ਕਰਨੈਲ ਨੇ ਸਿੱਟ ਲਿਆ ਬੰਤ 😂।। ਹਾਏ ਓਏ ਲੱਤ ਤੋੜ ਤੀ ਬੰਤ ਦੀ ll latest comedy video 2022

Поделиться
HTML-код
  • Опубликовано: 18 июл 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 1,2 тыс.

  • @rupindersingh7506
    @rupindersingh7506 2 года назад +11

    ਕਰਨੈਲ ਵਾਂਗ ਹੱਸਣਾ ਤੇ ਬੰਤ ਵਾਂਗ ਰੋਣਾ , ਰੋ ਕੇ ਵੀ ਦੁਨੀਆ ਨੂੰ ਹਸਾਉਣਾ, ਪ੍ਰੀਤੋ ਦਾ ਬੰਤ ਨੂੰ ਮਨਾਉਣਾ,ਬਹੁਤ ਹੀ ਵਧੀਆ ਲੱਗਾ। ਪ੍ਰੀਤੋ ਦੀ ਐਕਟਿੰਗ ਵੀ ਮਾਂ ,ਪਤਨੀ ਅਤੇ ਸੱਸ ਦੇ ਰੂਪ ਵਿੱਚ ਵਧੀਆ ਲੱਗੀ 👍👍

  • @Dhaliwal451
    @Dhaliwal451 2 года назад +13

    ਬਾਈ ਮੈ ਕਨੇਡਾ ਤੋ ਹਾਂ।ਮੈ ਜਦੋ ਵੀ ਫਰੀ ਹੁਨਾ ਤੁਹਾਡੀਆ ਹੀ ਵੀਡੀਉ ਦੇਖਦਾ ਮੈਨੈ ਵੀਡੀਉ ਦੇ ਅਗਲੇ ਪਾਰਟ ਦੀ ਹਮੇਸ਼ਾ ਵੇਟ ਰਹਿਦੀ ਆ।ਬਹੁਤ ਹੀ ਵਧੀਆ ਵੀਡੀਉ ਹੁੰਦੀਆ ਤੁਹਾਡੀਆ।ਬਹੁਤ ਹੀ ਸੋਹਣੀ ਐਕਟਿਕ ਹੁਦੀ ਆ ਜਵਾ ਰੀਅਲ ਲਗਦਾ ਹੁਦਾ ਜਿਵੇਂ ਪਿੰਡਾ ਵਿਚ ਹੁੰਦਾ।ਸਾਰੀ ਟੀਮ ਹੀ ਬਹੁਤ ਹਸਾਉਦੀ ਆ।ਪਰਮਾਤਮਾ ਤੁਹਾਨੂ ਸਭ ਨੂ ਚੜਦੀ ਕਲਾ ਵਿਚ ਰਖੇ।ਤਰੱਕੀਆ ਬਖਸ਼ੇ🙏🏾

  • @KabaddiplayerM
    @KabaddiplayerM 2 года назад +6

    ਬੰਤ ਤੇ ਹੋਣ ਐਵੇਂ ਪਿਆ ਜਿਵੇਂ ਪੋਲੇ ਨੇ ਇਜਣ ਖੋਲਿਆ ਹੁੰਦਾ 😳😂😂😂😂😂🤣🤣🤣🤣😂🤣😂🤣😂🤣

  • @jaswindersharma2417
    @jaswindersharma2417 2 года назад +3

    ਬੰਤ ਦੀ ਸਿਰਾ ਐਕਟਿੰਗ 👍

  • @gurbakhshishsinghsohi3084
    @gurbakhshishsinghsohi3084 2 года назад +7

    ਬਹੁਤ ਹੀ ਵਧੀਆ ਜੀ. ਕੋਈ ਨੀ ਬੰਤ ਸਿਆ ਵਾਹਿਗੁਰੂ ਭਲੀ ਕਰੇਗਾ,ਬੰਤ ਸਮੇਤ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਹੈ

  • @ranjitsingh4897
    @ranjitsingh4897 2 года назад +18

    ਗੱਲ ਤਾਂ ਸਹੀ ਐ, ਬੰਤ ਤਾਂ ਦੁਖਾਂ ਨੇ ਹੀ ਮਾਰ ਲਿਆ 😄😜

  • @deepdeepdeep8148
    @deepdeepdeep8148 2 года назад +1

    ਬਚਾ ਹੋ ਗਿਆ ਬਹੁਤ ਵੱਡਾ ਅੱਜ ਤੇ ਜੇ ਕੀਤੇ ਕਰਨੈਲ ਸਿੰਘ ਘਰ ਤੋਂ ਨਾ ਜਾਂਦਾ ਤੇ ਬੰਤ ਸਿੰਘ ਨੇ ਬਹੁਤ ਬੁਰੀ ਕਰਨੀ ਸੀ ਬਹੁਤ ਈ ਵਧੀਆ ਹੁੰਦੀ ਹਰ ਇਕ ਵੀਡੀਓ ਤੇ ਸਾਰੀ ਟੀਮ ਵੀ ਬਹੁਤ ਸੋਹਣੀ ਐਕਟ ਕਰਦੀ

  • @komalpreetkaur837
    @komalpreetkaur837 2 года назад +2

    ਬੰਤ ਰੌਦਾ ਬਹੁਤ ਵਧੀਆ ਜੀ ਵਿਡੀਉ ਬਹੁਤ ਵਧੀਆ ਬੰਤ ਨੇ ਕੁੱਟ ਖਾ ਲੀ ਪਰ ਡਰਦਾ ਨੀ ਮਾਣੌ ਆਪਦੇ ਪਾਪਾ ਲਈ ਬਹੁਤ ਵਧੀਆ ਐਕਟਿੰਗ ਕਰਦੀਆਂ

  • @jatindersinghgill2212
    @jatindersinghgill2212 2 года назад +4

    ਬੰਤ ਡਾਕੂ ਆ ਗਿਆ ਬੰਤ ਦੀ ਐਕਟਿੰਗ ਬਹੁਤ ਵਧੀਆ ਲੱਗੀ ਇਸ ਦਾ ਅਗਲਾ ਭਾਗ ਜਲਦੀ ਲੈਕੇ ਆਉ ਜੀ ਅਸੀ ਉਡੀਕ ਕਰ ਦੇ ਅਗਲੇ ਭਾਗ ਦੀ

  • @kulwinderkaur-ji4kk
    @kulwinderkaur-ji4kk 2 года назад +9

    Bant te preeto 👌👌baki character always good

  • @simranbirring6166
    @simranbirring6166 2 года назад +1

    ਬਾਈ ਕਰਨੇਲ ਦੀ ਐਕਟੀਗ ਸਭ ਤੋ ਵਧੀਆਂ ਲੱਗਦੀਆਂ aa y ਸਾਨੂੰ

  • @baljeetkoursamra9942
    @baljeetkoursamra9942 2 года назад +1

    ਜਿਵੇਂ ਪਹਿਲਾਂ ਬੱਬੂ ਦੀ ਐਕਟਿੰਗ ਜ਼ਿਆਦਾ ਵਧੀਆ ਲੱਗਦੀ ਹੁੰਦੀ ਸੀ ਤੇ ਹੁਣ ਪ੍ਰੀਤੋ ਦੀ ਐਕਟਿੰਗ ਬੱਬੂ ਨਾਲੋਂ 10ਗੁਣਾ ਜ਼ਿਆਦਾ ਵਧੀਆ ਲੱਗਦੀ ਹੈ ਪ੍ਰੀਤੋ ਦੀ ਅਵਾਜ਼ ਅਤੇ ਬੋਲਣ ਵਿੱਚ ਬਿਲਕੁਲ ਇਹ ਨੀ ਲਗਦਾ ਕਿ ਐਕਟਿੰਗ ਕਰਦੀ ਆ ਬਿਲਕੁਲ ਰੀਅਲ ਲਗਦਾ ਹੂੰਦੈ ਸੋ ਸਾਰੀ ਟੀਮ ਨੂੰ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਸੋ ਇਸੇ ਤਰ੍ਹਾਂ ਹੱਸਦੇ ਹਸਾਉਂਦੇ ਰਹੋ ਜੀ🙏🙏🙏🙏🙏🙏

  • @JagsirSingh-zp4xz
    @JagsirSingh-zp4xz 2 года назад +5

    ਬੰਤ ਬਾਈ ਸਿਰਾ ਹੀ ਲਾਈ

  • @raspalpanter9445
    @raspalpanter9445 2 года назад +42

    ਹਰੇਕ video ਚ੍ ਬੰਤ ਦੀ ਸੇਵਾ ਬਹੁਤ ਹੁੰਦੀ ਆ😅😂😂😂😂😂😅

  • @jagjitsingh5654
    @jagjitsingh5654 2 года назад +2

    kudmani te karnail veer da rol bahut vadhya ha god bless to all team

  • @SurinderSingh-lo4il
    @SurinderSingh-lo4il 2 года назад +2

    😂😂🤣🤣😂😂🤣22 ਏਸ ਵਾਰ ਤਾਂ ਸਿਰਾ ਹੀ ਲਾ ਦਿੱਤਾ,👍👍👍👍

  • @jassarproduction123
    @jassarproduction123 2 года назад +3

    16:36 ਆਏਂ ਤਾਂ ਡਾਂਗਾ ਵਧੀਆ ਪਈਆ ਹੋਈਆ ਨੇ ਸਨਦੀਪ ਦੀ ਐਕਟਿੰਗ ਸਿਰਾ 😅😆

  • @hardeepgill2769
    @hardeepgill2769 2 года назад +3

    ਬੰਤ ਤਾ ਸਿਰੇ ਆ ਯਰ ਬਹੁਤ ਸੋਹਣੀ ਵੀਡਿਉ ਹੁੰਦੀਆਂ ਨੇ ਤੁਹਾਡੀ ਆ ਸਾਰੀ ਟੀਮ ਹੀ ਬਹੁਤ ਵਧੀਆ ਵੀਰ ਨਜ਼ਾਰਾ ਆ ਜਾਂਦਾ ਵੀਡਿਉ ਦੇਖਕੇ ਇੱਕ ਜਿੰਦਰ ਨੂੰ ਜ਼ਰੂਰ ਲ਼ੈ ਕੇ ਆਉ ਵੀਰ ਬਾਕੀ ਪਰਮਾਤਮਾ ਸੋਡੇ ਤੇ ਹਮੇਸ਼ਾਂ ਆਪਣਾ ਮੇਅਰਾਂ ਭਰਿਆ ਹੱਥ ਸਿਰ ਤੇ ਰੱਖੇ ਐਵੇਂ ਹੀ ਵੀਡਿਉ ਬਣਾਉਂਦੇ ਰਹੋ love you ਆ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰਹੋ ਵੀਰੋ

  • @sukhdhillonpb4671
    @sukhdhillonpb4671 2 года назад +1

    Bahut vadia video ਐਕਟਿੰਗ ਸਾਰੇਆ ਦੀ ਬਹੁਤ ਵਧੀਆ ਪਰ ਕਰਨੈਲ ਤੇ ਬੰਤ ਦੀ ਐਕਟਿੰਗ ਕਮਾਲ ਦੀ ਬੰਤ ਰੋਦਾ ਦੁਨੀਆ ਹੱਸਦੀ Nice👌

  • @lovelysarwara4694
    @lovelysarwara4694 2 года назад +1

    🙏.ਬੰਤ ਦਬਨਾ ਨੀ, 22 ਤੇਰੇ ਨਾਲ ਆ,, ਸਾਨੂੰ ਫੋਨ ਮਾਰਦੀ ਬਸ😇😀😃✌✌🇦🇪🇦🇪

  • @pargatshergill7468
    @pargatshergill7468 2 года назад +26

    🙏ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ 👌👌 ਜੱਟ ਸੋਂਦਾ ਦੇ ਸਾਰੇ ਕਲਾਕਾਰ ਦੀ ਐਕਟਿੰਗ ਬਹੁਤ ਵਧੀਆ ਬਸ ਖਿੱਚੀ ਰੱਖੋਂ ਕੰਮ ਨੂੰ 💯💯💯👍👍👍

  • @gurlalgrewal2228
    @gurlalgrewal2228 2 года назад +13

    ਕਰਨੈਲ ਦੀ ਐਕਟਿੰਗ ਬਹੁਤ ਵਧੀਆ

  • @sukhpaldhaliwal3540
    @sukhpaldhaliwal3540 2 года назад +1

    ਬਈ ਕਰਨੇਲ ਸਿੰਘ ਬਹੁਤ ਵਧੀਆ ਹੈ ਬਾਈ ਕਰਨੇਲ ਘੈਂਟ ਹੈ ਬਾਈ ਕਰਨੈਲ ਸਿੰਘ ਬਾਈ ਬਹੁਤ ਵਧੀਆ ਹੈ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ

    • @harbhajansingh5390
      @harbhajansingh5390 2 года назад

      😇😇😇😇😇😇👍👍👍👍👍👍💝💝💝💝💝💝💋💋💋💋💋💋💉💉💉💉💉💉😰😰😰😰😰😰😍😍😍😍😍😍🍒🍒🍒🍒🍒🍒🍕🍕🍕🍕🍕🍕

  • @kirpalsidhu44
    @kirpalsidhu44 2 года назад +1

    ਬੰਤ ਕਰਨੈਲ ਰਾਮ ਦੀ ਐਕਟਿੰਗ ਘੈਂਟ ਆ

  • @user-pz1nb4kp7s
    @user-pz1nb4kp7s 2 года назад +19

    ਬਾਈ ਜੀ ਬੰਤ ਰੌਂਦਾ ਬਹੁਤ ਵਧੀਆ 😂😂😂

  • @JagsirSingh-zp4xz
    @JagsirSingh-zp4xz 2 года назад +34

    ਬੰਤ ਬਾਈ ਤੇਰੀ ਐਕਟਿੰਗ ਬਹੁਤ ਸੋਹਣੀ ਆ

  • @vickykabbadi2223
    @vickykabbadi2223 2 года назад +1

    ਬੰਤ ਦੀ ਐਕਟਿੰਗ ਤਾਂ ਸਿਰਾ ਈ ਆ 🥰🥰🥰🥰🥰🥰

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @JASWINDERSINGH-iv3yv
    @JASWINDERSINGH-iv3yv 2 года назад +38

    ਬਾਈ ਜੀ ਬਹੁਤ ਬਹੁਤ ਵਧੀਆ ਵੀਡਿਓ ਬਣਾਈ ਜੀ.
    ਬੰਤ ਤਾਂ ਵਿਚਾਰਾ ਰੌਂਦਾ ਬਹੁਤ ਸੋਹਣਾ ਲਗਦਾ
    ਵੀਡਿਓ ਤਾਂ ਬਹੁਤ ਸੋਹਣੀ ਬਣਾਈ ਹੈ ਪਰ ਜਿੰਦਰ ਤੋਂ ਬਿਨਾਂ ਵੀਡਿਓ ਵੇਖਣ ਦਾ ਮਜਾ ਘਟ ਆਇਆ ਕਰਨੈਲ ਬਾਈ ਜੀ ਅਗਲੀ ਵੀਡਿਓ ਵਿੱਚ ਜਿੰਦਰ ਬਾਈ ਨੂੰ ਪੱਕਾ ਲ਼ੈ ਕੇ ਆਇਓ,!
    ਧੰਨਵਾਦ ਜੀ। ਸਾਰੀ ਟੀਮ ਦਾ

  • @riyasanjeevbajaj
    @riyasanjeevbajaj 2 года назад +3

    So funny video 😃😃 nd superb acting all team members 👍

  • @vikramsomalsomal5480
    @vikramsomalsomal5480 2 года назад +1

    ਬੰਤ ਦੀ ਐਕਟਿੰਗ ਸਿਰਾਂ ਪ੍ਰਿਤ੍ਹੋ ਵੀ good actors

  • @SatnamSingh-lw3bc
    @SatnamSingh-lw3bc 2 года назад +2

    ਮੈਂ ਤਾਂ ਕਿਹਾ ਕਿਤੇ ਬੰਤ ਨੇ ਕੁੱਟ ਖਾ ਕੇ ਬੋਲਣਾ ਨੀ ਪਰ ਅਵਾਜ਼ ਕੱਢ ਹੀ ਲਈ।ਵੀਡੀਓ ਬਾਈ ਬਹੁਤ ਵਧੀਆ । ਸਾਰੀ ਟੀਮ ਪਰਮਾਤਮਾ ਚੜ੍ਹਦੀ ਕਲਾ ਵਿਚ ਬਖਸ਼ੇ। ਬਰਨਾਲਾ।

  • @kuljitkaur857
    @kuljitkaur857 2 года назад +4

    Doing good job jatt sauda team members your all team members working very hard and all are doing very well performance god bless u all. Bant and Karnal performance are excellent and all members are also doing good.

  • @omkarsinghvirkjatt3942
    @omkarsinghvirkjatt3942 2 года назад +4

    Waheguru ji 🙏

  • @ranjeetstudio281
    @ranjeetstudio281 2 года назад +2

    ਬਾਈ ਬਹੁਤ ਵਧੀਆ ਵੀਡੀਓ ਆ ਕਰਨੈਲ ਨੇ ਸਿਰਾ ਲਾਤੀ 🤣

  • @davindersingh7424
    @davindersingh7424 2 года назад

    ਬਹੁਤ ਵਧੀਆ ਜੀ ਬੰਤ ਦੀ ਲੱਤ ਤੋੜ ਦਿੱਤਾ ਜੀ 😂😂😂😂😂😂😂😂❤️🥀❤️👍👍👌👌💫💫💫💫🌹🌹🌷💥🌸🌺🌼🥀❤️🤣🤣🤣😋😋😛😛😝🤪😘

  • @Bawa._.Gamer12
    @Bawa._.Gamer12 2 года назад +5

    ਕਰਨੈਲ ਕੀ ਕਰਿਆ ਮੈਨੂੰ ਤਾਂ ਪ੍ਰੀਤੋ ਦੀ ਐਂਟਰੀ ਵਧੀਆ ਲੱਗੀ ਪਰ ਜਿਹੜੀ ਕਰਨੇਲ ਨੇ ਬੰਤ ਨਾਲ਼ ਕਰੀ ਆ ਬਹੁਤ ਮਾੜੀ ਕੀਤੀ ਕਰਨੇਲ ਔਰ ਬੰਤ ਨੀ ਕਿਸੇ ਬਣ ਜਾਣਾ ਵਿਡੀਉ ਤਾਂ ਦੁਨੀਆ ਹੀ ਬਣਾਉਂਦੀ ਹੈ ਮੇਰੀ ਅਰਦਾਸ ਹੈ ਸਾਰੇ ਕਲਾਕਾਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ

    • @jkranu4044
      @jkranu4044 2 года назад +1

      ਬੰਤ ਦਾ ਰੋਲ ਬਹੁਤ ਵਧੀਆ ਪਰ ਸਨਦੀਪ ਬੰਤ ਦੀ ਤੰਗਲੀ ਨਹੀ ਫੜਨੀ ਸੀ

    • @MangalSingh-ii5oo
      @MangalSingh-ii5oo Год назад +1

      @@jkranu4044 Egjetly Har bar bant Mar khave ehe jaruri nhi 🤔😇😭

  • @gagandeepsinghgagan8573
    @gagandeepsinghgagan8573 2 года назад +6

    ਵਿਡੀਓ ਤਾਂ ਸਿਰਾ ਹੁੰਦੀ ਐ।ਬਾਕੀ ਬੰਤ ਦੀ ਐਕਟਿੰਗ ਤਾਂ ਸਿਰਾ ਹੀ ਹੁੰਦੀ ਐ ।ਮੈਂ ਤੈਨੂੰ ਦੱਸਾ।🤣

  • @sonysinghsonysingh1418
    @sonysinghsonysingh1418 2 года назад +2

    ਬਹੁਤ ਵਧੀਆ ਵੀਡੀਓ 22 ਖਿੱਚ ਕੇ ਰੱਖੋ ਕੰਮ ਨੂੰ ਪਰਮਾਤਮਾ ਥੋਡੀ ਜੋੜੀ ਬਣਾਈ ਰੱਖੇ
    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਤੇ ਦੇਖਣ ਵਾਲਿਆਂ ਨੂੰ ਵੀ

  • @rachhpalsingh78466
    @rachhpalsingh78466 18 дней назад

    ਬੰਤ ਦਾ ਡਾਇਲੌਗ ਕੱਲ ਦਾ ਸੂਰਜ ਕਰਨੈਲ ਦੇਖੂਗਾ ਮੈਂ ਦੇਖੂਗਾ ਬਹੁਤ ਹੀ ਵਧੀਆ ਬੋਲਿਆ ਹੈ ।

  • @balwindersinghkhalsa2370
    @balwindersinghkhalsa2370 2 года назад +3

    ਬਾਈ ਜੀ ਬਹੁਤ ਵਧੀਆ ਵੀਡੀਓ ਐ ਧੰਨਵਾਦ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਐ ਬਾਕੀ ਪ੍ਰੀਤੋ ਦੀ ਪੁਰਾਣੀਆਂ ਬੁੜੀਆਂਦੀ ਬੋਲੀ ਬਹੁਤ ਵਧੀਆ ਜਿਥੋਂ ਗਾਲਾਂ ਕੱਢਦੀ ਐ ਸਿਰਾ ਐ ਯਾਰ ਧੰਨਵਾਦ

  • @surinder5911
    @surinder5911 2 года назад +8

    Very nice video 👍🥰👌👌👌

  • @semisall119
    @semisall119 2 года назад

    ਬੰਤ ਤੇ ਬੰਤ ਦੀ ਘਰਵਾਲੀ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ

  • @GurpreetSingh-fq7di
    @GurpreetSingh-fq7di 2 года назад +2

    ਬਹੁਤ ਹੀ ਵਧੀਆ ਫਿਲਮ ਬਣਾਈ ਆ।ਜਿੰਦਰ ਭਰਾ ਨੂੰ ਵੀ ਲੈ ਕੇ ਆਉਦੇ ਤਾਂ ਫਿਲਮ ਦੇਖਣ ਦਾ ਹੋਰ ਵੀ ਮਜ਼ਾ ਆਉਂਦਾ। ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਹੋਰ ਤਰੱਕੀਆਂ ਬਖ਼ਸ਼ਣ 👍🙏🙏

  • @Bawa._.Gamer12
    @Bawa._.Gamer12 2 года назад +3

    ਪ੍ਰੀਤੋ ਵੀ ਕਰਨੇਲ ਦਾ ਜ਼ਿਆਦਾ ਮੋਹ ਕਰਦੀ ਹੈ ਵਿਚਾਰੇ ਬੰਤ ਤੇ ਕੁਟਾਪਾ ਨਾ ਚਾੜ੍ਹਿਆ ਕਰੋ ਬੰਤ ਤਾ ਆਣ ਇਜ਼ਤ ਲਈ ਮਰਦਾ ਵਿਚਾਰਾ ਸ਼ੂਗਰ ਦਾ ਮਰੀਜ਼ ਹੈ ਅਸੀਂ ਵੀ ਸ਼ੂਗਰ ਦੇ ਮਰੀਜ਼ ਹਾਂ ਬਹੁਤ ਵਧੀਆ ਵਿਡੀਉ ਹੈ

  • @deshdeepaksharma1946
    @deshdeepaksharma1946 2 года назад +3

    Good team work. ""Bant chha geya"" 👌🙏

  • @vickykabbadi2223
    @vickykabbadi2223 2 года назад +2

    ਵੀਡਿਓ ਦੇਖ ਕੇ ਨਜਾਰਾ ਆ ਗਿਆ 🙏🏻🙏🏻👍👍
    love you sare team nu 🥰🥰🥰

  • @karnailbenipal2380
    @karnailbenipal2380 2 года назад

    ਬੰਤ ਤੇ ਕਰਨੈਲ ਦੀ ਐਕਟਿੰਗ ਸਿਰਾ ਹੁੰਦੀ ਐ

  • @gurpalsaroud1472
    @gurpalsaroud1472 2 года назад +17

    ਕੁੜਮਣੀ ਦੀ ਬੰਤ ਦੀ ਅੈਕਟੀਗ ਬਹੁਤ ਬਹੁਤ ਵਦੀਆ ਲੱਗੀ 👍❤🙏🙏

  • @harpreetmattu435
    @harpreetmattu435 2 года назад +3

    Very funny Video Bant and preeto are very talented artists

  • @veerpalkaur1736
    @veerpalkaur1736 2 года назад +2

    Veerwar a ajj🍻😂😂😂😂 Karnail da dailog👌👌🤣🤣🤣

  • @mann062
    @mann062 Год назад

    ਸਭ ਤੋ ਇਕ ਨੰ ਵਿਡਿਉ ਹੁੰਦੀਂ ਹੈ ਜਟ ਸੋਦਾ ਦਿਆ

  • @binnukalra8608
    @binnukalra8608 2 года назад +7

    Acting ta sub di hi vadiya aa Bant. Jinder, Karnal, Ram, Preeto, Sibo, Maano,Sandeep, Pargat, sub di sirra hor ta hor Jinder de bache v 👌👌

  • @harpicheema522
    @harpicheema522 2 года назад +5

    ਸਿਰਾਂ ਕਰਿਆ ਪਿਆ ਪਤੰਦਰੋ ਸਾਡੇ ਯਾਰ ਜਿੰਦਰ ਨੂੰ ਵੀ ਲਿਆਓ ਕਿੱਥੇ ਲਕੋਇਆ ਪਿਆ

  • @chamkaursinghbadrukhan6153
    @chamkaursinghbadrukhan6153 2 года назад

    ਲਾਡੀ ਦੀ ਐਕਟਿੰਗ ਕਰਨੈਲ ਵਾਲੀ ਬਹੁਤ ਵਧੀਆ 👍💯 ਲਗਦੀ ਆ siraaaa ਗੱਲ ਬਾਤ।।

  • @sukhpalbhullar2085
    @sukhpalbhullar2085 2 года назад +1

    ਬੰਤ ਦਾ ਰੋਲ ਸਿਰਾ👌👌🥰🥰

  • @hardeepkhan5624
    @hardeepkhan5624 2 года назад +19

    ਬਾਈ ਜੀ ਸਭ ਦੀ ਐਕਟਿੰਗ ਪੂਰੀ ਵਧੀਆ ,, ਪਰ ਬੰਤੂ ਪਤੰਦਰ ਆਪਣੀ ਕੁੜੀ ਦੇ ਘਰ ਈ... ਰੋਣ.... ਲੱਗ ਜਾਂਦਾ.....ਬਹੁਤ ਵਧੀਆ ਵੀਡਿਓ,,, ਪ੍ਰੀਤੀ ਜੀ ਤੁਹਾਡੀ ਐਕਟਿੰਗ ਵੀ ਸਿਰਾ,,, ਬੰਤੁ ਦੀ ਲੱਤ ਸੱਚੀ ਤਾਂ ਨੂੰ ਤੋੜਤੀ ਕੀਤੇ,,,🤣🤣🤣🤣

  • @talwinder2935
    @talwinder2935 2 года назад +4

    Jeona mod platine te sawar ho gea....🤣🤣

  • @harcharansingh1737
    @harcharansingh1737 2 года назад +1

    ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ
    ਬਹਿ ਗਿਆ ਗੋਡੇ ਕੋਲੋ ਲਤ ਤੜਵਾਅ ਕੇ
    ਬਹੁਤ ਵਧੀਆ ਸਟੋਰੀ ਹੈ

  • @MandeepKaur-gl2pu
    @MandeepKaur-gl2pu Год назад +1

    Bhut vdia 22ji dil kush ho janda bant ta karnail acting bhut vdia

  • @deepchahal8119
    @deepchahal8119 2 года назад +3

    Bant di सेवा बहुत हुंदी है❤❤❤

  • @jagseernahar9646
    @jagseernahar9646 2 года назад +15

    ਬੰਤ ਮਾਰਨਾ ਕਿਤੇ ਸੌਖਾ .....🤣🤣😂😂🤣🤣.....ਬਹੁਤ ਵਧੀਆ ਐਕਟਿੰਗ ਕਰਦੇ ਹੋ ਸਾਰੀ ਟੀਮ .......ਕਰਨੈਲ ਅਣਖੀ ਬੰਦਾ.......ਜਿੰਦਰ ਬਾਈ ਨੂੰ ਵੀ ਲਿਆਓ ਵੀਡੀਓ ਵਿੱਚ .....ਉਹ ਵੀ ਬਹੁਤ ਰੌਣਕ ਲਾਉਂਦਾ ਬਾਈ.......ਮੈਨੂੰ ਪਤਾ ਇਹੋ ਜੇ ਹਾਲਾਤਾਂ ਵਿੱਚ ਕੀ ਕਰਨਾ ਚਾਹੀਦਾ........Best dialouge ਆ 😂😂🤣🤣🤣

  • @JaspalSingh-lc2eq
    @JaspalSingh-lc2eq 2 года назад

    ਮਾਣੋ ਦੀ ਐਕਟਿੰਗ ਬਹੁਤ ਵਧੀਆ ਸੀ ਕਰਨੈਲ ਦੀ ਐਕਟਿੰਗ ਬਹੁਤ ਵਧੀਆ ਸੀ

  • @rameshthind2842
    @rameshthind2842 2 года назад +2

    Very very nice video bahut badhiya video hai ji 👍👍👍👍👍👍👍👍👌👌👌👌👌👌👌👌👌👌👌👌👌👍👍

  • @sunalisingla9400
    @sunalisingla9400 2 года назад +6

    Bhut vdia concept 👍👍👍 keep it up all team members 🥳🎉🎂🎉🎂 best of luck 🤞🤞🤞🤞

  • @shagandeep8401
    @shagandeep8401 2 года назад +4

    Video was excelent with whole team and I proud on them but it was like as uncompleted without Jinder bro... ❤️❤️

  • @manipandher45
    @manipandher45 2 года назад

    ਬੰਤ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ I like your video s all

  • @randeepsidhu987
    @randeepsidhu987 2 года назад +1

    ਬੰਤ,ਪ੍ਰੀਤੋ ਤੇ ਕਰਨੈਲ ਤੁਹਾਡੀ ਸਾਰਿਆ ਦੀ ਐਕਟਿੰਗ ਜ਼ਬਰਦਸਤ ਬਹੁਤ enjoy ਹੁੰਦਾ ਤੁਹਾਡੀ ਵੀਡੀਓ ਦੇਖ ਕੇ

  • @jaswinderkaurandkishankuma8362
    @jaswinderkaurandkishankuma8362 2 года назад +8

    ਮੈਨੂੰ ਤਾ ਬੰਤ ਦੀ ਐਕਟਿੰਗ ਬਹੁਤ ਪਸੰਦ ਹੈ ਬਹੁਤ ਸੋਹਣਾ ਬੋਲਦਾ ਉਹ ਰੋਂਦਾ ਹੋਇਆ ਬਹੁਤ ਵਧੀਆ ਲੱਗਦਾ😂😂😍😍😍

  • @JasveerSingh-ed5gd
    @JasveerSingh-ed5gd 2 года назад +5

    ਬਹੁਤ ਵਧੀਆ ਵੀਡੀਓ ਲੱਗੀ ਧੰਨਵਾਦ ਪ੍ਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 👍👍👍🙏🙏❤️🙏🙏🙏

  • @mann062
    @mann062 Год назад

    ਬੰਤ ਤੇ ਕਰਨੈਲ ਸਿਰਾ ਐਕਟਿੰਗ

  • @jawandhalovey8553
    @jawandhalovey8553 2 года назад +2

    ਬੰਤ ਅੱਡ ਡਾਕੂ ਬਣਿਆ ਫਿਰਦਾ 😂😂😂😂

  • @angrejdhillon9422
    @angrejdhillon9422 2 года назад +3

    very nice veer je

  • @user-po8vn7gt1p
    @user-po8vn7gt1p 2 года назад +4

    ਵਧੀਆ 22 ਬਹੁਤ ਵਧੀਆ ਲੱਗੀ ਵੀਡੀਓ ,,ਪ੍ਰੀਤੋ ਬੰਤ ਨੂੰ 👉 ਕਹਿੰਦੀ ਗਹਾਂ ਹੋਜਾ ਦਿੱਲੀ ਵਾਲਿਆਂ 🤣😂😂😂😂😂😂😂🤣😂😔😂😔 22 ਜਿੰਦਰ ਵੀਰਾ ਕਿੱਥੇ ਗਿਆ ਉਹ ਵੀਡੀਓ ਚੁ ਕਿਉਂ ਨਹੀਂ ਆ ਰਿਆ , ਜਿੰਦਰ ਵੀਰਾ ਨੂੰ ਜ਼ਰੂਰ ਲੈਕੇ ਆਇਓ

  • @studiodhaliwalpatiala.2957
    @studiodhaliwalpatiala.2957 5 месяцев назад

    ਬੰਤ ਦੀ ਐਕਟਿੰਗ ਬਹੁਤ ਸਿਰਾ ਹੁੰਦੀ ਹੈ ਕਾਲੀ ਦੁਨੀਆਂ ਦਾ ਪਰਦੰਨ

  • @palkhehra3850
    @palkhehra3850 2 года назад

    Very nice vedio ਬਾਈ ਬੰਤ ਗੁੱਸਾ ਖਾ ਗਿਆ ਕਰਨੈਲ ਤੇ ਫੇਰ ਵੀ ਕੁੜਮਣੀ ਨਾਲ ਹੀ ਬੈਠਾ

  • @parminderkaur5166
    @parminderkaur5166 2 года назад +6

    Very beautiful carry on guys hsde vsde rho 👍👍👍👍

    • @yadvirk6857
      @yadvirk6857 2 года назад

      Very good news and I'm yadwinder Singh and my job income tax chandigarh koi problem ho app hum sa bat kra

    • @sukhpaldhaliwal3540
      @sukhpaldhaliwal3540 2 года назад

      ਕਰਨੈਲ ਸਿੰਘ ਬਾਈ

    • @sukhpaldhaliwal3540
      @sukhpaldhaliwal3540 2 года назад

      ਕਰਨੈਲ ਸਿੰਘ ਬਾਈ

  • @manjitdhaliwal135
    @manjitdhaliwal135 2 года назад +5

    ਰਾਮ ਬਾਈ ਤੇਰੀ ਐਕਟਿੰਗ ਬਹੁਤ ਸੋਹਣੀ ਆ👍

  • @gagansinghbrar8809
    @gagansinghbrar8809 2 года назад +2

    ਬਹੁਤ ਵਧੀਆ ਦੋਸਤੋ
    ਸਾਰ, ਐਕਟਰਾਂ ਦੀ ਐਕਟਿੰਗ ਪੂਰੀ ਵਧੀਆ ਜੀ
    ਪਰਮਾਤਮਾ ਚੜਦ੍ਹੀਕਲਾ ਰੱਖਣ

  • @maninderpalsingh8319
    @maninderpalsingh8319 2 года назад +1

    Nice video g sarea di acting bhot vdia c maja a gua video dekh ke 🙏🏻🙏🏻🙏🏻🙏🏻🙏🏻🙏🏻

  • @AbdulRauf-du4oe
    @AbdulRauf-du4oe 2 года назад +3

    Karnal bhai bahut बढ़िया-बढ़िया video pahiye Naal Diyan अच्छी-अच्छी video Pao Episode takriban 300 Jana chahie Abdul Rauf Pakistan

  • @user-pz1nb4kp7s
    @user-pz1nb4kp7s 2 года назад +11

    ਕਰਨੈਲ ਅਣਖੀ ਬੰਦਾ 😂😂😂😂

    • @sonysidhu7451
      @sonysidhu7451 2 года назад

      ਠਰਕੀ ਬਾਬਾ ਇਹ ਤਾਂ ਲੱਛਣ ਸਾਰੇ ਓਹੀ ਨੇ

  • @HarjinderBhullar6076
    @HarjinderBhullar6076 2 года назад

    ਬੰਤ ਦੀ ਐਕਟਿੰਗ ਘੈਂਟ ਸਿਰਾ ਡਾਈਲਾਗ ਸਭ ਤੋਂ,ਬੰਤ ਕਹਿੰਦਾ ਗੈਰਾ ਦੇ ਵਿਹੜੇ ਝਾਂਜਰਾਂ ਛੰਣਕਾਉਦੀ ਫਿਰਦੀ ਆ,ਬੰਤ ਕਹਿੰਦਾ ਆਟਾ ਨਾ ਗੁੰਨੀ

  • @bhallainapbgmail
    @bhallainapbgmail 2 года назад

    ਵਾਹ ਜੱਟੋ ਵਾਹ ਕੋਈ ਸ਼ਬਦ ਨਹੀਂ ਥੋਡੀ ਸਿਫਤਾਂ ਕਰਨ ਲਈ ਸਿਰਾ ਜੱਟਾ ਸਿਰਾ

  • @BalbirSingh-ji6vv
    @BalbirSingh-ji6vv 2 года назад +4

    ਬਾਈ ਜੀ ਬੰਤ ਦੀ ਐਕਟਿੰਗ ਬਹੁਤ ਵਧੀਆ ਹੈ।
    ਸੀਰੀ ਦਾ ਰੋਲ ਕਰਨ ਵਾਲੇ ਫੁਕਰੇ ਦੀ ਐਕਟਿੰਗ ਕਿਸੇ ਵੀ ਕੰਮ ਨਹੀ ਸਿਰਫ਼ ਫੁਕਰਾਪਨ ਹੀ ਮਹਿਸੂਸ ਹੁੰਦਾ ਹੈ।

  • @sonikhipal4081
    @sonikhipal4081 2 года назад +4

    ਬਹੁਤ ਸੋਹਣੀ ਐਕਟਿੰਗ ਸੀ ਸਿਰਾ ਕਰਵਾ ਦਿੱਤਾ 👌👌👌😘😘😘

  • @sarabjeetkaur3526
    @sarabjeetkaur3526 8 месяцев назад

    ਬੰਤ ਬਹੁਤ ਵਧੀਆ ਅਐਕਟਰ ਹੈ ਇਸ ਨੂੰ ਵੱਧ ਰੋਲ ਮਿਲਣਾ ਚਾਹੀਦਾ ਹੈ ਇਸ ਦੇ ਘਰ ਵਾਲੀ ਲੋੜ ਤੋਂ ਜ਼ਿਆਦਾ ਬੋਲਦੀ ਹੈ ਇਸ ਨੂੰ ਲਿਮਟ ਵਿਚ ਰਹਿ ਕੇ ਬੋਲਣਾ ਚਾਹੀਦਾ ਹੈ

  • @sonyharry8783
    @sonyharry8783 2 года назад +1

    ਬਹੁਤ ਵਧੀਆ ਵੀਡੀਓ

  • @manjindersinghbhullar8221
    @manjindersinghbhullar8221 2 года назад +7

    ਬਹੁਤ ਵਧੀਆ ਵੀਡੀਓ ਬਣਾਈ ਹੈ ਬੰਤ ਦੀ ਐਕਟਿੰਗ ਬਹੁਤ ਵਧੀਆ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @lifewithWaheguruji
    @lifewithWaheguruji 2 года назад +6

    when Bant cry 😟😟
    we always giggling 😂😂😂😂😂

  • @rachhpalsingh78466
    @rachhpalsingh78466 18 дней назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @isavitris3048
    @isavitris3048 2 года назад +1

    ਬੰਤ ਨੇ ਤਾਂ ਸਿਰਾ ਲਾਤਾ ਲਾਡੀ ਬਾਈ ਤੇ ਨਵੀਂ ਵਿਡਿਓ ਛੇਤੀ ਬਣਾਓ😂😁😁😁🙋

  • @LovepreetSingh-vv5sm
    @LovepreetSingh-vv5sm 2 года назад +3

    ਇਸ ਵੀਡੀਓ ਵਿੱਚ ਹਾਸੇ ਵਾਲੇ dialog ਬਹੁਤ ਘੱਟ c ਵੀਡੀਓ ਵਿੱਚ ਜਿੰਦਰ ਨੂੰ ਲੈ ਕੇ next video ਵਿੱਚ ਐਕਟਿੰਗ ਬਹੁਤ ਵਧੀਆ ਸਾਰਿਆਂ ਦੀ ਪਰ ਜੇ funny Dialog ਬੋਲੋ ਗੇ ਫਿਰ ਵੀਡੀਓ ਹਾਸੇ ਨਾਲ ਭਰਪੂਰ ਹੋਏਗੀ ਧੰਨਵਾਦ🙏

  • @sukhasandhusukha9981
    @sukhasandhusukha9981 2 года назад +103

    ਬਾਈ ਜਿੰਦਰ ਕਿਥੇ ਆ ਉਹ ਕਿਊ ਨੀ ਵਿਡਿਊ ਵਿਚ ਆਊਦਾ ਬਾਕੀ ਵਿਡਿਊ ਬਹੁਤ ਵਧੀਆ ਲੱਗੀ ਧੰਨਵਾਦ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ

    • @DevSingh-vs1xf
      @DevSingh-vs1xf 2 года назад

      ➤ Visit Website

    • @Shortqueen854
      @Shortqueen854 2 года назад +2

      Jinder kihda kGF movie da hero aa jihda osde aye bina video ni chalni😂😂😂😂

    • @punjabisongs8290
      @punjabisongs8290 2 года назад +9

      @@Shortqueen854 veer crackter vdiya c o v apni jga khaint c nale kgf nalo sare vdiya a punjabi a te proud punjabiya te kri da a na k kise hor te

    • @harwindersidhu3135
      @harwindersidhu3135 2 года назад +9

      @@punjabisongs8290 ryt bro wase a channel Jinder ne hi chlaia engine ta Jinder hi a y Hun lok ohnu bhulde jande a

    • @harmanbhattian8639
      @harmanbhattian8639 2 года назад +1

      🥰🥰🤣🤣🤣🤣🤣🤣

  • @SurinderKaur-dh2cm
    @SurinderKaur-dh2cm 2 года назад +1

    Bhout vadiy video aa ji bant di ackting 🔥🔥🔥

  • @RupinderKaur-wk9ei
    @RupinderKaur-wk9ei 2 года назад

    ਕਰਨੈਲ ਤੇ ਬੰਤ ਬਹੁਤ ਵਧੀਆ ਤੇ ਪ੍ਰੀਤੋ 🤗♥️♥️♥️👌💯✔

  • @Villager_Jaat..
    @Villager_Jaat.. 2 года назад +5

    All team members work is Good.
    🙋 Full support from haryana
    💪💪💪💪💪💪💪

  • @mrmaan6372
    @mrmaan6372 2 года назад +7

    ਜੱਟ ਸੌਦੇ ਆਲੇਓ ਬਾਈ ਇੱਕ ਗੱਲ ਸੱਚੋ ਸੱਚ ਦੱਸੇਓ ਵੀ ਪ੍ਰੀਤੋ ਤੇ ਕਰਨੈਲ ਚ ਸੱਚੀਂ ਕੋਈ ਚੱਕਰ ਆ ਕਿ ਵਿਚਾਰਾ ਬੰਤ ਐਵੇਂ ਈ ਧੁਖੀ ਜਾਂਦਾ?

    • @sonysidhu7451
      @sonysidhu7451 2 года назад

      Ehii kush aa ehna ch

    • @RajSingh-bk4og
      @RajSingh-bk4og Год назад

      Bai bant de Delhi bale ta ballalo baaki acting karnal de bahut sohne hai

  • @nardeepdhimanjilasangrursa2230
    @nardeepdhimanjilasangrursa2230 2 года назад +1

    ਬਹੁਤ ਵਧੀਆ ਵਡੀਓ ਬਾਈ ਜੀ ਬਾਈ ਜਿੰਦਰ ਕਿਥੇ ਆ ਕਿਊ ਨੀ ਵਿਡਿਊ ਵਿੱਚ ਆਊਦਾ ਬਾਕੀ ਵਿਡਿਊ ਬਹੁਤ ਵਧੀਆ ਲੱਗੀ ਧੰਨਵਾਦ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਸੀਰੀਆ ਵੀਡੀਓ Good 👍👍👍👍👍👍👌👌👌👌👌🤝🤝🤝🤝💯💯💯💯💯💯

  • @sonysidhu7451
    @sonysidhu7451 2 года назад

    ਬਦਕਾਰਾਂ ਤੀਵੀਂਆਂ ਇਹੀ ਕੁਸ਼ ਕਰਵਾ ਦਿੰਦੀਆਂ ਨੇ ਜਮਾ ਗੱਲ ਸਹੀ ਆ