Prime Discussion (2591) || ਪੰਜਾਬ ਨੇ ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਬਾਈਕਾਟ

Поделиться
HTML-код
  • Опубликовано: 16 окт 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #sukhbirbadal #akaltakthsahib #akalidal
    Prime Discussion (2591) || ਪੰਜਾਬ ਨੇ ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਬਾਈਕਾਟ, ਕੁਝ ਅਕਾਲੀਆਂ ਵੱਲੋਂ ਚੋਣਾਂ ਨਾ ਲੜਨ ਦਾ ਐਲਾਨ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 108

  • @RavinderKumar-bf8hv
    @RavinderKumar-bf8hv 2 месяца назад +66

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ।
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881,ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @SukhwinderSingh-wq5ip
    @SukhwinderSingh-wq5ip 2 месяца назад +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @KomalSingh-l7j
    @KomalSingh-l7j 2 месяца назад +4

    ਆ ਪੰਜਾਬ ਸਰਕਾਰ ਦੀ ਮਸੂਹਰੀ ਕਿਓ ਦੇਨ ਲੱਗ ਗਏ ਅਸੀਂ ਤੇ ਖਬਰਾਂ ਸੁਨਦੇ ਆ ਬੱਸ ਤੁਹਾਡੀਆਂ ਪੰਨੂ ਸ਼ਾਬ

  • @RangitSinghHarike-uy7md
    @RangitSinghHarike-uy7md 2 месяца назад +8

    ਆਪਣੇ ਖ਼ੂਨ ਲੀਡਰ ਹੋਵੇ ਤਾਂ ਕੁਝ ਨਾ ਕੁਝ ਫ਼ਰਕ ਜ਼ਰੂਰ ਪੈਂਦਾ । ਗਿਆਨੀ ਜ਼ੈਲ ਸਿੰਘ ਸਭ ਜ਼ਿਆਦਤੀਆਂ ਪੰਜਾਬ ਨਾਲ ਹੁੰਦੀਆਂ ਨਹੀਂ ਰੋਕ ਸਕਿਆ ਬਲਿਓ ਸਟਾਰ ਦੇ ਫੌਜੀਆਂ ਨੂੰ ਸ਼ਾਬਾਸ਼ ਨਹੀਂ ਦਿੱਤੀ ਹੁਣ ਤਕ ਸਿੱਖ ਜੱਜ ਵੀ ਬਣਦੇ ਰਹੇ ਸਵਿੰਧਾਨ ਮੁਤਾਬਿਕ ਪਰ ਪਿਛਲੇਂ ਸਾਲ ਭਾਜਪਾ ਨੇ ਜੱਜ ਸਾਹਿਬ ਬਣਦੇ ਬਣਦੇ ਰੋਕ ਦਿੱਤੇ ਭਾਜਪਾ ਨੇ ਪੁਰੀ ਉਥੇ ਪੂਰੀ ਬਣਕੇ ਰਹਿ ਗਏ 2/3ਸਿਖ ਲੀਡਰ।4/5ਇਤਹਾਸਕ ਗੁਰਦੁਆਰਾ ਵੀ ਢਾਹ ਦਿੱਤੇ। ਸਵਿੰਧਾਨ ਦੇ ਉਲ਼ਟ ਸਿਖ ਕੈਦੀਆਂ ਨੂੰ ਨਜਾਇਜ਼ ਬੰਦੀ ਬਣਾ ਰਖਿਆ।ਸਾਡੇ ਬੰਦੀਛੋੜ ਗੁਰੂ ਸਾਹਿਬ ਜੀ ਨੇ ਸੈਂਕੜੇ ਹਿੰਦੂ ਰਾਜੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਛੁਡਾਏ ਸੀ।ਉਹ ਹਿੰਦੂ ਰਾਜਿਆਂ ਦੀ ਔਲਾਦ ਵੀ ਸਿੱਖ ਬੰਦੀਆਂ ਵਾਰੇ ਨਹੀਂ ਮੂੰਹ ਖੋਲਦੀ ਇਤਿਹਾਸ ਸਾਰਾ ਜਾਂਣਦੇ ਹੋਏ।

  • @sukhpalgill18385
    @sukhpalgill18385 2 месяца назад

    ਪੰਨੂ ਸਾਬ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਚੋਣਾਂ ਲੜਨ ਦੀ ਨਹੀਂ ਗੱਲ ਸਹੀ ਫ਼ੈਸਲੇ ਲੈਣ ਦੀ ਹੈ।ਜੇ ਸਹੀ ਫ਼ੈਸਲੇ ਹੀ ਨਹੀਂ ਲੈਣੈ ਚੋਣਾਂ ਲੜਨ ਜਾਂ ਨਾ ਕੋਈ ਫ਼ਰਕ ਨਹੀਂ ਪੈਂਦਾ।

  • @palasingh5151
    @palasingh5151 2 месяца назад +7

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @risingriders9675
    @risingriders9675 2 месяца назад +11

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @tejpalpannu2293
    @tejpalpannu2293 2 месяца назад

    Waheguru ji 🙏🙏🙏🇮🇳🇨🇦🇮🇳🙏🙏🙏

  • @sukhwindersinghdhillon9055
    @sukhwindersinghdhillon9055 2 месяца назад

    ਪੰਨੂੰ ਸਾਹਿਬ ਜੋ ਪੰਜਾਬ ਨੂੰ 5147 ਕਰੋੜ ਦੇ ਪੈਕੇਜ ਦੀ ਸਮਝ ਨਹੀਂ ਆਈ,,,,,?

  • @VijayKumar-yu9yq
    @VijayKumar-yu9yq 2 месяца назад

    ਗੁਰਦਾਸ ਬਾਦਲ ਦਾ ਨਾਮ ਭੁੱਲ ਗਏ ਪੰਨੂ ਸਾਹਿਬ ਜੀ

  • @SidhuSahibSidhuSahib
    @SidhuSahibSidhuSahib 2 месяца назад +11

    ਚਰਨਜੀਤ ਸਿੰਘ ਚੰਨੀ ਜਿੰਦਾਬਾਦ

  • @lakhbirsingh5475
    @lakhbirsingh5475 2 месяца назад

    ਬਾਈਕਾਟ ਡਰਾਮਾਂ , ਖਾਸ ਕਰ ਪੰਜਾਬ ਤੇ ਸਟੇਟਾ ਦੇ ਅਧਿਕਾਰ ਖੇਤਰ ਚ ਦਿੱਲੀ ਨੂੰ ਦਖ਼ਲ ਦੇਣ ਲਈ ਖੁਲ੍ਹ ਹੀ ਹੈ।

  • @GGG-xo9ec
    @GGG-xo9ec 2 месяца назад

    ਗੁਰਦੇਵ ਸਿੰਘ ਬਾਦਲ ਦਾ ਪਿੰਡ ਹਰਾਜ ਤਹਿਸੀਲ ਮੁਕਤਸਰ ਸਾਹਿਬ ਵਿੱਚ ਹੈ!ਬਾਦਲ ਤਖਲਸ ਉਸ ਨੇ ਜੋੜ ਲਿਆ ਸੀ

  • @satnamjudge6874
    @satnamjudge6874 2 месяца назад +4

    ਨੀਤੀ ਆਯੋਗ ਕਿਸੇ ਕੰਮ ਜੋਗਾ ਨਹੀ ਇਸ ਲਈ ਅਯੋਗ ਕਹਿਣਾ ਪੈਂਦਾ ਹੈ

  • @NavjotSingh-hg9sn
    @NavjotSingh-hg9sn 2 месяца назад

    😊😊

  • @HariSingh-sx3vq
    @HariSingh-sx3vq 2 месяца назад +1

    🙏

  • @simranjeetsingh7482
    @simranjeetsingh7482 2 месяца назад +1

    Thanks g thanks team prime aisa

  • @SwarnjeetSingh-cu3bn
    @SwarnjeetSingh-cu3bn 2 месяца назад

    Pannu ji harsimran Ji sat Shri akal ji ❤❤❤❤❤

  • @Pkbabehali
    @Pkbabehali 2 месяца назад +1

    Technical Education nu khatam kardi ja ryi Aap govt. Computer Faculties nu School de peon ton v ghat salary ditti jandi hon

  • @ParamjeetKaur-wd4qc
    @ParamjeetKaur-wd4qc 2 месяца назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @amarjitpannu9357
    @amarjitpannu9357 2 месяца назад

  • @simranjeetsingh7482
    @simranjeetsingh7482 2 месяца назад +1

    Prime discussion 👍

  • @JaswantSingh-qi4ok
    @JaswantSingh-qi4ok 2 месяца назад

    Good job prime Asia keep it up 👍

  • @kuldeepsingh-xh6jv
    @kuldeepsingh-xh6jv 2 месяца назад +1

    ਪੰਨੂੰ ਸਾਹਿਬ ਜੀ ਹਰਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @baldevsinghkular3974
    @baldevsinghkular3974 2 месяца назад +1

    ਪਹਿਲਾਂ ਪੰਜ ਸਾਲਾ ਪਲੈਨ ਹੁੰਦੀਆਂ ਸੀ!.ਹੁਣ 25 ਸਾਲਾਂ ਦੀ ਪਲੈਨ ਦਾ ਸਿਲਸਲਾ ਚੱਲ ਰਿਹਾ ਹੈ!!

  • @ManjitSingh-ey5gv
    @ManjitSingh-ey5gv 2 месяца назад

    🙏🙏🙏🙏🙏🙏🙏🙏🙏

  • @AmitKumar-le9ch
    @AmitKumar-le9ch 2 месяца назад

    Thnk u, respect 🌿

  • @MrSingh-ii6yl
    @MrSingh-ii6yl 2 месяца назад

    ਮਰਿਆਂ ਉਪਰ ਰਾਜ ਨੀਤੀ ਹੁੰਦੀ ਹੀ ਹੈ ਜਿਉਂਦਿਆਂ ਊਪਰ ਕੌਣ ਕਰ ਸਕਦਾ।

  • @Naseemahmed619
    @Naseemahmed619 2 месяца назад

    Ap ka jlwa sandar he ap ka tjrba khte hen ke galib ka he andaze byan auor ❤❤❤❤❤❤❤❤❤❤❤❤❤❤❤

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਪਨੂੰ ਜੀ ਰਗਵ ਚੱਡਾ ਨਾ ਲਹੌਰ ਰਾਜ ਧੰਨੀ ਆਮ ਪਾਰਟੀ ਨੁੰ ਮਿਲੇ ਚਾਹੀਦੇ ਹੇ ਮਹਾਰਾਜ ਰਣਜੀਤ ਸਿੰਘ ਜੀ ਦੀ ਰਾਜਧਾਨੀ ਲਹੌਰ ਸੀ

  • @jaswantsinghsandhu530
    @jaswantsinghsandhu530 2 месяца назад +1

    It is not good pb govt.should attend the meeting .panu only criticize only for his habits.

  • @simranjeetsingh7482
    @simranjeetsingh7482 2 месяца назад

    Harsimran g thanks

  • @simranjeetsingh7482
    @simranjeetsingh7482 2 месяца назад

    Thanks prime discussion g 🎉

  • @gianchamdal537
    @gianchamdal537 2 месяца назад

    Very good expiation of situation.thank you Punnu.

  • @simranjeetsingh7482
    @simranjeetsingh7482 2 месяца назад

    Thanks prime discussion thanks

  • @simranjeetsingh7482
    @simranjeetsingh7482 2 месяца назад

    Thanks prime aisa team

  • @JPSINGH-ef8vz
    @JPSINGH-ef8vz 2 месяца назад +1

    Grammatically saying “ INDI “ alliance is correct and saying “ INDIA” alliance is wrong because if we say “ INDIA”alliance, the word alliance is repeated . Thanks .

  • @JarnailSingh-ef5ir
    @JarnailSingh-ef5ir 2 месяца назад +1

    Jatinder Pannu Ji good good journalist ji

  • @ranjitsinghchhabra1165
    @ranjitsinghchhabra1165 2 месяца назад

    Very nice

  • @ਅਮਨਦੀਪਸਿੰਘਭੁੱਲਰ

    Good 👍

  • @sukhdevsinghbhatti3235
    @sukhdevsinghbhatti3235 2 месяца назад +9

    ਤੀਜੀ ਵਾਰ ਸੈਂਟਰ ਸਰਕਾਰ ਬਣਨ ਤੇ ਏਸ ਬੁੱਢੇ ਦਾ ਦਿਮਾਗ ਖਰਾਬ ਹੋ ਗਿਆ।ਲੋੜ ਆ ਚੰਗੇ ਹਸਪਤਾਲ ਵਿਚ ਇਲਾਜ ਕਰਵਾਉਣ ਦੀ।

  • @simranjeetsingh7482
    @simranjeetsingh7482 2 месяца назад

    Prime discussion good team

  • @simranjeetsingh7482
    @simranjeetsingh7482 2 месяца назад

    Very good 👍

  • @simranjeetsingh7482
    @simranjeetsingh7482 2 месяца назад

    Jatinder pannu g thanks

  • @DaljeetManki
    @DaljeetManki 2 месяца назад +3

    Bhagwant maan Zindabaad AAP Zindabaad

  • @RajwinderKaur-dq5vh
    @RajwinderKaur-dq5vh 2 месяца назад

    Nice

  • @BalwantSingh-to7nu
    @BalwantSingh-to7nu 2 месяца назад

    ਗੁਰਦੇਵ ਸਿੰਘ ਬਾਦਲ ਦਾ ਪਿੰਡ ਬਾਦਲ ਨਹੀਂ ਸਰਾਏ ਨਾਂਗਾ ਦੇ ਕੌਲ ਹੈ ਉਹ ਤਾਂ ਬਾਦਲ ਸਾਬ੍ਹ ਦਾ ਸੀਰੀ ਹੁੰਦਾ ਸੀ ਇਹ ਗੱਲ ਉਹ ਆਪਣੇ ਮੂੰਹੋਂ ਕਹਿੰਦੇ ਸਨ

  • @simranjeetsingh7482
    @simranjeetsingh7482 2 месяца назад

    Jatinder pannu g 👍

  • @JagtarGill-u1z
    @JagtarGill-u1z 2 месяца назад

    Very good punnu Shihab and harsmarn kour ji thanks

  • @daljitsingh7980
    @daljitsingh7980 2 месяца назад +4

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @charanjitsingh2720
    @charanjitsingh2720 2 месяца назад +1

    ਗਠਜੋੜ ਦਾ ਨਾਮ ਦੇਸ਼ ਦੇ ਨਾਮ ਤੋਂ ਵੱਖਰਾ ਹੋਣਾ ਚਾਹੀਦਾ ਹੈ।

  • @baljinder1313
    @baljinder1313 2 месяца назад

    Pannu ji saade vi neighbours hai monthly income hai 3 lakh per month, kafi properties bhi hain , but red card Kanak lean sabton pehlan line ch lagde hain

  • @racpalsinghsamra778
    @racpalsinghsamra778 2 месяца назад

    Sat shri akaal ji

  • @simranjeetsingh7482
    @simranjeetsingh7482 2 месяца назад

    Prime aisa tv 📺

  • @GurdeepSingh-pq9mf
    @GurdeepSingh-pq9mf 2 месяца назад

    Badal de Bhra Gurdas Singh Badal v Chunav Larhde Rahe ne. Aage Manpreet Badal ne.

  • @jattdhaliwal9379
    @jattdhaliwal9379 2 месяца назад

    ਹੈ ਹਿ ਆਜੋਗ

  • @kewalbansal4507
    @kewalbansal4507 2 месяца назад

    ਇਹ ਸਾਰਾ ਕੁੱਝ ਡਿੱਪੂ ਹੋਲਡਰ ਨਾਲ ਰਲ ਕਿ ਹੁੰਦਾ ਹੈ

  • @simranjeetsingh7482
    @simranjeetsingh7482 2 месяца назад

    Harsimran g 👍

  • @GurdeepSingh-pq9mf
    @GurdeepSingh-pq9mf 2 месяца назад

    Badal, Puter, Noh, Bhra, Bhatiza, Badal Priwa. Karon, Majithiya Kang, Barar Priwar. 33 ton v Wadh Ne.

  • @BittuChambal-vl4hr
    @BittuChambal-vl4hr 2 месяца назад

    Good job sir ji 👍👍👍👍

  • @iqbalsinghsingh7997
    @iqbalsinghsingh7997 2 месяца назад

    Pannu ji sat Sri akal bahut achha vichar hai

  • @gurmailsingh994
    @gurmailsingh994 2 месяца назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @ramandeepsingh4310
    @ramandeepsingh4310 2 месяца назад

    Good

  • @Hardeepsingh-ow3ix
    @Hardeepsingh-ow3ix 2 месяца назад

    🙏🙏 22 ji

  • @Jasmeetandharsirat
    @Jasmeetandharsirat 2 месяца назад

    Paterkarta noon climax tak pehchaon wala sher reporter.

  • @suchasingh2663
    @suchasingh2663 2 месяца назад

    Sat Shri Akal Pannu Saab g and

  • @babamotor7084
    @babamotor7084 2 месяца назад

    Sat.shri.akal.ji sare nu g

  • @lachhmansingh5933
    @lachhmansingh5933 2 месяца назад

    SS akal pannu sahib

  • @simranjeetsingh7482
    @simranjeetsingh7482 2 месяца назад

    Prime aisa team hlo g

  • @BhupinderSingh-yg8cg
    @BhupinderSingh-yg8cg 2 месяца назад +2

    ਪੰਨੂੰ ਸਾਬ੍ਹ ਜੀ,,,, ਹਰਸਿਮਰਨ ਕੌਰ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @tajindersohal890
    @tajindersohal890 2 месяца назад

    Good pannu sab

  • @PRITAMSINGH-vn2gh
    @PRITAMSINGH-vn2gh 2 месяца назад

    🙏🙏🙏🙏🙏

  • @maipalsingh3389
    @maipalsingh3389 2 месяца назад

    ❤❤

  • @sharmatenthouse1848
    @sharmatenthouse1848 2 месяца назад

    Jatinder Pannu g sat shri akal

  • @manmohansingh5340
    @manmohansingh5340 2 месяца назад

    SAT SRI AKAL
    TO ALL IN
    PRIME ASIA 🙏

  • @boharsingh7725
    @boharsingh7725 2 месяца назад

    ✅✅✅ 🙏🙏🙏🙏🙏

  • @Sameermonga
    @Sameermonga 2 месяца назад +3

    MODI NE NITI AYOG NAAM ES LAI REKHYA KYONKE MODI DE NEEYAT HE MAARI HAI.

  • @avtarsinghpannu-yn1gh
    @avtarsinghpannu-yn1gh 2 месяца назад

    Bas aapdi massori

  • @suchasingh2663
    @suchasingh2663 2 месяца назад

    Sat Shri Akal Pannu Saab g and Harsimran Kaur g

  • @DineshSharma-zo6ou
    @DineshSharma-zo6ou 2 месяца назад +1

    👎👎👎👎👎👎👎👎👎👎👎👎👎👎

  • @AVTARSINGH-jc7bu
    @AVTARSINGH-jc7bu 2 месяца назад

    Gurdev Badal is not from Prakash singh Badal family.

  • @rajinderparshad614
    @rajinderparshad614 2 месяца назад

    मान साहब भी हर बात पर लगातार झूठ बोलते हैं और मोदी जी भी उनका जबाब उसी की भाषा में बोल रहे हैं। मान साहब पर और उसकी नीतीयों भरोसा नहीं करना चाहिए।

  • @darshansidhu6944
    @darshansidhu6944 2 месяца назад +3

    ਕੀ n.d.a. ਗਠਜੋੜ ਦਾ ਮਤਲਬ ਨਾਨ ਡਵੈਲਪਮੈਟ ਗਠਜੋੜ ਦੀ ਸਰਕਾਰ ਹੀ ਨਹੀ ਬਣਕੇ ਰਹਿ ਗਿਆ।

    • @jattdhaliwal9379
      @jattdhaliwal9379 2 месяца назад +2

      ਬਾਈ ਜੀ ਦੇਸ਼ ਇਕੱਲਾ ਯੂਪੀ ਬਿਹਾਰ ਗੁਜ਼ਰਾਤ ਨਹੀਂ ਕੰਨਿਆ ਕੁਮਾਰੀ ਤੋ ਕਸ਼ਮੀਰ ਤੱਕ ਹੈ ਪਰੰਤੂ ਬੀਜੇਪੀ ਦੇਸ਼ ਤੋੜ ਰਹੀ ਹੈ ।

  • @MukeshKumar-yq8mi
    @MukeshKumar-yq8mi 2 месяца назад

    Aap discussion name rakh lo pannu ji

  • @KuldeepSingh-z6h8s
    @KuldeepSingh-z6h8s 2 месяца назад

    With wiaj rakamlainychadihai

  • @MohinderSidhu-lx4ui
    @MohinderSidhu-lx4ui 2 месяца назад

    Sarabi de Aellan hi han karna kujh nahi

  • @sarwansingh8803
    @sarwansingh8803 2 месяца назад

    It’s not fault bjp government

  • @jimmybanipal9025
    @jimmybanipal9025 2 месяца назад

    👎

  • @gurdipsingh8232
    @gurdipsingh8232 2 месяца назад

    Akali made blunder joined Vote Bank Politics.

  • @satnamnehal9197
    @satnamnehal9197 2 месяца назад

    Hello eveyone

  • @ramsarup8563
    @ramsarup8563 2 месяца назад +4

    ਪੱਨੂ ਸਾਬ ਤੂਸੀਂ ਖਬਰਾਂ ਦਾ ਵਿਸ਼ੇਸ਼ਣ ਘੱਟ ਕਰਦੇ ਹੋ ਬੀਜੇਪੀ ਪਾਰਟੀ ਦੇ ਖਿਲਾਫ਼ ਕੂਝ ਜਿਆਦਾ ਹੀ ਵਿਸ਼ੇਸ਼ਣ ਕਰਦੇ ਹੋ

    • @amrindersingh8817
      @amrindersingh8817 2 месяца назад

      ਜਿਹੜੇ ਲੋਕ ਧਰਮ ਦੇ ਨਾ ਤੇ ਰਾਜਨੀਤੀ ਕਰਦੇ ਨੇ ਗੱਲ ਉਹਨਾਂ ਦੀ ਹੁੰਦੀ ਆ ਸੱਚ ਕੱਪੜਾ ਹੁੰਦਾ ਆ

    • @ramsarup8563
      @ramsarup8563 2 месяца назад

      @@amrindersingh8817 ਤੂਸੀ ਆ ਧਰਮੀ ਲਗਦੇ ਹੋ ਜੋ ਕਿਸੇ ਵੀ ਧਰਮ ਨਹੀ ਮੰਨਦੇ

    • @amrindersingh8817
      @amrindersingh8817 2 месяца назад

      @@ramsarup8563 ਧਰਮ ਦੇ ਨਾ ਤੇ ਦੰਗੇ ਕਰਵਾਉਣੇ ਧਰਮ ਦੇ ਨਾ ਤੇ ਵੋਟਾਂ ਮੰਗਨੀਆ ਮੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਸਰਕਾਰਾਂ ਦੇ ਕੰਮ ਬੋਲਣੇ ਚਾਹੀਦੇ ਨੇ

  • @ind.virdi-
    @ind.virdi- 2 месяца назад

    Kamla hariss ne phir India vaste free visa kar dena so havan jra jor la k kro

  • @salwindersingh9012
    @salwindersingh9012 2 месяца назад

    Haath na phucha te thoo kori

  • @puntysingh5902
    @puntysingh5902 2 месяца назад

    Me ni mane da

  • @puntysingh5902
    @puntysingh5902 2 месяца назад

    Fast u olta hand

  • @sukhmansukhman6640
    @sukhmansukhman6640 2 месяца назад

    Hello

  • @mohinderjhajj3315
    @mohinderjhajj3315 2 месяца назад