Sardara And Sons | Full Movie | Yograj Singh, Sarbjit Cheema, Roshan Prince |New Punjabi Movie 2024

Поделиться
HTML-код
  • Опубликовано: 31 мар 2024
  • Ohri Productions and Nuclear Productions Presents,"Sardara and Sons".
    Title : Sardara and Sons
    Starring : Yograj Singh, Sarbjit Cheema, Roshan Prince, Gurmeet Sajjan, Kanika Sasan, Tanvir GIll, Roopa Cheema, Paul Randhawa, Manraj Brar,and Many More
    Story Amandeep Singh
    Screenplay Pankaj Batra
    Dialogue : Raju Verma
    D.O.P : Cliff Hokanson
    Editor : Sarb Nagra
    Singers : Sukhwinder Pannu, Ritu Singh, Ninja, Kamal Khan, Roshan Prince
    Lyrics : Prabh Galib, Sukh Sohal
    Music Composer: Mad Mix
    Background Score : Dj Narender
    Choreographer : Parmod Rana
    Costume Stylist : Nitasha Bhateja and Loveross Bawa
    Makeup by : Gurjot Kaur and Chey
    Visual Promotions : Trailer Bazaar
    Music on : Yellow Music
    #sardaraandsons #yograjsingh #sarbjitcheema #roshanprince #ohriproductions #punjabimovie #punjabifilm #newpunjabimovie #latestpunjabimovie #fullmovie #latestmovies
  • РазвлеченияРазвлечения

Комментарии • 636

  • @JyotiKumari-zl4ws
    @JyotiKumari-zl4ws Месяц назад +105

    ਦੇਖਦਿਆਂ ਕਈ ਵਾਰ ਅੱਖਾਂ ਭਰ ਆਈਆਂ। ਬਹੁਤ ਖੂਬਸੂਰਤ ਕਹਾਣੀ। 😊

  • @gurbhejsinghuae
    @gurbhejsinghuae Месяц назад +31

    ਅੱਜ ਦਬਾਈ ਵਿੱਚ ਬੈਠ ਕੇ ਫਿਲਮ ਵੇਖੀ ਪਰ ਮਾਂ ਪਿਉ ਦੀ ਬਹੁਤ ਯਾਦ ਆਈ ਅੱਖਾ ਭਰ ਆਈਆ ਨੇ

  • @powertrac5706
    @powertrac5706 Месяц назад +32

    ਇਹ ਫ਼ਿਲਮ ਵੇਖ ਕੇ ਮੇਰੇ ਹੰਜੂ ਨਿਕਲ ਜਾਂਦੇ ਕਿ ਮੇਰੇ ਨਾਲ ਇਹ ਕੁਜ ਨਾ ਹੋਵੇ.ਵਾਹਿਗੁਰੂ ਜੀ ਮੇਰੇ ਪਰਿਵਾਰ ਤੇ ਕਿਰਪਾ ਰੱਖਿਓ 😢😢😢😢

  • @preetsinghsp
    @preetsinghsp Месяц назад +69

    ਸੱਚੀ ਅੱਖਾਂ ਚ ਹੰਜੂ ਆ ਗਏ movie ਦੇਖ ਕੇ, ਬਹੁਤ ਵਧੀਆ ਸਟੋਰੀ ਸੀ movie di, te ਕਿਸੇ ਹੱਦ ਤੱਕ ਸਚਾਈ ਵੀ ਹੈ, ਬਜ਼ੁਰਗਾਂ ਦਾ ਆਪਣੇ ਮਾਪਿਆਂ ਦਾ ਸਤਿਕਾਰ ਕਰੋ❤❤

  • @tumerarakha1699
    @tumerarakha1699 Месяц назад +54

    ਇਹ ਫਿਲਮ ਦੇਖਣ ਨਾਲੋਂ ਸਮਝਣ ਦੀ ਜਿਆਦਾ ਜਰੁਰਤ ਹੈ ਬਹੁਤ ਸੋਹਣਾ ਮੈਸਿਜ ਹੈ

  • @tangocharly4217
    @tangocharly4217 Месяц назад +26

    ਵਧੀਆ ਉਪਰਾਲਾ ਪਹਿਲਾਂ ਸਾਊਥਾਲ ਵਾਲੀ ਚ ਸੁਨੇਹਾ ,,
    ਹੁਣ ਕੈਨੇਡਾ ਸਹੀ ਕਹਾਣੀ ਤੇ ਅਦਾਕਾਰੀ,,
    ਚੀਮਾਂ ਸਾਬ

  • @baljeetsinghsingh4331
    @baljeetsinghsingh4331 Месяц назад +18

    ਬਹੁਤ ਹੀ ਸੋਹਣੀ ਫਿਲਮ ਆ ਸਾਰੇ ਹੀ ਕਲਾਕਾਰ ਇੱਦਾਂ ਦੀਆਂ ਫਿਲਮਾਂ ਬਣਾਉਣ ❤❤❤

  • @MandeepKaur-zk8no
    @MandeepKaur-zk8no Месяц назад +15

    ਬੁਹਤ ਸੋਹਣੀ ਤੇ emotinal ਫ਼ਿਲਮ ਸੀ last ਸੀਨ ਬੁਹਤ emotinal ਸੀ 😢😢❤❤very nice movie nd all guys

  • @jarnailsinghJarnailbal-mk9jw
    @jarnailsinghJarnailbal-mk9jw Месяц назад +51

    ਸੁਖ ਤਾਂ ਪੰਜਾਬ ਵਿਚ ਹੈ, ਗੁਰੂ ਘਰ ਜਾਉ ਤੇ ਮਿਹਨਤ ਕਰੋ ਵੰਡ ਛਕੋ, ਬਾਬੇ ਨਾਨਕ ਦਾ ਵਸਾਇਆ ਪੰਜਾਬ

    • @truthwins005
      @truthwins005 29 дней назад +1

      ਸਤਿ ਸ੍ਰੀ ਅਕਾਲ ਜੀ🙏🙏🙏

    • @ManpreetGill-collection
      @ManpreetGill-collection 20 дней назад

      ਸਹੀ ਗੱਲ ਐ ਜੀ

    • @balvirkumar6743
      @balvirkumar6743 10 дней назад

      ਬਾਰਲੇ ਮੁਲਕ ਵੀ ਬਾਬੇ ਨਾਨਕ ਜੀ ਹੀ ਵਸਾਇਆ ਹੈ

    • @AjeetSingh-cx7gp
      @AjeetSingh-cx7gp 9 дней назад

  • @adeeljaved2342
    @adeeljaved2342 Месяц назад +62

    This movie deserve Oscar award real truth of life great production

  • @gurbhejhundal-fn2ft
    @gurbhejhundal-fn2ft Месяц назад +22

    ਬਹੁਤ ਵਧੀਆ ਫਿਲਮ ਸੀ ਅੱਜ ਦੇ ਸਮੇਂ ਵਿੱਚ।

  • @AmrinderSingh-tq5ci
    @AmrinderSingh-tq5ci Месяц назад +26

    ਜੋਗਰਾਜ ਬਾਪੂ ਦਾ ਕੋਈ ਤੋੜ ਨਹੀਂ ਪੰਜਾਬੀ ਐਕਟਿੰਗ ਵਿੱਚ ਸੁਪਰਸਟਾਰ ਐਕਟਰ ਸਰਦਾਰ ਯੋਗਰਾਜ ਸਿੰਘ

  • @sabbikakra7008
    @sabbikakra7008 Месяц назад +9

    ਚੀਮੇ ਵੀਰੇ ਐਂਡ ਕਰਾਤੀ ਐਂਡ ਚੋਂ ਜੀਉ ਭਾਜੀ,
    ਆਦਮੀ ਮਜਬੂਰੀਆਂ ਚੋਂ ਘਿਰਿਆ ਹੋਇਆ ਹੁੰਦਾ,ਵਿੱਕਿਆ ਨ‌ਈ ਹੁੰਦਾ, ਅੱਖਾਂ ਚੋਂ ਪਾਣੀ ਆਪਣੇ ਆਪ ਨਿਕਲੀ ਜਾਂ ਰਿਹਾ ਸੀ

  • @manibadhan9639
    @manibadhan9639 Месяц назад +5

    ਬੁਹਤ ਸੋਹਣੀ ਫਿਲਮ ਆ ਜੀ ਚੀਮਾ ਸਾਬ ਦਾ ਰੋਲ ਬੁਹਤ ਘੈਂਟ ਆ ਜੋਗਰਾਜ਼ ਜੀ ਹੋਣੀ ਤਾ ਕਿਆ ਈ ਬਾਤਾਂ ,ਬੁਹਤ ਵਧੀਆ ਸੁਨੇਹਾ ਅੱਜ ਕਲ ਦੀ ਪੀੜ੍ਹੀ ਵਾਸਤੇ।

  • @Jannat_brar
    @Jannat_brar Месяц назад +128

    ਮੈਂ ਇੰਨਾ ਕੋਈ ਫਿਲਮ ਦੇਖ ਕੇ ਨਈ ਰੋਈ ਜਿੰਨਾ ਇਸ ਫਿਲਮ ਨੇ ਰਵਾ ਦਿੱਤਾ, ਆਪਣੇ ਮਾਂ ਪਿਉ ਨੂੰ ਸਾਂਭ ਕੇ ਰੱਖੋ, ਤੇ ਦੁੱਗਣਾ ਪਿਆਰ ਦਿਉ।❤

  • @gurdeepgogi5951
    @gurdeepgogi5951 Месяц назад +158

    ਕਮਾਲ ਦੀ ਕਹਾਣੀ,ਕਮਾਲ ਦੇ ਸੰਵਾਦ,ਕਮਾਲ ਦੀ ਅਦਾਕਾਰੀ,, ਫਿਲਮ ਦਾ ਅੰਤ,,ਉਇ ਹੋਇ ਲਗਾਤਾਰ ਅੱਖਾਂ ਚੋਂ ਹੰਝੂ ਵਹਿੰਦੇ ਰਹੇ, ਲਗਾਤਾਰ 😢😢😢😢😢

  • @user-uo5ko4wx9c
    @user-uo5ko4wx9c Месяц назад +10

    ਬਹੁਤ ਵਧੀਆ ਫਿਲਮ ਹੈ ਜੀ ਇੱਕ ਵਾਰ ਜਰੂਰ ਦੇਖੋ ਜੀ

  • @Gillentertainment2376
    @Gillentertainment2376 Месяц назад +15

    Bohat hi sohna msg loka nu bohat bohat dhanvaad director producer saab eda de bnonde rho project ta jo apni aun wali peed nu kuj sbk mil ske 🙏🙏🙏🙏

  • @sandhusabb1814
    @sandhusabb1814 Месяц назад +6

    ਦਿਲ ਤੇ ਜਾ ਲਗੀ ਅਤੇ ਰੂਹ ਨੂੰ ਸਕੂਨ ਮਿਲਗਾ ਦੇਖ ਕੇ ❤❤

  • @Gamingchannel856
    @Gamingchannel856 29 дней назад +7

    ਫਿਲਮ ਬਹੁਤ ਵਧੀਆ ਸੀ ਯਾਰ ਮਨ ਖੁਸ਼ ਹੋ ਗਿਆ ਫਿਲਮ ਵੇਖ ਕੇ ਸਾਨੂੰ ਬਹੁਤ ਕੁੱਝ ਸਿੱਖਣ। ਨੂੰ ਮਿਲਿਆ ਅਤੇ I love my film

  • @Gorkhi921
    @Gorkhi921 Месяц назад +11

    True story a .. Canada 🇨🇦 ne riste khatam kar ditte

  • @solve-problem-with-micky
    @solve-problem-with-micky Месяц назад +2

    ਫਿਲਮ ਤੋਂ ਇਹ ਸਿੱਖਣ ਨੂੰ ਮਿਲਿਆ ਹੈ ਅਪਨੇ ਪੰਜਾਬ ਵਿੱਚ ਰਹਿ ਕੇ ਕੰਮ ਕਰੋ ਮੇਹਨਤ ਕਰੋ ਕੰਮ ਨੂੰ ਵੱਡਾ ਛੋਟਾ ਨਾ ਸਮਝੋ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ, ਪਰ ਸਾਡੇ ਪੰਜਾਬੀ ਵੀ ਪੰਜਾਬ ਵਿੱਚ ਕੋਈ ਛੋਟਾ ਕੰਮ ਕਰਕੇ ਰਾਜੀ ਨਹੀਂ ਤੇ ਬਹੁਤੇ ਦੇ ਜ਼ਿਮੀਦਾਰ ਇਸ ਤਰਹ ਨੇ ਜੋਂ ਆਪ ਮੇਹਨਤ ਘੱਟ ਭਈਆ ਤੇ ਸੀਰਿਆ ਤੇ depend ਨੇ, ਪੰਜਾਬੀਓ ਅਪਣਾ ਪੰਜਾਬ ਸੰਭਾਲੋ ਬਸ

  • @HARPREETSINGH-er6lg
    @HARPREETSINGH-er6lg 27 дней назад +2

    ਬਹੁਤ ਹੀ ਵਧੀਆ ਮੂਵੀ ਹੈ ਐਂਡ ਦੇ ਵਿੱਚ ਹਰ ਇੱਕ ਬੰਦਾ ਇਨਮੋਸ਼ਨਲ ਹੋ ਜਾਂਦਾ ਹੈ

  • @ranasufyan2776
    @ranasufyan2776 Месяц назад +9

    Good acting baba ji and Roshan Prince, ❤❤❤ is movie ko award milna chahiye 🎉

  • @dr.saifuddin7096
    @dr.saifuddin7096 Месяц назад +3

    Beautiful movie. Though I don't understand Punjabi much because I'm Pakistani Pashtoon but understood 80% of all dialogues. Touched a lot. Love respect and best wishes to everyone in front of the camera and behind the camera. ❤❤❤❤❤❤

  • @MaheshKumar-rl4rh
    @MaheshKumar-rl4rh 14 дней назад +3

    मां बाप ही दुनिया है दुनिया ही मां बाप है❤ सच में रोम रोम खुश हो गया मूवी देख कर

  • @kuldeepsinghsardarji8892
    @kuldeepsinghsardarji8892 Месяц назад +19

    ਐ ਫਿਲਮ ਵੇਖ ਕੇ ਬਹੁਤ ਸਾਰੇ ਕਨੈਡਾ ਜਾਣ ਤੋਂ ਪਹਿਲਾਂ ਕੁਝ ਤਾਂ ਸੋਚਣਗੇ, ਪਰ ਪੰਜਾਬ ਤਾਂ ਪੰਜਾਬ ਹੀ ਹੈ

    • @ravindersinghkaler9544
      @ravindersinghkaler9544 Месяц назад +1

      ਸਹੀ ਗੱਲ ਹੈ ਬਾਈ ਮੇਰਾ ਵੀ ਦਿਲ ਡਰਦਾ ਜਾਣ ਨੂੰ ਲੈਕੇ ਕੁੜੀ ਬੁਲਾਉਂਦੀ ਹੈ ਉਧਰ

    • @gurjeetkapoor1909
      @gurjeetkapoor1909 Месяц назад +2

      J ithe sarkaar sahi howe te kaun jawe, bt asi australia khush e bcz ithe white collar job and labour ni krni pyi bs eh shukkr ho gya.... Parents nal rehn ta bahut hi good.
      Sb nu hard iss li lgda bcz bache after +2 aa jande, it's wrong.... Degree ya koi skill le k aan te mojja ne.... Jdo sarkar sahi km krna start kr den ta asi ta australia d PR v chad k bhajje ana.. Paisa sb kuch ni hunda sukkoon chahida jo k hn Punjab ch hai ni.... Jdo Punjab set hoya te paisa chad bhaje ana😊

    • @amandeepkaur6613
      @amandeepkaur6613 Месяц назад +1

      ਕਨੇਡਾ ਜੋ ਮਰਜ਼ੀ ਆ ਜੀ ਪਰ ਆਪਣਾਂ ਪੰਜਾਬ ਨਹੀਂ ਛੱਡਣਾ ਚਾਹੀਦਾ

    • @inderjeetsekhon2017
      @inderjeetsekhon2017 Месяц назад

      ✅​@@amandeepkaur6613

    • @user-ql6qx3tr5f
      @user-ql6qx3tr5f Месяц назад

      Per rukna kise ne nhi.

  • @sangra8561
    @sangra8561 Месяц назад +1

    ਇਹ ਫਿਲਮ ਨੇ ਬਹੁਤ ਕੁੱਝ ਸਮਝਾ ਦਿੱਤਾ ਤੇ ਸਿੱਖਾਂ ਦਿੱਤਾ ਪਰਮਾਤਮਾ ਸਭਨਾਂ ਨੂੰ ਇਹ ਸਮਝ ਦੇਵੇ😢😢🎉🎉

  • @sumanekam3470
    @sumanekam3470 Месяц назад +22

    Bhut sohni movie c rwata es movie ne ta ❤❤

  • @majhail_mannu8906
    @majhail_mannu8906 29 дней назад +2

    Mai pehli vaar kise film te comment krn lga boht sohni film aa yr sarbjeet Cheema vr g di koi rees ni heera kalakaar aa vr sarabjeet Cheema ❣️❣️

  • @pardeepchabhal1176
    @pardeepchabhal1176 Месяц назад +1

    ਬਹੁਤ ਵਧੀਆ ਫਿਲਮ ਮੈਸੇਜ ਵੀ ਉਹਨਾ ਲੋਕਾ ਨੂੰ ਜੋ ਪੰਜਾਬ ਵਿੱਚ ਆਪਣਾ ਰਾਜ ਛੱਡ ਕੇ ਬਾਹਰ ਗੁਲਾਮੀ ਕਰਨ ਜਾਦੇ

  • @ajmaljutt6030
    @ajmaljutt6030 Месяц назад +3

    There is no beautiful place in this world like Great Punjab Thanks to Allah who born me as a Punjabi in Punjab in Lahore ❤❤❤

  • @sonubajaj4743
    @sonubajaj4743 Месяц назад +1

    ਯੋਗਰਾਜ ਸਿੰਘ ਜੀ ਤੇ ਅਮਰੀਸ਼ ਪੂਰੀ ਜੀ ਇੱਕੋ ਜਹੀ ਪਰਿਤਬਾ ਦੇ ਮਾਲਕ ਜਿਹੋ ਝ ਮਰਜ਼ੀ ਰੋਲ ਕਰਵਾਲੋ ♥️♥️♥️

  • @articreation7845
    @articreation7845 Месяц назад +2

    Bahut hi badhiya movie h ❤, or ek MSG bhe deti h Married New Couple ke liye 😊 Amazing 🤩

  • @lovesohi764
    @lovesohi764 Месяц назад +2

    It's too much heart touching story,....we learn so many things from it ...God bless you all ...and thnku for this message ❤

  • @umerjutt481
    @umerjutt481 Месяц назад +3

    Main pakistan say yeah movie dekh raha hoon yeah movie mujhe bohat achi lagyi hai per maa baap ki izaat karo saara log ajj main rooh pada hoon yeah movie dekh kar or dukhi bhi bohat hoon main apni maa baap ki izaat karo saara log thanks,..😢😢😢😢😢😢😢😢😢😢😢heart toching movie hai

  • @baljeetsinghMrara.
    @baljeetsinghMrara. Месяц назад +2

    ਰਿਸ਼ਤਿਆਂ ਦੀ ਅਹਿਮੀਅਤ ਲਈ ਬਹੁਤ ਖ਼ੂਬ ਕੋਸ਼ਿਸ਼ ❤

  • @shahgallery1762
    @shahgallery1762 28 дней назад +1

    Kamal ki movie h.. Indian Punjab ki movie kafi sbq amoz hoti hn.. ALLAH hum sb ko parents ki khidmat krny ki tofeeq ata famrayn..

  • @ramansandhu8311
    @ramansandhu8311 Месяц назад +4

    Stunning movie based on true story 😢. Really so gud

  • @user-oc4yq4px5i
    @user-oc4yq4px5i Месяц назад +3

    ❤. WAH,,KIINNI EMOTIONAL AND THIS MOVIE STORY,,ATT DIALOGUE,,, SARABJIT CHEEMA SUPER STAR HAI OYE HOYE SIRRA MOVIE HAI,,, CONGRATULATIONS ALL STAR CAST,,, PROUD OF THE BEST MOVIE

  • @ajmaljutt6030
    @ajmaljutt6030 Месяц назад +3

    Thanks to Indian Singhs to keep our culture live Love from Lahore ❤❤

  • @gurpreetkaur4087
    @gurpreetkaur4087 Месяц назад +7

    Bahot hi Dil nu chhu len wali story .ajj bapu ji di yaad fer aa gai miss bapu gai

  • @ambarsariya0780
    @ambarsariya0780 Месяц назад +6

    Movie bhut sohni va par sade Punjab vale ene v anparh nhi jine dikhaye gye ne 😢🙏🙏bki movie vich massage bhut sohna va❤

  • @MakhanSingh-eu5nw
    @MakhanSingh-eu5nw Месяц назад +14

    Very emotional and real story 💯 % true.

  • @DeepMakkar
    @DeepMakkar Месяц назад +1

    aa hundi aa sabyacharakh film ehde ch kya khoob dsya ki maa baap apne bachean li kina kuj krdea aa eho jehi movie tan record tutna chaida hai❤

  • @mobilesworld8932
    @mobilesworld8932 20 дней назад +1

    Bahottttt achi movie hay waldain kay hi ki khidmat say to bachon ko jannat milti hay bahot acha sabak ham sab kay liay

  • @gurdeepkumar7840
    @gurdeepkumar7840 Месяц назад +5

    Very nice acting ceema sab att kartte pajji tehanu pelhe var pind mahala vich dekaa c tussi nach nach ke satag tor te c very nice acting ceema saab

  • @legends_bande1029
    @legends_bande1029 Месяц назад +3

    Sardara and sons 2 movie vi jaldi railing karo bohat vadiya movie hai ❤❤

  • @kuldeepsinghsardarji8892
    @kuldeepsinghsardarji8892 Месяц назад +1

    ਬਹੁਤ ਵਧੀਆ ਸਿਖਿਆ ਦਿੱਤੀ ਹੈ ਇਸ ਫਿਲਮ ਨੇ

  • @gurmeetparmar6854
    @gurmeetparmar6854 Месяц назад

    Heart touching episode 😢made me emotional I couldn’t stop crying. . Good luck with your coming season. You are al doing great Job🎉🎉May be one day tera mera will disappear. God bless you all 💐💐🌺🌺🎉🎉❤️❤️

  • @GurjitSingh-sandhu
    @GurjitSingh-sandhu Месяц назад +4

    Everyone should watch this movie ❤

  • @sanjeevraghav3700
    @sanjeevraghav3700 10 дней назад

    This movie ends with tear in my eyes! I ll sacrifice anything to my parents . Nothing is better and greater than my parents❤

  • @sharanjeetkaur6151
    @sharanjeetkaur6151 21 день назад

    ਬਹੁਤ ਖੂਬਸੂਰਤ ਸੁਨੇਹਾ ਦਿੰਦੀ ਹੈ ਇਹ ਫਿਲਮ

  • @gill--channel
    @gill--channel 9 дней назад +1

    Eh punjabi movie jva shi bnai aa🙏🙏🙏🙏🙏
    aaj da v ahi ahi haal aa, par pinda vargi sardari kithe
    Bas ena fark aa ki pind ch apa avdeya lyi km krde aa te athe dujheya da

  • @DavinderVartiya
    @DavinderVartiya Месяц назад +3

    I miss you bapu g 😢😢😢 sahi film nice a bapu de zaad a ge dakh ke 😢😢😢😢

  • @kalasingh4112
    @kalasingh4112 Месяц назад

    Bhut jde vadiya moive hai mai ajj tak puri life vich eda di film ni dehki dil khush hoo gya dehk k❤❤❤

  • @Zaildar1829
    @Zaildar1829 Месяц назад +5

    End sachi end c ruwaa ditaa

  • @Jagdambefashionhouse
    @Jagdambefashionhouse 3 дня назад

    Last scene too emotional ankhyon mein anshu aagaye

  • @LovepreetSingh-mg9xv
    @LovepreetSingh-mg9xv Месяц назад +2

    ਬਹੁਤ ਵਧੀਆ

  • @justjee7665
    @justjee7665 2 дня назад +1

    BAHUT VADIA MOVIE BUT . 19:46 EH GAL BHAIYE KEHA KARAN GE PUNJAB BARE

  • @garryofficalOnyoutube
    @garryofficalOnyoutube Месяц назад

    ਵਧੀਆ ਫਿਲਮ ਸੀ❤

  • @Daud_here
    @Daud_here 5 дней назад

    Mind-blowing movie 🎥 hat's off to the production team

  • @avinashkaur7921
    @avinashkaur7921 Месяц назад +1

    Sardar ji di acting o my god wow

  • @haroonbaig2055
    @haroonbaig2055 Месяц назад +2

    Excellent message Excellent movie we should learn from it I am from Hong Kong

  • @kiranjitkaurchahal8389
    @kiranjitkaurchahal8389 Месяц назад +5

    Very nice movie

  • @KulwinderSingh-fe6yl
    @KulwinderSingh-fe6yl Месяц назад +2

    ਬਹੁਤ ਵਧੀਆ👍💯

  • @PreetiPreeti-tr5jy
    @PreetiPreeti-tr5jy Месяц назад +4

    Very nyc story 🥺☺️

  • @amandeepkaur-qd7pe
    @amandeepkaur-qd7pe Месяц назад +2

    Sachi vdi sohni movie a. Rvaata movie ne

  • @user-ve5cj6su3x
    @user-ve5cj6su3x Месяц назад +1

    ਸਰਬਜੀਤ ਚੀਮਾ ❤❤❤❤

  • @shivsenaazadhind2312
    @shivsenaazadhind2312 Месяц назад +1

    ਬਹੁਤ ਹੀ ਵਧੀਆ ਜੀ

  • @dharmveer5374
    @dharmveer5374 Месяц назад +4

    Esi kamai kis kam di

  • @mehtacomputersgoriwala4411
    @mehtacomputersgoriwala4411 Месяц назад +1

    climax scene.. yograj sir bhahut Sohni movie..

  • @KaramvirSingh-cl2eb
    @KaramvirSingh-cl2eb Месяц назад +2

    Best to best movie super beautiful.😢

  • @vikramrandhawa2978
    @vikramrandhawa2978 25 дней назад

    Ronna 😢 aa gya film dekh k last bich bahut kuch sikhn nu milaya flim bich ❤

  • @KULDEEPSINGH-vo8vs
    @KULDEEPSINGH-vo8vs Месяц назад +3

    Yograj ji sirra e ne har ek movie ch

  • @punitpandit595
    @punitpandit595 Месяц назад +1

    Pra dillu salute is agge kuj v e dunia nu bhat Wadhi msg dita 🙏

  • @HARPREETSINGH-jk3ec
    @HARPREETSINGH-jk3ec Месяц назад +2

    Swaad aa giya movie 🎬 dekh k

  • @jammukashmirbeautyvlogs528
    @jammukashmirbeautyvlogs528 Месяц назад +4

    Ikk movie kudiya te maa peeo the banaao jimme o sasaa soreya nu bojh samjhdiya ne ommey onna diya parjaai onna de maa peeo nu bojh samjhan fer ehsaas hove

  • @ajayarora-iz4qy
    @ajayarora-iz4qy Месяц назад

    I have no words, watched the best movie after a long time, hats off to the producer, director, actors, editors, and overall best movie. My regards to the team.

  • @Meharbaan50
    @Meharbaan50 Месяц назад +1

    🎉🎉 nice movie

  • @harjitsinghjheetajheeta4415
    @harjitsinghjheetajheeta4415 Месяц назад +1

    Mere tajurbe Naal hon tak di sub to sohni movie❤

  • @user-co8id8wk6h
    @user-co8id8wk6h Месяц назад +5

    KAINT MOVIE VEERE 😊

  • @manjinder_sran_63
    @manjinder_sran_63 Месяц назад

    ਫਿਲਮ ਵਿਚ ਬਹੁਤ ਵਧੀਆ ਮੈਸੇਜ ਆ

  • @ranjeetsingh-lq6gi
    @ranjeetsingh-lq6gi Месяц назад

    ਬਿਲਕੁਲ ਜੀ ਘਰ ਤਾਂ ਪਰਿਵਾਰ ਨਾਲ਼ ਹੁੰਦਾ ਰਿਸ਼ਤਿਆਂ ਨਾਲ ਹੁੰਦਾ ਫਿਰ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਕੈਨੇਡਾ ਹੋਵੇ

  • @samlubana2897
    @samlubana2897 Месяц назад +1

    Kamal karti yar kade roeya ni c pardesha vich ake end wale part ne rona a geya 🙏🥲

  • @preetjashan3392
    @preetjashan3392 21 день назад

    ਬਹੁਤ ਹੀ ਵਧੀਆ ਫਿਲਮ ❤

  • @happyKumar-jg2jv
    @happyKumar-jg2jv Месяц назад

    aisi nazar lagi mere punjab nu oye
    jind kherun kherun ho gyi aa,
    lagda hai hun halat isdi
    tute pateyan wakn ho gyi aa.
    Punjabi ch ais lyi nhin likya tan ki gore vi padh ke smjh skn.lov punjab

  • @user-mg3om3wb5n
    @user-mg3om3wb5n Месяц назад +8

    Very good 👍

  • @karnailchand5522
    @karnailchand5522 Месяц назад

    Bhut shoni film c g speechless kuj v kehna .......❤

  • @surindersingh-zg6go
    @surindersingh-zg6go Месяц назад +2

    Sachi yr film dekh 😢

  • @KarmaSingh-ei2do
    @KarmaSingh-ei2do Месяц назад +1

    Thanks 🙏🏻🙏🏻🙏🏻🙏🏻

  • @amanjassi820
    @amanjassi820 Месяц назад

    Hun tak di eh meri like ch best movie c bahut khaint kam kita i love it❤

  • @MandeepSingh-xk5bu
    @MandeepSingh-xk5bu Месяц назад +4

    Very very good movie❤

  • @khottasikka4700
    @khottasikka4700 Месяц назад +3

    35:40 Balbir boparai ❤❤❤❤

  • @user-hw2kh8xq2p
    @user-hw2kh8xq2p Месяц назад

    Bhut vdia & emotional story ....❤❤

  • @LUCKYPANCHAL-uy9po
    @LUCKYPANCHAL-uy9po Месяц назад +1

    A greate massage by this film incredible movie ❤❤❤❤

  • @surkhposh2794
    @surkhposh2794 25 дней назад

    Great msg given in this movie!
    Boht khoobsurat dialogues!

  • @chhindasinghaulakh6815
    @chhindasinghaulakh6815 Месяц назад

    ਯਾੱਰ ਇਹ ਤਾਂ ਇਕ ਸਚਾਈ ਹੈ ਨਾਂ ਬਾਈ ਕਿ ਇਕ ਪੰਜਾਬੀ ਸਰਦਾਰ ਵੰਦਾ ਜਿਹਨੇ ਆਪਣੀ ਸਾਰੀ ਉਮਰ ਪੰਜਾਬ ਦੇ ਖੂਲੇ ਡੂਲੇ ਮਹੋਲ ਵੀਚ ਵੀਤਾਈ ਹੋਵੇ ਉਹ ਅਪਣੀ ਜ਼ਿੰਦਗੀ ਦੇ ਆਖਰੀ ਵਰੇ ਇਸ ਤਰ੍ਹਾਂ ਬੇਸਮੇਂਟ ਵੀਚ ਕਿਮੇਂ ਕਡੂ ਬਾਈ?

  • @gobindersingh
    @gobindersingh Месяц назад

    Bout vadiya film a..congrats to the whole team 🎉

  • @AhmedGondal-go2ip
    @AhmedGondal-go2ip Месяц назад

    Es guzar dy welly di True story aa good message for everyone ❤😢