PART 86- ਪਹਿਲਾ ਤਾਂ ਇੱਕਲੇ ਕਰਨੈਲ ਦੇ ਲਾਭੇ ਆਉਦੇ ਸੀ ਹੁਣ ਜਿੰਦਰ ਦੇ ਵੀ ਆਉਣ ਲਾਗੇ 😅। ਬੰਤ ਵੀ ਕੁੱਟ ਤਾ😱 ।

Поделиться
HTML-код
  • Опубликовано: 15 май 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 406

  • @Sh4d1ng
    @Sh4d1ng Год назад +27

    ਸੀਬੋ ਨੇ ਤਾਂ ਬੜਾ ਵਧੀਆ ਸਮਝਾਇਆ ਜਿੰਦਰ ਦੀ ਘਰਵਾਲੀ ਨੂੰ ਤੇ ਨਾਜਰ ਨੂੰ, ਵਧੀਆ ਲੱਗਾ 👍

  • @HardeepSingh-dq8gb
    @HardeepSingh-dq8gb Год назад +16

    ਦਿਨੋ ਦਿਨ ਸਿਰਾ ਕਰੀ ਜਾਂਦੇ ਆ ਬਹੁਤ ਵਧੀਆ ਵੀਡੀਓ ਪਰਮਾਤਮਾ ਚੜਦੀ ਕਲ੍ਹਾ ਵਿੱਚ ਰੱਖਣ

  • @harindersohi7444
    @harindersohi7444 Год назад +9

    ਹਾਏ ਰੱਬਾ ਪਾਲੋ ਨੇ ਵੀ ਬੰਤ ਜੁਬਾਖ ਈ ਬਣਾ ਰਖਿਆ ਜਦੋਂ ਦਿਲ ਕਰਦਾ ਕੁੱਟ ਦਿੰਦੀ ਐ 😂😂😂

  • @ramsharanmuktsari2637
    @ramsharanmuktsari2637 Год назад +19

    ਜਿੰਦਰ ਦੀ ਵੀ ਅੇਕਟਿਗ ਬਹੁਤ ਵਦੀਅਾ...❤❤❤❤😂😂😂😂😂😂😂🎉🎉🎉🎉🎉

    • @suchasingh3466
      @suchasingh3466 Год назад

      Sirrrrrr, Bata🙏🏽🙏🏽🙏🏽🙏🏽🙏🏽👌👌👌👌👌👌👩‍🦳👩‍🦳👩‍🦳👩‍🦰👩‍🦰💯💯💯💯👩‍🦰👩‍🦰👩‍🦰👩‍🦳👩‍🦳👩‍🦳👩‍🦳👩‍🦳👩‍🦳👩‍🦳

  • @yotdeepkaurgrewal9634
    @yotdeepkaurgrewal9634 Год назад +47

    ਬੰਤ ਦੀ ਐਕਟਿੰਗ ਸਿਰਾ ਪੂਰੀ , ਹੱਸਣ ਲਈ ਮਜਬੂਰ ਕਰ ਦਿੰਦਾ 😂😂😜❤️🤭

    • @suchasingh3466
      @suchasingh3466 Год назад +1

      Very nice video 🙏🏽🙏🏽🙏🏽🙏🏽👌👌👌👌👌

    • @IqbalSandhu-pb5cv
      @IqbalSandhu-pb5cv Год назад +3

      ਵਿਚਾਰਾ ਬੰਤ ਕੁੱਟਿਆ ਜਾਂਦਾ ਹਰੇਕ ਵਾਰ ਕਦੇ ਪੀ੍ਤੋ ਕਦੇ ਕਰਨੈਲ ਹੁਣ ਪਾਲੋ ਨੇ ਕੁੱਟਤਾ

    • @harshsinghforu4
      @harshsinghforu4 Год назад +1

      All Sikhs r very good comedian like Afriky PPL🥴😜

    • @sardarsingh4806
      @sardarsingh4806 7 месяцев назад

      ਜੀ ਬਿਲਕੁਲ ਸਹੀ ਕਿਹਾ 👌
      ਬੰਤ ਤੇ ਨਾਜਰ ਦੀ ਐਕਟਿੰਗ ਵਧੀਆ ਹੁੰਦੀ ਆ, ਇਨ੍ਹਾਂ ਦੇ ਡਾਇਲੌਗ ਬਹੁਤ ਹੀ ਹਾਸੋਹੀਣੇ ਹੁੰਂਦੇ ਨੇ 😅

  • @bathindeaala
    @bathindeaala Год назад +7

    ਬੰਤ ਤੇ ਰਾਮੇ ਦਾ ਸਿਰਾ ਰੋਲ ਹੁੰਦਾ ਵੈਸੇ ਕਰਨੈਲ ਵੀ ਸਿਰਾ ਯਾਰ

  • @rupinderdhillon2374
    @rupinderdhillon2374 Год назад +3

    ਪਰਮਾਤਮਾ ਸਾਰੀ ਟੀਮ ਨੂੰ ਤਰੱਕੀ ਬਖਸਿਸ਼ ਕਰਨ
    ਦੂਸਰਾ ਬੇਨਤੀ ਹੈ ਬੰਤ ਨੂੰ ਟਾਈਮ ਵੱਧ ਦੇਇਆ ਕਰੋ ਜੀ।

  • @SurendraSingh-dj4mf
    @SurendraSingh-dj4mf Год назад +4

    ਪ੍ਰਧਾਨ ਬੰਤ ਵਧੀਆ ਬੰਦਾ ਗਾ ਕਾਲੀ ਦੁਨੀਆਂ ਦਾ ਪ੍ਰਧਾਨ

  • @sanjeev_mehmi
    @sanjeev_mehmi Год назад +10

    ਜਿੰਦਰ ਦਾ ਮੁੰਡਾ ਵੀ ਬੂਟਕੱਟ ਪੈਂਟ ਪਾਈ ਫਿਰਦਾ 😂

  • @lakhveersingh369
    @lakhveersingh369 Год назад +12

    Sat Shri akal ji sari family members nu ji 🙏

  • @shamansukhreetgeetforever1491
    @shamansukhreetgeetforever1491 Год назад +4

    Veere Dil khush ho jnda tuhadiya videos dekh k mainu ta roti ni swaad lgdi tuhadi video dekhe bina jdo v roti khani aa nl nl video play krdi aa...sare hi bhut pyare te bhut sohni acting krdeo bilkul natural act hundaga...ik mirzapur wla dialogue bhut hi gaint aa.waheguru ji sari team hi hor bhut sari tarakii kravaun.....

  • @gurvindersingh-bi4zn
    @gurvindersingh-bi4zn Год назад +2

    Jinder Veera boht Soni acting krda 👌👌👌👌👌

  • @kulveersingh8277
    @kulveersingh8277 Год назад +8

    Very very very nice video brother 👌👌❤️❤️😂😂😂😂😂😂😂😂😂

  • @karamjeetsingh7407
    @karamjeetsingh7407 Год назад +3

    ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ🤣🤣👌👌

  • @SukhwinderSingh-wq5ip
    @SukhwinderSingh-wq5ip Год назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jassasingh5365
    @jassasingh5365 Год назад +3

    ਬਹੁਤ ਵਧੀਆ ਵੀਡੀਓ ਹੈ ਰੱਬ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ

  • @rachhpalsingh78466
    @rachhpalsingh78466 Год назад +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sandeepbhullar2627
    @sandeepbhullar2627 Год назад +2

    ਮਾਲਕ ਤਰੱਕੀ ਦੇਵੇ। ਸਾਰੀ ਟੀਮ ਦੀ End ਗੱਲ ਬਾਤ

  • @sukharatol6515
    @sukharatol6515 Год назад +5

    ਰਾਮੇ ਵੀਰੇ ਵਹਿਗੁਰ ਤੈਨੂੰ ਬਹੁਤ ਤਰੱਕੀ ਦੇਵੇ

  • @balwantsingh-sm6be
    @balwantsingh-sm6be Год назад +6

    Very nice video acting of team is very nice God bless 👍❤️

  • @jaswindersinghbatth617
    @jaswindersinghbatth617 Год назад +4

    Video 📸 very nice 👍 thanks all the best wishes you Khanna

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯

  • @DilpreetSingh-pn7tx
    @DilpreetSingh-pn7tx Год назад +2

    Bachpan ch shaktiman te hun jatt sauda di aa series iko jiha mja vekhn da dove ❤

  • @karnailbenipal2380
    @karnailbenipal2380 Год назад +2

    ਸਾਰੀ ਟੀਮ ਦੀ ਸਿਰਾ ਐਕਟਿੰਗ

  • @ksinghghuman
    @ksinghghuman Год назад +7

    Boat vadia veer ji sari team very well 👍 bant pardhan ta sira hassa ni ruk da bant dia galla sun k😅😅😅.

  • @shindabrar2680
    @shindabrar2680 Год назад +6

    Bant di acting sirrraaaaaaaa 👍👍👍🤣🤣🤣🤣🤣🤣🤣🤣🤣

  • @100babbu
    @100babbu Год назад +5

    Bant da roll ght aa fail aa kmm ode binaaa🤙🤙

  • @vipanjagga5794
    @vipanjagga5794 Год назад +6

    Seebo te nooh di ladai kamaal a ji

  • @PalSingh-jo2lf
    @PalSingh-jo2lf Год назад +7

    Very nice vedio ਕਾਲੀ ਦੁਨੀਆ ਦੇ ਪ੍ਰਧਾਨ ਨੂੰ ਤੇ ਮੋਟੀ ਹੀ ਸਾਹ ਨਹੀਂ ਲੈਣ ਦਿੰਦੀ

  • @balaursingh9543
    @balaursingh9543 Год назад +1

    ਬੰਤ ਟਾਇਮ ਵਦਾਉ 💯👌👌👌

  • @DEEPSIDHU-ne9vn
    @DEEPSIDHU-ne9vn Год назад +3

    ਬੰਤ ਬਾਦਸ਼ਾਹ ਹੈ ਐਕਟਿੰਗ ਦਾ 😍

  • @rachhpalsingh78466
    @rachhpalsingh78466 Год назад +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @princemadad7053
    @princemadad7053 Год назад +6

    Very very nice video

  • @SukhwinderSingh-ox3ge
    @SukhwinderSingh-ox3ge Год назад +1

    Verry verry nice video ji sariaa di bhut sohni aacccting c ❤❤❤❤💎💎💎

  • @harmandhaliwal5589
    @harmandhaliwal5589 Год назад +2

    Bant di acting buhat siraaa aj

  • @jagvirsinghbenipal5182
    @jagvirsinghbenipal5182 Год назад +1

    ਸਿਰਾ ਬਾਈ ਜੀ 👌👌🔥🔥🔥

  • @gurjeetsingle9144
    @gurjeetsingle9144 Год назад +1

    Karnel hassn wele bhut jor londa g 😂😂😂😂😂😂

  • @urmildevi5169
    @urmildevi5169 Год назад +2

    Jinder Bina video ch dum nhi hunda❤❤

  • @GurpreetSingh-df7nc
    @GurpreetSingh-df7nc Год назад +3

    Bant nu security guard ja bouncer rakhne chahide ne

  • @gurpreetnirman6715
    @gurpreetnirman6715 Год назад +1

    ਜਿੰਦਰ ਕਰਨੈਲ ਬੰਤ ਜਿੰਦਾ ਵਾਜ ਕੱਟੇ ਨੂੰ ਬਾਹਰ ਕੱਢ ਨਹੀਂ ਲੱਗਦਾ

  • @gurjindersingh3638
    @gurjindersingh3638 Год назад +8

    Sari team nu sat Shri akal jatt sauda g 🙏 bahut vadia episode very super acting best 🙏👍🥀💙🥀👌 Yamuna Nagar

    • @Ramajattsauda874
      @Ramajattsauda874 Год назад +1

      ❤❤❤

    • @vijaykumari3183
      @vijaykumari3183 Год назад

      Very.nice.video.very.super.duper.acting👌👌👍👍all.the.best.v.nice.msg....radhe.radhe.all.team🙏🙏🙏 ambala

  • @sonikhipal4081
    @sonikhipal4081 Год назад +2

    👌👌👌👌👍👍👍 ਜਿੰਦਰਾ ਆਲ਼ੀ ਤਾਂ ਆਗਈ ਰਾਮੇ ਦਾ ਵੀ ਕਰੋ ਕੋਈ ਬੰਨ ਸੁੱਬ

  • @balkarsingh-nn5le
    @balkarsingh-nn5le Год назад +2

    ਬਹੁਤ ਹੀ ਵਧੀਆ ਸਟੋਰੀ ਹੈ ਵੀਰ ਜੀ 👌👍 ਸਾਰਿਆਂ ਦੀ ਐਕਟਿੰਗ ਸਿਰਰਰਾ ਪੂਰਾ 😂❤

  • @RajKaur-fw3mf
    @RajKaur-fw3mf Год назад +5

    Vry nyce gg❤❤❤😂😂😂

  • @sukhdhillonpb4671
    @sukhdhillonpb4671 Год назад

    ਬਹੁਤ ਵਧੀਆ ਸਟੋਰੀ ਪ੍ਰੀਤੋ ਵੀ ਨਹੀ ਆਈ ਜੀਤੋ ਵੀ ਨਹੀ ਬੰਤ ਤੇ ਕਰਨੈਲ ਦੀ ਲੜਾਈ ਹੋਈ ਨੂੰ ਬਹੁਤ ਟਾਇਮ ਹੋਗਿਆ ਉਹ ਸੀਨ ਦਿਖਾਓ ਬਾਕੀ ਸਾਰੇ ਕਲਾਕਾਰ ਰਾਮ ਸਨਦੀਪ ਜਿਦਰ ਬੇਬੇ ਮਾਣੋ ਨਾਜਰ ਸਾਰੇ ਵਧੀਆ

  • @sikanderram6772
    @sikanderram6772 Год назад +2

    Paloo da kirdar jabardast hai ..manoo da simpal rool powerful hai ..

  • @gurjeetsingle9144
    @gurjeetsingle9144 Год назад +1

    Jinder veere de acting menu sab tu yaade VADIA lagdi aa

  • @BalwinderSingh-ce8iw
    @BalwinderSingh-ce8iw Год назад +1

    ਬਹੁਤ ਵਧੀਆ ਵੀਡੀਓ ਬਾਈ ਜਿੰਦਰ ਸੰਦੀਪ ਕੱਟਿਆ ਰਾਮ ਬੰਤ ਨਸੀਬ ਕੌਰ ਹਰਜਸਪਰੀਤ ਕੌਰ, ਨਿਸੂ, ਬੰਤ ਦੀ ਐਕਟਿੰਗ ਬਹੁਤ ਵਧੀਆ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਸੰਦੀਪ ਦੀ ਐਕਟਿੰਗ ਬਹੁਤ ਵਧੀਆ ਨਸੀਬ ਕੌਰ ਦੀ ਐਕਟਿੰਗ ਬਹੁਤ ਵਧੀਆ

  • @rehmatboutique5891
    @rehmatboutique5891 Год назад +4

    Waheguru jii parmatama sari Team Nu tandrusti bakhshee

  • @sonysindera7927
    @sonysindera7927 Год назад +1

    ਬੰਤ ਜਿਦਾਂ ਬਾਦ 🤩🥳

  • @baljeetbrar9109
    @baljeetbrar9109 Год назад +3

    Nice ji❤ok ji❤

  • @GurpreetSingh-fq7di
    @GurpreetSingh-fq7di Год назад +4

    Very nice video brother Jinder always your videos awesome your all team members work awesome well done all of you for great acting ❤️👍🌹🙏🙏

  • @sarbjitdhaliwal5644
    @sarbjitdhaliwal5644 Год назад +2

    Very nice video all family ❤️ ❤️❤️❤️

  • @harmindersingh5944
    @harmindersingh5944 Год назад +3

    ਬੰਤ ਕਰਨੈਲ ਸਿਰਾਂ

  • @sukhadhaliwalsukhadhaliwal4868
    @sukhadhaliwalsukhadhaliwal4868 Год назад +3

    Very nice team y g bant sira😂❤❤❤❤❤❤

  • @LakhwinderChatha-bi2fk
    @LakhwinderChatha-bi2fk Год назад +5

    ਸਤਿ ਸ੍ਰੀ ਅਕਾਲ ਵੀਰ ਜੀ

  • @jaspreetsinghkhalsa5162
    @jaspreetsinghkhalsa5162 Год назад +1

    ਬੁਹਤ ਵਧੀਆ ਵੀਡੀਓ ਹੈ 👍👍👍👍

  • @SUKHJINDERSingh-ti2ie
    @SUKHJINDERSingh-ti2ie Год назад +4

    Nice video 👍

  • @RavneetKaur-he2tq
    @RavneetKaur-he2tq Год назад +2

    ਬੁਹਤ ਵਧੀਆ ਲੱਗੀ❤❤❤

  • @buntygalwatti2523
    @buntygalwatti2523 Год назад +4

    Sira video

  • @sonudanewala3831
    @sonudanewala3831 Год назад

    Karnail di acing sirra bhut vdhya Ladi veer

  • @Globalkabbadiupdates
    @Globalkabbadiupdates Год назад

    ਜਦੋਂ ਬੰਦਾ ਥੀਏਟਰ ਕਰਦਾ ਹੈ, ਕਲਾਸਾਂ ਲਾਉਂਦਾ ਹੈ ਤਾਂ ਉਹ ਬਹੁਤ ਬਰੀਕੀ ਨਾਲ ਕੰਮ ਕਰਦਾ ਹੈ, ਜਿਵੇਂ ਆ ਸੀਬੋ ਵਰਗੀ ਔਰਤ ਆਪਣੇ ਆਪ ਨੂੰ ਹੀਰੋ ਮੰਨਣ ਲੱਗ ਜਾਂਦੀ ਹੈ, ਬੇਸਕ ਉਮਰ ਦੇ ਹਿਸਾਬ ਨਾਲ ਬਹੁਤ ਕੁਝ ਪਤਾ ਹੋਣਾ ਚਾਹੀਦਾ ਹੈ, ਪਰ ਕੋਈ ਵੀ ਮਾਂ ਆਪਣੀ ਔਲਾਦ ਨੂੰ ਬੇੜੀ ਬੈਠਣ ਵਾਲੀ ਗਾਲ ਨਹੀਂ ਕੱਢਦੀ,

  • @jassimehlan5155
    @jassimehlan5155 Год назад

    Bant pora sira kar ta 🙏🎻❤️👌👍

  • @Sanjeevgarg-uc7ur
    @Sanjeevgarg-uc7ur Год назад +1

    Bant di acting har video ch vadia hundi a gi 🥰

  • @sandeepkaurmaan-dg8fv
    @sandeepkaurmaan-dg8fv Год назад +2

    Bant bro outstanding performance

  • @AmandeepKaur-gb8jv
    @AmandeepKaur-gb8jv Год назад

    ❤❤😂🎉🎉😂❤ ਬਹੁਤ ਵਧੀਆ ਜੀ

  • @virklovepreet6
    @virklovepreet6 Год назад +2

    Bantt de roll vdaoo baii oh launda siraa nale ohde velly yarr v vkhaoo kise din mirjapur ale

  • @anshdhaliwal9294
    @anshdhaliwal9294 Год назад +1

    Bant siraa te jinder v love u both❤️

  • @balwindersinghkhalsa2370
    @balwindersinghkhalsa2370 Год назад +1

    ਬਹੁਤ ਵਧੀਆ ਵੀਡੀਓ ਐ ਸਿਰਾ ਹੀ ਲਾ ਤਾਂ ਪਰ ਅੱਜ ਪ੍ਰੀਤ ਦਿੜ੍ਹਬਾ ਬਗੈਰ ਗੱਲ ਨਹੀ ਬਣੀ

  • @Jharmalsingh-rl4cd
    @Jharmalsingh-rl4cd Год назад +2

    vry nice pallo bant karnail jinder sibbo

  • @virpalkaur6883
    @virpalkaur6883 Год назад +1

    Very interesting ghaint vdeo

  • @DEEPSIDHU-ne9vn
    @DEEPSIDHU-ne9vn Год назад +1

    ਬੰਤ ਬਹੁਤ ਵੱਡੇ ਲੈਵਲ ਤੱਕ ਜਾਊਗਾ ❤👍

  • @jaspreetkaur4914
    @jaspreetkaur4914 5 месяцев назад

    Jinder, karnail te ramma sirra😅😅

  • @manjindersinghbhullar8221
    @manjindersinghbhullar8221 Год назад +1

    ਬਹੁਤ ਵਧੀਆ ਵੀਡੀਓ 👍🏻👍🏻

  • @khaintbanda9067
    @khaintbanda9067 Год назад +1

    Bahut sohni video aa veero.

  • @Turbanator54
    @Turbanator54 Год назад +1

    ਜਿੰਦਰ ਦੇ ਘਰਵਾਲੀ ਜੇਕਰ ਚੇਜ ਕਰ ਦੋ ਪਾਲੀ ਸੋਹਣੀ ਹੈ ਉਹਨੂੰ ਬਣਾ ਵੋ ਜਿੰਦਰ ਦੇ ਘਰਵਾਲੀ 😍🥰

  • @jyonipriya
    @jyonipriya Год назад +8

    Sat sri akal veer sari teem nu g 🙏🙏🙏

  • @gurtejsinghgill9518
    @gurtejsinghgill9518 Год назад +1

    Bhai ji video bol Sone Diya Nahin bahut Hasi Ho Gaya video dekh kar Guru Gill Mumbai

  • @binderdhumi1232
    @binderdhumi1232 Год назад +2

    ਬਹੁਤ ਵਧੀਆ ਜੀ❤❤❤❤❤❤❤❤

  • @JaspreetKaur-qs9yt
    @JaspreetKaur-qs9yt Год назад

    Proud of you 😊 full funny video❤❤👍

  • @sukhbitkaursukhbitkaur4113
    @sukhbitkaursukhbitkaur4113 Год назад +1

    😂😂bhut vadhia video ji. Gbu

  • @mannwarrior8308
    @mannwarrior8308 Год назад +1

    ਸੀ ਬੋ 😂😂😂😂

  • @rutjeetsingh8471
    @rutjeetsingh8471 Год назад +2

    Bhut wait karwaea

  • @tarunkad12
    @tarunkad12 Год назад

    Bohut vadeya video aw. Jio sari team

  • @jassibarnala1460
    @jassibarnala1460 Год назад +1

    Banta bhai bahut badhiya veer ji 20:59 21:02 21:05 21:09 ❤❤❤❤❤❤❤❤

  • @MaingalSingh
    @MaingalSingh Год назад

    Bahut vadia video bai ji 🙏

  • @HappySingh-is2pw
    @HappySingh-is2pw 2 месяца назад

    22 j aaaa Motti ji Kurri nooo Ackting ni Oundi aaaa noooo Bhar Kaddo j 🙏🙏🙏 hor Sari tim Siraaa Siraaa Haaaa j 👍👍👌👌👌👍🙏🙏🌹🌹🌹

  • @JaspalSingh-db9xi
    @JaspalSingh-db9xi Год назад +1

    ਬਹੁਤ ਵਧੀਆ ਜੀ 👍👌

  • @Globalkabbadiupdates
    @Globalkabbadiupdates Год назад

    ਨਾਜਰਾ ਲਾ ਸ਼ੀਪ ਦੀ ਬਾਜੀ,, ਸੱਥਾਂ ਖਾਲ਼ੀ ਹੋ ਗਈਆਂ😂😂

  • @sandeepkaurmaan-dg8fv
    @sandeepkaurmaan-dg8fv Год назад +1

    Bant bro super acting😍

  • @JaspalKaur-ts5xz
    @JaspalKaur-ts5xz Год назад +1

    ਸਾਰੀ,ਟੀਮ, ਕੰਮ, ਬਹੁਤ, ਵਧਿਆ, ਕਰਦੀ, ਹੈ

  • @KalaSran-km4zh
    @KalaSran-km4zh 2 месяца назад +1

    ਦੇ ਪ੍ਰਧਾਨ ਦੀ ਪ੍ਰਧਾਨਗੀ ਜੀਰੋ ਕਰਕੇ ਰੱਖਦੀ ਵਾਲ ਲਿਵ ਲੇ

  • @sukhnabha8987
    @sukhnabha8987 Год назад +1

    Videos bahut hi ghaint hundiaa jandiaan ne 22 g , Puri film hi tyar krdo hun taaaan ,,,,,,, bless you all team
    ❤❤❤❤

  • @IqbalSandhu-pb5cv
    @IqbalSandhu-pb5cv Год назад +5

    ਪੰਜ ਮਿੰਟ ਵਿੱਚ 20 ਕਮੈਂਟ

  • @KU77AR
    @KU77AR Год назад +5

    Bai UK wali de boot 👢 kdo badlo ge 😂😂😂

  • @surendersheoran1696
    @surendersheoran1696 Год назад +1

    Surender sheoran kheowali sirsa nice video

  • @HarjindersinghHarjinder-bq2ec
    @HarjindersinghHarjinder-bq2ec Год назад +2

    Very nice video👌👌👌👌👌

  • @mahasingh8893
    @mahasingh8893 Год назад

    ਸਭ ਕਲਾਕਾਰ ਵਧੀਆ ਹਨ ਪਰ ਬੰਤ ਸਭ ਤੋਂ ਉਪਰ ਹੈ

  • @harmeetsingh1914
    @harmeetsingh1914 Год назад

    Wah bahi Jinder ji nice acting

  • @Lovester931
    @Lovester931 Год назад +1

    ਗੰਗਾਨਗਰ ❣️❣️❣️