Khadoor Sahib ਦੇ MP 'ਤੇ CM Maan, Channi ਤੇ Ravneet Bittu ਕੀ ਬੋਲੇ । THE KHALAS TV

Поделиться
HTML-код
  • Опубликовано: 14 янв 2025

Комментарии • 115

  • @mampreetsingh6594
    @mampreetsingh6594 5 месяцев назад +46

    ਚੰਨੀ ਨੇ ਅੰਮਿ੍ਤਪਾਲ ਸਿੰਘ ਦੇ ਹੱਕ ਵਿੱਚ ਬੋਲਕੇ ਆਪਣਾ ਰੁੱਤਬਾ ਹੋਰ ਵਧਾ ਲਿਆ ਹੈ

  • @aulakh9276
    @aulakh9276 5 месяцев назад +61

    ਬਹੁਤ ਵਧੀਆ ਗੱਲਬਾਤ ਕੀਤੀ ਚਰਨਜੀਤ ਸਿੰਘ ਚੰਨੀ ਨੇ

  • @LakhwinderSingh-xb4id
    @LakhwinderSingh-xb4id 5 месяцев назад +60

    ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਅਵਾਜ਼ ਬਣ ਕੇ ਬੋਲਿਆ ਹੈ। ਭਗਵੰਤ ਮਾਨ ਦੀ ਸਰਕਾਰ ਦਾ ਬਹੁਤ ਛੇਤੀ ਬੇੜਾ ਡੁੱਬਣ ਵਾਲਾ ਹੈ।

  • @baljinderaulakh5540
    @baljinderaulakh5540 5 месяцев назад +34

    ਚੰਨੀ ਨੇ ਵਧੀਆ ਮੁੱਦਾ ਉਠਾਇਆ ❤❤❤❤❤

  • @BalkarSingh-dc1oq
    @BalkarSingh-dc1oq 5 месяцев назад +53

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

  • @iqbalsingh758
    @iqbalsingh758 5 месяцев назад +13

    ਅਕਾਲ ਪੁਰਖ ਸੱਚੇ ਪਾਤਸ਼ਾਹ ਮੇਰੀ ਭੈਣ ਨੂੰ ਸਦਾ ਹੀ ਚੜ੍ਹਦੀ ਕਲਾ ਚ ਰੱਖੇ,,

  • @jagwindersingh9660
    @jagwindersingh9660 5 месяцев назад +15

    ਬਹੁਤ ਵਧੀਆ ਬੋਲੇ ਚਰਨਜੀਤ ਸਿੰਘ ਚੰਨੀ ਜੀ

  • @jagbirsingh6499
    @jagbirsingh6499 5 месяцев назад +16

    ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ । ਸ, ਚਰਨਜੀਤ ਸਿੰਘ ਚੰਨੀ ਜਿੰਦਾਬਾਦ । ਭਗਵੰਤ ਮਾਨ ਜੁਗਨੂੰ ਮੁਰਦਾਬਾਦ ਮੁਰਦਾਬਾਦ

  • @laxmansingh11
    @laxmansingh11 5 месяцев назад +14

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ

  • @didarsingh9673
    @didarsingh9673 5 месяцев назад +22

    ਚਰਨਜੀਤ ਸਿੰਘ ਚੰਨੀ ਜਿੰਦਾਬਾਦ

  • @gorasidhu2798
    @gorasidhu2798 5 месяцев назад +13

    ਬਹੁਤ ਵਧੀਆ ਖਬਰਾਂ ਹਰਸ਼ਰਨ ਕੌਰ ਦੀਆਂ 🌹🌷🌹🌼🌹🌼🌼🌼🌼🌼🌼🌼🌼🌹🌹🌷🌷🌹🥀🥀🌼🌹

  • @hardeepchaudhary893
    @hardeepchaudhary893 5 месяцев назад +31

    ਬੇਅੰਤ ਸਿੰਘ ਸਿੰਘਾ ਦਾ ਕਤਲੇਆਮ ਕਰਵਾ ਰਿਹਾ ਸੀ ਇਸ ਲਈ ਉਸ ਨੂੰ ਸੋਧਿਆ ਗਿਆ ਸੀ।

  • @gurchetansingh710
    @gurchetansingh710 5 месяцев назад +14

    ਬਾਰਡਰ ਖੋਹਲ ਬਾਰੇ ਵੀ ਮੁੱਦਾ ਚੁੱਕਣਾ ਚਾਹੀਦਾ ਹੈ

  • @MastanSinghDulai
    @MastanSinghDulai 5 месяцев назад +4

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ।

  • @nirmaljeetsingh3839
    @nirmaljeetsingh3839 5 месяцев назад +5

    ਬਿੱਟੂ ਬੱਕਰੀ ਅੰਮ੍ਰਿਤ ਪਾਲ ਤੋਂ ਮੈਂ ਮੈਂ ਕਰਦਾਬਿੱਟੂ ਬੱਕਰੀ ਕੋ ਬਹੁਤ ਡਰ ਲੱਗਦਾ ਅੰਮ੍ਰਿਤ ਪਾਲ ਤੋਂਚੰਨੀ ਸਾਹਿਬ ਬਹੁਤ ਵਧੀਆ ਗੱਲ ਕੀਤੀਸਹੀ ਸਾਨੂੰ ਐਮਐਸਸੀ ਚਾਹੀਦੀ

  • @manjitkaur1986
    @manjitkaur1986 5 месяцев назад +5

    ਜਿੱਤ ਸੱਚ ਦੀ ਹੋਣੀਂ

  • @GurcharnsinghGuri
    @GurcharnsinghGuri 5 месяцев назад +4

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤

  • @sarajjaitu4900
    @sarajjaitu4900 5 месяцев назад +3

    ਵਾ ਜੀ ਵਾਹ ਮੁੱਖ ਮੰਤਰੀ ਚੰਨੀ ਸਾਭ

  • @HarpreetSingh-jf8zu
    @HarpreetSingh-jf8zu 5 месяцев назад +2

    ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ

  • @ginderkaur6274
    @ginderkaur6274 5 месяцев назад +2

    ਬਹੁਤ ਵਧੀਆ ਚੈਨਲ ਅਹਿਮ ਖਬਰਾਂ ਬੇਟੀ ਵੱਲੋਂ

  • @laxmansingh11
    @laxmansingh11 5 месяцев назад +4

    ਚੰਨੀ 22 ਜੀ ਜਿੰਦਾਬਾਦ

  • @DharamjitSehgal
    @DharamjitSehgal 5 месяцев назад +6

    ਬਿੱਟੂ ਨੇ ਪੱਗ ਵਿੱਚ ਸਿਰ ਫਸਾਇਆ ਹੋਇਆ ਪੱਗ ਬੰਨਣੀ ਸਿੱਖ ਲੈ ਲਾਲ🔴 ਟਿੱਕੇ ਲਾ ਕੇ ਨਹੀਂ ਸਰਨਾ ਪੰਜਾਬੀ ਪੰਜਾਬੀ ਲੜੀ ਜਾਦੇ ਵਾਹਿਗੁਰੂ ਸੁਮੱਤ ਬਖਸ਼ੇ

  • @SitalSingh-ve4qv
    @SitalSingh-ve4qv 5 месяцев назад +7

    Very good Chani Saab Ji

  • @jeetsurtia6850
    @jeetsurtia6850 5 месяцев назад +12

    ਸਾਲ਼ਿਓ ਸ਼ਰਮ ਕਰੋ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਜ਼ਾਦ ਕਰੋ

  • @g_aahi15798
    @g_aahi15798 5 месяцев назад +5

    ਐਥੋਂ ਪਤਾ ਲਗਦਾ ਸਿੱਖ ਸਿੱਖਾ ਦੇ ਵੈਰੀ ਨੇ j ਇੱਕ ਗੱਲ ਕਰਦਾ ਦੂਜਾ ਵਿਰੋਧ ਕਰਦਾ

  • @hazurkhehra6838
    @hazurkhehra6838 5 месяцев назад +13

    Amritpal singh nu cm banao ji plz share masle Hal ho jange ji plz 🙏🏻

  • @hazurkhehra6838
    @hazurkhehra6838 5 месяцев назад +14

    2027 ch amritpal singh nu cm banao ji plz share masle Hal ho jange ji plz 🙏🏻

  • @avtarsingh-e4z
    @avtarsingh-e4z 5 месяцев назад +5

    Charanjeet channi jindabad

  • @kulwantsingh3183
    @kulwantsingh3183 5 месяцев назад

    ਚੰਨੀ ਜੀ ਨੇ ਬਹੁਤ ਵਧੀਆ ਸੱਚੇ ਜਵਾਬ ਪੇਸ਼ ਕੀਤੇ ਹਨ ਜੀ ਵਾਹਿਗੁਰੂ ਸਾਹਿਬ ਜੀ

  • @BahadurSingh-b2p
    @BahadurSingh-b2p 5 месяцев назад +5

    Amritpal jindabad jindabad jindabad jindabad jindabad jindabad jindabad jindabad jindabad

  • @sukudevsingh5065
    @sukudevsingh5065 5 месяцев назад +5

    Bhai amritpal Singh ❤❤❤

  • @tajindersohal890
    @tajindersohal890 5 месяцев назад +4

    Good news

  • @Harpreet-b3e
    @Harpreet-b3e 5 месяцев назад +2

    Very good chani sab

  • @AmrikSingh-nz7tn
    @AmrikSingh-nz7tn 5 месяцев назад +2

    ਮਾਨ ਸਾਹਿਬ ਅਮਿ੍ਤਪਾਲ ਤੇ ਕਿੰਨੇ ਕਤਲ ਦਰਜ ਨੇ ਜੇ ਐਨ ਐਸ ਏ ਲੋਣੀ ਪੲਈ

  • @surinderkaur4233
    @surinderkaur4233 5 месяцев назад +3

    चंनी सिंह जिंदाबाद

  • @beantsinghsidhu2389
    @beantsinghsidhu2389 5 месяцев назад +1

    Very good cm channi shab ji

  • @LahoreSingh-x5b
    @LahoreSingh-x5b 5 месяцев назад +5

    Bilkul sahi channi sahib

  • @jeetsurtia6850
    @jeetsurtia6850 5 месяцев назад +8

    ਖੁਸਰੇ ਨਾਲ ਖੁਸਰਾ ਸੁੱਤਾ ਨਾਂ ਕੁੱਝ ਦਿੱਤਾ ਨਾਂ ਕੁੱਝ ਲੇਤਾ

  • @rajbirkaur5676
    @rajbirkaur5676 5 месяцев назад +2

    ਚੰਨੀ nice

  • @KashmirSingh-k5k
    @KashmirSingh-k5k 5 месяцев назад +6

    Bittu da tikka dekho

  • @manjitSingh-yo9fq
    @manjitSingh-yo9fq 5 месяцев назад +2

    Very good sepeech bai ji ap di me dally ap dea sariea khabra sunda ji

  • @gurjantaulakh1791
    @gurjantaulakh1791 5 месяцев назад +2

    🎉🎉

  • @BahadurSingh-b2p
    @BahadurSingh-b2p 5 месяцев назад +3

    Cm Chini Right

  • @BaljitSingh-bj4vm
    @BaljitSingh-bj4vm 5 месяцев назад +1

    Chani is great

  • @DharminderKour-mr6uk
    @DharminderKour-mr6uk 5 месяцев назад +1

    Good ❤

  • @GurkamalGrewal-d2c
    @GurkamalGrewal-d2c 5 месяцев назад +1

    App sahi Kah Rahe o

  • @gurmitkaur3411
    @gurmitkaur3411 5 месяцев назад +2

    Chani good man

  • @HarjitsinghSidhu-u5o
    @HarjitsinghSidhu-u5o 5 месяцев назад

    Sat shri akaal ji

  • @rajdeep8519
    @rajdeep8519 5 месяцев назад

    Very nice mp charanjit Singh channi g PB ke liye spich thanks 👍

  • @MandeepKaur-ke4gr
    @MandeepKaur-ke4gr 5 месяцев назад

    वेरी नाइस सही कहा चरणजीत सिंह चन्नी ने इसको कहते हैं सबका साथ सबका विकास रवनीत सिंह बिट्टू अब कुछ नहीं करेगा

  • @hardeepchaudhary893
    @hardeepchaudhary893 5 месяцев назад +3

    ਜੁਗਨੂੰ ਜੀ ਤੇਰਾ ਸਿਮਰਨਜੀਤ ਸਿੰਘ ਮਾਨ ਵੀ ਖਾਲਿਸਤਾਨੀ ਹੈ ਉਹ ਪੰਜਾਬ ਵਿੱਚ ਸ਼ਰੇਆਮ ਪ੍ਰਚਾਰ ਕਰ ਰਿਹਾ ਹੈ।

    • @RIder-b3b
      @RIder-b3b 5 месяцев назад

      Simranjeet Maan bonkan wala kutta te Amritpal vadan wala

  • @gurnoorgill4378
    @gurnoorgill4378 5 месяцев назад +4

    ਚੰਨੀ ਚੰਨੀ ਹੋਏ ਪਈ ਏ

  • @RajaRam-z1k
    @RajaRam-z1k 5 месяцев назад +1

    Channi is good guy. ❤

  • @shergill450
    @shergill450 5 месяцев назад

    Very good chani saab Hi

  • @SukhvinderSingh-h3x
    @SukhvinderSingh-h3x 5 месяцев назад

    Veer chani sabb mp Bhai Amrit pal Singh ji Khalsa zindabad wmk 👌❤️

  • @jeetsurtia6850
    @jeetsurtia6850 5 месяцев назад +5

    ਸੱਪ ਨੂੰ ਸੱਪ ਲੜੇ ਜਹਿਰ ਕਿਨੂੰ ਚੜੇ

  • @LahoreSingh-x5b
    @LahoreSingh-x5b 5 месяцев назад +4

    Jhootha c.m jhoothi sarkar

  • @swaransingh4336
    @swaransingh4336 5 месяцев назад

    Cany ji all good speech S.S kalyaa Oman

  • @rajMelde-zx7mt
    @rajMelde-zx7mt 5 месяцев назад

    🙏🙏

  • @hazurkhehra6838
    @hazurkhehra6838 5 месяцев назад +5

    Bhand sarkar da bheda garak ho jaana va ji

  • @gurmelsinghchahal5654
    @gurmelsinghchahal5654 5 месяцев назад

    ਚੰਨੀ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਆਵਾਜ਼ ਬੁਲੰਦ ਕਰਕੇ ਆਪਣਾਂ ਰੁਤਬਾ ਹੋਰ ਵਧਾ ਲਿਆ ਹੈ ਮੋਰਿੰਡਾ ਦੇ ਲੋਕ ਇਹ ਕਹਿੰਦੇ ਸੁਣੇ ਗਏ ਹੈ ਸਾਨੂੰ ਆਪਣਾਂ ਚੰਨੀ ਹੀ ਚਾਹੀਦਾ ਹੈ ਚੰਨੀ ਦੇ ਇਸ ਬਿਆਨ ਦੀ ਬੇਹੱਦ ਸ਼ਲਾਘਾ ਕੀਤੀ ਜਾ ਰਹੀ ਹੈ

  • @nikkamalliana1646
    @nikkamalliana1646 5 месяцев назад

    ਚਰਨਜੀਤ ਸਿੰਘ ਚੰਨੀ ਸੱਚਾ ਬੰਦਾ

  • @BalwinderSingh-ub7zw
    @BalwinderSingh-ub7zw 5 месяцев назад

    9:52

  • @saytruth1382
    @saytruth1382 5 месяцев назад

    We stand with Mr.Channi
    Great leader Mr. Channi

  • @KuldeepSingh-xt3kg
    @KuldeepSingh-xt3kg 5 месяцев назад

    ਪੰਜਾਬੀਓ ਤੁਸੀ ਵੋਟਾਂ ਪਾਕੇ ਇਸ ਤਰੀਕੇ ਨਾਲ਼ mp ਬਣਾਏ ਸਾਰੇ ਡਰਦੇ ਸੰਸਦ ਵਿੱਚ ਬੋਲਣ ਲੱਗ ਪਏ ਹਨ। ਪਰ ਬੋਲ਼ੀ ਤਾਂ ਜਾਦੇ ਨੇ ਇਹਨਾ ਦੀ ਸੁਣਦਾ ਤਾਂ ਕੋਈ ਹੈ ਨਹੀਂ। ਬੋਲ ਕੇ ਸੁਣਾਓਦੇ ਕਿਸ ਨੂੰ ਹਨ। ਜੇ ਕਿਸੇ ਨੂੰ ਪਤਾ ਤਾਂ ਦੱਸਣਾ ਜਰੂਰ ਧੰਨਵਾਦ ਜੀ

  • @DharamjitSehgal
    @DharamjitSehgal 5 месяцев назад

    Very nice👍👍 good😇 channi jindabad Rahul ghadhi jindabad Rahul ghadhi jindabad Congress👍

  • @gurpejsingh5784
    @gurpejsingh5784 5 месяцев назад

    B.J.P.(ਅਮਿਤ ਸ਼ਾਹ)ਪਾਰਟੀ ਨੂੰ ਸਿਖਾਂ ਵਿਚੋ ਹੀ ਇਕ ਪਾਲਤੂ----------ਚਾਹੀਦਾ ਸੀ ।ਜੋ ਸਿਖਾਂ ਨੂੰ ਹੀ----------ਰਹੇ ।
    😂ਖਾਲੀ ਜਗ੍ਹਾ ਭਰੋ😂

  • @BahadurSingh-b2p
    @BahadurSingh-b2p 5 месяцев назад +1

    Punjab ma man is Amrit pal jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad g

  • @surinderkaur-oo9hk
    @surinderkaur-oo9hk 5 месяцев назад

    Sare hindi vich ਕਿਉਂ ਭਾਸ਼ਣ ਦੇ ਰਹੇ

  • @satinderkang4794
    @satinderkang4794 5 месяцев назад

    Where does Bhagwant Maan think he is going to hide when he loses in 2027?

  • @TarsemSingh-wz3wu
    @TarsemSingh-wz3wu 5 месяцев назад

    ਬਿੱਟੂ ਦਾ ਨਾਮ ਤਾ ਪਹਿਲਾਂ ਹੀ ਬੁੱਚੜ ਦਾ ਪੋਤਾ ਹੈ

  • @OppoOppo-bs2vk
    @OppoOppo-bs2vk 5 месяцев назад

    Only Amritpal Singh khalsa CM nest panjab

  • @SurenderSingh-sg9hr
    @SurenderSingh-sg9hr 5 месяцев назад

    सरदार चरणजीत चन्नी साहब बिल्कुल सही बोल रहे हैं यह फजीजी नाम का मंत्री संत्री झूठ बोल रहा

  • @jeetsurtia6850
    @jeetsurtia6850 5 месяцев назад +1

    ਸੱਭ ਬੱਕਬਾਸ

  • @sukhmeetsingh1772
    @sukhmeetsingh1772 5 месяцев назад

    pehla bebi badal Na bola

  • @hardeepchaudhary893
    @hardeepchaudhary893 5 месяцев назад

    ਪੰਜਾਬ ਪੁਲਿਸ ਨਸ਼ਿਆਂ ਖਿਲਾਫ ਕਾਰਵਾਈ ਕਰ ਤੇ ਰਹੀ ਹੈ।

  • @tajindersohal890
    @tajindersohal890 5 месяцев назад

    Mesa bend karo

  • @ranjitsinghbains2476
    @ranjitsinghbains2476 5 месяцев назад

    Chani sahib jeunda raho. Party to uper ensaniat di gal karan lei.

  • @kuldeepveertegurudikirpaha7774
    @kuldeepveertegurudikirpaha7774 5 месяцев назад

    Jharoo te BJP ch koi farak nhi hai

  • @SubhashChander-ou3ge
    @SubhashChander-ou3ge 5 месяцев назад

    Channi,good,an

  • @sitalsingh6753
    @sitalsingh6753 5 месяцев назад

    Ravneet Bittu tu ki bolda tenu Punjab de loka ne Makhi di tarah bahar Kik out kita. Tenu Talve Chat nu Minister BJP ne bana dita , public tenu kush nahin samjdi. Channi Sahib Zindabad.

  • @tagindersangh5826
    @tagindersangh5826 5 месяцев назад

    N s a la ta diti he fikar na kare app khatam hobegi aci kerage baikat

  • @Har-733
    @Har-733 5 месяцев назад +1

    ਭੋਂਦੂ ਮੀਡੀਆ ਮੁਰਦਾਬਾਦ

  • @BahadurSingh-b2p
    @BahadurSingh-b2p 5 месяцев назад

    O bjp Chini Right ha g

  • @anmolsingh1416
    @anmolsingh1416 5 месяцев назад

    Chani good,but bitu bucharh katil sikh kom da

  • @KulvinderSingh-p5u
    @KulvinderSingh-p5u 5 месяцев назад +3

    Ravnent betu khaira mere dada ne sahed hogea oh tan ਬੁੱਚੜ c

  • @sikhsingh5822
    @sikhsingh5822 5 месяцев назад

    bhagbant ji roj luta kho hundi hai lonedoder kithe hai

  • @anmolsingh1416
    @anmolsingh1416 5 месяцев назад

    Bhand saab hun tuhanu3.5o crorh log2027vich sabk sikhonge

  • @butasingh102
    @butasingh102 5 месяцев назад +1

    Telku ki bol raha hee

  • @OppoOppo-bs2vk
    @OppoOppo-bs2vk 5 месяцев назад

    Panjab sarkar murdabad

  • @balwinderhaans3765
    @balwinderhaans3765 5 месяцев назад +5

    a̤m̤r̤i̤t̤p̤a̤l̤ s̤i̤n̤g̤h̤ j̤i̤d̤a̤b̤a̤d̤

  • @samarbhatti9211
    @samarbhatti9211 5 месяцев назад +1

    Chani singh ji panjab de puter ne panjab di gl jrur krnge

  • @harbindersingh1220
    @harbindersingh1220 5 месяцев назад +1

    Very very good Chani Sahab