ਸੀਰੀ ਦੇ ਖੂੰਡਾ ਮਾਰਕੇ ਢੂਹੀ ਆਲਾ ਪੱਖਾ ਤੋੜ ਤਾ 😂। ਕਹਿੰਦੇ ਬੰਦੇ ਦੇ ਸਰੀਰ ਚ ਵੀ ਪੱਖਾ ਹੁੰਦਾ ਤੁਸੀ ਵੀ ਦੇਖੋ ।

Поделиться
HTML-код
  • Опубликовано: 29 июн 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

Комментарии • 368

  • @makhansingh7154
    @makhansingh7154 Год назад +25

    ਬਹੁਤ ਵਧੀਆ ਵੀਡਿਉ ਹੈ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀ ਵੀਡਿਉ ਹੁੰਦੀ ਹੈ ਕੋਈ ਵੀ ਵਿਅਕਤੀ ਗਾਲ਼ ਨਹੀਂ ਕੱਢਦਾ ਕੋਈ ਗ਼ਲਤ ਨਹੀਂ ਬੋਲਦਾ

    • @jaspalsingh3652
      @jaspalsingh3652 Год назад +2

      Bai dhyan nal dekheya te suneya kr.........jinder ki kehnda hunda

  • @ramsharanmuktsari2637
    @ramsharanmuktsari2637 Год назад +11

    ❤❤😂😂🎉🎉 ਪ੍ਰੀਤ ਕਹਿੰਦੀ ਮੇਨੂ ਤਲਾਕ ਦੇਦੇ. ਮੇ ਤਾ ਹੋਰ ਘਰ ਵਿਸਾਵਾ ਕਿਤੇ..😂😂😂😂😂😂😂

  • @sukhkhehra1627
    @sukhkhehra1627 Год назад +14

    Jatt Sauda ਟੀਮ ਜ਼ਿੰਦਾਬਾਦ। ਸਾਰੇ ਕਲਾਕਾਰ ਬਹੁਤ ਵਧੀਆ

    • @KaksSingh-cf2yn
      @KaksSingh-cf2yn 27 дней назад

      🏵️🌺🥀🌹🌸🌷💐🍁🏵️🌺🥀🌹🌷

  • @BaldevSingh-vt9bm
    @BaldevSingh-vt9bm Год назад +7

    ਨਾਇਸ ਵੀਡੀਉ ਆ ਸਾਰੀ ਫੈਮਲੀ ਵੇਖਦੀ ਆ ਦਿਲ ਖੁਸ ਹੋ ਜਾਦਾ ❤❤🎉😂😂

  • @SukhwinderSingh-wq5ip
    @SukhwinderSingh-wq5ip Год назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bathindeaala
    @bathindeaala Год назад +66

    ਬਾਈ ਇੱਕ ਬੇਨਤੀ ਆ ਇੱਕ ਵਾਰੀ ਬੰਤ ਤੋ ਕੁੱਟ ਖਾਹ ਲਿਓ ਉਹ ਵੀ ਕਹਿਣ ਜੋਗਾ ਹੋ ਜਾਊ ਵੀ ਜਿੰਦਗੀ ਵਿੱਚ ਇਕੱ ਬੰਦਾ ਕੁੱਟਿਆ ਸੀ

  • @sukharatol6515
    @sukharatol6515 Год назад +7

    ਆਏ ਪੈ ਜਾਹ ਮੇਰੇ ਵਾਂਗੂੰ ਰਾਮ ਵੀਰੇ ਅੱਤ ਕਰਾਈ ਪੲਈ ਏ

  • @championgamemap6485
    @championgamemap6485 Год назад +14

    ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @GurmeetKaur-kl7zs
    @GurmeetKaur-kl7zs Год назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JimmySingh-ul6im
    @JimmySingh-ul6im 3 месяца назад +1

    ਸੀਰੀ ਦੀ ਤਾਂ ਖੁੰਡਾ ਕੇ ਜਾਨ ਕਾਡ ਦੀ😀😀❤❤

  • @RavneetKaur-he2tq
    @RavneetKaur-he2tq Год назад +2

    ਬੁਹਤ ਵਧੀਆ ਲੱਗੀ 😂😂😂❤❤

  • @karamjeetsingh7407
    @karamjeetsingh7407 Год назад +4

    ਸਾਰੇ ਕਲਾਕਾਰ ਬਹੁਤ ਬਹੁਤ ਵਧੀਆ ਜੀ ਵਧੀਆ ਮੂਵੀ👌👌

  • @jagseersingh4506
    @jagseersingh4506 Год назад +6

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD ❤❤❤

  • @Turbanator54
    @Turbanator54 Год назад +27

    ਜਿੰਦਰ ਬਾਈ ਮੇਰਾ ਸਭ ਤੋਂ ਪਹਿਲਾਂ ਕੁਮੈਟ ਹੈ ਬਹੁਤ ਚੰਗੀ ਫਿਲਮ 😂

    • @parmindersingh6072
      @parmindersingh6072 Год назад +4

      ਭਾਰਤ ਰਤਨ ਦੀ ਸਿਫਾਰਸ਼ ਕਰਾਂਗੇ ਬਾਈ ਜੀ 😊 ਤੁਹਾਡੇ ਪਹਿਲੇ ਕੂਮੈਂਟ ਲਈ।😅

    • @BalwinderKaur-kg3ri
      @BalwinderKaur-kg3ri Год назад

      😂

    • @IqbalSingh-hw8hb
      @IqbalSingh-hw8hb Год назад

      🙏🙏👍🏻👌

  • @rachhpalsingh78466
    @rachhpalsingh78466 Год назад +6

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @bhagwantkaur9528
    @bhagwantkaur9528 Год назад +6

    ਬਹੁਤ ਵਧੀਆ ਵੀਡਿਉ ਬੰਤ ਤੇ ਕਰਨੈਲ ਤਾਂ ਬਾਹਲ਼ੀ ਅੰਤ ਕਰਾਉਂਦੇ ਨੇ ਤੁਹਾਡੀਆਂ ਵੀਡਉ ਦੀ ਬਹੁਤ ਬਹੁਤ ਉਡੀਕ ਰਹਿੰਦੀ ਆ ਤੁਹਾਡੀ ਵੀਡਿਉ ਵਧੀਆ ਮੈਸਿਜ ਦਿੱਦੀ ਹੈ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਆ ਹਮੇਸ਼ਾ ਚੜਦੀ ਰਹੇ❤❤❤❤🎉

  • @sukhdhillonpb4671
    @sukhdhillonpb4671 Год назад

    ਬਹੁਤ ਵਧੀਆ ਜੱਟ ਸੌਦਾ ਟੀਮ ਜੀ ਖੂੰਡਾ ਬਹੁਤ ਟਕਾ ਕੇ ਮਾਰਿਆ ਜੇ ਸੁਰੂ ਤੋ ਬੰਤ ਦੇ ਇਦਾ ਮਾਰਿਆ ਹੁਦਾ ਹੁਣ ਤੱਕ ਨਾ ਉੱਠ ਦਾ

  • @BaldevSingh-pf2tu
    @BaldevSingh-pf2tu Год назад +1

    ਢੂਈ ਵਧੀਆ ਸੇਕੀ ਤੇਰੀ ਜਿੰਦਰ ਬਾਈ ਵੀਡੀਓ ਬੁਹੁਤ ਵਧੀਆ ਹੈ

  • @kulwinder169
    @kulwinder169 Год назад +1

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਇਨ੍ਹੀਂ ਗਰਮੀ ਵਿਚ ਸਾਡੇ ਲਈ ਵੀਡੀਓ ਬਣਾਉਂਦੇ ਹੋ

  • @surindersharma7262
    @surindersharma7262 Год назад +3

    ਸਾਰੀ ਟੀਮ ਸਿਰਾ ਹੀ ਲਾਉਦੀ ਆ 👍👍

  • @sukhpalsingh9477
    @sukhpalsingh9477 Год назад +3

    ਪਾਤੇ ਪੱਖੇ😢😢😅😅😅😅

  • @sandeepdhillon6719
    @sandeepdhillon6719 Год назад +3

    ❤️❤️ਬਹੁਤ ਵਧੀਆ ਜੀ ❤️❤️

  • @rachhpalsingh78466
    @rachhpalsingh78466 Год назад +14

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ramsharanmuktsari2637
    @ramsharanmuktsari2637 Год назад +5

    ❤❤😂😂🎉🎉 ਕਰਨੈਲ ਨੇ ਜਿੰਦਰ ਦੇ ਪਂਖੇ ਨੂੰ ਗਰਿਸ ਕਰਤਾ ਖੁੰਡੇ ਨਾਲ.
    .😅😅😅😅😅😅😅😅😅😅😅😅😅😅😅😅😅😅😅😅😅😅❤❤😂😂

  • @GurpreetSingh-fq7di
    @GurpreetSingh-fq7di Год назад +4

    ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣਗੇ ❤️👍🌹🙏🙏

  • @boharsingh7725
    @boharsingh7725 Год назад +3

    ਬਹੁਤ ਹੀ ਵਧੀਆ ਬਾਈ
    👌👌👌👌👌

  • @harjitsingh-ys3mk
    @harjitsingh-ys3mk Год назад

    ਜਿੰਦਰ ਬਾਈ ਪੱਖੇ ਦੇ ਬੈਰਿੰਗ ਤੋੜ ਦਿੱਤੇ ਕਰਨੈਲ ਨੇ।

  • @balkarsingh-nn5le
    @balkarsingh-nn5le Год назад +1

    ਬਹੁਤ ਵਧੀਆ 😂❤

  • @mehekpreet9671
    @mehekpreet9671 Год назад +4

    bhut bhut ghaint video aa y thodi video dekh k najara aa jnda waheguru mehar kre thodi sari team te

  • @karamjitsingh379
    @karamjitsingh379 6 месяцев назад

    ਏਦੇ 4"-4" ਦੇ ਪੱਖੇ ਦੀਆ ਤਾਂ ਕਸਤੀਆਂ ਜੈਨ-ਡੋਰੀਆਂ😅😅

  • @overseerbhullar4560
    @overseerbhullar4560 Год назад +3

    ਬਹੁਤ ਵਧੀਆਂ ਵੀਡੀਓ ਆ ਬਾਈ ਜੀ 😂🎉🎉

  • @Officialjagga
    @Officialjagga Год назад +5

    ਜਨਮਦਿਨ ਮੁਬਾਰਕ ਮਾਣੋ

  • @iqbalsekhon54
    @iqbalsekhon54 Год назад +2

    All character are very funny GBU ❤❤❤

  • @ajaibbrar987
    @ajaibbrar987 Год назад +2

    ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ 🎉🎉❤❤

  • @virpalkaur6883
    @virpalkaur6883 Год назад +1

    Very nice vdeo ghaint

  • @jassramgarhiaa27
    @jassramgarhiaa27 Год назад +2

    ਬੰਤ ਤੋਂ ਬਿਨ੍ਹਾ ਵੀਡਿਓ ਅਧੂਰੀ ਆ 😂 ਇਹ ਗੱਲ ਕੌਣ ਕੌਣ ਮੰਨਦਾ ਦਸੋ ,??

  • @lalagill7063
    @lalagill7063 Год назад +1

    ਬੰਤ ਦੀ ਐਕਟਿੰਗ ਬਹੁਤ ਵਧੀਆ

  • @msf5937
    @msf5937 Год назад

    ਜਿੰਦਰ ਦੇ ਪੱਖੇ ਦੇ ਫਰ ਵਿੱਗੇ ਕਰਤੇ ਮਾਰ ਕੇ ਖੁਂੰਡਾ ਬਹੁਤ ਵਧੀਆ ਲੱਗੀ ਧੰਨਵਾਦ

  • @technogamerza7959
    @technogamerza7959 Год назад +4

    ਬਹੁਤ ਵਧੀਆ ਵੀਡਿਓ ਜੀਂ ❤❤❤❤❤

  • @pargatsinghsahota4609
    @pargatsinghsahota4609 Год назад +1

    ਰਾਮੇ ਦੇ ਡਾਇਲੋਗ ਘੈਟ ਹੁੰਦੀ ਆ😂😂😂 39

  • @jagseersingh4506
    @jagseersingh4506 Год назад +4

    GOOD VIDEO GOOD ACTING ALL'TEAM THANKS SO MUCH ❤❤❤❤

  • @HarpreetSingh-hw1ud
    @HarpreetSingh-hw1ud 4 месяца назад

    Sirrra banda a bant yaar sirra

  • @JagjeetSingh-cl4gk
    @JagjeetSingh-cl4gk Год назад

    jinder de ghar valli di acting bhut vaddia

  • @parmjeetkaur6871
    @parmjeetkaur6871 Год назад +1

    Bahot vadiya video cc🤗🤗 Full enjoy kita main te mere mom ne🤗🤗 humsa khush rakhe rabb puri team members nu🤗🤗

  • @sarbjeetdhiman7859
    @sarbjeetdhiman7859 5 месяцев назад

    ਵਾਹ ਜੀ ਵਾਹ ਵਧੀਆ ਮੂਵੀ

  • @amarjitsingh1946
    @amarjitsingh1946 Год назад +6

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌❤❤💯

  • @pardeepromana94
    @pardeepromana94 Год назад

    ਜਮਾਂ ਅੱਤ ਆ ਕੰਮ

  • @tejsinghtejsangha7202
    @tejsinghtejsangha7202 Год назад +3

    Happy Birthday MaNo💐
    Have a nice Zindghi 📽️✌️🙏

  • @talwinder2935
    @talwinder2935 Год назад

    Full ghaint video....👍🏻

  • @reasatalirana6568
    @reasatalirana6568 Год назад

    ਅੇਕਿਟਗ ਬਹੁਤ ਵਧੀਆ ਪੇਂਡੂ ਪੰਜਾਬੀ ਘਰਾ ਦੀ ਕਹਾਣੀ

  • @Punjab_akharkari
    @Punjab_akharkari 11 месяцев назад +1

    19:52😂😂😂😂😂😂

  • @rutjeetsingh8471
    @rutjeetsingh8471 Год назад

    Lovely Thora nii wala sirra karwauda tu y

  • @maninderdhiman1697
    @maninderdhiman1697 Год назад +2

    Vry funny y ji ♥️♥️ sari team members vry nice 👍👍 acting is vry good 😊😊

  • @kulveersingh8277
    @kulveersingh8277 Год назад +4

    ਬਹੁਤ ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌👌👌👌😂😂😂😂😂😂😂😂😂😂😂

  • @gurjindersingh3638
    @gurjindersingh3638 Год назад +5

    Sari team nu sat Shri akal jatt sauda g 🙏 bahut vadia episode Jinder karnail bant seebo preet all the best 👍🙏🥀💙🥀👌

  • @laddijawandha6234
    @laddijawandha6234 Год назад

    Bahut bahut sirra y❤

  • @pritpalkaur8820
    @pritpalkaur8820 Год назад

    ਬਹੁਤ ਵਧੀਆ ਵੀਡੀਓ ਸਿਰਾ

  • @sandeepbhullar2627
    @sandeepbhullar2627 Год назад

    ਸਾਰਿਆ ਦੀ ਗੱਲ ਬਾਤ knit👌

  • @soniakumari1282
    @soniakumari1282 Год назад +1

    Sibo ji bahut wadia rol krde ne 👏👏

  • @dhariadalla4976
    @dhariadalla4976 Год назад

    ਬਹੁਤ ਵਧੀਆ ਜੀ

  • @amarjeetsaini4432
    @amarjeetsaini4432 Год назад

    Badmashs Vali felling bant Puri landai 😂😂😂 bant sirra karanda❤❤❤❤🎉🎉🎉🎉

  • @gopycheema3251
    @gopycheema3251 Год назад

    ❤❤😂😂bht vdiya nice story 👌

  • @JaspalSingh-gd3yv
    @JaspalSingh-gd3yv Год назад +1

    ਕਰਨੈਲ ਨੇ ਤਾ ਬੰਤ ਨੂੰ ਬਹੁਤ ਕੁਟਿਆ ਹੈ 👍 ਕੋਈ ਉਸ ਤੋਂ ਵੀ ਖਾ ਲਵੋ

  • @deepbrar6357
    @deepbrar6357 Год назад

    Hye rba😂😂😂😂😂😂😂hun pakhe v aa gye hadiyn di jgh 🤣🤣🤣🤣🤣🤣🤣

  • @sukharatol6515
    @sukharatol6515 Год назад +5

    ਰਾਮ ਵੀਰੇ very nice acting

  • @simarpreetsingh5036
    @simarpreetsingh5036 Год назад

    👍👍😂siraaa video 😅

  • @jaspreetsinghkhalsa5162
    @jaspreetsinghkhalsa5162 Год назад +3

    ਸਤਿ ਸ੍ਰੀ ਆਕਾਲ ਜੀ ਬੁਹਤ ਵਧੀਆ ਵੀਡੀਓ ਹੈ 🙏🙏🙏🙏👍👍👍👍

  • @LakhwinderSingh-wv9ze
    @LakhwinderSingh-wv9ze Год назад

    O aa gaya jatt sauda

  • @jassibarnala6308
    @jassibarnala6308 Год назад +1

    Katta 😂😂😂😂

  • @flopboy189
    @flopboy189 Год назад +2

    ਪੱਖਾ😂😂😂

  • @Harmeet7842
    @Harmeet7842 Год назад +1

    Sachi gaal aah preeto aa😍😍😍😍😍😍😍faadh laai

  • @balkarandhaliwal888
    @balkarandhaliwal888 5 месяцев назад

    Siraaaaaaa😅😅😅😅😅😅

  • @Jagroop3021
    @Jagroop3021 Год назад +2

    Rama te karnail ne Hatha nu thukh la k jinder ta ragard ta c 😂😂😂😂❤❤❤❤love u all team, jaar Dhotian to.

  • @lavish712
    @lavish712 Год назад

    Bohat vadia so funny 😜

  • @ManpreetKaur-il7jo
    @ManpreetKaur-il7jo Год назад +1

    ਬਹੁਤ ਅੱਤ

  • @surendersheoran1696
    @surendersheoran1696 Год назад +1

    Surender Sheoran kheowali sirsa nice video

  • @hakamsinghhakamsingh8832
    @hakamsinghhakamsingh8832 Год назад

    ਬਹੁਤ ਬਹੁਤ ਬਹੁਤ ਬਹੁਤ ਵਧੀਆ ਵਧੀਆ

  • @Gurleen-ho5pj
    @Gurleen-ho5pj Год назад

    ਸਮੁੰਦਰਾ ਨੂੰ ਵੰਨ ਲੱਗ ਨੇ ਕਿੱਤੇ 😅😅😅😅

  • @gurpartapsinghtiwana450
    @gurpartapsinghtiwana450 Год назад

    Bahut vadia sari team

  • @JaspalSingh-db9xi
    @JaspalSingh-db9xi Год назад

    ਬਹੁਤ ਵਧੀਆ ਜੀ 👍👌

  • @gurjinderdhillon9841
    @gurjinderdhillon9841 Год назад +2

    Very Very Nice

  • @sandeepsinghkubbe8792
    @sandeepsinghkubbe8792 11 месяцев назад

    6:30 😂😂😂😂😂

  • @KAMALJITKAUR-hz5ky
    @KAMALJITKAUR-hz5ky Год назад +1

    Good nice video ❤❤❤

  • @jasveersinghgill3982
    @jasveersinghgill3982 Год назад

    ਬਹੁਤ ਵਧੀਆ ਵੀੜੀਓ ਬਾਈ ਜਿੰਦਰ 'ਕਰਨੈਲ ਸੀਬ

  • @HarpreetKaur-ph5xw
    @HarpreetKaur-ph5xw Год назад +2

    Very nice video bro 👌👍😂😂😂😂

  • @jattboys9655
    @jattboys9655 Год назад

    Siraa lya pya bro

  • @Thealtafmalik_
    @Thealtafmalik_ Год назад +5

    Justice for Sidhu moose wala 🙏🙏ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @PammaSingh-kv9qx
    @PammaSingh-kv9qx Год назад +2

    Nice video 😂😂😂😂😂

  • @harjinderkaur325
    @harjinderkaur325 Год назад +2

    ਦੇਸੀ ਡਾਕਟਰ ਸਿਹਾ ਸਾਰੀਆਂ ਦੀ ਐਕਟਿੰਗ ਬਹੁਤ ਵਧੀਆ👍💯

  • @meet__kaur.33
    @meet__kaur.33 Год назад +1

    Very nice aa video 😂😂😂

  • @shindabrar2680
    @shindabrar2680 Год назад

    Bht vdia acting👍👍👍😂😂😂

  • @vakeelsidhu7511
    @vakeelsidhu7511 Год назад +1

    Sira ji 👍

  • @sukhysukhy9782
    @sukhysukhy9782 Год назад +3

    Congratulations 🎉🎉🎉🎉🎉🎉🎉🎉 100 episode poora hon vale aaaa

  • @rupinderdhillon2374
    @rupinderdhillon2374 Год назад

    ਵੀਡੀਓ ਬਹੁਤ ਹੀ ਵਧੀਆ ਲੱਗੀ।

  • @JasveerSingh-vh7ed
    @JasveerSingh-vh7ed Год назад

    Bhot vadiya video bant seraa karda y ❤❤❤😂😂😂

  • @arshdehar3355
    @arshdehar3355 Год назад

    Sira bai bout vdia 😅

  • @akashgill56845
    @akashgill56845 Год назад +3

    🔥🔥🔥❣️

  • @jinderpalkamalu9920
    @jinderpalkamalu9920 Год назад

    ਬਹੁਤ ਵਧੀਆ ਵੀਡੀਓ ਜੀ ਰੱਬ ਮਿਹਰ ਕਰੇ

  • @barinderveeru9763
    @barinderveeru9763 Год назад +1

    Atttt e bai😂😂😂😂

  • @balwantsingh-sm6be
    @balwantsingh-sm6be Год назад +4

    Very nice video acting of Bant, Preeto,Jinder , Rama,Karnail ,Seebo ,Mano is very nice God bless team 👍❤️