Это видео недоступно.
Сожалеем об этом.

ਦਿਨੋ ਦਿਨ ਨਮਾ ਸਿਆਪਾ ਏਸ ਟੱਬਰ ਦਾ 😂। ਰਾਮਾ ਕਣਕ ਲੈਣ ਆ ਗਿਆ . latest comedy video 2023

Поделиться
HTML-код
  • Опубликовано: 20 апр 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 451

  • @Manpreetsingh-ns8yj
    @Manpreetsingh-ns8yj Год назад +14

    ਕਰਨੈਲ ਜਿੰਦਰ ਬੰਤ ਸਿਰਾ😁😂👌👌👍👍

  • @amarjitsingh1946
    @amarjitsingh1946 Год назад +25

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਾਰੀ ਟੀਮ ਦਾ ਧੰਨਵਾਦ ਜੀ ਨਾਇਸ਼ ਸਿਰਾ ਕਰਤਾ ਬਾਬਿਓ 👍👍👍👌💯

  • @sandeepbhullar2627
    @sandeepbhullar2627 Год назад +6

    ਪਾਪਾ ਜੀ 👉 ਸਾਰਿਆ ਦੀ ਗੱਲ ਬਾਤ End🤘

  • @user-gw5tb9bs4o
    @user-gw5tb9bs4o Год назад +17

    ਸਾਰੀ ਟੀਮ ਕੋਕੇ ਲਾਉਂਦੀ ਆ 😂😂😂😂😂🤣👌👌👌👌

    • @sonunandha3822
      @sonunandha3822 Год назад

      Khada band karo nahi taa ma ta Pani pauga

  • @kulwimdersingh1379
    @kulwimdersingh1379 Год назад +5

    ਮਾਣੋ ਨੀ ਮਾਣੋ ਮਾਣੋ ਨੀ ਮਾਣੋ ਬਿੱਲੀ ਕੀ ਕਰੀ ਜਾਨੀ ਆ ਮਾਣੋ ਬਿੱਲੀ

  • @gurmejsingh6069
    @gurmejsingh6069 Год назад +4

    ਬੰਤ ਦੀ ਐਕਟਿੰਗ ਬਹੁਤ ਸਿਰਾ ਹੁੰਦੀਆਂ ਵੀਡੀਓ ਇਸੇ ਦੇ ਸਿਰ ਤੇ ਚਲਦਿਆਂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਆਪਣੇ ਬੱਚਿਆ ਤੇ

  • @sukhpalsingh9477
    @sukhpalsingh9477 Год назад +7

    ਬਹੁਤ ਵਧੀਆ 👍👍

  • @lakhvirsinghdulamsar3
    @lakhvirsinghdulamsar3 Год назад +7

    ਜੀ ਵਹਇਰਲਓ,
    ਤੇ ਕੈਲੀ ਜੀ
    ਡਾਈਲੋਗ ਬਹੁਤ ਵਧੀਆ ਲੱਗਿਆ

  • @khosa6740
    @khosa6740 Год назад +7

    ਬਹੁਤ ਵਧੀਆ ਵੀਡੀਓ ਜੀ👍

  • @ArshChahal47
    @ArshChahal47 Год назад +6

    08:18 ਆਹ ਕੋਈ ਸਮਾਂ ਹੁੰਦਾ ਸਵੇਰ ਦੀ ਸੈਰ/ਭੱਜਣ ਦਾ! 😂

  • @satgursingh7121
    @satgursingh7121 Год назад +7

    ਬੰਤ ਕਮਾਲ ਦੀ ਐਕਟਿੰਗ ਕਰਦਾ

  • @sonikhipal4081
    @sonikhipal4081 Год назад +5

    👌👌👌👌👍👍👍 Eid Mubarak all friends lovely 🙏🙏🙏

  • @sandhujeena9480
    @sandhujeena9480 Год назад +5

    Dil kush ho jada thode vedo dekh ke vahe guru ji mehar kare thode sarya te ❤❤

  • @JaswantSingh-xn7kt
    @JaswantSingh-xn7kt Год назад +2

    ਬੰਤ ਸਿਰਾ ਲਾਉਂਦਾ😊😊😊

  • @mallmann8309
    @mallmann8309 Год назад +8

    ਬਹੁਤ ਵਧੀਆ ਹਾਸਿਆ ਵਾਲੀ ਮੂਵੀ। ਬਹੁਤ ਘੈਂਟ ਰੋਲ ਹਰ ਪਾਤਰ ਦਾ। ਮਲ ਮਾਨ ਕਨੇਡਾ।

  • @solofficer9108
    @solofficer9108 Год назад +6

    ੲਿਦ ਮਵਾਰਕ

    • @harbhajansingh5390
      @harbhajansingh5390 Год назад +1

      😇😇😇😇😇👍👍👍👍👍💝💝💝💝💝💋💋💋💋💋🍕🍕🍕

  • @IqbalSandhu-pb5cv
    @IqbalSandhu-pb5cv Год назад +3

    ਬੰਤ ਪਿੰਡ ਨਮੋਲ ਨੂੰ ਅੱਗ ਲਾਦੂ

  • @manjindersinghbhullar8221
    @manjindersinghbhullar8221 Год назад +1

    ਬਹੁਤ ਵਧੀਆ ਵੀਡੀਓ 👍🏻👍🏻

  • @sikanderram6772
    @sikanderram6772 Год назад +6

    Paloo di vapsi kroo ji ..bant te preeto de naal..baki sab theek hai ji

  • @jaspalgir-vx1tl
    @jaspalgir-vx1tl Год назад +30

    ਬੰਤ ਤਾਂ ਐਕਟਿੰਗ ਦਾ ਬਾਦਸ਼ਾਹ ਹੈ 😍🥰

  • @balwantsingh-sm6be
    @balwantsingh-sm6be Год назад +6

    Very nice video acting of Preeto,Bant,Manoo .Najar,jeeto is very nice God bless 👍♥️

  • @dilbagkhankhan3756
    @dilbagkhankhan3756 Год назад +6

    ਕਰਨੈਲ ਤੇ ਪ੍ਰੀਤੋ ਸਿਰਾ

    • @harbhajansingh5390
      @harbhajansingh5390 Год назад

      👍👍👍👍👍👍💝💝💝💝💝💝💋💋💋💋💋💋🍕🍕🍕🍕🍕🍕💉💉💉💉💉💉🍒🍒🍒🍒🍒🍒

  • @kulveersingh8277
    @kulveersingh8277 Год назад +2

    Very nice video brother 👌👌❤️❤️😂😂😂😂

  • @Gurleen-ho5pj
    @Gurleen-ho5pj Год назад

    ਅਸੀ ਕਣਕ ਝੋਲੀਆ ਚ ਪਵਾ ਲਵਾਗੇ ਸਿਰਾ ਕਰਤਾ ਕਰਨੈਲ ਸਿਆ 😅😅😅😅😅😅😂😂😂😂😂😂😂😂😂😂

  • @PammaSingh-kv9qx
    @PammaSingh-kv9qx Год назад +3

    Nice video 🤣🤣🤣

  • @balwinderkaur-no5vy
    @balwinderkaur-no5vy Год назад +1

    ਰਾਮ ਤਾਂ ਮੋਗੇ ਵਾਲੇ ਡੂਮਾਂ ਵਾਂਗ ਕਣਕ ਮੰਗਦਾ ਫਿਰਦਾ ਹੈ,🤣🤣

  • @Dhillon_307
    @Dhillon_307 Год назад +2

    😂😂ਬੰਤ ਸਿਰਾ ਬੰਦਾਂ

  • @Turbanator54
    @Turbanator54 Год назад +1

    ਤੁਹਾਡੀ ਫਿਲਮ ਅੱਤ👌 ਇੱਕ ਨੰਬਰ

  • @kulwnderjit4799
    @kulwnderjit4799 Год назад +2

    ਬੰਤ ਦੇ ਪੱਲੇ ਪ੍ਰੀਤੋ ਖ਼ੋਰ ਪਾ ਤਾਂ 😅😅😅

  • @binnukalra8608
    @binnukalra8608 Год назад

    ਬਹੁਤ ਵਧੀਆ 👍👍👍👍👌👌👌😅😅😅😅😅

  • @user-ik5uu1mn7n
    @user-ik5uu1mn7n Год назад +7

    ਬੰਤ ਦੀ ਐਕਟਿੰਗ ਸਭ ਤੋਂ ਵਧੀਆ 🎉❤😅

  • @MakhanSingh-oo7pn
    @MakhanSingh-oo7pn Год назад +2

    ❤❤❤❤❤❤❤❤❤😂

  • @jasvinderkaurgajipur1488
    @jasvinderkaurgajipur1488 11 месяцев назад

    ਵਾਈ ਯਾਦ ਆ ਜਾਦੀਆ ਮੇਨੂ ਪੁਰਾਣੇ ਦਿਨਾ ਦੀ

  • @sukhdhalimanderdhaliwal3179
    @sukhdhalimanderdhaliwal3179 Год назад +2

    ਸਾਰੀ ਟੀਮ ਵਧਾਈ ਦੀ ਪਾਤਰ ਆ ਪਰ ਬੰਤ ਬਹੁਤ ਵਧੀਆ
    ਸੁਖਵਿੰਦਰ ਧਾਲੀਵਾਲ ਤਖਤੂਪੁਰਾ ਮੋਗਾ

  • @jagdeepkaurbhatti1239
    @jagdeepkaurbhatti1239 Год назад +6

    ਬੰਤ ਵੀਰ ਥੋੜਾ ਪ੍ਰੀਤੋ ਨਾਲ ਵਿਚਾਰੀ ਨਾਲ ਪਿਆਰ ਨਾਲ ਵੀ ਬੋਲ ਲਿਆ ਕਰ 😂😂ਸਾਰਾ ਦਿਨ ਵਿਚਾਰੀ ਨਾਲ ਲੜਾਈ ਨਾ ਕਰਿਆ ਕਰ 😅 ਬਾਕੀ ਟੀਮ ਵੀ ਘੈਂਟ ਆ ਪੂਰੀ 👍👌👌

  • @DarshanRomana
    @DarshanRomana Год назад +3

    ਬਹੁਤ ਵਧੀਆ ਵੀਡੀਓ ਬਾਈ ਜੀ ਨਮੋਲ ਵਾਲੇਉ

  • @Gurleen-ho5pj
    @Gurleen-ho5pj Год назад

    ਸੱਪ ਸੇਰ ਤੇ ਵੰਤ ਤੋ ਦੂਰ ਰਹੋ 😅😅😅😅😅😅

  • @talwinder2935
    @talwinder2935 Год назад +2

    Bant Anaka lga ka ghaint lgda c....👍🏻

  • @FIROZKHAN_2525
    @FIROZKHAN_2525 Год назад +2

    katte di acting sab ton good a bai ji

    • @Abhibhangu7
      @Abhibhangu7 Год назад

      Thnkuu y pr mera name video ch nazar v aa😅

  • @harindersingh6781
    @harindersingh6781 Год назад +1

    ਇਸ ਵਾਰੀ ਜਿੰਦਰ ਨੂੰ 100ਚੋਂ 100ਨੰਬਰ

  • @rajansharma4643
    @rajansharma4643 Год назад +1

    Bohat hi vadia karnel bhai jinder bhai bant ta kuch bohat hi vadia acting karda baaki teem v bohat vadia 👌👌par karnel tai bant ta kuch bohat hi vadia 👌👌👌👌

  • @rkaur4183
    @rkaur4183 Год назад +1

    ਸੰਦੀਪ ਵੀਰ ਮੰਡੀ ਕਰਨੈਲ ਜਿੰਦਰ ਤੇ ਰਾਮੇ ਨੂੰ ਭੇਜੋ ਕਣਕ ਵੇਚਣ

  • @manjindersinghbhullar8221
    @manjindersinghbhullar8221 Год назад +1

    ਸਤਿ ਸ੍ਰੀ ਆਕਾਲ ਜੀ ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ 👍🏻👍🏻👍🏻

  • @sukhdhillonpb4671
    @sukhdhillonpb4671 Год назад

    ਬਹੁਤ ਵਧੀਆ ਜੱਟ ਸੌਦਾ ਟੀਮ ਬਦਮਾਸ ਕਦੇ ਕੱਦੂ ਨੀ ਚੀਰਦੇ ਬੰਤ ਵੀ ਚੰਗਾ ਪੜਿਆ ਇੱਜ ਬਿੱਜ

  • @harjinderkaur325
    @harjinderkaur325 Год назад +2

    Very nice👍 God bless you👌👌

  • @karamjeetsingh7407
    @karamjeetsingh7407 Год назад +12

    ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ 👌👌🤣🤣

  • @lovepreetsinghlovepreetsin2283
    @lovepreetsinghlovepreetsin2283 Год назад +2

    Nice😂😂😂😂😂😂😂

  • @KuldeepSingh-pj9hq
    @KuldeepSingh-pj9hq Год назад

    ਬੰਤ ਤੇ ਪ੍ਰੀਤੋ ਬਹੁਤੇ ਘੈਂਟ ਆ

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @simarpalsingh1017
    @simarpalsingh1017 Год назад

    ਬਹੁਤ ਵਧੀਆ ਵਾਈ ਜੀ

  • @GursewakSingh-ls1qr
    @GursewakSingh-ls1qr Месяц назад

    Bant,jinder, Rama,karnail bhut vadhiya acting

  • @mr.penduz4269
    @mr.penduz4269 Год назад +2

    Bant good acting ❤❤❤❤❤

  • @gurdeeptejay7295
    @gurdeeptejay7295 Год назад +1

    ਵਧੀਆ ਵੀਡੀਓ ਐ ਬਾਈ। Nice.

  • @SurinderKaur-fh9el
    @SurinderKaur-fh9el Год назад +1

    बंत प्रीतो नाजर करनैल बहुत बहुत बहुत बहुत बदीया रोल कर रहे लोका नु खुशी देते हो रंब जी आपको भी खुश रखन

  • @ravneetgrewal1863
    @ravneetgrewal1863 Год назад +3

    Nice ghaint att bumb 🎉🎉🎉🎉🎉🎉🎉

  • @jassijassi8736
    @jassijassi8736 Год назад +2

    ਸੱਪ ਸ਼ੇਰ ਤੇ ਬੰਤ ਨੂੰ ਕਦੇ ਸੁੱਤਾ ੳੁਠਾੲੀੲੇ ਨਾ ਪ੍ਰੀਤੌ.ੲਿਹ ਬਹੁਤ ਖਰਨਾਕ ਹੁੰਦੇ ਅਾ ਪ੍ਰੀਤੌ ਬਹੁਤ ਖਤਰਨਾਕ.ਹੁੰਦੇ ਅਾ ਪ੍ਰੀਤੌ 😂😂😂😂😂😂😂😂😂😂😂😂😂😂

    • @lakhvirsinghdulamsar3
      @lakhvirsinghdulamsar3 Год назад

      ਬੰਤ ਵੀ ਸਿਰਾ ਕਰੀਂ ਜਾਂਦਾ
      ਸਾਰੀ ਟੀਮ ਕਾਵਲੇ ਤਰੀਫ਼

  • @sandeepbagri-gq1wd
    @sandeepbagri-gq1wd Год назад +1

    God bless you all team members

  • @SandeepSingh-cn7fk
    @SandeepSingh-cn7fk Год назад +1

    💕💕💕💕

  • @Sony_sidhu_307
    @Sony_sidhu_307 Год назад +2

    NYC video Love you all teem ❤️🙏

  • @lakhvirsinghdulamsar3
    @lakhvirsinghdulamsar3 Год назад +1

    ਕੌਹਰੀਆਂ ਵਾਲੇ ਹੀਰੇ ਵਾਂਗ ਮੇਰਾ ਵੀ ਨਾਂਮ ਲ਼ੈ ਦਿਉਂ ਬੰਤ ਵੀਰ,
    ਮੈਂ ਤੁਹਾਡੇ ਸਾਰੇ ਸਰੀਅਲ ਦੇਖਦਾ ਹਾਂ,
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੀ ਟੀਮ ਨੂੰ,
    ਮੈਂ ਲਖਵੀਰ ਦੁਲੱਮਸਰ ਬਲਾਕ ਪ੍ਰਧਾਨ ਸ਼ਹਿਣਾ

  • @gurpiarsingh414
    @gurpiarsingh414 Год назад +4

    Bant di acting sirra y 😂😂😂😂😂😂😂

  • @gonysingh-jg9kq
    @gonysingh-jg9kq Год назад +1

    Bhut ghaint performance bant bro

  • @sangitaKumari-il9fu
    @sangitaKumari-il9fu Год назад

    ਬੰਤ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਐਕਟਿੰਗ ਕਰਦੇ

  • @Gurleen-ho5pj
    @Gurleen-ho5pj Год назад

    ਇਹ ਤਾ ਰੱਬੀ ਰੂਹ ਬੈਠੀ ਆ 😅😅😅😅😅😅

  • @parbhjotsingh7405
    @parbhjotsingh7405 Год назад +2

    Bhot vadiya video aa g ❤️❤️

  • @palkhehra3850
    @palkhehra3850 Год назад +1

    Very nice vedio all team members weldone 😊

  • @binderdhumi1232
    @binderdhumi1232 Год назад +2

    very nice❤❤❤❤❤❤😂

  • @JaggiBawapb13
    @JaggiBawapb13 Год назад +4

    ਬੜੇ ਕਹਿੰਦੇ ਤੇ ਕਹੋਦਿਆ ਦੀ ਭੰਨੇ ਹਿੰਡ ਨੀ ,
    ਇਸ ਦਾ ਜਿੰਲਾ ਸੰਗਰੂਰ ਅਨਮੋਲ ਆ ਪਿੰਡ ਨੀ,
    ਗੱਗੂ ਗਿੱਲ ਵਰਗਾਂ ਏ ਰੋਬ ਤੇਰੇ ਬੰਤ ਦਾ , ਵੱਡੇ ਵੱਡੇ ਵੈਲੀ ਮੁਰੇ ਜਾਂਦੇ ਖਿੰਡ ਨੀ, ਜਿੱਥੇ ਮਰਜ਼ੀ ਤੂੰ ਬੀਬਾ ਜਾ ਕੇ ਪੁੱਛ ਲੀ ,ਬੰਤ ,ਬੰਤ ਪਾਇਆ ਏ ਕਰਾਈ ਬੱਲੀਏ,,,,,,,,,, 🖕🖕🖕🖕👍ਸੀਰਾ ਬਾਈ ਜੀ 👍ਲਵ ਯੂ ਬੰਤ ਬਾਈ ❤️

  • @user-wm4lb4hj2c
    @user-wm4lb4hj2c 4 месяца назад

    Bhai ji Bant and pritto di acting end krata Bhut badhiya proform parmatma taraki bakshe

  • @sukhbitkaursukhbitkaur4113
    @sukhbitkaursukhbitkaur4113 Год назад +1

    😂😂bhut vadhia video ji.good acting ji. Sabh di.gbu

  • @amanrandhawa7900
    @amanrandhawa7900 Год назад +1

    Balle balle hoi pyi aa y Jatt suda team Wale o ♥️♥️♥️roj wait krde aa sodi vedio daa 🌹 maja aa gaya y ji vedio dakh k 😍😍 God bless you Bhai ji all team members 🙏🙏

  • @NeelamSharma-uw9zx
    @NeelamSharma-uw9zx Год назад

    Bahut badhiya hai video

  • @jagseersingh4506
    @jagseersingh4506 Год назад +1

    GOOD VIDEO GOOD ACTING ALL'TEAM THANKS SO MUCH

  • @karanbeersingh-ui2yh
    @karanbeersingh-ui2yh 5 месяцев назад

    Aat krai puri my fvrt bunt kaali duniya da pardaan 😂😂😂😂😂😂love from london UK

  • @virpalkaur6883
    @virpalkaur6883 Год назад

    Ghaint siraaaaaa attttt

  • @FaraattaTv
    @FaraattaTv Год назад +1

    Katta 😂 egg bhurji milgi fer 🍳 ohvi jeeto Ton 😂

  • @balwantGhumaan-bc2el
    @balwantGhumaan-bc2el Год назад +5

    Bant te preeto di acting dobara dobara dekhan nu ji krda par seen bahut ghat ne

  • @ramsharanmuktsari2637
    @ramsharanmuktsari2637 Год назад +2

    ❤❤😂😂funni vedio

  • @sardeepdodra62
    @sardeepdodra62 Год назад +1

    Bhut vdia video a pra 👌❤️ siraa kr dede o tuc sare 🙏👌

  • @hakamsingh4624
    @hakamsingh4624 Год назад

    ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ

  • @surendersheoran1696
    @surendersheoran1696 Год назад +1

    Surender sheoran kheowali sirsa nice video

  • @RajKaur-fw3mf
    @RajKaur-fw3mf Год назад +1

    Vry nyce gg😂😂😂😂😂😂😂

  • @amandeepkaursekhon9749
    @amandeepkaursekhon9749 Год назад +2

    Manoo de acting nice 😂

  • @jagseersingh8792
    @jagseersingh8792 Год назад +3

    🎉🎉🎉🎉😂😂😂😂😂😂

  • @lakhvirsinghdulamsar3
    @lakhvirsinghdulamsar3 Год назад +1

    ਸੱਪ ਸ਼ੇਰ ਤੇ ਬੰਤ ਨੂੰ,

  • @RavneetKaur-he2tq
    @RavneetKaur-he2tq Год назад

    ਬੁਹਤ ਵਧੀਆ ਲੱਗੀ 🥰🥰🥰🥰

  • @overseerbhullar4560
    @overseerbhullar4560 Год назад +2

    Very nice video bro ❤

  • @tamanpreetsinghtiwanatiwan3492
    @tamanpreetsinghtiwanatiwan3492 Год назад +2

    Nyc all❤❤

  • @soniakumari1282
    @soniakumari1282 Год назад +2

    Bant ji big fan ji tuhade sade family de members

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਅਗਲਾ

  • @ajaydhiman2535
    @ajaydhiman2535 3 месяца назад

    Bant bina swad ni ayunda 😂😂😂🔥❤️

  • @sukhdevsingh-kc9zd
    @sukhdevsingh-kc9zd Год назад

    Preeto ji always number one

  • @anmolkhanna4759
    @anmolkhanna4759 Год назад +2

    nyccccc🤣👌👌💖

  • @sarbjeetdhiman7859
    @sarbjeetdhiman7859 5 месяцев назад

    End bro

  • @jagvirsinghbenipal5182
    @jagvirsinghbenipal5182 Год назад

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥

  • @simranmaan8227
    @simranmaan8227 Год назад +2

    😂🎉🎉🎉

  • @baljindermallhi1053
    @baljindermallhi1053 Год назад

    ਬਹੁਤ ਹੀ ਵਧੀਆ ਜੀ

  • @kulwinderkaur4117
    @kulwinderkaur4117 Год назад +1

    Verry nice

  • @Dhillon_307
    @Dhillon_307 Год назад +9

    ਪ੍ਰਮਾਤਮਾ ਸਾਰੀ ਟੀਮ ਨੂੰ ਤਰੱਕੀਆ ਬਖਸੇ❤

  • @harmeetsingh1914
    @harmeetsingh1914 Год назад

    Wah bahi bant nice acting