Это видео недоступно.
Сожалеем об этом.

ਪ੍ਰੀਤੋ ਵੀ ਹੱਟਦੀ ਨੀ ਪੰਗੇ ਲੈਣੋ । ਜੀਰੀ ਨੂੰ ਲੈਕੇ ਪਿਉ ਪੁੱਤ ਚ ਪੈ ਗਿਆ ਪੰਗਾ 🤣. latest comedy video 2022

Поделиться
HTML-код
  • Опубликовано: 7 ноя 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 421

  • @p.sstudiorjp8288
    @p.sstudiorjp8288 Год назад +13

    ਬੰਤ ਦੀ ਐਕਟਿੰਗ ਬੜੀ ਘੈਂਟ ਆ

  • @sandeepsinghkubbe8792
    @sandeepsinghkubbe8792 Год назад +6

    ਬੰਤ ਪ੍ਰਧਾਨ (ਅਣਖੀ) 😂😂😂😂🤗🤗

  • @ranasangha377
    @ranasangha377 Год назад +3

    ਬੰਤ ਤੇ ਪ੍ਰੀਤ ਤੇ ਕਰਨੈਲ ਤੇ ਸੀਬੋ ਦੀ ਘੈਂਟ ਐਕਟਿੰਗ ਹੈ ਜੀ

  • @karamjitdhillon3715
    @karamjitdhillon3715 Год назад +3

    ਇਸ। ਸੀਰੀਜ਼ ਦੇ ਸਾਰੇ episode ਬਹੁਤ ਵਧੀਆ ਆ

  • @daljitsingh782
    @daljitsingh782 Год назад +1

    Luv from shamsher motors sliet road ਲੋਂਗੋਵਾਲ

  • @komalpreetkaur837
    @komalpreetkaur837 Год назад +9

    ਅੱਜ ਤਾਂ ਕਮਲ ਬਹੁਤ ਕੁੱਟਦੇਆ ਵਧੀਆ ਜੀ ਵਿਡੀਉ ਬੰਤ ਜੀ ਐਕਟਿੰਗ ਬਹੁਤ ਵਧੀਆ ਜੀ

  • @ManjeetKaur-qf1lu
    @ManjeetKaur-qf1lu Год назад +13

    ਕਰਨੈਲ ਤਾਂ ਕਿਸੇ ਨੂੰ ਬਾਰੀ ਹੀ ਨੀ ਅਾਉਣ ਦਿੰਦਾ ਬੜਾ ਚਲਾਕ ਐ🙏🙏👌👌👌💐💐💐

  • @ARVINDERSINGH-if4kn
    @ARVINDERSINGH-if4kn Год назад +1

    Sab ton vadhia hun jatt sauda wale

  • @harmindersingh5944
    @harmindersingh5944 Год назад +1

    ਸਿਰਾਂ ਜੱਟ ਸੋਂਦੇ ਆਲ਼ੇਉ 👍🏿👍🏿👍🏿👍🏿

  • @inderjitbhatti3288
    @inderjitbhatti3288 Год назад +5

    ਵਾਹਿਗੁਰੂ ਜੀ ,ਕਰਨੈਲ ਬਹੁਤ ਗੱਪਾ ਮਾਰਦਾ ਨਸੀਬ ਨਾਲ ਲੜਾੲੀ ਵੀ ਪਰ ਨਸੀਬ ਕਹਿੰਦਾ ਬਹੁਤ ਸੋਹਣਾ ਰਾਮਾ ਵੀ.ਪੁੱਠਿਅਾ ਦੇ ਨਾਲ ਰਲ ਗਿਅਾ ਸੀਬੋ ਅਮਰੋ ਦੀ ਲੜਾੲੀ ਕਰਾਤੀ ਲੜਾਕੀ ਸੀਬੋ ਪੂਰੀ ਭਾਪੈ ਦੀ ਹਮਾੲਿਤ ਕਰਦੀਹੈ ਜਿੰਦਰ ਵੀ ਗਲਾ ਸੁਣਕੇ ਕਰਨੈਲ ਦੀ ਹਾਮੀਭਰਦਾ ਰੋਲ ਸਭਦੇ ਬਹੁਤ ਵਧੀਅਾ ਨੇ ਨਿਭਾੲੇ ਵੀ ਬੰਤ ਵੀ ਘਟ ਨਹੀ ਕੁੜੀ ਚੱਕ ਲਿਅਾੲੀ ਤਕੜੀ ਨਿਕਲ ੀ ਕਾਲੀ ਦੁਨੀਅਾੈਵਾਲਾ ਸਿੱਟ ਦਿੰਦੀ ਫਿਰ ਰੋਦਾ ਕੋਣ? ਕੁੜੀ ਪੂਰੇ ਹਾਸੇ ਮਨੋਰੰਜਨ ਕਰਵਾੳੁਦੀ ਹੈ ਮਾਣੋ ਪਰੀਤੋ ਬਹੁਤ ਵਧੀਅਾ ਸਾਰੀ ਵੀਡੀਓ ਚ ,ਕਮੇਡੀ ਚਲਦੀ ਹੈ ਕਰਨੈਲ ਸੋਹਣਾ ਰੋਦਾ ਬੰਤ ਮੋਟਰਸਾੲੀਕਲ ਥੱਲੇ ਅਾ ਗਿਅਾ ਸੋਹਣਾ ਲੱਗਿਅਾ

  • @rachhpalsingh78466
    @rachhpalsingh78466 14 дней назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ

  • @BalwantSingh-eb4be
    @BalwantSingh-eb4be Год назад +5

    ਬਹੁਤ ਵਧੀਆ ਜੀ ਸਾਰੀ ਟੀਮ ਦਾ ਧੰਨਵਾਦ

  • @Manjindersandhuu
    @Manjindersandhuu Год назад +2

    ਬੰਤ sirra👌👌👌

  • @parminderkaur5166
    @parminderkaur5166 Год назад +3

    ਪਰਗਾਟ 🤣🤣🤣🤣
    Video superrrr👍🏻👍🏻👍🏻👍🏻carry on guys hsde vsde rho

  • @JagsirSingh-zp4xz
    @JagsirSingh-zp4xz Год назад +2

    ਬੰਤ ਬਾਈ ਸਿਰਾ ਕਰਾਤਾ

  • @rajwantbrar6299
    @rajwantbrar6299 Год назад +3

    Very nice chidhi😂

  • @deepbrar6357
    @deepbrar6357 Год назад +2

    ਕਰਨੈਲ ਦਾ ਹਾਸਾ😂😂😂😂😂😂😂😂😂😂😂😂

  • @surendersheoran1696
    @surendersheoran1696 Год назад +1

    Surender sheoran kheowali sirsa nice video

  • @palgill2074
    @palgill2074 Год назад +5

    ਦਿਲ ਖੁਸ਼ ਹੋ ਗਿਆ ਵੀਡਿਓ ਦੇਖ ਕੇ ਪਰਗਾਟ ਵੀਂ ਆ ਗਿਆ ਅੱਜ

  • @komalpreetkaur837
    @komalpreetkaur837 Год назад +4

    ਵਾਹਿਗੁਰੂ ਜੀ

  • @SatishKumar-bz9dh
    @SatishKumar-bz9dh 5 месяцев назад +1

    Nice great

  • @gursewaksekhon99
    @gursewaksekhon99 Год назад

    Bahut vdia bro carry on gbu all team 👌🏻👌🏻👌🏻

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gagandeepkaursandhu7999
    @gagandeepkaursandhu7999 Год назад +1

    ਵਾਹ ਜੀ ਵਾਹ ਬਹੁਤ ਵਧੀਆ ਵੀਡੀਓ ਆ ਵੀਡੀਓ ਆ ਕਰਨੈਲ ਸਿੰਘ ਤਾਂ ਸਾਰੇ ਪਾਸਿਉਂ ਪੂਰਾ ਪਰ ਨਸੀਬ ਕੌਰ ਪਿਆਰ ਬਹੁਤ ਕਰ ਦੀ ਆ ਕਰਨੈਲ ਸਿੰਘ ਨੂੰ

  • @manjindersinghbhullar8221
    @manjindersinghbhullar8221 Год назад +10

    ਬਹੁਤ ਬਹੁਤ ਮੁਬਾਰਕਾਂ ਜਿੰਦਰ ਬਾਈ 👍🏻👍🏻👍🏻

  • @mohdsharif5202
    @mohdsharif5202 Год назад +8

    ਰਿਸ਼ਤਿਆਂ ਵਿਚ ਜੁਤਮ ਜੁੱਤੀਆਂ ਦੀ ਰਸਮ ਕੋਈ ਨਹੀਂ ਹੁੰਦੀ ਪਰ ਵਿਡੀਉ ਮਨੋਰੰਜਨ ਭਰਪੂਰ ਹੈ 👍👍👍

  • @rachhpalsingh78466
    @rachhpalsingh78466 14 дней назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @JaspalSingh-lc2eq
    @JaspalSingh-lc2eq Год назад +1

    ਬੰਤ ਨੇ ਕਮਾਲ ਕਰਤੀ

  • @lakhveerkaur6736
    @lakhveerkaur6736 Год назад +1

    Bant de acting bhuth ghant a

  • @sukhdhillonpb4671
    @sukhdhillonpb4671 Год назад +4

    ਬਹੁਤ ਵਧੀਆ ਸਟੋਰੀ ਚੱਲਦੀ ਜੱਟ ਸੌਦਾ ਟੀਮ ਇਹ series ਬੰਦ ਨਾ ਕਰਿਓ ਐਕਟਿੰਗ ਬਹੁਤ ਵਧੀਆ ਕਰਦੇ ਸਾਰੇ ਜਿਸ ਟਾਇਮ ਬੰਤ ਕਰਨੈਲ ਘਰ ਆਉਦਾ ਕਰਨੈਲ ਨਾਲ ਮੇਲ ਨਹੀਹੁੰਦਾ ਅੱਜ ਨਸੀਬ ਨਾਲ ਪੰਗਾ ਲੈ ਲਿਆ ਬੰਤ ਨੇ ਕਰਨੈਲ ਤੇ ਬੰਤ ਦਾ ਟਾਕਰਾ ਕਰਾਓ

  • @gurjeetsingh5877
    @gurjeetsingh5877 Год назад +1

    ਬਹੁਤ ਵਧੀਆ ਐਕਟਰ ਸਾਰੇ ਇੱਕ ਦੂਜੇ ਤੋਂ ਉੱਤੋਂ ਦੀ,,,,,,,

  • @sunnysunny8735
    @sunnysunny8735 Год назад +2

    V NICE VEEREY HAR VIDEO VICH ATT KRANDE HO LAGGAY RAHO GOD BLESS U

  • @veerpalkaur3134
    @veerpalkaur3134 Год назад +1

    Osmmm

  • @hakamsinghhakamsingh8832
    @hakamsinghhakamsingh8832 Год назад

    ਬਹੁਤ ਬਹੁਤ ਵਧੀਆ

  • @harmandhaliwal2842
    @harmandhaliwal2842 Год назад +1

    Nice Video Bhai ji

  • @SUKHDEEPMAAN-kb3mt
    @SUKHDEEPMAAN-kb3mt Год назад +3

    ਕਰਨੈਲ ਦਿਲ ਦਾ ਨੀ ਮਾੜਾ ❤️

  • @harvinderjaat8646
    @harvinderjaat8646 Год назад

    Preeto di coedey bahut achi

  • @khushsandhu7488
    @khushsandhu7488 Год назад +1

    Love from Sandhu Transport Company ❤️🥰

  • @manshahiajk6135
    @manshahiajk6135 Год назад

    ਬਹੁਤ ਵਧੀਆ ਵਡਿਓ ਜੀ 👌👌😀😀

  • @vadethanduramsarpunchghuna4625
    @vadethanduramsarpunchghuna4625 Год назад +5

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ

  • @sukhchainsingh5083
    @sukhchainsingh5083 Год назад +6

    Very nice

  • @bhadarsingh1871
    @bhadarsingh1871 Год назад

    Very good video he thanks all team nu

  • @boharsingh7725
    @boharsingh7725 Год назад +3

    ਬਹੁਤ ਵਧੀਆ ਬਾਈਁ ਜੀ👍

  • @jotinderdhaliwal2921
    @jotinderdhaliwal2921 Год назад +4

    ਭੂਪਣੇ ਵਿੱਚੋਂ ਟਰਾਲੀ ਚ ਸੁੱਟਿਆ ਬੱਲੇ ਕਰਨੈਲ ਸਿਆ ਨਹੀਂ ਰੀਸਾਂ ਤੇਰੀਆ

  • @deepsinghdeep6362
    @deepsinghdeep6362 Год назад +3

    Jinder aya gya 😁😁😁😂😂😂🙏👌👌👌

  • @darshansingh2024
    @darshansingh2024 Год назад +1

    Very nice video ver 😂😂😂😂😂

  • @BalwinderSingh-ce8iw
    @BalwinderSingh-ce8iw Год назад +1

    ਬਲਵਿੰਦਰ ਧਾਲੀਵਾਲ ਫਾਰਮ ਨਮੋਲ ਵਾਲੇ
    ਬਹੁਤ ਵਧੀਆ ਵੀਡੀਓ ਬੰਤ ਦੀ ਐਕਟਿੰਗ ਬਹੁਤ ਵਧੀਆ ਕਰਨੈਲ ਦੀ ਐਕਟਿੰਗ ਫੁੱਦੂ ਜਿੰਦਰ ਦੀ ਐਕਟਿੰਗ ਵਧੀਆ ਨਿਸੂ ਦੀ ਐਕਟਿੰਗ ਬਹੁਤ ਵਧੀਆ ਸੰਦੀਪ ਦੀ ਐਕਟਿੰਗ ਬਹੁਤ ਵਧੀਆ ਸੀਬੋ ਦੂੀ ਐਕਟਿੰਗ ਬਹੁਤ ਵਧੀਆ ਕਰਨੈਲ ਫੁੱਦੂ ਜਿੰਦਰ ਸੰਦੀਪ ਦੀ ਐਕਟਿੰਗ ਬਹੁਤ ਵਧੀਆ

  • @nishthachetal8829
    @nishthachetal8829 Год назад

    karnel bai di acting 1 no siraa

  • @bindersingh7835
    @bindersingh7835 Год назад +1

    ਰਾਮ ਦੀ ਐਕਟਿੰਗ ਵੀ ਬਹੁਤ ਘੈਂਟ ਆ

  • @gulafshakhan4525
    @gulafshakhan4525 Год назад +3

    Bant nd karnail and sibbo de acting vali video ta main bina vekha he like krr dinni ah ... kyunki pta he ahh ki siraa houge 🎉🎉🥰🥰

  • @Dhillon_307
    @Dhillon_307 Год назад +7

    ਤੰਦਰੁਸਤੀ ਬਖਸ਼ੇ ਪ੍ਰਮਾਤਮਾ ਸਾਰੀ ਟੀਮ ਨੂੰ 🥰☺️

  • @navdeepjatana8525
    @navdeepjatana8525 Год назад

    Bahut ghaint aa y

  • @hashimkhan4054
    @hashimkhan4054 Год назад +1

    ਬਹੁਤ ਸੋਹਣੀ ਵੀਡਿਓ ਜੀ , ਰੋੜਿਕੁੱਟ ਦਾ ਕਿਰਦਾਰ ਬਹੁਤ ਘੈਂਟ ਆ ਜੀ😍

  • @Fakkarbande1509
    @Fakkarbande1509 Год назад +4

    Very very nice 👍👍👍

  • @HarpreetSingh-fq7os
    @HarpreetSingh-fq7os Год назад +3

    ਬੰਤ ਦੀ ਐਕਟਿੰਗ ਬਹੁਤ ਵਧੀਆ ਲੱਗੀ

  • @rachhpalsingh78466
    @rachhpalsingh78466 14 дней назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @neetugold6136
    @neetugold6136 Год назад +1

    ਬੰਤ ਹੈ ਈ ਛਿਤਰਾਂ ਦੇ ਲਾਇਕ।ਐਂਵੇਂ ਪੰਗਾਂ ਲੈਂਦਾ ਫਿਰਦੈ ਰਹਿੰਦਾ।ਉਧਰੋਂ ਕਰਨੈਲ ਦੇ ਪੁਠੇ ਲਛਣ ਨੇ।

  • @JaspalSingh-lc2eq
    @JaspalSingh-lc2eq Год назад +1

    ਵੀਡੀਓ ਬਹੁਤ ਵਧੀਆ ਜਵਾ ਸਿਰਾ 😆😆👌👌👍👍

  • @gaganchahal9736
    @gaganchahal9736 Год назад +1

    👍👍👍👍👍👍👍

  • @iqbalsandhu9344
    @iqbalsandhu9344 Год назад +10

    ਕੁੜਮ ਕੁੜਮਣੀ ਦੀ ਲੜਾਈ ਬਹੁਤ ਵਧੀਆ ਅੱਜ ਪੀ੍ਤੋ ਦੀ ਗਰਦ ਧੂੜ ਲਾਹ ਦਿੱਤੀ ਬੰਤ ਨੇ

  • @gurlalgrewal2228
    @gurlalgrewal2228 Год назад +12

    ਕਰਨੈਲ ਦੀ ਐਕਟਿੰਗ ਬਹੁਤ ਵਧੀਆ😂😂

  • @jattboys9655
    @jattboys9655 Год назад

    Siraa lya pya bro

  • @gurminderbaidwan931
    @gurminderbaidwan931 Год назад +1

    ਬਹੁਤ ਸੋਹਣੀ ਵੀਡੀਓ ਇਹ ਜੀ🥰👌😇😇

  • @bindedhillon3699
    @bindedhillon3699 Год назад

    Knt video y love u aaaa bro sareya nu

  • @AmandeepKaur-ds8ic
    @AmandeepKaur-ds8ic Год назад

    Bhot vdea video att

  • @sochepanjab
    @sochepanjab Год назад

    very nice videos soch e Panjab foundation

  • @pardeepjawandha6183
    @pardeepjawandha6183 Год назад

    Sira e aa jatto

  • @buntygalwatti2523
    @buntygalwatti2523 Год назад

    Siraaa video bro

  • @DavinderSingh-rh7so
    @DavinderSingh-rh7so 4 месяца назад

    ਬੱਤ ਸਿੰਘ ਕਰਨੈਲ ਸਿੰਘ ਜੀਦਾਬਾਦ ਪਰੀਤੋ

  • @jagseersingh4506
    @jagseersingh4506 Год назад

    GOOD VIDEO GOOD ACTING ALL'TEAM THANKS SO MUCH

  • @preetkaurnehal4699
    @preetkaurnehal4699 Год назад

    Very funny video 😁😁😁

  • @gagangrewal2609
    @gagangrewal2609 Год назад

    God blesses to all teme

  • @sukharatol6515
    @sukharatol6515 Год назад +1

    Very nice video bant Ram very nice actting bro 👌👌👌👌

  • @Sandhu-19-17
    @Sandhu-19-17 Год назад

    Knt video bro love u ❤️

  • @JasveerSingh-zs6nh
    @JasveerSingh-zs6nh Год назад

    ਬੰਤ ਦੀ ਅਣਖ
    ਕਾਲੀ ਦੁਨੀਆਂ ਦਾ ਪ੍ਰਧਾਨ
    ਕਰਨੈਲ ਦੇ ਲਾਂਭੇ
    ਨਸੀਬ ਦੀ ਐਕਟਿੰਗ
    ਜਿੰਦਰ ਦਾ ਗੁੱਸਾ
    ਸਭ ਕੁਝ ਬਹੁਤ ਵਧੀਆ

  • @kaursukhidhillon9272
    @kaursukhidhillon9272 Год назад +3

    Very nice video ji

  • @LovepreetSingh-sy3eb
    @LovepreetSingh-sy3eb Год назад

    Ganganagar ❣️❣️❣️

  • @NirmalSingh-tv4vj
    @NirmalSingh-tv4vj Год назад

    Bant kaint banda aa

  • @Gurleen-ho5pj
    @Gurleen-ho5pj Год назад

    ਸਿਰਾ ਵਾਈ

  • @pb10gillchowkwale
    @pb10gillchowkwale Год назад +3

    Tuhadi video di bahut w8 hundi aa 🎉🎉🎉🎉👌👌👌👌👌

  • @gamdoorsingh1397
    @gamdoorsingh1397 Год назад +1

    The best video. Congratulations all team👌

  • @japneetkaur4818
    @japneetkaur4818 Год назад +1

    ਬਹੁਤ ਵਧੀਆ ਵੀਡੀਓ ਜੀ

  • @aslamkhan7572
    @aslamkhan7572 Год назад

    Good job 👍👍👌👌👌👌👌👌👌👌👌

  • @GurpreetSingh-fq7di
    @GurpreetSingh-fq7di Год назад +4

    Very very nice video Jinder bro well done all of your team 🌹👍❤️🙏

  • @aslamkhan7572
    @aslamkhan7572 Год назад

    Veer nice video 👍👍👍👍👍👍👍👍👍

  • @lakhvirsinghdulamsar3
    @lakhvirsinghdulamsar3 Год назад +2

    ਬਹੁਤ ਵਧੀਆ ਵੀਰ
    ਮੁਬਾਰਕਾਂ ਸਾਰੀ ਟੀਮ ਨੂੰ

  • @arshkhosa4625
    @arshkhosa4625 Год назад +1

    👍👍👍

  • @labbikaur6959
    @labbikaur6959 Год назад +2

    Aambooo

  • @shindabrar2680
    @shindabrar2680 Год назад

    Sirraaaa

  • @maingalsingh3589
    @maingalsingh3589 Год назад

    Very nice episode bai ji

  • @gurmejsingh6069
    @gurmejsingh6069 11 месяцев назад

    ਪ੍ਰੀਤੋ ਤੇ ਬੰਤ ਦੀ ਐਕਟਿੰਗ ਬਹੁਤ ਘੈਟ ਹੁੰਦੀ ਹੈ

  • @rkaur4183
    @rkaur4183 Год назад +1

    ਬਹੁਤ ਵਧੀਆ ਵੀਰ ਜੀ

  • @user-ce5ow9fk2c
    @user-ce5ow9fk2c Год назад

    Very very good video a

  • @narsaab9367
    @narsaab9367 Год назад +1

    Jinder yg ap jamma sirrrrra act karday o g app day baraber koy ne yg ap D comadey att video bahut jeada vadeya aa g

  • @khuskhus1080
    @khuskhus1080 Год назад

    Nice gi

  • @davinderbhangu4034
    @davinderbhangu4034 Год назад

    Sirraa Lata bohot vadia video aw God bless you veero

  • @jaswindersingh-cg2gb
    @jaswindersingh-cg2gb Год назад

    ਬਹੁਤ ਵਧੀਆ ਫਿਲਮ ਐ ਲਾਡੀ,,,

  • @hardeepsinghnehal8977
    @hardeepsinghnehal8977 Год назад

    Karnail sirra👍

  • @jagvirsinghbenipal5182
    @jagvirsinghbenipal5182 Год назад +1

    ਬਹੁਤ ਵਧੀਆ ਜੀ 👌👌👌

  • @amarikrai7437
    @amarikrai7437 Год назад

    Very nice video 👌👌👌👌