Part 4 ਤਪਾ ਮਾਰਿਆ ਸਾਰਾ ਟੱਬਰ ਪ੍ਰੌਹਣੇ ਨੇ ll ਰੱਬਾ ਏਹੋ ਹਿਜਾ ਪ੍ਰੋਹਣਾ ਕਿਸੇ ਨੂੰ ਨਾ ਦੇਮੀ ll

Поделиться
HTML-код
  • Опубликовано: 6 дек 2024
  • Veero video nu like share and comment krke jrur daseya kro video kime di laggi
    Daily diya update dekhan lyi Sade Instagram page nu follow kro -
    ...
    Facebook Page - / jatt-sauda-47137251993...
    #jattsauda #jattsauda new video
    Contact - 6280551010
    sidhuharjinder922@gmail.com

Комментарии • 984

  • @harshdeepsinghsaini774
    @harshdeepsinghsaini774 5 лет назад +16

    ਪੁਰਾ ਕਿਲਾ ਗੱਡ ੳੲੇ ਜਿੱਦਰਾ,ਸਿਰਾ ਵੀਰ , ਜੱਟ ਸੌਦਾ ਦੀ ਸਾਰੀ ਟੀਮ ਨੂੰ Love you, 😝

  • @sukhasandhu3148
    @sukhasandhu3148 5 лет назад +6

    ਕਿਦਾ ਜਿੰਦਰ ਬਾਈ ਬਹੁਤ ਵਧੀਆ ਸੂਨੈਹਾ ਦਿੱਤਾ ਲੋਕਾਂ ਨੂੰ ਜਿਹੜੇ ਜਵਾਈ ਆਪਣੇ ਸਹੁਰਿਆਂ ਨੂੰ ਤੰਗ ਕਰਦੇ ਨੇ ਵਿਡਿਊ ਦੇਖ ਕੇ ਉਹਨਾਂ ਨੂੰ ਅਕਲ ਆਵੇ ਗੀ ।ਜਿੰਦਰ ਬਾਈ ਅਸੀਂ ਪੂਛਣਾ ਸੀ ਕੇ ਦੇਸੀ ਪਿੰਡਾਂ ਵਾਲੇ ਧਰਨਾਟ ਹੁਣਾਂ ਦਾ ਪਿੰਡ ਵੀ ਤੂਹਾਡੇ ਲਾਗੇ ਆ ਧਨਵਾਦ

  • @bakshishsinghjuj9950
    @bakshishsinghjuj9950 5 лет назад +36

    ਲਾਡੀ bro super ਕਲਾਕਾਰ ਹੈ ਚਲਦੇ ਰਹੇ ਸਦਾ ਹੈਪੀ ਰਹੋ ਤੰਦਰੁਸਤ ਰਹੋ ਐਸੇ ਹੀ aschi ਵੀਡੀਉ ਦਿਓ ਤਾਂ ਜੋਂ ਬੱਚਿਆਂ ਨੂੰ ਸਮਜ ਆ ਸੱਕੇ ਅਤੇ ਨਸੇ ਤੋ ਬਚੇ ਰਹਣ ਬੈਸਟ ਆਫ ਲੱਕ bro

  • @nardeepdhimanjilasangrursa2230
    @nardeepdhimanjilasangrursa2230 2 года назад +1

    ਬਹੁਤ ਵਧੀਆ ਵੀਡੀਓ ਸਿਰਾ ਕਰਤਾ ਜਿੰਦਰਾ ਅਤੇ ਵੱਡੀ❤️❤️❤️❤️❤️❤️👍👍👍👍👍👍😆😆😆😆😆😆👌👌👌👌👌

  • @SuLTan-mt8kz
    @SuLTan-mt8kz 5 лет назад +58

    Jo jinder nu pyar karde a like hit

  • @harcharansingh1737
    @harcharansingh1737 3 года назад +2

    ਜਿੰਦਰ ਸਾਰੀ ਟੀਮ ਦੀ ਐਕਟਿੰਗ
    ਬਲੇ ਬਲੇ ਬਲੇ
    ਤੂ ਭੀਡਰੀ ਵੀ ਬਹੁਤ ਵਧੀਆ ਬਾਈ
    ਪਹਿਲਾਂ ਇਹ ਸਕੂਟਰੀਆ ਹੀ ਅਜ ਦੇ ਬੁਲਿਟ ਵਾਂਗ ਸੀ
    ਬਹੁਤ ਹਾਸੇ ਵਾਲੀ ਵੀਡੀਓ ਹੈ
    ਧੰਨਵਾਦ ਜਿੰਦਰ ਬਾਈ
    ਅਤੇ ਸਾਰੀ ਟੀਮ ਦਾ

  • @satpalsingh1155
    @satpalsingh1155 5 лет назад +9

    ਵੀਡੀਓ🎥 ਬਹੁਤ ਵਧੀਆ👍💯 ਹੈ ਵੀਰ ਜੀ love you all team jatt Sauda

  • @gurnamsingh3141
    @gurnamsingh3141 3 года назад +1

    Very nice 👌 video 👍 yaar God bless you 🙏 thanks

  • @satpalsingh1155
    @satpalsingh1155 5 лет назад +31

    ਹਰਜਿੰਦਰ ਵੀਰ ਮੈ ਤੇਰਾ ਬਹੁਤ ਵੱਡਾ ਫੈਨ ਹਾ ਮੈਂ ਤੇਰੀ ਹਰ ਇੱਕ ਵੀਡੀਓ🎥 ਦੇਖ ਦਾ ਹਾ ਵੀਰ ਜੀ ਮੇਰੀ ਇੱਕ ਇੱਛਾ ਹੈ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ

  • @gurpreetmaan3614
    @gurpreetmaan3614 5 лет назад +2

    Bhut vdia videosss....sade ghr sara din ahi videos chaldiya...great mgs.......acting👌 waheguru khush rakhe tuhanu👌😊😊😊😊😊😊😊

  • @kulwinderkaur4320
    @kulwinderkaur4320 5 лет назад +13

    Very funny....all team members are doing good work... GOD bless u

  • @bakshishsinghjuj9950
    @bakshishsinghjuj9950 5 лет назад +1

    ਬਾਈ ਜਿੰਦਰ ਯਾਰ ਮਜਾ ਹੀ ਆ ਗਿਆ ਮੈ ਪਤਾ ਨਹੀਂ ਕਿੰਨੇ ਵਾਰ ਦੇਖ ਲਏਆ ਵੀਡੀਉ ਨੂੰ ਬੁਹਤ ਹੀ ਸੋਹਣੀ ਵੀਡੀਉ ਹੈ

  • @bakshishsinghjuj9950
    @bakshishsinghjuj9950 5 лет назад +23

    ਸੁਪਰ ਸਟਾਰ ਹੋ ਆਪ bro mera vlo ap and ap di puri ਟੀਮ ਨੂੰ ਬੁਹਤ ਬੁਹਤ ਮੁਬਾਰਕ bro

  • @harmailsingh627
    @harmailsingh627 3 года назад +1

    ਬਹੁਤ ਵਧੀਆ 👍🙏🙏💕

  • @Geekay077
    @Geekay077 5 лет назад +6

    Video sariya sira hunde a ne veer jinder sabh to vadiya comedy krda baapu da rool v siraaa kra reha munda👌👌👌👌👌👍

  • @ਹਰਜੀਤਸਿੰਘ-ਵ4ਪ
    @ਹਰਜੀਤਸਿੰਘ-ਵ4ਪ 2 года назад +1

    ਬਹੁਤ ਵਧੀਆ

  • @SinghRajinder-xv3bc
    @SinghRajinder-xv3bc 5 лет назад +7

    ਬਹੁਤ ਵਧੀਆ ਵੀਡੀਓ 😂😂😂😂

  • @malkitsandhu5747
    @malkitsandhu5747 5 лет назад +2

    ਬਹੁਤ ਵਧੀਆ ਬਾਈ ਜਿੰਦਰ

  • @ajayjethi1743
    @ajayjethi1743 5 лет назад +8

    Laddi good job veer god bless you

  • @akashdeepdhaliwal7945
    @akashdeepdhaliwal7945 3 года назад +1

    Sari team gbu ☺️ love you both ❤️ bhut vadea video bna onda hu verra ❤️

  • @manpreetsidhu8269
    @manpreetsidhu8269 4 года назад +4

    ਲਾਡੀ ਦਾ ਹਰਖ ਭੈੜਾ ਗਾ ਤਿਅਾਰ ੲੀ ਰਹਿੰਦਾ ਜ਼ਿੰਦਰ ਦੇ ਲਾੳੁਣ ਨੂੰ jeonde rho veer

  • @gurlalsinghgurisingh8809
    @gurlalsinghgurisingh8809 4 года назад +1

    ਬਹੁਤ ।ਵਧੀਆ ।ਜੀ

  • @bakshishsinghjuj9950
    @bakshishsinghjuj9950 5 лет назад +55

    ਜਿੰਦਰ ਬਾਈ ਆਪ ਦੀ ਅਵਾਜ ਬੁਹਤ ਵਦਿਆ ਹੈ bro

  • @jaswindersingh3179
    @jaswindersingh3179 5 лет назад +2

    Baiiii yrrr sera hi la denay ho ......Aahi apna asli purana pendu sabyavhaar aa veer jiii....Waheguru jiii mehar karn thode sab te☝️☝️☝️👏👏👏

  • @BAMBIHEWALE
    @BAMBIHEWALE 5 лет назад +11

    ਬਹੁਤ ਵਧੀਆ ਵੀਡੀਓ ਬਾਈ
    Keep it up brother

  • @babydiksha8842
    @babydiksha8842 4 года назад +1

    Vry nyc video all team members doing 👍well

  • @GurwinderSingh-gj3ki
    @GurwinderSingh-gj3ki 5 лет назад +3

    Video sira 👍👍👍👍👍jinder vir g nice ho Puri team OK bay g

  • @hi-fisalon7658
    @hi-fisalon7658 5 лет назад

    ਪਰੋਹਣਾ ਬੋਲਦਾ ਬਹੁਤ ਸੋਹਣਾ ਹੈ I like it and good good is good

  • @deepdeepdeep8148
    @deepdeepdeep8148 5 лет назад +4

    Jinder brother bhoot bhoot ee vadiya waheguru ji app di sarri team te har pal apna mehar wala hath rakhi rakhan ji we love you

  • @sonyRajgarhia
    @sonyRajgarhia 4 года назад +1

    ਬਹੁਤ ਸਾਰੀਆਂ ਵਧੀਆ

  • @nijjarmodernfarming4110
    @nijjarmodernfarming4110 5 лет назад +3

    Sirrrrrrrrrrrrrrrrraaaaaaaaa💣💣💣💣💣💣🔥🔥🔥🔥🔥🔥🔥🔥🔥🔥

  • @premram812
    @premram812 2 года назад +1

    Ghaint veere jinder bro

  • @pindersandhu8008
    @pindersandhu8008 5 лет назад +4

    Baji tuhade har ek video bht vdia hunde hai veer ji👌👌👌👌👌👌👌👌👌👌❤👌👌👌👌👌👌

  • @amanpreetsingh4129
    @amanpreetsingh4129 4 года назад +1

    Gal ni batt ni haigi😂😂, favorite dialogue

  • @jarnaillalka9531
    @jarnaillalka9531 5 лет назад +1

    ਬਹੁਤ ਵਧੀਆ ਬਾਈਁ ਜੀ ਸਰਿਆਂ ਲਾ ਦਿੱਤੀ ਲਾਡੀ ਫਰੀਦਕੋਟੀਆ

  • @Amritsidhukotduna
    @Amritsidhukotduna 5 лет назад +4

    Jinder and ladi di acting sira

  • @boharsingh7725
    @boharsingh7725 3 года назад +1

    ਬਹੁਤ ਵਧੀਆ ਬਾਈਁ

  • @gaggibuggar4342
    @gaggibuggar4342 5 лет назад +4

    Good video

  • @CUTE_ROXY_07
    @CUTE_ROXY_07 5 лет назад +1

    Bahut sohni video c maza a gya🌹🌹🌷⚘🌻🌺😂😂😂😂👌👌👌👌👍👍👍👍

  • @lovepreetlovely5424
    @lovepreetlovely5424 5 лет назад +5

    Vadiya video bro siraaa kr ta far aik War 😵😵

  • @kalsisingh7090
    @kalsisingh7090 2 года назад

    Super hit. funny great job jindar. bai ji 👌👌👍👍😜😜😜😜😜

  • @bindiisrubenipal2100
    @bindiisrubenipal2100 5 лет назад +7

    wow kaya baat a ne jinder Nice video best wishes all team members

  • @rinkugujjranrinkugujjran9365
    @rinkugujjranrinkugujjran9365 5 лет назад +2

    Jeonde vasde raho veero waheguru ji chardi kla ch rakhan

  • @atozvlog1300
    @atozvlog1300 5 лет назад +7

    Verr hun time ni video dekn da par sara din yadd andi hrni video di samm nu aa k pakka dekhu ga

  • @crazygamers1756
    @crazygamers1756 3 года назад

    ਜਿਦਰ ਵੀਰ ਜੀ ਆਪ ਬਹੁਤ ਵਧੀਆ ਐਕਟਰ ਹੋ ਆਪ ਦੀ ਆਵਜ ਬਹੁਤ ਸੋਹਣੀ ਆ

  • @gurirambo5993
    @gurirambo5993 5 лет назад +4

    Craaàaaaaa gllbaat jinder bro
    Keep it up

  • @neesharana8639
    @neesharana8639 5 лет назад +2

    ਹੱਡ ਬੀਤੀ
    ਛੋਟਾ ਸੀ, ਲਾਡਲਾ ਸੀ, ਉੱਤੋਂ ਆ ਗਿਆ ਨਾਨਕੇ। 8-9 ਕੁ ਸਾਲ ਦਾ ਹੋਵਾਂਗਾ। ਨਾਨੀ ਜੀ ਇੱਕ ਸ਼ਾਮ ਕੱਦੂ ਦੀ ਸਬਜ਼ੀ ਨਾਲ ਰੋਟੀ ਲੈ ਆਏ। ਮੈਂ ਵਿੱਟਰ ਬੈਠਾ ਅਖੇ ਮੈਂ ਨੀ ਖਾਣੀ ਕੱਦੂ ਦੀ ਸਬਜ਼ੀ , ਆਖ ਥਾਲੀ ਨੂੰ ਲੱਤ ਮਾਰ ਪਰੇ ਧੱਕ ਦਿੱਤਾ। ਨਾਨਾ ਜੀ ਕੋਲ ਹੀ ਬੈਠੇ ਸਨ। ਉਹਨਾਂ ਥਾਲੀ ਚੁੱਕ ਨਾਨੀ ਜੀ ਨੂੰ ਫੜਾ ਦਿਤੀ ਅਤੇ ਕਿਹਾ ਕਿ ਜਦੋਂ ਉਸ ਨਹੀਂ ਖਾਣੀ ਤਾਂ ਧੱਕਾ ਕਿਉਂ ਕਰਦੇ ਓ। ਨਾਨੀ ਜੀ ਥਾਲੀ ਲੈ ਗਏ ਅਤੇ ਮੈਂ ਚੁੱਪ ਚਾਪ ਸੜਿਆ ਬਲਿਆ ਸੌਂ ਗਿਆ। ਰਾਤ 10 ਕੁ ਵਜੇ ਸਾਰੇ ਸੌਂ ਗਏ ਪਰ ਮੈਂ ਭੁੱਖਾ ਪਾਸੇ ਮਾਰੀ ਜਾਵਾਂ। ਏਨੇ ਨੂੰ ਲਾਈਟ ਜਗੀ ਅਤੇ ਨਾਨਾ ਜੀ ਹੱਥ ਚ ਰੋਟੀ ਵਾਲਾ ਥਾਲ ਚੁੱਕੀ ਖੜੇ ਸਨ, ਓਹੀ ਕੱਦੂ ਦੀ ਸਬਜ਼ੀ ਨਾਲ। ਮੈਂ ਚੁੱਪ ਚਾਪ ਸਾਰੀਆਂ ਰੋਟੀਆਂ ਨਬੇੜ ਦਿੱਤੀਆਂ। ਨਾਨਾ ਜੀ ਨੇ ਪਿਆਰ ਨਾਲ ਸਿਰ ਤੇ ਹੱਥ ਫੇਰਦਿਆਂ ਪੁੱਛਿਆ," ਕਿਉਂ ਪੁੱਤ ਸਬਜ਼ੀ ਸਵਾਦ ਸੀ ਨਾ?"
    "ਹੂੰ ",ਮੈਂ ਸਹਿਮਤੀ ਚ ਸਿਰ ਮਾਰ ਦਿੱਤਾ।
    "ਪੁੱਤ ਸਵਾਦ ਰੋਟੀ ਚ ਨਹੀਂ ਭੁੱਖ ਚ ਹੁੰਦੈ" ਏਨਾ ਕਹਿ ਨਾਨਾ ਜੀ ਥਾਲੀ ਚੁੱਕ ਕੇ ਲੈ ਗਏ। ਉਸ ਦਿਨ ਤੋਂ ਬਾਦ ਮੈਂ ਕਦੇ ਰੋਟੀ ਖਾਂਦਿਆਂ ਨਖ਼ਰਾ ਨਹੀਂ ਕੀਤਾ। ਹੁਣ ਵੀ ਜੋ ਮਿਲੇ ਸ਼ੁਕਰ ਕਰ ਖਾ ਲਈਦੈ ।

  • @amargill6398
    @amargill6398 5 лет назад +7

    Siraaaaaaaaaaaaaaaaa jva veer 👌 raab tuhadi mehnt nu din dugni raat chogni traki bakshe.god bless u

  • @sonyghuman7292
    @sonyghuman7292 5 лет назад +2

    ਬਹੁਤ ਵਧੀਆ ਵੀਰ 🤘🤘👌

    • @harbhajansingh5390
      @harbhajansingh5390 2 года назад +1

      💝💝💝👍👍👍💉💉💉😇😇😇💋💋💋😝😝😝💝💝💝👍👍👍💉💉💉😇😇😇💋💋💋😝😝😝💝💝👍👍💉💉😇😇💋💋😝😝

  • @bakshishsinghjuj9950
    @bakshishsinghjuj9950 5 лет назад +5

    ਜਿੰਦਰ ਵੀਰ ਏਕ ਵਾਰ ਤਾਂ reply kr Dena

  • @parminderraju9253
    @parminderraju9253 5 лет назад +6

    Thank

  • @karamjeetsingh7399
    @karamjeetsingh7399 5 лет назад +1

    ਵਹੁਤ ਵਧੀਆ ਬਾਈ ਜੀ

  • @Panjabpigeonclub
    @Panjabpigeonclub 5 лет назад +7

    Jinder actor siraaa jmi

  • @sheerakhan968
    @sheerakhan968 5 лет назад

    ਬਹੁਤ ਹੀ ਵਧੀਆ ਵੀਡੀਓ ਜਿਦਰਾ

  • @sukhpalsingh7819
    @sukhpalsingh7819 5 лет назад +4

    💯💯💯💯💯💯💯

  • @sonusony235
    @sonusony235 5 лет назад +1

    Bahut vadia veer g 👌🏼👌🏼🌹🌹

  • @ManjotSingh-id4ui
    @ManjotSingh-id4ui 5 лет назад

    VERRRE BAHUT KAINT VIDEO...👌👌👌👌👌👌👌👌

  • @tarnaujla9883
    @tarnaujla9883 5 лет назад +5

    Nic video bro chak ke rakho km

  • @sandhu31wala
    @sandhu31wala 4 года назад +1

    Vhut good

  • @sidhumalwinder
    @sidhumalwinder 5 лет назад +37

    Sheti upload kreya krr video mai tenu dsa 😀

  • @malkitsinghdhaliwal2029
    @malkitsinghdhaliwal2029 3 года назад

    ਬਹੁਤ ਵਧੀਆ ਵਿਡੀਉ ਹੁੰਦੀ ਹੈ ਵਾਈ ਜੀ ਤੁਹਾਡੀ

  • @rajwindersingh9106
    @rajwindersingh9106 5 лет назад +4

    👌👌👌👌👌👌👌👌👌👌👌🙏🙏🙏

  • @jasspreetkaur8853
    @jasspreetkaur8853 3 года назад

    😂😂 ਬਹੁਤ ਵਧੀਆ ਵੀਰ 🤣🤣

  • @jaspreetdhindsa3966
    @jaspreetdhindsa3966 5 лет назад +3

    💯💯💯

  • @babbu624
    @babbu624 5 лет назад +5

    ਗੇੜਾ ਤੀਜਾ ਫॅੜਲੋ 😂😂😂

  • @Malwadoabaitalyvlogs
    @Malwadoabaitalyvlogs 5 лет назад +1

    Love you veere sareya nu Rbb ji thonu chardikla ch rkhn hmesha

  • @bhupindernirman3480
    @bhupindernirman3480 5 лет назад +6

    I m Ur biggest fan...god bless u...tuc bhut achievements earn kroge

  • @manjinderkaur9697
    @manjinderkaur9697 5 лет назад +1

    Wow awosme sir.acting is suprb
    .naturl lgdi fulll..haahaa soo nic

  • @insankulwant
    @insankulwant 5 лет назад +5

    Amazing Performance

  • @rattandullay1031
    @rattandullay1031 2 года назад

    Jinder bro tusi best ho all team ne bhut vadiya km Kita pr jinder bro da rol sb to best hai all video's very very very very Nice 👍👌❤️

  • @sukhpalsingh7819
    @sukhpalsingh7819 5 лет назад +5

    Atttttt first comment

  • @angrejmaur4377
    @angrejmaur4377 5 лет назад +1

    Bhut vadia rol kita vr funny 😝 jinder vr siraa aa 👌🏼👌🏼👌🏼👌🏼

  • @JagtarSingh-bi3ke
    @JagtarSingh-bi3ke 5 лет назад +4

    Phlaa wale part bhhht sohne a veer video de eh v poora ghaint hi hona 🥰🥰

  • @ਨਰੇਸ਼ਕੁਮਾਰ-ਦ8ਡ
    @ਨਰੇਸ਼ਕੁਮਾਰ-ਦ8ਡ 3 года назад +1

    ਬਾਈ ਜੀ ਬਹੁਤ ਬਧੀਆ

  • @tejindersinghdhindsasabb2584
    @tejindersinghdhindsasabb2584 5 лет назад +3

    Part 5

  • @HardeepSingh-js6ke
    @HardeepSingh-js6ke 5 лет назад +3

    sorry for says but u r all videos volume is too low..vdo is good.Jindra mai tenu dassan

  • @dillderag8557
    @dillderag8557 5 лет назад +2

    Veere bhut vadiya hundiya ne vedio jeene phali bar kha like and share kardeo eh os Bande Li like ji👌👌👌👌

  • @bindunangal4072
    @bindunangal4072 5 лет назад +2

    Babbe bauth sirrrrrrra video bnode o tusi....best of luck oll team....waheguru mehr kre agge hor trackian kro🙏🙏🙏🙏🙏🙏

  • @mandeepchahal5630
    @mandeepchahal5630 3 года назад

    Bhut sohni all video aw vere thodi. Yr bhut kuj sikhn lyi milda yr tuadiya video vco. Love u all veer.

  • @preetkularvlogger204
    @preetkularvlogger204 5 лет назад +2

    Siraaa,y acting v siraaa,jiunde raho

  • @Kairon_Pariwar
    @Kairon_Pariwar 2 года назад

    ਬਹੁਤ ਵਧੀਆ ਵੀਡੀਉ . ਬਾਕੀ ਬਹੁਤ ਵਧੀਆ ਮੈਸੇਜ ਵੀਡੀਉ ਦਾ , ਬੱਸ ਵੇਖਣ ਦਾ ਨਜ਼ਰੀਆ ਆਪਣਾ ਆਪਣਾ ਹੁੰਦਾ

  • @arshdeepkaur3547
    @arshdeepkaur3547 4 года назад +1

    very nice😊😊👌👌👌👌👌👌

  • @alphalegand8052
    @alphalegand8052 5 лет назад +1

    siraaaaaaaaaaaa brother

  • @Kalachor9316
    @Kalachor9316 5 лет назад +1

    👌👌👌👌👌🤘🤘

  • @nidhansidhu2303
    @nidhansidhu2303 4 года назад +1

    Very good video

  • @amrishbhattuk013
    @amrishbhattuk013 3 года назад

    ਬਹੁਤ ਵਧੀਆ ਵੀਡਿਓ ਹੈ ਭਾਈ ਜੀ

  • @ibrar1491
    @ibrar1491 5 лет назад

    Very nice👌👌🙏

  • @jattjatt2591
    @jattjatt2591 3 года назад +1

    ਡੈਡੀ ਜੀ ਮੈਂ ਕੀ ਪੁੱਗ ਵਾਲਿਆ ਨਾਲ ਕੰਮ ਕਰਦਾ rea 😁😁😁😁😁😁

  • @reshamsingh1706
    @reshamsingh1706 5 лет назад

    ਬਹੁਤ ਵਧੀਆ ਜੀ ਵੀਡਿਉ

  • @armaanaulakh3868
    @armaanaulakh3868 4 года назад +2

    👍👍👍god bless you

  • @kalasingj1194
    @kalasingj1194 4 года назад

    Love u y very funny video a sirra acting 👌👌👍

  • @lakhvindersingh8574
    @lakhvindersingh8574 5 лет назад

    Siraaa ਗੱਲਬਾਤ video wich

  • @MusicCom-lo9hn
    @MusicCom-lo9hn 5 лет назад +1

    Siraaaa bro God bless u tuhadi sari team la e

  • @GaganKumar-iv3js
    @GaganKumar-iv3js 4 года назад +1

    Sirrra 😍😍😍😘😘😘

  • @ParminderSingh-nl4hx
    @ParminderSingh-nl4hx 5 лет назад +1

    Good thinking bro and keep it up

  • @gurmakhsroaysingh198
    @gurmakhsroaysingh198 5 лет назад +1

    Nice videos bro

  • @InderjeetSingh-lx3mg
    @InderjeetSingh-lx3mg 5 лет назад

    Bhut Vdia video lgi

  • @bobbybhatti8372
    @bobbybhatti8372 5 лет назад

    Attt video ਬਹੁਤ ਵਧੀਆ ਵੀਰ

  • @ramandeepkumar9873
    @ramandeepkumar9873 5 лет назад

    Bhot Jada vadia lagi menu video 👌👌