Unfortunately, such cruelties were committed more against muslims that were migrating to Pakistan. Many muslim girls had to end their life by suicide in order save their sanctity. On both side these things happened. But most happened by Sikhs against muslims who had to pass through Indian Punjab to reach Pakistani Punchab. Now, in 2024, if we keep remembering such stories. Then Muslims and Sikhs will keeping fighting endlessly. And clever Hindus will benefit.
Rajniti ney Sikh muslim Bhai chara khryab karta Jo sukh dukh dey time ek sath c ohna ney apna sab kush barbaad kr leya lakha log mare gye garh raaj ujjad gye
Sari movie ek passe last wala scene ek passe ❤ Rona agya movie dekh ke, kuch extra characters ch thodi kami ha ashsh duggal ji and jatinder madam ne bahut sohna kamm kita, speciall mention Music bahut sohna si scene de according kise vadde budget di south to film ghat nai hai jine v kita very good work.. Movie overall 8/10
Beautiful movie ❤ ❤ I couldn’t stop my tears I can’t even imagine how painful was that time for those families who suffered so terribly Big thanks to whole team 🙏
Boht bdiya movie Bnayi Ae ... Asi 1947 vala manjer Suneya c .. aaj vekh v litaa .. ke kida apne dhram de katter bndeya ne sade hindu tey sikh kom naal jo v kita ... ehna vare jo suneya c ohh hun sch he lgda ki aah jo aah apne dhram toh elava kise naal v bhaichara ni rkhde hone..!
Ae Sara kuch sarkar da kita tarya c Sikhaan ty muslmanaan nu apas ch laraya gaya c Bht Sikh maary c muslmanaan NY Ty sikhaan nai bht musalman maary c gy Mein muslman aan ty Pakistan tau aan Saady wady dasdy aa k puri train vaddi hoyi aayi c India tau muslmanaan di
Ptani kinia hi adhuria kahaniya rehgia iss vandd ne kine apne door krte apne kyi piche chdd aye 1947 de vandd de hneri rttt dil dehlan wli sunnke ruhh kambhh jandia 😢😢😢😢 movie ne andro dhurrr tk hilata 😭😭😭😭😭
Mainu 1947 di vand Diyan filma dekh ke hamesha hi inj lagda jive main eh dard apne pinde te handaya Hove rajj ki rondi ha main vand Diyan filma dekh ke
Men saharanpur ke ik chhote se gaaoun se hun panjabi samjhta hun, I like panjabi movies. Is movie men bahut achha msg hai, ik vo sachhe log the jo apne maa baap ki pag bhai behan izzat ko Sambhal kar rakhte the, ik aaj ki generation hai Jo sirf jhoote dikhawe men masgool hai, doulat jameen ke laalach men maa baap ki izzat ko bhool chuke hain,😥😥😥
A bilkul sach dikhaea film vich punjab de 80%. Nojwaan vele rae k maa peo di jaedaad vech vat k aish krna chonde ne kam kaar krn nu dil ni krda chodrpuna bhalde sab koi nokari kr k raji ni sab hukum chlona chonde ne kush ni ho skda punjab di jwani da rab rakha
asi twanu bot pyar karda a beshak india te pak di wand wele sareya tu ziada nuksan punjab da hoya e is wale je pakistan nu koi pyar karda e te o sikh ne sada dil vich aj tak punjab wakh nai hoya te na hoye ga PUNJAB ZINDABAD
ਵਾਹ ਜੀ ਵਾਹ ਇਹੋ ਜਿਹੀਆ ਫਿਲਮਾਂ ਜਰੂਰ ਬਣਾਓ ਤਕੀ ਅਗਲੀ ਪੀੜ੍ਹੀ ਨੂੰ ਵੀ ਅਕਲ ਆਵੇ ਸਾਡੇ ਬੱਚਿਆਂ ਨੂੰ
ਬਾ - ਕਮਾਲ ਹੈ ਸੰਦੂਕੜੀ ਫ਼ਿਲਮ ਪ੍ਰਭਜੋਤ ਚੀਮਾ ਵੀਰੇ , ਸੋ ਦੋਸਤੋ ਸਾਰੇ ਸ਼ੇਅਰ ਕਰੋ ਵੱਧ ਤੋਂ ਵੱਧ ਫ਼ਿਲਮ
ਦਿਲ ਨੂੰ ਛੂ ਗਈ ਆ ਫਿਲਮ ਓਹੀ ਜਾਂਦਾ ਜਿੰਨੇ ਆ ਗਲਾ ਬਚਪਨ ਤੋਂ ਸੁਣਿਆ ਨੇ ਜਾ ਜਿਨਾ ਬਜੁਰਗਾ ਨੇ ਦੇਖਿਆ ਨੇ😢❤❤
❤❤❤❤
Family story video ❤
ਗਲ ਸੁਣੀ ਨਹੀਂ ਜਾਂਦੀ ਰੋਣ ਨਿਕਲ ਜਾਂਦਾ ਜੀ
Sachi bai ❤
ਬਹੁਤ ਵਧੀਆ ਕਹਾਣੀ ਲੱਗੀ ਦਿਲ ਨੂੰ ਬਹੁਤ ਦਰਦ ਹੋਇਆ ਇਨ੍ਹਾਂ ਲਾਲਚੀ ਹਾਕਮਾਂ ਨੇ ਦੇਸ਼ ਦੀ ਵੰਡ ਕਰਕੇ ਆਪਸੀ ਭਾਈਚਾਰਕ ਸਾਂਝ ਖ਼ਤਮ ਕਰ ਦਿੱਤੀ ਲਾਸ੍ਟ ਵਿੱਚ ਇਹੋ ਲਿਖਾਂਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵੱਡੇ ਬਾਈ ਡਾਇਰੈਕਟਰ ਪ੍ਰਭਜੋਤ ਸਿੰਘ ਚੀਮਾ ਅਤੇ ਉਹਨਾਂ ਦੀ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ । ਬਹੁਤ ਸੋਹਣੀ ਫ਼ਿਲਮ ਬਣਾਈ ਹੈ ਤੁਸੀਂ ਬਾਈ ਜੀ ।
ਅੱਜ ਦੀ ਹਕ਼ੀਕ਼ਤ ਨੂੰ ਦਰਸ਼ਉਂਦੀ ਆ ਫਿਲਮ ਰਿਸ਼ਤੇ ਨਾਤੇ ਇਨਸਾਨ ਲਈ ਕੁਝ ਨੀ ਮੁੱਖ ਪੈਸਾ ਪੈਸਾ
ਬਹੁਤ ਸੋਹਣੀ ਮੂਵੀ ਸਭ ਦੀ ਐਕਟਿੰਗ ਬਹੁਤ ਵਧੀਆ ਏਦਾ ਦੀਆਂ ਫਿਲਮਾਂ ਦੀ ਲੌੜ ਅ ਸਿਨਮਾ ਚ ਓਹ ਹਾਲਾਤ ਜਿੰਨਾ ਚੋ ਸਾਡੇ ਪੁਰਖੇ ਲੰਗੇ ਸੀ ਦੇਖ ਕੇ ਰੋਣਾ ਆ ਗਿਆ ਕਿਵੇਂ ਭਰੇ ਪੂਰੇ ਘਰ ਛੱਡ ਕੇ ਉੱਜੜ ਕੇ ਆਏ ਸੀ 😢😢
ਫਿਲਮ ਦਾ ਲਾਸਟ ਵਾਲਾ ਸੀਨ ਵੇਖ ਅੱਗ ਲੱਗ ਗਈ ਭਾਊ ਦਿਲ ਵਿੱਚ ਬਹੁਤ ਸਾਰੇ ਪਰਿਵਾਰ ਨੇ ਜਿੰਨਾ ਤੇ ਇਸੇ ਤਰ੍ਹਾਂ ਬੀਤੀ ਵਾ ਬਹੁਤ ਅੋਖਾ ਟਾਈਮ ਸੀ ਉਹ
😢😢
ਬਹੁਤ ਹੀ ਸੋਹਣੀ ਸਟੋਰੀ ਲਾਲਚ ਵਿਚ ਬੰਦਾ ਕਿੰਨੇ ਗੁਨਾਹ ਕਰਦਾ ਸੱਚੀ ਕਹਾਣੀ ਹੈ 47 ਚ ਇਹੋ ਜੇਹਾ ਬਹੁਤ ਵਾਪਰਿਆ 😢
🎉
Unfortunately, such cruelties were committed more against muslims that were migrating to Pakistan. Many muslim girls had to end their life by suicide in order save their sanctity. On both side these things happened. But most happened by Sikhs against muslims who had to pass through Indian Punjab to reach Pakistani Punchab. Now, in 2024, if we keep remembering such stories. Then Muslims and Sikhs will keeping fighting endlessly. And clever Hindus will benefit.
ਬਾਈ ਅਸ਼ੀਸ਼ ਦੁੱਗਲ ਜੀ ਦਾ ਕਲਾਈਮੈਕਸ ਤੇ ਬਹੁਤ ਘੈਂਟ ਕੰਮ ਹੈ ਬਹੁਤ ਸੋਹਣੀ ਫਿਲਮ ਹੈ ਦਿਲ ਨੂੰ ਛੂ ਗਈ
ਬਹੁਤ ਹੀ ਸੋਹਣਾ Concept ਆ Movie ਦਾ
Director Prabhjot Singh Cheema ਜੀ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਬਹੁਤ ਖੂਬ ਵੀਡਿਓ ਬਣਾਈ ਗਈ ਦਿਲ ਨੂੰ ਛੂ ਦੀ ਗਈ ਤੇ ਪੁਰਾਣੇ ਜਖ਼ਮ ਨੂੰ ਵੀ ਤਾਜ਼ਾ ਕਰ ਗਏ🥹🥹
ਰੂਹ ਨੂੰ ਇਕ ਵਾਰ ਤਾਂ ਕੰਬਨੀ ਛਿੜ ਦੀ ਆ ਜਦੋਂ ਵੀ ਇਸ ਮਹਾਨ ਦੇਸ਼ ਪੰਜਾਬ ਦੇ ਟੁਕੜੇ ਹੁੰਦੇ ਦੇਖਦੇ ਆ ਵੇ ਸ਼ੱਕ ਸਾਡਾ ਜਨਮ ਉਸ ਸਮੇਂ ਨਹੀਂ ਹੋਇਆ ਪਰ ਇਸ ਤਰ੍ਹਾਂ ਦੀਆਂ ਫਿਲਮਾਂ ਜਦੋਂ ਵੀ ਦੇਖਦੇ ਆ ਇਸ ਤਰ੍ਹਾਂ ਲੱਗਦਾ ਜਿਦਾਂ ਮੇਰਾ ਆਪਣਾ ਕੁਝ ਉਸ ਸਾਈਡ ਰੈਹ ਗਿਆ ਹੋਵੇ ਵਾਹਿਗੁਰੂ ਮੇਹਰ ਕਰੇ ਤੁਹਾਡੀ ਪੂਰੀ ਟੀਮ ਤੇ ਜੋ ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਿੱਟੀ ਨਾਲ ਜੋੜ ਰਹੇ ਹੋ❤❤
ਬਹੁਤ ਹੀ ਵਧੀਆ ਫ਼ਿਲਮ ਬਣਾਈ ਆ ਸਾਡੇ ਦਾਦਾ ਜੀ ਹੁਰੀ ਵੀ ਪਾਕਿਸਤਾਨ ਤੋ ਆਏ ਸਨ ਉਹ ਵੀ ਦੱਸਦੇ ਹੁੰਦੇ ਸਨ ਕਿ ਬਹੁਤ ਹੀ ਬੁਰਾ ਹਾਲ ਸੀ ਰਸਤੇ ਵਿੱਚ ਵੱਡ ਟੁੱਕ ਕੀਤੀ ਸੀ ਮਸਾ ਹੀ ਜਾਨ ਬਚਾ ਕੇ ਆਏ ਸਨ
Bhut vadia movie a... Ajj de time vich v family nal baith k movie dekhan wali koi he movie ondi aa .. heart' touching ❤very nice .. ..
ਬਹੁਤ ਹੀ ਕਮਾਲ ਦੀ ਫਿਲਮ ਬਹੁਤ ਸੋਹਣਾ ਕੰਮ ਡਾਇਰੈਕਟਰ ਪ੍ਰਬਜੋਤ ਸਿੰਘ ਚੀਮਾ ਜੀ ਦਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ waiting for second part
11ਮਈ2024 ਦਿਨ ਸ਼ਨਿੱਚਰਵਾਰ ਮੈਂ ਇਹ ਫਿਲਮ ਦੇਖੀ ਮੈਂ ਸਾਊਦੀ ਅਰਬ ਡਰਾਈਵਰ ਹਾਂ ਸਾਡੇ ਨਾਲ ਪਾਕਿਸਤਾਨੀ ਵੀ ਕੰਮ ਕਰਦੇ ਹਨ ਜਦੋਂ ਵੀ ਕੋਈ 47ਵਾਲੀ ਫਿਲਮ ਦੇਖਦਾ ਹਾਂ ਤੇ ਅੱਖਾਂ ਖ਼ੂਨ ਨਾਲ ਭਰ ਜਾਂਦੀਆਂ ਇਹਨਾਂ ਨੂੰ ਵੇਖਕੇ ਰੱਬ ਨਾਂ ਕਰੇ ਇਹ ਸਭ ਕੁਝ ਦੋਬਾਰਾ ਹੋਵੇ ਵਾਹਿਗੁਰੂ ਚੜਦੀ ਕਲਾ ਕਰੇ 🙏
Mein v hune dekhi aaj 11 ਮਈ 2024 a time raat de 10:36 min khatam hoyi sachi rona a gya 😢😢😢
Rajniti ney Sikh muslim Bhai chara khryab karta
Jo sukh dukh dey time ek sath c ohna ney apna sab kush barbaad kr leya lakha log mare gye garh raaj ujjad gye
Nic movie 😢
😅😊😊
i think this is not good point here. if you want to see then look at both side
ਦਿਲ ਨੂੰ ਟੁੰਬਦੀ ਹੈ ਇਹ ਕਹਾਣੀ 😢😢ਬਹੁਤ ਵਧੀਆ ਵੀਡਿਓ ਜੀ ❤❤❤❤❤
ਬਹੁਤ ਹੀ ਵਧੀਆ ਫਿਲਮ,ਹਰ ਪੱਖੋਂ ਸਲਾਹੁਣਯੋਗ
ਬਾਈ ਜੀ 1947 ਦੀ ਵੰਡ ਸਮੇ ਦੀ ਫਿਲਮ ਵੇਖ ਕੇ ਰੋਣਾ ਆ ਗਿਆ ਪੰਮਾ ਫੌਜੀ
ਬਹੁਤ ਹੀ ਵਧੀਆ ਮੂਵੀ ਆ ਮੈਨੂੰ ਤਾਂ ਦੇਖ ਕੇ ਬਹੁਤ ਰੋਣ ਆਇਆ 👌👌👌👌🙏🏻🙏🏻🙏🏻🙏🏻
ਰੋਣਾ ਆ ਗਿਆ ਫ਼ਿਲਮ ਦੇਖਕੇ। ਵਾਹਿਗੁਰੂ ਜੀ ਕੱਦੇ ਵੀ ਕਿਸੇ ਇਸ ਤਰ੍ਹਾਂ ਨਾ ਹੋਣ ਦੇਣ। ਇੱਕ ਫ਼ਿਲਮ ਨੂੰ ਖਤਮ ਕਰ ਦਿਆ ਕਰੋ ਜਾਂ ਦੁਆਰਾ ਲੈਕੇ ਆਉਣਾ ਜੀ 🙏
ਪੰਜਾਬ ਦੀ ਵੰਡ ਹੋਈ, ਲੱਖਾਂ ਲੋਕ ਬੇਘਰ ਹੋਏ ਤੇ ਆਪਣਿਆਂ ਤੋਂ ਵਿਛੜ ਗਏ , ਇਸੇ ਕਰਕੇ 14-15 ਅਗਸਤ ਸਾਡੇ ਲਈ ਕਾਲੇ ਦਿਨ ਹਨ ਹੋਰਾਂ ਨੂੰ ਹੋਵੇਗਾ ਅਜ਼ਾਦੀ ਦਾ ਨਿੱਘ ਜੋ ਦੇਸ਼ ਨੂੰ ਲੁੱਟ ਰਹੇ ਹਨ ਹੁਣ ਵੀ । ਵਾਹਿਗੁਰੂ ਮਿਹਰ ਕਰੇ ਉਹ ਦਿਨ ਨ ਦੇਖਣੇ ਪੈਣ ਕਿਸੇ ਨੂੰ।
Boht vdia film aa ji te esde last scene sb nu emotional kr dene vale ne rabb kree thode es film nu khub tarakiaan miln waheguru mehe karee🙏🏻🙏🏻
ਪੁਰਾਣੇ ਜਖ਼ਮ ਨੂੰ ਵੀ ਤਾਜ਼ਾ ਕਰ ਗਏ,,Director Prabhjot Singh Cheema ਜੀ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
Sari movie ek passe last wala scene ek passe ❤ Rona agya movie dekh ke, kuch extra characters ch thodi kami ha ashsh duggal ji and jatinder madam ne bahut sohna kamm kita, speciall mention Music bahut sohna si scene de according kise vadde budget di south to film ghat nai hai jine v kita very good work..
Movie overall 8/10
ਰੋਣਾ ਅਦਾ ਏ 1947 ਦੀ ਵਡ ਦੀਆ ਗਲਾ ਸੁਣ ਕੇ ਅੱਜ ਫਿਲਮ ਦੇਖ ਕੇ ਅੱਖਾ ਭਾਰ ਆਇਆ,
ਰੂਹ ਦੇ ਅੰਦਰ ਤਕ ਛੂਹ ਗਈ ਵਿਡਿਓ, ਸਮੇ ਦੀ ਸੱਚਾਈ ਐ , ਹਦੋਂ ਵੱਧ ਦਰਦ ਹੰਢਾਏ ਐ ਸਾਡੇ ਬਜੂਰਗਾਂ ਨੇ ਜੋ ਬਿਆਨ ਨੀ ਕੀਤੇ ਜਾ ਸਕਦੇ
❤❤ vry emotional and touching movie. Award winning performance by all actors and director.
Bahut dino baad koi itni acchi movie dekhi h. Thanks ❤❤
काश आज ऐसी फिल्म निर्माण होती ।इस फिल्म की जितनी तारीफ की जाए वह कम है।।
ਮੈਂ ਬਹੁਤ ਹੀ ਦੁਖੀ ਹਾਂ ਇਹੋ ਜੀ ਮੂਵੀ ਆ ਦੇਖੇ ਇਹ ਸਾਰੀ ਕਰਤੂਤਾਂ ਸਾਡੇ ਵੰਡਣ ਤੇ ਹੋਈ ਹੈ ਜਿਵੇਂ 47 ਤੇ ਔਰ ਇਹ ਸਾਰਾ ਕਾਰਨਾਮਾ ਕੀਤਾ ਹੋਇਆ ਗਾਂਦੀ ਤੇ ਜਵਾਰ ਲਾਲ ਨਹਿਰੂ ਤੇ ਜਿਨਾਂ ਦਾ ਜਿਹੜੀਆਂ ਆਪਣੀਆਂ ਸਰਹੱਦਾਂ ਸਰਹਦਾਂ ਸਰਦ ਤੇ ਆਪਣੀ ਆਪਣੀ ਹਕੂਮਤਾਂ ਨੇ ਇਹਨਾਂ ਚੁਣਦੇ ਸੀ ਉਹਨਾਂ ਨੂੰ ਪਤਾ ਨਹੀਂ ਜਿੰਨੇ ਵੀ ਸਾਡੇ ਆਪਸ ਦੀ ਜਿਹੜੀ ਵੀ ਰਿਸ਼ਤੇ ਨਾਤੇ ਸੀਗੇ ਉਹਨਾਂ ਨੇ ਸਾਰਿਆਂ ਨੂੰ ਖਤਮ ਕੀਤਾ ਹੋਇਆ ਤੇ ਕੁਝ ਨਹੀਂ ਜਾਣ ਸਕਦੇ ਕਿਉਂਕਿ ਇਹਨਾਂ ਦੇ ਅੰਦਰ ਦਿਲ ਨਹੀ ਪੱਥਰ ਪੱਥਰ ਪੱਥਰ ਇਨਸਾਨ ਕਦੇ ਸੋਚਦਾ ਦਿਲ ਦੇ ਕੀ ਕੀ ਜਿਹੜੀਆਂ ਪੀੜਾਂ ਹੁੰਦੀਆਂ ਹਾਲਾਂਕਿ ਹੁੰਦੇ ਨੇ
Sari Filmਦੇਖਣ ਦੇ ਯੋਗ ਆ ਇਹੋ ਜਿਹੀਆਂ ਫਿਲਮਾਂ ਆਪਾ ਸਾਰੇ ਟੱਬਰ ਵਿਚ ਬੈਠ ਕੇ ਦੇਖ ਸਕਦੇ ਆ
ਬਹੁਤ ਵਧੀਆ ਫਿਲਮ ਅਪਣੇ 1947 ਦੇਸ ਦੀ ਵੰਡ ਸਮੇਂ ਦੀ ਹੈ
ਬਹੁਤ ਦਰਦ ਭਰੀ ਕਹਾਣੀ ਹੈ ਸਾਡੇ ਬਜ਼ੁਰਗਾਂ ਦੀ
😢 ਬਹੁਤ ਦਰਦ ਭਰੀ ਕਹਾਣੀ ਹੈੈ ਬਹੁਤ ਵਧੀਆ ਹੈ
ਬਹੁਤ ਸੋਹਣੀ ਫਿਲਮ ਹੈ ❤ ਦਿਲ ਨੂੰ ਛੂਹ ਗਈ
Whhh ji😢😢😢😢 sirf maa baap or bhen bhai yaad aunde jivan chh or koi nhi😢😢😢😢
Vadde Veer Prabhjot Cheema Kamaal krti tusi , End movie banaayi , Sira 💪❤️👌👌👌👌👌
ਦਿਲ ਨੂੰ ਛੂ ਗਈ ਆ ਫਿਲਮ ਓਹੀ ਜਾਂਦਾ ਜਿੰਨੇ ਆ ਗਲਾ ਬਚਪਨ ਤੋਂ ਸੁਣਿਆ ਨੇ ਜਾ ਜਿਨਾ ਬਜੁਰਗਾ ਨੇ ਦੇਖਿਆ ਨੇ
Veere Dil bhar aaya yaara❤ bhai bhai vich kinna prem si❤
ਕੱਲਜੁੱਗ ਤੇ ਸੱਤਜੁਗ ਦੋਵੇਂ ਸਾਡੇ ਅੰਦਰ ਹੈ ਅਸੀਂ ਕਿਹੜੇ ਪਾਸੇ ਅਪਣਾ ਜੀਵਨ ਲਾਉਣਾ ਆਪਾਂ ਨੂੰ ਬੁਰੇ ਭਲੇ ਦਾ ਪਤਾ ਹੁੰਦਾ 🙏
ਵਾਹਿਗੁਰੂ 47 ਤੇ 84 ਦਾ ਕੋਈ v ਦ੍ਰਿਸ਼ ਰੂਹ ਤੱਕ ਕੰਬਣ ਲਾ ਦਿੰਦਾ ਸੱਚੀ...💔🥀💯
ਕੀ ਕਹਾ ਕੋਈ ਸ਼ਬਦ ਈ ਹੈਨੀ ਮੇਰੇ ਕੋਲ ❤
Beautiful movie ❤ ❤ I couldn’t stop my tears I can’t even imagine how painful was that time for those families who suffered so terribly
Big thanks to whole team 🙏
ਬਹੁਤ ਵਧੀਆ ਫਿਲਮ ਆ ਅਖ਼ੀਰ ਵਿਚ ਤਾਂ ਰੋਣਾ ਆ ਗਿਆ
ਬਹੁਤ ਵਧੀਆ ਵੀਡੀਓ ਬਣਾਈ ਗਈ ਆ ❤ਨੂੰ ਛੂਹ ਜਾਣ ਵਾਲੀ
ਬਹੁਤ ਵਧੀਆ ਫਿਲਮ ਆ ਵਾਹਿਗੁਰੂ ਜੀ ਮੇਹਰ ਕਰੇ ❤❤
Boht bdiya movie Bnayi Ae ... Asi 1947 vala manjer Suneya c .. aaj vekh v litaa .. ke kida apne dhram de katter bndeya ne sade hindu tey sikh kom naal jo v kita ... ehna vare jo suneya c ohh hun sch he lgda ki aah jo aah apne dhram toh elava kise naal v bhaichara ni rkhde hone..!
Ae Sara kuch sarkar da kita tarya c
Sikhaan ty muslmanaan nu apas ch laraya gaya c
Bht Sikh maary c muslmanaan NY
Ty sikhaan nai bht musalman maary c gy
Mein muslman aan ty Pakistan tau aan
Saady wady dasdy aa k puri train vaddi hoyi aayi c India tau muslmanaan di
Na galti sikhaan di c ty na hi muslmanaan di
Galti sarkar di c jainy ladai paayi apas ch
ਐਡ ਦੇਖ ਕੇ ਮੈਂ ਬੁਹਤ ਰੌਏਆ😢😢😢😢
❤ ਰੋਇਆ ਤੇ ਅੱਖ ਵੀ ਰੋਈ ਸੱਚੀ ਯਾਰ ਉਸ ਵੇਲੇ ਕਿਹੋ ਜੀਹੀ ਹੋਈ।
Ptani kinia hi adhuria kahaniya rehgia iss vandd ne kine apne door krte apne kyi piche chdd aye 1947 de vandd de hneri rttt dil dehlan wli sunnke ruhh kambhh jandia 😢😢😢😢 movie ne andro dhurrr tk hilata 😭😭😭😭😭
ਵੱਡੇ ਵੀਰ ਪ੍ਰਭਜੋਤ ਸਿੰਘ ਚੀਮਾ ਜੀ ਬਾ- ਕਮਾਲ ਫਿਲਮ ਬਣਾਈ ਹੈ ਤੁਸੀਂ 👌👌❤❤
ਇਹ ਸਮਝ ਨੀ ਆਉਂਦੀ 1947 ਤੋਂ ਪਹਿਲਾਂ ਇਹ ਲਾਈਟ ਡੈਕੋਰੇਸ਼ਨ ਕਿੱਥੇ ਸੀ
ਡਾਇਰੈਕਸ਼ਨ ਵਿੱਚ ਬਹੁਤ ਵੱਡੀ ਕਮੀ, ਉਦੋਂ ਸਿਰਫ਼ ਦੀਵਿਆਂ ਦੀ ਰੋਸ਼ਨੀ ਹੀ ਹੁੰਦੀ ਸੀ ਸੀ
ਬਹੁਤ ਵੱਡੀ ਗ਼ਲਤੀ ਹੈ
ਜਿੱਡਾ ਵੱਡਾ ਘਰ ਦਿਖਾਇਆ ਗਿਆ ਓਹ ਕਿਹੜਾ ਪੇਂਡੂ ਲੋਕਾਂ ਦੇ ਹੁੰਦੇ ਸੀ ਉਦੋਂ।
Dekoration lighta di ni patangia ਦੀ ਗੱਲ ਕਰਦੇ ਨੇ
ਅਜਾਦ ਭਾਰਤ ਹੋਏਆ ਸੀ ਪੰਜਾਬ ਦਾ ਤਾ ਬਟਵਾਰਾ ਹੋਏਆ ਸੀ ਪੰਜਾਬੀਆ ਦੀ ਕਾਹਦੀ ਅਜਾਦੀ ਏਧਰ ਹਿੰਦੀ ਥੋਪ ਰਹੇ ਨੇ ਓਧਰ ਓਰਦੁ ਥੋਪ ਰਹੇ ਨੇ ਪੰਜਾਬੀ ਅੱਜ ਵੀ ਏਨਾ ਵਿਚਾਲੇ ਪੀਸ ਰਹੇ ਨੇ ਤੇ ਸਾਡੇ ਵਿਕਾਓ ਲੀਡਰ ਤੇ ਓਨਾ ਦੇ ਚਮਚੇ ਇਸ ਯੋਗ ਨਹੀ ਹੁਣ ਕਿ ਪੰਜਾਬ ਨੂੰ ਏਨਾ ਤੋ ਅਜਾਦ ਕਰਾ ਸਕਣ ਸਾਡੀ ਅਵਾਮ ਵੀ ਜਨਾਨੀਬਾਜੀ ਜਾ ਗਦਾਰੀਆ ਕਰਨ ਚ ਵਿਅਸਤ ਹੈ ਪੰਜਾਬ ਦਾ ਰਾਖਾ ਕੇਵਲ ਅਕਾਲ ਪੁਰਖ ਆ ਹੁਣ ਓਸੇ ਦੇ ਆਸਰੇ ਦਿਨ ਚੱਲ ਰਹੇ ਨੇ 💯✅️😊
ਬਿਲਕੁਲ ਸਹੀ ਗੱਲ ਵਾਂ ਬਾਈ ਤੇਰੀ
ਕਮੈਟ ਕਰਨ ਲਈ ਕੋਈ ਸ਼ਬਦ ਨਹੀਂ ਲਿਖ ਹੋ ਰਿਹਾ ਸਿਰਫ ਅੱਖਾਂ ਵਿੱਚੋਂ ਪਾਣੀ ਆ ਰਿਹਾ ਜਿਵੇਂ ਇਹ ਸਭ ਕੁਝ ਮੇਰੇ ਨਾਲ ਹੋ ਰਿਹਾ ਹੈ
Such an emotional movie best wishes to the whole team of sandukdi
Oh my god. What a masterpiece it was. 😢😢😢😢😢 the end was so heart wrenching
Bohat hi soni film ji man nu lagi a film is film da har ik mabar daractar ta prdausar da thanks
I could not hold back my tears 😢My grandfather from Hoshiarpur to come Lahore 1947 😢
11/11/24 ਨੂੰ ਕੋਣ ਕੋਣ ਵੇਖ ਰਿਹਾ ਹੈ ਇਹ ਫਿਲਮ ❤❤
Mubaraka Prabhjot cheema Pajji.. Gbu your Team
Bhut hi vadia and vich ta hnju hi aa gaye ❤❤
ਬਹੁਤ ਵਧੀਆ ਉਪਰਾਲਾ
❤
ਬਾਈ ਪ੍ਰਭਜੋਤ ਚੀਮਾ ਜੀ ਆਖ਼ਰੀ ਗੱਲ ਨੇ ਰਾਤ ਨੂੰ ਸੌਣ ਨੀ ਦਿੱਤਾ
Mainu 1947 di vand Diyan filma dekh ke hamesha hi inj lagda jive main eh dard apne pinde te handaya Hove rajj ki rondi ha main vand Diyan filma dekh ke
ਬਹੁਤ ਹੀ ਵਧੀਆ ਮੂਵੀ ਏ 💯💯💯🙏🙏
Bhute sohni aa😢😢😢 movie y ji me khud roh Pye ji😢😢 last seen ch
bht vadia story a eda dya story a nu loki parmot nai kar da par bht vaida story a 😢waheguru
ਬਹੁਤ ਜਿਆਦਾ ਸੋਹਣੀ ਆ ਕਹਾਣੀ ❤❤❤
ਮੇਰਾ ਦਾਦਾ ਕਹਦਾ ਹੁੰਦਾ ਸੀ ਮੁਸਲਮਾਨਾਂ ਤੇ ਕਦੇ ਜਕੀਨ ਨਾ ਕਰੀ ਤੂੰ jana marzi karla ਆਨਾ ਦਾ ਪਰ ਤੇਰੇ ਤੇ ਕਦੇ ਨਾ ਕਦੇ ਮਾੜੀ ਜਰੂਰ ਕਰਨ ਗੇ
ਵਾਹਿਗੁਰੂ ਕਿਰਪਾ ਰੱਖੀ ਜੋ ਮੁਸਲਮਾਨਾਂ ਤੇ ਵਾਲਾ jakeen krde ne ਹੁਣ ਵੀ 😢
Men saharanpur ke ik chhote se gaaoun se hun panjabi samjhta hun, I like panjabi movies. Is movie men bahut achha msg hai, ik vo sachhe log the jo apne maa baap ki pag bhai behan izzat ko Sambhal kar rakhte the, ik aaj ki generation hai Jo sirf jhoote dikhawe men masgool hai, doulat jameen ke laalach men maa baap ki izzat ko bhool chuke hain,😥😥😥
A bilkul sach dikhaea film vich punjab de 80%. Nojwaan vele rae k maa peo di jaedaad vech vat k aish krna chonde ne kam kaar krn nu dil ni krda chodrpuna bhalde sab koi nokari kr k raji ni sab hukum chlona chonde ne kush ni ho skda punjab di jwani da rab rakha
ਬਹੁਤ ਵਧੀਆ ਤੇ ਜਜ਼ਬਾਤੀ ਫਿਲਮ ਆ
ਬਹੁਤ ਦਰਦਨਾਕ, ਪਿਕਚਰ ਹੈ,
Fantastic script and wonderful acting. Hat's off to the director and actors.
ਇਹ ਹੱਡ ਬੀਤੀ ਆ ਮੇਰੇ ਯਾਰੌ😢😢😢😢
Bahut dukh bhara mahaul raha hoga bantware ka Gajab ki acting aur story ke sath shaadi ka geet shaadi ka mahaul bahut Pyara Laga 🙏🙏
Bhut pyari movie h akhri vich mere ansu nikal gaye
ਦਿਲ ਨੂੰ ਛੂ ਗਈ ਫਿਲਮ ❤
Ron laa dita es film ny dill nu chhu lita❤❤❤
ਫਿਲਮ ਦੇ ਲਾਸਟ ਵਿੱਚ ਸਾਡਾ ਬੱਚਾ ਬੱਚਾ ਰੋਇਆ ਇਹੋ ਜੀਆ ਫਿਲਮਾ ਬਣਣੀਆ ਚਾਹੀਦੀਆ😢😢
Maa bap ka pyaar dunniya me sbse bad kar hai ❤❤
Very very good movie vaa bhai vaa bahut vadiya jai babe guru naanak dev ji jai baba guru gobind singh ji
Very nice movie and good massage.. relly heart touching..waheguru ji
ਬਹੁਤ emotional ਫਿਲਮ ਸੀ
Congratulations for all Sandukari film liked members
Bohot sohni movie bnayi a dil nu shu gyi eh movie esnu sare vad to vad share kro te like comment kro ❤❤❤
😮😢😢😢
ਫਿਲਮ ਦਾ ਵਿਸ਼ਾ ਬਹੁਤ ਵਧੀਆ , ਤੇ ਕਲਾਕਾਰਾਂ ਨੇ ਵੀ ਵਧੀਆ ਕੰਮ ਕੀਤਾ ਪਰ ਇਹ ਫਿਲਮ ਸਿਰਫ 30 ਮਿੰਟ ਦੀ ਬਣ ਸਕਦੀ ਸੀ , ਬੇਲੋੜਾ ਵਿਸਥਾਰ ਫਿਲਮ ਨੂੰ ਕਮਜੋਰ ਬਣਾਉਦਾਂ ਹੈ, ਪੰਜਾਬੀ ਫਿਲਮ “ ਓਪਰਾ ਆਦਮੀ “ ਸਿਰਫ 22 ਮਿੰਟ ਦੀ ਫਿਲਮ ਹੈ , ਜੋ ਇੱਕ ਪੰਜਾਬੀ ਨਾਵਲ ਤੇ ਬਣੀ ਹੈ, ਇਹ ਫਿਲਮ ਪੰਜਾਬੀ ਫਿਲਮਾਂ ਚ ਮੀਲ ਪੱਥਰ ਹੈ ਜੋ ਸਭ ਨੂੰ ਦੇਖਣੀ ਚਾਹੀਦੀ ਹੈ।
asi twanu bot pyar karda a beshak india te pak di wand wele sareya tu ziada nuksan punjab da hoya e is wale je pakistan nu koi pyar karda e te o sikh ne sada dil vich aj tak punjab wakh nai hoya te na hoye ga PUNJAB ZINDABAD
Great movie.full of emotions related to forefathers😢😢😢😢😢😢😢😢😢😢
Rula ta bhai g rona aa geeaa
Eho jahiyaan filma da banna boht jruri hai jis vich yaari nu enne vdia trike naal dikhaya gya hove bina kise mar kutt de ❤
Bht sohni movie a ba kamaal
Such a beautiful and touchwood story 🥺💕
🙏🏻🙏🏻 ultimate... no words
❤❤🎉🎉..Very Very Very Very Very Very Very n 💕💕 Many More Very Nic Movie..🎉🎉❤❤
ਬਹੁਤ ਵਧਿਆ ਫਿਲਮ ਆ 👌👌
ਸੱਚੀ ਦਿਲ ਭਰ ਆਇਆ😢
Ma Pakistan to an lakin movie dakh ka dil ro paya😢 bht wadia movie c I love all ji movie makers of the movie ji❤
Salute hai ji aal movie teem ko ji ❤❤❤