ਸੰਧੂਆਂ ਦੀ ਧੀ ਦੀ ਮਾਂ ਆਈ ਸਾਹਮਣੇ | Mother of Parneet Kaur Sandhu | Khushboo Sharma | Shiddat

Поделиться
HTML-код
  • Опубликовано: 12 янв 2025

Комментарии • 4,1 тыс.

  • @sodhibajwa8191
    @sodhibajwa8191 5 месяцев назад +844

    ਮਾਂ ਦਾ ਬਹੁਤ ਵੱਡਾ ਇੱਕ ਦਰਦ ਐ ਵਾਹਿਗੁਰੂ ਐਹੋ ਜਹੀ ਔਲਾਦ ਕਿਸੇ ਨੂੰ ਨਾ ਦੇਵੇ 😢

    • @GurnekSingh-l6c
      @GurnekSingh-l6c 5 месяцев назад +31

      ਇਸ ਨਾਲੋ ਤਾਂ ਧੀ ਅਜਿਹੀ ਨਾ ਹੋਵੇ ਜੀ 💚🙏🏿🙏🏿

    • @charnjeetsingh1559
      @charnjeetsingh1559 5 месяцев назад +7

      Kyo ni Mari jaman to pehla kaljugiye

    • @MandeepKaur-mannu
      @MandeepKaur-mannu 4 месяца назад +1

      Shi gal a😢

  • @gurjinderkaur2772
    @gurjinderkaur2772 5 месяцев назад +327

    Lakh di Lahnat. Maa ਰੋ ਰਹੀ ਏ । ਧੀ ਅੱਯਾਸ਼ੀਆਂ ਕਰਦੀ ਫਿਰਦੀ

    • @Heir4546
      @Heir4546 4 месяца назад +1

      hmm sahi gall 💯

    • @yousafsardar8411
      @yousafsardar8411 2 месяца назад +1

      You are very bold, where are u from

  • @RahulFarour
    @RahulFarour 5 месяцев назад +180

    ਮੈਂ ਇੱਕੋ ਗੱਲ ਕਹਿੰਦਾ ਇਸ ਮਾਂ ਨੂੰ ਰੱਬ ਸੁਖ ਦੇਵੇ ਤੇ ਉਸ ਕੁੜੀ ਨੂੰ ਮੱਤ ਵਖਸੇ🙏🙏

  • @jagdeepchahal7325
    @jagdeepchahal7325 5 месяцев назад +88

    ਮਾਂ ਦਾ ਦੁਖ ਬਹੁਤ ਵੱਡਾ ਗਾ ਵਾਹਿਗੁਰੂ ਜੀ ਇਸ ਤਰ੍ਹਾਂ ਦੀ ਧੀ ਕਿਸੇ ਨੂੰ ਨਾ ਦੇਈਂ

  • @tejinderdhaliwal9326
    @tejinderdhaliwal9326 5 месяцев назад +263

    ਮਾਂ ਦਾ ਜਿਗਰਾ ਸਮੁੰਦਰ ਤੋਂ ਵੀ ਵੱਡਾ ਜੋ ਐਨੇ ਦੁੱਖ ਚੱਕੀ ਫਿਰਦੀ ਆ,, 😢

  • @nachhattarkaur7600
    @nachhattarkaur7600 5 месяцев назад +1473

    ਇਹੋ ਜਿਹੀਆਂ ਧੀਆਂ ਵੀ ਹੁੰਦੀਆਂ। ਮਾਂ ਨੂੰ ਤੜਫਾ ਕੇ ਇਹ ਬਹੁਤ ਦੁੱਖ ਪਾਵੇਗੀ।😭😭😭😭

    • @DavindarkaurMathoda
      @DavindarkaurMathoda 5 месяцев назад +9

      😂,

    • @gurpreetsingh-mf6nl
      @gurpreetsingh-mf6nl 5 месяцев назад +11

      Ji

    • @baljeetkaur6081
      @baljeetkaur6081 5 месяцев назад +10

      Bot mother's ne jo olad vlon dukhi ne

    • @baljeetkaur6081
      @baljeetkaur6081 5 месяцев назад +2

      😂😂😂😂

    • @kamaldeepsingh3988
      @kamaldeepsingh3988 5 месяцев назад +31

      ਤੇਰਾ ਵੀ ਇਹੀ ਕਿੱਤਾ ਲੱਗਦਾ ਜਿਹੜਾ ਦੰਦੀੜ ਕੱਢਦੀ ਆ... 🤔​@@DavindarkaurMathoda

  • @palwinderkaur1126
    @palwinderkaur1126 5 месяцев назад +799

    ਮਾਂ ਦੀ ਸੋਚ ਤੇ ਧੀ ਦੀ ਸੋਚ ਵਿੱਚ ਕਿੰਨਾ ਫਰਕ ਹੈ।ਲੱਖ ਲਾਹਨਤ ਇਸ ਧੀ ਦੇ।

    • @vishalsingh-tl6bt
      @vishalsingh-tl6bt 5 месяцев назад +4

      Y g jo dikhda o sach ni hunda
      Vaisa khada ta mai changa nehi lagda . Ta bhot lokka nu mare gal pasand b nehi awni . Mai a parivar nu personely janda because mai aina da pind Sanghol da e aw
      Parneet na jo sub sikhea sub apni mother to hi sikea hun a interview dindi ro rae aw … anu pucho ta sahi anaa ki kuj ni pind ch kita sara pind jan da ana li lachan khalarraa aw
      Dhii ta maa ta e jauu bus hun oh do step uttaa ho gae
      Ta khandii munda da murder hoea ohh v dssa q hoea . Jdo kisa di dhe bhain piccha jau ga har koe ana varga bagarait ni hunda. Agala na kha k marea

    • @gurmukhgs8597
      @gurmukhgs8597 5 месяцев назад +1

      @@vishalsingh-tl6btohi gl y jhe j apa maa baap owe de jwaak hoon gai

    • @vishalsingh-tl6bt
      @vishalsingh-tl6bt 5 месяцев назад

      @@gurmukhgs8597 gal ta ohi aw ver apna lokka nu pta e nii ki ho gea sochda samjda hai e nii bus lie lag aw
      Y ana da charcha kda pind puchi lag ju pta jo ro rae kudi na dakhia e a aw hunda ta ahi kru

    • @vishalsingh-tl6bt
      @vishalsingh-tl6bt 5 месяцев назад +4

      @@palwinderkaur1126 ohh ta tuc eak video dakh k decide kr lia maa di ah soch aw
      Eak var ana da pind pucleo ja k maa di soch ta kirdar ki aw
      Jajbati hona theek aw par ani jaldi bina socha samja nehi

    • @surenderjolly2245
      @surenderjolly2245 5 месяцев назад

      ​@@vishalsingh-tl6btchal jo kita mata ne sir da sai Jan to bad ohna lai hi kitta te ohne ta eh vi na Sochi ke maa ne tere lai ijjat di vi parvah ni kitti mata ne pind vich jo kita ehnanu palan lai oh tan pind chhad pure india ch hi ijjat uchhal rhe ne fer or duji gal chal maa galat si te dhi ne ta sochna si ke pehla hi Bahute change ni Sade halat na Ghar de te na ijjat te hun tu ta samaj sakdi si chal galat karna hi aa jado khud thar le sakdi aa khud da standard mantain kardi aa thoda maa lai vi kad sakdi aa ke maa nu ta dihadiya na karni pave

  • @gurmeetsinghraigurmeetsing5521
    @gurmeetsinghraigurmeetsing5521 5 месяцев назад +199

    ਪਤਰਕਾਰ ਭੈਣ ਬਹੁਤ ਵਧੀਆ ਤੇ ਸਉਲਜਈਹਓਈ ਭੈਣ ਹੈ ਮਾਤਾ ਜੀ ਨੂੰ ਬਹੁਤ ਪਿਆਰ ਨਾਲ ਸਵਾਲ ਪੁੱਛੇ ਹਨ ਪਤਰਕਾਰ ਭੈਣ ਅਤੇ ਮਾਤਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @RajwantKaur-xq2ny
    @RajwantKaur-xq2ny 5 месяцев назад +556

    ਮਾਂ ਦੀ ਸੋਚ ਬਹੁਤ ਉੱਚੀ ਆ ਸਲੂਟ ਆ ਮਾਂ ਨੂੰ

    • @Goodvibes-TrueVibes3
      @Goodvibes-TrueVibes3 5 месяцев назад

      @@grewal4833 / ਤੇਰੀ ਬਾਈ ਅੱਛਾ ਬਹੁਤ ਦੁੱਖ ਭਰੀ ਹੈ

    • @grewal4833
      @grewal4833 5 месяцев назад

      @@Goodvibes-TrueVibes3 ਅੱਛਾ ji

  • @satgurmarahar566
    @satgurmarahar566 5 месяцев назад +772

    ਧੱਨਵਾਦ ਤੇਰਾ ਭੈਣ ਤੂੰ ਇਸ ਮਾਂ ਦਾ ਦਰਦ ਦੁਨੀਆਂ ਦੇ ਸਾਹਮਣੇ ਰੱਖਿਆ । ਧੰਨਵਾਦ ਭੈਣ ਰੱਬ ਤੇਰੀ ਉਮਰ ਲੰਮੀ ਕਰੇ ਕਦੇ ਦੁੱਖ ਵੀ ਤੇਰੇ ਨੇੜੇ ਨਾ ਲੱਗੇ

    • @SumanSuman-fb5vx
      @SumanSuman-fb5vx 5 месяцев назад +13

      eh reporter meri sister aa

    • @RahulBrown-cb2zi
      @RahulBrown-cb2zi 5 месяцев назад

      ​@@SumanSuman-fb5vxveere NYC a sister Teri

    • @HAWK_LOVE
      @HAWK_LOVE 5 месяцев назад +3

      @@SumanSuman-fb5vxbohat vadiya bai 🙏🏻 eda diyan phena chahidaya ne🙏🏻

    • @JaspalSingh-ez2hu
      @JaspalSingh-ez2hu 5 месяцев назад +1

      ਮਾਤਾ ਜੀ ਇਸ ਬੇਦਖਲ ਕਰ ਦਿਉ

    • @ghaintpunjaban4994
      @ghaintpunjaban4994 5 месяцев назад +1

      ​​@@SumanSuman-fb5vxsalute a sister bahut hi khushkismat ho tusi

  • @kamalkaran2165
    @kamalkaran2165 5 месяцев назад +459

    ਪੱਤਰਕਾਰ ਬੇਟੀ ਇੰਟਰਵਿਊ ਨਹੀ ਮਾਂ ਨਾਲ ਧੀ ਦੀ ਤਰਾਂ ਦੁੱਖ ਸੁੱਖ ਕਰ ਰਹੀ ਹੈ, ਆਪਣੀ ਚੁੰਨੀ ਦੀ ਝੱਲ ਵੀ ਮਾਰ ਰਹੀ ਹੈ, ਬਹੁਤ ਬਹੁਤ ਵਧੀਆ ਲੱਗਿਆ ਇਸ ਪੱਤਰਕਾਰ ਬੇਟੀ ਦੀ ਇਹ ਇੰਟਰਵਿਊ ਦੇਖ ਕੇ

  • @ParneetKaur-g9t
    @ParneetKaur-g9t 5 месяцев назад +94

    ਕਦੇ ਵੀ ਸੁੱਖ ਨਹੀਂ ਪਾਉਂਦੀ ਐਦਾਂ ਦੀ ਔਲਾਦ😌ਵਾਹਿਗੁਰੂ🙏🏻

  • @balwinderkaurbabbu8613
    @balwinderkaurbabbu8613 5 месяцев назад +448

    ਪੱਤਰਕਾਰ ਬੇਟਾ ਤੁਹਾਡਾ ਪਹਿਰਾਵਾ ਬਹੁਤ ਵਧੀਆ ਇਹ ਵੀ ਕਿਸੇ ਮਾਂ ਦੀ ਧੀ ਹੈ ਕਿੰਨੀ ਸੋਹਣੀ ਲੱਗ ਰਹੀ ਹੈ

    • @HarjinderSINGH-gh6hr
      @HarjinderSINGH-gh6hr 5 месяцев назад +13

      ਬਹੁਤ ਵਧੀਆ ਪਹਿਰਾਵਾ 👍

    • @HappyCap-ug4rl
      @HappyCap-ug4rl 5 месяцев назад

      Ehde ch ho suit Pya ehne eh Ludhiana di a kudi 4 frds ne eh PTA ehde bare sanu sharma_2999 id te check kro ehda vehrawa g do id ehda

    • @navreetrandhawa1990
      @navreetrandhawa1990 5 месяцев назад +6

      Sahi keha ji 👍

    • @gillmanpreetsingh1990
      @gillmanpreetsingh1990 5 месяцев назад +4

      ਬਹੁਤ ਵਧੀਆ ਭੈਣ ❤

    • @tirathsandhu1038
      @tirathsandhu1038 5 месяцев назад +2

      Bahut vdiya bhene 🙏

  • @manreetcour7565
    @manreetcour7565 5 месяцев назад +368

    ਮਾਂ ਦਾ ਦੁੱਖ ਨੀ ਦੇਖਿਆ ਜਾਂਦਾ😢 ਅਹਿਜੀ ਧੀ ਮਰੀ ਚੰਗੀ ਆ ਮਾਂ ਹਜੇ ਵੀ ਕੁੜੀ ਬਾਰੇ ਸੋਚ ਰਹੀ ਆ ਮਾਂ ਤਾਂ ਮਾਂ ਹੁੰਦੀ ਆ❤

    • @ainos0501
      @ainos0501 5 месяцев назад +1

      Kya kiya inki beti ne ???

    • @hazel785
      @hazel785 5 месяцев назад +4

      @@ainos0501reels bnate hai , parents k saath nhi rehte nashe krte hai , chandigarh rehte hai , aur recent interview mein fukre maar rhe thee although ghr walk pe loan hai and bhai delivery krta hai jhooth bolre thee boht mummy hai uske yeh sb sach bta diya aur ghr pe bhi nhi aate plus apne bhai k murder ko bolte hai k accident tha

    • @ainos0501
      @ainos0501 5 месяцев назад

      @@hazel785 gharwalo se uska pyar khatam hooa uski bhi koi reason rahi hogi aise koi itna pathar nahi banta may be usne apni life main kuch saha hoga toh aisy ho gayee ..Bhai ka jhuth bola shayad akeli rehty hogi toh usse darr hoga kahin usse bhi na maar de woh log ? Apni life jee rahi hai mehnat karke right ? Khush hone ka right hai usko bhi aunty ko apne bache ko aise media main aakar defame nahi karna chahiye. WOH 1 LADKI HAI AUNTY USKO HATRED DILWA RAHE HAI ITS WRONG ..Apne ghar ke matters public kyun kar rahe hain ye sabke Ghar main fights hoty hai problm hoty hai ... ANYWAYS THANKYOU AAPNE BATAYA HAZEL

    • @hazel785
      @hazel785 5 месяцев назад +1

      @@ainos0501 anyways she nowhere defamed her, she’s her mother she knows what’s right and wrong for her , ofc if you’ll do anything which and what your parents doesn’t like they’ll feel bad for sure ! her brother got murdered , her mothers is fighting case against the culprits since so many years but till yet she hasn’t got any justice and sympathy rather than helping her and being by her side and helping her she on a podcast saying that it was an accident , ofc a mother who conceived a child will feel down and bad
      thanks

    • @ainos0501
      @ainos0501 5 месяцев назад +1

      @@hazel785 you are right in ur opinion but I'm just saying son won't come back now she shd not stop fighting also but she shld also fear about her alive girl child tat nobody shld harm her also as she's staying alone right ???? She is clearly defaming her hazel on social platform n accepting her to stay with them how cld this be possible any ways god bless both mom n daughter I'm just saying media main dono ko private life ke baare main nahi bolna chahiye tats it

  • @karanaujla_11
    @karanaujla_11 5 месяцев назад +108

    ਅੱਜ ਅੱਖ ਰੋ ਪਈ ਸਭ ਕੁਝ ਸੁਣ ਕੇ ਦਿਲ ਭਰ ਆਇਆ 😢

  • @KulwinderSingh-wm8mp
    @KulwinderSingh-wm8mp 5 месяцев назад +57

    ਇਹੋ ਜਿਹੀਆਂ ਧੀਆਂ ਵੀ ਹੁੰਦੀਆਂ ਨੇ। ਮਾਂ ਨੂੰ ਦੁੱਖ ਦੇਣ ਵਾਲੇ ਕਦੇ ਸੁਖੀ ਨਹੀਂ ਵਸਦੇ। ਮਾਂ ਮੈਂ ਰੱਬ ਅੱਗੇ ਅਰਦਾਸ ਕਰਦਾ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣ। ਪੱਤਰਕਾਰ ਭੈਣ ਰੱਬ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @sukhrajbhinder8187
    @sukhrajbhinder8187 5 месяцев назад +256

    ਪੱਤਰਕਾਰ ਕੁੜੀ ਕਿੱਡੀ ਸਿੰਪਲ ਤੇ ਸਾਦੀ ਤੇ ਖੂਬਸੂਰਤ ਬੋਲੀ ਕਿੱਡੀ ਵਧੀਆ ਹੈ 🌹

  • @bschungha8542
    @bschungha8542 5 месяцев назад +370

    ਦੁਖਿਆਰੀ ਮਾਂ
    ਭੈਣੇ ਮੇਰੀਏ ਬਹੁਤ ਦੁਖ ਹੋਇਆ
    ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ
    ਅਜਿਹੀਆਂ ਖੱਚਾ ਕਰਕੇ ਲੋਕ ਧੀਆਂ ਜੰਮਣ ਤੋਂ ਡਰਦੇ ਹਨ

  • @charanjeetgill1708
    @charanjeetgill1708 5 месяцев назад +156

    ਮਾਤਾ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ ਜੀ। ਵਾਹਿਗੁਰੂ ਮਾਤਾ ਨੂੰ ਬਲ ਬਖਸ਼ੇ ਜੀ। ਇਹ ਕੁੜੀ ਨੂੰ ਆਪਣੀ ਮਾਂ ਦੀ ਗੱਲ ਮੰਨਣੀ ਚਾਹੀਦੀ ਹੈ।

  • @surinderkaur9310
    @surinderkaur9310 5 месяцев назад +69

    ਮਾਂ ਬਾਪ ਦੀ ਇੱਜ਼ਤ ਰੌਲ ਦਿੱਤੀ ਹੈ ਇਸ ਕੁੜੀ ਨੇ 😢😢😢😢😢😢😢😢

  • @NishanSingh-rh9gj
    @NishanSingh-rh9gj 5 месяцев назад +355

    ਮਾਂ ਦੇ ਇੱਕ ਇੱਕ ਹੰਜੂ ਨੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਬੂਹੇ ਭੇੜ ਕੇ ਰੋਂਦੀਆਂ ਮਾਵਾਂ ਜਿਨਾਂ ਦੇ ਪੁੱਤ ਤੁਰ ਗਏ ਦੁਨੀਆਂ ਤੋਂ 🙏🙏

    • @bhawanjotsidhu5645
      @bhawanjotsidhu5645 5 месяцев назад +1

      ❤❤😭😭😭😭😭😭😭😭😭😭

    • @rajindergill2198
      @rajindergill2198 5 месяцев назад

      😢

    • @HarpreetSingh-ox8yi
      @HarpreetSingh-ox8yi 5 месяцев назад +1

      😢

    • @sawinder8654
      @sawinder8654 5 месяцев назад

      😢😢

    • @kajaltandan6205
      @kajaltandan6205 5 месяцев назад +3

      sahi gal aa veer ji mere mom da v iho haal a brother di death to baad dil ch bdaa drd rkhi firde ohdi wife v chli gyi te bete nu v le gyi 2 saal phla papa di v death ho gyi bdaa muskil ho gya 24 haurs tyan mom ch hi rhnda pr m majbur mhine 2 mhine baad hi jayida mom ghr dil bdaa krda othe rhaa ja k ja apne kol le ava but o nhi ande hey rbba meri maa nu meri v umr lgga di

  • @sukhmindersalh4685
    @sukhmindersalh4685 5 месяцев назад +213

    ਮਾਤਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬੜਾ ਦੁੱਖ ਲੱਗਿਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Amritpalkaur-wf1wr
    @Amritpalkaur-wf1wr 5 месяцев назад +357

    ਇਸ ਮਾਂ ਨੂੰ ਸਲਾਮ
    ਇਸ ਨੇ ਧੀ ਦੀ ਸਚਾਈ ਰੱਖੀ

    • @sanjogtarani3997
      @sanjogtarani3997 5 месяцев назад +22

      90ਪ੍ਰਸੈਟ ਲੋਕ ਕੁੜੀ ਨੂੰ ਗ਼ਲਤ ਨਹੀਂ ਮੰਨਦੇ ਹਾਏ ਹਾਏ ਰੱਬਾ ਕਿੰਨੀਂ ਦੁੱਖੀ ਮਾਂ ਜਿਹੜੀ ਸੱਚ ਬੋਲ ਰਹੀ ਹੈ

    • @RajveerBajwa07
      @RajveerBajwa07 5 месяцев назад +2

      Sade pind di bhi ek kudi hai ohhda bhi ahi Hall hai chd rehndj hai papa usde tension naal hi marr gaye naam gauri virdi Instagram famous

    • @Amritpalkaur-wf1wr
      @Amritpalkaur-wf1wr 5 месяцев назад

      @@RajveerBajwa07 okk 22

    • @TheKarankansal
      @TheKarankansal 2 месяца назад

      ​@@RajveerBajwa07 koi hor tainu kamm ni loka di kudiya dekhan ton ilawa!!!

  • @jaspreetkaur6822
    @jaspreetkaur6822 5 месяцев назад +38

    ਰਿਪੋਰਟ ਬੇਟਾ ਤੁਹਾਡੀ ਸਾਦਗੀ ਦੀ ਮੈ ਬੜੀ ਪ੍ਰਸ਼ੰਸਕ ਹਾ ਪ੍ਰਮਾਤਮਾ ਚੜਦੀ ਕਲਾ ਵਿੱਚ ਰਖੇ

  • @riffatsaeed1262
    @riffatsaeed1262 5 месяцев назад +66

    ਹੈ ਅੱਲਾਹ ਇਸ ਮਾਂ ਦੇ ਦੁੱਖਾਂ ਨੂੰ ਦੂਰ ਕਰੀ। ਤੇ ਵੀਰੇ ਦੀ ਦੀ ਆਤਮਾ ਨੂੰ ਸੁਕੂਣ ਬਖ਼ਸ਼ੀ ❤🤲.. ਹਰ ਔਲਾਦ ਨੂੰ ਓਹਨਾ ਦੇ ਮਾਂ ਬਾਪ ਦੇ ਬੁਢਾਪੇ ਦਾ ਸਹਾਰਾ ਬਣਾਦੇ 🌷✨ ਆਮੀਨ

  • @rajinderkaur4435
    @rajinderkaur4435 5 месяцев назад +180

    ਸੱਚ ਹੀ ਕਿਹਾ ਹੈ ਕਿ ਮਾੜਾ ਕਿਸੇ ਦੇ ਜੰਮੇ ਨਾ, ਮਾੜਾ ਆਵੇ ਨਾ। ਧੰਨ ਹੈ ਮਾਤਾ ਜੀ ਦਾ ਸਬਰ।, ਵਾਹਿਗੁਰੂ ਮੇਹਰ ਕਰ ਇਸ ਪਰਿਵਾਰ ਤੇ।

    • @SIDHUSAAB8877
      @SIDHUSAAB8877 5 месяцев назад +1

      ਏਨਾ ਕਹਿਣ ਨਾਲੋ ਓਸ ਦੀ ਇਦ ਤੇ ਲਾਹਨਤ ਪਾਂ ਬਾਈ ਪਤਾ ਲਗੇ

  • @Bal_jinder_Sehgal
    @Bal_jinder_Sehgal 5 месяцев назад +751

    ਮਾਂ ਦੀ ਯਾਰ ਹੈਲਪ ਕਰਨੀ ਚਾਹੀਦੀ ਆ ਬਹੁਤ ਦਰਦ ਲਕੋਈ ਬੈਠੀ ਆ ਮਾਂ

  • @chahal-pbmte
    @chahal-pbmte 5 месяцев назад +30

    ਆਪਣੇ ਆਪ ਨੂੰ ਸੰਧੂਆਂ ਦੀ ਕੁੜੀ ਦੱਸ ਕੇ ਸਾਰੇ ਸੰਧੂ ਗੋਤ ਦੀਆਂ ਧੀਆਂ ਨੂੰ ਬਦਨਾਮ ਕਰਨ ਲੱਗੀ ਐ ਇਹ ਪਰਨੀਤ।

  • @Surjeet-z5q
    @Surjeet-z5q 5 месяцев назад +147

    ਇਹੋ ਜਿਹੀ ਧੀਅ ਵੀ ਹੁੰਦੀ ਆ ਜੋ ਅਪਣੀ ਮਾਂ ਨੂੰ ਤੜਫ਼ਾ ਰਹੀ ਆ,😢😢 ਧੀਅ ਤਾਂ ਮਾਂ ਦੀਆਂ ਅੱਖਾਂ ਵਿੱਚ ਅੱਥਰੂ ਨਈਂ ਵੇਖ ਸਕਦੀ ਆ,,,,,,, ਇਹੋ ਜਿਹੀ ਧੀਅ ਨਾ ਦੇਵੀ ਰੱਬਾ ਕਿਸੇ ਨੂੰ

  • @amanlakhy946
    @amanlakhy946 5 месяцев назад +150

    ਮਾਤਾ ਜੀ ਵਾਹਿਗੁਰੂ ਜੀ ਤੁਹਾਡੀਆਂ ਸਭ ਤਕਲੀਫਾਂ ਦੂਰ ਕਰਨ, ਜਦੋਂ ਇਹਦੀ ਉਮਰ ਟੱਲ ਗਈ ਫਿਰ ਪਛਤਾਉਣ ਫਿਰ ਮਾਂ ਨਹੀਂ ਲੱਭਣੀ😢

  • @kabaddioldisgold
    @kabaddioldisgold 5 месяцев назад +295

    ਕੁੜੀਆਂ ਸੋਨਾ ਨਹੀਂ ਖਾਂਦੀਆਂ, ਬੱਸ ਇਹੋ ਗੱਲੋਂ ਡਰਦੇ ਲੋਕ ਕੁੜੀਆਂ ਜੰਮਣ ਤੋਂ 😢😢

  • @MandeepSingh-gg7rm
    @MandeepSingh-gg7rm 5 месяцев назад +31

    ਮਾਤਾ ਜੀ ਤੁਸੀ ਇਸ ਕੁੱੜੀ ਨੂੰ ਧੱਕੇ ਖਾਣ ਦੋ ਤੁਸੀ ਆਪਣਾ ਤੇ ਛੋਟੇ ਵੀਰ ਦਾ ਧਿਆਨ ਰੱਖੋ।ਜੇਕਰ ਇਹ ਕੁੜੀ ਤੁਹਾਡੀ ਤੇ ਛੋਟੇ ਵੀਰ ਦੀ ਇੱਜਤ ਦਾ ਨਹੀਂ ਸੋਚ ਰਹੀ ਤੇ ਤੁਸੀ ਵੀ ਇਸਨੂੰ ਬਾਈਕਾਟ ਕਰੋ ਤੇ ਛੋਟੇ ਵੀਰ ਨੂੰ ਸਮਜਾ ਦੋ ਕਿ ਬਾਹਰ ਕੋਈ ਵੀਰ ਨੂੰ ਕਿਹਦਾ ਕੀ ਤੇਰੀ ਭੈਣ ਹੈ ਤਾਂ ਕਹਿ ਦੋ ਕੋਈ ਭੈਣ ਨਹੀਂ।🙏🙏🙏🙏🙏

  • @avtarsinghsingh9488
    @avtarsinghsingh9488 5 месяцев назад +138

    ਪਤਰਕਾਰ ਭੈਣ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @hardeepsinghcheema429
    @hardeepsinghcheema429 5 месяцев назад +155

    ਮਾਂ ਦੀ ਸੋਚ ਬਹੁਤ ਉੱਚੀ ਹੈ

  • @OfficiallRavi208
    @OfficiallRavi208 5 месяцев назад +140

    ਮਾਂ ਹਜੇ ਵੀ ਵਿਚਾਰੀਂ ਆਪਣੀ ਔਲਾਦ ਨੂੰ ਮਾੜਾ ਨੀ ਕਿਹ ਰਹੀ ਮਾਂ ਕਹਿ ਰਹੀ ਐ ਵੀ ਸੰਗਤ ਮਾੜੀ ਐ ਕਿੱਡਾ ਵਡਾ ਜਿਗਰਾਂ

  • @RahulFarour
    @RahulFarour 5 месяцев назад +4

    ਇਹ ਸਮਾਜ ਹੀ ਇਹੋ ਜਿਹਾ ਏ ਮਾ ਲਈ ਵੀ ਦੁੱਖ ਹੁੰਦਾ ਤੇ ਕੁੜੀ ਲਈ ਵੀ😢🙏🙏

  • @pallvichoudhary6361
    @pallvichoudhary6361 5 месяцев назад +73

    ਧੰਨ ਐ ਇਹ ਮਾ 😢 ਜਿਸ ਨੇ ਏਨਾ ਕੁਝ ਜਰਿਆ ਆਪਣੇ ਪੁੱਤ ਨੂੰ ਤੜਫ਼ਦਾ ਦੇਖਿਆ 🙏🏻ਪਰਮਾਤਮਾ ਇਸ ਨੂੰ ਇਨਸਾਫ ਦੇਵੇ

  • @ranjotgill1627
    @ranjotgill1627 5 месяцев назад +135

    ਲੱਖ ਦੀ ਲਾਹਨਤ ਹੈ ਇਹੋ ਜਿਹੀ ਧੀ ਦੇ ਜੋ ਆਪਣੀ ਰੱਬ ਵਰਗੀ ਮਾਂ ਨੂੰ ਸਮਝ ਨਹੀਂ ਸਕੀ ਆਪਣੇ ਮਰੇ ਹੋਏ ਭਰਾ ਦੇ ਬਾਰੇ ਵੀ ਨਹੀਂ ਸੋਚਿਆ

  • @RanvirKaur-t9j
    @RanvirKaur-t9j 5 месяцев назад +100

    ਮਾਤਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਰੋਣਾ ਆਇਆ ਜਿਹੜੀ ਬੇਟੀ ਮਾਂ-ਪਿਓ ਤੇ ਭਰਾਵਾਂ ਦੀ ਨਹੀਂ ਬਣੀ ਹੋਰ ਕਿਸੇ ਦੀ ਕੀ ਬਣਨਾ ਚਲੋ ਵਾਹਿਗੁਰੂ ਤੇ ਭਰੋਸਾ ਰੱਖੋ ਸਭ ਭਲੀ ਕਰਨਗੇ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ🙏💝😭

  • @VeerpalVeerpal-h2d
    @VeerpalVeerpal-h2d 5 месяцев назад +13

    😢😢😢 ਹਾਏ ਰੱਬਾ ਕੀ ਕੀਤਾ ਇਸ ਮਾ ਨਾਲ ਕੀ ਬੀਤੀ ਹੋਣੀ ਆ ਇਹਨਾਂ ਤੇ ਆਪਣੇ ਪੁੱਤਰ ਨੂੰ ਇਹਦਾ ਤੜਫ਼ ਦਾ ਦੇਖ ਕੇ ਉਹਦੀ ਮੌਤ ਦਾ ਸੀਨ ਭੀ ਦੇਖਿਆ ਆਪਣੀਆ ਅੱਖਾਂ ਨਾਲ 😢😢😢😢😢😢😢😢😢😢😢😢

  • @PreetSharma-o9e
    @PreetSharma-o9e 5 месяцев назад +32

    Insta star ਦੀ ਮਾਂ ਦੇ ਹਾਲਾਤ ਦੇਖ ਕੇ ਬਹੁਤ ਮਨ ਦੁਖੀ ਹੋਇਆ 😢ਲਾਹਨਤ ਆ ਉਨ੍ਹਾਂ ਲੋਕਾਂ ਤੇ ਜੋ ਇਹੋ ਜਿਹੇ ਕੁੜੀਆਂ ਨੂੰ ਸਪੋਰਟ ਕਰਦੇ ਨੇ ਮਾਂ ਦੁਖੀ ਮਜਦੂਰੀ ਕਰਦੀ 😢 ਤੇ ਧੀ ਥਾਰ ਚ ਘੁਮਦੀ ਇਹੋ ਜਿਹੀ ਔਲਾਦ ਨਾ ਹੋਵੇ ਕਿਸੇ ਘਰ 😢

  • @jaswindertiwana2973
    @jaswindertiwana2973 5 месяцев назад +145

    ਇੱਕ ਮਾਂ ਦਾ ਦੁੱਖ ਸੁਣ ਕੇ ਦਿਲ ਵਲੂੰਧਰਿਆ ਗਿਆ ਵਾਹਿਗੁਰੂ ਜੀ ਇਸ ਮਾਂ ਨੂੰ ਹੌਸਲਾ ਬਖਸ਼ੋ।

  • @Moosegamer5911
    @Moosegamer5911 5 месяцев назад +167

    ਮਾਂ ਦੀਆਂ ਗੱਲਾਂ ਸੁਣ ਕੇ ਬਹੁਤ ਰੋਣਾ ਆਇਆ ਮੈਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਮਾਤਾ ਨੂੰ 😭😭😭💔💔💔

  • @kulwantsingh6606
    @kulwantsingh6606 5 месяцев назад +6

    ਸਲੂਟ ਹੈ ਇਸ ਮਾਂ ਮਾਪਿਆਂ ਲੲਈ ਇਹ ਇੰਟਰਵਿਊ ਮੀਲ ਪੱਥਰ ਸਾਬਤ ਹੋਵੇਗੀ।

  • @gurmandeepsingh2706
    @gurmandeepsingh2706 5 месяцев назад +114

    ਓਏ ਕੁੜੀਏ ਸ਼ਰਮ ਕਰ ਆਪਣੀ ਮਾਂ ਨੂੰ ਇਨ੍ਹਾਂ ਰਵਾ ਰਹੀ ਏ ਬਹੁਤ ਬੁਰਾ ਹੋਏਗਾ ਤੇਰਾ ਹਾਲ ਦੇਖ ਲਈ 😢

    • @sonusimak6132
      @sonusimak6132 5 месяцев назад +1

      Bhaji eh msg de ke vi maa da dil dukhna hi aa chahe aapa ohna de haq ch hi gal kiti aa kionki maa KDE kise haal ch vi bachey bare bura nahi soch skde

    • @kuldeepyadav1934
      @kuldeepyadav1934 5 месяцев назад

      Correct 💯 percent kabhi bhi apne mata pita ji ko koi takleef mat do kabhi khush nahi paogey 🙏🙏

    • @ReetaSharma-ir6jg
      @ReetaSharma-ir6jg 2 месяца назад

      😢😢😢😢

  • @satnaamwaheguru5302
    @satnaamwaheguru5302 5 месяцев назад +134

    ਜਿਹੜੀ ਧੀ ਮਾਂ ਦੀ ਨਹੀਂ ਬਣੀ ਉਹ ਕਿਸੇ ਦੀ ਨਹੀ ਬਣ ਸਕਦੀ ਇਸ ਗਰੁੱਪ ਦਾ ਅੰਤ ਬੁਹਤ ਬੁਰਾ ਹੋਵੇਗਾ ਸਾਰੇ ਗਰੁੱਪ ਦੀਆ ਮਾਵਾਂ ਇਵੇਂ ਹੀ ਤੜਫ ਦੀਆ ਹੋਣਗੀਆਂ

  • @nachhattarkaur7600
    @nachhattarkaur7600 5 месяцев назад +439

    ਮਾਤਾ ਦਾ ਦੁੱਖ ਸੁਣਿਆ ਨਹੀਂ ਜਾਂਦਾ। ਵਾਹਿਗੁਰੂ ਤੰਦਰੁਸਤੀ ਅਤੇ ਹਿੰਮਤ ਦੇਵੇ।

    • @Bindi-mm4hm
      @Bindi-mm4hm 5 месяцев назад

      @@nachhattarkaur7600 sachi.gl.a.sister🙏

    • @full4fun527
      @full4fun527 5 месяцев назад

      😭😭 wmk waheguru ji

  • @Stranger1918
    @Stranger1918 5 месяцев назад +46

    ਆਹ ਜਰੂਰ ਪੜ ਲੈਣਾ, ਮੇਰੇ ਮਾਮਾ ਜੀ ਦੀ ਬੇਟੀ ਏਸ ਤਰ੍ਹਾਂ ਕਰਦੀ ਸੀ, ਤੇ ਇੱਕ ਦਿਨ ਮੇਰੇ ਮਾਮਾ ਜੀ ਨੇ ਪਲੈਨਿੰਗ ਬਣਾਈ ਉਸ ਨੂੰ ਲੋਹੜੀ 2017 ਵਾਲੀ ਰਾਤ ਨੂੰ ਉਸਦੇ ਮੂੰਹ ਵਿੱਚ ਰੁਮਾਲ ਪਾ ਕੇ ਬੰਨ ਕੇ ਪੈਟਰੋਲ ਪਾ ਕੇ ਸਾੜ ਦਿੱਤਾ ਸੀ ਰਾਖ ਵੀ ਲੱਕੜਾ ਤੇ ਪਾਥੀਆ ਦੀ ਰਾਖ ਵਿੱਚ ਤਬਦੀਲ ਹੋ ਗੀ ਸੀ ਪਿੰਡ ਵਿੱਚ ਲੋਹੜੀ ਵਾਲੀ ਰਾਤ ਸ਼ੋਰ ਸ਼ਰਾਬੇ ਵਿੱਚ ਪਤਾ ਵੀ ਨਹੀਂ ਚੱਲਿਆ 2017 ਦੀ ਘਟਨਾਂ ਪਿੰਡ ਵਾਲਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਮੇਰੇ ਮਾਮਾ ਜੀ ਨੇ ਕਿ ਸਾਡੀ ਕੰਵਲ ਦੀ ਫਲਾਈਟ ਆ ਲੋਹੜੀ ਆਲੇ ਦਿਨ ਉਹ ਕਨੈਡਾ ਜਾ ਰਹੀ ਹੈ, ਅੱਜ ਵੀ ਲੋਕੀ ਏਹੀ ਸਮਝਦੇ ਕਿ ਸ਼ਾਇਦ ਏਹਨਾ ਦੀ ਕਵਲ ਕਨੈਡਾ ਗੀ ਪਰ ਸੱਚ ਸਾਨੂੰ ਪਤਾ ਕਿਵੇ ਮਾਮੇ ਦੀ ਸਰਦਾਰੀ ਨੂੰ ਰੋਲ ਰਹੀ ਸੀ ਉਹ, ਜਣੇ ਖਣੇ ਦੇ ਗੋਦੀ ਵਿੱਚ ਬੈਠਨਾ, ਡਰਿੱਕ, ਸਮੋਕਿਗ, ਹੇਅਰ ਕਟਿੰਗ ਰੱਖਣੀ ਸਾੱਰਟਸ ਡਰੈੱਸ ਪਾਉਣੀ ਮਾਮੀ ਮਾਮੇ ਤੇ ਆਪਣੇ ਭਰਾ ਨੂੰ ਮੂੰਹੋਂ ਸਿਰੋ ਨਾ ਬੋਲਨਾ ਏਹ ਆਦਤ ਹੋ ਚੁੱਕੀ ਸੀ , ਅਗਰ ਮਾਮਾ ਜੀ ਉਹਨਾਂ ਨਾ ਮਾਰਦੇ ਤੇ ਉਸਨੇ ਉਹਨਾਂ ਨੂੰ ਮਰਵਾ ਦੇਣਾ ਸੀ ਜਿੰਨੇ ਉਸਨੇ 20 ਸਾਲ ਦੀ ਉਮਰ ਵਿੱਚ ਨਸ਼ੇੜੀਆਂ ਨਾ ਲਿੰਕ ਬਣਾ ਲੇ ਸੀ, ਏਹ ਸੱਚੀ ਕਹਾਣੀ ਦੱਸਣ ਦਾ ਮਤਲਬ ਏਹਨਾ ਕਿ ਅਗਰ ਕਿਸੇ ਦੀ ਵੀ ਧੀ ਭੈਣ ਵਾਹੁਟੀ ਏਦਾ ਕਰਦੀ ਤੇ ਏਸਦਾ ਹੱਲ ਤੁਸੀਂ ਜਾਣਦੇ ਹੋ ਵੀਰੋ ਇੱਜ਼ਤਦਾਰ ਬੰਦਿਆ ਦੇ ਘਰ ਚਗਲਾ ਆ ਜਾਣ ਤਾ ਪੁਸ਼ਦਾ ਦੀ ਇੱਜ਼ਤ 5 ਮਿੰਟਾ ਵਿੱਚ ਤਬਾਹ ਕਰ ਦਿੰਦੀਆ ਨੇ, ਧੰਨਵਾਦ

    • @roopchahal6925
      @roopchahal6925 5 месяцев назад +10

      Sahi gal aa But i hope you agree k j munda v eta nasha krda hoye ... maa peo nu maarda kuttda hoye ... kuriaa di life kharab kre ... j munda apne peo di paag role te munde nu v marwa dena chahida taake oh maa peo di zindagi narak na bna dewe ...

    • @travel_girl_muskan
      @travel_girl_muskan 5 месяцев назад

      Shi gall aa munda chahe toh daru pee k ma baap nu kutda howe ohnu koi mada ni bolda keh dindeea k vaih kr dinnea aapi sudhar jau prr j koi kudi glt raste te tur pwe ohnu samjhon di jgah marna psand krdea eh mentality aa ajjkl de parents di j apa kahiye aulad glt aa kite na kite mapea di b glti hi hundi aa​@@roopchahal6925

    • @WebCinemaX
      @WebCinemaX 5 месяцев назад +1

      ​@@roopchahal6925ਕੁੜੀਆ ਦੀ ਲਾਈਫ ਕੋਈ ਨੀ ਖਰਾਬ ਕਰਦਾ ਕੁੜੀਆ ਮੁਡਿਆ ਦੀ ਲਾਈਫ ਖਰਾਬ ਕਰਦੀਆ ਲੱਖਾ ਕੁੜੀਆ ਨੇ ਮੁੰਡਿਆ ਨੂੰ ਕਤਲ ਕਰਵਾ ਤਾ ਹਜਾਰਾਂ ਕੁੜੀਆ ਅਮਰੀਕਾ ਕਨੈਡਾ ਜਾ ਕੇ ਮੁੱਕਰ ਜਾਦੀਆਂ ,ਉਹਨਾ ਮੁੰਡਿਆਂ ਦੇ ਕੀ ਹਾਲਾਤ ਕਦੀ ਸੋਚਿਆ ਨਹੀਂ ਨਾ, ਉਹ ਨਸ਼ੇ ਸ਼ੌਕ ਨੂੰ ਨਹੀਂ ਕਰਦੇ ਮੁੰਡੇ ਬਹੁਤ ਘੱਟ ਹੀ ਨੇ ਜੋ ਮਾ ਬਾਪ ਨਾਲ ਦੁਰਵਿਹਾਰ ਕਰਦੇ, ਪਰ ਕੁੜੀਆਂ ਨੇ ਜੋ ਤਬਾਹੀ ਮਚਾਈ ਪਈ ਉਹ ਸਭ ਨੂੰ ਪਤਾ ਕੀ ਕੁਝ ਕਰਦੀਆ ਫਿਰਦੀਆ

    • @jagdeepkaur7113
      @jagdeepkaur7113 5 месяцев назад +9

      Hun lgda tuc mame nu jail krwa deni😅

    • @ManpreetKaur-eo4bn
      @ManpreetKaur-eo4bn 5 месяцев назад

      Sahi gal aa😅​@@jagdeepkaur7113

  • @baldevsingh8811
    @baldevsingh8811 5 месяцев назад +54

    ਬਹੁਤ ਗਲਤ ਕੁੜੀ ਆ ਪ੍ਰਮਾਤਮਾ ਇਸ ਮਾਂ ਨੂੰ ਤਾਕਤ ਬਖਸ਼ੇ

  • @amandeepsingh2642
    @amandeepsingh2642 5 месяцев назад +285

    ਬੇਟੀ ਗ਼ਲਤ ਸੰਗਤ ਵਿੱਚ ਰਹਿ ਰਹਿ ਰਹੀਂ ਹੈ। ਜਿੱਸ ਦਿਨ ਅਕਲ ਆਏਗ਼ੀ ਬਹੁਤ ਪਚਤਾਏਗੀ। ਮਾਤਾ ਜੀ ਅਸੀਂ ਤੁਹਾਡੇ ਨਾਲ ਹਾਂ। 😢😢।

    • @Ravinderkaur-hk9wm
      @Ravinderkaur-hk9wm 5 месяцев назад +27

      ਵਾਦ ਵਿੱਚ ਪਛਤਾਉਣ ਦਾਂ ਕੀ ਫਾਇਦਾ ਜਦੋਂ ਮਾਂ ਬਾਪ ਦੁਨੀਆਂ ਤੋਂ ਹੀ ਚਲੇ ਜਾਣ

    • @anuwadhawan3749
      @anuwadhawan3749 5 месяцев назад +11

      Shi kiha. Maa baap te jinde ji mre hunde.

    • @AnantveerSingh-lw4cj
      @AnantveerSingh-lw4cj 5 месяцев назад +2

      ਬਿਲਕੁੱਲ

    • @ManinderPandher-49
      @ManinderPandher-49 5 месяцев назад

      Veere jdo akl aundi jd tk tym lag jnda

    • @Ravinderkaur-hk9wm
      @Ravinderkaur-hk9wm 5 месяцев назад

      @@amandeepsingh2642 ਜਿਉਂਦੇ ਜੀ ਮਾਂ ਬਾਪ ਦੀ ਕਦਰ ਕਰਨੀ ਚਾਹੀ ਦੀ ਹੈ 🙏ਰੱਬ ਦਾਂ ਰੂਪ ਹੁੰਦੇ ਨੇ ਮਾਂ ਬਾਪ 🙏 ਸਾਡੇ ਹੈਨੀ ਸਾਨੂੰ ਪਤਾ ਅਸੀਂ ਕਿਵੇਂ ਆਪਣੇ ਆਪ ਨੂੰ ਸਾਂਭਿਆ ਤਿੰਨਾਂ ਭੈਣ ਭਈਆਂ ਨੇ,,,,,,,, ਛੋੱਟਾ ਭਾਈ ਨਸ਼ੇ ਬਹੁਤ ਕਰਦਾ ਸੀ tension ਚ ਮਾਂ ਬਾਪ ਮੁੱਕ ਗੇ ਬੇਸ਼ੱਕ ਵਾਹਿਗੁਰੂ ਦੀ ਮੇਹਰ ਨਾਲ ਅੱਜ 3ਸਾਲ ਹੋਗੇ ਭਾਈ ਬਿਲਕੁਲ ਠੀਕ ਹੈ ਕੋਈ ਨਸ਼ਾ ਨਹੀਂ ਕਰਦਾ ਪਰ ਮਾਂ ਬਾਪ ਤਾਨੀ ਮੁੜ ਕੇ ਏਨੇ ਹੁਣ 😥😌

  • @Ravinderkaur-hk9wm
    @Ravinderkaur-hk9wm 5 месяцев назад +82

    ਵਾਹਿਗੁਰੂ ਇਹੋ ਜਹੀ ਔਲਾਦ ਨਾਲੋਂ ਤਾਂ ਬੇ ਔਲਾਦ ਹੀ ਰੱਖੇ ਲਵੇ 🙏 ਮਾਂ ਤੇ ਮੇਹਰ ਕਰੋ ਬਾਬਾ ਜੀ 🙏

  • @paramdhillon-bk5de
    @paramdhillon-bk5de 5 месяцев назад +2

    Maa ਤੋਂ ਵੱਧ ਕੇ ਕੋਈ ਪਿਆਰ ਨਹੀ ਕਰ ਸਕਦਾ ਪਰਨੀਤ ਤੂੰ ਟਾਇਮ ਸੰਭਲ਼ ਲਾ ਭੈਣੇ ਨਹੀ ਤਾਂ ਲੰਘੇ ਵਕਤ ਨੂੰ ਪਛਤਾਵੇਗੀ ਪਰ ਲੰਘਿਆ ਵੇਲਾ ਕਦੇ ਹੱਥ ਨਹੀ ਆਉਂਦਾ wmk g🙏dhan dhan siri Guru Granth Sahib g de ਪਾਵਨ ਸਰੂਪ ਗੁਰੂ ਘਰ ਲਿਆਂਦੇ ਜਾਣ ਮੇਰੇ ਜਾਗਦੀ ਜ਼ਮੀਰ ਵਾਲੇ ਸਿੰਘ ਵੀਰੋ ਗੁਰੂ ਦੇ ਸਿੰਘੋ Waheguru g🙏🙏

  • @gillmanpreetsingh1990
    @gillmanpreetsingh1990 5 месяцев назад +62

    ਜਿਉਦੀ ਵਸਦੀ ਰਹਿ ਭੈਣ ਇਹ ਤੇਰੀ ਹਿੰਮਤ ਹੀ ਹੈ ਜਿਹੜੀ ਤੁਸੀਂ ਇਕ ਮਾਂ ਦੇ ਦਰਦ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਸੱਚ ਨੂੰ ਸੱਚ ਹੀ ਬਿਆਨ ਕੀਤਾ

    • @KulrajArmaan
      @KulrajArmaan 5 месяцев назад

      waheguru g 🙏🏻 mata g nu honsla bakshan 🙏🏻os nikami dhee nu rabb v smat bakshe

  • @singhsaab6992
    @singhsaab6992 5 месяцев назад +127

    ਕੁੜੀਆਂ ਜਦੋਂ ਆਵਾਰਾ ਹੋ ਜਾਣ ਤੇ ਸਭ ਕੁੱਝ ਬਰਬਾਦ ਕਰ ਦਿੰਦੀਆ। ਵਾਹਿਗੁਰੂ ਜੀ ਹੀ ਸੁਮਿਤ ਬਕਸ਼ਣ ਬੱਚਿਆਂ ਨੂੰ

  • @balbirsinghvirk6713
    @balbirsinghvirk6713 5 месяцев назад +111

    ਜਦੋ ਕੋਈ ਬੱਚਾ ਮਾੜੀ ਸੰਗਤ ਵਿੱਚ ਪੈ ਜਾਵੇ ਉਸ ਦਾ ਨਤੀਜਾ ਇਹੋ ਹੁੰਦਾ ਹੈ

  • @chhindasinghaulakh6815
    @chhindasinghaulakh6815 5 месяцев назад +8

    ਮਾਤਾ ਜੀ ਵਾਹਿਗੁਰੂ ਤੁਹਾਨੂੰ ਤਾਕਤ ਵਖਸੇ਼ ਇਸ ਕਲਯੁੱਗੀ ਧੀ ਦੇ ਦਿੱਤੇ ਦੁਖਾਂ ਨੂੰ ਚੱਲਣ ਦੀ।ਹੇ ਵਾਹਿਗੁਰੂ ਕਿਸ ਰਾਸਤੇ ਤੁਰ ਪਇਆਂ ਅਣਖੀ ਪੰਜਾਬ ਦਿਆਂ ਕੁੜੀਆਂ?

  • @surjitkaur3806
    @surjitkaur3806 5 месяцев назад +79

    ਚੈਨਲ ਵਾਲੀ ਬੇਟੀ ਦਾ ਤਹਿ ਦਿਲੋਂ ਧੰਨਵਾਦ ਮਾਤਾ ਦੇ ਦਰਦ ਨੂੰ ਸਾਹਮਣੇ ਲਿਆਂਦਾ ਹੈ

  • @sukhi_kaler
    @sukhi_kaler 5 месяцев назад +36

    ਬਹੁਤ ਗਲਤ ਗੱਲ ਏ ਅਪਣੀ ਮਾਂ ਨੂੰ ਰੋਣਾ ਦੇਣ ਆਲੀ ਓਲਾਦ ਦੇ ਲੱਖ ਲਾਣਤ ਏ

  • @tsgkarn4284
    @tsgkarn4284 5 месяцев назад +199

    ਮਾਤਾ ਜੀ ਦੀ ਅਰਦਾਸ ਕਾਰੋ ਵਾਹਿਗੁਰੂ ਧੀ ਨੂੰ ਸੁਮੱਤ ਬਖਸ਼ਣ

  • @surinderkaur9310
    @surinderkaur9310 5 месяцев назад +41

    ਮੁਹਾਲੀ ਸ਼ਹਿਰ ਵਿਚ ਬਹੁਤ ਬੂਰਾ ਹਾਲ ਹੈ ਕੁੜੀਆਂ ਦਾਂ ਮਾ ਬਾਪ ਨੂੰ ਧਿਆਨ ਰੱਖਣਾ ਚਾਹੀਦਾ ਦਾ ਹੈ ਆਪਣੇ ਬਚਿਆਂ ਦਾਂ 😢😢😢😢😢😢😢😢😢

  • @SandeepKaur-wk7ob
    @SandeepKaur-wk7ob 5 месяцев назад +59

    ਇਹੋ ਜਹੀ ਧੀ ਨੂੰ ਮਰਜਾਣਾ ਚਾਈਦਾ।ਇਹੋ ਜਿਹੀਆਂ ਕੁੜੀਆਂ ਕਰਕੇ ਸਾਰਿਆ ਦਾ ਨਾਮ ਖ਼ਰਾਬ ਹੁੰਦਾ ਜੇ ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਵੀ ਇਹਨੂੰ ਸ਼ਰਮ ਨਾ ਆਈ ਤੇ ਕਦੇ ਨਹੀ ਆਉਣੀ। ਗੰਦ ਪਾਇਆ ਇਹਨਾ ਨੇ।ਡੁੱਬ ਕੇ ਮਰਜੇ ਇਹੋ ਜੀ।ਸੱਚੀ ਰੌਣਾ ਆ ਰਿਹਾ ਸੀ ਮਾਂ ਦਾ ਦੁੱਖ ਦੇਖ ਕੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣਾ ਮਿਹਰ ਭਰਿਆ ਹੱਥ ਮਾਤਾ ਜੀ ਤੇ ਬਣਾਏ ਰੱਖਣ🙏🏻

  • @asttydydydgfxfxyfufug3798
    @asttydydydgfxfxyfufug3798 5 месяцев назад +62

    ਇਸ ਮਾਂ ਦਾ ਦੱਖ ਸਹਿਆ ਨਹੀਂ ਜਾਂਦਾ ਹੇ ਵਾਹਿਗੁਰੂ ਜੀ ਜੇ ਧੀ ਦੇਣੀ ਤਾਂ ਇੱਜ਼ਤ ਵਾਲੀ ਦੇ

  • @JaswantSingh-th6ql
    @JaswantSingh-th6ql 5 месяцев назад +68

    ਸਾਡੇ ਕੋਲ ਤਾਂ ਭੈਣੇ ਤੈਨੂੰ ਦੇਣ ਲਈ ਹੋਰ ਕੁਝ ਨਹੀਂ, ਸਿਰਫ ਅਸੀਸਾਂ ਤੇ ਦੁਆਵਾਂ ਹੀ ਨੇ ਕਿਉਂ ਕਿ ਅਸੀਂ ਵੀ ਹਮਾਤੜ ਜਿਹੇ ਹੀ ਹਾਂ।
    ਮੈਂ ਗ੍ਰੰਥੀ ਸਿੰਘ ਹੋਣ ਦੇ ਨਾਤੇ,, ਦੋਵੇਂ ਹੱਥ ਜੋੜ ਕੇ NRI ਅਤੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਜ਼ਿਹਨਾਂ ਨੂੰ ਰੱਬ ਨੇ ਧਨ ਦੌਲਤ ਬਖ਼ਸ਼ੀ ਹੈ,, ਉਹ ਜ਼ਰੂਰ ਇਸ ਦੁਖਿਆਰੀ ਦੀ ਮਦਦ ਕਰੋ। ਸਰਦਾ ਬਣਦਾ ਦਸਵੰਧ ਕਿਸੇ ਗੋਲਕ 'ਚ ਪਾਉਣ ਦੀ ਬਜਾਏ ਇਸ ਨੂੰ ਦਿਉ। ਅਸਲੀ ਦਾਨ ਇੱਧਰ ਦਿੱਤਾ ਹੀ ਸਫਲ ਹੋਵੇਗਾ। ਕਿਸੇ ਹੱਦ ਤੱਕ ਮਾਂ ਦਾ ਦਰਦ ਘਟੇਗਾ।
    ਧੰਨਵਾਦ।

  • @Alessandro1186
    @Alessandro1186 5 месяцев назад +14

    ਸਾਨੂੰ ਪੰਜਾਬੀਆਂ ਨੂੰ ਆਪਣੀਆਂ ਧੀਆਂ ਨੂੰ ਦੂਰ ਨਹੀਂ ਕਰਣਾ ਚਾਹੀਦਾ, ਕੁੜੀਆਂ ਘਰ ਦੀ ਇੱਜ਼ਤ ਹੁੰਦੀਆਂ ਹਨ, ਇਹਨਾਂ ਨੂੰ ਜਿੰਨਾ ਸਾਂਭਿਆ ਜਾਵੇ ਓਹਨਾਂ ਹੀ ਚੰਗਾ ਹੈ।

  • @Gursewaksinghbhangu
    @Gursewaksinghbhangu 5 месяцев назад +36

    ਗੱਲ ਕੌੜੀ ਲੱਗੂ ਪਰ ਸੱਚੀ ਆ
    ਔਰਤਾ ਨੂੰ ਮਾੜੀ ਜਹੀ ਅਜਾਦੀ ਕੀ ਮਿਲੀ ਇਹਨਾ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ 🙏🏻

    • @mannatkaur2854
      @mannatkaur2854 5 месяцев назад +3

      Agree !! I am a girl too but you are right

    • @SureshSingh-fc3uh
      @SureshSingh-fc3uh 5 месяцев назад +1

      Bro munde vi rang dikhande aa, je kudiyan galat aa taan mude vi galat aa, sadi galti ih aa ki munda ih kare taan vailli dasde aa te kudi kare taan maadi, asal ch dovein hi maade ne

    • @Gursewaksinghbhangu
      @Gursewaksinghbhangu 3 месяца назад

      @@SureshSingh-fc3uh munda underbear pake nachda dekheya koi reela ch sari umr mrda apne ma bap te tabbr lyi viah vele jmeen chaidi ehna nu khuli ta hunda zmana bdl geya hun aurat pardhan aa

  • @MandeepKaur-d4l6p
    @MandeepKaur-d4l6p 5 месяцев назад +75

    ਮਾ ਨੂੰ ਤੜਫਾ ਕੇ ਕੀ ਮਿਲਦਾ ਇਹੋ ਜਿਹੀਆਂ ਧੀ ਤੋਂ ਕੀ ਲੈਣ ਰੱਬ ਦੇ ਆਸਰਾ 🙏🙏🙏

    • @Preetman48
      @Preetman48 5 месяцев назад +1

      Rabb warge je maa baap nu dhokha dndia fir guru ghar jake ih pakhand krdia ne fir kehde sade maa baap hni maa baap srm de mare mar jnde aa 😢duniya bhut kuj boldi aa per iho jeya nu ta flata ne patt rakhea vi ena ne kuj ni dena 🙌awde maa baap bare kuj ni sochde iho je oulaad rabb kise nu na Dave

  • @PB49PIGEONCLUB
    @PB49PIGEONCLUB 5 месяцев назад +707

    ਸ੍ਰੋਮਣੀ ਕਮੇਟੀ ਵਾਲੀਆ ਸਿੰਘਾਂ ਸਾਹਿਬਾਨਾਂ ਨੂੰ ਬੇਨਤੀ ਆ ਜ਼ਰੂਰ ਮਹਾਰਾਜ ਜੀ ਦੇ ਸਰੂਪ ਉੱਥੋਂ ਸਹੀ ਥਾ ਲਿਆਦੇ ਜਾਣ

    • @jazzchouhan2167
      @jazzchouhan2167 5 месяцев назад +13

      Shi gal a bilkul ji 🙏

    • @Dhalieal
      @Dhalieal 5 месяцев назад

      ਸੁਰਮਨੀ ਕਮੇਟੀ ਵਾਲੇ ਹਮੇਸ਼ਾ ਪਬਲਿਕ ਸੀ ਟੀ ਲਈ ਡਰਾਮੇ ਵਾਜ ਲੋਕਾਂ ਦਾ ਸਾਥ ਦਿੰਦੇ ਨੇ ਮੈਨੂੰ ਵਿਸ਼ਵਾਸ ਹੈ ਗਲਤ ਤੇ ਪੈਸੇ ਵਾਲੇ ਲੋਕਾਂ ਨਾਲ ਫੋਕੀ ਹਮਦਰਦੀ ਕਰਦੇ ਨੇ ਵੀਰ ਜੀ

    • @Inderdhillon22
      @Inderdhillon22 5 месяцев назад +10

      Sahi gl aa g

    • @HarpreetSingh-ll5gy
      @HarpreetSingh-ll5gy 5 месяцев назад +17

      ਓਹਨਾਂ ਕਿੱਥੋਂ ਲਿਓਨੇ, ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ contact ਕਰੋ

    • @SidhuAvtar-rh3id
      @SidhuAvtar-rh3id 5 месяцев назад +4

      Waheguru Ji

  • @JagdeepKaur-x9j
    @JagdeepKaur-x9j 5 месяцев назад +5

    ਅਜਿਹੀ ਆਂ ਧੀਆਂ ਨੂੰ ਵਾਹਿਗੁਰੂ ਸਮੱਤ ਬਖਸ਼ੇ, ਮਾਂ ਦਾ ਦਰਦ ਦੇਖਣਾ ਔਖਾ 😢 ਗੱਲ ਬਾਤ ਕਰ ਰਹੀ ਧੀ ਰਾਣੀ ਬਹੁਤ ਵਧੀਆ, ਪੰਜਾਬੀ ਸੂਟ , ਸਾਦਗੀ ❤

  • @lalalalisa807
    @lalalalisa807 5 месяцев назад +39

    ਮਾਂ ਬਹੁਤ ਸਿਆਣੀ ਤੇ ਸਮਝਦਾਰ ਹੈ
    ਧੀ ਨੂੰ ਦੁਰ ਲਾਹਨਤ

  • @harpreetsharma4125
    @harpreetsharma4125 5 месяцев назад +17

    ਇਸ ਮਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਬਹੁਤ ਦਿਲ ਦੁਖੀ ਹੋਇਆ ਇਹੋ ਜਿਹੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ

  • @JassKaur-rl2wt
    @JassKaur-rl2wt 5 месяцев назад +42

    ਇਹੋ ਜਿਹੀ ਧੀ ਰੱਬ ਕਿਸੇ ਦੁਸ਼ਮਣ ਦੇ ਘਰ ਵੀ ਨਾ ਹੋਵੇ

  • @DavinderSingh1634.wx4km
    @DavinderSingh1634.wx4km 5 месяцев назад +6

    ਪਤਰਕਾਰ ਭੈਣ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏

  • @rbrar3859
    @rbrar3859 5 месяцев назад +278

    ਲੋਕ ਧੀਆਂ ਜੰਮਣ ਤੋਂ ਇਸ ਕਰਕੇ ਡਰਦੇ ਹਨ,
    ਹੋਰ ਕੋਈ ਇਹ ਰਾਤ ਨੂੰ ਉਠੱ ਕੇ ਨਹੀਂ ਖਾਂਦੀਆਂ , ਰੱਬਾ ਜੇ ਧੀ ਦੇਵੇ ਸਮੱਤ ਵੀ ਬੱਖਸ਼ੀ।

    • @VeerpalKaur-ji8yq
      @VeerpalKaur-ji8yq 5 месяцев назад +41

      ਵੀਰੇ ਧੀ ਵੀ ਮਾੜੀ ਨਿੱਕਲ ਸਕਦੀਆ ਤੇ ਪੁੱਤ ਵੀ ਮਾੜਾ ਨਿੱਕਲ ਸਕਦਾ ਫਿਰ ਲੋਕੀ ਪੁੱਤ ਜੰਮਣ ਤੋਂ ਕਿਉਂ ਨੀ ਡਰਦੇ

    • @GreatthinkingSingh
      @GreatthinkingSingh 5 месяцев назад +9

      ​@@VeerpalKaur-ji8yq Bilkul sahi kiha tusi 👍👍👍👍👍👍

    • @gurwinderkaurrataul3337
      @gurwinderkaurrataul3337 5 месяцев назад +6

      ਸਹੀ ਕਿਹਾ

    • @rbrar3859
      @rbrar3859 5 месяцев назад +10

      @@VeerpalKaur-ji8yqਤੁਹਾਡੀ ਇਹ ਗੱਲ ਵੀ ਸਹੀ ਆ ਭੈਣੇ, ਪਰ ਧੀਆਂ ਤਾਂ ਪਿੳ ਦੀ ਜਿੰਦ ਜਾਨ ਹੁੰਦੀਆਂ ਹਨ

    • @indianreal110
      @indianreal110 5 месяцев назад +22

      ​@@VeerpalKaur-ji8yqਪੁੱਤ ਜੰਮਣ ਤੋਂ ਇਸ ਲਈ ਨਹੀਂ ਡਰਦੇ ਕਿਉਂਕਿ ਜੇਕਰ ਪੁੱਤ ਗ਼ਲਤ ਨਿਕਲੇ ਤਾਂ ਉਸਨੂੰ ਜਦੋਂ ਮਰਜ਼ੀ ਘਰੋ ਬਾਹਰ ਕੱਢ ਸਕਦੇ ਹਨ ਬੇਦਖਲ ਕਰਕੇ ਤਾਕਿ ਉਸਦੀਆਂ ਕਰਤੂਤਾ ਦਾ ਅਸਰ ਪਰਿਵਾਰ ਉੱਪਰ ਨਾ ਪਵੇ । ਓਹ ਕਿਸੇ ਨਾ ਕਿਸੇ ਤਰੀਕੇ ਅਪਣਾ ਕੰਮ ਚਲਾ ਲਵੇਗਾ । ਪਰ ਜੇਕਰ ਧੀ ਗ਼ਲਤ ਨਿਕਲੇ ਤਾਂ ਚਾਹ ਕੇ ਭੀ ਉਸਨੂੰ ਪਰਿਵਾਰ ਤੋਂ ਅਲਗ ਨਹੀ ਕਰ ਸਕਦੇ ਕਿਉਂਕਿ ਉਸਦੀ ਇੱਜ਼ਤ ਪੂਰੇ ਪਰਿਵਾਰ ਦੀ ਇੱਜਤ ਨਾਲ ਮਿਲ਼ੀ ਹੁੰਦੀ ਹੈ ਅਤੇ ਉਸਦੀਆਂ ਕਰਤੂਤਾ ਹਮੇਸ਼ਾ ਹੀ ਉਸ ਪਰਿਵਾਰ ਦੇ ਸਿਰ ਵਿਚ ਸਵਾਹ ਪਾਉਂਦੀਆਂ ਰਹਿਣਗੀਆਂ।

  • @harindersingh1781
    @harindersingh1781 5 месяцев назад +114

    ਮਾਂ ਦੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਮਾ ਉੱਚੇ ਖਣੰਦਾਣ ਦੀ ਹੈ

  • @Dhalieal
    @Dhalieal 5 месяцев назад +71

    ਮਾਤਾ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਪੱਤਰਕਾਰ ਭੈਣ ਜੀ ਦੀ ਗਰੰਟੀ ਹੈ ਜ਼ਿੰਦਗੀ ਵਿੱਚ ਆਪ ਜੀ ਦੀ ਫੁੱਲ ਸਪੋਟ ਕਰਨ ਵਾਲੇ ਸਭਾ ਦੀ ਮਾਲਕ ਹੈ ਮਾਤਾ ਜੀ ਜਿੱਥੇ ਤੱਕ ਮੈਨੂੰ ਲੱਗਦਾ ਆਪ ਜੀ ਨੂੰ ਤਾਂ ਹਰ ਕੋਈ ਸਪੋਟ ਕਰੇਗਾ ਜਿਸ ਧੀ ਭੈਣ ਨੇ ਮਾਤਾ ਪਿਤਾ ਦੀ ਇੱਜ਼ਤ ਨਹੀਂ ਕੀਤੀ ਉਸ ਦਾ ਅੰਤ ਬਹੁਤ ਮਾੜਾ ਹੁੰਦਾ ਮਾਤਾ ਜੀ ਦੀਆਂ ਗੱਲਾਂ ਸੁਣ ਕੇ ਦਿਲ ਰੋ ਪਿਆ ਨੌਜਵਾਨ ਪੁੱਤਰ ਦੀ ਮੌਤ ਪਿੱਛੋਂ ਹਿੰਮਤ ਨਹੀਂ ਹਾਰੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹੱਕ ਤਾਂ ਨਹੀਂ ਬਣਦਾ ਸਾਡਾ ਮਾਤਾ ਜੀ ਦੀ ਬੇਟੀ ਨੂੰ ਬੂਰਾ ਭਲਾ ਆਖਣ ਦਾ ਮਾਂ ਨੂੰ ਦੂਖੀ ਕਰਨ ਵਾਲੇ ਲੋਕਾਂ ਨੂੰ ਲੇਖਾਂ ਦੇਣਾ ਪੈਂਦਾ ਪੱਤਰਕਾਰ ਵੀਰੋ ਭੈਣੋਂ ਜੇਕਰ ਤੁਸੀਂ ਸਾਰੇ ਮਾਤਾ ਜੀ ਦੀ ਇੰਟਰਵਿਊ ਕਰਨ ਵਾਲੀ ਭੈਣ ਜੀ ਦੀ ਤਰ੍ਹਾਂ ਹਮਦਰਦੀ ਕਰੋ ਤਾ ਕਿਸੇ ਨਾਲ ਧੱਕਾ ਨਹੀਂ ਹੋਵੇਗਾ ਜੀ ਬਹੁਤ ਬਹੁਤ ਧੰਨਵਾਦ ਮੀਡੀਏ ਵਾਲੀ ਭੈਣ ਜੀ ਅਤੇ ਮਾਤਾ ਜੀ ਦਾ

  • @JS9h
    @JS9h 5 месяцев назад +186

    ਪਹਿਲੀ ਗੱਲ ਮੈਂ ਇਸ ਖੱਚ ਦਾ ਨਾਂਮ ਹੀ ਪਹਿਲੀ ਵਾਰ ਸੁਣਿਆI ਦੂਜਾ ਇਸ ਮਾਂ ਦਾ ਲਹੂਰ ਦੇਖਿਆ ਨਹੀਂ ਜਾਂਦਾ I ਅਜਿਹੀ ਔਲਾਦ ਜਾਂ ਤਾਂ ਜੰਮੇ ਨਾਂ, ਜਾਂ ਜੰਮਦੇ ਹੀ ਮਰਜੇ I

    • @preetbajwa3499
      @preetbajwa3499 5 месяцев назад +8

      Mai v pehli war sunya chawal kudi da

    • @JaspreetKaur-k2z
      @JaspreetKaur-k2z 5 месяцев назад +8

      Ma vi phali vera he Sonna

    • @gurwinderkaur9415
      @gurwinderkaur9415 5 месяцев назад +5

      ਰੋਣਾ ਆ ਗਿਆ ਸੁਣਕੇ😢

    • @Preetman48
      @Preetman48 5 месяцев назад

      Right veere 🙌

    • @navdeepcheema6656
      @navdeepcheema6656 5 месяцев назад

      Mai v es chawal da nam pehli var sunya

  • @rajwantkaur5713
    @rajwantkaur5713 5 месяцев назад +59

    ਪਤਰਕਾਰ ਬੇਟਾ ਬਹੁਤ ਵਧੀਆ ਸਿੰਪਲ ਪਹਿਰਾਵਾ ਬਹੁਤ ਵਧੀਆ ਲੱਗਾ

  • @Jaswinderkaurofficial
    @Jaswinderkaurofficial 5 месяцев назад +180

    ਧੀਆਂ ਵਿਗੜ ਜਾਣ ਤਾ ਮਾਂ ਦਾ ਦਿਲ ਬਹੁਤ ਰੌਦਾ

    • @Pubggaming591
      @Pubggaming591 5 месяцев назад +4

      Shi gll aa g

    • @MsSurinderChahal
      @MsSurinderChahal 5 месяцев назад +3

      ਪੁੱਤ ਵਿਗੜ ਜਾਂਣ ਫਿਰ ਨਹੀਂ ਦਿਲ ਦੁਖਦਾ। ਧੀ ਜਾਂ ਪੁੱਤ ਦੋਹਾਂ ਵਿੱਚ ਕੋਈ ਵੀ ਵਿਗੜਦਾ। ਮਾਪੇ ਜਿਉਂਦੇ ਹੀ ਲਾਸ਼ਾਂ ਬਣ ਜਾਂਦੇ ਨੇ ਜੀ। ਜੇ ਸਾਡਾ ਸਮਾਜ ਪੁੱਤਾਂ ਨੂੰ ਵੀ ਉੰਨੀਆੰ ਨਸੀਹਤਾਂ ਦੇਵੇ ਤਾਂ ਧੀਆਂ ਖ਼ੁਦ ਹੀ ਸਿਆਣੀਆਂ ਹੋ ਜਾਂਣ।

    • @dildeep01
      @dildeep01 5 месяцев назад +3

      ​@@MsSurinderChahal Waah kudiya da dukh zyada tuc log nahi samjhoge

    • @sgill2446
      @sgill2446 5 месяцев назад +1

      ​@@MsSurinderChahalਖੱਚਾ ਉਹਨੇ ਤੇਰੀ ਪੁਆ ਨੇ ਕਿ ਮੁੰਡਿਆ ਨੂੰ ਕਲੀਨ ਚਿੱਟ ਦਿੱਤੀ ਆ ਗੱਲ ਕੁੜੀ ਦੀ ਹੁੰਦੀ ਸੀ ਤਾਂ ਉਹਨੇ ਕੁੜੀ ਤੇ ਹੀ ਕਰਨਾ
      ਹੁਣ ਸਾਰੇ ਤੇਰੇ ਵਰਗੇ ਖੱਚ ਥੋੜੀ ਹੁੰਦੇ ਜਿੱਥੇ ਮੁੰਡੇ ਦੀ ਗੱਲ ਹੋਵੇ ਤੇ ਤੇਰੀ ਵਰਗੀ ਖੱਚ ਥੱਲੇ ਕੁੜੀਆਂ ਨੂੰ ਪਿੱਟਣ ਲੱਗ ਜਾਵੇ
      ਖੱਚਾ ਮੁੰਡੇ ਕੁੱਝ ਪੁੱਠੇ ਕੰਮ ਕਰਨ ਤੇ ਤੇਰੀ ਵਰਗੀ ਖੱਚ ਕਹਿਣ ਲੱਗ ਜਾਏ ਕੁੜੀਆਂ ਨੂੰ ਨਸੀਤਾ ਦੇਣ ਮੁੰਡੇ ਆਪ ਸਿਆਣੇ ਹੋ ਜਾਉ
      ਮੁੰਡੇਆ ਨੇ ਕਿ ਤੇਰੇ ਟੈਂਪੂ ਹੋਣ ਦਾ ਫ਼ਾਇਦਾ ਚੱਕ ਲਿਆ

    • @kissanjattkissan9976
      @kissanjattkissan9976 5 месяцев назад

      @@MsSurinderChahalkrti fudu gll hrek chez ch gender

  • @Anmolsingsbjeat
    @Anmolsingsbjeat 5 месяцев назад +13

    ਇਸ ਮਾਂ ਨੂੰ ਸਲੂਟ ਹੈ ਇਸ ਮਾਂ ਦਾ ਦੁੱਖ ਸੁਣੋ ਕੋਈ ਬਨੋ ਸੂਰਮਾ ਪੁੱਤ ਇਸ ਮਾਂ ਦਾ ਅੰਮ੍ਰਿਤਪਾਲ ਸਿੰਘ ਮਹਿਰੋਂ ਅੱਗੇ ਆਵੇ

    • @xxjattxx
      @xxjattxx 5 месяцев назад

      ਓਹਤੇ ਵੀ NSA ਲਵਾ ਕੇ ਛੱਡਿਓ ਖਚੋ

    • @gurveer.singh.grewal.3361
      @gurveer.singh.grewal.3361 5 месяцев назад +1

      ​@@xxjattxxਆਪਣੇ ਪਿਉਂ ਦੀ ਫ਼ੋਟੋ ਲਗਾਈਂ ਹੋਈ ਏ 😂😂

    • @xxjattxx
      @xxjattxx 5 месяцев назад

      @@gurveer.singh.grewal.3361 ਚੂਪਾ ਮਾਰਨਾ ਤਾਂ ਓਦਾ ਮਾਰਲਾ 😜 ਐਵੇਂ ਗ਼ਲਤ ਗੱਲਾਂ ਕਿਉੰ ਕਰਦਾ

    • @gurveer.singh.grewal.3361
      @gurveer.singh.grewal.3361 5 месяцев назад +1

      @@xxjattxx ਮੈਂ ਤੇਰੀਂ ਨਿੱਕੀ ਭੈਣ ਦੀ ਫੂੱ੮ੀ ਚੂਸ ਰਿਹਾਂ ਸ਼ਹਿਦ ਲਗਾਕੇ ਤੇਰੀਂ ਭੈਣ ਮੇਰਾਂ ਸੰਦ ਚੂਸ ਰਹੀਂ ਆ ਚੂਪੇ ਮਾਰਨ ਲੱਗੀ ਹੋਈ ਆ

    • @gurveer.singh.grewal.3361
      @gurveer.singh.grewal.3361 5 месяцев назад +1

      @@xxjattxx ਤੇਰੀਂ ਭੈਣ ਨੂੰ ਦੱਸਾਂ ਕਹਿਣਾਂ ਤੇਰਾਂ ਵੀਰਾਂ ਕਹਿੰਦਾਂ ਚੂਪੇ ਮਾਰਨੇ ਆ

  • @makingyourlifeparwanaji7811
    @makingyourlifeparwanaji7811 5 месяцев назад +94

    ਇਸ ਕਰਕੇ ਹੀ ਸਿਆਣੇ ਕਹਿੰਦੇ ਨੇ,ਨਾ ਮਾੜਾ ਜੰਮੇ ਨਾ ਮਾੜਾ ਆਵੇ, ਵਾਹਿਗੁਰੂ ਜੀ ਸੁਮੱਤ ਬਖਸ਼ਣ ਜੀ

  • @mukaddarsingh5917
    @mukaddarsingh5917 5 месяцев назад +23

    ਬਹੁਤ ਵਧੀਆ ਵਿਚਾਰ ਮਾਤਾ ਜੀ ਤੁਹਾਡੇ, ਧੰਨ ਹੁੰਦੇ ਹਨ ਓਹ ਬੱਚੇ ਜਿਨਾ ਦੇ ਤੁਹਾਡੇ ਵਰਗੇ ਮਾਂ ਬਾਪ ਹੁੰਦੇ ਹਨ, ਪਰ ਮਾੜੀ ਔਲਾਦ ਨਾ ਰੱਬ ਕਿਸੇ ਨੂੰ ਦੇਵੇ।ਵਾਹਿਗੁਰੂ🙏🏿🙏🏿

  • @gurkiratsandhu413
    @gurkiratsandhu413 5 месяцев назад +47

    Bhut ਈ ਸਿਆਣੀ ਮਾਂ ਦੁੱਖ ਕਿਹੜਾ ਲੱਗ ਗਿਆ ਰੱਬਾ ਇਹੋ ਜੇਆ dheaa ਨਾ ਜੰਮਣ

  • @MandeepKaur-mannu
    @MandeepKaur-mannu 4 месяца назад

    ਇਹੋ ਜਿਹੀ ਧੀ ਕਿਸੇ ਨੂੰ ਨਾ ਦੇਵੇ ਰੱਬ 😢ਬਹੁਤ ਦੁਖ ਹੋਇਆ ਸੁਣ ਕੇ ਮੈਨੂੰ ਤਾ ਰੋਣਾ ਆ ਗਿਆ 😢😢ਇਹੋ ਜਿਹੀ ਮਾਂ ਕਿਸੇ ਕਿਸੇ ਨੂੰ ਮਿਲਦੀ ਆ ਇਹੇ ਜਿਹੀ ਮਾਂ ਹਰੇਕ ਨੂੰ ਰੱਬ ਦੇਵੇ 😢😢

  • @surmeetbrar4530
    @surmeetbrar4530 5 месяцев назад +27

    ਹਾਏ 😢ਰੱਬਾ ਹਰੇਕ ਮਾਂ ਨੂੰ ਸੌਖੀ ਰੱਖ ਦਾਤਿਆ 😢😢🙏🙏🙏

  • @manindersahota9047
    @manindersahota9047 5 месяцев назад +55

    ਬਹੁਤ ਦੁੱਖ ਲੱਗਾ ਭੈਣ ਦੀਆਂ ਗੱਲਾਂ ਸੁਣ ਕੇ,
    ਵਾਹਿਗੁਰੂ ਜੀ ਹਿੰਮਤ ਦੇਣ ਤੇਮਿਹਰ ਕਰਨ,
    ਧੀ ਨੂੰ ਸੁਮੱਤ ਬਖਸ਼ਣ।

  • @prabhjituppal2933
    @prabhjituppal2933 5 месяцев назад +34

    ਵਾਹਿਗੁਰੂ ਜੀ ਬੇਬੇ ਨੂੰ ਹੋਂਸਲਾ ਬਖ਼ਸਣ ਮੈਨੂੰ ਬੇਬੇ ਦੀਆ ਗੱਲਾ ਸੁਣ ਕੇ ਲਗਦਾ ਜਿਸ ਤਰ੍ਹਾਂ ਇਨ੍ਹਾਂ ਦੀ ਕੁੜੀ ਨੇ ਇੰਟਰਵਿਊ ਵਿਚ ਆਪਣੇ ਭਰਾ ਦੀ ਮੌਤ ਨੂੰ ਐਕਸੀਡੈਟ ਦੱਸਦੀ ਪਈ ਲੱਗਦਾ ਇਨ੍ਹਾਂ ਦੀ ਕੁੜੀ ਦੀ ਭਰਾ ਦੀ ਮੌਤ ਵਿੱਚ ਹੱਥ ਆ ਜਿਸ ਤਰ੍ਹਾਂ ਦੇ ਲੱਛਣ ਦੱਸਦੀ ਪਈ ਮਾਤਾ ਜੀ

  • @jagdishbhatti6862
    @jagdishbhatti6862 3 месяца назад

    ਮਾਤਾ ਜੀ ਤੁਹਾਡੀ ਇਹ ਸਾਰੀ ਕਹਾਣੀ ਸੁਣ ਕੇ ਬਹੁਤ ਦੁੱਖ ਲੱਗਿਆ

  • @gurleen_dhaliwal09
    @gurleen_dhaliwal09 5 месяцев назад +47

    ਇਹੋਜੀ ਧੀ ਰੱਬ ਕਿਸੇ ਨੂੰ ਨਾ ਦਵੇ। 💔😭

  • @rachsaysvainday9872
    @rachsaysvainday9872 5 месяцев назад +23

    ਸੁਣ ਕੇ ਬਹੁਤ ਹੀ ਦੁੱਖ ਹੋਇਆ ।
    ਵਾਹਿਗੁਰੂ ਜੀ ਆਪਣੀ ਮਿਹਰ ਕਰਨ।
    ਜਸਵੀਰ ਕੌਰ ਨਿਊਜ਼ੀਲੈਂਡ ।

  • @HSKHAIRA
    @HSKHAIRA 5 месяцев назад +30

    ਓ ਹੋ ਐਨਾ ਕਹਿਰ...? ਬਹੁਤ ਦਰਦ ਭਰੀ ਕਹਾਣੀ ਆ ਬੀਬੀ ਜੀ ਦੀ।

  • @kaurjassu7520
    @kaurjassu7520 5 месяцев назад

    ਏਹੋ ਜਹੀ ਕਲ ਅੰਗਾਰੀ ਨਾ ਹੀ ਜੰਮੇ ਤਾਂ ਚੰਗਾ 😢😢 ਜਿਹੜੀ ਧੀ ਮਾਂ ਦੀ ਨਈ ਬਣਦੀ ਉਹ ਬਗਾਨੀ ਮਾਂ ਸੱਸ ਦੀ ਕੀ ਬਣੂੰ ਵਾਹਿਗੁਰੂ ਜੀ 🙏🏼🙏🏼ਮਾ ਦੀਆ ਗੱਲਾਂ ਸੁਣ ਰੋਣਾ ਆ ਗਿਆ😭😭

  • @harjitpandher6416
    @harjitpandher6416 5 месяцев назад +93

    ਮਾਤਾ ਜੀ ਅਰਦਾਸ ਕਿਰਿਆ ਕਰੋ ਵਾਹਿਗੁਰੂ ਤੁਹਾਡੀ ਧੀ ਨੂੰ ਮਂਤ ਬੁੱਧ ਬਖਸ਼ੇ

    • @MandeepKaur-in1rp
      @MandeepKaur-in1rp 5 месяцев назад

      Nhi andi eda di nu akl kde mere khud de taye di beti aa hna oh bht glt ne te agyeo ohna di beti v oda hi nikli aa jida di maa oda di agyeo kudi hogi na oh hun kudi nu kuj keh skdi dekh ke bht gusa aunda k ki bnn Gaya dunia da

    • @Pret361
      @Pret361 5 месяцев назад

      ਸਹੀ ਗੱਲ ਜੀ ਵਹਿਗੁਰੂ ਭਲਾ ਕਰਨ
      ​@@MandeepKaur-in1rp

  • @balwantkaurchahal8382
    @balwantkaurchahal8382 5 месяцев назад +19

    ਵਾਹਿਗੁਰੂ ਜੀ ਮੇਹਰ ਰੱਖੇ ਮਾਤਾ ਜੀ ਨੂੰ ਬਹੁਤ ਹੀ ਦੁੱਖ ਹੋਇਆ।ਇਹੋ ਜਿਹੀ ਔਲਾਦ ਨਾਲੋਂ ਨਾ ਹੀ ਹੋਵੋ। ਬਹੁਤ ਦਰਦ ਭਰਿਆ ਵੀਡੀਓ ਹੈ। ਪ੍ਰਮਾਤਮਾ ਮਾਤਾ ਜੀ ਨੂੰ ਤੰਦਰੁਸਤੀ ਬਖ਼ਸ਼ਦੇ।ਮਾੜੀ ਔਲਾਦ ਨੂੰ ਸੁਮੱਤ ਬਖਸ਼ੇ।

  • @ShabnamKhan-zc9bx
    @ShabnamKhan-zc9bx 5 месяцев назад +26

    ਇਹੋ ਜਿਹੀਆਂ ਕਰ ਕੇ ਮਾਪੇ ਧੀ ਜੰਮਣ ਤੋ ਡਰ ਦੇ ਨੇ । ਏਹੋ ਜਿਹੀਆਂ ਸਾਰਿਆਂ ਤੇ ਕਲੰਕ ਲਵਾ ਦਿੰਦੀਆਂ ਨੇ

  • @pushpinderdhillon2118
    @pushpinderdhillon2118 5 месяцев назад +27

    It’s so hard to see mother cry like this. I am watching from USA.. How she can’t respect her mother, sister u are going to regret one day when mother is gone. U can get anything in life , mothers are only once in life, when they are gone we can’t get them back, so please straight up it’s still time so respect ur mom , ur mom is lonely, auntie be strong. I am sending u lots of love ❤️.

  • @khattrasingh2284
    @khattrasingh2284 5 месяцев назад +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਦੁਰ ਫਟੇ ਨੂੰ ਤੇਰਾ ਮਾ ਨੂੰ ਕਿਵੇਂ ਤੜਫਾਈਐ ਜੈ ਵਡੀ ਭੂਤਨੀ

  • @harjiwansinghbrar4031
    @harjiwansinghbrar4031 5 месяцев назад +19

    ਮਾਤਾ ਹੌਂਸਲਾ ਰੱਖੋ ਰੱਬ ਆਪ ਹੀ ਨਾਸ ਕਰੂਗਾ ਜਿਸ ਕਿਸੇ ਨੇ ਤੁਹਾਡਾ ਘਰ ਤੁਬਾਹ ਕੀਤਾ

  • @NaunihalSinghBhullar
    @NaunihalSinghBhullar 5 месяцев назад +8

    ਮਾਂ ਦੀ ਮਮਤਾ ਅਜੇ ਵੀ ਉਹਨੂੰ ਕਹਿੰਦੀ ਏ ਸੁਧਰ ਜਾਵੇ ਬਾਕੀ ਕਿ ਇਹ ਤਾਂ ਸਾਫ਼ ਦਿਸਦਾ ਮਾਂ ਦਰਦ ਬਹੁਤ ਏਂ ਇਕ ਕੁੜੀ ਨੂੰ ਸਮਝਣ ਦੀ ਲੋੜ ਹੈ ਇੰਟਰਵਿਊ ਵਾਲ਼ੀ ਬੜੇ ਦਰਦ ਨਾਲ ਇੰਟਰਵਿਊ ਲੈ ਰਹੀ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ

  • @JAGJITSINGH-vx1nb
    @JAGJITSINGH-vx1nb 5 месяцев назад +28

    ਬਹੁਤ ਵਧੀਆ ਮਾਂ ਧੀ ਗਲਤ ਹੈ ਮਾਂ ਦੀ ਸਪੋਟ ਕਰਨੀ ਚਾਹੀਦੀ ਹੈ..

  • @ParminderSingh-bg9vt
    @ParminderSingh-bg9vt 5 месяцев назад +33

    ਲੱਖ ਲਾਹਨਤਾਂ ਨੇ ਕੁੜੀਏ ਤੈਨੂੰ ਪੰਜਾਬਣਾਂ ਏਹੋ ਜਹੀਆਂ ਨਹੀਂ ਹੁੰਦੀਆਂ ਜਿੱਦਾਂ ਦੀ ਬੇਕਦਰੀ ਤੂੰ ਐਂ। ਐਵੇਂ ਫੋਕੀਆਂ ਸ਼ੋਹਰਤਾਂ ਫੁੱਕਰਪੁਣੇਂ ਦੀ ਖਾਤਰ ਤੂੰ ਆਪਣੀ ਰੱਬ ਵਰਗੀ ਮਾਂ ਦਾ ਦਿਲ ਪਾੜ ਕੇ ਰੱਖ ਦਿੱਤਾ ਤੈਨੂੰ ਰੱਬ ਨੇ ਕਦੇ ਵੀ ਮਾਫ਼ ਨਹੀਂ ਕਰਨਾ। ਭੁੱਲ ਜਾ ਕੇ ਹੁਣ ਤੂੰ ਕਦੇ ਕੋਈ ਬੁਲੰਦੀਆਂ ਨੂੰ ਛੂਹ ਲਵੇਂਗੀ ਜਿਸ ਰੱਬ ਦੇ ਆਸ਼ੀਰਵਾਦ ਨਾਲ ਲੋਕੀ ਅਸਮਾਨਾਂ ਨੂੰ ਪੈਰਾਂ ਥੱਲੇ ਕਰ ਲੈਂਦੇ ਨੇ ਉਸ ਰੱਬ ਦੀਆਂ ਤਾਂ ਅੱਖਾਂ ਵਿੱਚ ਹੰਝੂ ਤੇ ਦਿਲ ਵਿੱਚ ਹੌਕੇ ਲਿਆ ਛੱਡੇ ਨੇ ਤੂੰ ਆਪਣੇ ਮਾੜੇ ਲੱਛਣਾਂ ਨਾਲ। ਹੁਣ ਕਦੇ ਵੀ ਸੁੱਖ ਤੇ ਸਕੂਨ ਨਹੀਂ ਮਿਲਣਾ ਤੈਨੂੰ ਪਛਤਾਵੇਂਗੀ ਇੱਕ ਦਿਨ ਵੇਖ ਲਵੀਂ ਭੌਰ ਕਦੋਂ ਉਡਾਰੀ ਮਾਰ ਜਾਣ ਕਿਸੇ ਨੂੰ ਵੀ ਨਹੀਂ ਪਤਾ। ਤੂੰ ਹੁਣ ਰੱਬ ਨੂੰ ਟੱਬ ਦੱਸਦੀ ਫ਼ਿਰਦੀ ਏ ਪਰ ਰੱਬ ਦੇ ਘਰ ਕਹਿੰਦੇ ਨੇ ਦੇਰ ਐ ਅੰਧੇਰ ਨਹੀਂ।