WARNING 2 (Full Movie) Gippy Grewal | Prince Kanwaljit |Jasmin Bhasin| Raghveer Boli | Dheeraj Kumar

Поделиться
HTML-код
  • Опубликовано: 21 янв 2025

Комментарии • 5 тыс.

  • @MandeepSingh-sw1iq
    @MandeepSingh-sw1iq 5 месяцев назад +995

    ਬਹੁਤ ਵੇਟ ਕੀਤੀ ਇਹ ਫਿਲਮ ਦੀ ਅੱਜ ਬਿਨਾਂ ਸਰਚ ਕੀਤਿਆਂ ਲੱਭ ਗਈ ਧੰਨਵਾਦ ਭਰਾ।

    • @RajveerSinghgill-c1s
      @RajveerSinghgill-c1s 5 месяцев назад +54

      ਸਹੀ ਆ ਵੀਰੇ ਮੈਂ ਵੀ ਬੜੀ ਲਭੀ
      ਪਰ ਲਭੀ ਨਹੀਂ ਅੱਜ u ਟਿਊਬ ਖੋਲੀ ਮੂਹਰੇ ਹੀ ਪਈ ਸੀ
      ਸ਼ਬਦ ਬਿਆਨ ਨਹੀ ਕਰ ਸਕਦਾ

    • @RinkuDhaliwal-ot1hp
      @RinkuDhaliwal-ot1hp 5 месяцев назад +21

      Sahi gal a me v hun youtube kholi uper he pyi c

    • @RinkuDhaliwal-ot1hp
      @RinkuDhaliwal-ot1hp 5 месяцев назад +8

      Sahi gal a me v hun youtube kholi uper he pyi c

    • @Amansidhu94
      @Amansidhu94 5 месяцев назад +6

      Veer warning 1 v aa

    • @gurcharansingh3845
      @gurcharansingh3845 5 месяцев назад +2

      Sahi gl bhra

  • @YahyaJaved-iy4jy
    @YahyaJaved-iy4jy 5 месяцев назад +1519

    Mujhy AJ pta Chala ke comment pr double click karne se like hota h ❤❤

  • @Makhan-r1j
    @Makhan-r1j 5 месяцев назад +95

    ਫਿਲਮ ਵੇਖੀ ਨਹੀਂ ਪਰ ਦੇਖਣ ਤੋਂ ਪਹਿਲਾਂ ਸਿਰਾ ਫਿਲਮ ਹੈ ❤

  • @GursewakSingh-g3z
    @GursewakSingh-g3z 21 день назад +79

    ਜਾਨਵਰੀ ਮਹੀਨੇ ਕੌਣ ਕੋਣ ਦੇਖ ਰਿਹਾ ਏ ਫਿਲਮ

  • @ParmjeetKaur-c3q
    @ParmjeetKaur-c3q 5 месяцев назад +616

    Warning 3 kon. Kon. Wait. Karda. Bai. Ji.

  • @karandeepsingh7166
    @karandeepsingh7166 5 месяцев назад +423

    ਗਿੱਪੀ ਗਰੇਵਾਲ ਬਾਈ ਨੂੰ ਦਿਲੋਂ ਸਤਿਕਾਰ ਕਰਨ ਵਾਲ਼ੇ ਵੀਰ ਭਰਾ ਲਾਈਕ ਕਰੋ

    • @pardeepsingh-ym8bg
      @pardeepsingh-ym8bg 2 месяца назад +3

      ਬੱਲੇ ਉਏ ਜਵਾਨਾਂ ਸਤਿਕਾਰ ਅੱਸੀ ਗਿੱਪੀ ਦਾ ਕਰਦੇ ਆਂ ਤੇ ਲਾਇਕ ਤੈਨੂੰ ਕਰੀਏ😂😂ਵੀਰਾ ਲਾਇਕ ਵੀ ਗਿੱਪੀ ਨੂੰ ਹੀ ਕਰਾਂਗੇ 😂😂

  • @tsgkarn4284
    @tsgkarn4284 5 месяцев назад +205

    ਗੇਜੇ ਦੀ ਖਾਮੋਸ਼ੀ ਅਤੇ ਪਮੇ ਦੇ ਡਾਇਲਾਗ ਕਮਾਲ ਆ ♥️♥️♥️♥️♥️ 🌹🌹🌹🌹🌹

  • @HaiderNawaz-d1b
    @HaiderNawaz-d1b 3 месяца назад +255

    who is fan of hazrat محمد صلی اللہ وسلم

    • @Deewanapan35
      @Deewanapan35 3 месяца назад +6

      @@HaiderNawaz-d1b who is fan of hazrat ;/-,'.”’~^[>… 😂😂😂😂 kehna kea chahta hai tu 😂😂😂😂

    • @IsmailRajpoot-r8g
      @IsmailRajpoot-r8g 3 месяца назад +3

      Mash Ahlla
      ❤❤❤❤❤❤❤

    • @YuvrajSingh-bi1sw
      @YuvrajSingh-bi1sw 3 месяца назад

      🐖💩

    • @ayeshasadiq4727
      @ayeshasadiq4727 3 месяца назад +3

      Prophet Muhammad ( PBUH)❤​@@Deewanapan35

    • @karanmawer6664
      @karanmawer6664 2 месяца назад +4

      Vo kon h ab😂😂😂

  • @gsubhawal5073
    @gsubhawal5073 4 месяца назад +30

    ਪੰਜਾਬੀ ਸਾਊਥ ਮੂਵੀ ❤❤❤❤❤ਪਹਿਲੀ ਪੰਜਾਬੀ ਮੂਵੀ ਜੋ ਪੰਜਾਬੀ ਸਿਨੇਮਾ ਦਾ ਟਰੈਂਡ ਬਦਲ ਸਕਦੀਆ।

  • @Ravindersingh-jz6qi
    @Ravindersingh-jz6qi 5 месяцев назад +76

    Kya baat ha yrrr ਮਜ਼ਾ ਆ ਗਿਆ ਯਾਰ ਇਹਨੂੰ ਕਹੀਨਦੇ a movie 🔥🔥🔥🔥🔥

  • @Beingkashmir
    @Beingkashmir 5 месяцев назад +54

    Pumma is a versatile actor 😊 ❤

  • @VijayKumar-em2he
    @VijayKumar-em2he 5 месяцев назад +361

    ਸਤੰਬਰ ਮਹੀਨੇ ਇਸ ਫਿਲਮ ਨੂੰ ਕੌਣ-ਕੌਣ ਦੇਖ ਰਿਹਾ ਹੈ

    • @arshad3709
      @arshad3709 5 месяцев назад +7

      i am from Pakistan

    • @SankalpManchanda-r4i
      @SankalpManchanda-r4i 5 месяцев назад +7

      Yes abhi

    • @BrimDhillon
      @BrimDhillon 4 месяца назад

      Oye fuddua j August mahine ethe pai hai te odon e dekhenga anni deya.,😂😂😂😂😂

    • @HarnekSingh-x7y
      @HarnekSingh-x7y 4 месяца назад +4

      28/08/2024

    • @hanifpaul8651
      @hanifpaul8651 4 месяца назад +1

      I am from punjab india

  • @Dosanjh84
    @Dosanjh84 5 месяцев назад +140

    ਧੰਨਵਾਦ ਗਿੱਪੀ ਬਾਈ ਤੇ ਟੀਮ। ਲੰਬੇ ਇੰਤਜ਼ਾਰ ਤੋਂ ਬਾਅਦ ਇਹ ਫਿਲਮ ਦਿਖਾਉਣ ਲਈ।

  • @JunaidKhan-mm7cg
    @JunaidKhan-mm7cg 5 месяцев назад +235

    Bhai Punjabi movies Bollywood say Bht agy Nikal chuki hy itni perfect movie aj Tak ni Dekhi Maza a gia

  • @rahulxedits7
    @rahulxedits7 3 месяца назад +20

    ਕੋਈ ਅਲਫਾਜ਼ ਨਹੀਂ ਇਸ ਫਿਲਮ ਦੀ ਤਾਰੀਫ ਲਈ ❤️🔥🔥

  • @amanalam8191
    @amanalam8191 5 месяцев назад +82

    Gipi grewal is looking so dashing .. lots of love from lahore Pakistan

    • @amangrewal2235
      @amangrewal2235 5 месяцев назад +7

      veer ji mera name be Aman ah or mein charday punjab tou hain . mein tey meri puri sikh koum sada sara charda punjab de Sikh Hindu veer be tuhanu lehanday punjab wale muslim veera nu bout bout dilo pyar karday hain ......Allah Waheguru tuhanu Lehanday Punjab wale veera di har ek tamana puri karay tusi hamesha hasde vasde raho.......Aman Grewal.

    • @AmirAli-m7n7n
      @AmirAli-m7n7n 4 месяца назад +3

      ​@@amangrewal2235Bhai love you Sade waloo vii bootaa jiaa From Punjab Bahawalpur❤

    • @IsmailRajpoot-r8g
      @IsmailRajpoot-r8g 3 месяца назад +2

      ❤❤❤❤❤❤❤

  • @AnkitDawar-kn7cg
    @AnkitDawar-kn7cg 5 месяцев назад +150

    This movie will be a milestone in punjabi film industry.

  • @moinul12ff82
    @moinul12ff82 5 месяцев назад +214

    Punjabi industry at news heights Gippy entry🔥🔥🔥

  • @paramjeetkourparamjeetkour9425
    @paramjeetkourparamjeetkour9425 Месяц назад +16

    Tahnks ਗਿੱਪੀ ਬਾਈ ਜੋ ਤੁਸੀਂ ਪੰਮੇ ਬਾਈ ਵਰਗਾਂ ਹੀਰੋ ਦਿੱਤਾ ਬਾਈ ਮਜਾ ਆ ਗਿਆ ਪੰਮੇ ਬਾਈ ਦੀ ਐਕਟਿੰਗ ਦੇਖ ਕੇ ਮੈ ਫੈਨ ਆ ਪੰਮੇ ਬਾਈ ਦਾ

  • @AyurvedKhandaninuskhe
    @AyurvedKhandaninuskhe 5 месяцев назад +211

    ਕਈ ਦਿਨਾਂ ਦਾ ਸੋਚ ਰਿਹਾ ਸੀ warning 2 ਦੇਖਣੀ.. Apne ਆਪ ਸਾਮਣੇ ਅਗਈ ਅੱਜ 😊

  • @sonudhillon831
    @sonudhillon831 5 месяцев назад +197

    ਫ਼ਿਲਮ ਜਿੰਨੀ ਮਰਜ਼ੀ ਲੱਭ ਲੋ ਕਦੇ ਨੀ ਮਿਲਦੀ ਅੱਜ ਸੋਚਿਆ ਵੀ ਨੀ ਅੱਜ ਮੂਹਰੇ ਈ ਪਈ ਸੀ ।

    • @sewakbrarsewakbrar8438
      @sewakbrarsewakbrar8438 5 месяцев назад +7

      Syi aa mere naal v aewe e hoi

    • @ArshiSidhu-rt6ke
      @ArshiSidhu-rt6ke 5 месяцев назад +2

      ਸਹੀ ਆ ਬਾਈ

    • @jassram4038
      @jassram4038 5 месяцев назад +1

      😂😂😂😂😂

    • @baljindersingh8527
      @baljindersingh8527 4 месяца назад

      ਬਿਲਕੁਲ ਬਾਈ ਜੀ ਮੈਂ ਤਾਂ ਸੋਚਦਾ ਸੀ ਵੀ ਹਾਲੇ ਲੱਗੀ ਨੀ ਇਹ ਆਪਣੇ ਆਪ ਹੀ ਮੂਹਰੇ ਆ ਗਈ

    • @SukhwinderSingh-wl1zw
      @SukhwinderSingh-wl1zw 4 месяца назад +1

      Ur ryt veer ji

  • @mastanarecords5197
    @mastanarecords5197 5 месяцев назад +16

    ਸਿਰਾ ਕੰਮ ਪੰਮੇ ਬਾਈ ਜੀ ਦਾ❤❤ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

  • @Oxfarmhousebyghafoorsons
    @Oxfarmhousebyghafoorsons 2 месяца назад +191

    WHO Iiis The Fan of Hazrat Muhammad Saw•••👀❤💛❤❤

    • @ITILAM786
      @ITILAM786 2 месяца назад +4

      Please Edit Your Spelling Because hazard means is something wrong or delete your comment

    • @GhulamnabiBhutta-p2n
      @GhulamnabiBhutta-p2n 2 месяца назад +6

      MUHAMMAD S.A.W.W aise likha krain thanxxx ❤❤❤❤

    • @ShehrozPathan-t4f
      @ShehrozPathan-t4f 2 месяца назад +2

      ❤❤

    • @bsinhal8351
      @bsinhal8351 Месяц назад +1

      This is not a good place to ask such this

    • @SaimShafique-kp8jn
      @SaimShafique-kp8jn Месяц назад +1

      Bhai kuch like k liya aisa na karo Plzzzz😢😢😢

  • @Opfareed-009
    @Opfareed-009 5 месяцев назад +121

    From Pakistan 🇵🇰
    Warning And Warning 2 Bomb Si
    Waiting For Warning 3 ❤

    • @WaqasMuhammad-r2f
      @WaqasMuhammad-r2f 4 месяца назад

      Warning 3 creat history when release definitely waiting for part 3

    • @PrincePrince-gq3ru
      @PrincePrince-gq3ru 4 месяца назад +5

      ❤ from India Punjab patiala 🇮🇳🇮🇳🇮🇳

    • @lovelykayat9879
      @lovelykayat9879 4 месяца назад +2

      Part 1 v upload kro koi ta

    • @BilalANSAR-n2f
      @BilalANSAR-n2f Месяц назад +2

      ❤❤❤😊😊😊😊🇵🇰

  • @Xavier2663
    @Xavier2663 5 месяцев назад +107

    ehnu kehnde punjabi te Punjabi movie. Pehli war ehni ghaint punjabi movie dekhi aa❤
    RRR de level de action te story.. jma end krayi rakhi hai ❤

    • @Amansingh-vt9zk
      @Amansingh-vt9zk 4 месяца назад +4

      Punjabi Xavier😅😂

    • @Xavier2663
      @Xavier2663 3 месяца назад +3

      @@Amansingh-vt9zk Mere bhai Mujhe to 7 language bolni aati hai. or haa thnx comment k liye🙂

    • @Xavier2663
      @Xavier2663 3 месяца назад +3

      @@Amansingh-vt9zk or mene isiliye comment kiya tha kyonki punjabi movie mein punjabi se jayda Hindi use karte hai ese pure Punjabi language or itna badiya action mene kisi punjabi movie mein nahi dekha. sachi maza aa gya asali punjabi sunke😍👍🏻

  • @harpaljudge6322
    @harpaljudge6322 5 месяцев назад +21

    ਬਡੀ ਹੀ ਵਧੀਆ ਫਿਲਮ ਹੈ ਜੀ ਨਾਲੇ ਗੇਜੇ ਦਾ ਰੋਲ ਸਭ ਤੋ ਵਧੀਆ ਲਗਿਆ ਹੇ ਜੀ 👍🏻🙏🏻💯🤲🏻

    • @Mubeenshehbaz
      @Mubeenshehbaz 5 месяцев назад

      Mery Ko Bee Just Abhi Pta Chla

  • @Jaspreetkaur34009
    @Jaspreetkaur34009 2 месяца назад +41

    ਗਿੱਪੀ ਗਰੇਵਾਲ ਨੇ ਇਕ ਸ਼ਬਦ ਨਹੀਂ ਬੋਲਿਆ ਇਸ movie ਵਿੱਚ,,, ਓਵੇਂ ਹੀ ਇਸ movie ਦੀ ਤਾਰੀਫ਼ ਲਈ ਕੋਈ ਸ਼ਬਦ ਨਹੀਂ 👏🏻👍🏻👌🏻❤️

  • @asadabbas-ok6qi
    @asadabbas-ok6qi 5 месяцев назад +40

    Aya Heeeeyyyyyyyyyyyyy
    Watching again & again from Pakistan Waring & Shikari ❤❤❤❤

  • @sikandarbajwa99
    @sikandarbajwa99 5 месяцев назад +177

    First timt RUclips Movie Full watched 😅

    • @razarasheed-tl8oo
      @razarasheed-tl8oo 4 месяца назад +4

      same also brother

    • @Stbikers220
      @Stbikers220 4 месяца назад +2

      Such bat hai nhi toh photo or hoti hai or movie koi or😂😂😂

    • @sikandarbajwa99
      @sikandarbajwa99 4 месяца назад +1

      ​@@Stbikers220sachi bro 😅😅🇵🇰

    • @IsmailRajpoot-r8g
      @IsmailRajpoot-r8g 3 месяца назад

      😂😂😂😂😂 okay bahi

    • @sikandarbajwa99
      @sikandarbajwa99 Месяц назад

      ​@@IsmailRajpoot-r8g😂😂

  • @huzaifahqatar3408
    @huzaifahqatar3408 5 месяцев назад +15

    Hayee Apna Punjab ❤❤❤ proud to be a Punjabi ❤

  • @PalwinderSingh-p7m
    @PalwinderSingh-p7m 3 месяца назад +27

    ਜਿੰਨੀ ਮਰਜ਼ੀ ਵਾਰ ਫਿਲਮ ਮੈਂ ਦੇਖ ਲਾ ਫਿਰ ਵੀ ਮਨ ਨੀ ਰੱਜ ਵੇਖ ਵੇਖ ਕੇ ❤❤❤❤❤❤❤❤❤❤❤❤❤❤❤ ਬਹੁਤ ਹੀ ਸਿਰਾ ਫਿਲਮਾ ਦਲੇਰੀ ਆ ਜਾਂਦੀ ਆ ਫਿਲਮ ਦੇਖ ਕੇ ਅੰਦਰ

  • @RajdeepBrar-f2g
    @RajdeepBrar-f2g 5 месяцев назад +16

    ਕਮਾਲ ਹੋ ਸਾਰੇ ਬਾਕਮਾਲ ਹੈ❤❤❤

  • @Panjabstate
    @Panjabstate 5 месяцев назад +125

    Gippy bai Hollywood level di acting ❤ poora sira aa kamm .. Rabb charrhdi kla bakhshe.. watching from Sialkot

  • @nattrajoana
    @nattrajoana 5 месяцев назад +108

    ਖਾਮੋਸ਼ੀਆਂ ਹੀ ਚੰਗੀਆਂ ਨੇ ਹੁਣ ਲਫ਼ਜ਼ਾਂ ਨਾਲ ਅਕਸਰ ਲੋਕ ਰੁੱਸ ਜਾਂਦੇ ਨੇ

  • @jaikaranjeetsinghjk9197
    @jaikaranjeetsinghjk9197 3 месяца назад +142

    ਅਕਤੂਬਰ ਮਹੀਨੇ ਕੌਣ ਕੌਣ ਦੇਖ ਰਿਹਾ ਹਾਜਰੀ ਲਗਵਾਓ

  • @AfaQ.900
    @AfaQ.900 5 месяцев назад +52

    Wah Mazaa Agyaaa movie dekh k ❤
    Opar sy bgair dhondy he mil bi gi🤭
    Gippy Acting r looks kamal Att si 🔥🔥

  • @sangha4236
    @sangha4236 5 месяцев назад +19

    ਪੂਰੀ ਅੱਤ ਚੀਜ ਬਣਾਈ ਆ ਗਰੇਵਾਲ ਸਾਂਬ👌👌👌👌👌👌👌👌👍👍👍👍👍

  • @karanarora1290
    @karanarora1290 5 месяцев назад +53

    Soon Punjabi actor will be like South Actors Superstar Gippy grewal

    • @jassram4038
      @jassram4038 5 месяцев назад

      Yes absolutely True, it seems like Their Filmy style.

  • @GurmeetSingh-i2m8w
    @GurmeetSingh-i2m8w 4 месяца назад +12

    ਬਹੁਤ ਹੀ ਵਦਿਆ ਫ਼ਿਲਮ ਆ ਗਿੱਪੀ ਗਰੇਵਾਲ ਦੀ ਫਿਲਮ ❤❤❤

  • @Amandeep-oz3jd
    @Amandeep-oz3jd 5 месяцев назад +18

    3 ਪਾਰਟ ਵਿਚ ਜੇ ਜੋਗਰਾ ਦਾ ਰੋਲ ਵੀ ਆ ਜਾਵੇ ਉਸ ਦੀ ਆਵਾਜ਼ ਹੀ ਫਿਲਮ ਦੀ ਹੋਰ ਧੱਕ ਪੈ ਜਾਵੇਗੀ
    ਵੈਸੇ ਵੀ ਗਿੱਪੀ ਦੀ ਤੇ ਮਾਨ ਬਹੁਤ ਸੋਹਣੇ ਹੀਰੇ ਕੱਢ ਕੇ ਲੈ ਆਇਆ ❤🎉

  • @manjotsinghchohan5713
    @manjotsinghchohan5713 4 месяца назад +34

    ਘੈਂਟ ਫਿਲਮ ਨਜਾਰਾ ਆ ਗਿਆ ਵੇਖ ਕੇ
    ਪੰਮੇ ਦੇ ਡਾਇਲਾਗ ਸਿਰਾ 😂

  • @RCBFAN-t2z
    @RCBFAN-t2z 5 месяцев назад +27

    ਵੀਰੇ ਵਾਰਨਿੰਗ 3 ਨੂੰ ਜ਼ਿਆਦਾ ਟਾਈਮ ਨਾ ਲੱਗੇ ਵੀਰੇ ਬੇਨਤੀ ਆ ❤❤❤❤❤❤

  • @innocentchild-lg5fm
    @innocentchild-lg5fm 3 месяца назад +27

    I am waiting for Warning 3..... Hopefully it will release soon.....
    Love you Gippy and Prince sir....❤❤

  • @SonuKamra-j9r
    @SonuKamra-j9r 5 месяцев назад +63

    ਸੁਣਿਆਂ ਹੈ ਕਿ ਅਸਲ ਵਿੱਚ ਗੇਜੇ ਨੂੰ ਫਰੋਤੀ ਦਾ ਫੋਨ ਆਇਆ ਸੀ ਤੇ ਉਹ ਅੱਜਕਲ੍ਹ ਆਪਣੇ ਹੀ ਕੇਸ ਵਿੱਚ ਗਵਾਈ ਦੇਣ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ ਜੱਜ ਨੇ 4 ਸੰਮਣ ਕੱਢ ਦਿੱਤੇ😂😂

    • @harsimransingh6363
      @harsimransingh6363 5 месяцев назад +4

      Eh koi real Banda vhe geja naam da ?
      Real story te bni hoi e kya film eh

    • @SonuKamra-j9r
      @SonuKamra-j9r 5 месяцев назад +2

      @@harsimransingh6363 nahi veer g

    • @SonuKamra-j9r
      @SonuKamra-j9r 5 месяцев назад +1

      @@harsimransingh6363 nahi veer g

    • @Tillu_huni
      @Tillu_huni 5 месяцев назад

      😂😂😂😂😂

    • @Vikram-855
      @Vikram-855 5 месяцев назад +1

      @@harsimransingh6363GIPPY DI GALL HO RAHI

  • @OfficialNandLal
    @OfficialNandLal 5 месяцев назад +160

    *PK ਜਮਾਂ ਸਿਰਾ ਕਲਾਕਾਰ ਕਲੇ ਪੰਜਾਬੀ ਫ਼ਿਲਮ ਇੰਡਸਟਰੀ ਨੀਂ, ਸਗੋਂ ਪੁਰੀ ਇੰਡੀਅਨ ਫਿਲਮ ਇੰਡਸਟਰੀ ਚ ਨਵਾਂ ਚੜ੍ਹਦਾ ਸੂਰਜ ਆ। ਮਜ਼ਾ ਆ ਗਿਆ ਇਕ ਮਿੰਟ ਵੀ ਬੋਰ ਹੋਇਆ। ਕਦੋਂ ਸੀਰੀਅਸ, ਕਦੋਂ ਮਜਾਕੀਆ, ਸਮਝਣ ਹੀ ਦਿੱਤਾ। ਵਾਹ ਬਹੁਤ ਜ਼ਬਰਦਸਤ ਬੰਦਾ ਲਭਿਆ। ਹੋਰ ਫ਼ਿਲਮਾਂ ਵੀ ਆਉਣੀਆਂ ਚਾਹੀਦੀਆਂ ਨੇ ਕੰਵਲਜੀਤ ਦੀ। ਅਜੇ ਇਸ ਵਰਗਾ ਐਕਟਰ ਨੀ ਦਿਸਿਆ ਫਿਲਮ ਜਗਤ ਚ। ਹੋਰ ਕਾਮਯਾਬੀ ਮਨੋਂ, ਹੋਰ ਤਰੱਕੀਆਂ ਕਰੋਂ, ਬਿਨਾਂ ਹੰਕਾਰ ਤੋਂ, ਆਹੀ ਦੁਆ ਆ ਮੇਰੀ।* 😊💐❤

  • @vishwajithct9704
    @vishwajithct9704 5 месяцев назад +24

    Jasmin stole the whole movie with her charm 🥰💗

  • @abhipandit6888
    @abhipandit6888 3 месяца назад +6

    Warning ⚠️ 3 Ka Wait Rhega Ab Bhot Jada ❤️‍🔥

  • @sjm8033
    @sjm8033 4 месяца назад +77

    Mind Blowing Movie.. 30 saal badh koi Movie Puri dekhi main... Amazing

    • @jaspreetgill8789
      @jaspreetgill8789 4 месяца назад +4

      Bai last movie 30 saal pehla kehdi c.

    • @sjm8033
      @sjm8033 4 месяца назад +1

      @@jaspreetgill8789 Hum Apke Hai Kaun...

    • @GopiSingh-s6c
      @GopiSingh-s6c 4 месяца назад

      ​@@sjm8033the AA Raha hai kya
      Lwwwwwwswssssdwwwws
      Lwwwwwwswwwwwwwwwwwwwwwwwwwwwwswsssswwewwwwwwwwwwwwwwwe

    • @MazharHussain-z5h
      @MazharHussain-z5h 4 месяца назад

      Bhai warning 1 movie ka link dy do please

    • @GulfamMalik-q7c
      @GulfamMalik-q7c 4 месяца назад

      2​@@jaspreetgill8789

  • @goldysandhu4630
    @goldysandhu4630 5 месяцев назад +23

    ਨਜ਼ਾਰਾ ਆਹ ਗਿਆ ਬੋਰ ਹੋਣ ਦੀਆ ਸੀ ਰੱਬ ਵਲੋ ਸਾਮਣੇ ਏ ਫ਼ਿਲਮ ਆ ਗੀ ਨਜਾਰਾ ਅਹ ਗਯਾ ਦੇਖ ਕੇ ਬਹੁਤ ਸੋਹਣੀ ਫ਼ਿਲਮ ਏ

  • @Gilldairyfarming11
    @Gilldairyfarming11 5 месяцев назад +121

    First time dekhn Wale like kro

  • @RiyaAdams-l7p
    @RiyaAdams-l7p 3 месяца назад +5

    Gippy nailed it without saying a single word ❤

  • @nationbuilder1108
    @nationbuilder1108 5 месяцев назад +8

    Pamma’s mother acting next level.❤

  • @ParamJitSingh-vc3do
    @ParamJitSingh-vc3do 4 месяца назад +10

    ਵਾਰਨਿੰਗ ਵਾਲਾ ਪੰਮਾ ਨੀ ਕਿਸੇ ਨੇ ਬਣ ਜਾਣਾ ਮੂਵੀਆਂ ਨਿਤ ਆਣੀਆ❤❤🎉🎉

  • @gagandeepgill4777
    @gagandeepgill4777 5 месяцев назад +31

    ਇੱਕ ਗੱਲ ਤਾਂ ਹੈ ਰਾਹੁਲ ਦੇਵ ਦੇ ਫਿਲਮ ਚ ਹੋਣ ਨਾਲ ਚਾਰ ਚੰਨ ਲੱਗੇ👍

  • @karmansingh8133
    @karmansingh8133 19 дней назад +13

    ਕੌਣ ਕੌਣ ਚਾਹੁੰਦਾ ਏ ਅਗਲਾ ਭਾਗ ਜਲਦੀ ਆਵੇ

  • @gurpreetadool6514
    @gurpreetadool6514 5 месяцев назад +56

    ਬਹੁਤ ਵਧੀਆ
    ਇੱਕ ਵਾਰ ਮੈਂ ਪਿ੍ੰਸ ਕੰਵਲਜੀਤ ਜੀ ਅਤੇ ਗਿੱਪੀ ਗਰੇਵਾਲ ਜੀ ਨੂੰ ਮਿਲਣਾ ਚਾਹੁੰਦਾ ਹਾਂ।

    • @RANJITSINGH-k3f
      @RANJITSINGH-k3f 5 месяцев назад

      Fir ki ho jaan ksee school jo greeb beche li

  • @BTS.ARMY.LOVE.YOU5434
    @BTS.ARMY.LOVE.YOU5434 5 месяцев назад +6

    Masterpiece.. pamma 🔥🔥🔥🔥🔥🔥 acting level 10000000%

  • @daljinderrahel4976
    @daljinderrahel4976 2 месяца назад +6

    ਬਹੁਤ ਵਧੀਆ ਕੰਮ ਕੀਤਾ ਹੈ ਸਾਰਿਆਂ ਨੇ ,
    ਪੰਜਾਬੀ ਸਿਨੇਮਾ ਤੋਂ ਬਹੁਤ ਉਮੀਦਾਂ

  • @amandeepsingh-vk6ed
    @amandeepsingh-vk6ed День назад

    ਸੀਟੀ ਗਰੁੱਪ,ਪੰਮਾ। ਹਾਸਾ ਮਖ਼ੌਲ ਬਹੁਤ ਵਧਿਆ ਰਿਹਾ ਇਸ ਮੂਵੀ ਵਿੱਚ। ਬਾਕੀ ਗੇਜਾ ਭਾਈ ਘੈਂਟ ਸੀ ❤

  • @rinkurakesh
    @rinkurakesh 4 месяца назад +17

    Warning 1 ਜਾਦਾ ਵਧੀਆ ਫਿਲਮ ਸੀ ਇਹਦੇ ਨਾਲੋ

    • @JasveerSingh-rg5od
      @JasveerSingh-rg5od 4 месяца назад +5

      ਵਾਰਨਿੰਗ ਇੱਕ ਤਾ ਇਸ ਨਾਲੋ ਕਹੀ ਗੁਣਾ ਚੰਗੀ ਸੀ

  • @NAMANGAMING-21
    @NAMANGAMING-21 5 месяцев назад +36

    Dheeraj nu pelli wari modern look vich dekhya. Nice and my god Raghvir what a transformation yaar. Good job bro.

  • @gagansekhon1234
    @gagansekhon1234 5 месяцев назад +33

    ਫਿਲਮ ਤਾਂ ਵਾਰਨਿੰਗ-3 ਹੀ ਹੋਊਗੀ, ਇਸ ਵਿਚ ਤਾਂ ਨਵੇਂ ਬੰਦਿਆਂ ਦੀ ਇੰਟਰੋਡਕਸ਼ਨ ਹੀ ਕੀਤੀ ਆ 😂😂

  • @Rajvir_Singh27
    @Rajvir_Singh27 4 месяца назад +16

    ਜੇ ਸ਼ਿਕਾਰੀ ਨੇ ਮੋਢੇ ਤੇ ਬੰਦੂਕ ਲੈ ਕੈ ਜੰਗਲ ਵਿੱਚ ਵੜਨਾ ਹੋਵੇ ਤੇ ਸ਼ੇਰ ਦੀ ਜਾਣਕਾਰੀ ਓਹਨੂੰ ਰੱਖਣੀ ਚਾਹੀਦੀ ਹੈ ❤
    Nice dialogue ❤

  • @bilalF172
    @bilalF172 5 месяцев назад +20

    Puri 💣 bomb movie bana di ha yaar

  • @MukeshKumar-kn3ny
    @MukeshKumar-kn3ny 5 месяцев назад +27

    Gippy Grewal 💥 💥 💥

  • @Fabulousbharat
    @Fabulousbharat 5 месяцев назад +11

    Swad la diya Bhai poori dekhe bina soya he ni gya ❤

  • @emiiarain2290
    @emiiarain2290 3 месяца назад +5

    Yaaar raaat ko 2 bje dekhi pammy di gallan ne hassa dita ty gippy da attitude level ❤❤❤kamal Krgai pori cast ne boot mhnt kiti salute aa bai g

  • @BrandRafftar
    @BrandRafftar 5 месяцев назад +18

    Guppy gerewal veeera kya attitude ❤❤❤❤ha
    Lenda punjab to bht payar ❤❤❤❤❤

  • @Parm936
    @Parm936 5 месяцев назад +112

    ਕੌਣ ਕੌਣ 21-8-2024 ਨੂੰ ਦੇਖ ਰਿਹਾ ਫਿਲਮ

  • @parwinderkaurkaur74
    @parwinderkaurkaur74 5 месяцев назад +10

    Wah 👏 Gippy Grewal sir super 🎉🎉🎉🎉

  • @MeharKingxGaming
    @MeharKingxGaming 3 месяца назад +9

    Love From Pakistan ❤🇵🇰 Thanks For Uploading It On RUclips 🎉 ..

    • @mianzaid3053
      @mianzaid3053 16 дней назад +1

      Thanks ❤ to 😮u🎉
      Warning 21

  • @eurpeanbaba
    @eurpeanbaba 5 месяцев назад +19

    Gejje ki khamoshi or pamme ke dialog kmal

  • @ChaudharyAbdullah-t7v
    @ChaudharyAbdullah-t7v 5 месяцев назад +85

    From Pakistan 🇵🇰
    Kara Kara an pehli war daikh Raha h ?

  • @sukhveerak2085
    @sukhveerak2085 5 месяцев назад +6

    ਯਾਰ Movie ਦਾ BGM 🔥 ਚੈੱਕ ਕਰੋ ਬਾਕੀ ਸਾਰੇ character ਤੇ ਮੂਵੀ ਲਾਜਵਾਬ ਆ❤

  • @AnkurKumar-x7h
    @AnkurKumar-x7h 2 месяца назад +3

    ਬਾਈ ਬਹੁਤ ਵਧੀਆ ਪ੍ਰਫੋਰਮੈਂਸ ਦਿਤੀ ਆ,ਗਿਪੀ ਵੀਰ ਨੇ, ਬਹੁਤ ਹੀ ਵਧੀਆ ਮੁਵੀ ਹੈ👍👍👍

  • @Gaming_Freaks1
    @Gaming_Freaks1 5 месяцев назад +12

    Sab ton sirra Punjabi action filim aa bai dekho sab ❤❤️🔪🎂

  • @JagdeepSingh-fs7gn
    @JagdeepSingh-fs7gn 5 месяцев назад +9

    ਸਿਰਾ ਕਰਾਈ ਪਈ ਪੂਰੀ ਗੱਲ ਬਾਤ ਆ ਲਫ਼ਜ਼ ਘੱਟ ਪੈ ਗਏ ਫਿਲਮ ਦੀ ਤਰੀਫ਼ ਨੂੰ

  • @rajubhaidevan9774
    @rajubhaidevan9774 5 месяцев назад +10

    ਪੰ ਜਾਬੀਆਂ ਦਾ ਨਵਾਜੂ-ਦੀਨ-ਸਦੀਕੀ ! ਲਵ ਯੂਬਾਈ ਜੀ !!

  • @Rajvir_Singh27
    @Rajvir_Singh27 4 месяца назад +3

    ਅਰਥੀ ਨੂੰ ਮੋਢਾ ਦੇਣ ਤੋਂ ਪਹਿਲਾਂ ਮੋਢੇ ਦੀ ਔਕਾਤ ਪਰਖ ਲੈਣੀ ਚਾਹੀਦੀ ਹੈ ❤
    Ghaint dialogue ❤

  • @bablibablisingh8433
    @bablibablisingh8433 5 месяцев назад +16

    ਬਹੁਤ ਸਰਚ ਕਰਨ ਤੋਂ ਬਾਅਦ ਅੱਜ ਅਪਣੇ ਆਪ ਹੀ ਅੱਗੇ ਆ ਗਈ ਫਿਲਮ

  • @itz____nobita9295
    @itz____nobita9295 5 месяцев назад +13

    Kamal ki movie hai aj pehli dafa koi dil ko achi movie lagi hai💗❤️…from Pakistan 🇵🇰 jis nay b is movie ko banya..kya hi bt hai uski maza a gya

  • @SuhailRana-ee5uh
    @SuhailRana-ee5uh 4 месяца назад +19

    Warrning 3 ka wait kon kon kar raha he???

  • @concepttechideas
    @concepttechideas 3 месяца назад +22

    بہت ودیا فلم بنا دتی آ ، گپی گیروال ، صاحب شاندار زبردست زندہ باد 👍👏✅💐 پنجاب پاکستان والوں مبارکاں تے دعاواں ہسدے وسدے رہو 🤲💐

    • @concepttechideas
      @concepttechideas 3 месяца назад +2

      بائ آجاو پاکستان پنجاب کاسٹ نوں لے کے ۔ موسم وی ودیا آ تے لوک وی بہت پیار کردے آ تہانوں ساریاں نوں ۔ ھن تے سوکھا آ ، کرتار صاحب بارڈر ولوں آنا ، جی آیاں نوں آکھاں گے۔ 💐

  • @randeepkharay8141
    @randeepkharay8141 5 месяцев назад +5

    Blockbuster film & ਫਿਲਮ ਸਟਾਰ ਗਿੱਪੀ ਗਰੇਵਾਲ ❤❤

  • @sahilsaharan08
    @sahilsaharan08 5 месяцев назад +4

    I watch this movie in theatre ❤❤

  • @SoniaSinvar
    @SoniaSinvar 4 дня назад +1

    From india🇮🇳
    Waiting for warning 3

  • @mohitsudan8843
    @mohitsudan8843 5 месяцев назад +21

    Veero Ina sab loka nu Bina search kare mili hai eh movie.. kiwe menu.. kyu ki apa pamme de bht clip wekhe ne bar bar.. eh sada pyar c panme layi jis karke eh movie Bina search karke sedha samne aagayi.. dhanwaad bai da upload kari jine ..

  • @MadanPaswan-fl3sl
    @MadanPaswan-fl3sl 5 месяцев назад +5

    Dheeraj Kumar tai Raghveer Boli di acting da vi jawab nahi 🔥🔥🔥🔥🔥🔥

  • @cryptotherevolution
    @cryptotherevolution 4 месяца назад +4

    Maaza aaya gippy paaji katai jehar🔥

  • @arshthind5320
    @arshthind5320 4 месяца назад +1

    Gippy with this theme tune 🥶🥶

  • @rajabrar5497
    @rajabrar5497 5 месяцев назад +13

    ਮੈਂ ਵੀ ਬਹੁਤ ਸਰਚ ਕਰੀ ਸੀ ਇਹ ਫਿਲਮ ਅੱਜ ਬਿਨਾਂ ਸਰਚ ਤੋਂ ਹੀ ਮਿਲ ਗਈ

  • @BilalANSAR-n2f
    @BilalANSAR-n2f Месяц назад +12

    Pakistan❤❤😊

    • @SunnyKumar-l8s
      @SunnyKumar-l8s 19 дней назад

      😂😂😂😂😂😂😂😂😂

  • @AbuTurab-vb5kl
    @AbuTurab-vb5kl 5 месяцев назад +38

    Kon kon abi movie dakha rah ha or Kahan sa🎉🎉🎉

    • @Twinassist
      @Twinassist 5 месяцев назад

      Ghaint movie❤

  • @ClashBeef
    @ClashBeef Месяц назад

    ਗਿੱਪੀ ਬਾਈ ਦੀ look
    ⚡⚡

  • @Ali-5911JUTT
    @Ali-5911JUTT 5 месяцев назад +5

    55:43 amezing & dangerous seen 😍☠️😈

  • @rajveerverma7296
    @rajveerverma7296 5 месяцев назад +14

    Bollywood ki filmon se bhi best script hai best picture hai donon ke donon part

  • @BENGAL-TIGER6791-b2l
    @BENGAL-TIGER6791-b2l 4 месяца назад +7

    ਬਾਈ ਮੈਨੂੰ ਦੋਵੇਂ warning ਫ਼ਿਲਮਾਂ ਦੇਖਕੇ ਹਰ ਸਮੇਂ ਏਦਾਂ ਈ ਲਗੀ ਜਾਂਦਾ ਵਈ ਜਿਵੇੰ ਇਹ ਦੋਵੇਂ ਫ਼ਿਲਮਾਂ ਵਾਲੀਆਂ ਮਾੜੀਆਂ ਘਟਨਾਵਾਂ ਸੱਚੀ ਮੁੱਚੀ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਮਲਜੀਤ ਨਾਲ ਵਾਪਰ ਗਈਆਂ

  • @Facthunter74
    @Facthunter74 2 месяца назад +1

    Ghaint c movie ❤❤❤

  • @vidhijain3183
    @vidhijain3183 5 месяцев назад +12

    Jasmin😍♥️✨🙌🏻

  • @RajveerSinghgill-c1s
    @RajveerSinghgill-c1s 5 месяцев назад +5

    Very 2 good ਫਿਲਮ ਆ
    ਬੜਾ ਦਿਮਾਗ ਲਾਇਆ ਏ
    ਸ਼ਾਹਰੁਖ ਖਾਨ ਦੇ ਬਰਾਬਰ ਦੀ ਐਕਟਿੰਗ ਕੀਤੀ ਆ
    ਪੰਮਾ ਵੀ ਸਿਰਾ ਈ ਕਰਾ ਗਿਆ
    Warning web series ਦੇ part by part ਬਣਦੇ ਰਹਿਣੇ ਚਾਹੀਦੇ ਹਨ
    Good job Gippy Grewal ਬਾਈ conratulations and gbu