsingh7725
    @boharsingh7725 Год назад +2

    ਬਹੁਤ ਵਧੀਆ ਬਾਈਁ👍👍👍👍👍👌👌👌

  • @iqbalsekhon54
    @iqbalsekhon54 Год назад

    13:00 dialogue sirraa bant vr 😂😂😂

  • @amankhaira6827
    @amankhaira6827 Год назад

    Bai yr buht sohni hundi tuhadi video rama apna favourite aa siraaa bnda 😎

  • @rajbains5536
    @rajbains5536 Год назад +2

    Awesome video 👍👍👍👍🙏🙏🙏🙏🙏 Love from Canada 🇨🇦

  • @KuldeepSingh-my4zj
    @KuldeepSingh-my4zj Год назад

    ਬੰਤ ਦੀ ਅੈਕਟਿੰਗ ਸਭ ਤੋ ਵਧੀਅਾ

  • @sukhsmagh2126.
    @sukhsmagh2126. Год назад +2

    Puri sira bai♥️♥️

  • @swarnmadahar756
    @swarnmadahar756 Год назад +1

    Sirraaaa video y

  • @jasmirgill6826
    @jasmirgill6826 Год назад

    ਬੀ ਡੀ ਓ ਬਹੁਤ ਵਧੀਆ ਹੈ ਲੇਕਿਨ ਕਰਨੈਲ ਬਾਈ ਤਾਂ ਪੁਠੇ ਕੰਮ ਹੀ ਕਰਦਾ ਬੰਤ ਦੀ ਐਕਟਿੰਗ ਕਮਾਲ ਦੀ ਹੈ ਕਿਉਕੀ ਬੰਤ ਦੀ ਮਿਰਜ਼ਾਪੁਰ ਵਾਲਿਆਂ ਨਾਲ ਸਿੱਧੀ ਗੱਲ ਹੈ

  • @happyhappysingh1745
    @happyhappysingh1745 Год назад

    Bant and rama and karnail all are great person

  • @beerasingh7821
    @beerasingh7821 Год назад +3

    Ok 👍👍👌👌❤️❤️😂😂

  • @bhadarsingh1871
    @bhadarsingh1871 Год назад

    Very nice video thanks all team nu

  • @davinderbhangu4034
    @davinderbhangu4034 Год назад

    Hun Nazar te preeto de acting sirra hundi aw

  • @riyasanjeevbajaj
    @riyasanjeevbajaj Год назад

    Very nice video nd God bless you all team members 👍

  • @gorasharma9561
    @gorasharma9561 Год назад +1

    Nice Bai ji

  • @varindersinghbagga8559
    @varindersinghbagga8559 Год назад +1

    End laata y g

  • @kuldeeprangi722
    @kuldeeprangi722 Год назад

    Bahut vadia video hai 👍👍🙂👍🙂👍🙂👍🙂👍🙂👍🙂👍🙂👍🙂👍

  • @sukhvindersingh6424
    @sukhvindersingh6424 Год назад +1

    Oll teem oll in one sukhvinder from uttrakhand 🙏💯🔥

  • @gsvvsh3983
    @gsvvsh3983 Год назад

    Bhut zyada vadia video a bai God bless you

  • @Kamalsarpanch-5630
    @Kamalsarpanch-5630 Год назад

    Buth vadia video 22ji
    All the best
    All team nu

  • @Gurleen-ho5pj
    @Gurleen-ho5pj Год назад +1

    ਸਾਡੀ ਪਾਰਟੀ ਸੀ ਉਹ ਤਾ ਮਿਰਜਾਪੁਰ ਵਾਲੀ 😀😀😀😀😀😀😀😀😀

  • @Karnailjatt
    @Karnailjatt Год назад +5

    ਭਾਈ ਵਿਡੀਓ ਨੂੰ ਅੱਗੇ ਸੇਅਰ ਕਰਦੋ ਸਾਰੇ ❤

  • @Dhillon_307
    @Dhillon_307 Год назад

    Bhut vdia video aa 💥💥✌️✌️

  • @sarbjitdhaliwal5644
    @sarbjitdhaliwal5644 Год назад

    Very nice video all family ❤️🥰

  • @kulbirhanjra9077
    @kulbirhanjra9077 Год назад +1

    Nice video from Tanzania arisha 🇹🇿👍🎉

  • @ekamsingh1921
    @ekamsingh1921 Год назад

    ਬਹੁਤ ਵਧੀਆ ਜੀ

  • @kalsisingh7090
    @kalsisingh7090 Год назад

    Super tu Upar funny super hit full funny

  • @sukhwindersingh8639
    @sukhwindersingh8639 Год назад

    ਬੁਹਤ ਵਧੀਆ ਵੀਡੀਓ

  • @GurpreetSingh-bi5mr
    @GurpreetSingh-bi5mr Год назад

    ਅੱਤ ਕਰਤੀ

  • @Sikh.com.de.heere.
    @Sikh.com.de.heere. Год назад

    Siraaa

  • @dhillonsab6662
    @dhillonsab6662 Год назад

    Video bhote vadia lagi koka

  • @manpreetbrar5758
    @manpreetbrar5758 Год назад

    M tuhdia sariaa video dekhdi aa a de to bina kuj ni dekhdi m ta apne ghare ki nal de v sariaa nu tuhdiaa video dekhn Lata bai. Tuc video buht soniaa hundiaa.

  • @pb31gaming62
    @pb31gaming62 Год назад

    Bhut badiya lgi bahi

  • @vijayarana7729
    @vijayarana7729 Год назад +1

    ਕਰਨੈਲ ta bilkul ਮੇਰੇ ਭਾਪੇ ਵਰਗਾ ਹੈ ,, ਮੈ ਕੇਸ ਕਰੂਗੀ thoda upper ਮੇਰੇ bap de ਬਾਇਓਗਰਾਫੀ chacki ਤੁਸੀ

  • @sukhcharangill9481
    @sukhcharangill9481 Год назад

    Siraa video y ji ❤️❤️❤️❤️👌🏼👌🏼👌🏼👌🏼

  • @ManpreetKaur-co3pr
    @ManpreetKaur-co3pr Год назад

    Bouth vadiya video ji good