ਮਾਸੀ ਕਹਿੰਦੀ ਮੈਂ ਕਰਨੈਲ ਨਾਲ ਭੱਜਣਾ 😁। ਬੰਤ ਦੀ ਜਾਨ ਤੇ ਬਣੀ ਪਈ ਆ। Latest comedy video 2023

Поделиться
HTML-код
  • Опубликовано: 1 авг 2024
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 444

  • @karanop4053
    @karanop4053 Год назад +7

    ਬੰਬੇ ਬੁੰਬੇ ਆਲੀ ਮਿੱਠੀਏ ਮੈਂ ਨਮੋਲ ਪਿੰਡ ਆਉਣ ਲਾਤੇ ਨੀ ਐਕਟਿੰਗ ਸੀਰਾ ਬੰਤ ਸਿਰਾ ਤੋਂ ਨਾ ਲਾਉਂਦੀ ਚੁੰਨੀਆਂ ਇੱਕੀਆਂ ਸਾਲਾਂ ਦੇ ਬੰਤ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਬੰਤ ਬਾਈ ਲਵ ਯੂ ਟਰੱਲੀ ਭਰ ਕੇ

  • @gurpreetsingh4328
    @gurpreetsingh4328 Год назад +5

    ਬੰਤ ਬਾਈ ਚਿੱਤ ਖੁਸ ਕਰਤਾ ਬਾਈ ਬੰਤ ਲਵ ਯੂ ਟਰਾਲੀ ਭਰ ਕੇ

  • @JaggiBawapb13
    @JaggiBawapb13 Год назад +85

    ਜਿੰਨੂ ਸਿੱਟਣ ਦੀਆਂ ਹੋ ਬੀਬਾ ਸਾਸਤਾ ਓ ਆਮ ਨਹੀਓ ਹੁੰਦਾ ਸੋਹਣੀਏ ਨਾਮ ਇੰਨਾ ਕ ਬਣਾਇਆਂ ਤੇਰੇ ਬੰਤ ਨੇ ਹੁਣ ਬਦਨਾਮ ਨਹੀਂ ਓ ਹੁੰਦਾ ਸੋਹਣੀਏ,,,,,,ਲਵ ਯੂ ਬੰਤ ਬਾਈ ,,,,,ਸੀਰਾ ਐਕਟਿੰਗ 👍

  • @HARJINDERSingh-et9pl
    @HARJINDERSingh-et9pl Год назад +12

    ਸੀਰਾ ਬੰਤ ਬਾਈ😂😂😂😂😂😂ਸਚ ਦੱਸਾ ਤੇਰੇ ਕਰਕੇ ਹੀ ਵੀਡੀਓ ਦੇਖ ਦੀਆ 😂😂😂😂😂❤❤❤❤❤

    • @vijaykumari3183
      @vijaykumari3183 Год назад

      Very.nice.bant.bro.app.ke.karn.video.dehkte.he.🙏🙏♥️♥️👍👍👍😂😂😂😂ambala

    • @Ramajattsauda874
      @Ramajattsauda874 Год назад

      @@vijaykumari3183 ❤️🙏

  • @karanop4053
    @karanop4053 Год назад +6

    ਬੰਤ ਬਾਈ ਖਿੱਚ ਕੇ ਰੱਖ ਕੰਮ ਦੁਨੀਆਂ ਫ਼ੈਨ ਆ ਬੰਤ ਨਮੋਲ ਆਲੇ ਦੀ

  • @HARJINDERSingh-et9pl
    @HARJINDERSingh-et9pl Год назад +16

    ਚੜਦੀ ਹੋੲਈ ਗਭਰੂ ਦੀ ਗੁੱਡੀ ਦੇ ਕੇ ਕਈਆ ਮੇਰੇ ਸਾਲਿਆ ਦੀ ਕਿਸ਼ਤੀ ਜੀ ਜਾਦੀ ਡੁੱਬ ਦੀ ਮੈ ਸੁਣਿਆ ਕੲਈ ਤੋ ਬੰਤ ਨਮੋਲ ਆਲੇ ਦੀ ਕਇਆ ਮੇਰੇ ਸਾਲਿਆ ਨੂੰ ਇਸ ਦੀ ਐਟਿੰਗ ਚੁਬ ਦੀ,,,,,😂😂😂ਸੀਰਾ ਬੰਤ ਬਾਈ ਲਵ ਯੂ❤

  • @deepSahi-jn5yd
    @deepSahi-jn5yd Год назад +4

    ਨਿੱਕੇ ਨਿੱਕੇ ਘਰਾਂ ਵਿਚੋਂ ਉਠੇ ਆ ਬਹੁਤ ਅੱਗੇ ਜਾਕੇ ਹੱਟਾ ਗੇ ਬੰਤ ਵਾਂਗੂੰ ਨਾਮ ਚਮਕਾ ਕੇ ਹੱਟਗੇ

  • @manpreetkaurghuman8878
    @manpreetkaurghuman8878 Год назад +4

    Bant jawab nhi kro. Super 👌

  • @JaggiBawapb13
    @JaggiBawapb13 Год назад +27

    ਓ ਜਿਵੇਂ ਸੂਰਜ ਨਾ ਦਬੇ ਚੰਨ ਤਾਰਿਆਂ ਕੋਲੋਂ ਇੰਨਾ ਦਬਦਾ ਨੀ ਬੰਤ ਇੰਨਾ ਸਾਰਿਆਂ ਕੋਲੋ,,,ਸੀਰਾ ਬਾਈ ਬੰਤ ਢਿੱਡ ਦੁੱਖਣ ਲਾਤਾ ਯਾਰ😂🤣😂🤣

  • @JaspalSingh-lc2eq
    @JaspalSingh-lc2eq Год назад +20

    ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ, ਸੰਦੀਪ, ਨਾਜਰ, ਜਿੰਦਰ, ਰਾਮਾ,ਰਾਜ, ਮਾਣੋ, ਸੀਬੋ,ਪਾਲੋ ਮਾਣੋ ਦੀ ਮਾਸੀ ਜੈਸਿਕਾ ਅਤੇ ਪ੍ਰੀਤੋ ਨੇ ਬਹੁਤ ਵਧੀਆ ਕੰਮ ਕੀਤਾ

  • @SatnamSingh-xf9iv
    @SatnamSingh-xf9iv Год назад +7

    ਬਹੁਤ ਵਧੀਆ ਵੀਡੀਓ 😅😅😅😅😅 ਬੰਤ ਵਾਈ ਤਾਂ ਸਿਰਾ ਕਰਾਈਂ ਜਾ ਰਿਹਾ

  • @jashandas3171
    @jashandas3171 Год назад +8

    ਜੁੱਤੀ ਦੀ ਧੁੜ ਵਾਗ ਚਾੜ ਰੱਖੂ ਗਾ ਬੈਰੀਆ ਦਾ ਗਰਦਾ ਜੋ ਠਾਇਆ ਹੋਈਏ ਹੁਣ ਦਸ ਕਿਦਾ ਕੀਦਾ ਬਹਿਮ ਕੱਢਣਾ ਬੰਤ ਨਮੋਲੀਆ ਐਕਟਿੰਗ ਚ ਪੁਰਾ ਆਇਆ ਹੋਇਆ ਏ ਮੈ ਕਹਿਆ ਸੀਰਾ ਕਰਾਇਆ ਹੋਇਆ ਏ ,ਲਵ ਯੂ ਬਾਈ ਸੀਰਾ ਢਿੱਡ ਦੁੱਖਣ ਲਾਤਾ੍ ਯਾਰ ❤️❤️❤️❤️❤️😂😂😂😂😂👍

  • @SUKHDEEPMAAN-kb3mt
    @SUKHDEEPMAAN-kb3mt Год назад +4

    ਦਿੱਲ ਦਾ ਨੀ ਮਾੜਾ ਤੇਰਾ ਕਰਨੈਲ ਨਮੋਲ ਆਲਾ ❤️✌️

  • @Ghuman-jw1pu
    @Ghuman-jw1pu Год назад +2

    Bhot vdia bant vere

  • @SukhwinderSingh-wq5ip
    @SukhwinderSingh-wq5ip Год назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @officialRupinderchahal
    @officialRupinderchahal Год назад +14

    ਕਰਨੈਲ ਵੀ ਸਿਰਾਂ ਲਾਉਂਦਾ ਵੀਡਿਓ ਚੋਂ ਬੜੀ ਮੇਹਨਤ ਕਰਦੇਂ ਨੇਂ ਸਾਰੀ ਟੀਮ ਨੂੰ ਰੱਬ ਹੋਰ ਤਰੱਕੀਆਂ ਬਖ਼ਸੇ 🙏

  • @rkaur4183
    @rkaur4183 Год назад +5

    ਬਹੁਤ ਵਧੀਆ ਵੀਰ ਜੀ ਸੀਬੋ ਭੈਣ ਦੀ ਮਾਣੋ ਨਾਲ ਲੜਾਈ ਬਿਲਕੁਲ ਅਸਲੀ ਲਗਦੀ

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ 👍👍👌

  • @sukharatol6515
    @sukharatol6515 Год назад +5

    ਕਰਨੈਲ ਤੇ ਰਾਮੇ ਨੇ ਅੱਤ ਕਰਾਈ ਪੲਈ

  • @ekamghuman7592
    @ekamghuman7592 Год назад +2

    Bant bhot vdia

  • @komalpreetkaur837
    @komalpreetkaur837 Год назад +2

    ਬਹੁਤ ਵਧੀਆ ਜੀ ਵਿਡੀਉ ਸਿਰਾਂ ਲਾਡੀ ਦੀ ਤੇ ਬੰਤ ਦੀ ਐਕਟਿੰਗ ਬਹੁਤ ਵਧੀਆ ਮਾਣੌ ਵੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਤਰੱਕੀ ਵਗਸੇ

  • @manpreetkaurghuman8878
    @manpreetkaurghuman8878 Год назад +2

    Bant vere bhot vdia acting krde oo

  • @sukharatol6515
    @sukharatol6515 Год назад +2

    ਬੰਤ ਵੀਰ ਬੱਲੇ ਬੱਲੇ ਕਰਾਈ ਪੲਈ ਏ

  • @Ghuman-jw1pu
    @Ghuman-jw1pu Год назад +3

    Well done bant kro🎉

  • @Harpal7653
    @Harpal7653 Год назад +7

    ਮਿੱਤਰਾਂ ਦੀ ਅੱਖ ਕੋਲੋਂ ਪੁੱਛ ਗੋਰੀਏ
    ਰੱਬ ਕਿੱਥੇ ਵਸਦਾ 😂🤣😂🤣😂😂🤣😂😂

    • @harbhajansingh5390
      @harbhajansingh5390 Год назад +1

      😇😇😇😇😇😇👍👍👍👍👍👍💝💝💝💝💝💝💋💋💋💋💋💋🍕🍕🍕🍕🍕🍕💉💉💉💉💉💉

  • @karamjeetsangha6976
    @karamjeetsangha6976 Год назад +8

    ਘੈਂਟ ਗੱਲਬਾਤ ਆ 👈
    ਸਾਰੀ ਟੀਮ ਨੇ ਸਿਰਾ ਕਰਾਇਆ ਪਿਆ 💯
    💪💪💪💪🎈🎈🎈🎈

  • @mahistudio8202
    @mahistudio8202 Год назад +2

    Bant y siraa y😍🤣😂🤣😂

  • @srt4055
    @srt4055 6 месяцев назад +1

    ਬੰਤ ਬਾਈ ਬੌਹਤ ਵਧੀਆ ਪੰਜਾਬੀ ਬੋਲਦਾ ਬਾਈ ਤੂੰ ਨਜਾਰਾ ਆ ਜਾਂਦਾ 😂😂😂

  • @karansingla531
    @karansingla531 Год назад +1

    ਜਿੰਦਰ ਬਾਈ ਤਾ ਅੱਤ ਕਰਾਈ ਰਖ ਦਾ

  • @rachhpalsingh78466
    @rachhpalsingh78466 10 дней назад

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @sukhdhillonpb4671
    @sukhdhillonpb4671 Год назад +1

    ਬਹੁਤ ਵਧੀਆ ਵੀਡੀਓ ਬਣਾਈ ਸਾਰੀ ਟੀਮ ਨੇ ਬੰਤ ਬਹੁਤ ਦੁੱਖੀ ਰਹਿਦਾ ਪ੍ਰੀਤੋ ਤੇ ਕਰਨੈਲ ਤੋ ਬੰਤ ਦੀ ਇੰਗਲੈਡ ਵਾਲ਼ੀ ਸਾਲੀ ਵੀ ਕਰਨੈਲ ਘਰੇ ਆਈ ਨਸੀਬ ਜੈਸੀਕਾ ਮਾਣੋ ਪ੍ਰੂੀਤ ਚਿੱੜੀ ਸੁਨੀਤਾ ਜਿੰਦਰ ਰਾਮਾ ਸੰਨਦੀਪ ਨਾਜਰ ਕਰਨੈਲ ਬੰਤ ਬਹੁਤ ਵਧੀਆ ਸਾਰੇ

  • @rachhpalsingh78466
    @rachhpalsingh78466 10 дней назад

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Gurleen-ho5pj
    @Gurleen-ho5pj Год назад +1

    ਇੱਕ ਪੇਟੀ ਚੱਕਣ ਦਿੱਤੀ ਆ ਪੰਚਾਇਤ ਨੇ 😅😅😅😅😅😅😅😅😅😅😅😅😅😅

  • @raisingh6328
    @raisingh6328 Год назад +1

    nice ji buht vadiya ji

  • @Gurpreet_Sarao
    @Gurpreet_Sarao Год назад +4

    ਬਾਈ ਜਿਉਦੇ ਰਹੋ ਜੋ ਅੱਜ ਪੰਜਾਬ ਦੇ ਹਲਾਤ ਚੱਲ ਰਹੇ ਨੇ ਉਸ ਉਪਰ ਕੋਈ ਰੀਲ ਬਨਾਉ ਜੋ ਸਰਕਾਰਾ ਗੱਦੀ ਰਾਜ ਨੀਤੀ ਅਪਨਾ ਰਹੀਆ ਹਨ

  • @KulwantSingh-ff4ju
    @KulwantSingh-ff4ju Год назад +2

    ਕਰਨੈਲ ਤੇ ਪ੍ਰੀਤੋ ਦੀ ਐਕਟਿੰਗ ਬਹੁਤ ਵਧੀਆ ਰਾਮਾ ਵੀ ਕਮਾਲ ਕਰ ਦਿੰਦਾ

  • @gagandeepkaur4159
    @gagandeepkaur4159 Год назад +2

    BANTT BANTT Y sirra VIDEO

  • @gurpreetsingh4328
    @gurpreetsingh4328 Год назад +2

    ਬੰਤ ਦੁਨੀਆਂ ਦਾ ਅੱਠਵਾਂ ਅਜੂਬਾ ਆ ਬਾਈ ਜਿਉਂਦਾ ਰਹਿ ਓ ਬਾਈ

  • @jasveerkaur8572
    @jasveerkaur8572 Год назад

    😅😅😅😅😅 ਬਹੁਤ ਬਹੁਤ ਜ਼ਿਆਦਾ ਵਧੀਆ

  • @manidhaliwal2404
    @manidhaliwal2404 Год назад +1

    ਮਾਸੀ ਕਿਸੇ ਪਾਸੇ ਤੋ ਵੀ ਬਾਹਰਲੀ ਨਹੀਂ ਲਗਦੀ ਵਧੀਆ ਇੰਗਲਿਸ਼ ਵਾਲੀ ਲੱਭੋ ਨਹੀਂ ਇਹ ਮਾਸੀ ਤੋਂ ਬਿਨਾਂ ਹੀ ਵੀਡੀਓ ਵਧੀਆ ਸੀ

  • @gagandeepghuman3349
    @gagandeepghuman3349 Год назад +2

    Bnat vere rabb thanu chardikala bakhshe

  • @kimatpalsingh1822
    @kimatpalsingh1822 Год назад +2

    Bant di acting super aa👍👌🏻

  • @manjindersinghbhullar8221
    @manjindersinghbhullar8221 Год назад +6

    ਸਤਿ ਸ੍ਰੀ ਆਕਾਲ ਜੀ ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ 👍🏻👍🏻👍🏻 ਸਾਰੀ ਟੀਮ ਦੀ ਐਕਟਿੰਗ ਜਮਾਂ ਸਿਰਾਂ ਬੰਤ ਕਰਨੈਲ ਜਿੰਦਰ ਕਾਕਾ ਪ੍ਰੀਤੋ ਸੀਬੋ ਆਦਿ ਸਾਰੇ ਕਲਾਕਾਰ

  • @boghadhillon12
    @boghadhillon12 Год назад +4

    😂😂😂😂😂😂😂😂😂😂😂 ਕਰਨੈਲ ਬਾਹਰ ਜਾਉ ਸਾਨੂੰ ਵੀ ਲੈਜੀ ਬਾਂਬਾ

  • @jassowal90
    @jassowal90 Год назад +6

    Bant vir bht vadya acting krde oo tuc Sanu bht vadya lgde oo bolde god bless you bant vir rab thnu hmesha eda hii khush rakhe love you vir😁😁😁😊😊😊❤️❤️❤️❤️

  • @sukhveersingh7541
    @sukhveersingh7541 Год назад +1

    Kha de ki ho gaya ji kha de oo hi ho gaya ji lok kha de aa siraaaa ho gaya ji 😂😂😂😂

  • @ekamghuman7592
    @ekamghuman7592 Год назад +2

    Bant vere super acting 🎉

  • @gurpreetsingh4328
    @gurpreetsingh4328 Год назад +1

    ਕਹਿੰਦੇ ਬੰਤ ਛਾਅ ਗਿਆ ਬਾਈ ਸੀਰਾ ਕਰਤਾ ਬਾਈ ਨੇ

  • @tractor-sale-markting
    @tractor-sale-markting Год назад +3

    ਜਦੋਂ ਨੂੰ ਸਵਾਦ ਆਉਣ ਲੱਗਦਾ ਓਦੋਂ ਨੂੰ ਵੀਡੀਓ ਖਤਮ ਹੋ ਜਾਂਦੀ ਏ
    ਘੱਟ ਤੋਂ ਘੱਟ ਇਕ ਘੰਟੇ ਦੀ ਵੀਡੀਉ ਬਣਾਇਆ ਕਰੋ😅 😂❤ ਫੇਰ ਸਵਾਦ ਆਇਆ ਕਰੂਗਾ ਵਿਡੀਓ ਵੇਖਣ ਦਾ ਧੰਨਵਾਦ ਜੀ ਬਹੁਤ ਸੋਹਣੀਆਂ ਨੂੰ ਵੀਡੀਓ ਹੁੰਦੀਆਂ ਨੇ

  • @bajwasingh6746
    @bajwasingh6746 Год назад +1

    Bant y super att😂😂😂

  • @amriknehal1814
    @amriknehal1814 Год назад +4

    ਬੰਤ ਤੇ ਕਰਨੈਲ ਜਮਾ ਸਿਰਾ ਕਰਵਾਉਂਦੇ ਨੇ😍

  • @kimatpalsingh1822
    @kimatpalsingh1822 Год назад +1

    👌🏻👌🏻👍

  • @championgamemap6485
    @championgamemap6485 Год назад +14

    ਪਰਮਾਤਮਾ ਮੇਹਰ ਕਰੇ ਸਾਰੀ ਟੀਮ ਤੇ ਲੰਬੀ ਉਮਰ ਦੇਵੇ

  • @gonysingh-jg9kq
    @gonysingh-jg9kq Год назад +1

    Love you bant Bai sirra acting

  • @mehtabghuman60
    @mehtabghuman60 2 месяца назад +1

    5 ਕਿੱਲੋ ਮਦਾਨਾ ਕਢਾਇਆ ਪਤਾਸੇ ਲਿਆਂਦੇ 20 ਦੇ 😂😂😂

  • @lovepreet-vv5nu
    @lovepreet-vv5nu Год назад +1

    ਬੁਹਤ ਵਧੀਆ ਵੀਡੀਓ ਬੰਤ ਬਾਈ ਸਿਰਾ ਘੈਟ

  • @HarpreetKaur-sf8pw
    @HarpreetKaur-sf8pw Год назад +3

    Bant Bro love you 🤣😂🤣😂😂🤭

  • @nonamasahar6431
    @nonamasahar6431 Год назад +1

    Att karti bant

  • @sharmaji8749
    @sharmaji8749 Год назад +2

    Bhut vdia video

  • @user-md8je9ss9v
    @user-md8je9ss9v 3 месяца назад

    All team members nu good wishes by Ji ♥️♥️ baba chardikala vich rakhe sare team members nu Ji

  • @chahalboys837
    @chahalboys837 Год назад

    Ghaint aa video jatt sauda team waleo

  • @nonamasahar6431
    @nonamasahar6431 Год назад +1

    Bant sira acting

  • @saroopsingh3237
    @saroopsingh3237 Год назад +1

    Bht vdya ਅੰਤ ਵੀਰ Sanu thudii ਐਕਟਿੰਗ bht vadiya lgdiya god bless you vir

  • @HardeepMand-fg7gp
    @HardeepMand-fg7gp Год назад +1

    Bant y siraaaaaaaa

  • @AmandeepKaur-eh5tt
    @AmandeepKaur-eh5tt Год назад +1

    Bant di ron di acting bahut badhy 🤣🤣🤣🤣

  • @jashandas3171
    @jashandas3171 Год назад +1

    ਲਵ ਬੰਤ ਬਾਈ ❤️❤️❤️❤️ਵਾਹਿਗੁਰੂ ਹੋਰ ਤਰੱਕੀ

  • @Jaswantsingh-vh9oi
    @Jaswantsingh-vh9oi Год назад +2

    Rama and Bant sari team sirra

  • @gagandeepkaur4159
    @gagandeepkaur4159 Год назад +2

    Bant y sirra y

  • @officialjatt474
    @officialjatt474 Год назад +1

    Nice video y g ekamjeet Dhaliwal daraj barnala

  • @HahaHJ-uk8yn
    @HahaHJ-uk8yn Год назад +1

    Bant y di acting sirra y

  • @surendersheoran1696
    @surendersheoran1696 Год назад +2

    Surender sheoran kheowali sirsa nice video

  • @mr.penduz4269
    @mr.penduz4269 Год назад +1

    Bant siraa acting bro 😂😂😂😂😂😂😂❤❤❤❤❤❤😂😂😂😂😂😂

  • @nirmalsingh-jf4fk
    @nirmalsingh-jf4fk Год назад +1

    ਬੰਤ ਤਾਂ ਬਦਾਣਾ ਵੰਡ ਦਾ ਰਿਹ ਗਿਆ

  • @deepSahi-jn5yd
    @deepSahi-jn5yd Год назад +1

    ਬੰਤ ਦੀ ਐਕਟਿੰਗ ਬੰਬ ਆ ਬਈ

  • @gurjindersingh3638
    @gurjindersingh3638 Год назад +3

    Sari team nu sat Shri akal jatt sauda g 🙏 very super video bant great very seebo g all the best 🙏👍🥀❤️🥀👌 Yamuna Nagar

  • @FUN-SHUN2426
    @FUN-SHUN2426 Год назад

    22:35 Hassa nikaal Aayaa

  • @mr.penduz4269
    @mr.penduz4269 Год назад +1

    Bant good t😂😂😂

  • @mrmrsvirdi8928
    @mrmrsvirdi8928 Год назад

    Sari aa aje. Hahaha😂😂😂

  • @saritamehmi-fd4nz
    @saritamehmi-fd4nz Год назад +1

    Bant acting ghaint ❤️❤️❤️👌👍👍👌

  • @butasingh-fr8ei
    @butasingh-fr8ei Год назад

    ਸੀਬੋ ਬੀਬੀ ਅੱਤ ਕਰਤੀ ਸਾਨੂੰ ਮੱਤਾ ਦਿਦਿਆਂ ਚਾਰ ਉਂਗਲਾਂ ਦੀ😂😂😂

  • @jassubawa2666
    @jassubawa2666 Год назад +1

    Bant y sirra y💕💕💕💕💕

  • @gonysingh-jg9kq
    @gonysingh-jg9kq Год назад +1

    Star boy bant singh

  • @HahaHJ-uk8yn
    @HahaHJ-uk8yn Год назад +1

    Bant y ghaint acting a y

  • @JarnailSingh-ej3vq
    @JarnailSingh-ej3vq Год назад +1

    Att babe oo,,

  • @JaswantSingh-uo6pp
    @JaswantSingh-uo6pp Год назад

    ਅੱਤ ਆ ਜੀ😍😍😍

  • @KulwinderSingh-ou9ln
    @KulwinderSingh-ou9ln Год назад +1

    Bant 😂😂😂😂

  • @KulwinderSingh-ou9ln
    @KulwinderSingh-ou9ln Год назад +1

    Bant good acting 😘😘😘❤️❤️❤️❤️❤️

  • @HardeepSingh-je5su
    @HardeepSingh-je5su Год назад

    ਵੀਡੀਓ ਬਹੁਤ ਵਧੀਆ ਸੀ ❤

  • @GurmailSingh-hm8lh
    @GurmailSingh-hm8lh Год назад +1

    Bant good 😊😊😊😊😊

  • @mandepsingh1564
    @mandepsingh1564 Год назад +1

    Good work all teem

  • @mandeepkhaira6567
    @mandeepkhaira6567 Год назад

    😅😅😅😅😅😅sira galbaat hundi ha har video vich good work all teem Kant video 📷📷

  • @mehtabghuman60
    @mehtabghuman60 3 месяца назад

    ਪਤਾਸੇ ਲਿਆਇਆ 20 ਦੇ 😂😂😂

  • @gagandeepghuman3349
    @gagandeepghuman3349 Год назад +1

    Bant sira vere

  • @JagsirSingh-zp4xz
    @JagsirSingh-zp4xz Год назад +1

    Bute y di acting sira hundya y baki sari teem nu mubarka ji

  • @karandhaliwal6910
    @karandhaliwal6910 Год назад +2

    Nice 👌

  • @banisohi4307
    @banisohi4307 Год назад

    Bahut vdia

  • @khosa6740
    @khosa6740 Год назад +1

    ਬਹੁਤ ਵਧੀਆ ਵੀਡੀਓ ਜੀ ❤

  • @bajwasingh6746
    @bajwasingh6746 Год назад +2

    Bant sira acting ❤

  • @LovepreetSingh-jb4mo
    @LovepreetSingh-jb4mo Год назад +1

    ਰਾਮ ਸਨਦੀਪ ਬੇਟਾ ਕਰਨੈਲ ਘੈਂਟ ਨੇ

  • @AmandeepKaur-gb8jv
    @AmandeepKaur-gb8jv Год назад

    ਬਹੁਤ ਵਧੀਆ 🎉🎉❤