Ohhhhhhhhhhhhhhhhhhhh Bhai Bholle ki Haal ehh ji thodaaaaaaaaaaaaaaaa Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India and India 🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਹਰਜਸੱਪੀਤ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ 🙏🥀💛🥀👌
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂
Nice 👍 video. Bhola Saab K Bapu ji aor Pummy Saab ki MUMMY JI ka role bohat wadiya. Jaspreet Kaur di acting bohat wadiya.
From, Pakistan.
ਭੋਲੇ ਤੇ ਗੋਰੋ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
ਭੋਲਿਆ ਚਾਹ ਪਿੱਛੇ ਲੜੋ ਲੜਾਈ ਹੁਣ ਚਾਹ ਲੈਣ ਕੇ ਜਾਣੀ ਵੀਡੀਉ ਬਹੁਤ ਵਧੀਆ ਲੱਗੀ ਐ ਸ ਸ ਪੰਜਾਬੀ ❤❤❤🎉🎉🎉
ਵਾਹ ਜੀ ਕਿਆ ਬਾਤ ਬਾਈ
ਬਹੁਤ ਹੀ ਵਧੀਆ ਵੀਡੀਓ
🤙🤙🤙🤙🤙
Bhola the gr wali ackti sara rool honda subha good aa eda
💐 Jai 🌹 mata 🌹 di 💐 Jai 🌹 mata 🙏 di 💐🌹🌹💐🌹🙏🙏💚💜💙💜
ਹਰਜਸਪਰੀਤ ਦੀ ਵੀਡੀਓ ਬਹੁਤ ਘੈਟ ਹੈ
6 ਬੋਰੀਆਂ ਨਾਲ ਤਾਂ 40 ਕਿੱਲੀਆਂ ਦੀ ਪੌਦ ਤਾਂ ਹੋ ਜਾਉ
ਵੀਡੀਓ ਬਹੁਤ ਹੀ ਵਧੀਆ ਲੱਗੀ
Ohhhhhhhhhhhhhhhhhhhh Bhai Bholle ki Haal ehh ji thodaaaaaaaaaaaaaaaa Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India and India 🙏🙏🙏🙏🙏🙏🙏🙏🙏🙏🙏
ਪਿਆਰਾਂ ਦੀ ਹੁੰਦਾ ਪਿਆਰਾ ਨਹੀਂ
Bhole Bhai te Harjass pammi te Puri teem atat
Nice👍👍👍 good job funny comedy🎉🎉🎉🎉❤❤❤❤❤super video👍👍
ਭੋਲਾ ਬਾਈ ਘੈਂਟ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ, ਵਧੀਆ ਵੀਡੀਓ ਬਣਾਉਂਦੇ ਆ ਕਬੀਲਦਾਰੀ ਵਾਲੀ ਵੀਡੀਓ ਬਣਾਉਂਦੇ ਆ, ਜਿਹੜੀਆਂ ਵੀਡੀਓ ਚ ਤੀਵੀਂਆਂ ਹੁੰਦੀਆਂ ਉਹਨਾਂ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਨੇ,ਤਾਏ ਦੀਆਂ ਗੱਲਾਂ ਸਹੀ ਆ ਹਿਸੇਦਾਰ ਦਾ ਰੇਹ ਸਪ੍ਰੇ ਵਿੱਚ ਅੱਧ ਹਿੱਸਾ ਹੁੰਦਾ
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
ਘੈਂਟ ਵੀਡੀਓ ਆ ਵੀਰ ਜੀ 👌👌🔥🔥
Very nice video ji❤ ❤❤❤
ਬਹੁਤ ਵਧੀਆ ਵੀਡਿਉ ਜੀ
ਬਹੁਤ ਵਧਿਆ ਵਿਡਿੳ
Very very good Movie ❤❤❤❤❤❤😂😂😂😂😂😂😂😂😂😂😂😂
Vary vary nice video
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਪਰ ਭੋਲਾ ਚਾਵਲਾ ਮਰੀ ਜਾਂਦਾ ਹੈ ਜਿਹੜੀ 7 ਅੱਠ ਬੋਰੀਆਂ ਖ਼ਾਦ ਮਿਲਦੇ ਹਨ ਉਹ ਤਾਂ ਤੁਸੀਂ ਆਪਣੀ ਜ਼ਮੀਨ ਵਿੱਚ ਨਹੀਂ ਪਾਉਣੀ ।ਰਹੀ ਗੱਲ ਚਾਲੀ ਕਿਲਿਆਂ ਦੀਆਂ ਐਨਾ ਠੇਕਾ ਹੀ ਭਰੀਆਂ ਨਹੀਂ ਜਾਣਾ ਦੂਜੀ ਗੱਲ ਜਿੰਨਾ ਦੀ ਚਾਲੀ ਕਿਲੇ ਜ਼ਮੀਨ ਠੇਕੇ ਉਪਰ ਲਉਗੇ ਖਾਦ ਵੀ ਉਹਨਾਂ ਦੀ ਕਾਪੀ ਉਪਰ ਲੈ ਲਿਆ ਜੇ
😊😊😊😊😊😊
All. Videos. Are. Excillent. ❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅😅@@palwindersinghsingh5014
,@@palwindersinghsingh5014
Very nice vod ji🎉🎉🎉🎉🎉❤❤❤❤❤❤
G oye jass kaur your so beautiful.❤️💘❤️
Good 😊
Very nice video ❤❤❤❤❤❤👌👌👌👌👌
👌👌👌👌 video
Very nice
ਬਾਈ ਜੀ ਵੀਡੀਓ ਬਹੁਤ ਵਧੀਆ ਹੈ ਸਬਜੈਕਟ ਟੀਮ ਬਾਈ ਯਾਰ ਮੈਂ ਜੱਗੀ ਦੀ ਬਹੂ ਬਹੁਤ ਜਿਆਦਾ ਰੌਲਾ ਪਾ ਤੀ ਆ ਬਹੁਤ ਬੋਲਦੀ ਆ ਆਵਰ ਜਲਦੀ ਵਾਲੀ ਹ
Nice video bro
Super
Right 👍👍
🥰🥰🥰🥰🥰🥰🥰🥰🥰🥰🥰🥰🥰🥰🥰🥰
👌👌👍
Nice Video
Very nice vedio
ਭੋਲੇ ਗੋਲੋ ਅੱਜ ਲਾਲ ਪਰੀ ਬਣੀ ਫਰਦੀ
Good work
Very Very nice 👌👌👌👌👌
Very nice video ❤❤❤
Who's mr dhaliwal?
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ❤❤❤❤
Nice
ਉਲਾਂਭਾ ਗੱਡੇ ਜਿੱਡਾ ਹੁੰਦਾ ਕਿ ਗੋਡੇ ਜਿੱਡਾ ??
Thnx ji
Baghelsingh
Shakoor Pakistan
ਗੋਰੋ ਗੁਲਾਵੀ ਛੁਟ ਚ ਗੁਲਾਵੀ ਲੱਗਦੀਐ ਵੀ ਡੀ ਓ ਬਹੁਤ ਵਧਿਆ
🎉🎉🎉🎉🎉🇺🇸🇺🇸🇺🇸🥀🥀🥀🥀
Bhola is 😡😡😡😡😡😡
ਭਾਬੀ ਕਹਿੰਦੀ ਮੇਰੇ ਵਾਲਾ ਦਸ ਹਜ਼ਾਰ ਲੈ ਗਿਆ ਮਾਰ ਮਾਰ ਥੱਪੜ,ਜੇ ਨਾਂ ਪੈਸੇ ਦਿੱਤੇ ਪੰਜ ਸੱਤ ਧਰੂ ਢੂਹੀ ਵਿੱਚ ਚੱਪਲ
Very nice video
Nice video🎉
Very nice video
Nice video 👍👍👍👍👍👍👍👍