ਅੱਜ ਦੀਆਂ ਵੱਡੀਆਂ ਚੋਣ ਖਬਰਾਂ | 15 May | THE KHALAS TV

Поделиться
HTML-код
  • Опубликовано: 14 май 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Комментарии • 76

  • @naginderpalsingh7432
    @naginderpalsingh7432 26 дней назад +12

    ਸੁਖਬੀਰ ਬਾਦਲ ਨੂੰ ਜੇਲ੍ਹ ਭੇਜੋ

  • @KuldeepSingh-xv4mx
    @KuldeepSingh-xv4mx 26 дней назад +19

    ਅਕਾਲੀ ਦਲ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ

    • @user-hg2xm1vf2y
      @user-hg2xm1vf2y 26 дней назад

      Man sab to vadh kru sab center de Dale ne Sadi nasal te fasal barbad kar rhi ji

  • @nirmalsinghsidhu3098
    @nirmalsinghsidhu3098 26 дней назад +11

    ਸੁਖਬੀਰ ਬਾਦਲ ਨੂੰ ਆਪਣੇ ਵਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਨੂੰ ਹਟਾ ਲੈਣਾ ਚਾਹੀਦਾ ਹੈ

  • @rajaaulakh6946
    @rajaaulakh6946 26 дней назад +15

    ਸੁੱਖਾ ਅਮਲੀ ਕਮਲ਼ਾ ਹੋ ਗਿਆ ।

  • @user-ux6cj3ll5c
    @user-ux6cj3ll5c 26 дней назад +20

    ਸਾਰੇ ਪੰਜਾਬ ਦਾ ਬੇੜਾ ਗਰਕ ਬਾਦਲ ਦਲ ਨੇ ਕੀਤਾ

  • @gurjeetnagra1104
    @gurjeetnagra1104 26 дней назад +18

    ਸੁਖਬੀਰ ਬਾਦਲ ਇਕ ਸੀਟ ਛੱਡ ਦੇਦਾ ਪੰਥ ਵਾਸਤੇ .ਖਡੂਰ ਸਾਹਿਬ .ਬਹੁਤ ਲੋਕ ਖਡੂਰ ਸਾਹਿਬ ਵੱਲ ਦੇਖ ਬਾਦਲ ਛੱਡ ਗੇ

  • @shabegsingh5789
    @shabegsingh5789 26 дней назад +14

    ਅੰਮ੍ਰਿਤਪਾਲ ਸ਼ਿਘ ਦਾ ਪ੍ਰਮਾਤਮਾ ਆਪ ਸਾਥ ਦੇ ਰਹੇ ਹਨ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ

  • @user-ly4fi9zb8o
    @user-ly4fi9zb8o 26 дней назад +8

    ਉਹ ਜੀਨਾਂ ਪਾ ਕੇ ਘੁੰਮਦਾ ਸੀ, ਆਪਾਂ ਤਾਂ ਦਾਹੜੀ ਅੱਜੇ ਵੀ ਤੁੰਨੀ ਹੋਈ ਏ ਪ੍ਰਕਾਸ਼ ਨਹੀ ਕੀਤੀ

  • @baldevsinghgill6557
    @baldevsinghgill6557 26 дней назад +12

    ਜਨਾਬ , ਆਪ ਜੀ ਦੇ ਪਿਤਾ ਸਮਾਨ ਬਾਦਲ ਸਾਹਿਬ ਦੀ ਕੁੱਲ ਕੈਦ IT information ਅਨੁਸਾਰ 6ਸਾਲ ਇੱਕ ਮਹੀਨਾ ਹੀ ਬਣਦੀ ਹੈ
    ਆਪਣਾ ਹਿਸਾਬ ਕਿਤਾਬ ਠੀਕ ਕਰੋ

  • @nsparmar
    @nsparmar 26 дней назад +3

    ਸੁਖਬੀਰ ਬਾਦਲ ਦੁਆਰਾ ਭਾਈ ਅਮ੍ਰਿਤਪਾਲ ਸਿੰਘ ਦਾ ਵਿਰੋਧ ਕਰਨਾ ਸੁਭਾਵਿਕ ਹੈ ਕਿਉਂਕਿ ਇੰਨਾ ਮਸੰਦ ਬਾਦਲਾਂ ਨੂੰ ਹਾਰ ਸਾਹਮਣੇ ਨਜ਼ਰ ਆ ਰਹੀ ਹੈ। ਖਡੂਰ ਸਾਹਿਬ ਦੇ ਹਰ ਇੱਕ ਵੋਟਰ ਨੂੰ ਹੱਥ ਜੋੜ ਬੇਨਤੀ ਹੈ ਕਿ ਅਗਰ ਨਸ਼ਿਆ ਨੂੰ ਠੱਲ੍ਹ ਪਾਕੇ ਭਵਿੱਖ ਵਿੱਚ ਆਪਣੀ ਆਉਣ ਵਾਲੀ ਜਵਾਨੀ ਨੂੰ ਬਚਾਉਣਾ ਹੈ ਤਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਆਪਣੀ ਕੀਮਤੀ ਵੋਟ ਪਾਕੇ ਪੰਜ ਲੱਖ ਤੋਂ ਵੱਧ ਬਹੁਮਤ ਨਾਲ ਜਿੱਤ ਹਾਸਿਲ ਕਰਵਾਉਣਾ ਜੀ। ਧੰਨਵਾਦ।

  • @baljitrandhawa8705
    @baljitrandhawa8705 26 дней назад +19

    ਭਾਈ ਅਮਿ੍ਤਪਾਲ ਸਿੰਘ ਜੀ ਜ਼ਿੰਦਾਬਾਦ ❤

  • @user-ux1rz3rv2m
    @user-ux1rz3rv2m 26 дней назад +5

    ਕਾਂਗਰਸ ਤੇ ਅਕਾਲੀਆਂ ਦੀ ਪੰਜਾਬ ਨੂੰ ਦੇਣ ਭੁੱਕੀ ਅਫੀਮ ਚਿੱਟਾ ਬੇਰੁਜ਼ਗਾਰੀ ਗੈਗਸਟਾਰ ਸਰਕਾਰੀ ਮਹਿਕਮੇ ਪ੍ਰਾਈਵੇਟ ਕੀਤੇ ਲੁੱਟਾਂ ਖੋਹਾਂ ਵਾਲੇ ਗੁਰੂ ਦੀਆਂ ਬੇਅਬਦੀਆਂ ਭਰਿਸ਼ਟਾਚਾਰ ਰੇਤ ਮਾਫੀਆ ਸਰਾਬ ਮਾਫੀਆ ਭੂਮੀ ਮਾਫੀਆ ਕਿਸਾਨਾਂ ਦੀ ਸਬਸਿਡੀ ਮਾਫੀਆ ਕਿੰਨਾ ਕੁ ਗਨਾਵਾਂ ਕੁੱਲ ਮਿਲਾ ਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ

  • @deepindersidhu3650
    @deepindersidhu3650 26 дней назад +1

    ਇਸ ਪਰਿਵਾਰ ਦਾ ਕੀਰਤਨ ਸੋਹਿਲਾ ਪੜ ਦਿਓ ਇਸ ਵਾਰ।

  • @h.s.dhaliwal1826
    @h.s.dhaliwal1826 26 дней назад +5

    ਬਦਲ ਜੋਲ੍ਹ ਵਿੰਚੳਦੌ। ਤੂੰ ਜਮੀਆ ਸੀ।

  • @BalwinderSingh-ib1yb
    @BalwinderSingh-ib1yb 26 дней назад +1

    ਗੁਰਸਿੱਖਾਂ ਨੂੰ ਲੱਖ ਲੱਖ ਵਧਾਈਆਂ

  • @sewasingh5142
    @sewasingh5142 26 дней назад +1

    ਵਾਹਿਗੁਰੂ ਪੰਜਾਬ ਤੇ ਮੇਹਰ ਭਰਿਆ ਹੱਥ ਰਖੇ ਪਿਆਰੇ ਬੇਟਾ 🙏🙏👌👍❤️

  • @lakhwinderbhullar2624
    @lakhwinderbhullar2624 26 дней назад +6

    Amartpal singh jindabad

  • @rajwinderkaur1718
    @rajwinderkaur1718 26 дней назад +5

    Bhai amritpal Singh Khalsa zindabad

  • @mewasinghkhalsa4280
    @mewasinghkhalsa4280 26 дней назад +9

    ਖਡੂਰ ਸਾਹਿਬ ਤੋਂ ਚੋਣ ਅੰਮ੍ਰਿਤਪਾਲ ਸਿੰਘ ਖਾਲਸਾ ਹੀ ਜਿੱਤ ਦਰਜ ਕਰਨ ਗੇ ਪਰ ਬਠਿੰਡਾ ਤੋਂ ਖੁਡੀਆਂ ਹੀਜਿਤਨਗੇ

  • @gurcharansingh6261
    @gurcharansingh6261 26 дней назад +8

    ਸੁਖਾ॥
    ਆਮਲੀ!
    ਭੌਕਦੌਫਿਰਦਾ।।ਏ।
    ਇਹ।ਜੂਠ।।ਭਾਈ।।ਸਹਿਬ।।ਨੂੰ।ਗਲਾ।।ਕਰਦਾ।ਐ

  • @user-ud9ew4yi3w
    @user-ud9ew4yi3w 26 дней назад +5

    ❤bhai amritpal singh ji khalsa zindabad zindabad zindabad ❤

  • @ujagarsingh2240
    @ujagarsingh2240 26 дней назад +5

    Amrit pal zidabad zidabad

  • @HarjinderKaur-cg4es
    @HarjinderKaur-cg4es 26 дней назад +6

    ਬੱਕਵਾਸ ਕਰਦਾ

  • @user-vm3jw4je4k
    @user-vm3jw4je4k 26 дней назад +4

    ਸਾਰੇ ਦੋਹੇ 32 ਬਤੀੜੇ ਡੇ ਸੱਪ ਖੁੱਡਾਂ ਤੋਂ ਬਾਹਰ ਆ ਕੇ ਭੌਂਕਣ ਲੱਗ ਪਏ ਹਨ

  • @KewalSingh-tj6xi
    @KewalSingh-tj6xi 26 дней назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-xi9eu3uc9t
    @user-xi9eu3uc9t 26 дней назад +4

    ਜਾਖੜ ਸਾਹਿਬ BJP ਨੀ ਪੰਜਾਬ ਚ ਆਉਂਦੀ ਕਦੇ ਵੀ

  • @sukhdebgill4016
    @sukhdebgill4016 26 дней назад +2

    ਬਾਦਲ ਦਲੀਆਂ ਤਾ ਆਪ ਆਰ ਐਸ ਐਸ ਦੇ ਨਾਲ ਮਿਲਕੇ ਕੰਮ ਕਰ ਦੇ

  • @sukudevsingh5065
    @sukudevsingh5065 26 дней назад +3

    Bhai amritpal Singh ❤❤

  • @sarabjitsingh9900
    @sarabjitsingh9900 26 дней назад +1

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @mgf323
    @mgf323 26 дней назад +1

    ਜਾਖੜ ਸਾਹਬ ਤੁਸੀਂ ਤਾਂ ਦਿਲੀ ਦੇ ਦੱਲੇ ਹੋ ਤੁਹਾਨੂੰ ਕੁਰਸੀ ਚਾਹੀਦੀ ਇਕ ਪਾਸਿਓ ਨਹੀਂ ਮਿਲੀ ਤਾਂ ਦੂਜੇ ਪਾਸੇ ਭੌਕਣਾਂ ਸ਼ੁਰੂ ਕਰ ਦਿੱਤਾ

  • @JaspalSingh-xf8ys
    @JaspalSingh-xf8ys 26 дней назад +3

    Bhai aAmritpal jindabad. Gappi de jutia firnia hun.

  • @preetygrewal9825
    @preetygrewal9825 26 дней назад +1

    Badal ji dukhi na howo comment dekh lia Karo public bahut pyar kardi hai ji surjit s pgw

  • @user-lx3nh4rt6t
    @user-lx3nh4rt6t 26 дней назад +1

    Waheguru waheguru ji

  • @ranjitsinghbains2476
    @ranjitsinghbains2476 26 дней назад +4

    Tere nalo 1000 Guna changa Bhai Amritpal singh. Tere Bap ne v Sabidan di copy parri c.

  • @BhupinderBrar-et8zk
    @BhupinderBrar-et8zk 26 дней назад +3

    ਤੂ ਤਿ ਲੌਕਾ ਨਂ ਵੇਚ ਦਿਦੇਹੈ

  • @gurjeetsinghsarai2406
    @gurjeetsinghsarai2406 26 дней назад +1

    Sgpc v lao akali dal to

  • @GurdevSingh-rk9zv
    @GurdevSingh-rk9zv 26 дней назад +1

    Simh koam da berha garak badal ne kita

  • @JagdevSingh-rg5vy
    @JagdevSingh-rg5vy 26 дней назад +1

    ਸੁਖਬੀਰ ਬਾਦਲਾ ਤੇਰੇ ਬਾਪੂ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਤੇ ਸਿੱਖ ਕੌਮ ਨੂੰ ਵੇਚਿਆ ਹੈ ਤੇ ਕੌਮ. ਦਾ ਸਭ ਤੋ ਵੱਧ ਘਾਣ ਕੀਤਾ ਹੈ

  • @gursewakrandhawa4970
    @gursewakrandhawa4970 26 дней назад +1

    Bhai Amritpal Singh Khalsa

  • @Parkash-sz3ur
    @Parkash-sz3ur 26 дней назад +1

    Aap party jindabad

  • @Darshpreetkaur7
    @Darshpreetkaur7 26 дней назад +1

    Badla da rehda berra v garrak gya

  • @kisankhetibadi543
    @kisankhetibadi543 26 дней назад

    Amritpal singh jindabad

  • @nastejsingh2122
    @nastejsingh2122 26 дней назад +1

    sukhbir do muhaa saap,

  • @r.s.m9967
    @r.s.m9967 26 дней назад

    ਸੁਖਬੀਰ ਆਪਣੀ ਬੇੜੀ ਵਿੱਚ ਆਪ ਹੀ ਬੱਟੇ ਪਾ ਰਿਹਾ ਹੈ।

  • @nastejsingh2122
    @nastejsingh2122 26 дней назад

    vote anyone but not sukhbir,

  • @manjitkaur9448
    @manjitkaur9448 26 дней назад +1

    badla da bagragark da

  • @lakhwinderbhullar2624
    @lakhwinderbhullar2624 26 дней назад

    Kisan ekat jindabad

  • @BoorSingh-pl4fo
    @BoorSingh-pl4fo 25 дней назад

    ਬਾਈ ਸੁਖ ਕਈ ਵਾਰ ਨਸ਼ੇ ਵਿਚ
    ਵੱਦ ਘਟ ਗੱਲ ਕਹਿ ਜਾਂਦੇ ਹਨ
    ਬਾਈ ਸੁੱਖੇ ਦਾ ਗੁੱਸਾ ਨਾਕਿਰੀਆ ਕਰੋ

  • @ranjitsinghbains2476
    @ranjitsinghbains2476 26 дней назад +1

    Sukhbir badal aap Dud Dotha aa.

  • @kuldeepveertegurudikirpaha7774
    @kuldeepveertegurudikirpaha7774 26 дней назад +1

    BADAL SAAB tusi Sirsa Saadh dian votan Mngo Sikhan dian votan te tuhada koi haq nhi hai

  • @user-hg2xm1vf2y
    @user-hg2xm1vf2y 26 дней назад

    Man badla nal ek he kikli kithe

  • @PARMJATT-gj1nl
    @PARMJATT-gj1nl 26 дней назад

    Sab sarkara ton loki dukhi. A. Hun. Sab nu hata k amritpal ta focus hy❤

  • @iqbalsinghsingh7997
    @iqbalsinghsingh7997 26 дней назад +3

    S mk Amrit sar Maan zindabad

  • @Darshpreetkaur7
    @Darshpreetkaur7 26 дней назад

    Eh v chennal lagbhag sarkaari aa

  • @manjitSingh-yo9fq
    @manjitSingh-yo9fq 26 дней назад

    Jo hua jigof sab dekhda ki

  • @nastejsingh2122
    @nastejsingh2122 26 дней назад

    sukhbir you father trashed constitution, what you say about that,

  • @gurcharansingh6261
    @gurcharansingh6261 26 дней назад +2

    ਇਹਨਾ।।ਆਰ।ਐਸ।ਵਾਲੋ।
    ਭਾਜਪਾਈਾ।।ਨ੍ਹ।ਪਿਡਾ।ਵਿਚ।ਨਾ।।
    ਵੜਨ।ਦਿਉ

  • @manjitSingh-yo9fq
    @manjitSingh-yo9fq 26 дней назад

    Bhut videa hua jo

  • @ranjetbal2202
    @ranjetbal2202 26 дней назад +1

    amritpal di umer kinni tere munde jinni aa hun ohnu v bhej nsa lva de kamyab ho ju, tu ta gya sukhe

  • @sarbjitkahlon903
    @sarbjitkahlon903 26 дней назад

    Nakali akali

  • @lakhvindersinghchahal543
    @lakhvindersinghchahal543 26 дней назад +1

    Waheguru ji 🙏

  • @GurjeetSingh-yt4kj
    @GurjeetSingh-yt4kj 26 дней назад

    Bhan. Ji. Ahna. Kali. Dall. Badal. Na. Panjab. Da. Bara. Gark. Kar. Dita. 2019. Vich. Ahna. Bibi. Khallrra. Nu. Hraya. Ahna. Kali. Dall. Na. Jo. Ahna. Na. Kita. S. G. P. C. Ton. La. K. Sarsa. Sad. Nu. Mafi. Guru. Sabb. Die. Baadbi. Nasa. Sani. D. G. P. Ahna. Badal. Kanjaran. Na. Koi. V. Sidha. Kam. Nahi. Kita. Hun. Ahna. Nall. Amm. Janta. Ta. Sacha. Sikhan Da. Sath. Nahi. Raha. As. Lay. Ahna. Badal. Dal. Nu. Amritpal. Ton. Dar. Lagda. Ha. Bhan. Ji. Hun. Nojawani. Amritpal. Da. Nall. Jurgai. Ha. Ohna. Nojawana. Na. BOKAR. Party. Da. V. Sath. Chadd. Dita. Ha. Nojawan. Dharm. Da. Rasta. Wall. Wapsi. Kar. Raha. Han. Par. As. Gall. Die. Wadd. Tangi. Ahna. Dogla. Kalli ayan. Nu. Ha. Kita. Nojawani. Dharm. Da. Rasta. Ta. Na. Tur. Pawa.