'50 ਕਿੱਲੋ ਦੀ ਬੋਰੀ ਮੇਰੇ ਮੋਢਿਆਂ ਤੇ ਹੁੰਦੀ ਹੈ,ਗਾਣਾ ਫਿਰ ਵੀ ਮੈਂ ਪੂਰੇ ਜੋਰ ਨਾਲ ਗਾਉਣਾ'| Podcast With Palledar

Поделиться
HTML-код
  • Опубликовано: 12 янв 2025

Комментарии • 314

  • @DaraBajakhana.Official
    @DaraBajakhana.Official 5 месяцев назад +61

    1993 ਚ ਬਾਜੇਖਾਨੇ ਸਾਡੇ ਘਰ ਹੀ ਰਹਿੰਦੇ ਰਹੇ ਇਹ ਮੇਰਾ ਚਾਚਾ ਜੀ ਹੋਣਾ ਨਾਲ ਯਾਰੀ ਦੋਸਤੀ ਏਨਾ ਦੀ ਤੇ ਬਾਕੀ ਸਾਡੀ ਰਿਸਤੇਦਾਰੀ ਚੋ ਵੀ ਮੇਰੇ ਚਾਚਾ ਲਗਦੇ ਆ ਮੈਨੂੰ ਅੱਜ ਵੀ ਯਾਦ ਏਹ ਜਦੋ ਚਾਚੇ ਹੋਣਾ ਨਾਲ ਘਰ ਅਓਦੇ ਸੀ ਤਾਂ ਘਰ ਆ ਕੇ ਵੀ ਧਾਰਮਕ ਜਾ ਸਮਾਜਿਕ ਗੀਤ ਬਹੁਤ ਵਧੀਆ ਤੇ ਉਚੀ ਅਵਾਜ਼ ਵਿੱਚ ਗਓਦੇ ਰਹਿਦੇ ਸੀ ਇਹ ਚਾਚਾ ਜੀ ਗਾਇਕ ਹੋਣ ਦੇ ਨਾਲ ਨਾਲ ਇੱਕ ਖੁਸਦਿਲ ਤੇ ਨੇਕ ਇਨਸਾਨ ਵੀ ਆ ਅੱਜ ਇੰਟਰਵਿਊ ਵੇਖ ਕੇ ਬਹੁਤ ਖੁਸੀ ਹੋਈ ਤੇ ਅਪਣੇ ਬਚਪਨ ਦੇ ਦਿਨ ਤੇ ਅਪਣੇ ਓਹ ਸਾਂਝੇ ਪਰਿਵਾਰ ਦੀ ਯਾਦ ਵੀ ਆ ਗਈ ਜੋ ਅੱਜ ਕੱਲ੍ਹ ਨਹੀਂ ਰਿਹਾ।

    • @HappySingh-is2pw
      @HappySingh-is2pw 5 месяцев назад +4

      Wahaguru Wahaguru Wahaguru Wahaguru Wahaguru j 🙏 kirpa Karn G. 22 j koi Gal ni 22 🙏🙏🙏🙏🙏🌹🌹🌹🌹🌹🌹

    • @RajinderKumar-ke6em
      @RajinderKumar-ke6em 5 месяцев назад

      <
      Pl AA1*p by​@@HappySingh-is2pw

    • @DaraBajakhana.Official
      @DaraBajakhana.Official 5 месяцев назад

      @@HappySingh-is2pw ਬਹੁਤ ਬਹੁਤ ਧੰਨਵਾਦ ਵੀਰ

  • @shivcharndhaliwal1702
    @shivcharndhaliwal1702 5 месяцев назад +33

    ਵਧੀਆ ਹੈ ,, ਵੀਰ ਦੀ ਕੋਈ ਕਦਰਵਾਨ ਵੀਰ ਬਾਂਹ ਫੜਨ ,,, ਮਦਦ ਦੀ ਲੋੜ ਹੈ ਵੀਰ ਨੂੰ,,, ਗੁਰੂ ਵੀਰ ਨੂੰ ਤਰੱਕੀਆਂ ਬਖਸ਼ਿਸ਼ ਕਰਨ ਜੀ 🙏🏿🙏🏿🙏🏿

  • @GurpreetSingh-b6d
    @GurpreetSingh-b6d 5 месяцев назад +84

    ਅੱਜ ਕੱਲ੍ਹ ਦੇ ਬੇ ਸੁਰੇ ਸਿੰਗਰਾਂ ਨਾਲੋੰ ਤਾਂ ਬਾਈ ਦੀ ਆਵਾਜ 1000 ਗੁਣਾਂ ਵੱਧ ਵਧੀਆ, ਪੂਰਾ ਸੁਰ ਚ ਗਾਉਂਦਾ ਬਾਈ 👍👍👍👍👍👍👍👍👍👍👍👍👍👍👍👍👍👍

    • @Bhangu-f6f
      @Bhangu-f6f 5 месяцев назад +2

      👍👍👍👍👍

    • @RajenderSingh-w6x
      @RajenderSingh-w6x 5 месяцев назад +1

      ok ok

    • @RajenderSingh-w6x
      @RajenderSingh-w6x 5 месяцев назад

      Ok AA ❤

    • @gurvindersinghpakka3109
      @gurvindersinghpakka3109 5 месяцев назад +1

      ਲੋਕ ਸੋਨੂ ਸੀਤੋ ਵਾਲੇ ਨੂੰ ਚੁੱਕੀ ਫਿਰਦੇ ਆ ਇਸ ਵੀਰ ਦੀ ਫੜ ਲੈਣ

  • @protejasinghdhandra8025
    @protejasinghdhandra8025 5 месяцев назад +8

    ਵਾਹ! ਮਾਣੀ। ਬਹੁਤ ਸਾਰੇ ਬੇਸੁਰੇ ਤੇ ਫੁਕਰੇ ਕਲਾਕਾਰਾਂ ਨਾਲੋਂ ਲੱਖ ਦਰਜੇ ਵਧੀਆ। ਵਾਹਿਗੁਰੂ ਤਰੱਕੀਆਂ ਬਖਸ਼ਣ। 'ਚਿੱਟਾ' ਗੀਤ ਦਿਲ ਨੂੰ ਛੂਹ ਗਿਆ।

  • @iqbalbrar6977
    @iqbalbrar6977 5 месяцев назад +28

    ਬਹੁਤ ਵਧੀਆ ਅਵਾਜ਼ ਹੈ ਵੀਰ ਦੀ ਰਬ ਤਰੱਕੀ ਬਖਸ਼ੇ

  • @R4Ramanyt
    @R4Ramanyt 5 месяцев назад +4

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਵੀਰਾਂ ਨੇ ਇੰਟਰਵਿਊ ਕੀਤੀ ਹੈ ਵਾਹਿਗੁਰੂ ਖ਼ੁਸ਼ ਰੱਖਣ ਜੀ

  • @doulatram6818
    @doulatram6818 5 месяцев назад +4

    ਬਾਈ ਦੀਆਂ ਬਾਤਾਂ ਬਿਲਕੁਲ ਜਐਨਵਨ ਹੈ ਬਾਈ ਤੇਰਾ ਬਹੁਤ ਸਾਫ ਹੈ ਗੱਲਾਂ ਬਾਤਾਂ ਕਿਸੇ ਫ਼ਕੀਰ ਤੋਂ ਘੱਟ ਨਹੀਂ ਜੀਅ ਤਾਂ ਬਹੁਤ ਕਰਦਾ ਮਦਦ ਕਰਨ ਨੂੰ ਪ੍ਰੰਤੂ
    ਚਲੋ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੈਨੂੰ ਅਤੇ ਤੇਰੇ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏

  • @chamkurthind7765
    @chamkurthind7765 5 месяцев назад +48

    ਮਾਣੀ ਹੋਸ਼ਲਾ ਰਖ ਰਬ ਜਰੂਰ ਸੁਣ ਮਾਣੀ ਦਾ ਸ਼ਾਇਕਲ ਵਿਕਣ ਤੇ ਦੁੱਖ ਹੋਇਆ

  • @majorsingh4297
    @majorsingh4297 5 месяцев назад +11

    ਵਾਕਿਆ ਹੀ ਯਾਰ ਅਵਾਜ਼ ਚ ਦੱਮ ਆ ਬਾਈ ਜੀ ਦੇ, ਕਰੋ ਵੀਰ ਦੀ ਮੱਦਦ ਰੱਬ ਭਲਾ ਕਰੂ

  • @BalkarSingh-ko2qy
    @BalkarSingh-ko2qy 4 месяца назад +4

    ਬੁਹਤ ਹੀ ਵਧੀਆ ਗਾਇਕੀ ਹੈ ਬਾਈ ਜੀ ਹੌਸਲਾ ਹੀ ਸੱਭ ਵੱਡੀ ਗੱਲ ਹੈ ਵੀਰੇ

  • @BhupinderSingh-yg8cg
    @BhupinderSingh-yg8cg 5 месяцев назад +128

    ਮਾਣੀਂ ਬਾਈ ਜੀ ਬਹੁਤ ਖੂਬ ਜੀ। ਮਨਿੰਦਰਜੀਤ ਸਿੱਧੂ ਜੀ ਅੱਜ ਤੋਂ 15,,,20,,ਸਾਲ ਪਹਿਲਾਂ 95 ਕਿਲੋ ਦੀ ਬੋਰੀ ਹੁੰਦੀ ਸੀ। ਫਿਰ ਇਹ 50 ਕਿਲੋ ਦੀ ਹੋ ਗਈ ਜੇ ਸਾਡੀ ਪੰਜਾਬ ਦੀ ਜਵਾਨੀ ਇਸੇ ਤਰ੍ਹਾਂ ਹੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਬੋਰੀ 25 ਕਿਲੋ ਦੀ ਹੋ ਜਾਵੇਗੀ ਜੀ।

    • @Bhangu-f6f
      @Bhangu-f6f 5 месяцев назад +11

      Right veer ji 🙏🙏

    • @jattdhaliwal9379
      @jattdhaliwal9379 5 месяцев назад +12

      ਬਿਲਕੁੱਲ ਮੰਡੀਆਂ ਵਿੱਚ ਸ਼ਰਤਾਂ ਲੱਗਦੀਆਂ ਹੁੰਦੀਆਂ ਸੀ ਬੋਰੀ ਚੁੱਕਣ ਦੀਆਂ

    • @Bhangu-f6f
      @Bhangu-f6f 5 месяцев назад +4

      @@jattdhaliwal9379 Hanji veer ji

    • @kuldipsinghchauhan2846
      @kuldipsinghchauhan2846 5 месяцев назад +2

      H

    • @inderjitsingh5282
      @inderjitsingh5282 5 месяцев назад

      ❤❤❤❤❤❤❤❤❤❤😂❤😂😂😂😂😂😂😂😂😂😂😂😂😂😂😂😂❤😂😂😂😂😂😂😂😂😂😂❤😂😂😂😂😂p​@@Bhangu-f6f

  • @thindtelecom5237
    @thindtelecom5237 5 месяцев назад +19

    ਬੱਲੇ ਵੀਰਾਂ ਹੌਸਲਾ ਨਾ ਛੱਡੀ
    ਹੁਣ ਵੀ ਅੱਜ ਕੱਲ ਦਿਆਂ ਨਾਲੋਂ ਠੀਕ ਹੈ

  • @gurlal4302
    @gurlal4302 5 месяцев назад +4

    ਬਹੁਤ ਵਧੀਆ ਅਵਾਜ਼ ਹੈ ਵਾਹਿਗੁਰੂ ਤਰੱਕੀਆਂ ਬਖਸਣ 🙏

  • @gurjantsingh7964
    @gurjantsingh7964 5 месяцев назад +30

    ਕਲਾ ਤਾਂ ਵਾਹਿਗੁਰੂ ਨੇ ਬਖਸ਼ੀ ਹੈ ਮਾਣੀ ਨੂੰ ਇਥੇ ਜਿੰਨਾਂ ਤੋਂ ਕਿਸੇ ਦੇ ਰਿਕਾਰਡ ਹੋਏ ਗੀਤ ਦੀ ਲਾਈਨ ਨੀ ਬੋਲੀ ਜਾਂਦੀ ਉਹਨਾਂ ਨੂੰ ਸਟੇਜਾਂ ਤੇ ਚੜਾਈ ਫਿਰਦੇ ਆ ਇਸ ਦੀ ਵੀ ਮੱਦਦ ਕਰਨੀ ਚਾਹੀਦੀ ਹੈ। ਧੰਨਵਾਦ ਜੀ।

  • @dhillonjatt7650
    @dhillonjatt7650 5 месяцев назад +6

    ਜਿਉਂਦੇ ਵਸਦੇ ਰਹੋ ਖੁਸ਼ ਰਹੋ ਬਹੁਤ ਬਹੁਤ ਦੁਆਵਾਂ ਅਤੇ ਪਿਆਰ ਵੀਰ । ਰੱਬ ਤੈਨੂੰ ਵਧੀਆ ਕੰਮ ਕਰਨ ਦੀ ਤਾਕਤ ਬਖਸ਼ਿਸ਼ ਕਰਨ।

  • @gurmitsinghgurmitbhullar9121
    @gurmitsinghgurmitbhullar9121 5 месяцев назад +7

    ਮਾਣੀ ਜਰ ਬਹੁਤ ਮਜਾ ਆਇਆ ਸੁਣ ਕੇ ਅਵਾਜ਼ ਬਹੁਤ ਵਧੀਆ ਬਸ ਹੌਸਲਾ ਰਖ ਜ਼ਰੂਰ ਕਾਮਯਾਬੀ ਮਿਲੂਗੀ

  • @sukhdevsingh-iv5ic
    @sukhdevsingh-iv5ic 5 месяцев назад +23

    ਸਿਰਾ ਕਲਾਕਾਰ ਸ਼ਾਨਦਾਰ ਪ੍ਰੋਡਕਟਸ

  • @DfFf-vk4sb
    @DfFf-vk4sb 5 месяцев назад +4

    ਬਾਈ ਤੇਰਾ ਟਾਈਮ ਹੁਣ ਆ ਗਿਆ... ਜਰੂਰ ਰੱਬ ਦਾ ਭਰਾ ਤੇਰੇ ਕੋਲ ਪਹੁੰਚਗਾ.. ਮੈਨੂੰ 110 % ਯਕੀਨ ਹੈ❤❤

  • @jagdevbrar6100
    @jagdevbrar6100 5 месяцев назад +9

    ਬਾਈ ਮਾਣੀ ਦੀ ਜ਼ਰੂਰ ਮੱਦਦ ਕੀਤੀ ਜਾਵੇ ਜੋ ਕਰ ਸਕਦੇ ਹਨ ਜਿਨ੍ਹਾਂ ਕੋਲ ਪਹੁੰਚ ਹੈ ਧੰਨਵਾਦ ਜੀ

  • @meenableem8101
    @meenableem8101 5 месяцев назад +8

    ਗ਼ਰੀਬੀ ਕਾਰਨ ਪਤਾ ਨਹੀਂ ਕਿੰਨੇ ਕੁ ਹੀਰੇ ਦੱਬੇ ਪਏ ਨੇ ਜਿਵੇਂ ਇਹ ਵੀਰ ਇਹਨਾਂ ਦੀ ਵੀ ਸਪੋਟ ਕਰਨੀਂ ਚਾਹੀਦੀ ਹੈ ਤਾਂ ਜੋ ਇਸ ਨੂੰ ਵੀ ਬਣਦਾ ਮਾਂਣ ਮਿਲ ਸਕੇ, ਮੈਨੂੰ ਵੀ ਸਮਝ ਨਹੀਂ ਆਉਂਦੀ ਕਿ ਇਹ ਕੁਮੈਂਟ ਬਾਰ ਬਾਰ ਲਿਖਣਾਂ ਚੰਗਾ ਤਾਂ ਨਹੀਂ ਲੱਗਦਾ ਪਰ ਫ਼ੇਰ ਸੋਚਦੀ ਹਾਂ ਕਿ ਜੇ ਮੇਰਾ ਕੀਤਾ ਹੋਇਆ ਕੁਮੈਟ ਹੀ ਮੇਰੀ ਬੇਟੀ ਦੀ ਪਹਿਚਾਣ ਬਣਾ ਦੇਵੇ ਜਾਂ ਕੋਈ ਮੇਰੇ ਵੀਰ ਤੇ ਭੈਣਾਂ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲੈਂਣ ਨਹੀਂ ਤਾਂ ਇਸ ਮਾਣੀਂ ਵੀਰ ਵਾਂਗ ਹੀ ਕਿਤੇ ਦੱਬ ਕੇ ਰਹਿ ਜਾਣਾਂ ਹੈ ਮੇਰੀ ਬੇਟੀ ਨੇ ਵੀ ਸੋ ਇੱਕ ਵਾਰ ਫਿਰ ਤੋਂ ਮੇਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਮੇਰੀ ਬੇਟੀ ਨੂੰ ਵੀ ਸਪੋਟ ਕਰਿਓ ਜੀ ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻

  • @BalwinderKaur-py8jt
    @BalwinderKaur-py8jt 5 месяцев назад +6

    ਅਵਾਜ ਬਹੁਤ ਹੀ ਸੋਹਣੀ ਹੈ ਮਾਨੀ ਮਾਣਿਕ ਦੀ ਯਾਦ ਤਾਜਾ ਹੋ ਜਾਂਦੀ ਹੈ

  • @shivanisharma5562
    @shivanisharma5562 5 месяцев назад +4

    ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ

  • @gurmitsinghgurmitbhullar9121
    @gurmitsinghgurmitbhullar9121 5 месяцев назад +6

    ਬਾਈ ਹੱਸਮੁੱਖ ਬਹੁਤ ਆ ਤੇ ਅਵਾਜ਼ ਵੀ ਬਹੁਤ ਘੈਂਟ ਆ ਰੱਬ ਮੇਹਰ ਰੱਖੇ

  • @kiransingh596
    @kiransingh596 5 месяцев назад +5

    ਬਹੁਤ ਵਧੀਆ ਅਵਾਜ਼ ਦੇ ਮਾਲਕ ਮਾਣੀ ਵਾੲਈ ਪਰਮਾਤਮਾ ਤਰੱਕੀ ਵਖਸੇ

  • @chamkurthind7765
    @chamkurthind7765 5 месяцев назад +13

    ਬਾਈ ਮਨਿੰਦਰਜੀਤ ਸਿੱਧੂ ਜੀ ਬੰਦਾ ਹਿੱਕ ਦੇ ਜ਼ੋਰ ਤੇ ਗਾਉਂਦਾ ਆਵਾਜ ਦੇ ਵਿਚ ਦਿਮ ਮਿਹਨਤੀ ਬੰਦਾ ਦਿਲ ਕੀਤਾ ਮਨਿੰਦਰਜੀਤ ਬਾਈ ਹਿੰਮਤ ਕਰ ਅਰਦਾਸ ਅਸੀ ਕਰੀ ਰਬ ਜਰੂਰ ਸੁਣੂ ਗਰੀਬ ਯਾਦ ਕਰੂ ਖੁਸ਼ੀ ਟਾਇਮ ਖਾੜਾ ਲਵਾਗੇ

  • @BalwinderSingh-fd4ws
    @BalwinderSingh-fd4ws 5 месяцев назад +2

    ਰੱਬ ਤੇ ਭਰੋਸਾ ਰੱਖ ਬਾਈ ਜੀ ਬਾਬਾ ਨਾਨਕ ਤੇਰੇ ਤੇ ਜਰੂਰ ਕਿਰਪਾ ਕਰੂ

  • @shpranu6285
    @shpranu6285 5 месяцев назад +5

    ਬਾਈ ਜੀ ਵੈਸੇ ਤਾਂ ਮਾਲਕ ਦ ਮਰਜੀ ਆ ਇਕ ਇਹ ਵੀਰ ਇਕ ਹਰਮਨ ਛਤਾ ਗਰੀਬੀ ਕਰਕੇ ਪਛੜ ਗਏ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖਸਣ।।

  • @nazarsinghdandiwal7298
    @nazarsinghdandiwal7298 5 месяцев назад +3

    ਮਾਣੀ ਤੇਰਾ ਵੀ ਸਮਾਂ ਆ ਰੀਆ ਹੈ ਜਲਦੀ ਹੀ ਉਦਾਸ ਨਾ ਹੋਣਾ ❤❤❤

  • @KaramjitSingh-Dr
    @KaramjitSingh-Dr 5 месяцев назад +3

    ਬਹੁਤ ਵਧੀਆ ਉਸਤਾਦ ਜੀ

  • @Dmusicproduction29168
    @Dmusicproduction29168 5 месяцев назад +17

    ਸਿਰਾਂ ਗਾਇਕ MANNY CHAK ਵਾਲਾ
    TOP REPOTER BAI ਮਨਿੰਦਰ ਜੀਤ ਸਿੱਧੂ

  • @jaswindersingh6776
    @jaswindersingh6776 5 месяцев назад +6

    ਬਹੁਤ ਹਸਾਇਆ ਵੀਰ ਨੇ ।ਇਸਦਾ ਇਕ ਪਾਰਟ ਹੋਰ ਬਣਾਓ ਵੀਰ ਦੀ ਵੀਡੀਓ ਦਾ

  • @hardeepbhullar5289
    @hardeepbhullar5289 5 месяцев назад +5

    ਮਾਣੀ ਦੀ ਵਾਜ ਬਹੁਤ ਵਧੀਆ ਹੈ ਕਿਸੇ ਦਿਨ ਤੂਤੀ ਬੋਲੂ ਗੀ ਰੱਬ ਸੁਣੋ ਗਾ ਜੀਦਾਵਾਦ ਜੀਦਾਵਾਦ ਹੈ ਤੇ ਰਹੇ ਗਾ ਜੀਦਾਵਾਦ

  • @dallersingh-t2c
    @dallersingh-t2c 5 месяцев назад +3

    ਵਾਹ ਜੀ ਵਾਹ ਬਹੁਤ ਵਧੀਆ ਵੀਰ

  • @malkeetsingh9939
    @malkeetsingh9939 5 месяцев назад +3

    ਵੀਰ ਨੈ ਸਿਰਾ ਕਰਤਾ 👍ਬਹੁਤ ਵਧੀਆ👍💯 ਜੀ

  • @HarpalSingh-uv9ko
    @HarpalSingh-uv9ko 5 месяцев назад

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਤਰੱਕੀਆਂ ਬਖਸਣਾ ਜੀ ਇਸ ਵੀਰ ਨੂੰ

  • @BaljinderSinghbuttar-w6n
    @BaljinderSinghbuttar-w6n 5 месяцев назад +10

    ਬਹੁਤ ਹੀ ਖੂਬ

  • @dalbirsingh7966
    @dalbirsingh7966 5 месяцев назад +3

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਕਰੇ

  • @Surinderkaur-en4rx
    @Surinderkaur-en4rx 3 месяца назад

    ਬਹੁਤ ਵਧੀਆ ਗਾਇਕੀ ਹ ਵੀਰੇ ਤੇਰੀ ਥੈਂਕਯੂ ਯੂ

  • @vikramlahoria6114
    @vikramlahoria6114 3 месяца назад

    ਬਾਈ ਮਨਿੰਦਰ ਜਦੋ ਤੁਸੀਂ ਏਦਾਂ ਸ਼ਰੀਫ ਬੰਦਿਆ ਦੀਆਂ ਇੰਟਰਵਿਊ ਕਰਦੇ ਓ ਤਾ ਤੁਸੀਂ ਇਹਨਾ ਦੀਆ ਵੀਡੀਓ ਦੇ ਪੈਸੇ ਇਹਨਾ ਨੂੰ ਦੇ ਦਿਆ ਕਰੋ ਬਾਈ । ਵੈਸੇ ਤੁਸੀਂ ਬਹੁਤ ਵਧੀਆ ਇਨਸਾਨ ਓ ਜੋ ਏਦਾਂ ਦੇ ਫ਼ਨਕਾਰ ਬੰਦਿਆ ਨੂੰ ਅੱਗੇ ਲਿਆ ਰਹੇ ਓ 🫡🙏

  • @jagwindersingh1025
    @jagwindersingh1025 5 месяцев назад +12

    ਮਨਿੰਦਰ, ਸਿੱਧੂ,ਜੀ,ਮਾਣੀ,ਵਾਈ,ਦੀ,ਆਬਾਜ, ਵਧੀਆ ,ਹੈ,ਇਹੈਜਹੈ, ਕਲਾਕਾਰ, ਨੂੰ, ਅਗੇ, ਲਿਆਉਣਾ, ਚਾਹੀਦਾ, ਹੈ

  • @oldvirsa01
    @oldvirsa01 5 месяцев назад +4

    ਬਹੁਤ ਵਧੀਆ ਵੀਰ ਦੀ ਅਵਾਜ

  • @MalkitSingh-cn2rl
    @MalkitSingh-cn2rl 5 месяцев назад +2

    ਮਨਿੰਦਰਜੀਤ ਜੀ ਧੰਨਵਾਦ।

  • @AMANDEEPKUMARATTRI
    @AMANDEEPKUMARATTRI 5 месяцев назад +5

    22G eho jahay desi aam bandaya de interview wichon aam bandaya de jindgee da dard tay hosla wakhan nu milda bohat wadea ji too good.

  • @gurindervirdi385
    @gurindervirdi385 5 месяцев назад +6

    ਬਹੁਤ ਵਧੀਆ ਜੀ ਅਵਾਜ ਬਹੁਤ ਵਧੀਆ ਆ ਜੀ

  • @SurinderSingh-lu1lx
    @SurinderSingh-lu1lx 5 месяцев назад

    ਬਹੁਤ ਵਧੀਆ ਆਵਾਜ਼ ਆ ਬਾਈ ਜੀ ਦੀ ਰੰਬ ਇਸ ਵੀਰ ਨੂੰ ਤਰੱਕੀਆਂ ਬਖਸ਼ੇ ਜੀ

  • @vasdevgill5052
    @vasdevgill5052 5 месяцев назад +3

    Very Good God Bless Him I understand the entire working of labour working in Mandies and at Rail head Railways during special loading of Food grains.

  • @avtarbumbrah
    @avtarbumbrah 5 месяцев назад +4

    ਵਾ 22 ਜੀ ਬਹੁਤ ਸਹੋਣੀ ਅਵਾਜ਼ ਹੈ

  • @gurjantsingh7964
    @gurjantsingh7964 5 месяцев назад +17

    ਇੱਕ ਪੁੱਛਾਂ ਦੇਣ ਵਾਲੇ ਸਾਧ ਤੇ ਵੀ ਲਿਖਦੇ ਥਾਈ ਮਾਣੀ ਸ਼ਾਇਦ ਲੋਕਾਂ ਨੂੰ ਸਮਝ ਆ ਜਾਵੇ।

  • @rbrar3859
    @rbrar3859 5 месяцев назад +2

    ਬਹੁਤ ਵਧੀਆ ਗੱਲ ਬਾਤ ਸੁਣੀ।

  • @hakamsinghhakamsinghhakams4664
    @hakamsinghhakamsinghhakams4664 5 месяцев назад +16

    ਮਨਇੰਦਰ ਵੀਰ ਪਹਿਲਾਂ 95 ਕਿਲੋ ਕਣਕ ਭਰਤੀ ਹੁੰਦੀ ਸੀ।ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।

  • @jaswantsinghjaswant6877
    @jaswantsinghjaswant6877 3 месяца назад

    ਬਹੁਤ ਵਧੀਆ ਗੌੳਦਾੰ ਬਾਈ ।

  • @GurnekSingh-l6c
    @GurnekSingh-l6c 5 месяцев назад

    ਬਾਈ ਮਾਣੀਂ ਹੋ ਘਰ ਦੇਰ ਪਰ ਅਨੇਰਾ ਨਹੀਂ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️💯💚👏

  • @JaspreetMaddy
    @JaspreetMaddy 5 месяцев назад +1

    Thanks

  • @jagjiwankaur3938
    @jagjiwankaur3938 5 месяцев назад

    ਵਕਤ ਦਾ ਕੋਈ ਪਤਾ ਨਹੀ ਰੱਬ ਕਦੋ ਮੇਹਰਬਾਨ ਹੋ ਜਾਵੇ👏👏

  • @GurnekSingh-l6c
    @GurnekSingh-l6c 5 месяцев назад

    ਮਾਣੀਂ ਬਾਈ ਜੀ ਕਦੇ ਵਾਹਿਗੁਰੂ ਜੀ ਜਰੂਰ ਸੁਣੋਗਾ, ਵਾਹਿਗੁਰੂ ਜੀ ਸੱਭ ਦੀ ਸੁਣਦਾ ਐ, ਛੋਟੇ ਵੀਰ ਮੈਂ ਵਕੀਲ ਹਾਂ,💚🙏🙏 ਮੈਂ 💚 ਦਿੱਲੋ ਕਹਿ ਰਿਹਾ ਹਾਂ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏

  • @Sukhdev03596
    @Sukhdev03596 5 месяцев назад +5

    ਬਾਘਾ ਪੁਰਾਣਾ ਜੈਤੋ ਮੁਕਤਸਰ ਵਰਗੇ ਸ਼ਹਿਰਾ ਦਾ ਨਾਮ ਜੋੜਦਾ ਚੱਕਾ ਵਾਲਾ ਮਾਣੀਂ
    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @harmeetsingh6527
    @harmeetsingh6527 5 месяцев назад +2

    ਮਨਿਦਰਜੀਤ ਸਿੱਧੂ ਜੀ ਗਰੀਬੀ ਹਰ ਥਾਂ ਹਾਰ ਜਾਂਦੀ ਹੈ ਜਿਵੇਂ ਆਪ ਜੀ ਨੇ ਆਪਣੇ ਆਪ ਨੂੰ ਹੀ ਕੈਮਰੇ ਅੱਗੇ ਰੱਖਿਆ ਮਾਣੀ ਬਾਈ ਜੀ ਨੂੰ ਸਿਰਫ ਪੱਲੇ ਦਾਰ ਹੀ ਸਮਜਿਆ ਇਹ ਆਪ ਹੀ ਜੱਜ ਕਰਨਾ ਵੀਰ ਜੀ

  • @GurnekSingh-l6c
    @GurnekSingh-l6c 5 месяцев назад

    ਮਾਣੀਂ ਬਾਈ 2.3 K. ਬੰਦਿਆਂ ਨੇ ਬੋਹੜ ਸਿੰਘ ਬਾਈ ਸੁਣ ਚੁਕਿਆ ਦਿੱਲ ਨਾ ਛੱਡੀ ਵਾਹਿਗੁਰੂ ਜੀ ਜਰੂਰ ਸੁਣਨਗੇ 💚 ਮੈਂ ਛੋਟੀ ਉਮਰੇ ਬਹੁਤ ਗਰੀਬੀ ਵੇਖੀ ਮੇਰੇ ਪਿਤਾ ਰਾਜਗਿਰੀ ਦਾ ਕੰਮ ਕਰਦੇ ਸੀ ਪਰ ਉਹਨਾਂ ਸ਼ਰਾਬ ਦੀ ਲੱਥ ਲੱਗੀ ਪਰ ਹੁਣ ਤਾਂ ਓ ਰੱਬ ਨੂੰ ਪਿਆਰੇ ਹੋ ਗਏ ਮੈਂ ਬਹੁਤ ਔਖਾ ਪੜਿਆ ਹਾਂ ਵਕੀਲ ਹੋ ਕੇ ਵੀ ਇੱਕ ਵਾਰੀ 1_1/2 ਫਿਰ ਭਾਵਾਂ ਡੋਲ ਹੋ ਗਿਆ ਪਰ ਰੱਬ ਜੀ ਫਿਰ ਬਾਂਹ ਫੜ ਲਈ ਹੁਣ ਸ਼ੁਕਰ ਐ ਵਾਹਿਗੁਰੂ ਜੀ ਦਾ ਬਹੁਤ ਕਿਰਪਾ ਹੈ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️☝️☝️✍️✍️💯💚👏

  • @Gurbirnahar123
    @Gurbirnahar123 5 месяцев назад +3

    ਬਹੁਤ ਵਧੀਆ

  • @INDER888
    @INDER888 5 месяцев назад +6

    ਮੈਂ ਵੀ ਇਸ ਭਾਈ ਜਿਨਾਂ ਗ਼ਰੀਬ ਹਾਂ ਪਰ ਦਿਲ ਕਰਦਾ 2 ਮਹੀਨੇ ਕੰਮ ਕਰ ਕੇ ਸਾਈਕਲ ਦਵਾ ਦਾ ਪਰ jo ਅਮੀਰ ਲੋਕ ਨੇ ਉਹ ਤਾਂ ਇਸਦੀ ਮਦਦ ਕਰ ਸਕਦੇ ਨੇ ਕਰੋ ਯਾਰ ਭਾਈ ਦਾ ਸੁਪਨਾ ਪੂਰਾ 😢

  • @bachitarsingh7564
    @bachitarsingh7564 5 месяцев назад +1

    ਵਾਹਿਗੁਰੂ ਤੈਨੂੰ ਤਰੱਕੀ ਬਖਸ਼ੇ

  • @ranglaBagichaਰੰਗਲਾਬਗੀਚਾ
    @ranglaBagichaਰੰਗਲਾਬਗੀਚਾ 5 месяцев назад +2

    ਮਨਿੰਦਰ ਸਿੱਧੂ ਵੀ ਹੀਰੇ ਲਭਦਾ

  • @PrithviRaj-hr5hs
    @PrithviRaj-hr5hs 5 месяцев назад

    Mani ji teri jini parsansh kiti jabay uni kat hai, wah bhi wah majha aa giya, aap bahut bahadur aur himat bale ho, permatma tere lambhi umer karay,very very thank u .

  • @RaniKaur-g7j
    @RaniKaur-g7j 5 месяцев назад

    Bhut sohni awaj hai bai rab thode. Te mehar kare sat Sri akal thanks veer ji

  • @hardev1764
    @hardev1764 5 месяцев назад +1

    ਇਥੇ ਬੇ ਸੁਰੇ ਮਸਹੂਰ ਹੋ ਗਏ ਇਸ ਵੀਰ ਤੇ ਵੀ ਕਿਰਪਾ ਕਰੋ

  • @aishysarao9970
    @aishysarao9970 4 месяца назад

    ਗ਼ਰੀਬ ਬਹੁਤ ਬੁਰੀ ਚੀਜ਼ ਹੈ ❤❤❤❤

  • @balkarsingh9325
    @balkarsingh9325 5 месяцев назад +1

    Very beautiful voice 🎉👍👍🙏🙏

  • @HafizSadam-xs4jo
    @HafizSadam-xs4jo 5 месяцев назад +1

    Rab da koi bhraa ni hunda Chak walaya Rab ta ikko ik hy

  • @GursaanjhSingh-Khaira-89
    @GursaanjhSingh-Khaira-89 Месяц назад

    ਗਰੀਬ ਬੰਦੇ ਨੂੰ ਤਾਂ ਕੋਈ full podcast ਵਿੱਚ screen ਤੇ ਵੀ ਨਹੀਂ ਵਖਾਉਂਦਾ ਜਿਵੇ ਤੁਸੀ ਏਸ ਗਰੀਬ ਨਾਲ ਕੀਤੀ

  • @jeetabajuha3068
    @jeetabajuha3068 5 месяцев назад

    ਗਾਉਦਾ ਵੀ ਸੋਹਣਾ ਲਿਖਦਾ ਵੀ ਸੋਹਣਾ ਡੱਟੇ ਰੱਹੋ👍🏻👍🏻👍🏻

  • @malkeetsingh9939
    @malkeetsingh9939 5 месяцев назад

    ਮੈ ਵੀਰ ਪੱਲੈਦਾਰੀ ਕੀਤੀ ਬਹੁਤ ਵਧੀਆ ਜੀ ਲੱਗਾ ਰਹਿੰਦਾ ਜੀਅ ਭਰਾਵਾ ਦੇ ਨਾਲ

  • @tejwantsingh3114
    @tejwantsingh3114 5 месяцев назад +4

    ਭਗਵੰਤ ਮਾਨ ਜੀ ਤੁਸੀਂ ਵੀ ਕਲਾਕਾਰ ਹੋ ਇਹਨਾਂ ਅਸਲ ਪਿੰਡਾਂ ਚ ਬੈਠੇ ਹੀਰਿਆਂ ਨੂੰ ਪਛਾਣੋ ਤੇ ਇਹਨਾਂ ਦੀ ਮਦਦ ਕਰੋ ਕਿਉਕਿ ਤੁਸੀਂ ਕਲਾਕਾਰ ਹੋ ਇਹਦੇ ਬਾਰੇ ਸੋਚੋ ਵਿਚਾਰੋ ਭਗਵੰਤ ਜੀ ਪਿਆਰਿਓ।।

  • @rajinderkaur3341
    @rajinderkaur3341 5 месяцев назад +1

    ਵੀਰ ਜੀ ਸਾਨੂੰ ਇਹ ਗੀਤ ਵਧੀਆ ਲੱਗਿਆ

  • @rakeshraswanta1312
    @rakeshraswanta1312 5 месяцев назад +5

    ਅਧੀਆ ਕਯੋਂ ਜਰੂਰੀ ਐ ਮਨਿੰਦਰ ਵੀਰ ਦਸਾਂਗੇ ਜਿਹੜਾ ਕੰਮ ethyle ਕਰਦੀ ਹੈ ਮਜ਼ਦੂਰ ਦੇ ਸਰੀਰ ਨੂੰ ਉਹ ਅੰਬ ਕੇਲੇ ਨੀਂ ਕਰਦੇ

  • @NXTGAMING-pe5ei
    @NXTGAMING-pe5ei 5 месяцев назад +4

    Very good 22 g many and sidhu sab g

  • @bahadursingh9718
    @bahadursingh9718 5 месяцев назад

    ਵੀਰ ਜੀ ਕਾਲੀਂ ਸਿਆਹੀ ਹੁੰਦੀ ਸੀ ਵੀਰ ਤੇਰੀ ਆਵਾਜ਼ ਬਹੁਤ ਹੀ ਵਧੀਆ ਹੈ ਵੀਰ ਹੁਣ ਵੀ ਕੁਝ ਨਹੀਂ ਹੋਇਆ ਹੁਣ ਵੀ ਗਾਉਂਣ ਲੱਗ ਜਾਂ।

  • @satnamcheema8046
    @satnamcheema8046 5 месяцев назад

    Bahut kaint awaaz, aa bai adhe star paledar, di 😁😁

  • @BabuRam-ws1jr
    @BabuRam-ws1jr 5 месяцев назад

    ਭਾਈ ਜੀ ਸਾਰੇ ਪੱਲੇਦਾਰ ਦਾਰੂ ਨਹੀਂ ਪਿਣਦੇ

  • @lklk1034
    @lklk1034 5 месяцев назад +2

    ਵਧੀਆ ਵੀਰ ਮੇਰਿਆ

  • @avtarsinghhundal7830
    @avtarsinghhundal7830 5 месяцев назад +2

    VERY GOOD performance

  • @GurbhinderSingh-gi8rg
    @GurbhinderSingh-gi8rg 5 месяцев назад +5

    good Brother ji❤❤❤❤❤

  • @doulatram6818
    @doulatram6818 5 месяцев назад +1

    ਬਾਈ ਜੀ ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਮਾ ਪਿਉ ਉਸ ਨੂੰ ਆਪਣੀ ਕਾਰ ਦੀਆਂ ਚਾਬੀਆਂ ਨਹੀਂ ਦਿੰਦੇ ਕਿਉਂਕਿ ਓਹਨਾਂ ਨੂੰ ਪਤਾ ਹੈ ਕਿ ਉਹ ਐਕਸੀਡੈਂਟ ਕਰ ਸਕਦਾ ਹੈ ਪਰੰਤੂ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਉਸ ਨੂੰ ਕਾਰ ਦੀਆਂ ਚਾਬੀਆਂ ਦੇ ਦਿੰਦੇ ਹਨ ਕਿਉਂਕਿ ਹੁਣ ਬੱਚਾ ਸਮਰੱਥ ਹੋ ਗਿਆ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਦੀ ਨਜ਼ਰ ਵਿੱਚ ਜਦੋਂ ਸਮਰੱਥ ਹੋ ਗਏ ਤਾਂ ਤੁਹਾਡੇ ਤੇ ਪਰਮਾਤਮਾ ਆਪਣੇ ਆਪ ਮਿਹਰ ਕਰਨਗੇ 🙏🙏

  • @MankiratMankirat-m9m
    @MankiratMankirat-m9m 2 месяца назад

    Bahut vsdia❤

  • @Rahul-yl3bt
    @Rahul-yl3bt 2 дня назад +1

    Desi singer aa nice very good

  • @deepindersingh6880
    @deepindersingh6880 5 месяцев назад +1

    Bohat vadia ,eho jehe kalakaran di madad jarur karni chahidi hai g,ajj kal de permoters veeran nu help lyi aage auna chahida hai g ,GBU

  • @HarmandeepHarmandeep-nr5sz
    @HarmandeepHarmandeep-nr5sz 5 месяцев назад +2

    Very nice 👌 👍 ❤❤

  • @hsbhullar..8509
    @hsbhullar..8509 5 месяцев назад

    😂😂😂😂 ਮਾਣੀ ਬਾਈ ਨੇ ਸਿਰਾ ਲਾਤਾ

  • @drvipulchhabra8230
    @drvipulchhabra8230 5 месяцев назад +2

    Bai ji nazara a giya
    Sade zile Faridkot di Shaan bai maani and bai Maninderjit singh Sidhu
    Bai ji bht vadda fan mein Tuhada
    Apni gl v hoyi c jdo bai conductor wali interview kiti c

  • @ManpreetkaurManpreetkaur-h5i
    @ManpreetkaurManpreetkaur-h5i 9 дней назад

    Beautiful voice

  • @sonycheema007
    @sonycheema007 5 месяцев назад +5

    Very good

  • @RaniKaur-g7j
    @RaniKaur-g7j 5 месяцев назад

    Thanks manjindr veer ji

  • @amantoor7892
    @amantoor7892 5 месяцев назад +1

    Very good ❤❤

  • @HarjinderSingh-vq7xv
    @HarjinderSingh-vq7xv 5 месяцев назад

    Very good 👍
    Love you brother ❤️
    Harjinder singh Canada 🇨🇦
    🙏👍❤️

  • @shivanisharma5562
    @shivanisharma5562 5 месяцев назад +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜ਼ਿਲਾ ਮੋਹਾਲੀ ਪੰਜਾਬ 😮😮😮😮😢

  • @Balkarsingh-iw2on
    @Balkarsingh-iw2on 5 месяцев назад +4

    Very nice ❤❤

  • @YaaduSingh-o7n
    @YaaduSingh-o7n 5 месяцев назад +3

    Very Nice Ji 👌👌💯💯

  • @BalwinderSingh-uv7kq
    @BalwinderSingh-uv7kq 5 месяцев назад +4

    Very nice song

  • @Mandeepbhamri590
    @Mandeepbhamri590 5 месяцев назад

    Good ਬਾਈ

  • @JS50108
    @JS50108 5 месяцев назад +3

    Promote karo yaar bai nu. He is a great singer 👌🏼👌🏼🔥🔥

  • @manjitpal1156
    @manjitpal1156 5 месяцев назад +1

    Great ❤