ਕਹਿੰਦੇ ਏਥੇ ਪ੍ਰੇਤ ਰਹਿੰਦਾ 😁 ਬੁੜੀ ਕਹਿੰਦੀ ਸਾਡੇ ਘਰੋ ਭੂਤ ਕੱਢੋ.latest Punjabi comedy video 2023

Поделиться
HTML-код
  • Опубликовано: 8 сен 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 330

  • @amarjitsingh1946
    @amarjitsingh1946 Год назад +13

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਾਰੀ ਟੀਮ ਦੀ ਐੰਟਂਗ ਬਹੁਤ ਵਧੀਆ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💯❤❤

  • @amanpandher9162
    @amanpandher9162 Год назад +19

    ਬੂਟੇ ਦਾ ਰੋਲ ਸਭ ਤੋਂ ਵਧੀਆ 😂 ਬੰਤ ਨੇ ਸਿਰਾ ਕਰਾਤਾ

    • @buttakhan8274
      @buttakhan8274 Год назад

      ❤❤

    • @amanpandher9162
      @amanpandher9162 Год назад

      @@buttakhan8274 y g thoda youtube channel ne hanga

    • @user-bl5df8bu3q
      @user-bl5df8bu3q 4 месяца назад

      Veera eh namak haram Vanda 2dukkki da nhi eh jatt suade team ney ehnu kam deta eh ehna Dey latt maar k inder di team vich chala geya 2paise layi inder ney dhoota baher mareya chak ehnu 2dukkki Dey namak haram nu sarr tey na chadao 😊😊😊😊😊

    • @user-bl5df8bu3q
      @user-bl5df8bu3q 4 месяца назад

      Bant na rakhi firda namak haram

  • @Harpal7653
    @Harpal7653 Год назад +11

    ਜਿੰਨੀ ਰੀਝ ਲਾ ਕੇ ਬੂਟਾ ਕੰਮ ਕਰਦਾ ਇਹ ਗੋਲੀ ਗੱਪੇ ਆਲਾ ਨੀਂ ਕਰ ਸਕਦਾ
    ਕਾਲਾ ਛਕਣ ਆਲਾ ਈ ਕਰ ਸਕਦਾ 🤣😂🤣😂🤣😂😂

  • @sukhdevsingh2930
    @sukhdevsingh2930 Год назад +3

    ਵਾਹ ਉਏ ਬੰਤ ਬਾਈ ਸਿਰਾ ਜਮਾਂ ਸਿਰਾਂ ਛੇਕੜ!ਨੈਅ...

  • @NarinderKumar-uz4hy
    @NarinderKumar-uz4hy Год назад +3

    Bant sabh ton vadha actor of Jatt sauda !

  • @KaranKumar-mc7yw
    @KaranKumar-mc7yw Год назад +4

    ਵਾਹ ਜੀ ਵਾਹ , ਬਹੁਤ ਵਧੀਆ ਫ਼ਿਲਮ ਹੈ , ਬੇਬੇ ਜੀ ਦੀ ਇਹ ਕਹਾਵਤ ਕਿੰਨੀ ਚੰਗੀ ਹੈ ( ਨਵਾਂ ਬੰਜ ਗੱਡੇਗਾ )

  • @jawandhalovey8553
    @jawandhalovey8553 Год назад +3

    ਬੰਤ ਘੈਂਟ ਬੋਲਦਾ 😂😂😂

  • @RAAZMUSAFIR
    @RAAZMUSAFIR Год назад +15

    ਸਭ ਤੋਂ ਵਧੀਆ ਕਲਾਕਾਰ Butta ਸਿਰਾਂ, & ਸਾਰੀ ਟੀਮ ਬਹੁਤ ਵਧੀਆ

  • @talwinder2935
    @talwinder2935 Год назад +2

    Bant ta sarea he role ch fit ho jnda...👍🏻

  • @gurnoorsingh1520
    @gurnoorsingh1520 Год назад +1

    ਬਹੁਤ ਵਧੀਆ,ਬਾਈ,ਬੰਤ

  • @semisall119
    @semisall119 Год назад +3

    ਸੀਬੋ ਜਿਵੇਂ ਘੱਟ ਪੜੀ ਲਿਖੀ ਆ ਐਕਟਿੰਗ ਸਿਰਾ ਕਰਦੀ ਆ

  • @jagsirTungwali041
    @jagsirTungwali041 Год назад +25

    ਸੱਭ ਤੋਂ ਵਧੀਆ ਐਕਟਿੰਗ ਮਨਜੀਤ ਕੌਰ ਸੀਬੋ ਜੀ

  • @sharmaji8749
    @sharmaji8749 Год назад +4

    ਬਹੁਤ ਵਧੀਆ ਵੀਡਿਉ

  • @AmandeepKaur-lr3er
    @AmandeepKaur-lr3er Год назад +1

    Buht vidy video veera next part jaldi all da bast all teams ♥️🎉

  • @pendukarigar5528
    @pendukarigar5528 Год назад +4

    Sirrraaa 22 ji

  • @mehekpreet9671
    @mehekpreet9671 Год назад +6

    Superb 🤩🤩🤩😍😍😍😍😍😍 all teams acting mind blowing ♥️♥️♥️♥️♥️♥️♥️♥️

  • @mahasingh8893
    @mahasingh8893 Год назад +17

    ਸਭ ਤੋਂ ਵਧੀਆ ਕਲਾਕਾਰ ਬੰਤ ਐ ਹਰ ਰੋਲ ਵਿਚ ਸਿਰਾਂ ਕਰ ਦਿੰਦਾ ਹੈ

  • @SeemaRani-tj3ov
    @SeemaRani-tj3ov Год назад +4

    Jinder nice acting 👌👌👌

  • @gurmejsingh6069
    @gurmejsingh6069 Год назад +10

    ਰਾਮੇ ਦੀ ਐਕਟਿੰਗ ਬਹੁਤ ਸਿਰਾ ਹੁੰਦੀਆਂ ਸਾਰੀ ਟੀਮ ਬਹੁਤ ਵੱਧੀਆ ਕੰਮ ਕਰਦੀਆਂ ਦਿਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਧੰਨਵਾਦ ਕਰਦੇ ਹਾਂ

  • @SukhwinderSingh-wq5ip
    @SukhwinderSingh-wq5ip Год назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @amriksinghuppal3642
    @amriksinghuppal3642 Год назад +1

    vere yar jinder 22 da roal main rakhia kro oh vere di acting vere pehle number wali hi aw swad lia dinda va ji nder love u veer jinder jionda wasda reh and bakki sari team nu bi bht lambia umran bakhse rab

  • @harman_gamer111
    @harman_gamer111 Год назад +3

    Good nice wonderful✨😍 jatt suda ji

  • @sunnyofficial_2939
    @sunnyofficial_2939 Год назад +6

    ਬੰਤ ਬਾਈ ਸਿਰਾਂ ਲਾਤਾ 😂😂😂

  • @mandeepkhaira6567
    @mandeepkhaira6567 Год назад +3

    Sirrrrrrrra atttttttttttttttttttttttttttttttttttt Kant video love you jatto chaki chalo Kam nu wheguru meher kre

  • @GurpreetSingh-fq7di
    @GurpreetSingh-fq7di Год назад +5

    Very nice video brother Jinder your all team members work great ❤️👍🌹🙏🙏

  • @urmildevi5169
    @urmildevi5169 Год назад +2

    ਇਹ ਤਾ fb te ਦੇਖਲੀ ਬਹੁਤ ਵਧੀਆ video💯💯👍

  • @gurjindersingh3638
    @gurjindersingh3638 Год назад +6

    All team nu sat Shri akal jatt sauda g 🙏 bahut vadia episode bant seebo g good acting best 🙏👍🥀❤️🥀👌 Yamuna Nagar

    • @jattsaab5826
      @jattsaab5826 Год назад +2

      sahi gall bai
      mai v Yamunanagar ton

  • @moosedrilla8217
    @moosedrilla8217 Год назад +18

    ਬੰਤ ਸਿੰਘ ਨੂੰ ਪਹਿਲਾ ਵਾਲੇ ਰੋਲ ਚ ਵਦੀਆ ਲਗਦਾ ਦੇਖਣਾ।✌️♥️

  • @ਲਵਜੋਤ_ਗਿੱਲ
    @ਲਵਜੋਤ_ਗਿੱਲ Год назад

    ਨਾ ਨਾ ਨਸੀਬ ਜੀ ਬੰਤ ਤੇ ਦੂਸ਼ਣ ਨਾ ਲਾਓ ਜੀ ਇਹ ਤਾ ਮੂਹ ਤੇ ਨੀ ਰੱਖਦਾ ਕੁਝ ਐਵੇਂ ਤੁਸੀਂ ਬੰਤ ਜਵਾਕ ਤੇ ਦੂਸ਼ਣ ਨਾ ਲਾਉ
    ਇਹ ਸਿਗਨੇਚਰ ਤੇ ਤ੍ਰਮਾਡੋਲ ਸਿੱਧੀ ਹਲਕ ਵਿੱਚ ਮਾਰਦਾ ਮੂਹ ਤੇ ਨਹੀਂ ਰੱਖਦਾ 🤣🤣🤣

  • @NarinderpalBrar
    @NarinderpalBrar Год назад +3

    ਬਹੁਤ ਵਧੀਆ ਜੀ👍

  • @championgamemap6485
    @championgamemap6485 Год назад +3

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਮੇਹਰ ਕਰੇ

  • @jasvirsingh514
    @jasvirsingh514 Год назад +6

    ਬੰਤ ਘੈਂਟ ਆ 😂😂😂😂😂😂

  • @ManpreetSekhon-ci6zx
    @ManpreetSekhon-ci6zx Год назад +1

    Bhut Soni acting bant di a

  • @GSJ-mp5fq
    @GSJ-mp5fq Год назад +1

    ਬਾਈ ਜਿੱਥੇ ਤੁਸੀਂ ਬਾਬੇ ਬਿਠਾਏ ਹੋਏ ਸੀ ਉਹਨਾਂ ਦੇ ਪਿਛਲੇ ਪਾਸੇ ਸੰਤਰੀ ਰੰਗ ਦਾ ਗੇਟ ਹੇ ਨਾ ਉੱਸ ਦੇ ਪਰਲੇ ਪਾਸੇ ਕਰਨੈਲ ਸਿੰਘ ਤੇ ਨਸ਼ੀਬ ਕੌਰ ਦਾ ਘੱਰ ਹੈ😁😁😁😁😁😁😁🥰🥰🥰🥰all the best ਸਾਰੀਆਂ ਨੂੰ ਰੱਬ ਲੰਬੀ ਉੱਮਰ ਬਕਸ਼ੇ 😊😊😊😊🙏🙏🙏

  • @jagseersingh4506
    @jagseersingh4506 Год назад

    SIRRRRA ACTING BAI BANT AND LADDI AND SHERA BAI JINDER BEBE SIBBO BHABBI LABHO AND ALL'TEAM GOOD

  • @harindersingh6781
    @harindersingh6781 Год назад +10

    ਬੂਟਾ ਕਿਸੇ ਦਿਨ ਵੱਡੇ ਪਰਦੇ ਨਜ਼ਰ ਆਊ ਸਿਰਾ ਐਕਟਿੰਗ ਆ

  • @bindusandhu6983
    @bindusandhu6983 Год назад +2

    ਬੰਤ ਸਿਰਾਂ ਲਾਉਂਦਾ ਭਾਈ ❤❤😂

  • @harbanssidhu924
    @harbanssidhu924 Год назад +7

    ਨਜ਼ਾਰਾ ਆ ਗਿਆ ❤❤❤

  • @amanrandhawa7900
    @amanrandhawa7900 Год назад +1

    Seebu babe taa atttt krodi aa 🤣🤣mani di vdia class lai aa 😂butta y di acting Serra 👌👌bht vdia vedio aa y ji ♥️♥️ maja aa gaya dakh k 😍😍 God bless you Bhai ji 🙏🙏

  • @harjeet_maan_
    @harjeet_maan_ Год назад +5

    ਬੰਤ ਵੀ ਸਿਰਾਂ ਕਰਦਾ ਬਹੁਤ ਵਧੀਆ ਕਮੇਡੀ ਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ

  • @KINGFF-el3zj
    @KINGFF-el3zj Год назад +2

    ਜਿੰਦਰ ਵੀਰਾਂ ਬਹੁਤ ਵਧੀਆ

  • @gauravkaumar64
    @gauravkaumar64 Год назад +2

    ਬਹੁਤ ਵਧੀਆ ਵੀਡੀਓ

  • @khosa6740
    @khosa6740 Год назад +1

    Nyc video👍

  • @kamaljit5534
    @kamaljit5534 Год назад +2

    ਬਹੁਤ ਵਧੀਆ ਐਕਟਿੰਗ ਸਾਰਿਆਂ ਦੀ

  • @deepsinghdeephardeepsingh
    @deepsinghdeephardeepsingh Год назад

    Gant gal baat ha 🥰🥰😂😂😂😂

  • @gopycheema3251
    @gopycheema3251 Год назад

    ❤❤❤bht vdiya dil.khush ho jnda bai vdo vkh k
    Supar ghaint

  • @user-bl5df8bu3q
    @user-bl5df8bu3q 4 месяца назад

    Jinu bolllllla kahna ho Jinder sub to sayana Munda 😂😂😂😂😂

  • @rajabrar7879
    @rajabrar7879 Год назад +1

    ਬਹੁਤ ਵਧੀਆ ਵੀਰੇ

  • @gurvindersingh-bi4zn
    @gurvindersingh-bi4zn Год назад

    Jinder Veer ta boht soni acting krda😂😂😂

  • @simranpreet1550
    @simranpreet1550 Год назад +1

    ਬਹੁਤ ਬਹੁਤ ਵਧੀਆ ਵੀਡੀਓ ਜੀ 😅😅😅😅😅😅👍👍👍👍👍👍👍👍

  • @kalsisingh7090
    @kalsisingh7090 Год назад +1

    Full funny 🎉😅😅😅😅🎉😂😂

  • @surendersheoran1696
    @surendersheoran1696 Год назад +1

    Surender sheoran kheowali sirsa nice video

  • @Sxndhu_44
    @Sxndhu_44 Год назад

    ਮਾਤਾ ਜੀ ਇਕ ਬਹੁਤ ਵਧੀਆ ਕੀਤਾ ਜੋ ਬਾਬਿਆ ਨੂੰ ਪੈਰਾ ਵਿੱਚ ਜਗਾਂ ਦਿੱਤੀ ਬੇਬੇ ਤੇਰੀ ਨੂੰਹ ਨੂੰ ਨਾਲ ਨਾਂ ਲੈ ਜਾਣ ਵੱਲੋ ਜਜਬੀਰ ਸਿੰਘ ਸੰਧੂ

  • @ahmednasir1271
    @ahmednasir1271 Год назад

    Very nice video
    Well done good work by all team 👏 👍 🙌

  • @suchasingh3466
    @suchasingh3466 Год назад +1

    Very nice video 👌👌👌👌👌🙏🏽🙏🏽🙏🏽🙏🏽

  • @smartphonedoctor1242
    @smartphonedoctor1242 Год назад

    ਜਦੋ ਬੰਦਾ ਭਰਭੂਰ ਹੋਵੇ ਪ੍ਰਸੰਨ ਹੋਵੇ ਖਿੜਿਆ ਹੋਵੇ ਫੇਰ ਬੰਤ ਵਾਂਗ ਕਰਦਾ ਸਫ਼ਾਈਆਂ

  • @LakhwinderSingh-wv9ze
    @LakhwinderSingh-wv9ze Год назад

    Great

  • @user-bl5df8bu3q
    @user-bl5df8bu3q 4 месяца назад

    Kattta mere yaar atttttttt katttta katttta katttta kattaaa kattaaa bus gal khatm

  • @Cooking_time854
    @Cooking_time854 Год назад +1

    Excellent video.bant acting good

  • @bholapindi4818
    @bholapindi4818 Год назад +1

    Good. Hero

  • @karandhaliwal6910
    @karandhaliwal6910 Год назад +1

    Nice 👌

  • @officialjatt474
    @officialjatt474 Год назад +1

    Nice video y g ekamjeet Dhaliwal daraj barnala

  • @beerasingh7821
    @beerasingh7821 Год назад +3

    Ok 👍👍👌👌❤️❤️

  • @RajKaur-fw3mf
    @RajKaur-fw3mf Год назад +1

    Vry nyce g😂🎉🎉🎉🎉

  • @kalasingh6008
    @kalasingh6008 Год назад +2

    Very nice good 👍 video

  • @jagseersingh4506
    @jagseersingh4506 Год назад +1

    GOOD VIDEO GOOD ACTING ALL'TEAM THANKS SO MUCH

  • @mannwarrior8308
    @mannwarrior8308 Год назад +4

    ਬਹੁਤ ਵਧੀਆ ਐਕਟਿੰਗ ਜਿੰਦਰ ਵੀਰ 👍🏻👍🏻👌👌🙏🙏

  • @balwinderkaur-no5vy
    @balwinderkaur-no5vy Год назад

    ਚੰਗੇ ਭਲੇ ਘਰਾਂ ਵਿੱਚ ਏਦਾਂ ਹੀ ਸੱਥਰ ਵਿਛਾ ਦਿੰਦੇ ਹਨ, 🤣🤣

  • @bhadarsingh1871
    @bhadarsingh1871 Год назад

    Very nice video thanks all team nu 😅

  • @AmanSharma-xd3yh
    @AmanSharma-xd3yh Год назад +3

    ਜਿੰਦਰ ਵੀ ਸਿਰਾਂ 😊

  • @sukhdhillonpb4671
    @sukhdhillonpb4671 Год назад

    ਜੱਟ ਸੌਦਾ ਵਾਲਿਓ ਬਹੁਤ ਵਧੀਆ ਵੀਡੀਓ ਤੁਹਾਡੀਆ

  • @jagsirgill3277
    @jagsirgill3277 Год назад +2

    ❤❤

  • @sukhveersingh7541
    @sukhveersingh7541 Год назад +3

    Very nice video 👍😂😂

  • @vijaybains53
    @vijaybains53 Год назад

    Jatt marasi ban gye 😂😂😂😂a beautiful

  • @GurmeetbrarGurmeetbrar-nz3jo
    @GurmeetbrarGurmeetbrar-nz3jo Год назад

    ਸਾਰੇ ਹੀ ਵਧੀਆ ਕੰਮ ਕਰਦੇ ❤❤❤❤❤😮😮😮

  • @urmildevi5169
    @urmildevi5169 Год назад +3

    Nyc💯👍🌹

  • @sonudhaliwal5717
    @sonudhaliwal5717 Год назад +1

    vadyia video 👌👌👌👌👌

  • @kulwinderkaur-ji4kk
    @kulwinderkaur-ji4kk Год назад +1

    Good acting all characters

  • @jagvirsinghbenipal5182
    @jagvirsinghbenipal5182 Год назад +1

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥

  • @gagannehal3012
    @gagannehal3012 Год назад

    Bant yr end karda❤❤❤

  • @harpreetgoodluckveerjekaur9845
    @harpreetgoodluckveerjekaur9845 Год назад +1

    Very nice video puttro

  • @kuldeep0753
    @kuldeep0753 Год назад

    Siraaa 👌👌👌👌👌👌👌

  • @rachhpalsingh78466
    @rachhpalsingh78466 Месяц назад

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @kamalmander1704
    @kamalmander1704 Год назад +1

    😂😂😂😂😂😂😂😂👌👌👌🙏👍👍

  • @AmanDeep-ws7xy
    @AmanDeep-ws7xy Год назад

    Sira veer ji

  • @harmanharmanwallia4415
    @harmanharmanwallia4415 Год назад

    ਸਭ ਤੋ ਵਧੀਆ ਰੋਲ ਜਿੰਦਰ ਨੇ ਕੀਤਾ

  • @hardeepsinghsingh7016
    @hardeepsinghsingh7016 Год назад

    Very nice 👍

  • @BalwinderSingh-ce8iw
    @BalwinderSingh-ce8iw Год назад +1

    ਸਭ ਤੋਂ ਵਧੀਆ ਐਕਟਿੰਗ ਬੂਟੇ ਦੀ ਸਿਰਾ ਸਿਰਾ ਐਕਟਿੰਗ

  • @vakeelsidhu7511
    @vakeelsidhu7511 Год назад

    Bhout vadia team aw y sodi

  • @ManpreetSekhon-ci6zx
    @ManpreetSekhon-ci6zx Год назад +1

    Knt video bro Bhut Soni acting Bhut Bhut Soni aaa

  • @buntygalwatti2523
    @buntygalwatti2523 Год назад +2

    👌👌👌👌

  • @jasmeetsingh9474
    @jasmeetsingh9474 Год назад +1

    Nice ji

  • @kuldipbadyal1013
    @kuldipbadyal1013 Год назад

    Bhut sohani video veer ji

  • @avtarbhupal4291
    @avtarbhupal4291 Год назад +1

    Sirra vedio brother ❤

  • @gaganchahal9736
    @gaganchahal9736 Год назад

    Att video ji 👍👍🔥🔥🔥

  • @GurpreetSingh-ig5jp
    @GurpreetSingh-ig5jp Год назад +1

    Very nice video 😛😜😝😀

  • @harpreetkaurdhiman5809
    @harpreetkaurdhiman5809 Год назад

    Very nice video bro

  • @avineetkaurbathinda3609
    @avineetkaurbathinda3609 Год назад

    Good

  • @honeygrewal2381
    @honeygrewal2381 Год назад

    Kaim bai

  • @kulveersingh8277
    @kulveersingh8277 Год назад +1

    Very nice video brother ❤️❤️👌👌