ਆ ਮੰਗਤੇ ਕਮਾਉਂਦੇ ਨੇ ਮਹੀਨੇ ਦਾ 5 ਲੱਖ ਰੁਪਏ ਸ਼ਾਮ ਨੂੰ ਖਾਂਦੇ ਨੇ ਮੀਟ ਨਾਲ ਰੋਟੀ । Latest punjabi comedy 2025

Поделиться
HTML-код
  • Опубликовано: 26 янв 2025

Комментарии • 122

  • @khanalkalanproduction1516
    @khanalkalanproduction1516 11 часов назад +23

    ਮਿੰਦੋ ਤੇ ਰਾਮੇ ਨੇ ਸਿਰਾ ਲਾ ਰੱਖਿਆ 😂😂

  • @reasatalirana6568
    @reasatalirana6568 13 часов назад +28

    ਰਾਮਾ ਦੀ ਐਕਟਿਗ ਬਹੂਤ ਵਧੀਆ ਬੋਲ ਬਾਣੀ ਬਹੁਤ ਵਧੀਆ

  • @kulwinder169
    @kulwinder169 10 часов назад +11

    ਰਾਮੇ ਤੇ ਮਿੰਦੋ ਨੇ ਬੰਬ ਬਲਾਤੇ😂😂😂😂 ਐਕਟਿੰਗ ਸਿਰਾਂ ❤❤❤❤❤

  • @championgamemap6485
    @championgamemap6485 11 часов назад +7

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਕਰਨੈਲ ਐਡ ਪਾਰਟੀ ਜਿੰਦਾ ਬਾਦ ❤

  • @PalaAULAKH
    @PalaAULAKH 12 часов назад +9

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਟਰਾਲੀ ਭਰਕੇ👍👍👍👍❤❤❤❤

  • @JaspalSinghJaspalSingh-c7l
    @JaspalSinghJaspalSingh-c7l 13 часов назад +15

    ਸੋਡੀਆ ਵੀਡੀਓ ਤਾਂ ਮੁਰਦਿਆਂ ਚ ਜਾਨ ਪਾਉਣ ਵਾਲਿਆਂ ਹੁੰਦੀਆਂ ਨੇ ਬਹੁਤ ਵਧੀਆ ਨੇ ਜੀ

  • @HamuGill-q3x
    @HamuGill-q3x 9 часов назад +6

    ਮਿੰਦੋ ਨੱਚਦੀ ਬੜਾ ਸੋਹਣਾ🤣🤣🤣

  • @ManhnSingh
    @ManhnSingh 11 часов назад +3

    ਸਿਰਾ ਵੀਡੀਓ ਐ ਬਹੁਤ ਹੀ ਵਧੀਆ ਸਚਾਈ ਨੂੰ ਪੇਸ਼ ਕੀਤਾ

  • @ekamgill314-v
    @ekamgill314-v 12 часов назад +7

    ਕਰਨੈਲ ਜਿੰਦਰ ਰਾਮਾ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @gurjindersingh3638
    @gurjindersingh3638 11 часов назад +5

    ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਦੀ ਵੈਰੀ ਸਲੂਟ ਜੀ 🙏🥀💜🥀👌 ਯਮੂਨਾ ਨਗਰ 😂😂

  • @championgamemap6485
    @championgamemap6485 11 часов назад +3

    ❤ਜਿੰਦਰ ਸਿਰਾਂ ਗੱਲ ਬਾਤ ਆ❤

  • @Dhaliwal_gaming302
    @Dhaliwal_gaming302 8 часов назад +3

    ਰਾਮਾ ਗੁੱਡ ਐਕਟਿੰਗ ਲਵ ਯੂ ਟਰਾਲੀ ਭਰ ਕੇ

  • @AmandeepSingh-bu4wn
    @AmandeepSingh-bu4wn 10 часов назад +2

    ਸਿਰਾ ਕਰ ਦਿੱਤਾ ਜੀ 🎉🎉🎉🎉

  • @sarvansinghgill4702
    @sarvansinghgill4702 Час назад

    ਬਹੁਤ ਹੀ ਸੋਹਣੀ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਘੈਂਟ ਕਰਦੇ ਨੇ ਸਾਰੇ

  • @HamuGill-q3x
    @HamuGill-q3x 9 часов назад +3

    ਮਿੰਦੋ ਤੇ ਰਾਮਾ 🤣🤣🤣

  • @RamandeepKaur-w2i
    @RamandeepKaur-w2i 2 часа назад

    ਮਿੰਦੋ ਦਾ dance....... 😄😄
    Funnyyyyyyy. 😁😁😁😁

  • @vikramsomalsomal5480
    @vikramsomalsomal5480 9 часов назад +2

    ਮਿੰਦੋ ਤੇ ਰਾਮੇ endless

  • @maahimaahi7920
    @maahimaahi7920 7 часов назад +1

    Mindo te rame ne end karata😂😂😂😂

  • @badygrils6920
    @badygrils6920 9 часов назад +2

    Mindo and rame ne acting da sirra krwa ta

  • @GurpreetMaan-be6bo
    @GurpreetMaan-be6bo 12 часов назад +2

    ਬਹੁਤ ਵਧੀਆ ਵੀਡੀਓ ਬਾਈ ਜੀ 👍👍

  • @paramjeetKaur-xd2mn
    @paramjeetKaur-xd2mn 9 часов назад +1

    ਬਹੁਤ ਸੋਹਣੀ ਵਿਡੀਉ ਐ 😂😂😂

  • @SimisharmaSimran
    @SimisharmaSimran 8 часов назад +1

    ਗਰਜਨ ਦੀ ਐਕਟਿੰਗ ਵੀ ਵਧੀਆ

  • @Shehbaz-fm3dk
    @Shehbaz-fm3dk 6 часов назад

    10:30 ਸੋਢੀ ਕਦੋਂ ਤੋਂ ਯਾਰ ਅਖਾ ਦਾ ਲਾਂਚ ਪਾਉਣ ਲੱਗ ਗਿਆ ਮਲੇਰਕੋਟਲੇ ਵਾਲਾ ਸੋਢੀ😂😂😂😂

  • @BabbuTyer
    @BabbuTyer 10 часов назад +1

    ਬਹੁਤ ਘੈਂਟ ਰਾਮਾ ਜੀ

  • @amriksaini6541
    @amriksaini6541 2 часа назад

    ਰਾਮੇ ਜਿਦਰ ਦੀ ਐਕਟਿੰਗ ਬਹੁਤ ਵਧੀਆ ਹੈ

  • @PalSingh-jo2lf
    @PalSingh-jo2lf 11 часов назад +1

    Very nice 👍👍 bai jhinder ਮੁੰਡੇ ਨੂੰ ਐਕਟਰ ਬਣਾ ਦੂਗਾ

  • @BoharDhillon-hw3uc
    @BoharDhillon-hw3uc 13 часов назад +2

    Very Very nice video ji 👍👍👍👍👍
    👌👌👌👌👌

  • @HarjinderSingh-ux4uj
    @HarjinderSingh-ux4uj 13 часов назад +2

    ਬਹੁਤ ਵਧੀਆ ਵਧੀਆ

  • @Baljinder.698
    @Baljinder.698 13 часов назад +2

    Sirra ਵੀਡੀਓ

  • @NeelamSharma-uw9zx
    @NeelamSharma-uw9zx 7 часов назад

    Rame bhut giant video hai very good ❤😂😂🎉

  • @manvirkaur2251
    @manvirkaur2251 8 часов назад

    Rama bro acting very very nice God bless you❤❤❤

  • @amarjitsingh1946
    @amarjitsingh1946 9 часов назад

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @TejvinderSingh-y5e
    @TejvinderSingh-y5e 9 часов назад +1

    Nice video 👍👍👍👍👍👍👍👍👍👍👍👍👍👍👍👍👍👍👍👍👍👍

  • @Gill_sehnaaj
    @Gill_sehnaaj 2 часа назад +1

    Bhut shoni video wah bai wahhh 😂😂😂😂

  • @jagvirsinghbenipal5182
    @jagvirsinghbenipal5182 6 часов назад

    ਸਿਰਾ ਬਾਈ ਜੀ 👌👌🔥🔥

  • @Rajinder-lw4ik
    @Rajinder-lw4ik 4 часа назад +1

    JATT.SAUDA.PURI.TEAM.NU.RABB.CHARDI.KALAN.RAKHA.JI.ZINDABAD.AMOOL.PIND

  • @SatpalSharma-y5q
    @SatpalSharma-y5q 5 часов назад

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ❤ਸੱਤਪਾਲ ਸ਼ਰਮਾ (ਸੰਗਰੂਰ)

  • @JaswantSingh-ww5sy
    @JaswantSingh-ww5sy 9 часов назад

    ਧੰਨ ਧੰਨ ਬਾਬਾ ਕਰਨੈਲ ਦਾਸ ਜੀ ਬਹੁਤ ਵਧੀਆ ਹੱਥ ਰੇਖਾ ਦੇਖਣ ਦੇ ਮਾਹਿਰ ਨੇ ਧੰਨਵਾਦ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @Gurjeetsingh-mx9ic
    @Gurjeetsingh-mx9ic 10 часов назад +1

    Very nice video ❤❤❤❤❤

  • @TejvinderSingh-y5e
    @TejvinderSingh-y5e 9 часов назад +1

    Good 😂😂😂😂😂😂😂😂😂😂😂😂😂😂😂😂😂😂😂😂😂😂😂

  • @Sukhvindersingh1313-i2b
    @Sukhvindersingh1313-i2b 2 часа назад

    😂😂ਇਹ ਤਾ ਭੂਰਾ ਅੱਕੀ ਕਿਥੇ ਵੈਸੈ ਡੋਲਕੀ ਵੱਦੀਆ ਵਜੋਦਾ

  • @TejvinderSingh-y5e
    @TejvinderSingh-y5e 9 часов назад +1

    Nice 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @virpalkaur6883
    @virpalkaur6883 10 часов назад +1

    Bht sohni video

  • @RamandeepKaur-w2i
    @RamandeepKaur-w2i Час назад

    Laddi acted very well... 😃

  • @seemabansal1671
    @seemabansal1671 11 часов назад +1

    💐 Jai 🌹 mata 🌹 di 🌹 Jai 🌹 mata 🌹 di 💐🌹🌹🌹🌹🌹🌹🌹💐🌹

  • @ManiDhaliwal-k6l
    @ManiDhaliwal-k6l 13 часов назад +3

    end😂😂😂

  • @swaransingh6918
    @swaransingh6918 3 часа назад +1

    🎉😂😂😂

  • @samhundal7466
    @samhundal7466 13 часов назад +1

    😂😂😂😂😂😂😂 sirra video bai ji 😂😂😂😂😂😂😂

  • @TejvinderSingh-y5e
    @TejvinderSingh-y5e 9 часов назад +1

    Good video ❤❤❤❤❤❤❤❤❤❤❤❤❤❤❤❤❤❤❤❤❤

  • @sukhpalsingh9477
    @sukhpalsingh9477 6 часов назад

    ਬੁੜੇ ਨੇ ਵਸੀਅਤ ਨੀ ਕਰੀ😂😅

  • @DilpreetSingh-j8h
    @DilpreetSingh-j8h 10 часов назад +1

    Very nice🎉🎉🎉🎉

  • @HamuGill-q3x
    @HamuGill-q3x 9 часов назад +1

    Mindo 😂😂😂sirra hi la ta

  • @TractorFans2
    @TractorFans2 10 часов назад +1

    Sahi gal aa pinda ch thagg ta eve e firde aa

  • @ranakhalid3300
    @ranakhalid3300 12 минут назад

    Real acting veer g❤❤❤

  • @virpalkaur6883
    @virpalkaur6883 10 часов назад +1

    Aj ta siraaaa video

  • @SatpalSingh-l4m
    @SatpalSingh-l4m 11 часов назад +1

    ਰਾਮੇ ਢਾਡੀਆਂ ਵੀਡੀਓ ਬਹੁਤ ਹੀ ਵਧੀਆ ਲੱਗਦੀਆਂ ਨੇ ਅੱਜ ਵਾਲੀ ਵੀਡੀਓ ਤਾਂ ਬਹੁਤ ਹੀ ਸੀਰਾ ਸੀ ਏਦਾਂ ਦੇ ਵੀਡੀਓ ਲੈ ਕੇ ਆਇਆ

  • @soniuppal161
    @soniuppal161 9 часов назад

    Kaint video

  • @gurwindersingh2449
    @gurwindersingh2449 10 часов назад +1

    Sirrraaaa ❤❤❤❤

  • @NirmalSingh-hn7lc
    @NirmalSingh-hn7lc 11 часов назад

    ਬਹੁਤ ਵਧੀਆ ਮੂਵੀ ਆ

  • @virpalkaur6883
    @virpalkaur6883 10 часов назад

    Siraaaa video

  • @Nangal84
    @Nangal84 43 минуты назад

    Good work ❤❤❤❤

  • @avjindersinghsodha3633
    @avjindersinghsodha3633 2 часа назад

    ਹੁੰਦਾ ਕਰਨੈਲ ਤੇ ਜਿੰਦਰ ਥੋਨੂੰ ਮੰਗਤਿਆ ਨੂੰ ਗਲ ਤੋ ਫੜਦਾ

  • @bahalsingh6735
    @bahalsingh6735 9 часов назад

    ਭਰਾਵੋ ਸਿਰਾ ਹੀ ਕਰੀ ਜਾਂਦੇ ਹੋ 😂

  • @ButtaSingh-bu9vj
    @ButtaSingh-bu9vj 10 часов назад +1

    😂😂😂😂😂❤❤❤❤😂😂😂

  • @pankajlalotra-i2q
    @pankajlalotra-i2q 12 часов назад +1

    yr end shi thhhaaa

  • @tarsemjohal8718
    @tarsemjohal8718 5 часов назад

    Good. ❤❤❤❤

  • @jasveersinghgill23023
    @jasveersinghgill23023 4 часа назад

    Very very nice ji video

  • @tarsemjohal8718
    @tarsemjohal8718 2 часа назад

    Good. ❤❤❤❤❤😂😂😂😂

  • @jaskaransingh4681
    @jaskaransingh4681 13 часов назад +2

    ❤❤😂😂😂😂😂

  • @ajaibbrar987
    @ajaibbrar987 2 часа назад

    ❤🎉❤ Good ❤🎉❤

  • @Sukhwindersingh-mt5tu
    @Sukhwindersingh-mt5tu 4 часа назад

    ਰਾਮਾ ਤਾਂ ਇਹ ਈ ਕੰਮ ਕਰਲੇ

  • @mandeepgosalmandeepgosal4839
    @mandeepgosalmandeepgosal4839 12 часов назад +1

    Very nice vdo a choote veér

  • @badygrils6920
    @badygrils6920 9 часов назад +1

    Mindo is best

  • @darshansinghcheema6383
    @darshansinghcheema6383 Час назад

    Very nice video

  • @amarikrai7437
    @amarikrai7437 12 часов назад +1

    Nice video

  • @GurnoorGill-p3v
    @GurnoorGill-p3v Час назад

    Hahaha 😮😮

  • @이허허다
    @이허허다 12 часов назад

    Very nice bro ji 😂😂

  • @sukhbitkaursukhbitkaur4113
    @sukhbitkaursukhbitkaur4113 11 часов назад

    Nice 😂ji 😂

  • @avigamer6100
    @avigamer6100 13 часов назад +1

    Lajwab

  • @KhushpreetSingh-o4i
    @KhushpreetSingh-o4i Час назад

    ਕੰਮ ਤਾਂ ਲੋਕ ਆ

  • @Sidhu22-i65
    @Sidhu22-i65 11 часов назад

    ਰਾਮਾ ਕਰਾਉਂਦਾ ਸਿਰਾ 😂😂😂😂

  • @avtargill5627
    @avtargill5627 12 часов назад +1

    Very nice

  • @JaswantSingh-ww5sy
    @JaswantSingh-ww5sy 9 часов назад

    ਸੀਨ ਬਹੁਤ ਹੀ ਬੱਦੀਆ ਲੱਗੇ ਆ ਕਰਨੈਲ ਰਾਮ ਤੇ ਮੀਦੋ।ਜਿੰਦਰ ਮੁੰਡਾ ਤਿਨਾਂ ਪਾਰ ਐਂਡੀ ਪਾਰਟੀਐ ਐਕਟਿੰਗ ਬਹੁਤ ਹੀ ਬੱਦੀਆ ਲੱਗੀ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @JaggiJaggi-ul8zv
    @JaggiJaggi-ul8zv 8 часов назад

    ❤❤❤😂😂😂😅😅😅😊😊😊

  • @ManBajwa-x3g
    @ManBajwa-x3g 3 часа назад

    😂😂😂😂😂🎉🎉🎉🎉🎉🎉

  • @suchasingh3466
    @suchasingh3466 10 часов назад +1

    Very nice video 🙏🏼🙏🏼🙏🏼🙏🏼🙏🏼💙💙❤❤👌🏻💙💙💙💙👌🏻👌🏻👌🏻👌🏻👌🏻

  • @_mani_gill_3
    @_mani_gill_3 13 часов назад +1

    ❤❤

  • @avjindersinghsodha3633
    @avjindersinghsodha3633 2 часа назад

    ਹੋਟਲ ਵਾਲਿਆ ਦੀ ਮਸ਼ਹੂਰੀ ਕਰਤੀ ਨਾਲੇ ਵੀਡੀਓ ਬਣਾ ਲੀ

  • @HarpreetSingh-ly6vy
    @HarpreetSingh-ly6vy 12 часов назад

    😂😂😂😂😂😂

  • @TejvinderSingh-y5e
    @TejvinderSingh-y5e 9 часов назад +1

    Hi😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @hartejsingh403
    @hartejsingh403 4 часа назад

    I love you rama

  • @VarindersinghVarindersingh-o4t
    @VarindersinghVarindersingh-o4t 13 часов назад +1

    New serial start kita bro

  • @Jaspalsinghnehal5911
    @Jaspalsinghnehal5911 8 часов назад

    ਹੱਥ ਤੇ ਦੱਦੀ ਬਡਲੂ ਰਾਮਾ

  • @HarjinderBhullar-l4e
    @HarjinderBhullar-l4e Час назад

    ਰਾਮਾ ਵਿਚੋਲਾ ਕਹਿੰਦਾ ਤੈਨੂੰ ਕੀ ਟੈਕਸ ਲੱਗ ਗਿਆ,ਖੌਂਸੜੇ ਖਾਏਗਾ, ਲਵਲੀ ਰਾਮੇ ਦੀ ਐਕਟਿੰਗ ਡਾਈਲਾਗ ਸਿਰਾ

  • @GurpreetSingh-fq7di
    @GurpreetSingh-fq7di 11 часов назад

    Very nice video brother jinder 👍❤️❤️🙏🙏

  • @IqbalSandhu-pb5cv
    @IqbalSandhu-pb5cv 3 часа назад

    ਰਾਮੇ ਦੇ ਮਾਰਕੇ ਦੋ ਚਪੇੜ ਦਵੱਲੋ ਜੁਗਨੀ ਤੇ ਕਬਜਾ ਕਰ ਜਿੰਦਰਾ

  • @Sukhmanpreetsingh-p4s
    @Sukhmanpreetsingh-p4s 9 часов назад

    Fakir ta sibo babe dye ghr chlea gyea

  • @bootasingh7922
    @bootasingh7922 2 часа назад

    ਮਗਤੇ

  • @bootasingh7922
    @bootasingh7922 2 часа назад

    ਕਤੀੜ

  • @JaspalSinghJaspalSingh-c7l
    @JaspalSinghJaspalSingh-c7l 13 часов назад +2

    😂😂