ਏਹਨਾ ਦੇ ਘਰ ਚੋ ਨੀ ਕਦੇ ਜੰਗ ਖ਼ਤਮ ਹੋ ਸਕਦੀ । ਅੱਜ ਬੁੜੀ ਦੇ ਦੁਆਲੇ ਹੋਗੇ 😅। Best short movie 2023

Поделиться
HTML-код
  • Опубликовано: 8 сен 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

Комментарии • 901

  • @msf5937
    @msf5937 Год назад +10

    100 ਪਾਰਟ ਬਾਣਾਉਣ ਵਸਤੇ ਸਾਰੀ ਟੀਮ ਦਾ ਧੰਨਵਾਦ ਪ੍ਰੀਤੋ ਬੰਤ ਨੂੰ ਪਿਆਰ ਇਸੇ ਤਰ੍ਹਾਂ ਕਰਦੀ ਰਹੀ ਰਾਜ ਸਿੱਧੂ ਫਾਜ਼ਿਲਕਾ

  • @user-qh4hh9ku8x
    @user-qh4hh9ku8x Год назад +31

    ਕਨੈਡਾ ਦਾ ਕੀੜਾ ਕੁਝ ਜਾਦੇ ਵਧੀਆ ਨੀ ਆ ਬਹੁਤ ਵਧੀਆ ਵਿਡੀਉ ਬਹੁਤ ਹਾਸਾ ਉਦਾਂ ਜਿੰਦਰ ਦੀ ਤੇ ਬੰਤ ਦੀ ਐਕਟਿੰਗ ਬਹੁਤ ਵਧੀਆ ਸਿਬੌ ਸੀਰਾ ਰੱਬ ਤਰੱਕੀ ਆਪਣੇ ਬਗਸੇ

  • @ILTILANATV
    @ILTILANATV Год назад +17

    100 ਭਾਗ ਕਰਨ ਤੇ ਮੁਬਾਰਕਾਂ ਬਾਈ ਜੀ ਸਾਰੀ ਟੀਮ ਨੂੰ🎉

  • @AvtarSingh-fo6ky
    @AvtarSingh-fo6ky Год назад +14

    100 ਭਾਗ ਹੱਸਦੇ ਖੇੜਦੇਆ ਦਾ ਪੂਰਾ ਹੋਣ ਤੇ ਮੁਬਾਰਕਾਂ ਸਾਰੀ ਟੀਮ ਨੂੰ । ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਸਾਰੀ ਟੀਮ ਤੇ।

    • @suchasingh3466
      @suchasingh3466 Год назад

      Very nice video 🙏🏽🙏🏽🙏🏽🙏🏽🙏🏽🙏🏽🙏🏽

    • @GurpreetSingh-hi9yd
      @GurpreetSingh-hi9yd Год назад

      ​@@suchasingh3466😅😊

    • @krishnanlal3295
      @krishnanlal3295 Год назад

      ​@@GurpreetSingh-hi9ydvvvvvvvvvvvvvvvvvbaacaqq

  • @kanwaljitsinghsohi4445
    @kanwaljitsinghsohi4445 Год назад +9

    ਜੱਟ ਸੌਦਾ ਦੀ ਟੀਮ ਦਾ ਸਾਇੰਚਰੀ ਪੂਰੀ ਹੋਣ ਤੇ ਬਹੁਤ ਬਹੁਤ ਵਧਾਈਆਂ ਹੋਣ।ਵਾਹਿਗੁਰੂ ਥੋਨੂੰ ਸਾਰਿਆਂ ਤੂੰ ਚੜ੍ਹਦੀ ਕਲਾ ਬਖਸ਼ੇ। ਧੰਨਵਾਦ

    • @salwarisurajkhan9240
      @salwarisurajkhan9240 Год назад

      😊😊😊😊😅😊😊

    • @BaljitSingh-wk9wl
      @BaljitSingh-wk9wl 9 месяцев назад

      ਬਾਈ ਕੱਟੇ ਤੇ ਪ੍ਰੀਤੋ ਦੀ ਜੋੜੀ ਵਧੀਆ ਲਗੂ

  • @Ramajattsauda874
    @Ramajattsauda874 Год назад +21

    ਜੱਟ ਸੌਦਾ ਦੀ ਪੂਰੀ ਟੀਮ ਵੱਲੋ ਆਪਣੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਇਸੇ ਤਰਾ ਪਿਆਰ ਬਣਾਈ ਰੱਖੋ ਜਿਉਂਦੇ ਵਸਦੇ ਰਹੋ ਪਰਮਾਤਮਾ ਸਭ ਨੂੰ ਖੁਸ਼ ਰੱਖੇ ❤❤🙏🏻

  • @SukhdeepSingh-md7th
    @SukhdeepSingh-md7th Год назад +87

    100 ਭਾਗ ਪੂਰਾ ਹੋਣ ਤੇ ਸਾਰੀ ਟੀਮ ਨੂੰ ਵਧਾੲੀਅਾ ਜੀ

    • @DevSingh-hz8bw
      @DevSingh-hz8bw Год назад +2

      Gurdhyan gill❤❤🎉😊😮

    • @DevSingh-hz8bw
      @DevSingh-hz8bw Год назад +2

      Thx x

    • @samanvlogs93
      @samanvlogs93 Год назад

      ​@@DevSingh-hz8bwक़ट00औकक़श्शटःअ्क़क्अश्ौक़टंक़क़क्रौःौऔक़शक़कःकःकृन्अकःप्रटौकक़क़

    • @amarjitdhillon1584
      @amarjitdhillon1584 Год назад +1

      Very good

    • @amarjitdhillon1584
      @amarjitdhillon1584 Год назад

      Very good Very nice 👌

  • @JaspalSingh-gd3yv
    @JaspalSingh-gd3yv Год назад +2

    ਕਰਨੈਲ ਸਿੰਘ ਕਹਿੰਦਾ ਜਿਦਰ ਦਾ ਇਲਾਜ ਕਰਦਾ ਮਾਰਤੀ ਡਾਂਗ ਤੋੜਤੀ ਟੁਹੀ😂☺️🙏

  • @kulveersingh8277
    @kulveersingh8277 Год назад +5

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌😂😂😂😂😂😂🎉🎉🎉🎉🎉

  • @SukhwinderSingh-wq5ip
    @SukhwinderSingh-wq5ip Год назад +3

    ਸੋਹਣੀ ਵੀਡੀਓ 😮ਸੋਹਣੀ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurjindersingh3638
    @gurjindersingh3638 Год назад +4

    Sari team nu sat Shri Jatt sauda g 🙏 bahut vadia story and 100 Episode good all team good acting best 🙏👍🥀💙🥀👌 Yamuna Nagar

  • @RajKaur-fw3mf
    @RajKaur-fw3mf Год назад +2

    Congratulations🎉🎉🎉🎉😂😂 jatt sauda family

  • @officialRupinderchahal
    @officialRupinderchahal Год назад +18

    100 ਪਾਰਟ ਹੋਣ ਤੇ ਜੱਟ ਸੋਂਦੇ ਵਾਲਿਆਂ ਦਾ ਬਹੁਤ ਬਹੁਤ ਮੁਬਾਰਕਾਂ🎉 ਨਜ਼ਾਰਾ ਲਿਆਤਾ

  • @bahalsingh6735
    @bahalsingh6735 Год назад +11

    100 ਭਾਗ ਪੂਰਾ ਹੋਣ ਤੇ ਲੱਖ ਲੱਖ ਵਧਾਈਆਂ ਸਾਰੀ ਟੀਮ ਨੂੰ ❤❤❤❤

  • @balwantsingh-sm6be
    @balwantsingh-sm6be Год назад +3

    Very nice video Preeto,Bant di acting dialogue da koi mukabla nahi n acting of Jinder n Beero is very nice God bless team 👍♥️

  • @SukhpalSingh-ze4tp
    @SukhpalSingh-ze4tp Год назад +2

    ਜੱਟ ਸੌਦੇ ਦੀ ਸਾਰੀ ਟੀਮ ਨੂੰ 100 ਪਾਰਟ ਪੂਰਾ ਹੋਣ ਤੇ ਬਹੁਤ ਬਹੁਤ Congratulations ਮਜਾ ਆ ਜਾਂਦਾ ਵੀਡੀਓ ਦੇਖਕੇ 👌👍💝🙏🏻 ਸੁਖਪਾਲ ਸਿੰਘ ਸੰਗਰੂਰ ਪੰਜਾਬ

  • @kuldipbadyal1013
    @kuldipbadyal1013 Год назад +3

    ਬਹੁਤ ਬਹੁਤ ਮੁਬਾਰਕ ਹੋਵੇ ਜੀ 100 ਪਾਰਟ ਪੂਰਾ ਹੋਣ ਤੇ ਕਹਾਣੀ ਅੱਗੇ ਤੌ ਅੱਗੇ ਬਹੁਤ ਰੋਚਕ ਬਣਦੀ ਜਾ ਰਹੀ ਹੈ ਇੱਕ ਪਾਰਟ ਦੇਖ ਕੇ ਅਸੀਂ ਅਗਲੇ ਪਾਰਟ ਦੀ ਉਡੀਕ ਕਰਨ ਲੱਗ ਜਾਂਦੇ ਹਾਂ ਜਿੰਦਰ ਦਾ ਢੋੰਗ ਬਹੁਤ ਵਧੀਆ ਲੱਗਾ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਗਲੇ ਪਾਰਟ ਦੀ ਉਡੀਕ ਵਿੱਚ ਧੰਨਵਾਦ ਜੀ👍

  • @sukhwindersidhu9105
    @sukhwindersidhu9105 Год назад +1

    ਮਾਣੋ ਅੱਜ ਤੂੰ ਬੜਾ ਬੂਥਾਂ ਸ਼ੁਜਾ ਕੇ ਪੇਸ਼ ਕੀਤਾ ਹੈ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਅੱਜ ਕਾਕੇ ਦਾ ਵੀ ਰੋਲ ਵੀ ਪੇਸ਼ ਕਰ ਦਿੰਦੇ, ਇੱਕ ਮਾਣੋ ਦੀ ਭੂਆਂ ਵੀ ਨਹੀਂ ਹੈਗੀ,ਇੱਕ ਬੰਤ ਦੀ ਸਾਲੀ ਦੀ ਸਾਲੀ ਦੀ ਕੁੜੀ ਵੀ ਨਹੀਂ ਹੈਗੀ ਜੇਕਰ ਹੁੰਦੀ ਸ਼ਾਇਦ ਬੰਤ ਗੰਡਾਸਾ ਲੈਕੇ ਜ਼ਿਆਦਾ ਨਾ ਬੁੜਕਦਾ,

  • @tejibenipal6380
    @tejibenipal6380 Год назад +3

    ਜੱਟੋ ਮੁਬਾਰਕਾਂ ਥੋਨੂੰ ੧੦੦ ਦੀਆਂ ੧੦੦/੧੦੦
    ❤❤❤❤but ਇਹ ਪਾਰਟ ਤਾਂ ਮਿੱਤਰੋ ੨ਘੰਟੇ ਦਾ ਬਣਾ ਦਿੰਦੇ ❤❤
    ਲਵ ਯੂ ਜੱਟੋ

  • @sarbjeetdhiman7859
    @sarbjeetdhiman7859 6 месяцев назад +1

    100 ਪਾਰਟ ਹੋਣ ਤੇ ਸਾਰੀ ਟੀਮ ਨੂੰ ਲੱਖ-ਲੱਖ ਵਧਾਈ ਹੋਵੇ

  • @karnailbenipal2380
    @karnailbenipal2380 Год назад +7

    ਸੈਂਕੜਾ ਪੂਰਾ ਕਰਨ ਤੇ ਸਾਰੀ ਟੀਮ ਨੂੰ ਮੁਬਾਰਕਾਂ ਜੀ

  • @rampalsingh2014
    @rampalsingh2014 Год назад +1

    Hounded ਭਾਗ ਪੂਰਾ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @karamjeetsingh7407
    @karamjeetsingh7407 Год назад +5

    ਬਹੁਤ ਬਹੁਤ ਵਧੀਆ ਮੂਵੀ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ👌👌

  • @navjotsinghsidhubrar8252
    @navjotsinghsidhubrar8252 Год назад

    Jander thek ho geya 😂😂😂😂 very nice ji waheguru mehar Kari sare te 🙏🙏

  • @atmahanda2418
    @atmahanda2418 Год назад +4

    ਸਾਰੀ ਟੀਮ ਨੂੰ 100 apsood ਹੋਣ ਤੇ ਬਹੁਤ ਬਹੁਤ ਮੁਬਾਰਕਾਂ ਹੋਣ ਜੀ

  • @hardeepsingh5409
    @hardeepsingh5409 Год назад +1

    100ਵੇਂ ਪਾਰਟ ਤੇ ਜੱਟ ਸੌਦਾ ਦੀ ਪੂਰੀ ਟੀਮ ਨੂੰ ਸਤਿ ਸ੍ਰੀ ਅਕਾਲ ਅਤੇ ਲੱਖ ਲੱਖ ਵਧਾਈ ਹੋਵੇ ਜੀ ਸਾਰੇ ਪਾਰਟ ਹੀਰੋ ਨੰਬਰ 1 ਬੰਤ ਅਤੇ ਪ੍ਰੀਤੋ ਦੀ ਜੋੜੀ

  • @harshsharma3565
    @harshsharma3565 Год назад +3

    Bhut bhut pyar Amritsar to
    Tade har ek video dekhi de aa bai g
    Tusi jado v Amritsar aouge
    Mere Ghar rehna
    Tade khana pena
    Sab mere ghar hovu
    Rat avo chahe din ch avo
    Tada ek chahun vala
    AMRITSAR to❤ ❤

  • @rajendrabishnoi4040
    @rajendrabishnoi4040 Год назад +1

    Very nice story nice team good 👍😊 acting

  • @Thealtafmalik_
    @Thealtafmalik_ Год назад +3

    Justice for Sidhu moose wala 🙏🙏🙏Miss you Sidhu moose wala 😭😭😭😭

  • @Js.Gaming15
    @Js.Gaming15 28 дней назад

    ਮਾਤਾ ਜੀ ਰੱਬ ਮੇਹਰ ਕਰੇ ਸਾਰੀ ਟੀਮ ਨੂੰ ਮਨੀ ਮਲੋਟ

  • @sukhkhehra1627
    @sukhkhehra1627 Год назад +4

    100 Episode ਪੂਰੇ ਹੋਣ ਤੇ ਬਹੁਤ ਬਹੁਤ ਮੁਬਾਰਕਾਂ

  • @gurpartapggg9071
    @gurpartapggg9071 Год назад

    100 part da saffar purra sirra mai sara dekheya rab thunu sareya nu hor traki deve

  • @balwantsingh-sm6be
    @balwantsingh-sm6be Год назад +4

    Congratulations,acting , Dialogues n dresses of all team members is very very nice God bless team 👍♥️

  • @LakhwinderNangal-ql3bm
    @LakhwinderNangal-ql3bm Год назад +1

    100 part Pura hogyaa congratulations ji sari team nu🎉🎉❤❤

  • @gaganchahal9736
    @gaganchahal9736 Год назад +2

    Congratulations 🎉🎉🎉🎉 for 100 episode 🎉🎉🎉🎉🎉

  • @sukhpalsingh9240
    @sukhpalsingh9240 Год назад +6

    100th Episode diya bahut bahut mubaraka 🎉🎉❤

  • @DarshanSingh-jo5jt
    @DarshanSingh-jo5jt Год назад +1

    ਹੱਡੀਆਂ ਚਾੜਨ ਦਾ ਤਰੀਕਾ ਠੀਕ ਹੈ ਕਰਨੈਲ ਸਿਆ ਬਹੁਤ ਵਧੀਆ ਮੁਵੀ ਹੈ

  • @rajdhaliwalraj1204
    @rajdhaliwalraj1204 Год назад +3

    Congratulations all team for 100 episode waheguru waheguru thodi sari team te apna mehar bhara aa hath rakhn ❤❤❤🎉🎉❤❤❤❤❤

  • @shrinivassharma8248
    @shrinivassharma8248 Год назад +1

    ਮੈਨੂੰ ਤੁਹਾਡੇ ਵੱਲੋਂ ਦਿੱਤਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ ਔਰ ਮੈ ਆਪ ਜੀ ਦੇ ਸਾਰੇ ਪ੍ਰੋਗਰਾਮ ਦੇਖਦਾ ਹਾ ਸਭ ਤੋਂ ਵਧੀਆ ਰੋਲ ਕਰਨੱੈਲ ਤੇ ਬਸੰਤ ਦਾ ਸੀਰੀ ਦੇ ਰੋਲ ਵਾਲਾ ਵੀ ਬਾ ਕਮਾਲ ਹੈ

  • @daljitekaur5487
    @daljitekaur5487 Год назад +5

    ਵਧਾਈਆਂ 😅🎉🎉🎉🎉 100ਅਐਪੀਸੋਡ ਪੂਰੇ ਹੋਣ ਤੇ ਜੀ 🎉🎉🎉❤ ਮੈਂ ਦਲਜੀਤ ਸਿਧੜਾ ਤੋਂ ਜਿਲਾ ਫਤਿਹਗੜ੍ਹ ਸਾਹਿਬ ਤੋਂ ਜ

  • @abhijotsingh5620
    @abhijotsingh5620 Год назад +1

    Bohat soniya videos hundiya thodiya rab sareya nu khush rakhe🙏

  • @neetugold6136
    @neetugold6136 Год назад +16

    ਬੰਤ ਕੁਟ ਖਾ ਕੇ ਪਾਵਰ ਹੋਰ ਵਧਾ ਲੈਂਦਾ।ਤਾਂਕਿ ਹੋਰ ਵਧ ਕੁੱਟ ਖਾ ਸਕੇ।ਸਾਰੀ ਉਮਰ ਕੁਟ ਖਾ ਕੇ ਕੱਢ ਲਈ ਉਧਰ ਜਿੰਦਰ ਪਖੰਡ ਕਰੀਂ ਜਾਂਦੈ ਕੰਮ ਤੋਂ ਟਲਦਾ ਫਿਰਦੈ।

  • @rajdeep3329
    @rajdeep3329 Год назад

    ਬਹੁਤ ਹੀ ਵਧੀਅਾ ਵੀਡੀਓ ਵੀਰੇ ਅਸੀ ੲਿਸ ਨੂੰ ਪਹਿਲੇ ਅੈਪੀਸੋਡ ਤੋ ਹੀ ਦੇਖਦੇ ਹਾ ਸਾਨੂੰ ਤੁਹਾਡੀ ਵੀਡੀਓ ਦਾ ੲਿੰਤਜਾਰ ਰਹਿੰਦਾ ਹੈ ਸਾਰੇ ਹੀ ਅੈਕਟਰ ਅਾਪੋਅਾਪਣਾ ਰੋਲ ਬਾਖੁਬੀ ਨਿਬਾ ਰਹੇ ਨੇ ਕਰਨੈਲ ਬੰਤ ਸੀਬੋ ਬੇਬੇ ਵੀਡੀਓ ਦੀ ਜਾਨ ਹਨ ਕੁਲ ਮਿਲਾ ਕੇ ਸਾਰੇ ਹੀ ਪਾਤਰ ਵਧਾੲੀ ਦੇ ਹਕਦਾਰ ਨੇ 100 episode ਪੂਰੇ ਹੋਣ ਦੀਅਾ ਸਭ ਨੂੰ ਵਧਾੲੀਅਾ ਜੀ

  • @mehekpreet9671
    @mehekpreet9671 Год назад +12

    congratulations all team for 100 episode waheguru thodi sari team te apna mehar bhare aa hath rakhn ❤️❤️

    • @IqbalSingh-hw8hb
      @IqbalSingh-hw8hb Год назад

      👍🏻👍🏻👌👌

    • @BilloRani-ne3kl
      @BilloRani-ne3kl Год назад

      ​❤❤❤❤❤❤❤❤❤❤❤❤❤❤❤❤❤❤❤❤❤❤😅

    • @HarjeetSingh-zs8ux
      @HarjeetSingh-zs8ux Год назад

    • @palwindersinghsingh5014
      @palwindersinghsingh5014 Год назад

      Olllolllllplllllollllllollllkllllllloollllllllllllllllllllllolllllllllllllollllllllllllllllllllollllllllllllllollllllllllooollllllll😅😅ollllolloolllllol😅

    • @palwindersinghsingh5014
      @palwindersinghsingh5014 Год назад

      Lolollmlolllllllllllllllllllllllloolllollllllllllolllllllllllllolllllllllolollllllollllollllllllollllllllllolllllloll 10:33

  • @user-qe7jd8gb4g
    @user-qe7jd8gb4g 7 месяцев назад

    ਵੀਰ ਜੀ ਤੁਹਾਨੂੰ ਸਾਰੇ ਹੀ ਕਲਾਕਾਰਾ ਨੂੰ ਬਹੁਤ ਹੀ ਵੱਦਾਈਆ ਬਹੁਤ ਹੀ ਵਧੀਆ ਡਰਾਮਾ ਕੀਤਾ ਹੈ ਜੀ ਬਹੁਤ ਮੱਜਾ ਆਇਆ ਜੀ

  • @jagdeepsingh34
    @jagdeepsingh34 Год назад +4

    Congratulations 🎉🎉 for 100 episode pure Karan lai

  • @navdeepjatana8525
    @navdeepjatana8525 Год назад +1

    Wah o jatto asi dr gai c v 100 part takk hi aao . Tusi ta patandro 200 part keh k ta jma dukh hi todte jeonde wasde raho jatt sauda team all

  • @jassijassi8736
    @jassijassi8736 Год назад +6

    Congratulations for 100 episodes complete 👌👌👌👌😂😂😂❤❤❤😂😂😂❤❤

  • @mukhtiarsingh4970
    @mukhtiarsingh4970 Год назад

    100 bhag hon te coungrestion all teem very nice movies bant and preeto nu dilo love you ❤💐👍

  • @gaganbrar9181
    @gaganbrar9181 Год назад +3

    Nice 👌 👌👍👍

  • @poojarani2817
    @poojarani2817 Год назад +1

    ਬਹੁਤ ਬਹੁਤ ਵਧਾਈਆਂ ਵੀਰ ਤੁਹਾਡੀ ਸਾਰੀ ਟੀਮ ਨੂੰ

  • @gurdeepjhinger9421
    @gurdeepjhinger9421 Год назад +4

    Congratulations for 100 part complete 😅💯⛳

  • @ajaibsidhu5083
    @ajaibsidhu5083 Год назад +2

    ਜੱਟ ਸੌਦੇ ਵਾਲਿਆਂ ਨੂੰ ਲੱਖ ਲੱਖ ਮੁਬਾਰਕਾਂ 100ਪਾਰਟ,ਹੋਣ ਤੇ ਕੋਟੀ ਕੋਟ ਧੰਨਵਾਦ ਸ਼ੁਕਰੀਆ ਥੈਂਕਯੂ ਸਾਰੀ ਟੀਮ ਨੂੰ 💐🥀👌🙏👍🌷♥️💖💚

  • @preetbotique7146
    @preetbotique7146 Год назад +3

    Congratulations g 🎉🎉🎉🥳🥳🥳🥳 for 100 episodes ❤❤ main starting tu sare episodes dekhe ne kade kade ta episodes ine vadiya c k main 2 vari dekhe c 😅😂 mainu sodia saria videos bhut vadiya lagdia a 😊main kade v dekhna miss ne kardi 🥰Rabb kare tuc sare hur tarkiaa Karo te a wali series nu 500 episodes tak le k jao 😍sodi series de sare characters bant, rama, fuffad, mano, Sandeep, Bebe g, preeto, Jinder te ohna de wife, beta, karnail , labo, jeeto and cameraman bhut vadiya a 🥰🥰God bless you 🎉 keep it up ☺

  • @sgr25sikanderali98
    @sgr25sikanderali98 Год назад +1

    Congratulations all team 100 episode Allah bless you ❤❤❤

  • @prabhjotsingh-gm9oc
    @prabhjotsingh-gm9oc Год назад +3

    ਬਹੁਤ ਬਹੁਤ ਮੁਬਾਰਕਾਂ ਹੋਣ ਜੀ

  • @gursevsingh6109
    @gursevsingh6109 Год назад +1

    100 part all team congressional

  • @palvindersinghvicky2647
    @palvindersinghvicky2647 Год назад +4

    ਸੈੰਨਚਰੀ ਮੁਬਾਰਕ ਪੂਰੀ ਜੱਟ ਸੌਦਾ ਟੀਮ ਨੂੰ। ਮਾਮਾ ਜੀ ਕਿਥੇ ਭੇਜ ਦਿਤੇ

  • @user-ot8ow2ct2e
    @user-ot8ow2ct2e Год назад +1

    Beautiful hilarious stress buster series each and every character wonderful acting keep these kind of stress buster stories coming much needed in today’s world full of tension

  • @gursharanpunia1779
    @gursharanpunia1779 Год назад +4

    Nice

  • @sonikhipal4081
    @sonikhipal4081 Год назад

    100 ਪੂਰੇ ਹੋਣ ਤੇ ਲੱਖ ਲੱਖ ਵਧਾਈਆਂ💃💃💃🕺🕺🕺🕺😘😘😘😘👌👌👌👍👍👍

  • @rajwindersingh5364
    @rajwindersingh5364 Год назад +3

    ❣️❤️❣️ਮੁਬਾਰਕਾਂ 100 ਪਾਟ ਪੂਰਾ ਹੋਣ ਤੇ ਬਾਈ ਜੀ ਸਾਰੀ ਟੀਮ ਦਾ ਕੰਮ ਬਹੁਤ ਵਦੀਆ ਸੀ 🌹🌹ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੰੜਦੀਕਲਾ ਵਿਚ ਰੱਖੇ ਧੰਨਵਾਦ ਜੀ ਸਾਰੀ ਟੀਮ ਦਾ 🌹 ❣️🌹👌👌👍👍

  • @simarnkaur5957
    @simarnkaur5957 Год назад +1

    ਬਹੁਤ ਵਧੀਆ ਟੀਮ ਵੀਰ ਜੀ ❤❤ ਵਾਹਿਗੁਰੂ ਜੀ ਤਰੱਕੀਆ ਬਖ਼ਸ਼ਣ❤❤ god bless you ❤❤100 part complete congratulations g ❤🎉🎉🎉🎉🎉

  • @GurmeetSingh-jc2de
    @GurmeetSingh-jc2de Год назад +3

    Congratulations 🎉❤

  • @KuldeepSingh-sy6kj
    @KuldeepSingh-sy6kj Год назад +1

    Boohat booht mubarka y 100 part poora hoya backi tusi boohat ghant video banona o waheguru ji trackya bakhsa sarya nu ❤❤❤❤

  • @Jaismeen-r2ck
    @Jaismeen-r2ck Год назад +3

    Congratulations 🎊 🎉🎉🎉🎉for 100 episode

  • @kulvirgill5881
    @kulvirgill5881 Год назад

    Very very nice 👍 parmatma chadhadi kala vich Rakhe sari team nu

  • @numberdargogi
    @numberdargogi Год назад +3

    First cmnt jatt saude waleo love u❤

  • @kuldeepkhokhar9250
    @kuldeepkhokhar9250 Год назад +1

    Jatt sauda all team members nu 100 episode pure hon dya bhut bhut Mubaraka ji Waheguru tuhanu hmesha chadikla ch rakan

  • @gurmejsingh6069
    @gurmejsingh6069 Год назад +1

    100.ਭਾਗ ਹੋਣ ਤੇ ਸਾਰੀਆਂ ਨੂੰ ਲੱਖ ਲੱਖ ਵਧਾਈ ਹੋਵੇ ਸਾਰੀ ਟੀਮ ਬਹੁਤ ਵੱਧੀਆ ਕੰਮ ਕਰਦੀਆਂ ਦਿਲੋ ਧੰਨਵਾਦ ਕਰਦੇ ਹਾਂ

  • @CopycatX01
    @CopycatX01 Год назад +1

    100ਪਾਟ❤ ਪੂਰਾ ਕਰਨ ਤੋਂ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਥਾਸ ਕਰਕੇ ਧ੍ਦਾਨ ਦਾ ਤਨਵਾਦ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ

  • @GurmeetKaur-kl7zs
    @GurmeetKaur-kl7zs Год назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @rajendrabishnoi4040
    @rajendrabishnoi4040 Год назад +1

    Jatt sauda very nice 👍 team

  • @Mann5153
    @Mann5153 Год назад +1

    ¹⁰⁰ part poora hon te congratulations 🎉 all team nu

  • @XUVLOVER12
    @XUVLOVER12 Год назад +2

    Very nice work ❤❤❤❤❤❤

  • @Amritsarao84
    @Amritsarao84 Год назад

    Mainu pehla ni pta si thoude ware par kuj k dina da dekhn lga sariyan videos to end ne 10 dina ch hale sariyan dekhi ni gyi a ❤❤❤❤

  • @varindersinghbagga8559
    @varindersinghbagga8559 Год назад +1

    Bahut kaint video y

  • @GurmeetSingh-kx3ny
    @GurmeetSingh-kx3ny Год назад

    ਬਹੁਤ ਹੀ ਵਧੀਆ ਜਿੰਦਰ ਦੀ ਕਲਾਕਾਰੀ ਬਹੁਤ ਵਧੀਆ ਕੱਟੇ ਦਾ ਬਦਲ ਦੇਖੋ ਕੋਈ

  • @boghadhillon12
    @boghadhillon12 Год назад +2

    ਵਧਾਈਆਂ ਜੀ 🙏 ਝਰਨਾਟ ਹੋਰਾਂ ਨਾਲ ਸਕੂਲ ਵਾਲੀਆਂ ਵੀਡੀਓ ਬਣਾਉ ਜੀ

  • @SurendraSingh-dj4mf
    @SurendraSingh-dj4mf Год назад +2

    ਵਧਾਈਆਂ ਜੱਟ ਸੋਦਾ ਟੀਮ ਨੂੰ 100 ਭਾਗ ਦੀਆਂ ਖਿੱਚ ਕੇ ਰੱਖੋ ਕੰਮ ਨੂੰ

  • @randeepsidhu987
    @randeepsidhu987 Год назад +1

    100 ਭਾਗ ਪੂਰੇ ਹੋਣ ਤੇ ਤੁਹਾਡੀ ਸਾਰੀ ਟੀਮ ਨੂੰ ਵਧਾਈਆ ਮੈਂ ਤੁਹਾਡੇ ਸਾਰੇ ਭਾਗ ਦੇਖਦਾ ਹਾ ਸਭ ਦੀ ਐਕਟਿੰਗ ਬੜੀ ਜਬਰਦਸਤ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਸੰਸਾਰ ਦੀ ਹਰ ਖੁਸ਼ੀ ਦੇਵੇ

  • @sidhustudiopb1352
    @sidhustudiopb1352 Год назад +2

    Bahot vadia lagha 100 part ho ka ta saira na vadia bolyia ji ❤❤

  • @nishakaur3612
    @nishakaur3612 Год назад +1

    🎉 ਬਹੁਤ ਬਹੁਤ ਮੁਬਾਰਕਾਂ ਜੀ

  • @Abhibhangu7
    @Abhibhangu7 Год назад +4

    ਸਾਰੇ ਪਰਿਵਾਰ ਦੇ ਪਿਆਰ ਨਾਲ 100 ਭਾਗ ਪੂਰੇ ਹੋ ਗਏ❤❤❤❤

  • @amritpalsinghchohan2974
    @amritpalsinghchohan2974 Год назад

    100 part pura hon te jaat soude di🎉 sari team 🎉 lakh🎉 lakh badhiyan

  • @zakirhussainjaorawala3602
    @zakirhussainjaorawala3602 Год назад

    Very nice video every body is Good working god bless every body❤👍👍🌷

  • @ksinghghuman
    @ksinghghuman Год назад +1

    ਵਧਾਈਆਂ ਜੀ ਸਾਰੀ ਟੀਮ ਨੂੰ ਇੱਕ ਸੌ ਭਾਗ ਪੂਰਾ ਹੋਣ ਤੇ ।

  • @ruhiuppal5339
    @ruhiuppal5339 Год назад +2

    Congratulations to 100 episodes pls continue don’t stop God bless all of you ❤🎉

  • @harmanjeetsingh9284
    @harmanjeetsingh9284 Год назад +1

    Kate da duja veah krwado matlab maane da. Kafi okha eh. Te parmatma tandarusti bkshe tuhadi sari team nu. And congratulations for 100 episode. Keep going more and more❤❤❤❤❤❤❤❤❤❤❤❤❤❤❤❤❤

  • @sebisebi1538
    @sebisebi1538 Год назад

    ਬਹੁਤ ਵਦੀਆ 100👍👍👍👍👍👍ਪੁਰਾ.. ਹੋ.. ਗਿਆ... ਬਾਈ... ਵਧਾਈਆਂ.... ਬਾਈ.. ਸਾਰੀ... ਟੀਮ.. ਨੂੰ

  • @LakhwinderSingh-wv9ze
    @LakhwinderSingh-wv9ze Год назад +2

    Lakh lakh badhaiyan ji jatt sauda nu

  • @happyhappysingh1745
    @happyhappysingh1745 Год назад

    Very nice video and congrats all team for 100 part complete👌💯 God bless you alll

  • @jannatkhan9729
    @jannatkhan9729 Год назад

    ਬਹੁਤ ਵਧੀਆ movie gbu sare team nu

  • @adrees4426
    @adrees4426 Год назад +1

    Congratulations to all jatt sauda team, for 100 episode, we're waiting 100000 episode

  • @goodhealthsecrets3686
    @goodhealthsecrets3686 Год назад

    100 ਵੀਡੀਓ ਦਾ ਭਾਗ ਬਹੁਤ ਵਧੀਆ ਜੀ ਸਾਰੀ ਟੀਮ ਨੂੰ ‌ਮੁਬਾਰਕਾ ਜੀ

  • @deeplakhewala8384
    @deeplakhewala8384 Год назад +1

    100 part Pura hon ty jatt sauda team nu bht bht mubarkan 🎉🎉🎉🎉🎉 ty eda hi sare veer ty ਮੇਰੀਆਂ ਭੈਣਾਂ ਤੇ ਮਾਂ ਨਸੀਬ ਕੌਰ ਮੇਰੇ ਵੱਲੋਂ ਤੁਹਾਨੂੰ ਸ਼ੁੱਭ ਕਾਮਨਾਵਾਂ rabb tuhanu hamesha Khush rakhe ty chadikalla vich rvo ❤❤❤❤🎉🎉🎉🎉

  • @Akhtarkalet
    @Akhtarkalet Год назад

    All Team Members 👌🏻👌🏻👌🏻👌🏻👌🏻👌🏻

  • @abcxyz8668
    @abcxyz8668 Год назад +1

    बहुत ही अच्छा 😅😅😅😅
    एक्टर कमाल के है 😊
    भगवान, वाहेगुरु,रब आप जी को ऊंचाई दें।

  • @GyanSingh-tx4kx
    @GyanSingh-tx4kx 10 месяцев назад

    ਸੋਨੂੰ100 ਭਾਗ ਪੂਰਾ ਹੋਣ ਤੇ ਵਧਾਈਆ ਜੀ ਵਧਾਈਆ
    🎉🎉🎉🎉

  • @darshanasharma4309
    @darshanasharma4309 Год назад

    Bhot vadiya Vedio hai.preet te nasib Kaur sare he best actors hun