Khabar Di Khabar (2009) || ਰਾਤੋ ਰਾਤ ਪਲਟੀ ਬਾਜ਼ੀ , Jalandhar Election ‘ਚ ਕਿਸ ਨੇ ਕੀਤੀ ਆਹ ਸ਼ਰਾਰਤ

Поделиться
HTML-код
  • Опубликовано: 8 июл 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 135

  • @GurcharanSandhu-gf4yc
    @GurcharanSandhu-gf4yc 15 дней назад +28

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

    • @sudagarsingh2455
      @sudagarsingh2455 15 дней назад +2

      😅 7:06 😅😅😅😅😅😅😅😅 7:21 7:22 7:22 7:22 😅😅

    • @KartarKaur-b6j
      @KartarKaur-b6j 15 дней назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

    • @balwindharsingh8579
      @balwindharsingh8579 14 дней назад

  • @daljitsingh7980
    @daljitsingh7980 15 дней назад +33

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏

  • @harindergrewal5418
    @harindergrewal5418 15 дней назад +7

    Good Morning Tehna Sahib Ji Very Nice Ok Tks ❤🎉❤🎉❤🎉❤

  • @RomanBhatti-dn5hk
    @RomanBhatti-dn5hk 15 дней назад +3

    ਹਵਾ ਵਿੱਚ ਤਲਵਾਰਾਂ ਦੋਨਾਂ ਆਮ ਪਾਰਟੀ ਤੇ ਬੀਜੇਪੀ ਬਹੁਤ ਜ਼ਿਆਦਾ ਮਾਰੀਆਂ। ਕੋਈ ਨਿੱਤਰੂ ਵੜੇਵੇਂ ਖਾਣੀ।

  • @DESIFUNN22
    @DESIFUNN22 15 дней назад +7

    Right 👍

  • @BittuChambal-vl4hr
    @BittuChambal-vl4hr 15 дней назад +5

    Good job sir ji 👍👍👍👍

  • @narinderbhaperjhabelwali5253
    @narinderbhaperjhabelwali5253 15 дней назад +4

    ਗਿੱਦੜਬਾਹਾ ਸੀਟ ਤੇ ਬੇਅੰਤ ਸਿੰਘ ਨੇ ਬਹੁਤ ਜ਼ੋਰ ਲਾਇਆ ਸੀ ਜੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਲਈ ਜਿਮਣੀ ਚੋਣ ਵਿੱਚ

  • @avtarbrar4475
    @avtarbrar4475 15 дней назад +4

    ਇੰਡੀਆ ਚੋਣ ਦੀ ਹਰ ਹਰਕਤ ਸ਼ੱਕੀ ਸ਼ੱਕੀ ਲੱਗਦੀ ਹੈ ਜਦੋਂ ਬੈਲਟ ਪੇਪਰ ਗਿਨਣੇ ਹੀ ਨਹੀਂ ਤਾਂ ਦੋ ਦਿਨ ਦਾ ਗੈਪ ਕਿਉਂ ।@ਡਾਇਰੈਕਟਰ ਬਰਾੜ

    • @user-dq4jk9jq4g
      @user-dq4jk9jq4g 15 дней назад

      Apne man saf ha dusre bhi saf lagde na
      Apne man nu saf rakho

    • @AjitSingh-el4gf
      @AjitSingh-el4gf 15 дней назад

      Thanks, 💯 you are correct

  • @AjitSingh-el4gf
    @AjitSingh-el4gf 15 дней назад +1

    Tehna Sahib, u R Great And Best commentator of PunjabiTheth Muhavra Language and wll wisher of Indian prosperity specially of Punjab A retired class one officer Punjab Government

  • @user-pw4gz5is6w
    @user-pw4gz5is6w 15 дней назад +6

    S s satshri akal

  • @narinderbhaperjhabelwali5253
    @narinderbhaperjhabelwali5253 15 дней назад +8

    ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ

  • @user-if3kw2jn5n
    @user-if3kw2jn5n 15 дней назад +2

    ਸਰ,ਇਹ ਭਾਰਤ ਦੇਸ਼ ਹੈ ਇੱਥੇ ਅੰਧ ਭਗਤਾਂ ਦੀ ਕੋਈ ਕਮੀਂ ਨਹੀਂ ਹੈ ਇੱਥੇ ਹਰ ਗਲੀ ਮੁਹੱਲੇ ਵਿੱਚ ਕੋਈ ਨਾ ਕੋਈ ਬਾਬਾ ਬਿਰਾਜਮਾਨ ਹੈ ਜੇ ਕੋਈ ਬਾਬਾ ਕੋਈ ਘਿਨਾਉਣੀ ਘਟਨਾ ਕਰਦਾ ਹੈ ਤਾਂ ਦੂਜੇ ਬਾਬੇ ਵਾਲੇ ਇਹ ਕਹਿੰਣਗੇ ਕਿ ਓਹ ਤਾਂ ਹੈ ਈ ਮਾੜਾ ਸੀ ਸਾਡੇ ਵਾਲਾ ਨਿਰਾ ਰੱਬ ਦਾ ਰੂਪ ਹੈ ਜੋ ਬਾਬੇ ਰੇਪ ਕੇਸਾਂ ਵਿੱਚ ਅੰਦਰ ਹਨ ਕੀ ਉਨ੍ਹਾਂ ਦੇ ਸ਼ਰਧਾਲੂਆਂ ਵਿੱਚ ਕੋਈ ਕਮੀ ਆਈ ਹੈ? ਇਨ੍ਹਾਂ ਬਾਬਿਆਂ ਦਾ ਸਿੱਧਾ ਲਿੰਕ ਸਿਆਸੀ ਪਾਰਟੀਆਂ ਨਾਲ ਹੈ ਤੇ ਓਹ ਆਪਣੇ ਭਗਤਾਂ ਨੂੰ ਵੋਟਾਂ ਵੇਲੇ ਵਰਤਦੇ ਹਨ ਤੇ ਅੰਨ੍ਹੇ ਸ਼ਰਧਾਲੂ ਮੁਲਕ ਦਾ ਭੱਠਾ ਬਿਠਾ ਕੇ ਇਨ੍ਹਾਂ ਬਾਬਿਆਂ ਨੂੰ ਅੱਯਾਸ਼ੀ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ
    ਅੱਜ ਤੋਂ ਸੱਤ ਅੱਠ ਸਾਲ ਪਹਿਲੇ ਇੱਕ ਆਸ਼ੂਤੋਸ਼ ਨਾਮੀ ਸਾਧ ਮਰ ਗਿਆ ਸੀ ਉਹਦੇ ਸ਼ਰਧਾਲੂਆਂ ਨੇ ਇਹ ਕਹਿ ਕੇ ਉਸਦਾ ਸਸਕਾਰ ਨਹੀਂ ਕੀਤਾ ਕਿ ਬਾਬਾ ਮਰਿਆ ਨਹੀ ਸਮਾਧੀ ਚ ਲੀਂਨ ਹੈ ਤੇ ਕੋਰਟ ਵਲੋਂ ਉਸਦੇ ਮੁਰਦਾ ਜਿਸਮ ਦੀ ਹਿਫ਼ਾਜ਼ਤ ਲਈ Z ਸੁਰੱਖਿਆ ਦਿੱਤੀ ਹੋਈ ਹੈ ਜੋ ਕਿ ਅੱਜ ਤੱਕ ਵੀ ਜਾਰੀ ਹੈ ਹਾਲਾਂਕਿ ਡਾਕਟਰਾਂ ਨੇ ਵੀ ਉਸਨੂੰ ਮਰਿਆ ਹੋਇਆ ਦੱਸਿਆ ਹੈ, ਕੀ ਭਾਰਤੀ ਜੱਜਾਂ ਨੂੰ ਇਹ ਯਕੀਨ ਹੈ ਕਿ ਓਹ ਵਾਕਿਆ ਸਮਾਧੀ ਚ ਹੈ?
    ਧੰਨ ਹਨ ਓਹ ਪੜੇ ਲਿਖੇ ਸ਼ਰਧਾਲੂ ਜੱਜ, ਜਿੱਥੇ
    ਸਰਕਾਰਾਂ ਹੀ ਇਨ੍ਹਾਂ ਡੇਰਿਆਂ ਦੀਆਂ ਭਾਈਵਾਲ ਹੋਣ ਉੱਥੇ ਹੋਰ ਰਹਿ ਕੌਣ ਗਿਆ ਹੈ ਭਾਂਵੇ ਇਹ ਤਾਜ਼ਾ ਘਟਨਾ ਮੰਦਭਾਗੀ ਹੈ ਪਰ ਜੋ ਔਰਤ ਇਹ ਕਹਿ ਰਹੀ ਹੈ ਕਿ ਕਾਸ਼ ਮੈਂ ਵੀ ਭੀੜ ਦੇ ਪੈਰਾਂ ਥੱਲੇ ਆ ਕੇ ਮਰ ਗੱਈ ਹੁੰਦੀ!ਹਣ ਤੁਸੀ ਦੱਸੋ ਕਿ ਜੋ ਇਕ ਸੌ ਤੇਈ ਲੋਕ ਮਰੇ ਹਨ, ਲਈ ਅਫ਼ਸੋਸ ਕਰਨਾਂ ਬਣਦਾ ਹੈ ਕਿ ਉਨ੍ਹਾਂ ਨੂੰ ਮੁਕਤੀ ਮਿਲੀ ਹੋਣ ਦੀ ਖੁਸ਼ੀ ਮਨਾਣੀ ਚਾਹੀਦੀ ਹੈ? ਤੇ ਬਾਬੇ ਦਾ ਧਨਵਾਦ ਕੀਤਾ ਜਾਏ ਇਹ ਹੁਣ ਤੁਸੀਂ ਸੋਚੋ

    • @AjitSingh-el4gf
      @AjitSingh-el4gf 15 дней назад

      I request you please to reform some thing practically in India specially Punjabis .we should not limited for comments only

  • @panjpanilokklamanchgopalpu1959
    @panjpanilokklamanchgopalpu1959 15 дней назад +3

    Very nice ❤

  • @RanjitSingh-oq1wu
    @RanjitSingh-oq1wu 15 дней назад +3

    Satsriakalji

  • @ramanmonga430
    @ramanmonga430 15 дней назад +8

    Sir ji aap great ho..

  • @user-jm3el7rc1r
    @user-jm3el7rc1r 14 дней назад

    Dear young bro, Mr S.Tehna ji. Sat Sri Akal Tusi Hamesha Chardian Klan ch rho. Your Bro.

  • @amarjitkaur990
    @amarjitkaur990 15 дней назад +1

    ਐਸੇ ਮਰਨ ਦਾ ਦੁੱਖ ਨੀ ਆਪ ਖਰੀਦਿਆ ਆਪ ਖਾਇਆ ਕੋਈ ਕਿਸੇ ਦੇ ਮੂੰਹ ਵਿੱਚ ਨੀ ਪਾਉਂਦਾ

  • @nachhattarsidhu8042
    @nachhattarsidhu8042 15 дней назад +2

    ਟੈਹਣਾ ਸਾਹਿਬ ਟੀ ਵੀ ਚੈਨਲ ਕਿਉਂ ਬੰਦ ਕਰ ਦਿੱਤਾ

  • @jagtargill-rc4gy
    @jagtargill-rc4gy 15 дней назад +1

    Very good ji thana shiab thanks

  • @baldevjassar8059
    @baldevjassar8059 15 дней назад +3

    *🙏🌷ਅੱਜ ਦਾ ਵਿਚਾਰ🌷🙏*
    *ਅੱਖਾਂ ਬੰਦ ਕਰਕੇ ਕੀਤੇ ਹੋਏ ਭਰੋਸੇ ਹੀ ਅਕਸਰ ਅੱਖਾਂ ਖੋਲਦੇ ਨੇ!*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @gkugctet6878
    @gkugctet6878 15 дней назад +2

    ਬਹੁਤ ਵਧੀਆ ਜਾਣਕਾਰੀ। ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉🎉

  • @kaurkharoud899
    @kaurkharoud899 15 дней назад +2

    Sat Sri akal ji

  • @kirankaur4504
    @kirankaur4504 15 дней назад +3

    ਸਤਿ ਸ੍ਰੀ ਅਕਾਲ ਜੀ 🙏🙏

  • @JassS634
    @JassS634 15 дней назад +7

    ਵੋਟਾਂ ਹੀ ਪਈ ਜਾਂਦੀਆਂ ,ਪੰਜਾਬ ਚ ਕੋਈ ਸੁਖ ਸਹੂਲਤ ਨਾ ਕਰਿਓ,ਗਰੀਬ ਮਜ਼ਦੂਰ ਦੀ ਮਹਿਗਾਈ ਨੇ ਜੀਣਾ ਦੁੱਭਰ ਹੋਇਆ ਪਿਆ 😢

    • @AjitSingh-el4gf
      @AjitSingh-el4gf 15 дней назад

      If SAHULTAN have not been by Government .Then U R requested for Akali congress Govt in Punjab,, Diesel and menhgae is not state subject but of CENTRAL government

  • @jeetasingh9510
    @jeetasingh9510 15 дней назад +1

    When congress candidate was found giving 500 notes to voters why congress was silent then.

    • @AjitSingh-el4gf
      @AjitSingh-el4gf 15 дней назад

      These people then were busy to make Transport, Tv Raita Mafia

  • @jarnailsingh9949
    @jarnailsingh9949 15 дней назад +2

    279th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @BaldevSingh-gj6ex
    @BaldevSingh-gj6ex 15 дней назад +1

    🙏🙏🙏🙏💐

  • @malkeetkumar9566
    @malkeetkumar9566 15 дней назад +2

    Asi aam Aadmi party d khilaf aa keo Jalandhar seet tay gundagardi tay sharab Paisa suit water cooler hore pata ni ki kuj kita ena Paisa laga k asi sarkar kolo kam di ki ummeed kar sakde

  • @surjeetsingh8809
    @surjeetsingh8809 15 дней назад +1

    👍👍👌

  • @JaswinderSingh-lz8id
    @JaswinderSingh-lz8id 15 дней назад

    Good veer ji god bless you 🎉

  • @sukhwinderrupal7225
    @sukhwinderrupal7225 15 дней назад +1

    ਸੂਟ ਹੀ ਵੰਡੇ ਐ ਕੋਈ ਜਹਿਰ ਤਾਂ ਨੀ ਵੰਡੀ

  • @jasbirsingh-pn1rj
    @jasbirsingh-pn1rj 15 дней назад

    ਪਹਿਲਾ ਸਾਲ ਮੈਂ ਜਲੰਧਰ ਚੋਣ ਵਿਚ ਹਾ ਸਭ ਕੈਦੇ ਕਨੂੰਨ ਖ਼ਤਮ ਹਨ ਗਰੀਬਾ ਨੂੰ ਰਸੋਈ ਸਮਾਨ ਇਕ ਵਖਤ ਲਈ ਭੇਜਿਆ ਗਿਆ |

  • @jagtarsingh7127
    @jagtarsingh7127 15 дней назад

    ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਭੀੜ ਚ ਸਾਰੇ ਸਿਆਣੇ ਨਹੀਂ ਹੁੰਦੇ

  • @KartarKaur-b6j
    @KartarKaur-b6j 14 дней назад +1

    ❤❤❤❤❤❤❤੍ਰ

  • @jagtarsingh7127
    @jagtarsingh7127 15 дней назад

    ਗਰਮੀ ਨੇ ਭੁੰਨ ਸੁੱਟੇ ਸ੍ਰੀ ਚਮਕੌਰ ਸਾਹਿਬ ਇਲਾਕ਼ਾ ਨਿਵਾਸੀ

  • @boharsingh7725
    @boharsingh7725 15 дней назад +1

    🙏🙏🙏🙏🙏

  • @deepamehrotra6712
    @deepamehrotra6712 15 дней назад

    Please vote for citizen of Jalandhar and AAParty

  • @gurjeetkaur7746
    @gurjeetkaur7746 15 дней назад

    Good tehna veer

  • @amarjeet3447
    @amarjeet3447 15 дней назад +2

    Think before u speak .you should know where u came from

  • @SidhuSahibSidhuSahib
    @SidhuSahibSidhuSahib 15 дней назад +6

    ਸੀਤਲ ਅਗੁਰਾਲ ਦੀ ਜ਼ਮਾਨਤ ਜ਼ਬਤ ਸੁਰਜੀਤ ਸਿੰਘ ਕੌਰ 10000 ਵੌਟ ਲਵੇਗੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਟਕਰ ਹੈ

  • @karanbaraich2300
    @karanbaraich2300 15 дней назад

    👍

  • @mittiputtmajhail2960
    @mittiputtmajhail2960 15 дней назад +1

    Vota di nahi Akali Dal di hasti di gall hy. J PB ch AD candidate te symbol de pishe hatda e ta ih Pardhan di moral defeat hy. He must step down as he betrayed AD and Takri symbol.

  • @vijayvaid8419
    @vijayvaid8419 15 дней назад

    ❤❤❤❤

  • @RameshKumar-ep7nl
    @RameshKumar-ep7nl 15 дней назад

    ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ।

  • @inderjit1900
    @inderjit1900 15 дней назад

    ਟਹਿਣਾ ਸਾਬ ਲੋਕਾਂ ਦਾ ਤਾਂ ਆਵਾ ਈ ਊਤਿਆ ਪਿਆ

  • @IndianparentsinAdelaide
    @IndianparentsinAdelaide 15 дней назад +1

    Beant Singh de time gidervha di choon te v jor lagea c

  • @devrajsalaria3333
    @devrajsalaria3333 15 дней назад

    men eh pgme 1315 waje dekh raha haan je.vastav vich jalandhar west da election dunia bhar vich mashoor ho gaya hai.mukabla tikha hai is baar.bhole babe de cheleia da kehna ke mukti ho gaye 123 logo de.dhanprret de maut kabarstan vich ho gaye very sad nws,a great video

  • @MaingalSingh
    @MaingalSingh 15 дней назад

    Sat Sri akal bai tehna Saab ji 🙏 🎉😢

  • @NaranjansinghVirk
    @NaranjansinghVirk 15 дней назад

    Right

  • @user-bo2dy3bj5x
    @user-bo2dy3bj5x 15 дней назад

    🎉

  • @rikhiramsinghsingh468
    @rikhiramsinghsingh468 15 дней назад

    Waheguru chadhadi Kala bhag se mere Veer nu

  • @user-pl9tf4xp3o
    @user-pl9tf4xp3o 15 дней назад

    Aam aadami Party jindabad

  • @balwinderkaur-fz4io
    @balwinderkaur-fz4io 15 дней назад

    Aam adami party jindabad

  • @rajkumarnanda9534
    @rajkumarnanda9534 15 дней назад

    News in detail (good news)

  • @gurdeshsingh7824
    @gurdeshsingh7824 15 дней назад

    ਤੂੰਹਾਂਡੀ sound ਟਹਿਣl g good 👍

  • @kuldipsinghsodhi6334
    @kuldipsinghsodhi6334 15 дней назад +1

    Assi ta Bhut narial canal whicho kaee waar khande hunde see.

  • @harwinderkaur9040
    @harwinderkaur9040 15 дней назад

    Daljeet singh sandhu veer ji sat shri akal

  • @meetsingh2086
    @meetsingh2086 15 дней назад +1

    Rahul theek bjp wrong

  • @GurpreetSingh-hf1dv
    @GurpreetSingh-hf1dv 15 дней назад +12

    ਜਲੰਧਰ ‘ਚ ਭੰਡ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜਿੱਤਣਾ ਨਹੀਂ

    • @SukhdevSingh-up7ed
      @SukhdevSingh-up7ed 15 дней назад

      ਅਕਾਲੀ ਦਲ ਵਾਲੀ ਬੀਬੀ ਬਾਜੀ ਮਾਰ ਜਾਵੇਗੀ ਜੀ !

    • @AjitSingh-el4gf
      @AjitSingh-el4gf 15 дней назад

      Tera BAAP BHAND world famous comedian hai.Tucha, Tukar boch nhi.

  • @baldevsingh8255
    @baldevsingh8255 15 дней назад +17

    ਆਮ ਆਦਮੀ ਪਾਰਟੀ ਨੇ ਢਾਈ ਸਾਲ ਵਿੱਚ ਵਿਕਾਸ ਕੋਈ ਨਹੀਂ ਹੋਇਆ।

    • @AjitSingh-el4gf
      @AjitSingh-el4gf 15 дней назад +1

      Previous Govt of 75 years of regime ❤,how muVIKAS done , explain in detail if they done DEVELOPMENT please u R most welcome to bring Akali congress, BJP Governments

    • @sukhwinderrupal7225
      @sukhwinderrupal7225 15 дней назад

      ਬਾਈ ਜੀ ਵਿਕਾਸ ਤਾਂ ਹੋਊ ਜੇ ਕਰਨ ਦੇਣਗੇ

    • @inderjit1900
      @inderjit1900 15 дней назад

      ​@@sukhwinderrupal7225ਕਿਸੇ ਨੇ ਇਨ੍ਹਾਂ ਦੀ ਬਾਂਹ ਨੀ ਫੜੀ ਹੋਈ ਕਰ ਲੈਣ, ਬੋਲਣ ਵਾਲੇ ਬੋਲੀ ਜਾਣ

  • @gurjeetkaur7746
    @gurjeetkaur7746 15 дней назад +3

    God bless AAP party

    • @AjitSingh-el4gf
      @AjitSingh-el4gf 15 дней назад

      Thank you,KASH aap ki dua parmatma manjoor kre

  • @malkitsingh8608
    @malkitsingh8608 15 дней назад +1

    Well News.

  • @user-tl1ug6pt5l
    @user-tl1ug6pt5l 15 дней назад

    Rashan wali gal thik aa sir

  • @gulzarsinghlalina7424
    @gulzarsinghlalina7424 15 дней назад +1

    Tehna sahib ji jo karnal de. Nare kise pind. De which Sikh pariwar de Ghar dhajh dethe hain ous. Bare ki vichar ne. Wrong or right

    • @AjitSingh-el4gf
      @AjitSingh-el4gf 15 дней назад

      Totally wrong biased by BJP Atiachar and cinajori hai Bjp shuru ton Sikh virodhi hai te aant Tak rahegi However I am not Sikh but is reality , Punjabi should raise this issue strongly with Centre

    • @gulzarsinghlalina7424
      @gulzarsinghlalina7424 14 дней назад

      ​@@AjitSingh-el4gfThanks Right

    • @gulzarsinghlalina7424
      @gulzarsinghlalina7424 14 дней назад

      You are true B J P. Anti lower. Community

  • @AjitSingh-el4gf
    @AjitSingh-el4gf 15 дней назад

    U R in favour of Black Marketing nd correct Are u blind could not see bijli bill free safar, good school,many more examples.

  • @user-qv7wl3wp2z
    @user-qv7wl3wp2z 15 дней назад +1

    Sital Angural nu votekio

  • @buntybhatti1485
    @buntybhatti1485 13 дней назад

    ਮੂਸੇਵਾਲੇ ਨੇ ਇਸਦੀ ਗਾਂਡ ਮਾਰਲੀ 😂😂😂

  • @SurjeetSingh-fj1cq
    @SurjeetSingh-fj1cq 15 дней назад

    8

  • @maninder5817
    @maninder5817 15 дней назад +5

    Aam Aadmi party jindabad 💐

  • @kuldipsinghsodhi6334
    @kuldipsinghsodhi6334 15 дней назад +4

    No=1aam admi 2ng=Bjp 3rd=congress

  • @kuldeepbhagowal2691
    @kuldeepbhagowal2691 15 дней назад

    2 din gap kio pya gya shak ta hundi a belat paper te vote hundi ta mande v

  • @t84news8
    @t84news8 15 дней назад

    🤪🤣🤪🤪🤪

  • @MalkitSinghPoonam
    @MalkitSinghPoonam 15 дней назад

    Tehena ji sirf juc ch he nahi ena jor laga .2013 ch Kapurthala ch Sukhi Rana te Ex transport mantry Raghbir Singh ch mukabla es nalo b hard c Sukhi Rana de papper submit kran lye khud Capt. App ayea uder Vade Badal ji app aye c. Loke ne mehne mehene de sarab ekhthe kar lye c .Mehne mehene da rasam loka nu dita gayea c .Sarab de tempu ta police app gadde c. Jino police ne app he dakar lye c.

  • @amarjitkaur990
    @amarjitkaur990 15 дней назад

    ਵਿਸ਼ਵ ਗੁਰੂ 😂😂 ਇਨ੍ਹਾਂ ਬੂਬਨਿਆਂ ਕਰਕੇ ਬਣੂ ਇੰਡੀਆ 😂😂

  • @user-cc7dp7yl7o
    @user-cc7dp7yl7o 15 дней назад +1

    Congress te bjp ne kujj ni kitta,aap ne free bijli 24 ghante ditti free noukri ditti es lyi meri vote Jalandhar west to sirf imaandar sarkaar aap nu

    • @AjitSingh-el4gf
      @AjitSingh-el4gf 15 дней назад

      Dear still Punjabi are crying by comments I think such people are fit under the RAJ of Transport, Tv, Raita and chitte de vpari MAFIA.Mansa

  • @user-xp7lb2oi3u
    @user-xp7lb2oi3u 15 дней назад +1

    Ih. Soot. Apde. Kolon. Le. Ke. Dikha. Rahe. Hann. Dasso. Kite. Moher. Laggi. Opp. Partian. Ik. Duje. Te. Iljamm. Laa. Rahe. Hann

  • @RakeshKumar-ni6pf
    @RakeshKumar-ni6pf 13 дней назад

    Path _ Puja karn vale sare Anne bhagt j

  • @kuldipsinghsodhi6334
    @kuldipsinghsodhi6334 15 дней назад +1

    Tehna jee chani taa sararti ha jhutha ha jee.

  • @JBSingh-pl8mj
    @JBSingh-pl8mj 15 дней назад

    Babe dee aandh-bagtani bilkul theek hei. Ho sakda he aisse pajj ek dooje de perra'n thale kuchal ke mar-mar ke panj-satt crore ghat jaan😂

  • @AmarjitSingh-eq3rl
    @AmarjitSingh-eq3rl 15 дней назад +3

    ਜਲੰਧਰ ਵਿੱਚ ਮੁਕਾਬਲਾ ਸਖ਼ਤ ਹੋਵੇਗਾ ਦੇਖੋ ਕੌਣ ਢਾਈ ਸਾਲ ਬਾਦ ਸਾਰੀ ਉਮਰ ਲਈ 80ਹਜਾਰ ਦੇ ਕਰੀਬ ਪੈਨਸ਼ਨ ਦਾ ਹੱਕਦਾਰ ਬਣਦਾ ਹੈ ਇਸ ਸਰਕਾਰ ਦਾ ਕਾਰਜਕਾਲ ਢਾਈ ਸਾਲ ਦੇ ਕਰੀਬ ਬਾਕੀ ਹੈ

    • @surinderpal8298
      @surinderpal8298 15 дней назад

      ਇੱਕ ਤਾਂ ਪਹਿਲਾਂ ਹੱਕਦਾਰ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ.

    • @AjitSingh-el4gf
      @AjitSingh-el4gf 15 дней назад

      Why do you worried about AAP Government'

  • @truthonlybysukhman
    @truthonlybysukhman 15 дней назад

    Chani v vand reha suit te rashan te aam parti da naam le rehe a

  • @amarjeet3447
    @amarjeet3447 15 дней назад +1

    Murakh log Nankana sahib bich be panja sahib pathar nu pujee janday nay@ताहिना साहिब

    • @asmander6630
      @asmander6630 15 дней назад

      Pane wala pathar Nankana sahib vich nhi hai.

    • @amarjeet3447
      @amarjeet3447 15 дней назад

      @@asmander6630 doesn’t matter

    • @AjitSingh-el4gf
      @AjitSingh-el4gf 15 дней назад

      Correct 💯 you are

  • @sukhvindersingh8428
    @sukhvindersingh8428 15 дней назад

    Suit vanddan walian videos to lagda hea ke eh Congress ne siraf darama hi kta hea AAP nu badnaam karan lai Channi eh v dase ke iss aadmi nu suit vandde nu moke te farriya Congress walian ne suits nu lifafiyan vich pa ke jo videos banaee eh AAP nu badnaam Karan lai kita giya darama hea eh election jitan lai kiniyan giriyan hoiyan gallan kar rahe han par lok sab samjde han

    • @boparaiksingh8947
      @boparaiksingh8947 15 дней назад

      ਬਦਨਾਮ ਤਾਂ ਪਹਿਲਾਂ ਹੀ ਆ ਨਵਾ ਕੀ ਕਰਨਾ

  • @AjitSingh-el4gf
    @AjitSingh-el4gf 15 дней назад

    Kutian de bhaunk naal HAATHI bhajda nhi hai

  • @AvtarSingh-bj2vm
    @AvtarSingh-bj2vm 15 дней назад +3

    ਜਲੰਧਰ ਵਾਸੀਆਂ ਬੇਨਤੀ ਹੈ ਕਿ ਕਾਂਗਰਸ ਪਾਰਟੀ ਤੋਂ ਬਿਨਾਂ ਗਰੀਬਾਂ ਦਾ ਕੋਈ ਵੀ ਹਾਮੀ ਨਹੀਂ ਹੈ ਕੋਈ ਵੀ ਗਰੀਬਾਂ ਦਾ ਭਲਾ ਨਹੀਂ ਕਰ ਸਕਦਾ ਸੀਤਲ ਦੀ ਫੱਟੀ ਚੰਗੀ ਸਾਫ਼ ਕਰ ਦਿੱਤੀ ਜਾਵੇ ਤਾਂ ਸੁਆਦ ਵਾਲੀ ਗੱਲ ਹੋਵੇਗੀ ਗਰੀਬਾਂ ਦਾ ਮਸੀਹਾ ਚਰਨਜੀਤ ਸਿੰਘ ਚੰਨੀ ਪੱਕੇ ਤੌਰ ਜਲੰਧਰ ਬੈਠੇ ਹਨ ਪੰਜ ਸਾਲਾਂ ਲਈ।ਭਗਵੰਤ ਮਾਨ ਨੇ ਗਰੀਬਾਂ ਦਾ ਕੁੱਝ ਵੀ ਨਹੀਂ ਕੀਤਾ ਸਗੋਂ ਗਰੀਬਾਂ ਰਿਜਰਵੇਸ਼ਨ ਦਾ ਨੁਕਸਾਨ ਹੀ ਕੀਤਾ ਹੈ ਭਲੇ ਲਈ ਕੁੱਝ ਵੀ ਨਹੀਂ ਕੀਤਾ ਕੋਈ ਵੀ ਇੱਕ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਗ਼ਰੀਬਾਂ ਦਾ ਭਲਾ ਹੋ ਸਕਦਾ ਹੈ ਜੀ।ਬਾਬਾ ਯੋਗੀ ਦਾ ਯਾਰ ਹੈ ਉਸ ਨੂੰ ਕੀ ਹੋ ਸਕਦਾ ਹੈ ਜੀ

    • @JassS634
      @JassS634 15 дней назад +1

      ਗਰੀਬਾਂ ਦਾ ਕੋਈ ਨਹੀਂ ਸੋਚ ਦਾ, ਪਿੰਡਾ ਵਾਲੇ ਗਰੀਬਾ ਨੂੰ ਪਹਿਲਾ30 ਕਿਲੋ ਕਣਕ ਮਿਲਦੀ ਸੀ ਹੁਣ 15 ਕਿਲੋ ਵੀ ਨਹੀਂ ਮਿਲਦੀ ਗਰੀਬ ਦਾ ਤਾ ਰੱਬ ਹੀ ਆ😢

  • @jeetasingh9510
    @jeetasingh9510 15 дней назад

    Baba Bhole will be hiding in a politician’s house. This baba is a vote bank for BJP.