ਪਤੰਦਰ ਭੱਠੇ ਆਲੇ ਕੇਹੜਾ ਕਿਸੇ ਤੋ ਘੱਟ ਨੇ ਬਾਬੂ ਨੂੰ ਕਹਿੰਦੇ ਟੇਪ ਲਵਾਕੇ ਦੇ ll latest punjabi comedy video 2022

Поделиться
HTML-код
  • Опубликовано: 26 янв 2025

Комментарии • 728

  • @gaggusingh2885
    @gaggusingh2885 2 года назад +4

    ਵਹੁਤ ਵਧੀਆ ਵੀਡੀਓ ਵੀਰ ਵਹੁਤ ਹੀ ਵਧੀਆ

  • @rachhpalsingh78466
    @rachhpalsingh78466 7 месяцев назад +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @harcharansingh1737
    @harcharansingh1737 2 года назад +19

    ਬਾਈ ਜੀ ਬਹੁਤ ਵਧੀਆ ਹੈ
    ਇਨਸਾਨੀਅਤ ਜਿੰਦਾ ਹੈ ਕਿਸੇ ਦੀ ਮੁਸੀਬਤ ਵਿਚ ਮੱਦਦ ਕਰਨੀ ਵਧੀਆ ਤਰੀਕੇ ਨਾਲ ਵਿਖਾਇਆ ਹੈ

  • @HarbansSingh-kf7dt
    @HarbansSingh-kf7dt 2 года назад +2

    Vv nye ❤️g s
    ਸੋਡਾ ਰੇਸ਼ ਤੋਂ ਡਰਨ ਵਾਲਾ ਸੀਨ ਬਹੁਤ ਘੈਂਟ ਸੀ 😂😂

  • @sandeepaujla7525
    @sandeepaujla7525 2 года назад +23

    ਵਧੀਆ ਲੱਗੀ ਜੀ ਲੋੜ ਤੇ ਲੋੜਵੰਦ ਦੀ ਮਦਦ ਕਰਨਾ ਹੀ ਚੰਗੇ ਇਨਸਾਨ ਦੀ ਨਿਸਾਨੀਏ ਪ੍ਰਮਾਤਮਾ ਤਰੱਕੀਆਂ ਬੱਖਸਣ ਤੁਹਾਨੂੰ ਜਿੰਦਰ ਲਾਡੀ ਤੇ ਸੇਰੇ ਵੀਰੇ

  • @rupinderbrar4989
    @rupinderbrar4989 Год назад +1

    ਬਹੁਤ ਵਧੀਆ ਵੀਡੀਓ ਜੀ 👌👍

  • @SukhwinderSingh-wq5ip
    @SukhwinderSingh-wq5ip 2 года назад +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ

  • @mansingle5536
    @mansingle5536 2 года назад +2

    ਅਮਰ ਸਿੰਘ ਬਰੇਟਾ ਮੰਡੀ ਬਹੁਤ ਵਧੀਆ ਕਮਾਲ ਕੀਤੀ ਪੲਈ ਆ

  • @AmandeepSingh-lc6jl
    @AmandeepSingh-lc6jl 2 года назад +3

    ਬਹੁਤ ਵਧੀਆ ਵੀਡਿਓ ਹੈ ਵੀਰ ਜੀ

  • @janakdulari9321
    @janakdulari9321 2 года назад +2

    ਜ਼ਿੰਦਗੀ ਦੀ ਕੋਈ ਲੋੜ ਨਹੀਂ ਦਿਖਾਈ ਜਾਂਦੀ ਇਸ ਪ੍ਰਕਾਰ ਹੈ ਪੰਡਿਤ ਜੀ ਵਾਹਿਗੁਰੂ ਜੀ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰੁ ਹੈ

  • @manjindersinghbhullar8221
    @manjindersinghbhullar8221 2 года назад +1

    ਬਹੁਤ ਸੋਹਣੀ ਵੀਡੀਓ ਬਣਾਈ ਹੈ 👍🏻👍🏻👍🏻

  • @dalveersingh1618
    @dalveersingh1618 3 года назад +8

    ਜਿੰਦਰ ਜਿੰਦਾ ਬਾਦ video nice sari jatt sauda time nu love you a 😍😍

  • @SatnamSingh-bk1hn
    @SatnamSingh-bk1hn 2 года назад +8

    ਬਾਈ ਏਨਾ ਤਾਂ ਕੋਈ ਬਾਪੂ ਨੂੰ ਵੀ ਨਹੀਂ ਤੰਗ ਕਰਦਾ ਜਿੰਨਾਂ ਤੁਸੀਂ ਮੁਨੀਮ ਨੂੰ ਕੀਤਾ ਏ ,
    ਬਾਕੀ ਤੁਹਾਡਾ ਸੁਣੇਹਾ ਵਧੀਆ ਏ good 👍🙏

  • @KuldeepSingh-gf3lz
    @KuldeepSingh-gf3lz 2 года назад +2

    ਸਿਰਾ ਕਰਤਾ ਜਿੰਦਰ ਵੀਰ ਜੀ

  • @rajwindersingh5364
    @rajwindersingh5364 2 года назад +2

    Vary nice video 🌹❤️❤️🌹bai g all team good working 🥀❤️🥀ਬਾਈ ਜੀ ਵੀਡੀਓ ਬਹੁਤ ਵਦੀਆ ਸੀ 🙏🙏🙏👍

  • @mohansingh3992
    @mohansingh3992 2 года назад +2

    ਵੈਰੀ ਨੈਸ ਵੀਰ ਜੀ ਗਰੀਬ ਦੀ ਮਦਦ ਕੀਤੀ ❤️🙏❤️ ਵਾਹਿਗੁਰੂ ਜੀ ❤️

  • @premkishore7828
    @premkishore7828 2 года назад +1

    बहुत ही बढ़िया लगा आपका ये एपिसोड 👍

  • @jujharsingh194
    @jujharsingh194 2 года назад +1

    Bhut vaidya msg dita veer g tuci,,nice video a 👌👌👌👌👌👌👌👍👍👍👍

  • @GagandeepSingh-qy9tp
    @GagandeepSingh-qy9tp 3 года назад +8

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @JagtarSingh-bb6gn
    @JagtarSingh-bb6gn 2 года назад +2

    ਬਹੁਤ ਹੀ ਵਧੀਆ ਸੀ

  • @chamkaursingh5420
    @chamkaursingh5420 2 года назад +2

    ਜਿਉਂਦੇ ਵਸਦੇ ਰਹੋ ਬਾਈ ਜੀ ❤️❤️❤️❤️❤️🤗👌👌

  • @KaranSingh-yc5rn
    @KaranSingh-yc5rn Год назад

    ਵੀਡੀਓ ਬਹੁਤ ਵਧੀਆ ਸੀ ਸਾਰੀ ਟੀਮ ਨੂੰ ਦਿਲੋਂ ਸਲਾਮ,ਪਰ ਇਸ ਤੋਂ ਵੀ ਵੱਧ ਘੈਂਟ ਹੋਣੀ ਸੀ ਦੇ ਕਿਤੇ ਮੁਨੀਮ ਦਾ ਰੋਲ ਬੰਤ ਨੇ ਕੀਤਾ ਹੁੰਦਾ🙏🙏👍👍

  • @pargatsinghshergill7468
    @pargatsinghshergill7468 2 года назад +5

    ਜਿੰਦਰਾ ਵੀਡੀਓ ਤਾਂ ਬਹੁਤ ਵਧੀਆ ਪਰ ਇੱਟ ਦਾ ਕੀ ਰੇਟ ਆ ਼੍੍੍੍੍੍੍੍੍੍੍੍੍👍👍👌👌

  • @gurdeeptejay7295
    @gurdeeptejay7295 2 года назад +3

    ਬਹੁਤ ਹੀ ਵਧੀਆ ਵੀਡੀਓ ਆ ਬਾਈ। Very Nice.

  • @rajendrabishnoi4040
    @rajendrabishnoi4040 2 года назад +1

    अज ताॅ मुनिम दी शान लेली बाई good video

  • @ashwanisharda6924
    @ashwanisharda6924 2 года назад +3

    ਬਹੁਤ ਵਧੀਆ ਵੀਰ ਤੁਹਾਡੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਸੀ। 👍👍👍👍

  • @jassijassi8736
    @jassijassi8736 2 года назад +2

    ਵੀਰ ਅਾਖੀਰ ਬਹੁਤ ਵਧੀਅਾ ਕੀਤਾ ਜੀ ਵੀਡੀੳੁ ਬਹੁਤ ਵਧੀਅਾ ਜੀ

  • @daljitsingh914
    @daljitsingh914 2 года назад +4

    ਬਹੁਤ ਵਧੀਆ ਬਾਈ

  • @RAAZMUSAFIR
    @RAAZMUSAFIR 3 года назад +1

    ਬਹੁਤ ਵਧੀਆ ਵੀਡਿਓ ਆ 👍👍👌👌💯

  • @sukhjinderdhillon2589
    @sukhjinderdhillon2589 2 года назад +4

    ਸਿਰਾ ਵੀਡੀੳ ਬਾਈ 👍👍👍👍👍 ਵਾਹਿਗੁਰੂ ਤੁਹਾਨੂੰ ਤਰੱਕੀਆਂ ਵੱਗਸੇ 👍

  • @parveenkaur1817
    @parveenkaur1817 2 года назад

    Vary fani 😁😁😁 video god bless you all teem nu🙏🙏🙏

  • @narinersinghrureknarinersi7380
    @narinersinghrureknarinersi7380 2 года назад +1

    Bai ji muvi ta bhut vdia si. Aaj tusi munsi di jan nu jihre siape hunde ne oh bhut vdia pes kita bai jindar bhut 2 dhanbad yg

  • @dharmpreetchahal5683
    @dharmpreetchahal5683 2 года назад +1

    Very nice video Bhai ji 💥🎯👌🏻👌🏻👌🏻❤️👌🏻🔥

  • @windersingh2887
    @windersingh2887 2 года назад +20

    Great 👍 ਜਿੰਦਰਾ ਹੋਰ ਤਾਂ ਭੈਣ ਮਰਾ ਗਿਆ ਸਾਰਾ ਕੁਝ ਜਰ ਛਿੱਕਾਂ ਵਾਲੀਆਂ ਖ਼ਤਰਨਾਕ ਮਾਰਦਾਂ ਜਰ ਪਹਿਲਾਂ ਵਾਲੀਆਂ ਵੀਡੀਓ ਚ ਵੀ ਵੇਖਿਆ ਭਮੱਕੜ ਈ ਆ ਜਰ

  • @IqbalHaans
    @IqbalHaans 7 месяцев назад

    ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @balkarsingh-nn5le
    @balkarsingh-nn5le 2 года назад

    Very nice veerji vadia suneha sarean vaste 👌👍🙏🙏🌹🌹🌹

  • @saabbhullar5107
    @saabbhullar5107 2 года назад +1

    Mere ਭੱਠੇ aon thnxx nycc video

  • @gurpreetsinghdhaliwal6428
    @gurpreetsinghdhaliwal6428 2 года назад

    ਬਹੁਤ ਵਧੀਆ ਬਾਈ ਸ਼ੇਰਾਂ ਜਿਦਰ ਲਾਡੀ ਜ਼ਿੰਦਾਬਾਦ

  • @boharsingh7725
    @boharsingh7725 2 года назад +11

    ਬਹੁਤ ਵਧੀਆ ਬਾਈਁ

  • @sandeepgill4157
    @sandeepgill4157 2 года назад +6

    ਬਹੁਤ ਵਧੀਆ ਵੀਡਿਓ ਵੀਰੇ

  • @khushgill6018
    @khushgill6018 2 года назад +6

    ਬਹੁਤ ਵਧੀਅਾ ❤❤❤❤❤

  • @SukhwinderSingh-ls3gh
    @SukhwinderSingh-ls3gh 2 года назад

    ਜਿਆਦਾ ਹੀ ਅੱਤ ਕਰਾਈ ਵੀਡੀਓ ਵਿੱਚ ਵੈਰੀ ਗੁੱਡ

  • @jasveersinghgill23023
    @jasveersinghgill23023 2 года назад

    ਬਹੁਤ ਵਧੀਆ ਵੀੜੀਓ ਬਾਈ ਜੀ ਜਿੰਦਰ ਸਿੰਘ

  • @gurjindersingh1612
    @gurjindersingh1612 2 года назад +1

    Bahut vadia video jhinder ne kmal karti team good 🙏🥀💖🥀👍

  • @gurnoorsidhuvlogs4395
    @gurnoorsidhuvlogs4395 3 года назад +7

    Jinder entry sirraaaaaa 🔥🔥🔥

  • @jassimehlan5155
    @jassimehlan5155 2 года назад

    Very nice video god bless you all team👍👍👌👌

  • @sonikhipal4081
    @sonikhipal4081 2 года назад +4

    ਬਾਈ ਬਹੁਤ ਸੋਹਣੀ ਸੀ ਬਹੁਤ ਸੋਹਣੀ ਐਕਟਿੰਗ 👍😘😘

  • @ramandeepbrar77
    @ramandeepbrar77 2 года назад +3

    Bai dil jit lea end te tan tusi ,, help aali gal krke ,, salute ha thonu dilon ,, jeonde vsde rho ,, god bless u ,,

  • @rinkugillsony
    @rinkugillsony 2 года назад

    ਬਾਈ ਬਹੁਤ ਵਧੀਆ ਵਿਡੀਓ ਸੀ ਇਹ ਇਕ ਸੱਚਾਈ ਐ ਬਿਲਕੁੱਲ

  • @ramannadoia4695
    @ramannadoia4695 2 года назад +1

    Nice to alll videos sari videos da koi na koi msg hunda ek navi motivation hundi aa 👌👌👌👌

  • @pb65wale65
    @pb65wale65 2 года назад +1

    Jinder di entry ✌️😂👌👌👌👌😘

  • @khosa6740
    @khosa6740 2 года назад +2

    V, beautiful love video

  • @nirmaljitkaur3772
    @nirmaljitkaur3772 2 года назад +1

    Vvvvv very nice video keep it up 👍☺️👍👍 Raj Neelam from Cyprus

  • @KulwinderSingh-jw4fy
    @KulwinderSingh-jw4fy 2 года назад +1

    ਨਾਲੇ ਪਹਿਲੀ ਪਾਲ ਸੈਟਰ ਤੋ ਸੁਰੂ ਕਰੀ ਦੀ ਆ ਵਾਈ

  • @seeratpreet8007
    @seeratpreet8007 2 года назад +1

    Puri agg kadd k rahhu y Kam sira e a y

  • @sukhdhillonpb4671
    @sukhdhillonpb4671 2 года назад

    Bahut vadia comedi & message video ch 🙏🏻👌💥

  • @jaswindersinghbatth617
    @jaswindersinghbatth617 2 года назад +1

    Jinderaaaa to good 😊😄👍

  • @ajaibdhaliwal2890
    @ajaibdhaliwal2890 2 года назад +1

    Very good story geetkar ajaib tajo wala

  • @laddijawandha6234
    @laddijawandha6234 2 года назад +1

    Bahut ghaint video hai jii

  • @akgemernewsatetsvideo1194
    @akgemernewsatetsvideo1194 2 года назад +1

    Very nice video y 📢📢📢📢💿💿📻📻🚜

  • @rameshthind2842
    @rameshthind2842 2 года назад +1

    Bava bava and and they are kata Sarah Carter Wah Bhai Wah

  • @sandeepkamboj96
    @sandeepkamboj96 2 года назад

    Bhut vadia bai jii love u sareya nu

  • @harjotromana6993
    @harjotromana6993 2 года назад +1

    Pargat NAMOL hey sirraa chacha

  • @gurdeepdhaliwal3668
    @gurdeepdhaliwal3668 2 года назад +1

    ਸਕ੍ਰਿਪਟ ਵਧੀਆ ਭਰਾਵੋ

  • @preetkaur4069
    @preetkaur4069 2 года назад

    Bhut bhut nyc vdo ji 😀😀😀😀

  • @coscocricket7869
    @coscocricket7869 2 года назад +6

    No words for this video awesome brother ji

  • @Hardeepsingh-pb8hc
    @Hardeepsingh-pb8hc 2 года назад

    Nice y ❤️ bhut sohni video ❤️

  • @nimratt4410
    @nimratt4410 2 года назад

    Bhut e jyada vdia video aa 22 g
    Love you all🤗🤗

  • @vijaykumarverma9982
    @vijaykumarverma9982 2 года назад +1

    ਸਾਰੀ ਟੀਮ ਨੇ ਸਿਰਾ ਲਗਾ ਰਖੀ ਆ 👍🏻❤️ ਬਾਬਾ ਜੀ ਤਰੱਕੀਆਂ ਬਖਸ਼ਣ 🙏

  • @NirmalSingh-sr8vp
    @NirmalSingh-sr8vp 2 года назад

    ਬਹੁਤ ਵਧੀਆ 22

  • @rameshthind2842
    @rameshthind2842 2 года назад +1

    Bahut badhiya nice video

  • @jalwindersingh3949
    @jalwindersingh3949 2 года назад

    ਬਾਈ ਘੈਂਟ ਆ ਗੱਲ ਬਾਤ

  • @dassishonki9171
    @dassishonki9171 2 года назад

    ਬਹੁਤ ਵਧੀਆ 22ਜੀ

  • @sandeepsingh-tl2tq
    @sandeepsingh-tl2tq 2 года назад

    ਬਹੁਤ ਵਧੀਆ ਵੀਡਿਓ ਆ ਯਰ

  • @lakhveersingh3352
    @lakhveersingh3352 2 года назад

    Sirrra yrr saria vedio sodia love u yarro

  • @amanrandhawa7900
    @amanrandhawa7900 2 года назад

    Laddi bro sodi sari team vry nycc aa

  • @preetbenipal5839
    @preetbenipal5839 2 года назад

    Bht kaim y acting saareaa di

  • @sukhwindershelly1379
    @sukhwindershelly1379 2 года назад

    ਸਾਰੀ ਟੀਮ ਬਹੁਤ ਵਧੀਆ bro

  • @SunitaSingh-gu7du
    @SunitaSingh-gu7du 2 года назад +1

    JAI MATA DI 🌻🌷🌷🌷🌻
    VERY NICE VIDEO 😄😄😄😄👌

  • @ramanpreetkaurbuggar321
    @ramanpreetkaurbuggar321 2 года назад +1

    Good y 👌👌🙏🙏

  • @sharmagurney
    @sharmagurney 2 года назад +1

    siraa jatto always lub u❤️❤️

  • @rajabrar7879
    @rajabrar7879 2 года назад +1

    ਜਿੰਦਰ ਜਿੰਦਾਬਾਦ

  • @i.happy_0011
    @i.happy_0011 2 года назад +1

    Tu bhatha bathaave ga aala daylog vadhiya lagya thanks 🙏 laadi te shera 22 Ji jhindar aes movie ch lavali nahi vikhya

  • @khaintbanda9067
    @khaintbanda9067 2 года назад

    Bahut sohni video veero,bahut hi vadhia concept hunda tuhada.

  • @deepdhadhogal5357
    @deepdhadhogal5357 2 года назад

    ਸਾਨੂੰ ਤੁਹਾਡੀਆਂ ਵੀਡੀੳ
    ਵਧੀਆ ਲੱਗਦੀਆ ਹਨ

  • @gulabsinghgulabsingh8145
    @gulabsinghgulabsingh8145 2 года назад +1

    Sahi gal a veer gbu yarra 🙏😎😘❤️🙏👍👍😎😎🙏🙏🙏🙏🙏🙏

  • @amjadshah3087
    @amjadshah3087 2 года назад +2

    Jutt ji Rama Bahi Ke Kameei The Rama Bahi Bast

  • @sukhdeepsinghvirdi.2654
    @sukhdeepsinghvirdi.2654 2 года назад

    thanks you bro nice vis video ok .. ♥️

  • @amritsukhewalia542
    @amritsukhewalia542 2 года назад +1

    lddi jinder serra very nyce acting

  • @sukhbajkaur
    @sukhbajkaur 2 года назад

    Bhot knt video 😍❤❤❤❤❤

  • @rajniladher9140
    @rajniladher9140 2 года назад

    Buht wadhia video veer ji 👌👌👌👌

  • @HarpreetSingh-nn6kq
    @HarpreetSingh-nn6kq 2 года назад

    Laddi v sirra kron lagea te baki sare v sirra laundea

  • @lakhvirsingh9614
    @lakhvirsingh9614 2 года назад +1

    Mera husband bhi eha work kardey na but very enthusiastic video

  • @BaldevSingh-vt9bm
    @BaldevSingh-vt9bm 2 года назад

    ਬਹੁਤ ਵਧੀਆ ਵੀਰ

  • @harpreetkumar467
    @harpreetkumar467 2 года назад

    Jinder bi jindabad 👍🏿👍🏿👍🏿👍🏿👍🏿

  • @kuldeepkhokhar9250
    @kuldeepkhokhar9250 2 года назад +1

    bhut vadiya video enjoy v or msg v sare team nu god bless u waheguru tuhanu sukh shanti tanrusti trake bakshe

  • @mrmrsvirdi8928
    @mrmrsvirdi8928 2 года назад

    Jindera bro tohar mari. Very nice

  • @sawarnsingh2274
    @sawarnsingh2274 2 года назад

    ਸਿਰਾ ਵੀਡੀਓ ਹੈ ਬਾਈ ਜੀ

  • @yadvindersandhu9211
    @yadvindersandhu9211 3 года назад +15

    Act of kindness at the end of the video is priceless.

    • @balwinderbindu5283
      @balwinderbindu5283 2 года назад

      Ladi jinder Sare good video veer g

    • @royalshack1035
      @royalshack1035 2 года назад

      @@balwinderbindu5283 ajajahahahajaha

    • @royalshack1035
      @royalshack1035 2 года назад

      @@balwinderbindu5283 ahhaajaahahIkaallaalhahahl

    • @royalshack1035
      @royalshack1035 2 года назад

      @@balwinderbindu5283 ahajajajaahaahahahaaajah

    • @royalshack1035
      @royalshack1035 2 года назад

      @@balwinderbindu5283 ahaaaahaaaaaaaakaaalalalsaaaj

  • @harrymandair6868
    @harrymandair6868 Год назад

    Very nice video ji 👌🌹👌🙏🌹🌹🌹🌹