ਉੱਡਗੀ ਧੂੜ ! ਬੇਪਰਦ ਹੋਗੇ ਤਹਿਆਂ 'ਚ ਪਸਰੇ ਸੱਚ ! ਕਰਤੇ ਅਹਿਮ ਤੱਥ ਉਜਾਗਰ ਜਾਣਕਾਰਾਂ…Punjab Television
HTML-код
- Опубликовано: 8 фев 2025
- About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision
ਖੁਦਦਾਰ ਦੁਸ਼ਮਣ ਦੇ ਅੱਗੇ ਨੱਕ ਰਗੜ ਦੇਣਾ ਪਰ
*ਗਦਾਰ ਦੋਸਤ ਨਾਲ ਫਿਰ ਕਦੀ ਹੱਥ ਨਾ ਮਿਲਾਉਣਾ*
ਸਾਨੂੰ ਧੁੰਮੇ ਤੋਂ ਸੁਚੇਤ ਹੋਣ ਦੀ ਲੋੜ ਹੈ 😯
ਸਹੀ ਗੱਲ ਬਾਈ ਜੀ ।.. ਹੁਣ ਉੱਥੇ ਮਹਾਕੁੰਭ ਚ ਭੱਜਦੋੜ ਪਈ ਤਾ।.. ਕਿੰਨੇ ਲੋਕ ਮਰ ਗਏ ।.. ਇਹ ਲੋਕ ਕੋਣ ਸੀ ਇੰਨਾਂ ਦੇ ਭਗਤ ਹੀ ਸਨ ।. ਪਰ ਜਦੋਂ ਭੱਜਦੋੜ ਪੈਂਦੀ ਤਾਂ ਜਿੰਨੇ ਸੰਤ ਸੀ ।.. ਸਾਰਿਆਂ ਨੇ ਆਪਣੇ ਆਪਣੇ ।.. ਥਾਂਵਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਦੋਂ ਕਿ ਉਸ ਟਾਈਮ ਸੱਭ ਤੋਂ ਜ਼ਿਆਦਾ ਲੋੜ ਸੀ ।.. ਜਿੰਨੀ ਗੰਦਗੀ ਗੰਗਾ ਵਿੱਚ ਪਾ ਦਿੱਤੀ ।. ਜਦੋਂ 2 ਨੰਬਰ ਦਾ ਜੋੜ ਪੈਦਾ ਕਰੀ ਤਾਂ ਗੰਗਾ ਚ ਇਸ਼ਨਾਨ ਕਰਨ ਦੇ ਭੱਜ 2 ਨੰਬਰ ਕਰ ਅੋਦੇ ।.. 😊
ਸਰਕਾਰਾਂ ਜੋ ਚਾਹੁੰਦੀਆਂ ਰੰਧਾਵਾ ਜੀ ਉਹ ਕਰਕੇ ਵਿਖਾਉਂਦੀਆਂ ਨੇ ਧੂਮਾ ਜੀ ਨੇ ਤਾਂ ਦਮਦਮੀ ਟਕਸਾਲ ਨੂੰ ਬਹੁਤ ਨੀਵਾਂ ਕਰਤਾ
ਧੰਨ ਜਿਗਰਾ ਬਾਜਾਂ ਵਾਲਿਆ ਕੌਣ ਕਰਜੂ ਤੇਰੀਆਂ ਰੀਸਾਂ
*ਸਾਰਾ ਪਰਿਵਾਰ ਵਾਰ ਦਿੱਤਾ ਫਿਰ ਵੀ ਮਹਿਸੂਸ ਨਾ ਕੀਤੀਆਂ ਚੀਸਾਂ*
ਸਹੀ ਗੱਲ ਬਾਈ ਜੀ.. ਪਰ ਇੱਕ ਗੱਲ ਦੇਖੋ ਗੁਰੂ ਦੀ ਕਿਰਪਾ ਤਾ ਹੈ ।.. ਜੇ ਕਿਰਪਾ ਨਾ ਹੁੰਦੀ ਤਾ ਕਿੰਨੀ ਵਾਰ ਸਿੱਖ ਉਜਾੜੇ ਤੇ ਫਿਰ ਵਾਸੇ ।..ਸ਼ਹਾਦਤਾਂ ਪਾਉਣ ਦਾ ਵੀ ਚਾਅ ਨਾਲ ਮੂੰਹ ਤੋੜ ਜਵਾਬ ਦੇਦੇ ਉੁਹ ਅੰਗਰੇਜ਼ ਹਕੂਮਤ ਨੂੰ ।.. ਮਹਾਰਾਜ ਰਣਜੀਤ ਸਿੰਘ ਨੇ 100 ਸਾਲ ਅੰਗਰੇਜ਼ ਪੰਜਾਬ ਵਾਲ ਅੱਖ ਨਹੀਂ ਕਰ ਸਕੇ ।… ਪਰ 1839 ਵਿੱਚ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਮੋਤ ਬਾਦ ਵੀ 10 ਸਾਲ ਬਾਅਦ 1849 ਵਿੱਚ ਪੰਜਾਬ ਤੇ ਕਬਜ਼ਾ ਕੀਤਾ ।.. 1947 ਵਿੱਚ ਉਜਾੜੇ ਤੇ ਵਾਸੇ ਫੇਰ 30..40 ਸਾਲ ਬਾਅਦ ਬਾਹਰ ਦੇ ਮੁਲਕਾਂ ਵਿੱਚ ਜਾਣ ਲੱਗ ਪਏ ।. ਹੋਲੀ ਹੋਲੀ ਫੇਰ ਉੱਜੜੇ ।.. ਫੇਰ ਵੱਖ ਵੱਖ ਮੁਲਕਾਂ ਵਿੱਚ ਜਾ ਵਸੇ ।..
ਉਹਨਾਂ ਦੀਆਂ ਰਗਾਂ ਚ ਖੂਨ ਨਹੀਂ ਗੁਲਾਮੀ ਦੌੜਦੀ ਹੈ
*ਜਿਹੜੇ ਬਰਦਾਸ਼ਤ ਨਹੀਂ ਕਰਦੇ ਸਾਡੇ ਸੱਚ ਨੂੰ*
ਲਿਬਾਸ ਤੋਂ ਨਾ ਪਤਾ ਲਗਾਉਣਾ ਹੈਸੀਅਤ ਕਿਸੇ ਦੀ
*ਦਾਜ ਦੇ ਭਿਖਾਰੀ ਵੀ ਬਰਾਤ ਚ ਬਣ ਠਣ ਕੇ ਆਉਂਦੇ ਹਨ*
ਵਾਹ ਵਾਹ ਧੂੰਮਾਂ ਜੀ ਧੁੰਮ ਪਾ ਗਏ
ਮਨ ਦੁਖੀ ਹੈ ਜੀ ਸਿਖ ਸੰਸਥਾਵਾਂ ਦੀ ਹਾਲਤ ਦੇਖ ਕ।
ਸ. ਜਗਤਾਰ ਸਿੰਘ ਜੀ ਨੇ ਬਲਕਾਰ ਸਿੰਘ ਨੂੰ ਚੰਗਾ ਜਵਾਬ ਦਿੱਤਾ
ਜਗਤਾਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਹੋਰਾਂ ਬਾਰੇ *ਬਲਕਾਰ ਸਿੰਘ ਜੀ ਦੇ ਗਲਤ ਵਿਚਾਰ ਨੂੰ ਦਰੁਸਤ ਕਰਨ ਲਈ ਧੰਨਵਾਦ* !
ਰੰਧਾਵਾ ਸਾਹਿਬ ਜੀ ਜੋ ਗੱਲਾ ਸਾਬਕਾ ਜਥੇਦਾਰ ਕਹਿੰਦੇ ਸਨ ਕੇ ਸਿਖਾਂ ਦੀਆਂ ਸੰਸਥਾਵਾਂ ਤੇ ਆਰ ਅਐਸ ਦੇ ਬੰਦੇ ਕਾਬਜ ਹੋਣਗੇ ਇਹ ਸਭ ਗੱਲਾ ਸਾਹਮਣੇ ਆ ਰਹਿਆ ਹਨ।ਲੋਕਾਂ ਨੂ ਇਹਨਾ ਗੱਲਾ ਤੇ ਸਚੇਤ ਹੋਣਾ ਚਾਹੀਦਾ ਹੈਨਹੀ ਤਾ ਬਹੁਤ ਮਾੜਾ ਹੋਵੇਗਾ।
ਅੱਜਕਲ੍ਹ ਜਨਤਾ ਵਿਚਾਰੀ ਇੰਨੀ ਭੁੱਖੀ ਹੈ ਕੇ
*ਉਹ ਧੋਖਾ ਵੀ ਆਸਾਨੀ ਨਾਲ ਖਾ ਲੈਂਦੀ ਹੈ*
ਸਰਦਾਰ ਜਗਤਾਰ ਸਿੰਘ ਜੀ ਨੇ ਬਹੁਤ ਵਧੀਆ ਸੰਤ ਜਰਨੈਲ ਸਿੰਘ ਜੀ ਦੇ ਰੋਲ ਬਾਰੇ ਚਾਨਣਾ ਪਾਇਆ ਹੈ ਜੀ। ਧੰਨਵਾਦ ਜੀ
ਸੁਚੇ ਸੇ ਨਾ ਆਖੀਏ ਬਹਿਣ ਜੋ ਪਿੰਡਾ ਧੋਇ ਸੁਚੇ ਸੇਈ ਨਾਨਕਾ ਜਿਨ ਮਨਿ ਤਨਿ ਵਸਿਆ ਸੋਇ
ਵਾਹਿਗੁਰੂ ਜੀ
ਰੰਧਾਵਾ ਸਾਹਿਬ ਤੁਹਾਨੂੰ ਵਾਹਿਗੁਰੂ ਜੀ ਹੋਰ ਤਾਕਤ, ਬੁੱਧੀ,ਸਮਰੱਥਾ ਅਤੇ ਚੰਗੀ ਸਿਹਤ ਲੰਮੀ ਉਮਰ ਬਖਸ਼ਣ ਕਿਊਕਿ ਤੁਸੀ ਬੜੀ ਬੁਧੀਮਾਨਤਾ ਨਾਲ ਸਮਾਜਿਕ ਧਾਰਮਿਕ ਆਰਥਿਕ ਅਤੇ ਰਾਜਨੀਤਕ ਮੁੱਦੇ ਵਿਚਾਰਦੇ ਹੋ
ਤੁਹਾਨੂੰ ਇਤਿਹਾਸ ਬੜੇ ਆਦਰ ਸਤਿਕਾਰ ਨਾਲ ਯਾਦ ਕਰੇਗਾ
ਧੰਨਵਾਦ ਸਾਹਿਤ
ਇੱਕ ਦਾਨਿਸ਼ਵਰ ਦਾ ਕਥਨ ਹੈ ਜੇ ਹਰ ਇਨਸਾਨ ਸੱਚ ਬੋਲਣਾ ਸ਼ੁਰੂ ਕਰ ਦੇਵੇ ਸਿਰਫ ਚੌਵੀ ਘੰਟੇ ਪਰਲੋ ਆ ਜਾਵੇਗੀ। ਅਸੀਂ ਪਿੱਠ ਪਿੱਛੇ ਕੁੱਝ ਹੋਰ ਸਾਹਮਣੇ ਮਿੱਠ ਵਤੀਰਾ ਅਪਣਾਉਂਦੇ ਹਾਂ। ਜੇ ਹਰ ਮੁੱਖੀ ਦੇ ਕਿਰਦਾਰ ਦੀ ਸਮੀਖਿਆ ਕਰੋ ਤੇ ਲੋਕ ਅਵਾਕ ਰਹਿ ਜਾਣਗੇ। ਸੋ ਮੁੱਕਦੀ ਬਾਤ ਗੱਲੀ ਅਸੀ ਚੰਗੀਆਂ ਅਚਾਰੀ ਬੁਰੀਆਂ। ਵਾਲੇ ਹਾਲਾਤ ਹਨ।
ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ। ਸੰਤ ਬਾਬਾ ਸੁੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਦਾ ਪਿੰਡ ਭਿੰਡਰ ਕਲਾਂ ਹੈ। ਜਿੱਥੇ ਉਨ੍ਹਾਂ ਨੇ ਆਪਣੇ ਖੇਤ ਵਿਚ ਗੁਰਦੁਆਰਾ ਸਾਹਿਬ ਬਣਾ ਕੇ ਟਕਸਾਲ ਦੇ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸਿਖਿਆ ਦੇਣੀ ਸੂਰੂ ਕੀਤੀ ਸੀ। ਜਿੱਥੋ ਟਕਸਾਲ ਦੇ ਨਾਮ ਨਾਲ ਜੱਥਾ ਭਿੰਡਰਾਂ ਵਾਲਾ ਪਿਆ ਸੀ।
ਤੁਹਾਨੂੰ ਟਕਸਾਲ ਬਾਰੇ ਹੋਰ ਸਟੱਡੀ ਕਰਨੀ ਚਾਹੀਦੀ ਹੈ
ਸਾਨੂੰ ਸਭ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਧੁੰਮਾਂ ਜੀ ਨੂੰ ਅਮਰੀਕਾ ਤੋਂ ਪੰਜਾਬ ਲੇ ਕ ਕੌਣ ਆਇਆ ਸੀ, ਮੇਰੀ ਜਾਣਕਾਰੀ ਅਨੁਸਾਰ ਕੇ ਪੀ ਐੱਸ ਗਿੱਲ ਲੈ ਕੇ ਆਇਆ ਸੀ ਇਸ ਤੋਂ ਹੀ ਸਮਜ ਲੈਣਾ ਚਾਹੀਦਾ ਇਸ ਦੇ ਪਿਛੇ ਕਿਹੜੀ ਸੋਚ ਹੋ ਸਕਦੀ ਹੈ
ਧੁੰਮੇ ਦੇ ਪਾਪ ਵੱਖਰੀ ਤਰਾਂ ਦੇ ਤੇ ਸਖਸ਼ੀ ਵੀ ਨੇ ਉਸ ਨੂੰ ਲੱਗਦੈ ਏਦਾਂ ਹੀ ਧੁਲ ਜਾਣ।
ਬਹੁਤ ਵਧੀਆ ਜਾਣਕਾਰੀ
ਰੰਧਾਵਾ ਸਾਹਿਬ ਧੰਨਵਾਦ! ਧੁੰਮਾਂ ਮੁਦਾ ਚੁੱਕਣ ਬਾਰੇ ❤
Damadami Taksal was formed in 1976
ਬਾਹਰਲੇ। ਦੁਸਮਨ। ਨਾਲ। ਲੜਨਾ। ਬਾਦ। ਦੀ। ਗੱਲ। ਸਿਖੀ। ਦੇ। ਆਗੂਆ। ਤੋ। ਕੋਣ। ਬਚਾਏਗਾ
ਰੰਧਾਵਾ ਜੀ ਅਤੇ ਟੀਮ ਨੂੰ ਸਤਿ ਸ੍ਰੀ ਆਕਾਲ,
ਧੁੰਮਾ ਟਕਸਾਲ ਦੇ ਇਤਿਹਾਸ ਤੇ ਕਲੰਕ ਹੈ *ਟਕਸਾਲ ਦਾ ਪ੍ਰਚਾਰ, ਗੁਰਬਾਣੀ ਸੰਥਿਆ-ਕਥਾ ਸਿੱਖਾਉਣ ਵਿੱਚ ਵੱਡਾ ਯੋਗਦਾਨ ਹੈ* ਸੰਤ ਕਰਤਾਰ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਜੀ ਦਾ ਭਾਰਤੀ ਸਟੇਟ ਦੇ ਜੁਲਮ ਵਿਰੁੱਧ ਲੜਨਾ ਸਭ ਜਾਣਦੇ ਹਨ, ਟਕਸਾਲ ਵਿੱਚ ਰਹਿਣ-ਸੇਵਾ ਕਰਨ ਵਾਲਿਆਂ ਨੂੰ ਕੋਈ ਤਨਖਾਹ ਨਹੀਂ ਮਿਲਦੀ, ਨਿਸ਼ਕਾਮ ਸੇਵਾ ਕਰਦੇ ਹਨ !
ਧੰਨ ਧੰਨ ਬਾਬਾ ਦੀਪ ਸਿੰਘ ਜੀ ।
ਉਦੋ ਬੋਲਣਾ ਬਣਦਾ ਸੀ ਜਦੋ ਧੁੰਮਾਂ ਅੰਮਿ੍ਰਤਸਰ ਵਿੱਚ ਕਹਿ ਰਿਹਾ ਸੀ ਹਰ ਗੁਰਸਿੱਖ ਅਰਦਾਸ ਸਮੇ ਬਾਦਲ ਪਰਿਵਾਰ ਦੀ ਚੜਦੀ ਕਲਾਂ ਦੀ ਅਰਦਾਸ ਵੀ ਨਾਲ ਕਰਿਆ ਕਰੇ। ਜਦੋ ਧਾਰਮਿਕ ਜਥਾਂ ਧਰਮ ਕਰਮ ਛੱਡ ਕੇ ਬੰਦੂਕਾਂ ਚੱਕ ਕੇ ਸਿਆਸੀ ਲੜਾਈ ਵਿੱਚ ਕੁੱਦ ਪਿਆ ਸੀ । ਆਖਰ ਸਿੱਖਾਂ ਦੇ ਕੁੱਟ ਪਵਾ ਕੇ ਅਕਾਲ ਤੱਖਤ ਡਹਾ ਕੇ ਕਹਿ ਰਹੇ ਸਨ ਕਿ ਉਨਾਂ ਦੇ ਮੁੱਖੀ ਸ਼ਹੀਦ ਨਹੀ ਹੋਏ ।
ਰੰਧਾਵਾ ਜੀ, ਕੇਨੇਡਾ ਦੇ ਗੁਰਦਵਾਰਿਆਂ ਵਿੱਚ ਬਾਬੇ ਧੁੰਮੇ ਨੂੰ ਬੰਦ ਕਰ ਦਿੱਤਾ.
ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇਂ ਤਾਂ ਭਾਈ ਰਾਮ ਸਿੰਘ ਨੂੰ ਦਮਦਮੀ ਟਕਸਾਲ ਦੇ ਮੁਖੀ ਥਾਪਿਆ ਸੀ। ਧੁੰਮੇ ਨੂੰ ਤਾਂ ਪਹਿਲਾਂ ਤੋਂ ਹੀ ਸਰਕਾਰੀ ਜਥੇਦਾਰ ਕਹਿੰਦੇ ਹਨ।
ਧੁੰਮਾਂ ਡੇਰੇ ਦੀ ਅਕਾਲ ਤਖ਼ਤ ਤੋ ਵੱਖਰੀ ਮਰਯਾਦਾ ਹੈ ਜੀ
@@Amarjeetsingh-lb9fn ਇਹ ਮਰਯਾਦਾ ਪੁਰਾਤਣ ਸਮੇਂ ਤੋਂ ਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮੇਂ ਵੀ ਇਹ ਹੀ ਮਰਯਾਦਾ ਸੀ
ਰੰਧਾਵਾ ਸਾਹਿਬ ਧੰਨਵਾਦ ਕਿ ਆਪ ਹਰ ਮੁੱਦੇ ਤੇ ਵਿਦਵਾਨਾਂ ਨੂੰ ਸੰਗਤਾਂ ਦੇ ਰੂਬਰੂ ਕਰਦੇ ਹੋ ਜਿੰਨਾਂ ਨੂੰ ਮੈਂ ਹਰ ਰੋਜ਼ ਸੁਣਦਾ ਹਾਂ ਜੀ ।ਅੱਜ ਵਾਰਤਾ ਟਕਸਾਲ ਦੇ ਇਤਿਹਾਸ ਦੀ ਚੱਲ ਰਹੀ ਸੀ ।ਮੈਨੂ ਇਕ ਤੌਖਲਾ ਹੈ ਕਿ ਕਿਆ ਮੇਰੀ ਪਹਿਲਾਂ ਹਾਸਲਕੀਤੀ ਹੋਈ ਜਾਣਕਾਰੀ ਗਲਤ ਸੀ ਜਾਂ ਸਤਿਕਾਰ ਯੋਗ ਵਿਦਵਾਨ ਸਾਹਿਬ ਕਿਸੇ ਕਾਰਣ ਇਸ ਨੂੰ ਬਾਈ ਪਾਸ ਕਰ ਗਏ ।ਜੋ ਮੇਰੀ ਜਾਣਕਾਰੀ ਹੈ ਉਹ ਮੈਂ ਆਪ ਜੀ ਨਾਲ ਸਾਂਝੀ ਕਰਦਾ ਹਾਂ ਜੋ ਮੇਰੇ ਪਾਸ ਵੀ ਅੱਜ ਦੀ ਨਹੀ,ਸਮੇਂ ਦੇ ਨਾਲ ਨਾਲ ਹੀ ਤੁਰਦੀ ਹੈ ।ਫ਼ਰਕ ਏਨਾ ਹੈ ਕਿ ਮੈਂ ਲਿਖਾਰੀ ਜਾਂ ਵਿਦਵਾਨ ਤਾਂ ਨਹੀ ਪਰ ਸਧਾਰਨ ਸਿੱਖ ਹੋਣ ਦੇ ਨਾਤੇ ਸਿੱਖੀ ਵਿੱਚ ਵਾਪਰਦੇ ਘਟਨਾ ਕਰਮਾ ਨੂੰ ਅਪਣੀ ਯਾਦ ਵਿਚ ਲਿਆਉਣ ਦਾ ਯਤਨ ਕਰਦਾ ਰਹਿੰਦਾ ਹਾਂ ਜੀ ।ਹੋ ਸਕਦਾ ਹੈ ਵਿਦਵਾਨ ਸਾਹਿਬਾਨ ਮੁਤਾਬਿਕ ਮੇਰੀ ਜਾਣਕਾਰੀ ਗਲਤ ਹੋਵੇ ਪਰ ਮੈਂ ਸਾਂਝੀ ਕਰਦਾ ਹਾਂ। ਵਿਦਵਾਨਾਂ ਨੇ ਟਕਸਾਲ ਦੀ ਗੱਲ ਤਲਵੰਡੀ ਸਾਬੋ ਤੋਂ ਬਾਬਾ ਦੀਪ ਸਿੰਘ ਜੀ ਤੋਂ ਤੋਰੀ ਤੇ ਉਸ ਤੋਂ ਸੰ ਸੁੰਦਰ ਸਿੰਘ ਜੀ ਤੇ ਆ ਗਏ ।ਜਦਕਿ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਕਦੇ ਵੀ ਦਮਦਮੀ ਟਕਸਾਲ ਨਹੀ ਸੀ ਕਹਾਉਂਦੇ ,ਭਿਡਰਾਂ ਵਾਲਾ ਜਥਾ ਕਹਾਉਦੇ ਸਨ ਜੋਅਪਣੇ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਸਨ ।ਉੱਨਾਂ ਤੋਂ ਬਾਅਦ ਸੰਤ ਗੁਰਬਚਨ ਸਿੰਘ ਜੀ ਵੀ ਭਿਡਰਾਂ ਵਾਲੇ ਜਥੇ ਦੇ ਤੌਰ ਤੇ ਹੀ ਇਹ ਸੇਵਾ ਨਿਭਾਉਂਦੇ ਸਨ ਜਿੱਥੇ ਭਾਈ ਕਰਤਾਰ ਸਿੰਘ ਹੋਰੀਂ ਵੀ ਸੇਵਾਦਾਰ ਦੇ ਤੌਰ ਭਿੰਡਰਾਂ ਵਾਲੇ ਜਥੇ ਵਿਚ ਸ਼ਾਮਲ ਸਨ। ।ਉਸ ਸਮੇਂ ਮੇਰੀ ਜਾਣਕਾਰੀ ਮੁਤਾਬਿਕ ਤਲਵੰਡੀ ਤੋ ਬਾਦ ਜੋ ਟਕਸਾਲ ਸੀ ਉਹ ਅੰਮ੍ਰਿਤਸਰ ਸੱਤੋ ਵਾਲੀ ਗਲੀ ਵਿਚ ਭਾਈ ਮਨੀ ਸਿੰਘ ਵਾਲੀ ਟਕਸਾਲ ਕਹੀ ਜਾਂਦੀ ਸੀ ਜਿਹੜੀ ਗੁਰਮਤਿ ਦੀ ਵਿੱਦਿਆ ਵੰਡ ਰਹੀ ਸੀ ਤੇ ਅੱਜ ਵੀ ਇਹ ਸੇਵਾ ਨਿਭਾ ਰਹੀ ਹੈ। ਜਿੱਥੋਂ ਤੱਕ ਭਿੰਡਰਾਂ ਵਾਲੇ ਜਥੇ ਦੀ ਗੱਲ ਹੈ ਉਹ ਸੰਤ ਗੁਰਬਚਨ ਸਿੰਘ ਜੀ ਭਿਡਰਾਂ ਵਾਲੇ ਜਥੇ ਦੇ ਤੌਰ ਤੇ ਹੀ ਚੌਕ ਮਹਿਤਾ ਪਿੰਡ ਵਿੱਚ ਕੁਝ ਦਿਨਾ ਦੇ ਪ੍ਰਚਾਰ ਦੌਰੇ ਤੇ ਇੱਥੇ ਆਏ ਸਨ ਤੇ ਅਚਾਨਕ ਇੱਥੇ ਹੀ ਉਹ ਅਕਾਲ ਚਲਾਣਾ ਕਰ ਗਏ ਸਨ। ਜਥਾ ਭਿੰਡਰ ਕਲਾਂ ਵਾਪਸ ਚਲਾ ਗਿਆ ।ਜਦੋਂ ਜਥੇ ਦੀ ਅਗਵਾਈ ਦੀ ਗੱਲ ਆਈ ਤਾਂ ਗੁਣਾਂ ਬਜ਼ੁਰਗ ਸੇਵਾਦਾਰ ਭਾਈ ਮੋਹਣ ਸਿੰਘ ਜੀ ਤੇ ਪੈ ਗਿਆ ।ਇਸ ਤੇ ਭਾਈ ਕਰਤਾਰ ਸਿੰਘ ਜੀ ਗੁੱਸੇ ਹੋ ਗਏ ਤੇ ਭਿਡਰ ਕਲਾਂ ਛੱਡ ਕੇ ਅਪਣੇ ਪਿੰਡ ਆ ਗਏ ਜੋ ਚੌਂਕ ਮਹਿਤਾ ਦੇ ਨੇੜੇ ਸੀ।ਫ਼ਿਰ ਚੌਕ ਮਹਿਤਾ ਜਿੱਥੇ ਸੰਤ ਗੁਰਬਚਨ ਸਿੰਘ ਹੀ ਨੇ ਅਕਾਲ ਚਲਾਣਾ ਕੀਤਾ ਸੀ ਉੱਥੇ ਪਿੰਡ ਵਾਲਿਆਂ ਨਾਲ ਮਿਲ ਕੇ ਅਪਣਾ ਵੱਖਰਾ ਡੇਰਾ ਬਣਾ ਲਿਆ ।ਭਾਈ ਜਰਨੈਲ ਸਿੰਘ ਹੋਰੀ ਵੀ ਸੇਵਾਦਾਰ ਦੇ ਤੌਰ ਤੇ ਇੰਨਾਂ ਨਾਲ ਇੱਥੇ ਆ ਗਏ ਸਨ ।ਇਸ ਤੋਂ ਬਾਅਦ ਇਸ ਦਾ ਨਾਮ ਦਮਦਮੀ ਟਕਸਾਲ ਕਦੋਂ ਰੱਖਿਆ ਇਹ ਤਾਂ ਮੈਨੂੰ ਪਤਾ ਨਹੀਂ ਪਰ 1977 ਵਿਚ ਭਾਈ ਕਰਤਾਰ ਸਿੰਘ ਜੋ ਹੁਣ ਸੰਤ ਕਰਤਾਰ ਸਿੰਘ ਕਹਾਉਂਦੇ ਸਨ ਦੀ ਇੱਕ ਮੰਦਭਾਗੇ ਅਕਸੀਡੈਟ ਨਾਲ ਮੌਤ ਹੋ ਗਈ ।ਹੁਣ ਮਹਿਤੇ ਚੌਕ ਵਾਲੇ ਡੇਰੇ ਦੀ ਮਾਲਕੀ ਦਾ ਰੇੜਕਾ ਭਾਈ ਜਰਨੈਲ ਸਿੰਘ ਜੀ ਤੇ ਭਾਈ ਅਮਰੀਕ ਸਿੰਘ ਜੀ ਜੋ ਸੰਤ ਕਰਤਾਰ ਸਿੰਘ ਜੀ ਦੇ ਵੱਡੇ ਪੁੱਤਰ ਸਨ, ਵਿਚਕਾਰ ਬਣ ਗਿਆ। ਇਹ ਕਿਵੇਂ ਨਜਿੱਠਿਆ ਗਿਆ ਇਹ ਅਗਲੀ ਕਹਾਣੀ ਹੈ ਤੇ ਭਾਈ ਜਰਨੈਲ ਸਿੰਘ ਜੀ ਚੌਕ ਮਹਿਤੇ ਡੇਰੇ ਦੇ ਮੁਖੀ ਸੰਤ ਜਰਨੈਲ ਸਿੰਘ ਬਣ ਗਏ ।ਸੰਤ ਬਣਿਆਂ ਅਜੇ ਸਾਲ ਕੁ ਹੀ ਹੋਇਆ ਸੀ 1978 ਵਾਲਾ ਕਾਂਡ ਵਾਪਰ ਗਿਆ ।ਇਸ ਤੋਂ ਅੱਗੇ 1984 ਤੱਕ ਛੇ ਸਾਲ ਵਿਚ ਬੜਾ ਕੁਝ ਵਾਪਰਿਆ ਜਿਸ ਵਿਚ ਮੈਂ ਨਹੀ ਜਾਂਦਾ ਕਿਉਂਕਿ ਸਾਰੇ ਜਾਣਦੇ ਹਨ ।ਇੱਕ ਗੱਲ ਹੋਰ ਜੋ ਭਾਈ ਬਲਕਾਰ ਸਿੰਘ ਜੀ ਤੇ ਭਾਈ ਜਗਤਾਰ ਸਿੰਘ ਜੀ ਦੇ ਵਿਚਾਰਾਂ ਵਿਚ ਵਖਰੇਵਾਂ ਹੈ ਉਸ ਬਾਰੇ ਮੈਂ ਵੀ ਪ੍ਰ ਬਲਕਾਰ ਸਿੰਘ ਨਾਲ ਸਹਿਮਤ ਹਾਂ ਕਿਉਕਿ ਮੈਂ ਭੀ ਚਾਹੁੰਦਾ ਸਾਂ ਕਿ ਸੰਤ ਜੀ ਜੇ ਅਪਣੇ ਖੇਤਰ ਵਿੱਚ ਹੀ ਕੰਮ ਕਰਨ ਤਾਂ ਨੌਜਵਾਨਾਂ ਵਿੱਚ ਉਹ ਕਿਤੇ ਵੱਧ ਸਾਰਥਕ ਹੋ ਸਕਦੇ ਸਨ ਜਿੰਨਾਂ ਦਾ ਜਿਉਂਦਾ ਰਹਿਣਾ ਬਹੁਤ ਫੈਦੇਮੰਦ ਸੀ ।ਉੱਨਾਂ ਦਾ ਸਿਆਸਤ ਵਿਚ ਕੁੱਦਣ ਵਾਲਾ ਪਹਿਲਾ ਕਦਮ ਵੀ ਕਿਸੇ ਦੂਸਰਿਆਂ ਵਿਰੁਧ ਨਹੀ ,ਆਪਣਿਆਂ ਵਿਰੁੱਧ ਹੀ ਸੀ।ਇੱਥੇ ਹੀ ਛੱਡਦੇ ਹਾਂ ਇਹ ਲੰਬੀ ਕਹਾਣੀ ਹੈ ।ਸਚਾਈ ਇਹ ਹੈ ਕਿ ਸਾਨੂੰ ਉਹ ਅੱਜ ਵੀ ਚਾਹੀਦੇ ਸਨ ।ਸਿਆਸਤ ਤੇ ਧਰਮ ਕਿਸ ਸੰਧਰਵ ਵਿਚ ਇਕੱਠਾ ਹੈ ਤੇ ਉਸ ਦੇ ਨਿਯਮ ਕਿਆ ਹਨ ਇਹ ਵੀ ਨਿਰਧਾਰਤ ਕਰਨਾ ਪਵੇਗਾ ਨਹੀ ਤਾਂ ਬਾਦਲ ਧੜਾ ਵੀ ਤਾਂ ਇਹੀ ਕਹਿੰਦਾ ਹੈ ਫਿਰ ਸਾਨੂੰ ਕਿਉਂ ਪਰਵਾਨ ਨਹੀ ।ਮੁਆਫ ਕਰਨਾ ਲੰਬਾ ਹੋ ਗਿਆ ।ਭੁੱਲਾਂ ਚੁੱਕਾਂ ਦੀ ਖਿਮਾਂ ਕਰਨੀ ਜੀ ।ਧੰਨਵਾਦ ।।
ਨਾਵਣ ਕੋ ਤੀਰਥ ਘਣੇ ਪੂਜਣ ਕਉ ਬਹੁ ਦੇਵ ਇਹ ਬਿਧ ਛੂਟੇ ਨਾਹੀ ਛੂਟੇ ਹਰਿ ਕੀ ਸੇਵ ਗੁਰੂ ਗ੍ਰੰਥ ਸਾਹਿਬ ਜੀ
ਜਦ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆ ਦਾ ਅੰਤਮ ਸੰਸਕਾਰ ਦੇ ਭੋਗ ਭਿੰਡਰ ਕਲਾਂ ਵਿਚ ਪਾਏ ਗਏ ਤਾ ਉਸ ਸਮੇ ਟੌਹੜਾ ਸਾਹਿਬ, ਬਾਦਲ , ਮੰਤਰੀ ਸੋਹਣ ਸਿੰਘ ਬਾਸੀਜੋ ਭਿੰਡਰ ਕਲਾ ਦੇ ਹੀ ਸਨ , ਸੰਤ ਚੰਨਣ ਸਿੰਘ ਪਰਧਾਨ ਸ਼ਰੋਮਣੀ ਕਮੇਟੀ , ਨਿਰਮਲੇ ਸਨਿਆਸੀ , ਪੰਚਾਇਤਾ ਦੀ ਹਾਜਰੀ ਵਿਚ ਸੰਤ ਮੋਹਣ ਸਿੰਘ ਜੀ ਨੂੰ ਇਸ ਟਕਸਾਲ ਦਾ ਮੁਖੀ ਬਣਾਇਆ ।ਮੈ ਖੁਦ ਸਟੇਜ ਤੇ ਸੀ।ਪਰੰਤੂ ਸੰਤ ਕਰਤਾਰ ਸਿੰਘ ਆਪੇ ਹੀ ਸਿਰ ਤੇ ਤਿੰਨ ਚਾਰ ਪੱਗਾਂ ਬੰਨ ਕੇ ਆਏ ਅਤੇ ਮੱਥਾ ਟੇਕ ਕੇ ਮਹਿਤੇ ਚੌਕ ਜਾ ਕੇ ਨਵਾਂ ਵੱਖਰਾ ਦਫਤਰ ਬਣਾ ਲਿਆ ਅਤੇ ਉਨਾ ਨੂੰ ਦੂਜੀਆ ਪਾਰਟੀਆ ਪਰਮੋਟ ਕਰਦੀਆ ਰਹੀਆ। ਭਿੰਡਰ ਕਲਾ{ਜਿਲਾ ਮੋਗਾ} ਵਿਚ ਕਦੇ ਵੀ ਨਾ ਤਾ ਸੰਤ ਕਰਤਾਰ ਸਿੰਘ ਆਏ ਅਤੇ ਨਾ ਹੀ ਸੰਤ ਜਰਨੈਲ ਸਿੰਘ ਆਏ ।ਕਿਉਕਿ ਪਿੰਡਾ ਦੀਆ ਪੰਚਾਇਤ ਨੇ ਰੈਜੂਲੇਸ਼ਨ ਪਾਸ ਕਰ ਦਿਤਾ ਸੀ ਕਿ ਇਸ ਟਕਸਾਲ ਦੇ ਆਗੂ ਸੰਤ ਮੋਹਣ ਸਿੰਘ ਇਥੇ ਪਰਚਾਰ ਕਰ ਰਹੇ ।ਜੋ ਕੇ ਪਿਛਲੇ ਸਾਲ ਹੀ ਪਰਲੋਕ ਸਧਾਰੇ ਹਨ
ਹੁਣ ਤਾਂ ਜੇਕਰ ਕੋਈ ਅਜੌਕੀ ਲੀਡਰਸ਼ਿਪ ਨੂੰ ਸੁਆਲ ਜਵਾਬ ਕਰਦਾ ਹੈ ਤਾਂ ਉਸ ਨੂੰ ਪੰਥ ਵਿਰੋਧੀ ਜਾਂ ਫਿਰ ਕਿਸੇ ਪਾਰਟੀ ਦਾ ਠੱਪਾ ਲਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ।
ਜਗਤਾਰ ਸਿੰਘ ਜੀ ਨੇ ਹਮੇਸ਼ਾਂ ਦੀ ਤਰਾਂ ਬਹੁਤ ਸ਼ਾਨਦਾਰ ਫੰਗ ਨਾਲ ਸੰਤ ਜਰਨੈਲ ਸਿੰਘ ਜੀ ਦੇ ਪੱਖ ਨੂੰ ਸਭ ਦੇ ਸਾਹਮਣੇ ਲਿਆਂਦਾ
Dhumma should be out from Sikhism
ਧੁੰਮਾ ਨੂੰ ਤਾ ਫਿੱਟ ਹੀ ਏਜੰਸੀਆ ਨੇ ਕੀਤਾ ਟਕਸਾਲ ਵਿੱਚ
ਭਲਾ ਹੋ ਗਿਆ ਸਿੱਖ ਕੌਮ ਦਾ ਧੁੰਮੇ ਨੇ ਆਪਣਾ ਅਸਲੀ ਰੂਪ ਦਿਖਾਇਆ ਹੁਣ ਸੁਚੇਤ ਹੋਣ ਦੀ ਲੋੜ ਆ।
ਦਰਬਾਰ ਸਾਹਿਬ ਅੰਦਰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਯਾਦਗਰ ਬਣਾਉਣਾ ਹੀ ਗਲਤ ਹੈ।
ਇਹ ਗੁਰੂ ਨਾਨਕ ਯੂਨੀਵਰਸਿਟੀ ਵਾਲਾ ਪ੍ਰੋਫੈਸਰ ਸੂਰਜ ਪ੍ਰਕਾਸ਼ ‘ਚੋਂ ਹਵਾਲਾ ਦੇ ਰਿਹਾ ਹੈ ਰੁਜਗਾਰਵਾਦੀ।
ਜਦੋਂ ਸਰਦਾਰ ਤਿਰਲੋਚਨ ਸਿੰਘ ਵਰਗੇ ਲੌਕ ਆਪਦੇ ਚੈਨਲ ਤੇ ਕਲ ਗਲਤ ਬਿਆਨੀ ਕਰ ਸਨ ਤਾਂ ਆਪਨੇ ਜਾਣਦਿਆਂ ਹੋਇਆਂ ਨਹੀਂ ਰੋਕਿਆ ਰੰਧਾਵਾ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏🙏
ਕਰਤਾਰ ਸਿੰਘ ਤੋਂ ਪਹਿਲੇ ਮੁਖੀ ਗੁਰਬਚਨ ਸਿੰਘ ਨੇ 50-50, 100-100 ਅਖੰਡ ਪਾਠ ਇਕੱਠੇ ਕਰਨ ਕਰਵਾਉਣ ਦਾ ਬਹੁਤ ਗਲਤ ਵਰਤਾਰਾ ਸ਼ੁਰੂ ਕੀਤਾ। ਇਹ ਸਾਰੇ ਸੰਤ ਗੁਰਮਤ ਪ੍ਰਕਾਸ਼ ਕਿਤਾਬ ਵਿਚੋ ਮਨਮੁਖੀ ਵਿਚਾਰਾਂ ਦੀ ਕਥਾ ਕਰਦੇ ਰਹੇ ਨੇ।
ਰੰਧਾਵਾ ਸਾਹਬ ਬੁਲਾਰੇ ਭਿੰਡਰਾਂ ਟਕਸਾਲ ਦਾ ਇਤਿਹਾਸ ਦਸਣ ਤੋਂ ਖੁੰਝ ਗਏ ਸੰਤ ਸੁੰਦਰ ਸਿੰਘ ਭਿੰਡਰਾਂਵਾਲਿਆਂ ਦਾ ਪਿੰਡ ਭਿੰਡਰ ਕਲਾਂ (ਮੋਗਾ) ਸੀ ਉਥੋਂ ਦਮਦਮੀ ਟਕਸਾਲ ਦਾ ਨਾ ਜੱਥਾ ਭਿੰਡਰਾਂ ਪੈ ਗਿਆ ਤੇ ਸੰਤ ਸੁੰਦਰ ਸਿੰਘ ਤੋਂ ਬਾਹਦ ਸੰਤ ਗੁਰਬਚਨ ਸਿੰਘ ਮੁਖੀ ਬਣੇ ਤੇ ਉਹਨਾਂ ਤੋਂ ਬਾਹਦ ਟਕਸਾਲ ਦੋ ਧੜਿਆਂ ਚ ਵੰਡੀ ਗਈ ਸੰਤ ਕਰਤਾਰ ਸਿੰਘ ਤੇ ਸੰਤ ਮੋਹਨ ਸਿੰਘ ਤਾਂ ਇਸ ਰੌਲੇ ਰੱਪੇ ਚ ਸੰਤ ਕਰਤਾਰ ਸਿੰਘ ਨੇ ਚੌਂਕ ਮਹਿਤਾ ਗੁਰਦੁਆਰਾ ਬਣਾ ਲਿਆ ਤੇ ਸੰਤ ਕਰਤਾਰ ਸਿੰਘ ਜਿਹਨਾਂ ਦੀ ਇੱਕ ਸ਼ੜਕ ਹਾਦਸੇ ਚ ਮੌਤ ਹੋ ਗਈ ਤਾਂ ਫਿਰ ਉਹਨਾਂ ਤੋਂ ਬਾਅਦ ਸੰਤ ਜਰਨੈਲ ਸਿੰਘ ਟਕਸਾਲ ਦੇ ਮੁਖੀ ਬਣੇ ਤੇ ਸੰਤਾਂ ਦੇ ਸ਼ਹੀਦ ਹੋਣ ਤੋਂ ਬਾਅਦ ਟਕਸਾਲ ਵੱਖ ਵੱਖ ਤਿੰਨ ਗੁਰਪਾਂ ਚ ਵੰਡੀ ਗਈ
ਅਮਰਜੀਤ ਸਿੰਘ ਕੁਫਰ ਤੋਲ ਰਿਹਾ ਹੈ ਟਕਸਾਲ ਦੇ ਇਤਿਹਾਸ ਬਾਰੇ।
ਸੰਤ ਸੁੰਦਰ ਸਿੰਘ ਜੱਥਾ ਭਿੰਡਰਾਂ ਵੇਲ਼ੇ ਤੱਕ ਦਮਦਮੀ ਟਕਸਾਲ ਨਾਂ ਦਾ ਜ਼ਿਕਰ ਕਿਧਰੇ ਵੀ ਨਹੀਂ ਮਿਲਦਾ ਜੀ।
ਧੁਮੇ ਦਾ ਬਾਈਕਾਟ ਕਰਨਾ ਚਾਹੀਦਾ ਹੈ
ਸੋਢੀ ਤੇ ਜਨਰਲ ਲਾਭ ਸਿੰਘ ਸੰਤਾਂ ਦੀਆਂ ਸੱਜੀਆਂ ਖੱਬੀਆਂ ਬਾਹਵਾਂ ਸਨ।ਇਹ ਵੀ ਜੱਗ ਜਾਹਰ ਹੈ ਕਿ ਢਿਲਵਾਂ ਬੱਸ ਕਾਂਡ ਚ ਤਿੰਨ ਹੋਰਨਾਂ ਸਮੇਤ ਇਹ ਦੋਹਵੇਂ ਵੀ ਸ਼ਾਮਲ ਸਨ।ਪੰਜ ਹਜਾਰ ਹਿੰਦੂ ਕਤਲ ਕਰਨ ਦੀ ਧਮਕੀ ਵੀ ਰਿਕਾਰਡਡ ਆ।ਜਗਤਾਰ ਸਿੰਘ ਜੀ ਇਹ ‘ਮਹਾਂਪੁਰਸ਼ਾਂ’ ਦੀ ਕਿਸ ਕਿਸਮ ਦੀ ਸਿਆਸਤ ਸੀ?
ਦਮਦਮੀ ਟਕਸਾਲ (ਧੁੰਮਾਂ) ਦੇ ਅਖੌਤੀ ਧਾਰਮਿਕ ਵਿਅਕਤੀ ਧੁੰਮੇ ਦੀ ਤੁਲਨਾ ਸਿੱਖ ਗੁਰੂ ਸਾਹਿਬਾਨ ਵੱਲੋਂ ਵੱਖ ਵੱਖ ਧਾਰਮਿਕ ਸਥਾਨਾਂ ਜਾਂ ਤੀਰਥਾਂ ਕੀਤੇ ਰਟਨ ਨਾਲ ਜੋੜਨ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ ਜਦਕਿ ਆਦਿ ਗੁਰੂ ਸਾਹਿਬ ਨੇ ਹਰਦੁਆਰ ਤੀਰਥ ਤੇ ਪਿੱਤਰਾਂ ਨੂੰ ਪਾਣੀ ਝੱਟਣ ਵਾਲੀ ਘਟਨਾ,ਸੁਲਤਾਨਪੁਰ ਲੋਧੀ ਦੀ ਮਸਜਿਦ ਦੀ ਨਮਾਜ਼, ਜਾਂ ਜਗਨਨਾਥਪੁਰੀ ਵਿਚਲੀ ਆਰਤੀ ਬਾਰੇ ਜੋ ਕੁਝ ਉਸ ਵੇਲੇ ਦੇ ਧਾਰਮਿਕ ਆਗੂਆਂ ਨੂੰ ਸਮਝਾਇਆ,ਕੀ ਉਸ ਦੇ ਪਾਸਕੂ ਵੀ ਇਹ ਧੁੰਮਾਂ ਅਤੇ ਇਸ ਦੀ ਕੰਪਨੀ ਹੈ ? ਇਸਦਾ ਨਿਸ਼ਾਂਤ ਸ਼ਰਮਾ ਵਰਗੇ ਘੋਰ ਸਿੱਖੀ ਵਿਰੋਧੀ ਨਾਲ ਤਸਵੀਰਾਂ ਖਿਚਾਉਣਾ ਮਹਿਜ਼ ਇਤਫਾਕ ਨਹੀਂ ਹੈ,ਇਹ ਸਭ ਕੁਝ ਕਿਸੇ ਦੇ ਇਸ਼ਾਰੇ ਤੇ ਹੋ ਰਿਹਾ ਹੈ।
3 ਜਨਰਲਸਿਟਾਂ ਪਿਆਰ ਸਤਿਕਾਰ ਨਾਲ ਸਤਿਸ੍ਰੀ ਅਕਾਲ ਜੀ ,,,,🙏🙏🙏🙏
ਬਲਕਾਰ ਸਿੰਘ ਦੇ ਮੁਕਾਬਲੇ ਤੇ ਜਗਤਾਰ ਸਿੰਘ ਜੀ ਦੇ ਵੀਚਾਰ ਬਹੁਤ ਪੁਖਤਾ ਹਨ ਸੰਤ ਜਰਨੈਲ ਸਿੰਘ ਜੀ ਬਾਰੇ ।
ਸਤਿ ਸ੍ਰੀ ਅਕਾਲ ਰੰਧਾਵਾ ਜੀ ਸ੍ਰ ਜਗਤਾਰ ਸਿੰਘ ਜੀ ਤੇ ਦੂਜੇ ਦੋਵੇਂ ਸਰਦਾਰਾਂ ਨੂੰ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻🙏🏻👍👍👍👍👌👌👌👌🌹🌹🌹🌹ਸਾਨੂੰ ਆਪਣਿਆਂ ਨੇ ਹੀ ਮਾਰਿਆ ਹੋਰ ਕਿਸਨੂੰ ਦੋਸ਼ ਦੇਈਏ
Waheguru ji bless you all. Love from Holland.
Waheguru ji
ਬਾਬਾ ਜੀ ਨਾ ਕਿਹੋ ਧੂਮੇ ਨੂੰ ਇਹ ਬਾਬਾ ਨਹੀ ਹੈ ਇੱਕ ਬੈਹਰੂਪੀਆ ਹੈ
Waheguru ji ka khalsa Waheguru ji ki fateh 🙏🏻
It was Badal and KPS Gill duo who planted this Tumma on this Sikh institution at the stance of central govt
ਪਹਿਲਾਂ ਨਾਂ ਜਥਾ ਭਿੰਡਰਾਂ ਸੀ। ਕਰਤਾਰ ਸਿੰਘ ਤੋ ਪਹਿਲਾਂ ਦਮਦਮੀ ਟਕਸਾਲ ਨਹੀਂ ਜਥਾ ਭਿੰਡਰਾ ਸੀ। ਸੁੰਦਰ ਸਿੰਘ ਦੇ ਸਮੇਂ ਤੱਕ ਵੀ ਦਮਦਮੀ ਟਕਸਾਲ ਨਾ ਕਿਧਰੇ ਨਹੀਂ ਸੀ, ਨਾਮ ਜਥਾ ਭਿੰਡਰਾਂ ਹੀ ਚਲਦਾ ਸੀ।
God bless you all for a necessary. Discussion
ਅਮਰਜੀਤ ਸਿੰਘ ਝੂਠ ਬੋਲ ਰਿਹਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ।
ਜਿਹੜਾ ਬੰਦਾ ਮੀਰੀ ਪੀਰੀ ਦੇ ਸਿਧਾਂਤ ਨੂੰ ਈ ਨਹੀਂ ਸਮਝਦਾ /ਮੰਨਦਾ ਉਸ ਨੂੰ ਹੋਰ ਜੋ ਮਰਜ਼ੀ ਮੰਨ ਲਵੋ ਪਰ ਵਿਦਵਾਨ ਮੰਨਣ /ਕਹਿਣ ਲੱਗਿਆਂ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ
19630th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺 Great India Prime program ❤
Thanks randhawa sahib ji
You’re amazing
❤❤❤❤❤🇺🇸🇺🇸
👍👍👌
ਟਕਸਾਲ ਨੂੰ ਗੁਰੂ ਸਾਹਿਬ ਨਾਲ ਜੋੜਨਾ ਸਰਾਸਰ ਗ਼ਲਤ ਹੈ । ਉਸ ਵੇਲੇ ਕੋਈ ਸੰਸਥਾ ਸ਼ੁਰੂ ਕੀਤੀ ਹੋ ਸਕਦੀ ਪਰ ਸਿੱਧਾ ਉੱਥੇ ਜੋੜਨਾ ਗਲਤ । ਗਿ ਸੁੰਦਰ ਸਿੰਘ ਤੋ ਹੀ ਦੋ ਦੋ ਤਿੰਨ ਤਿੰਨ ਧੜੇ ਨੇ । ਆਪੋ ਧਾਪੀ ! ਇਹ ਆਪਣਾ ਨਾਮ ਪਿਛਾਂਹ ਜੋੜ ਰਹੇ ਨੇ । ਐਹੋ ਜਿਹਾ ਕੋਈ ਡਾਕੂਮੈਟ ਨਹੀਂ ਕਿ ਸਿੱਧਾ ਚਾਬੀਆਂ ਇਹਨਾ ਹੱਥ ਦੇ ਦਿੱਤੀਆ ਨੇ ।ਇਹਨਾ ਕਰਤੂਤੀ ਦੱਸਣਾ ਕੇ ਅਸੀਂ ਗੁਰੂ ਸਾਹਿਬ ਦੀਆਂ ਹਦਾਇਤਾਂ ਤੇ ਚੱਲ ਰਹੇ ਹਾਂ । ਜਿੱਥੇ ਗੁਰੂ ਪੁੱਤਰ ਗਲਤੀ ਕਰਨ ਕਰਕੇ ਪ੍ਰਵਾਨ ਨਹੀਂ ਤਾਂ ਇਹ ਕਿਵੇ ?
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਕੀ ਏਹਦੇ ਤੇ ਜਥੇਦਾਰ ਰਘਬੀਰ ਸਿੰਘ ਜਾਂ ਹਰਪ੍ਰੀਤ ਸਿੰਘ ਬੋਲਣਗੇ ? ਕਿ ਧੁੰਮੇ ਨੇ ਠੀਕ ਕੀਤਾ ਕਿ ਗਲਤ ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਖੰਡ ਪਾਠ ਨਹੀਂ ਅਖੰਡ ਪਾਠ ਹੁੰਦਾ ਹੈ ਜੀ
🙏🙏🙏
ਰੰਧਾਵਾ ਜੀ ! ਜੇ ਕੋਈ ਸੰਸਥਾ ਮੁਖੀ ਮੌਕੇ ਦੇ ਹਾਲਾਤਾਂ ਨੂੰ ਦੇਖ ਕੇ ਵਿਚਰਨ ਲੱਗ ਜਾਵੇ, ਉਸਨੂੰ ਸੁਆਲ ਹੈ ਕਿ ਆਪਣੇ ਗੁਰੂ ਜਿਸਦਾ ਉਹ ਭੇਖ ਧਾਰ ਕੇ ਕੋਈ ਕਦਮ ਵਧਾਉਂਦਾ ਹੋ ਤਾਂ ਉਹ ਸੋਚੇ ਕਿ ਗੁਰੂ ਸਾਹਿਬ ਕਿਸ ਸਿਧਾਂਤ ਤੇ ਚੱਲਣ ਲਈ ਆਦੇਸ਼ ਦਿੱਤੇ, ਸੋ ਸੁਆਰਥ ਲਈ ਨਹੀਂ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਚਾਹੀਦੈ
There is no need to follow any Taksal, Baba, Sant or Dera, only the Guru Granth Sahib and Gurbani. If we cannot find our path from our Gurbani, none of these people are any help.
ਅੱਗੇ ਵਾਸਤੇ ਬਲਕਾਰ ਸਿੰਘ ਨੂੰ ਬੁਲਾਉਣ ਦੀ ਤਾਂ ਕੋਈ ਤੁਕ ਨੀ ਲਗਦੀ ।
ਜਗਤਾਰ ਸਿੰਘ ਜੀ ਦਾ ਇਹ ਅੰਦੇਸ਼ਾ ਬਿਲਕੁਲ ਸਹੀ ਹੈ ਕਿ ਇਹ ਕਿਸੇ ਡਿਜ਼ਾਈਨ ਦਾ ਹਿੱਸਾ ਹੈ। ਹਰਨਾਮ ਸਿੰਘ ਧੁੰਮਾਂ ਦਾ ਪਹਿਲਾ ਮਹਾਰਾਸ਼ਟਰਾ ਵਿਚ ਬੀਜੇਪੀ ਨੂੰ ਹਿਮਾਇਤ ਅਤੇ ਹੁਣ ਕੁੰਭ ਦੇ ਵਿਚ ਜਾਣਾ ਆਰਐਸਐਸ ਦੇ ਡਿਜ਼ਾਈਨ ਦਾ ਹਿੱਸਾ ਹੈ ਜਿਹਦੇ ਵਿਚ ਉਹ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਸਦੇ ਹਨ। ਹਰਨਾਮ ਸਿੰਘ ਧੁੰਮਾਂ ਨਿਸਚਿਤ ਤੌਰ ਤੇ ਆਰਐਸਐਸ ਦੇ ਅਨੁਸਾਰ ਕੰਮ ਕਰ ਰਹੇ ਹਨ।
Good
ਝੂਠ ਬੋਲਦਾ ਏਹ ਵਿਦਵਾਨ,,,,, ਟਕਸਾਲ ਗੁਰੂ ਸਾਹਿਬ ਨੇ ਸ਼ੁਰੂ ਨਹੀਂ ਕੀਤੀ
Bilkul sach wahegur ❤
ਧੁੰਮੇ ਨੇ ਜੋ ਕੁਝ ਕੀਤਾ ਹੈ ਇਹ ਕਰਨਾ ਹੀ ਸੀ ਇਸ ਸਭ ਬਾਰੇ ਸਿਮਰਨਜੀਤ ਸਿੰਘ ਮਾਨ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤਾਂ ਦੇ ਜਥੇਦਾਰਾਂ ਤੋਂ ਬਾਹਰ ਹੋ ਕੇ ਇਸ ਦੀ ਤਾਜਪੋਸ਼ੀ ਕਿਉਂ ਕਰਵਾਈ ਕਿਸ ਦੇ ਕਹੇ ਤੇ ਕਰਵਾਈ ਸੀ
ਧੂੰਮਾਂ ਦਾ ਚਿਹਰਾ ਨੰਗਾ ਹੋ ਗਿਆ ਏ
ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਨਾਮ ਲੈਣ ਤੋਂ ਤੈਨੂੰ ਡਰ ਲਗਦੈ
Sunder singh gurbachan singh are controversy in sikh history.
🙏🙏👍
Very nice ji
ਧਰਮ ਤੇ ਸਿਆਸਤ ਇਕੱਠੇ ਦਾ ਫ਼ਾਰਮੂਲਾ ਮਤਲਬ ਪ੍ਰਸਤ ਸਿਆਸਤਦਾਨਾਂ ਨੇ ਪਤਾ ਨਹੀਂ ਕਿੱਥੋਂ ਕੱਢ ਲਿਆ। ਛੇਵੇਂ ਪਾਤਸ਼ਾਹ ਤੋਂ ਬਾਅਜ਼ ਕੋਈ ਵੀ ਗੁਰੂ ਸਾਹਬ ਅਕਾਲ ਬੁੰਗਾ ਨਹੀਂ ਗਿਆ। ਅਕਾਲ ਤਖ਼ਤ ਨਾਂ 1930 ਦੇ ਦਰਮਿਆਨ ਪਿਆ। ਕਰਤਾਰ ਸਿੰਘ ਝੱਬਰ ਆਪਣੇ ਨਾਂ ਨਾਲ਼ ਜਥੇਦਾਰ ਸ਼ਬਦ ਲਾਉਂਦਾ ਸੀ। ਓਹ ਅਕਾਲ ਬੁੰਗੇ ਦਾ ਅੰਨਚਾਰਜ ਲੱਗਾ ਤਾਂ ਉਸ ਦੇ ਨਾਂ ਤੋ ਅਕਾਲ ਤਖ਼ਤ ਦਾ ਜਥੇਦਾਰ ਨਾਂ ਪ੍ਰਸਿੱਧ ਹੋ ਗਿਆ। ਮਹਾ ਕੋਸ਼ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਤੇ ਹੇਮਕੁੰਟ ਦਾ ਜ਼ਿਕਰ ਨਹੀਂ ਆਉਂਦਾ ਜੀ। ਸਾਧਾਂ ਦੀ ਧੌਂਸ ਤੋ ਡਰਦੇ ਟੀਵੀ ਚੈਨਲਾਂ ਵਾਲ਼ੇ ਵੀ ਅੰਨ੍ਹੇ ਵਾਹ ਸਥਾਪਤੀ ਦੇ ਹੱਕ ਵਿੱਚ ਭੁਗਤ ਰਹੇ ਨੇ ਜੀ
Lots of thanksg 🌹🌹with regard 🌹
Knowledgeable discussion.
🙏🙏🙏👍
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਹਰਨਾਮ ਸਿੰਘ ਧੁੰਮਾਂ ਦਮਦਮੀ ਟਕਸਾਲ ਦੇ ਮੁੱਖੀ ਦੇ ਕਾਬਿਲ ਨਹੀਂ ਹੈ ❤❤❤❤❤❤❤❤❤❤❤❤
Good vichar
❤❤❤❤❤❤❤❤❤
Telling lie
Not knowing anything
ਬਲਕਾਰ ਸਿੰਘ ਪੱਕਾ ਕਾਮਰੇਡ ਹੈ।
S S A 🙏🙏🙏 Randhawa Sahib ji Dr Amarjit Singh ji and S.Jagtar Singh ji
❤❤❤
Dhumma badda sarkari dabbu hai
ਹੁਣ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਟੈਲੀਵਿਜ਼ਨ ਨੇ ਆਪਣੇ ਆਪ ਨੂੰ ਸ. ਹਮੀਰ ਸਿੰਘ ਦੇ ਅਲਹਿਦਾ ਹੋ ਜਾਣ ਦੇ ਝਟਕੇ ਤੋਂ ਉਭਾਰ ਲਿਆ ਹੈ।
ਹਾਲਾਂ ਕਿ ਉਨ੍ਹਾਂ ਦੇ ਛੱਡ ਕੇ ਚਲੇ ਜਾਣ ਬਾਰੇ ਦਰਸ਼ਕਾਂ ਨੂੰ ਕਾਰਣ ਦੱਸੇ ਜਾਣੇ ਚਾਹੀਦੇ ਸਨ/ਹਨ।
Good news and views thanks Randhawa saab Jagtar saab Dr Amarjit saab and Balkar saab ❤🙏🙏🙏🙏
Jagtar Singh je very correct 🙏🙏
ਸਤਿ ਸ੍ਰੀ ਅਕਾਲ ਜੀ 🙏
Dhuma is no Saint or BABA. He is more friendly and taking orders from Sanghis
ਜਲ ਕੇ ਮੰਜਨ ਜੇ ਗਤਿ ਹੋਵੈ ਨਿਤ ਨਿਤ ਮੇਡ ਤ।।ਨਹਾਵੈ
Good work
Good.❤