ਇੰਗਲੈਂਡ ਵਾਲੀ ਮਾਸੀ ਨਾਲ ਵਿਆਹ ਕਰਵਾਉ ਕਰਨੈਲ 😁। ਜਿੰਦਰ ਤੇ ਰਾਮਾ ਵੀ ਘੱਟ ਨੀ ਕਿਸੇ ਤੋ.jatt sauda new comedy

Поделиться
HTML-код
  • Опубликовано: 16 мар 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 529

  • @gurmeetvadhaian1822
    @gurmeetvadhaian1822 Год назад +9

    ਸਿਰਾ, ਲਾਜਵਾਬ,ਸਾਰੀ ਟੀਮ ਜ਼ਬਰਦਸਤ

  • @sukhrode1277
    @sukhrode1277 Год назад +10

    Bant di acting siraa

  • @gagandeepkaursandhu7999
    @gagandeepkaursandhu7999 Год назад +5

    ਓ ਹੋ ਕੈਲੀ ਤਾਂ ਸਾਰਾ ਮੈਲਾ ਲੁੱਟ ਕੇ ਲੈ ਗਿਆ, ਬੰਤ ਸਿੰਘ ਨਾਤਾ ਧੋਤਾ ਰਹਿ ਗਿਆ 😅

  • @Gurleen-ho5pj
    @Gurleen-ho5pj Год назад +9

    ਹੁਣ ਪਾਊ ਕਰਨੈਲ ਖਿਲਾਰਾ 😅😅😅😅😅 ਆਉਣ ਦਿਉ ਵਾਈ ਅਗਲਾ ਪਾਰਟ ਜਲਦ 🎉🎉🎉🎉🎉🎉

  • @Gurleen-ho5pj
    @Gurleen-ho5pj Год назад +4

    ਮੇਲਾ ਤਾ ਲੁਟ ਗਿਆ 😅😅😅😅

  • @kulwnderjit4799
    @kulwnderjit4799 Год назад +4

    ਆਧਾਰ ਕਾਰਡ 🤣🤣 ਬੰਤ ਜੀ

  • @sukhpalsingh9477
    @sukhpalsingh9477 Год назад +9

    ਬਹੁਤ ਵਧੀਆ ਘੈਂਟ ਗੱਲਬਾਤ 👍👍

  • @kukdookoomeme
    @kukdookoomeme Год назад +3

    ਬੰਤ ਬਾਈ ਤੈਨੂੰ ਇੱਕੀ ਤੋਪਾਂ ਦੀ ਸਲਾਮੀ ਬਾਈ ਓ🎉🎉🎉

  • @maan.9899
    @maan.9899 Год назад +4

    Y meara ta mano de ਸਲਵਾਰ ਦੇ ਨਾਲੇ ਕੋਲੋ ਸਲਵਾਰ ਚੱਟਨ ਨੂੰ ਜੀ ਕਰਦਾ,ਵੀਚਾਲੀੳ,ਮੂਹਰਲੀਉ,ਪਾਸੀੳ

    • @sukhrode1277
      @sukhrode1277 Год назад

      Sharm kar kanjr tere warge vi lok duniyea te rehdhe behsrmha actor di ijaat karni chaieda behshrmq tere ghar pta ni kaun chat janda hoyu

  • @kukdookoomeme
    @kukdookoomeme Год назад +3

    ਬੰਤ ਬਾਈ ਲਵ ਯੂ ਟਰਾਲੀ ਭਰ ਕੇ 🎉

  • @gurpreetsingh4328
    @gurpreetsingh4328 Год назад +4

    ਬੰਤ ਬਾਈ ਦੀ ਐਕਟਿੰਗ ਸੀਰਾ ਆ ਬਾਈ

  • @jotinderdhaliwal2921
    @jotinderdhaliwal2921 Год назад +23

    ਸੀਬੋ ਬੇਬੇ ਸਿਰਾ ਡਾਇਲੋਗਾ ਨੂੰ ਅੱਗੇ ਲਾ ਲੈੰਦੀ ਹੈ ਬੰਤ ਕਹਿੰਦਾ ਪੰਜ ਕਿੱਲੋ ਬਦਾਨਾ ਤੇ ਪਤਾਸੇ ਜਿਵੇਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਉਣਾ ਹੁੰਦਾ ॥ਵੀਡੀੳ ਵਾਲੀ ਅੱਤ ਹੁੰਦੀ ਹੈ ਇੱਕ ਤੋਂ ਇੱਕ ਸਿਰਾ ਕਿਰਦਾਰ ਨੇ ਦੋਸਤੋ ਤੁਹਾਡੇ॥

  • @rupinderdhillon2374
    @rupinderdhillon2374 Год назад +5

    ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ
    ਬੰਤ ਜਿੰਦਾਬਾਦ

  • @hardeepsinghnehal8977
    @hardeepsinghnehal8977 Год назад +2

    Bant siraa acting 😂😂😂

  • @vickyvicky9557
    @vickyvicky9557 Год назад +5

    Very nice video ji god bless you ji Waheguru mahar Kira

  • @manjindersinghbhullar8221
    @manjindersinghbhullar8221 Год назад +7

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਵਧੀਆ ਵੀਡੀਓ 👍🏻👍🏻👍🏻 ਜਮਾਂ ਸਿਰਾਂ

  • @gagannehal3012
    @gagannehal3012 Год назад +3

    Bant siraa❤❤ rama bi end karda

  • @gonysingh-jg9kq
    @gonysingh-jg9kq Год назад +6

    Bant Singh sirra acting aaaa bro

  • @harrygosal-jx8pj
    @harrygosal-jx8pj Год назад +6

    Sirra acting y bant 😂❤❤

  • @balkarsingh-nn5le
    @balkarsingh-nn5le Год назад +4

    Very good very funny veere 👌👍😅😂😝😝😜💘🌹🌹🙏🙏

  • @championgamemap6485
    @championgamemap6485 Год назад +26

    ਪਰਮਾਤਮਾ ਮੇਹਰ ਕਰੇ ਸਾਰੀ ਟੀਮ ਤੇ ਲੰਬੀ ਉਮਰ ਦੇਵੇ

  • @khosa6740
    @khosa6740 Год назад +9

    ਬਹੁਤ ਵਧੀਆ ਵੀਡੀਓ ਜੀ👍

  • @jaspreetsinghkhalsa5162
    @jaspreetsinghkhalsa5162 Год назад +3

    ਬੁਹਤ ਵਧੀਆ ਵੀਡੀਓ ਹੈ

  • @Ghuman-jw1pu
    @Ghuman-jw1pu Год назад +5

    Beant di acting super👌

  • @kalanamol9379
    @kalanamol9379 Год назад +2

    Siraa vedio good bless you

  • @gurjinderdhillon9841
    @gurjinderdhillon9841 Год назад +3

    ਕਰਨੈਲ ਨੂੰ ਮੁਬਾਰਕਾ

  • @deepcheema7270
    @deepcheema7270 Год назад +2

    Tera Kali 😂 😂😂😂😂 Karnal 😂😂😂

  • @Ekamdhalio
    @Ekamdhalio Год назад +4

    Y gussa na kreyo bant sira krda

  • @jaggi1676
    @jaggi1676 Год назад +3

    Bant di acting sirra y g

  • @jaspinderbrar9022
    @jaspinderbrar9022 Год назад +2

    ਕਸਰ ਬਾਕੀ ਨਹੀਂ ਛੱਡੀ ਸਾਰੀ ਟੀਮ ਬਹੁਤ ਵਧੀਆ

  • @JaspalSingh-lc2eq
    @JaspalSingh-lc2eq Год назад +23

    ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ, ਸੰਦੀਪ, ਨਾਜਰ, ਜਿੰਦਰ, ਰਾਮਾ ਕਾਕਾ, ਸੀਬੋ,ਲਾਭੋ,ਜੀਤੋ,ਮਾਣੋ,ਪਾਲੋ,ਮਾਣੋ ਦੀ
    ਮਾਸੀ ਅਤੇ ਪ੍ਰੀਤੋ ਨੇ ਬਹੁਤ ਵਧੀਆ ਕੰਮ ਕੀਤਾ

  • @amarjitsingh1946
    @amarjitsingh1946 Год назад +12

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯❤

  • @yotdeepkaurgrewal9634
    @yotdeepkaurgrewal9634 Год назад +8

    I enjoyed alot this video 😂😂😜😀

  • @ravisinghmann5363
    @ravisinghmann5363 Год назад +2

    Siraaa video bai
    Luvv bai ਰੌਗਲੇ ਆਲਿਆਂ ਵੱਲੋਂ

  • @gauravkaumar64
    @gauravkaumar64 Год назад +3

    ਬਹੁਤ ਵਧੀਆ ਵੀਡੀਓ

  • @sukhveersingh7541
    @sukhveersingh7541 Год назад +1

    Kha de ki ho gaya kha de oo hi ho gaya ji lok kha de aa siraaaa ho gaya attttttttttttt ho gaya bai 😅😅😅😅😅😅

  • @HardeepSingh-je5su
    @HardeepSingh-je5su Год назад +7

    ਕਹਾਣੀ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ ਬਹੁਤ ਵਧੀਆ ਸੀ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ❤

  • @harpreetkaurdhiman5809
    @harpreetkaurdhiman5809 Год назад +7

    Very nice video bro 😂😂

  • @sukhiduggankaur384
    @sukhiduggankaur384 Год назад +2

    ਕੈਲੀ ਨਵਾਂ ਨਾਂਮ ਮਿਲ ਗਿਆ, ਕਰਨੈਲ ਸਿੰਘ ਨੂੰ

  • @kambojbittu1684
    @kambojbittu1684 Год назад +5

    Bant di acting sira

  • @lukhygill2971
    @lukhygill2971 Год назад +3

    ਸਿਰੇ ਦੇ ਕਲਾਕਾਰ ਹਨ ਸਾਰੇ ਪਰ ਵੀਡੀਓ ਛੋਟੀ ਜਿਹੀ ਲੱਗਦੀ ਹੈ ਪਤਾ ਹੀ ਨਹੀਂ ਲਗਦਾ ਕਦੋ ਮੁੱਕ ਜਾਂਦੀ ਹੈ

  • @boharsingh7725
    @boharsingh7725 Год назад +5

    ਬਹੁਤ ਵਧੀਆ ਬਾਈ 👍👍👍👍👍

  • @sukharatol6515
    @sukharatol6515 Год назад +1

    ਜਿੰਦਰ ਵੱਤ ਕਰਨੈਲ ਰਾਮੇ ਵੀਰੇ ਇੱਕ ਦਿਨ ਤੁਸੀਂ ਵੱਡੀਆਂ ਫਿਲਮਾਂ ਵਿਚ ਆਉਗੇ ਟੀਵੀ ਤੇ

  • @bjssmrhr1949
    @bjssmrhr1949 Год назад +7

    😂😂😂😂😂😂😂😂 outstanding reallyyyy 😂😂😂😂😂😂😂😂😂

  • @jashansidhu9450
    @jashansidhu9450 Год назад +1

    ਬਹੁਤ ਵਧੀਆ ਵੀਡੀਓ ਅੱਜ ਦਾ ਮੇਲਾ ਜਿੰਦਰ ਨੇ ਲੁੱਟ ਲਿਆ

  • @JaggiBawapb13
    @JaggiBawapb13 Год назад +2

    Bant y siraa lata

  • @sukhjindersingh2937
    @sukhjindersingh2937 Год назад +7

    Very nice

  • @jaspaltari7372
    @jaspaltari7372 Год назад +2

    Bant y tennu 21 toppan di salami

  • @KuldeepSharma-pn9gk
    @KuldeepSharma-pn9gk Год назад +7

    Bant good acting ❤️❤️❤️😂😂😂

  • @iqbaldiaryfarmpaliakhurd2118
    @iqbaldiaryfarmpaliakhurd2118 Год назад +1

    Nice.v.......

  • @Reetkaur1206
    @Reetkaur1206 Год назад +8

    ❤❤Siiirrraa video😂😂😂god bless uhh all😍🙌🏻

  • @avtarbhupal4291
    @avtarbhupal4291 Год назад +3

    Sirra hi aa km y soda ❤

  • @gobindnamol6241
    @gobindnamol6241 Год назад +3

    Bant de acting sira

  • @JaggiBawapb13
    @JaggiBawapb13 Год назад +2

    Bant y love u struck bhar ke

  • @officialRupinderchahal
    @officialRupinderchahal Год назад +15

    ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @kalanehal-wi1jh
    @kalanehal-wi1jh Год назад +1

    Bant di acting ta jma sirrra

  • @SatnamSingh-cp3se
    @SatnamSingh-cp3se Год назад +4

    ਬਹੁਤ ਵਧੀਆ ਵੀਰ 5 ਕੋ ਮਿਟ ਦੀ ਵੀਡੀਓ ਹੋਰ ਹੋਣੀ ਚਾਹੀਦੀ ਆ

  • @nonamasahar6431
    @nonamasahar6431 Год назад +1

    Bant sira acting😂

  • @amritdhillon2064
    @amritdhillon2064 Год назад +3

    Vry nyc video

  • @ricky5272
    @ricky5272 Год назад +1

    Awesome
    Keep it up
    God bless you all
    Ricky Brar Hong Kong

  • @jaspaltari7372
    @jaspaltari7372 Год назад +2

    Bant y love you taralli bhar ke

  • @TarsemSingh-wt7hu
    @TarsemSingh-wt7hu Год назад +2

    sirraaa layia piya laddi.father saabb g

  • @riyasanjeevbajaj
    @riyasanjeevbajaj Год назад +4

    Chidi de acting so funny 😂😂 nd very nice video nd wait for next part nd God bless you all team members 👍

  • @jagsirTungwali041
    @jagsirTungwali041 Год назад +4

    ਬਹੁਤ ਵਧੀਆ ਵੀਡੀਉ ਮਨਜੀਤ ਕੌਰ ਸੀਬੋ ਜੀ

  • @haryanvistatus5728
    @haryanvistatus5728 Год назад +5

    Nice

  • @PretamSingh-fh4pg
    @PretamSingh-fh4pg Год назад +1

    BANT Y END SUPER ATT SIRAAAAAAAA😂

  • @sukhbitkaursukhbitkaur4113
    @sukhbitkaursukhbitkaur4113 Год назад +1

    Hahaha bhut vadhia video ji

  • @SatnamSingh-ht8xk
    @SatnamSingh-ht8xk Год назад +2

    Y sirra krn lage hun ta

  • @kuldeepromana1817
    @kuldeepromana1817 Год назад +6

    Very nice ji

  • @kukdookoomeme
    @kukdookoomeme Год назад +1

    ਬੰਤ ਬਾਈ ਅੱਗ ਈ ਕੱਡੀ ਜਾਨਾ ਮਿੱਤਰਾਂ 🎉🎉

  • @jaggi1676
    @jaggi1676 Год назад +2

    Bant y love you track bhar ke

  • @jaspaltari7372
    @jaspaltari7372 Год назад +2

    Bant y di acting sirra y g

  • @baldeepnamol2725
    @baldeepnamol2725 Год назад +4

    BANT DI ACTING SUPER❤

  • @bjssmrhr1949
    @bjssmrhr1949 Год назад +5

    Keep it up all gyz you are doing really great 👍👍👍👍👍👍👍👍👍👍 god blesss wmk ❤❤❤❤❤❤❤❤❤❤

  • @GurpreetSingh-ig5jp
    @GurpreetSingh-ig5jp Год назад +1

    Very nice video aa ji😛😜😝😀

  • @BaljinderSingh-jt2mn
    @BaljinderSingh-jt2mn Год назад +8

    ਸੱਤ ਸ਼੍ਰੀ ਆਕਾਲ ਜੀ ਸਾਰੀ ਟੀਮ ਨੂੰ

  • @manpreetkaurghuman8878
    @manpreetkaurghuman8878 Год назад +1

    Beant is best actor

  • @mamtarani6694
    @mamtarani6694 Год назад +1

    Very nice video bro g.b.u. next video jldi bnayo bhai

  • @JasvinderSingh-yl8ir
    @JasvinderSingh-yl8ir Год назад +2

    Siraa story

    • @balveersindhi7788
      @balveersindhi7788 Год назад

      🙏🙏🙏🙏🙏🙏💯💯💯💯💯💯🌹🌹🌹🌹🌹🌹♥️♥️♥️♥️♥️♥️♥️👍👍👍👍👍👍👌👌👌👌👌👌🙏🌷🌷🌷🌷🌷🌷🌴🌴🌴🌴🏝️🏝️🏝️🏝️ very nice video jii

  • @kamaldhaliwal5527
    @kamaldhaliwal5527 Год назад +3

    Good video🌹🌹

  • @kiranjitbhangu8872
    @kiranjitbhangu8872 Год назад +7

    very nice

  • @sukhdhillonpb4671
    @sukhdhillonpb4671 Год назад

    ਬਹੁਤ ਵਧੀਆ ਵੀਡੀਓ ਜੱਟ ਸੌਦਾ ਟੀਮ ਦੀ ਕਰਨੈਲ ਧਾਗਾ ਲਵਾਈ ਫਿਰਦਾ ਸਾਇਦ ਕੰਮ ਬਣਜੇ ਬੰਤ ਇਜਤ ਕਰਾਉਣ ਲਈ ਘਰਦਿਆ ਨੂੰ ਪੱਕਿਆ ਕਦਾ ਫਿਰਦਾ ਮੇਰੀ ਇੱਜਤ ਕਰਿਓ ਵਾਹ ਜੀ ਵਾਹ ਬਹੁਤ ਮਜਾ ਆਇਆ ਵੀਡੀਓ

  • @nirmalsingh-jf4fk
    @nirmalsingh-jf4fk Год назад

    ਬਹੁਤ ਵਧੀਆ 22 ਜੁ

  • @gurjantsingh-ti1nk
    @gurjantsingh-ti1nk Год назад +2

    Goog veer g 👌👍👌👍🤣🤣🤣🤣

  • @harpindersinghmaan7366
    @harpindersinghmaan7366 Год назад +2

    ♥️_ Rabb _Sukh_ Rakhe___

  • @gagannehal3012
    @gagannehal3012 Год назад +3

    Bant siraa❤❤

  • @gaggidhillon3214
    @gaggidhillon3214 Год назад +2

    Sare video valya nalo vadia kahaani hundi aa

  • @LakhwinderSingh-et2bo
    @LakhwinderSingh-et2bo Год назад +2

    Siraa bhi g

  • @ShootingVollyballkachi
    @ShootingVollyballkachi Год назад +1

    ਤੇਰਾ ਕੈਲੀ 😂😂😂 Kihnu Kihnu Eh Gl Sirraa Lggi😅

  • @krishanelectricalworkskris1812
    @krishanelectricalworkskris1812 Год назад +2

    Bant y siraaaaaaaa ❤️

  • @wale-ue1dt
    @wale-ue1dt Год назад +1

    ਬੋਹਤ ਸੋਣਨਾ ਕਮ ਕਰਦੇ ਆ

  • @RavneetKaur-he2tq
    @RavneetKaur-he2tq Год назад +1

    🥰🥰🥰ਬੁਹਤ ਵਧੀਆ ਲੱਗ ਗਈ

  • @Real._.Scam1
    @Real._.Scam1 Год назад +1

    Chidi di acting world class ✌️😂😂🙌

  • @gaggidhillon3214
    @gaggidhillon3214 Год назад +2

    Vv good y ji

  • @karansingla531
    @karansingla531 Год назад

    ਅੱਤ ਕਰਾ ਤੀ....... ਸਾਰੀ ਟੀਮ ਨੇ
    Karan electricals goriwala

  • @Ghuman-jw1pu
    @Ghuman-jw1pu Год назад +1

    Excellent performance of beant bro

  • @gurpreetsingh4328
    @gurpreetsingh4328 Год назад +5

    ਬੰਤ ਬਾਈ ਲਵ ਯੂ ਟਰਾਲੀ ਭਰ ਕੇ

  • @gaganbrar9181
    @gaganbrar9181 Год назад +4

    nice video 👌 👍

  • @deepmobilehub-
    @deepmobilehub- Год назад +1

    BANT Y SUPER ACTING ❤

  • @jagvirsinghbenipal5182
    @jagvirsinghbenipal5182 Год назад +1

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥