🥰 ਸਾਂਝ ਪਿਆਰਾ ਦੀ 🥰 ਭਾਗ 04 | Latest New Punjabi Comedy Movie 2024 | Best New Punjabi Film 2024

Поделиться
HTML-код
  • Опубликовано: 1 дек 2024

Комментарии • 65

  • @HarjinderBhullar6076
    @HarjinderBhullar6076 6 месяцев назад +13

    ਭੋਲੇ ਘੈਂਟ ਤੇ ਪੰਮੀ ਬਾਈ ਘੈਂਟ,ਯਾਰੋ ਵਧੀਆ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ, ਹਰਜਿੰਦਰ ਭੁੱਲਰ, ਸਰਦੂਲਗੜ੍ਹ ਤਹਿਸੀਲ ਤੋਂ ਜ਼ਿਲ੍ਹਾ ਮਾਨਸਾ ਤੋਂ

  • @SukhwinderSingh-wq5ip
    @SukhwinderSingh-wq5ip 6 месяцев назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @HarjinderBhullar6076
    @HarjinderBhullar6076 6 месяцев назад +3

    ਭੋਲਾ ਬਾਈ ਘੈਂਟ ਤੇ ਪੰਮੀ ਬਾਈ ਘੈਂਟ ਹੈ ਯਾਰਾ ਦੇ ਯਾਰ ਬੰਦੇ ਦਿਲਦਾਰ, ਜਿਹੜੀ ਤੀਵੀਂ ਭੋਲੇ ਵਾਲੀ ਹਰਜੱਸ ਕੌਰ ਘੈਂਟ ਪੰਜਾਬੀ ਵਧੀਆ ਐਕਟਿੰਗ ਡਾਈਲਾਗ ਵਾਲੀ ਭਾਬੀ, ਘੱਟ ਪੰਮੀ ਬਾਈ ਵਾਲੀ ਤੀਵੀਂ ਖੁਰਚਣੀ ਜਿਹੀ ਵੀ ਨੀ,ਸਾਰੀ ਟੀਮ ਵਧੀਆ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਚੱਕੀ ਜਾਉ ਫੱਟੇ

  • @PalaAULAKH
    @PalaAULAKH 6 месяцев назад +3

    ਲਵਜੂ ਬਾਈ ਭੋਲੇ ਬਹੁਤ ਸੋਹਣੀ ਵੀਡੀਓ ਆ ਤੇਰੀ ਤੇ ਗੋਰੋ ਦੀ ਜੋੜੀ ਬਹੁਤ ਘੈਂਟ ਲੱਗਦੀ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤❤❤❤

  • @gurjindersingh3638
    @gurjindersingh3638 6 месяцев назад +3

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਹਰਜੱਸ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ

  • @bsvirk2145
    @bsvirk2145 6 месяцев назад +4

    ਹਾਸੇ ਠਠੇ ਨਾਲ, ਇੱਕ ਦੋ ਸੀਨ ਇਮੋਸ਼ਨਲ, ਸੇਧ ਦੇਣ ਵਾਲਾ,ਸਹੀ ਕੀਤਾ 👍ਵਧੀਆ ਕੀਤਾ . ਰੱਬ ਤਰੱਕੀਆਂ , ਖੁਸ਼ੀਆਂ ਬਖ਼ਸ਼ੇ👏🙏🏻👍

  • @BittuBittugill-v5m
    @BittuBittugill-v5m 6 месяцев назад +6

    ਬਹੁਤ ਵਧਿਆ ਵਿਡਿੳ ਬਿਟੂ ਗਿਲ ਲਧਿਅਣਾ

  • @HarjinderBhullar6076
    @HarjinderBhullar6076 6 месяцев назад +2

    ਭੋਲਾ ਬਾਈ ਘੈਂਟ ਕਹਿੰਦਾ ਇਹਦੂ ਪਹਿਲਾਂ ਚਿੱਬੜ ਲੱਗਿਆ ਆਏ , ਭੋਲਾ ਬਾਈ ਕਹਿੰਦਾ ਕਿਉਂ ਐਵੇਂ ਤਪਾਏ,

  • @gurpreetSingh-jy7fj
    @gurpreetSingh-jy7fj 6 месяцев назад +3

    ਭੋਲੇ ਤੇਰੇ ਘਰ ਵਾਲੀ ਬੱਗੋ ਲਾਲ ਸੂਟ ਪਾਈ ਬੈਠੀ ਆ ਬਹੁਤ ਵਧੀਆ ਆ ਤੁਹਾਡੀ ਵੀਡੀਓ

  • @daljeetjeeti383
    @daljeetjeeti383 5 месяцев назад +4

    ਬਹੁਤ ਵਧੀਆ ਵੀਡੀਓ ਬਾਈ ਜੀ ਭੋਲੇ ਤੇ ਜਸਪ੍ਰੀਤ ਕੌਰ ਦੀ ਐਕਟਿੰਗ ਵਧੀਆ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 8 / 6 24:26

  • @reshamsingh7501
    @reshamsingh7501 6 месяцев назад +3

    ਬਹੁਤ ਹੀ ਵਧੀਆ ਵਾਡੀਉ ਰੇਸ਼ਮ ਸਿੰਘ ਨਵਾ ਸਹਿਰ

  • @jatinderkaur8765
    @jatinderkaur8765 6 месяцев назад +3

    Bhole di acting buhat vadia lagdi menu kurali to joyti sandhu

  • @mallmann8309
    @mallmann8309 6 месяцев назад +5

    ਬੱਚਿਓ ਸਿਆਣਿਆ ਦੀ ਗਲ ਮੰਨੋ। ਸਿਆਣੇ ਸਿਆਣੀ ਗਲ ਹੀ ਆਖਦੇ ਹਨ। ਬੁਰੀ ਸੰਗਤ ਦਾ ਬੁਰਾ ਨਤੀਜਾ ਹੁੰਦਾ ਹੈ।
    ਮਲ ਮਾਨ ਕਨੇਡਾ।

  • @seemabansal1671
    @seemabansal1671 6 месяцев назад +8

    🌹 Jai 🙏 mata 💛 di 💐 Jai 🌹 mata 🌹 di 🌹🙏💛💐🌹🌹💐🌹🌹💐🌹

  • @gulbaharsinghshahpuria3682
    @gulbaharsinghshahpuria3682 5 месяцев назад +3

    Very very good Movie ❤❤❤❤❤❤😂😂😂😂😂😂😂😂😂😂

  • @jarnailsingh4167
    @jarnailsingh4167 6 месяцев назад +3

    Bhola bhai tera ghar wali baut sayani ha aise ghar wali har ek nu deva by vata vt la

  • @daljeetjeeti383
    @daljeetjeeti383 5 месяцев назад +2

    ਬਹੁਤ ਵਧੀਆ ਵੀਡੀਓ ਬਣਾਈ ਹੋਈ ਹੈ ਹਰਜਸਪ੍ਰੀਤ ਕੌਰ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 27 / 6

  • @DalwinderSingh-z6z
    @DalwinderSingh-z6z 6 месяцев назад +6

    ਵੀਡੀਓ ਬਹੁਤ ਵਧੀਆ ਵੀਰ ਜੀ

  • @ਸਾਥੀਕਿਤਾਬਾਂਦੇ
    @ਸਾਥੀਕਿਤਾਬਾਂਦੇ 6 месяцев назад +8

    ਵੀਡੀਓ ਤਾ ਬਹੁਤ ਵਧੀਆ ਲੱਗੀ ਪਰ ਹੁਣ ਪਛਤਾਉ ਦਾ ਕੀ ਫਾਇਦਾ ਭੋਲਾ ਸਿੰਘ ਘਰ ਪੱਟਤੇ ਦਾਰੂ ਨੇ 🙏🙏🙏🙏🙏🌹🌹🌹

  • @sarwandassmehton3421
    @sarwandassmehton3421 6 месяцев назад +2

    Ohhhhhhhhhhhhhhhhhhhhhhhhhh Bhai Bholle ki Haal ehh ji thodaaaaaaaaaaaaaaaaaaaaaaaa Hakam Singh Dhaliwal Sahib ji Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks Sarwandass Mehton Adampur Doaba district Jalandhar Punjab 👏👏👏👏👏👏👏👏👏👏👏

  • @prabhdeepsingh7456
    @prabhdeepsingh7456 6 месяцев назад +4

    Very nice 👍

  • @TejwinderSingh-gp7cf
    @TejwinderSingh-gp7cf 6 месяцев назад +2

    Nice video ❤❤❤❤❤❤❤❤❤❤❤❤

  • @KuldeepSingh-nu9ez
    @KuldeepSingh-nu9ez 6 месяцев назад +3

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @jsa-bb2mf
    @jsa-bb2mf 6 месяцев назад +5

    Vary vary vary nice video

  • @karamjitsingh5773
    @karamjitsingh5773 6 месяцев назад +3

    ਬਹੁਤ ਖੂਬ ❤❤

  • @sarbjeetdhiman7859
    @sarbjeetdhiman7859 6 месяцев назад +2

    Best video 👌👌

  • @BoharDhillon-hw3uc
    @BoharDhillon-hw3uc 6 месяцев назад +3

    Very nice ji 👌👌👌👌👌

  • @daljeetjeeti383
    @daljeetjeeti383 6 месяцев назад +2

    ਬਹੁਤ ਵਧੀਆ ਵੀਡੀਓ ਵੀਰ ਜੀ

  • @gurusarsudhar9391
    @gurusarsudhar9391 6 месяцев назад +2

    ਬਾਪੂ ਦਾ ਬਣਾਇਆ ਅੱਧਾ ਕਿੱਲਾਂ ਵੇਚ ਦੇ ਭੋਲੇ ।

  • @Rajmember07
    @Rajmember07 6 месяцев назад +3

    Dabb k rakho kamm ❤ raj mamber chhajla👍

  • @ArjunBallu-m4f
    @ArjunBallu-m4f 2 месяца назад +2

    Nice super good job funny comedy😅😅😅😅😅❤❤❤❤❤❤🎉🎉🎉🎉🎉

  • @HarjinderBhullar6076
    @HarjinderBhullar6076 6 месяцев назад +2

    ਭੋਲੇ ਨੇ ਗੁੜ ਦਾਹਰਜੱਸ ਕੌਰ ਭਾਬੀ ਦੇ ਗਿੱਟਿਆਂ ਤੇ ਬੈਡ ਤੇ ਸਿੱਟ ਦਿੱਤੀ

  • @rupinderdhillon2374
    @rupinderdhillon2374 6 месяцев назад +2

    ਮਾਂ... ਮਾਂ... ਮਾਂ..... ਮਾਂ... ਮਾਂ...

  • @LakhvirSingh-le8vj
    @LakhvirSingh-le8vj 6 месяцев назад +2

    ਪਾ ਲੈ ਜੱਫੀ ਭਾਗੂ ਨੂੰ ਭਾਬੀ ਅੱਜ ਤਾ ਸ਼ੋਨੇ ਦੀ ਚੈਨ ਲੈਕੇ ਆਇਆ ਹੈ

  • @HarjinderBhullar6076
    @HarjinderBhullar6076 6 месяцев назад +2

    ਪੰਮੀ ਵਾਲੀ ਤੀਵੀਂ ਨੇ ਆਪਣੀ ਸੱਸ ਲੜਾਈ ਕਰਕੇ ਘਰੋਂ ਕੱਢ ਦਿੱਤੀ

  • @gurcharansinghmann5502
    @gurcharansinghmann5502 4 месяца назад +2

    Bholeya hun kush nhee ban na

  • @harvindersingh4754
    @harvindersingh4754 6 месяцев назад +3

    ਸਿਰਾ ਗੱਲਬਾਤ ਦੋਨਾ ਦੀ

  • @KamaljeetSingh-t4n
    @KamaljeetSingh-t4n 6 месяцев назад +3

    Very nice video

  • @baghelsingh9735
    @baghelsingh9735 6 месяцев назад +2

    Veryactingbhoiaandjasji❤❤❤❤🎉🎉🎉🎉

  • @manjitvirk8548
    @manjitvirk8548 6 месяцев назад +3

    Very nice video ji❤❤

  • @sidhu-647
    @sidhu-647 6 месяцев назад +3

    Nice video bro

  • @santokhsingh2845
    @santokhsingh2845 6 месяцев назад +2

    Very nice video bro Nabha to ❤❤

  • @dalbirSinghghuman-fn6ch
    @dalbirSinghghuman-fn6ch 6 месяцев назад +2

    Even excessive power couldn't help so...😂😂

  • @ToniPunch
    @ToniPunch 6 месяцев назад +2

    Bhola Bhai pammi Harjass te Puri teem atat

  • @SandeepGerwal-in8fs
    @SandeepGerwal-in8fs 6 месяцев назад +2

    Nice

  • @Aamlok11
    @Aamlok11 6 месяцев назад +15

    ਖੇਤਾਂ ਵਿੱਚ ਝੰਡਾ ਚੜ੍ਹਾਏ ਦਾ ਕੀ ਫਾਇਦਾ। ਕੌਣ ਦੇਖੂ ਗਾ

  • @SabhiDhesi-k9g
    @SabhiDhesi-k9g 6 месяцев назад +3

    Jas Jas Jas Jas OK OK OK 👍 👌

  • @TejwinderSingh-gp7cf
    @TejwinderSingh-gp7cf 6 месяцев назад +1

    ❤❤❤❤❤❤❤❤❤❤❤❤❤

  • @sarwandassmehton3421
    @sarwandassmehton3421 6 месяцев назад +2

    Ohhhhhhhhhhhhhhhhhhhhhhhhhh Bhai Bholle ik addha Banda vota ch khada kar dena si thodaaaaaaaaaaaaaaaaaaaaaaaa apna MP ban janda kinna fayda hunda hun ta time beet gyaaaaaaaaaaaaaaaaaaaaa agli waar nu khayel Rakheyo ji agge thodiiiiiiiiiiiiiiiiiiiiiiiiiiiiiiiiiiiiiiiii marji jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained 👏👏👏👏👏👏👏👏👏👏👏

  • @mandeepkhaira6567
    @mandeepkhaira6567 6 месяцев назад +2

    😂😂😂😂😂40 kile vicho ek trali hor lalo aap chaande 😂😂😂

  • @suchasingh3466
    @suchasingh3466 6 месяцев назад +2

    Very nice video🙏🙏👌👌👌👌👌👌

  • @jassekamjassekam
    @jassekamjassekam 6 месяцев назад +2

    Nice ❤❤❤❤❤

  • @mandeepgarcha6662
    @mandeepgarcha6662 6 месяцев назад +2

    ਪੰਮੀ ਦੀ ਗੌਰਮੈਂਟ ਕੁਟਤੀ ਇਹ ਦੇ ਝੁਰਲੂ ਫੇਰ ਠੀਕ ਹੋਊ

  • @ManderDhaliwal-vh1ry
    @ManderDhaliwal-vh1ry 6 месяцев назад +2

    Phulewala

  • @jogindersinghparmar2896
    @jogindersinghparmar2896 2 месяца назад +2

    Nice movie 🎉

  • @amriksingh1115
    @amriksingh1115 6 месяцев назад +2

    ਮਾਨ ਭਗਵੰਤ ਬੁੱਚੜ

  • @HarjinderBhullar6076
    @HarjinderBhullar6076 6 месяцев назад +3

    ਭੋਲੇ ਘੈਂਟ ਤੇ ਪੰਮੀ ਬਾਈ ਘੈਂਟ,ਯਾਰੋ ਵਧੀਆ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ, ਹਰਜਿੰਦਰ ਭੁੱਲਰ, ਸਰਦੂਲਗੜ੍ਹ ਤਹਿਸੀਲ ਤੋਂ ਜ਼ਿਲ੍ਹਾ ਮਾਨਸਾ ਤੋਂ

  • @GurmeetKaur-kl7zs
    @GurmeetKaur-kl7zs 6 месяцев назад +9

    ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sarbjeetdhiman7859
    @sarbjeetdhiman7859 6 месяцев назад +3

    Best video 👌👌

  • @GurwinderSingh-xv1lv
    @GurwinderSingh-xv1lv 6 месяцев назад +2

    Nice video

  • @Gurjeetsingh-mx9ic
    @Gurjeetsingh-mx9ic 6 месяцев назад +2

    Nice ❤❤❤

  • @gurdeepaujla1442
    @gurdeepaujla1442 6 месяцев назад +4

    Very nice video

  • @soniuppal161
    @soniuppal161 6 месяцев назад +2

    Nice video