Mai ta jd ida diya vedios dekhdi minu ta Hirani hundi ,.hyee Vichare munde ..sare ni 100vicho 50%munde bot nice a jina nu madiya kudiya tkkr jndiyaa ...rabb rakha loka da sareya piya 🤦🤦🤦🤦🤦🤦🤦🤦🤦🤦
Very very great person Bassi Saab and sidhu Saab I am Haryana ton shahabad markanda assi tuhada har live telecast dekhde haa ji God bless you Bassi Saab and sidhu Saab
Ranu. You are right She been caught cheating with husband. Now she making stories. If her husband got health problems then I don’t think so he will marry her until he seeks medication help 🙏
You are right veer kuddi galat aa Dadda v galat Husband v galat a Sass v galat a a Sohra v galat a Taninue punjab dee kuddi kehdae saram aundi a so los off punjab
Program. Pl Ask boy about his helth. He is fit for marriage or not. And second ask girl about her passed relationship & friendship with boy. SSK.Delhi.7428205694.
Anju you means tahde naal v eh sab kuch galat hoyea c ? Sorry yaar... ehna hawas de pujaaria ne koi rishta ni chhadea. Tusi police nu complaints kri c ? Insaaf milea c tahnu ?
Basi saab nu vdhia msala mil jnda ,ehna da kmm vah wa chlda ,eho j lokan kr k ,baki tari ik hth nal nhi wajdi,bus eh k sare khud nu he sahi dsde chahe koi v a,
Bassi g jo lol khehnde ne k kudi ne bhar jan krk ni kise nu dasea par ik gal eh v aa k munday wale v police ton darde hi bina galti ton maffi mang li howe
ਲੜਕੀ ਦੇ ਸਦਕੇ ਜਾਈਏ,, ਇਹ ਜਿਹਾ ਸਭ ਕੁੱਝ ਮੈ ਖੁਦ ਦੇਖਿਆਂ ਹੈ ,,ਹਕੀਕਤ ਇਹ ਹੈ
😊
😂
ਬਾਸੀ ਸਾਬ ਅਹਿਜੇ ਲੋਕ ਹਨ ਲੜਕੀ ਠੀਕ ਹੈ ।
Kudi sahi a mara nal be sora balo heasment hoye
@@baljitkaur2614Ashe ji
Rabb kre thode v eho jahi thik ladki ave ya paida hove
ਮੈਂ ਸਰ ਪਹਿਲਾਂ ਵੀ ਕੰਮੈਟ ਕੀਤਾ ਸੀ,ਪਰ ਹੁਣ ਕੌਲਰ ਸਹਿਬ ਤੋਂ ਬਾਅਦ ਵਿੱਚ ਦਿਮਾਗ ਵਿੱਚ ਆਇਆ ਹੈ ਜੀ 💚🙏🙏ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਾਰਾ ਟੱਬਰ ਹੀ ਕੱਚਰ ਹੈ ਜੀ। ਧੰਨਵਾਦ ਜੀ 💚🙏🏿🙏🏿 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ।👍👌👌☝️☝️☝️☝️☝️✍️✍️💯👏
ਹਰ ਗੱਲ ਨੂੰ ਪੁਲਿਸ ਕੋਲ ਨਹੀਂ ਲਿਜਾਇਆ ਜਾ ਸਕਦਾ ।।।।। ਮਾਂ ਬਾਪ ਸੋਚਦਾ ਕਿ ਸਾਡੀ ਧੀ ਦਾ ਘਰ ਖਰਾਬ ਨਾ ਹੋਵੇ ।।
ਕਿਸੇ ਵੀ ਤਰ੍ਹਾਂ ਦੀ Sexual Problem,
ਕਿਸੇ ਨੇ ਨਸ਼ਾ ਛੱਡਣਾ ਹੋਵੇ,ਕਿਸੇ ਵੀ ਤਰ੍ਹਾਂ ਦਾ
(ਖਾਸ ਤੌਰ ਤੇ ਕੁੜੀਆਂ ਨੇ ਚਿੱਟਾ(Drugs) ਛੱਡਣਾ ਹੋਵੇ)
ਕੁਦਰਤੀ ਤਰੀਕੇ ਨਾਲ ਇਲਾਜ ।
My Whatsapp/Call- 8727010640
Vicky Atwal Tu V Dalla e Lagda Jehre Hisab naal tu awda Smaan vech reha
ਸਾਡੇ ਸਹੁਰੇ ਘਰ ਸੁਹਰਾ ਤੇ ਦਿਓਰ ਵੀ ਨਾਲ਼ ਸੀ, ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਕਦੀ ਸੋਚਿਆ ਨਹੀ, ਅੱਜ ਕੱਲ ਦੇ ਮਾਹੌਲ ਬਹੁਤ ਖਰਾਬ ਚਲ ਰਹਿਆ ਧੀ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਉਹ ਆਪਣੀ ਬਦਨਾਮੀ ਆਪ ਨਹੀਂ ਕਰ ਸਕਦੀ, ਹੋ ਸਕਦਾ ਲੜਕੀ ਸੱਚ ਬੋਲਦੀ ਹੋਵੋ, ਸਹੁਰਿਆਂ ਦਾ ਪਰਿਵਾਰ ਸਾਰਾ ਕੱਠਾ ਸੀ, ਨੂੰਹ ਬੇਗਾਨੀ ਧੀ ਕੱਲੀ ਡਰਦੀ ਨਾ ਬੋਲਦੀ ਹੋਵੇਂਗੀ,ਬਾਕੀ ਜਿਸ ਨਾਲ ਬੀਤੀ ਉਸ ਨੂੰ ਪਤਾ ਹੁੰਦਾ, 🙏🙏
Sister ini vi Dhaka chalda..ke eh khera JANGLE CH rehnde c..ida PEKE..mame ..chache taye..gandiyan nu dase dende..ina vi neer ni a ..koi help na karda
ਕੁੜੀ ਸੱਚੀ ਹੈ
ਇਹ ਗੱਲ ਸੱਚ ਹੋਗੀ ਕਲਯੁਗ ਆਉਗਾ ਗੁਰੂ ਗ੍ਰੰਥ ਵਿੱਚ ਦਰਜ ਹੈ।
ਮੁੰਡਾ ਵੀ ਗਲਤ, ਮਾਂ ਵੀ ਗ਼ਲਤ, ਪਿਓ ਵੀ ਗਲਤ, ਦਾਦਾ ਵੀ ਗਲਤ ਇਹ ਗੱਲ ਹਜ਼ਮ ਨਹੀਂ ਹੋ ਰਹੀ
Mai ta jd ida diya vedios dekhdi minu ta Hirani hundi ,.hyee Vichare munde ..sare ni 100vicho 50%munde bot nice a jina nu madiya kudiya tkkr jndiyaa ...rabb rakha loka da sareya piya 🤦🤦🤦🤦🤦🤦🤦🤦🤦🤦
@@sukhchopra7153 Ki kriye Asin vichare Munde Fer 😭
Bas kuri sahi a 🤣🤣🤣
@@SurjeetSandhuSukhewala ⁰⁰
ਕੰਜਰ ਟੱਬਰ ਵੀ ਹੁੰਦੇ ਹਨ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੀਆਂ ਗੱਲਾਂ ਦਾ ਇਕੋ ਨਤੀਜਾ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ
ਬਿਲਕੁਲ ਸਹੀ
ਤੋਬਾ ਤੋਬਾ ਦੁਨੀਆਂ ਦਾ ਅੰਤ ਆ ਗਿਆ
ਕੁੜੀ ਦਾ ਬੋਲਣ ਦਾ ਲਹਿਜਾ ਖਾਨਦਾਨੀ ਪਰਿਵਾਰ ਦਾ ਹੈ ॥ ਪਰ ਕੁੜੀ ਦਾ ਸਹੁਰਾ ਪਰਿਵਾਰ ਬਹੁਤ ਨੀਚ ਕਿਸਮ ਦੇ ਲੋਕ ਨੇ ॥ ਪਰ ਵਾਹਿਗੁਰੂ ਜੀ ਕਿਸੇ ਦੁਸ਼ਮਣ ਦੀ ਧੀ ਨਾਲ਼ ਵੀ ਇੱਵੇਂ ਨਾ ਹੋਵੇ ਜਿਵੇਂ ਇਸ ਬੱਚੀ ਨਾਲ਼ ਹੋਈ ਆ ॥ ਬਹੁਤ ਦੁੱਖ ਹੋਇਆ ਧੀਏ ਵਾਹਿਗੁਰੂ ਤੈਨੂੰ ਇਨਸਾਫ ਦੇਵੇ ॥
ਵਾਹਿਗੁਰੂ ਜੀ ਇਹ ਇਨਸਾਫ਼ ਕਰ ਰਹੇ ਹੋ ਜਾਂ ਲੋਕਾਂ ਦਾ ਮਨੋਰੰਜਨ ਕਰ ਰਹੇ ਹੋ ਸੱਭ ਲੜਕੀ ਨੂੰ ਬਦਨਾਮ ਕਰ ਰਹੇ ਹੋ ਸ਼ਾਬਾਸ਼ ਧੰਨਵਾਦ ਜੀ
ਮਾਂ ਪਿਓ ਨੂੰ ਕਦੇ ਵੀ ਨਹੀਂ ਦੱਸਦੇ ਬੱਚੇ ਜੋ adult age ਦੇ ਹੁੰਦੇ ਹਨ ਬਾਸੀ ਸਰ।। Young adults same age ਵਾਲਿਆਂ ਨਾਲ ਹੀ ਸ਼ੇਅਰ ਕਰਦੇ ਹਨ। ।
ਇਸ ਸ਼ੋਅ ਦੇ ਵਿੱਚ ਕਦੇ ਕਿਸੇ ਨੂੰ ਇਨਸਾਫ ਵੀ ਮਿਲਿਆ ਹੈ ਜਾਂ ਫਿਰ ਲੋਕਾਂ ਦੇ ਮਨੋਰੰਜਨ ਲਈ ਹੀ ਦਿਖਾਇਆ ਜਾਂਦਾ ਹੈ।??😁😁😁😁
🤣🤣🤣👍👌🏻
🤣 🤣 🤣
Dhaliwal Brar g lagda te entertainment he a
@@ਬੁੱਕਣਜੱਟ-ਪ2ਡ 😄😄😄😄😄
ਚਲੋ ਆਪਣਾ ਤਾਂ ਵਧੀਆ ਮਨੋਰੰਜਨ ਹੋ ਰਿਹਾ ,ਹੋਰ ਇਦਾਂ ਫੂਨ ਤੇ ਕਿਸੇ ਦਾ ਕੀ ਫੈਸਲਾ ਹੋਣਾ
ਕੁੜੀ ਸਮੇਤ ਸਬੁਤ ਦੇ ਰਹੀ ਹੈ ਕੁੜੀ ਸੱਚੀ ਹੈ ਸਹੁਰੇ ਕੰਜਰ ਹੈ
ਬਾਸੀ ਵਿ ਬਹੁਤ ਠਰਕੀ ਆ😂 ਇੱਕ ਗੱਲ ਬਾਰ ਬਾਰ ਪੁਛਦਾ 😂😂
Sehi. Gal. Br
🤣 🤣 🤣
😂😂😂😂shi gl bro
🤣🤣🤣 shi gal va
Hahaha mai v soch da c eh ta yr
11:22 ਪੂਰਾ ਸਵਾਦ ਲੈਂਦਾ ਬਾਸੀ ਦੇਖ ਦੇਖ
ਤੁਸੀਂ ਸਭ ਤੋਂ ਪਹਿਲਾ ਪੰਚਾਇਤ ਨੂੰ ਪੁੱਛੋ । ਪਿੰਡਾਂ ਵਿੱਚ ਤਾਂ ਕੋਈ ਛਿੱਕ ਵੀ ਮਾਰਦਾ ਉਹ ਸਾਰੇ ਪਿੰਡ ਨੂੰ ਸੁਣ ਜਾਂਦੀ ਹਾ
ਬਾਅਦ ਵਿੱਚ ਇਹਨਾ ਨਾਲ ਗੱਲ ਕਰਨਾ ।
Me
Swaghrat changi tera nal ne manni.jay manni hundi ta morning uth ne c hona,munde ne fatte ne chakke,jay chakke hunde ta hil ke dasdi
@@singhsabg bai menu lagda jeeb di kami rah gai jeeb pher denda ta eh din na dekhne pande
Neetu, I agreed with your opinion.
ਜਿਹੜੇ ਕਹਿੰਦੇ ਗੱਲ ਨਹੀਂ ਬਣੀ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਕੁੜੀ 1000 %ਗਲਤ ਹੈ ਕੁੜੀ ਦੀਆਂ ਗੱਲਾਂ ਤੋਂ ਸਭ ਕੁੱਝ ਸਾਫ ਹੈ ਪਰ ਗਲਤੀ ਮੰਨਦੀ ਨਹੀਂ
ਬਾਸੀ ਦੇ ਪ੍ਰੋਗਰਾਮ ਸੁਣਨ ਤੋਂ ਬਾਅਦ ਤਾਂ ਇਸ ਤਰਾਂ ਲੱਗ ਰਿਹਾ ਜਿਵੇਂ ਕਨੇਡਾ ਵਿੱਚ ਚਕਲਾ ਖੁੱਲਿਆ ਹੋਵੇ। ਇਸ ਤਰ੍ਹਾਂ ਲੱਗ ਰਿਹਾ ਲੋਕ ਉੱਥੇ ਆਪੋ ਆਪਣੀ ਆਜ਼ਾਦੀ ਮਾਨਨ ਲਈ ਜਾਂਦੇ ਹਨ। ਕਿਉਂਕਿ ਜੇ ਉਹ ਪੰਜਾਬ ਚ ਰਹਿਤ ਲੱਤਾਂ ਬਾਹਾਂ ਟੁੱਟ ਸਕਦੀਆਂ। ਮੁੰਡੇ ਕੁੜੀਆਂ ਫੁੱਲ ਅਯਾਸੀ ਕਰਨ ਹੀ ਜਾਂਦੇ ਹਨ ਇਸੇ ਤਰ੍ਹਾਂ ਹੀ ਲੱਗ ਰਿਹਾ
Mr bassi ਤੁਹਾਡੇ ਕੋਲ ਹੋਰ ਕੋਈ ਵੀ ਟੌਪਿਕ ਨਹੀਂ ਹੈ ਜਦੋਂ ਵੀ ਟੌਪਿਕ ਲੈ ਕੇ ਆਉਦੇ ਹੋ ਇਸ ਤਰ੍ਹਾਂ ਦੇ ਹੁੰਦੇ ਆ। ਸਮਾਜ ਵਿਚ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ । ਕਿਰਪਾ ਕਰ ਕੇ ਧਿਆਨ ਦੇਣਾ
Sb nu boln da right
ਸੌਹੁਰੇ ਨੂੰ।ਦੋਛ ਅੱਜ ਕਲ ਆਮ ਗੱਲ ਬਣੀ ਖੜੀਆ ਰੋਟੀ ਦੇਣ ਪਿੱਛੇ ਇਲਜਾਮ ਲਗਾਕੇ ਹੀ ਮਗਰੋ ਲਾਹ ਦਿਦੀਆ ਹਨ ਜੀ
ਅੱਜਕਲ੍ਹ ਦੀ ਆ ਨੂਹਾਂ ਬੇਅਸਰਮ ਹੋਗੀ ਦੁਨੀਆਂ
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
ਮਾਂ ਬੱਚੇ ਦਾ ਕਿਦਾ ਸਬੁਤ ਦੇ ਸਕਦੀ ਮਾਂ ਨੇ ਪਰਖੀਆ
ਜਿਹੜੇ ਕੰਜਰ ਕੁੜੀ ਨੂੰ ਗਲਤ ਕਹਿੰਦੇ ਉਨਾ ਦੇ ਕੁੜੀ ਨਹੀਂ ਜਾ ਅਕਲ ਨਹੀਂ 100 ./.
21:35 Host sidhu saab Thnku Ryt thinking
Bhot bhot mehar baani.....👏👏👏
ੂ
ਮੈਨੂੰ ਲੱਗਦੈ ਇਹ ਸੋਹ ਮਨੋਰੰਜਨ ਵਾਸਤੇ ਕਰਿਆ ਜਾਂਦਾ ਹੈ ਕੋਈ ਇਨਸਾਫ ਤਾਂ ਕਦਿ ਮਿਲਿਆ ਨਹੀਂ ਦਿਖਾਇਆ
ਸ਼ੋਅ ਦੇ ਵਿੱਚ ਇਹ ਗੱਲਾਂ ਖਤਮ ਹੁੰਦੀਆਂ ਹਨ ਸਰ, ਪਰ ਮਨਾਂ ਵਿੱਚ ਪਏ ਹੋਏ ਮੁਟਾਵ ਨਹੀਂ ਕਦੇ ਖਤਮ ਹੁੰਦੇ ਹਨ। ।
ਕਈ ਸਰ ਇੱਥੇ ਇਹ ਕੁਝ ਸੰਭ ਮੁਮਕਿਨ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ ਇੰਡੀਆ।👍👌👌☝️☝️☝️☝️☝️✍️✍️💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ ਭਾਰਤ।👏
Very very great person Bassi Saab and sidhu Saab I am Haryana ton shahabad markanda assi tuhada har live telecast dekhde haa ji God bless you Bassi Saab and sidhu Saab
ਇਹ ਲੋਕ ਦਾਜ ਦੇ ਲੋਭੀਆਂ ਹਨ ਅਤੇ ਕੁੜੀਆਂ ਨਾਲ ਧੱਕਾ ਕਰਦੇ ਹਨ
ਜਦੋ ਇਹਨੂੰ ਅਮਰਿਤ ਸ਼ਕਣ ਵਾਸਤੇ ਕਿਹਾ ਚੰਗੇ ਵਾਸਤੇ ਕਿਹਾ ਅਮਿਰਤਸ਼ੱਕ ਕਿ ਸਹੀ ਹੋ ਜਾਵੇ ਫਿਰ ਇਹਨੇ ਕਹਿ ਦਿਤਾ ਮੁੱਢਾਂ ਨਾਮਰਦ ਹੈ ਇਹ ਗਲਤ ਹੈ ਰਹਿਣਾ ਨਹੀ ਚਾਹੁਦੀ
Very good basi Sahb jio u r showing very important issues. Sabas
ਸਹੁਰਾ ਗਲਤ ਹੋ ਸਕਦਾ ਪਰ ਘਰ ਵਾਲਾ ਇਸ ਤਰ੍ਹਾਂ ਨਹੀਂ ਕਹਿ ਸਕਦਾ
ਕੀ ਕਹਿ ਸਕਦੇ ਅਪਾ ਇਹ ਭਾਰਤ ਦੇਸ਼ ਹੈ ਸਭ ਕੁਝ ਹੋ ਸਕਦਾ ਹੈ ।
ਹਾਏ ਕਿੰਨਾ ਕਿੰਨਾ ਸੈਕਸੀ ਪ੍ਰੋਗਰਾਮ ਐ
♥️♥️♥️♥️♥️
Jung lagi hoyi aa te basi Sahib kehnde tuhada pati permasher 😂😂😂😂
Wha g wha
ਬਾਸੀ ਸਾਹਿਬ ਗੁਰਪ੍ਰੀਤ ਨੇ ਇਹ ਕਿਹਾ ਮੇਰੀ ਮਾਤਾ ਮੇਰੇ ਦਾਦੇ ਕੋਲ ਰਹਿੰਦੀ ਰਹੀ ਹੈ ਕਿ ਮੇਰਾ ਦਾਦਾ ਸਰਾਬ ਪੀਦਾ ਸੀ
ਸਿੱਧੂ ਸਾਬ ਤੁਸੀ ਸਹੀ ਕਿਹਾ ਕੇ 10 ਸਾਲ
ਨਾਲ ਰਹੀ ਇਸ ਦਾ ਮਤਲਬ ਗਲਤ ਕੱਢ
ਰਿਹਾ ਮੁੰਡੇ ਦਾ ਕਹਿਣਾ ਇਹ ਕੇ ਮੇਰੀ ਮਾਂ
ਨੇ ਵੀ ਦਿਨ ਇੱਜਤ ਨਾਲ ਕੱਡੇ
ਸਹੀ ਗੱਲ ਆ ਇਹ ਵੀਰ ਜੀ ਸਹੀ ਬੋਲੇ ਨੇ ਹੋ ਸਕਦਾ ਉਹ ਨਾ ਮਰਦ ਹੋਵੇ ਆਪਦੇ ਬਾਪ ਨਾਲ ਇਹਦਾ ਸੈਟਿੰਗ ਕਰਨ ਨੂੰ ਫਿਰਦਾ ਹੋਵੇ
Bassi : hor dassoo, hor dassoo, khul k dasoo .
She : Tu sunaaa ki chona . 🤣
Kurri bilkul thik a munde vale glt pr kurri nu itly nhi jana chahida
@@JasbirKaur-fx2gm the way 0p
ਬੁੱਢੀ ਮਾਈ ਦੀ ਗੱਲ ਬਾਤ ਬਾਪੂ ਜੀ ਨਾਲ ਲੱਗ ਰਹੀ ਹੈ
ਜਿਹਡ਼ਏ ਵਿਦੇਸ ਜਾਣ ਪਿੱਛੇ ਪਾਗਲ ਹੋਏ ਉ ਵੇਖੋ ਇਹਨਾਂ ਦੇ ਹਾਲ
ਕੁੜੀ ਨਾਲ ਬਲਾਤਕਾਰ ਹੋਇਆ।
ਜਾ ਨਹੀ।
ਜੇ ਨਹੀ ਤੇ ਰਫਾ ਦਫਾ ਕਰੋ।
ਫੈਸਲਾ ਹੋਣਾ ਚਾਹੀਦੈ।
ਸੋ ਮੁੰਡੇ ਦਾ ਇਲਾਜ ਕਰਵਾਉਣ। ਡਾਕਟਰ ਬੰਗਾਲੀ ਜਲਦੀ ਮਿਲੋ। 😷💟🥱
ਸੱਸ ਨੇ ਸਹੀ ਕਿਹਾ ਕੁੜੀ ਵਾਲਿਆ ਨੇ ਰਿਸ਼ਤਾ ਕਰਨ ਵੇਲੇ ਸੋਚਿਆ ਨੀ ਸੀ ਕਿ ਸਾਡੀ ਕੁੜੀ ੳਸ ਘਰ ਵਿੱਚ ਦਾਦੇ ਨਾਲ ਇਕੱਲੀ ਨਹੀਂ ਰਹੇ ਗੀ
Bassi Saab aj tak kineyan nu insaaf divaaya tusi ..tuhada channel sirf..
ਜਿਹਦੀ ਦੀ ਨਾਲ ਗੱਲਤ ਹੂੰਦਾ ਉਹਨਾਂ ਨੂੰ ਪਤਾਂ ਹੂੰਦਾ ਲੋਕ ਤਾਂ ਬਹੁਤ ਕੁਝ ਕਹਿੰਦੇ
ਕਿੰਨੇ ਪਾਗਲ ਲੋਕ ਆ ਆਪਣੇ ਘਰ ਦੀਆਂ ਗੱਲਾਂ ਖੋਲ੍ਹੀ ਜਾਦੇ
fuddi da cska madha hai
੍ਬਾਈ ਜੀ ਕੋਈ ਬਾਹਰ ਖਾਤਰ ਸਮਜੋਤਾ ਕਰ ਲੈਂਦੇ ਕੋਈ ਨਹੀਂ ਕਰਦਾ
ਵਾਹਿਗੁਰੂ ਵਾਹਿਗੁਰੂ
bahut vadia show hai samaz vich ho rahi burian baar patha chalda hai aam loka nu.
ਹਰ ਇੱਕ ਬਲੱਡ ਲੈਣ ਦੇ ਲੋਕ ਹਨ ਜੀ ਕੋਈ ਕੋਈ ਪਰਿਵਾਰ ਪਿੰਡਾ ਵਿੱਚ ਵੀ ਕੰਜਰ ਲੋਕ ਹੁੰਦੇ ਹਨ
Kudi bilkul 100 percent sahi Hai.
ਲੜਕੀ ਸਹੀ ਹੈ ਲੜਕੀ ਗੱਲਾਂ ਤੋਂ ਸਹੀ ਜ਼ਾਹਰ ਹੁੰਦਾ ਹੈ
Girl is true. Usko draya huya tha.
ਬਾਸੀ ਜੀ ਸਰੂਪ ਸਿੰਘ ਤਾ ਖੁਦ ਚਰਿੱਤਰ ਲੈਸ ਉਸ ਦੀਆਂ ਸੇਕਸੀ ਕਹਾਣੀਆਂ ਪੰਜਾਬ ਵਿੱਚ ਬਹੁਤ ਚਲ ਰਹੀਆਂ ਨੇ ਜੇ ਬਾਬਾ ਗਲਤ ਤੇ ਚੇਲੇ ਕਿਦਾਂ ਸਹੀ ਹੋ ਸਕਦੇ
ਸਰ ਕੲਆ ਦੇ ਘਰ ਦਾ ਸਿਸਟਮ ਵੀ ਗਲਤ ਹੁਦਾ ਏ
ਬੁੱਢੀ ਫ਼ਾਫਾਂ ਲੁਕਮੇਂ ਤਰੀਕੇ ਨਾਲ ਪੁੱਛ ਰਹੀ ਐ ਮਨਪ੍ਰੀਤ ਤੇਰੇ ਸਹੁਰੇ ਨੇ ਤੇਰੇ ਤੇ ਹੱਥ ਈ ਫ਼ੇਰਿਆ ਸੀ ਜਾਂ ਤੇਰੀ ਲਈ ਵੀ ਸੀ ਤੇ ਦੂਜੇ ਤੇਰੇ ਘਰਵਾਲੇ ਨੇ ਤੇਰੀ ਲਈ ਸੀ? ਫ਼ੇਰ ਬਾਸੀ ਸਾਹਬ ਨਾਲ ਵੀ ਡਿਸਕਸ ਕਰਦੀ ਐ ਜਿਵੇਂ JURY ਮੈਂਬਰ ਹੋਵੇ ਤੇ ਛੇਤੀ ਫ਼ੈਸਲਾ ਲਿਖਣਾ ਹੋਵੇ।
Uhh balle bssi saab stress ch ho gye....occtualy mai stress ch ho gya oh my god keep it up ..
ਬਾਸੀ ਯਾਰ ਤੂੰ ਏਨਾ ਡੂਘਾਈ ਵਿੱਚ ਪੁੱਛ ਕੇ ਛਣਕਣਾ ਲੈਣਾ ਦੁਨੀਆ ਸਵਾਦਾ ਦੀ ਪੱਟੀ ਪਈ ਆ
ਤੇਰੇ ਕੋਲ ਇਹੋ ਜਹੀਆ ਗੱਲਾਂ ਕਿੱਥੋ ਆਉਦੀਆ ਯਾਰ ਕੋਈ ਚੱਜ ਦੀ ਖਬਰ ਵੀ ਲਿਆ ਕੇ ਪੇਸ਼ ਕਰ ਦਿਆ ਕਰ ਕਿਉ ਪੰਜਾਬੀਆ ਦੀ ਪੱਟੀ ਮੇਸ ਕਰ ਰਿਹਾ ਠਰਕ ਭੋਰ ਕੇ ਠਰਕੀਆ
Ll
😎
,,
DG
@@pavibhatti1939 o
Many animalsਅਤੇ
ਜੇ ਮਨਪ੍ਰੀਤ ਕਹਿੰਦੀਆ ਕਿ ਮੁੰਡਾ ਮੇਰੇ ਲਾਈਕ ਨਹੀ ਤਾ ਇੱਟਲੀ ਜਾ ਕੇ ਕਿ ਕਰਨਾ
Ranu. You are right She been caught cheating with husband. Now she making stories. If her husband got health problems then I don’t think so he will marry her until he seeks medication help 🙏
You are right veer kuddi galat aa
Dadda v galat
Husband v galat a
Sass v galat a a
Sohra v galat a
Taninue punjab dee kuddi kehdae saram aundi a so los off punjab
@@ranygilluk1158 ki Banu Duniya da
@@ranygilluk1158 +919917703636watsup
It's a very good & and a human being helpful
Program. Pl
Ask boy about his helth. He is fit for marriage or not. And second ask girl about her passed relationship & friendship with boy. SSK.Delhi.7428205694.
ਬਾਸੀ ਸਾਹਿਬ ਅਤੇ ਸਿੱਧੂ ਸਾਹਿਬ ਕੁੜੀ ਸਹੀ ਆ ਕੌਣ ਚਾਹੁੰਦਾ ਆਪਣੀ ਇੱਜਤ ਖ਼ਰਾਬ ਕਰੇ ਲੋਕ ਫ਼ੋਨ ਕਰਕੇ ਕਿਸੇ ਦੀ ਧੀ ਦੀ ਇੱਜਤ ਦੇ ਚਸਕੇ ਲੈਂਦੇ ਇਹਨਾ ਲੋਕਾਂ ਨੂੰ ਸ਼ਰਮ ਨਹੀਂ ਆਉਦੀ ਕਿਸੇ ਵੀ ਧੀ ਕਿਹੜੀ ਕਹਾਣੀ ਬਣਾਉਦੇ ਆ ਜੇ ਘਰ ਦੇ ਵਿੱਚ ਤੁਹਾਡੀ ਆਪਣੀ ਧੀ ਹੋਵੇ ਤਾਂ ਤੁਸੀ ਲੋਕ ਆਪਣੀ ਧੀ ਦੀ ਵੀ ਏਦਾਂ ਹੀ ਕਹਾਣੀ ਬਣਾਓਗੇ । ਕੁੜੀ ਦੀ ਸੱਸ ਝੂਠ ਬੋਲਦੀ ਆ । ਇੱਕ ਔਰਤ ਜੇ ਔਰਤ ਦੀ ਦੁਸ਼ਮਣ ਨਾ ਹੋਵੇ ਤਾਂ ਕਿਸੇ ਵੀ ਕੁੜੀ ਦੇ ਨਾਲ ਏਦਾਂ ਨਾ ਹੋਵੇ । ਸਹੁਰਿਆਂ ਦੇ ਕੀ ਉਹ ਕੰਧਾਂ ਦੇ ਕੋਲ ਰਹੇਗਾੀ ਇਹ ਤਾਂ ਸਾਰਾ ਟੱਬਰ ਇਟਲੀ ਰਹਿੰਦਾ ਤੇ ਉਹਨੇ ਸਹੁਰਿਆਂ ਦੇ ਪਿੰਡ ਕਿਹਦੇ ਕੋਲ ਰਹੇ ।
Right g har time kudi nhi galt hundi g
ਲੋਕ ਤਾ ਸਵਾਦ ਲੈਂਦੇ ਹੈਂ ਜੀ
ਕੋਈ ਕਿਸਾਨਾ ਦਾ ਮਸਲਾ ਵੀ ਚੱਕ ਲੋ
DOCTOR NE JYADA PAAR CHKN NU MNAA KITA
ਦੇ ਇਸ ਨੂ ਸੌਹਰਾ ਤੰਗ ਕਰਦਾ ਸੀ ਤਾਂ ਇਹ ਉਥੇ ਹੀ ਕਰਦੀ ਸੀ ਆਵਦੇ ਪੇਕਿਆਂ ਨੂੰ ਜਾਂਦੀ ਮਾਪਿਉ ਬੂਲਾਉਦੀ
ਇਹ ਜਨੌਰ ਕੋਲ ਬਸ ਇਦਾਂ ਦੀਆਂ ਖਬਰਾਂ ਹੀ ਹੁੰਦੀਆਂ ਨੇ....ਟੂਸਲ ਜਿਆ
😅😅
Shi kiha y 💯😜🧐🤫🤣🤣🤣🤣
🤣🤣🤣🤣🤣🤣🤣
😂😂😂
Eh swaaad lenda .. gel di ki keha c dubara dasso.. hehehehe
I am also from village sotla but I have met this family this family is very nice
I think she is lying
Ladki theek boll rahi hai
Aj kal loka de kirdar dogle ho gye ne... Muh te mokhote pae aa loka ne..
24:00 omg bassi:I don’t know people saying 😂 idiot
Thank god We have Mr Sidhu in This show
😂🤣
😂
ਜਿਸ ਸਮਾਜ ਵਿੱਚ ਆਪ ਜੰਮੀ ਧੀ ਦਾ rape ਬਾਪ ਕਰ ਰਿਹਾ ਏ ਉਸ ਸਮਾਜ ਚ ਬਾਕੀ ਰਿਸ਼ਤਿਆ ਦੀ ਕੀ ਅਹਿਮੀਅਤ ਰਹਿ ਗਈ 😢😢
Anju you means tahde naal v eh sab kuch galat hoyea c ? Sorry yaar... ehna hawas de pujaaria ne koi rishta ni chhadea. Tusi police nu complaints kri c ? Insaaf milea c tahnu ?
@@AustralianPunjabiesOfficial nai nai mere papa te mere to jaan warde ne main waise bhaut cases dekhe ne ta bhaut dukh lg reha
ਬਾਸੀ ਸਾਹਿਬ ਜੀ ਲੋਕਾਂ ਦੀਆਂ ਸਾਰੀਆਂ ਗੱਲਾਂ ਸਾਹਮਣੇ ਵਿਆਖਿਆ ਵਧੀਆ ਫੈਸਲਾ ਕਰਦੇ
Pura swadd lenda bassi sahib
ਹੈ ਕੰਜਰ ਕੁੜੀ ਸਾਫ ਸਾਫ ਦੱਸ ਰਹੀ ਅੈ ਫੇਰ ਵੀ ਵਾਰ ਵਾਰ ਮਤਲਬ ਪੁਛੀਂ ਜਾਂਦੈ
Sahi gall a
ਸਵਾਦ ਲੈਂਦਾ ਬੱਸ ।
Good morin g good saw kas said story keep up good job vadeo
ਇਹ ਗੱਲਾਂ ਸੁਣ ਕਿ ਮੇਰੀ ਰੂਹ ਕਂਬਗੀ
Tuci woman ho
ਜਦੋਂ ਇਕ ਦਿਨ ਹਰਕਤ ਕੀਤੀ ਦੁਜੇ ਦਿਨ ਹੀ ਤੁਸੀ ਆਵਦੇ ਮਾਪਿਆ ਨੁ ਦੱਸਣਾ ਸੀ
❤❤
❤❤❤❤❤❤❤❤❤❤❤❤❤❤❤❤❤❤
ਬਾਸੀ ਬੰਦਾ ਬਿਲਕੁਲ ਸਹੀ ਹੈ ਹਰੇਕ ਗੱਲ ਸੋਚ ਸਮਝ ਕਿ ਕਰਦਾ ਇਹ ਵਿਚਾਰਾ ਕੲੀਆਂ ਦੀ ਜ਼ਿਦਗੀ ਬਣਾਵੇਗਾ ਗੂਡ ਬੰਦਾ
Gu ghum ijh9
ਜਿਹੜੇ ਲੋਕ ਜੱਜ ਸਾਹਿਬ ਬਣਕੇ ਕੁਮੈਟ ਕਰ ਰਹੇ ਹਨ ਕਿ ਕੁੜੀ ਗ਼ਲਤ ਹੈ ਜਾਂ ਮੁੰਡੇ ਦੇ ਪਰਿਵਾਰ ਵਾਲੇ ਗ਼ਲਤ ਹਨ ਉਹ ਪਰਹੇਜ਼ ਕਰਨ।ਇਹ ਕੇਸ ਦੀ ਸੁਣਵਾਈ ਪੰਜਾਬ ਆ ਕੇ ਘਰ ਵਿਖੇ ਜੋ ਕੁੰਡੀ ਤੋੜੀ ਹੈ ਉਹ ਦੇਖਿਆ ਜਾਵੇ। ਕੱਪੜੇ ਪਾੜੇ ਦੇਖੇ ਜਾਣ।
ਇਕ ਵਾਰ ਪਰਿਵਾਰ ਨੂੰ ਇਕੱਠਾ ਕਰਨਾ ਚਾਹੀਦਾ ਹੈ ਫਿਰ ਗੱਲ ਕਰਨੀ ਚਾਹੀਦੀ ਹੈ।ਇਸ ਤਰ੍ਹਾਂ ਫੋਨ ਤੇ ਕਿਸੇ ਗੱਲ ਦਾ ਹੱਲ ਨਹੀਂ ਹੋ ਸਕਦਾ। ਬਾਕੀ ਕਦੇ ਇਹ ਸੋਚਕੇ ਦੇਖੋ ਕਿ ਇਹ ਬੇਟੀ ਦੀ ਜਗ੍ਹਾ ਸਾਡੀ ਬੇਟੀ ਹੁੰਦੀ। ਕੀ ਫਿਰ ਵੀ ਅਜਿਹੇ ਕੁਮੈਟ ਕਰਦੇ।
ਜੇ ਕੁੱੜੀ ਇੱਟਲੀ ਚੱਲੀ ਗੱਈ ਤਾ ਐਨੇ ਐਨਾ ਦੇ ਘਰ ਨਹੀ। ਰਹੀਣਾ ਕਿੱਉ ਕਿ ਕੁੱੜੀ ਮੁੰਡੇ ਤੋ ਸੱਨਤੁੱਸਟ ਨਹੀ
ਬੁੱਢੀ ਗੱਲ ਤੇ ਨਹੀ ਆਇਆ ਲੜਕੀ ਦੀ ਗੱਲ ਵਿੱਚ ਦਮ ਲੱਗਦਾ ਹੈ
ਜਿਹੜਾ ਕੁੜੀ ਨੂੰ ਗਲਤ ਕਹਿਦੇ ਹਨ,,, ਬੇ ਅਕਲਾ ਹਨ
ਜੇ ਕਰ ਮੁੱਡਾ ਨਾਮਰਦ ਹੈ ਤਾਂ ਕੁੜੀ ਨੇ ਇਟਲੀ ਜਾ ਕੇ ਕੀ ਕਰਨਾ
Basi saab nu vdhia msala mil jnda ,ehna da kmm vah wa chlda ,eho j lokan kr k ,baki tari ik hth nal nhi wajdi,bus eh k sare khud nu he sahi dsde chahe koi v a,
Bassi ji your very nice guy thanks
ਹੋ ਸਕਦਾ ਗੱਲ ਸਹੀ ਹੋਵੇ ਬਾਹਰ ਜਾਣ ਦੇ ਚੱਕਰ ਚ ਵਿਚਾਰੀ ਚੁੱਪ ਕਰਕੇ ਬੈਠੀ ਰਹੇ
Sidu g tadi awaz di me big fan aa❤️
Didi sidu Kon hy Didi
@@harjeetsingh654 jehrybsi sab Dy lagy ona Dy newscaben ch boldy hundy ny
@@langetrajbirkour3575 acha ok didi ji
@@langetrajbirkour3575 ok didi ji menu bhi passand ne Didi Jo Meri Rajbir sis nu passand hy
@@harjeetsingh654 🙏🙏🤗
ਇਸ ਭੈਣ ਦੀ ਗੱਲ ਬਿਲਕੁਲ ਸਹੀ ਆ
ਇਕ ਬੋਹਤ ਲੋੜਬੰਦ ਪ੍ਰੀਵਾਰ ਆ ਜੇ ਕੋਈ NRI ਵੀਰ ਜਾ ਭੈਣ ਓਨਾ ਦੀ ਮਦੱਤ ਕਰ ਸਕਦਾ ਤਾਂ ਸਾਡੇ ਕੋਲੋਂ ਨੰਬਰ ਤੇ ਅਡਰੈਸ ਲੈ ਸਕਦਾ
Chal sala fuddu
ਜਾਓ ਬਾਸੀ ਸਾਹਿਬ ਤੁਸੀਂ ਨਾ ਕਾਲਰਾਂ ਦੀ ਗੱਲ ਸਹੀ ਸੁਣੀ ਹ ਤੇ ਨਾ ਕੁੜੀ ਦੀ ਗੱਲ ਸਹੀ ਸੁਣੀ ਮੈਨੂੰ ਲੱਗਦਾ ਤੁਸੀਂ ਮਿਰਚਾਂ ਲਾਲ ਖਾ ਕੇ ਆਉਂਦੇ ਹੋ ਜਲਦੀ ਜਲਦੀ
ਮੈ ਤਾਂ ਡਰਦੀ ਸਾਂ ਕਿ ਕਿਤੇ ਇਹ ਵੀ ਮੋਗੇ ਜ਼ਿਲੇ ਦਾ ਨਾਂ ਨਾ ਲੈ ਦੇਣ
Hello ji
Tusi moge to ho
?
Please 1 vaar gall kar sakdi o? ?
ਮੇਰੀਆਂ ਵੀ ਕਵੀਤਾਵਾਂ ਸੁਣ ਲੳਊ ਜੀ s ਤੇ ਕਲਿਕ ਕਰਕੇ
ਨਹੀਂ ਜੀ ਡਿਸਟਕ ਤਰਨਤਾਰਨ
ਇਹ ਪਾਪੀ ਲੋਕ ਹਨ ਧਰਮ ਨੂੰ ਵਿੱਚ ਰੱਖਦੇ ਹਨ ਅਤੇ ਅੰਦਰ ਤੋਂ ਖੋਖੇ ਖਾਲੀ
ਇਸ ਵਿੱਚ ਕੱਦ ਦੀ ਕੀ ਗੱਲ ਆ । ਬਕਵਾਸ ਕਰਦੀ ਆਈ ਸੱਸ ਬਹੁਤ ਕੁੱਝ ਹੁੰਦਾ ਹੈ ਇਸ ਸਮਾਜ ਵਿੱਚ। ਇਹ ਪੋਚੇ ਪਾਉਂਦੀ ਹੈ। ਜਦ ਕੁੜੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰੇ ਤਾਂ ਫਿਰ ਕੁੜੀ ਦੇ ਚਰਿੱਤਰ ਬਾਰੇ ਸਵਾਲ ਕੀਤੇ ਜਾਂਦੇ ਹਨ।
ਆਹਾਹਾਹਾਹਾਹਾ .
. ਟੋਭੇ ਦਾ ਗਵਾਹ ਡੱਡੂ
MORAL OF THE EPISODE.......TAKE ACTION ON TIME
Girl is true!👍
ਮਰਜੋ ਬਾਹਰ ਜਾਣ ਲਈ ਜਮੀਨਾਂ ਵੇਚਕੇ ਇਹੋ ਜਿਹਾ ਜਲੂਸ ਕੱਢ ਰਹੇ ਹੋ ਪੰਜਾਬ ਦਾ
ਹੇ ਵਾਹਿਗੁਰੂ ਜੀ ਬਚਾ ਲਿਆ ਦੁਨੀਆਂ ਕਿਹੜੇ ਰਾਹ ਪੈਗੀ
Xxxx
Aa
Sidhu di thuadi awaj very nyc
Bassi g jo lol khehnde ne k kudi ne bhar jan krk ni kise nu dasea par ik gal eh v aa k munday wale v police ton darde hi bina galti ton maffi mang li howe
Sidhu Ji very true
O my God
ਕਿਸੇ ਵੀ ਤਰ੍ਹਾਂ ਦੀ Sexual Problem,
ਕਿਸੇ ਨੇ ਨਸ਼ਾ ਛੱਡਣਾ ਹੋਵੇ,ਕਿਸੇ ਵੀ ਤਰ੍ਹਾਂ ਦਾ
(ਖਾਸ ਤੌਰ ਤੇ ਕੁੜੀਆਂ ਨੇ ਚਿੱਟਾ(Drugs) ਛੱਡਣਾ ਹੋਵੇ)
ਕੁਦਰਤੀ ਤਰੀਕੇ ਨਾਲ ਇਲਾਜ ।
My Whatsapp/Call- 8727010640
ਗਰੀਬ ਘਰ ਦੀ ਕੁੜੀ ਹੋਊ ਬਿਚਾਰੀ ਆਪਦੇ ਮਾਂ ਬਾਪ ਭੈਣ ਭਾਈ ਨੂੰ ਸੈੱਟ ਕਰਨ ਦੇ ਚੱਕਰ ਚ ਚੁੱਪ ਵੀ ਕਰ ਸਕਦੀਆ ਉਨਾਂ ਨੇ ਫਾਇਦਾ ਚੱਕਣਾ ਚਾਹੇਆ ਇਹ ਕੁੜੀ ਦਾ
ਕੁੜੀ ਿਬਲਕੁਲ ਠੀਕ ਕਿਹ ਰਹੀ ਹੈੈ ਿਜਸ ਨਾਲ ਹੋ ਿਰਹਾ ਹੈੈ ਓੁਸ ਨੂੰ ਪਤਾ ਹੁੰਦਾ ਹੈੈ
Munde da pakh bi aaa gya oho bi sun lo ik bari fer lag jau pta kon sahi hai te kon galt hai
Mama ji Veri good I like it
ਜਿਸ ਘਰ de ਘਰੇਲੂ ਮਸਲੇ ਐਵੇਂ online ਆਉਣ ਓਸ ਘਰ ਦਾ ਬੁਰਾ ਹਾਲ,, ਦੁਨੀਆ ਦਾ ਆਹੀ ਹਾਲ ਹੋ ਰਿਹਾ,, ਇੱਜ਼ਤ ਨਾਮ ਦੀ ਚੀਜ਼ ਗਾਇਬ ਏ
She talking true
ਸਾਰੇ ਕੰਜ਼ਰ ਇਕੱਠੇ ਹੋਏ ਲਗਦੇ ਨੇ ਹਰੇਕ ਆਪਣੇ ਆਪ ਨੂੰ ਸਹੀ ਦਸ ਰਿਹਾ
😂😂😂😂😂😂