ਜਨਾਨੀ ਕਰਕੇ ਪੰਚਾਇਤ ਚ ਬੰਦੇ ਲੜਪੇ 🤣 । ਦੇਖੋ ਜਨਾਨੀ ਕੀ ਕੁੱਝ ਕਰਾ ਦਿੰਦੀ ਆ 😜।latest short movie 2023

Поделиться
HTML-код
  • Опубликовано: 2 янв 2025

Комментарии • 458

  • @SatnamSingh-xg3lb
    @SatnamSingh-xg3lb Год назад +15

    ਬੰਤ 22 vdia ਐਕਟਰ ਹੈ ਹਰ ਟਾਈਮ ਓਹਨੂੰ ਹੀ ਥੱਲੇ ਲਾਈ ਰਖਦੇ ਕਦੇ ਕਰਨੈਲ ਨੂੰ v thalle lao

  • @PalaAULAKH
    @PalaAULAKH Год назад +34

    ਬੰਤ ਅੱਜ ਤਾ ਵੈਲੀ ਬਣਇਆ ਫਿਰਦਾ ਬਹੁਤ ਸੋਹਣੀ ਵੀਡੀਓ ਆ ਬਾਈ ਜੀ ਲਵਜੂ ਬਾਈ ਜੀ ਸਾਰੀ ਟੀਮ ਨੂੰ ❤❤👌👌👍👍

  • @ChanchalSingh-xd6yb
    @ChanchalSingh-xd6yb Год назад +27

    ਅੱਜ ਤਾਂ ਬੰਤ ਬਾਈ ਨੇ ਅੱਤ ਹੀ ਕਰਾ ਦਿੱਤੀ।❤❤❤

  • @SattuNambardar
    @SattuNambardar Год назад +17

    ਅੱਜ ਦਿੱਤਾ ਨਿਜਾਰਾ 😂😅😊😘😘😘👍👍👍

  • @khushpreetsingh8977
    @khushpreetsingh8977 Год назад +8

    ਬੰਤਾ ਵੈਲੀ ਬਾਈ ਖਿੱਚ ਕੇ ਰੱਖ ਕੰਮ ਬਹੁਤ ਸੋਹਣੀ ਐਕਟਿੰਗ ਆ।

  • @amritnanarh98
    @amritnanarh98 Год назад +11

    ਵਾਹ ਬਈ ਵਾਹ ..ਤੂੰ ਫੇਲ੍ਹ ਕਰੇਗਾ ਬੰਤ ਸਿਆਂ ਸਭ ਨੂੰ.. 😂😂

  • @porandhaliwal4330
    @porandhaliwal4330 Год назад +11

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ

  • @numberdargogi
    @numberdargogi Год назад +10

    ਸਿਰਾ ਕਰਾ ਦਿੱਤਾ ਅੱਜ ਤਾ ਵਾਈ। ਟਿੱਡ ਦੁਖਣ ਲੱਗ ਗਿਆ।

  • @BaljitSingh-wk9wl
    @BaljitSingh-wk9wl Год назад +2

    ਬਹੁਤ ਵਧੀਆ ਸਨੇਹਾ ਮਿਲਦਾ ਜਿਹੜੇ ਘਰ ਚ ਕੋਲੀ ਚੱਟ ਕੋਲੀ ਚੱਟ ਟੋਲਾ ਰਹਿੰਦਾ ਹੋਵੇ ਉਹ ਪਰਿਵਾਰ ਚ ਨਾ ਨੂੰਹ ਨਾ ਧੀ ਦੀ ਇੱਜ਼ਤ ਬਚਦੀ ਆ ਤੇਰੀ ਤੀਵੀਂ ਵੀ ਨੰਗ ਟੋਲਾ ਬਖਸੂ

  • @kaurguri1180
    @kaurguri1180 Год назад +7

    ਬਹੁਤ ਵਧੀਆ ਵੀਡੀਓ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਬਾਬਾ ਅੰਤ ਬਾਈ ਦੀ ਤਾਂ ਕੁਝ ਜਿਆਦਾ ਹੀ ਐਕਟਿੰਗ ਵਧੀਆ

  • @rachhpalsingh78466
    @rachhpalsingh78466 Год назад +6

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @sukharatol6515
    @sukharatol6515 Год назад +42

    ਹਾਏ ੳ😊ਅ ਰੱਬਾ ਜੱਟ ਸੌਦਾ ਵਾਲਿਉ ਐਨੀਆਂ ਗੱਲਾਂ ਕਿੱਥੋਂ ਆਉਂਦੀਆਂ ਨੇ ਸੋਨੂੰ ❤❤

    • @hashimkhan4133
      @hashimkhan4133 3 месяца назад

      Sahi gall aa yr😂😂😂😂🎉🎉🎉❤

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂

  • @Gurleen-ho5pj
    @Gurleen-ho5pj Год назад +3

    ਵਿੱਚੇ ਹੀ ਨਾਜਰ ਕਰਦਾ ਫਿਰਦਾ ਕੋਈ ਨਾ ਲਾਭੋ 😂😂😂😂😂😂😂😂😂😂😂😂😂😂😂😂😂😂

  • @jassasingh5365
    @jassasingh5365 Год назад +6

    ਆਹ ਵੀਡੀਓ ਨੇ ਤਾਂ ਨਜ਼ਾਰਾ ਲਿਆ ਤਾ ਅੱਜ ਤਾਂ ਰੋਂਦਿਆਂ ਨੂੰ ਵੀ ਹੱਸਣ ਲਾਤਾ ਜਿਊਂਦੇ ਰਹੋਂ ਟੀਮ ਦੇ ਸਾਰੇ ਮੈਂਬਰ ਵਧਾਈ ਹੋਵੇ ਬਹੁਤ ਬਹੁਤ ਸਾਰੀ ਟੀਮ ਨੂੰ

  • @lakhvirsingh2431
    @lakhvirsingh2431 Год назад +8

    ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਓ

  • @rachhpalsingh78466
    @rachhpalsingh78466 Год назад +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @SukhpalGrewal-rx6bs
    @SukhpalGrewal-rx6bs Год назад +26

    ਜੇ ਕਿਤੇ ਮੇਰੇ ਪਿੰਡ ਵਿੱਚ ਕਿਸੇ ਨੂੰ ਪੰਚਾਇਤ ਦੀ ਲੋੜ ਪਈ ਤਾਂ ਜ਼ਰੂਰ ਬਲਾਵਾਗੇ ਖਾਸ ਕਰਕੇ ਬੰਤ ਨੂੰ 😂😂😂😂😂❤❤❤ਲਵ ਯੂ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ਸੁਖਪਾਲ ਕੌਰ ਫ਼ਤਹਿਗੜ੍ਹ ਪੰਜਗਰਾਈਆਂ ਸੰਗਰੂਰ

  • @ramsharanmuktsari2637
    @ramsharanmuktsari2637 Год назад +15

    ❤😂🎉 ਸਾਰੀ ਟੀਮ ਦੀ ਅੈਕਟਿੰਗ ਬਹੁਤ ਵਧਿਅਾਂ ਹੈ. ...😅😅😅😅❤❤❤❤

  • @ravinderdhanesar3217
    @ravinderdhanesar3217 Год назад +14

    ਸਿਰਾ ਬੰਤ❤

  • @PalaAULAKH
    @PalaAULAKH Год назад +19

    ਕਰਨੈਲ ਮੁੰਡਾ ਬਣਾਇਆ ਫਿਰਦਾ ਬਹਾਰ ਆਜਾ ਕਰਨੈਲ ਪਰੀਤ ਆਗੀ ਬਹਾਰ ਲਵਜੂ ਬਾਈ ਜੀ ❤❤👌👌👍👍

  • @dalvirsingh7544
    @dalvirsingh7544 Год назад +5

    ਖਿੱਚ ਕੇ ਰੱਖ ਕੰਮ ਨੂੰ ਕਰਨੈਲ ਤੇ ਬੰਤ ਐਂਡ ਪ੍ਰੀਤੋ ਤੇ ਰਾਮਾ ਨਸੀਬ ਕੌਰ ਜੀ ਬਹੁਤ ਵਧੀਆ

  • @jassibarnala1460
    @jassibarnala1460 Год назад +5

    Karnail de acting ਬਹੁਤ ਵਧੀਆ ਜੀ ❤❤❤❤

  • @bathindeaala
    @bathindeaala Год назад +3

    ਪ੍ਰੀਤ ਤੇ ਬੰਤ ਜਵਾਂ ਸਿਰਾ ਰੱਬ ਹੋਰ ਤਰੱਕੀ ਬਖਸ਼ੇ

  • @GurmeetSingh-if2gb
    @GurmeetSingh-if2gb Год назад +1

    ਬੰਤ y sirra😂😂😂

  • @KuldeepSingh-l6p3m
    @KuldeepSingh-l6p3m Год назад +2

    ਬਾਈ ਬਹੁਤ ਸੋਹਣੀ ਵੀਡੀਓ ਹੁੰਦੀ ਆ ਵੀਡੀਓ ਦੇਖ ਕੇ ਸਵਾਦ ਆ ਜਾਂਦਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @JaspalSingh-db9xi
    @JaspalSingh-db9xi Год назад +10

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @Dhillon964
    @Dhillon964 Год назад +4

    ਅੱਜ ਤਾ ਗਾਹ ਪੈ ਗਿਆ 😂ਪਤਾ ਨੀ ਲੱਗਦਾ ਕਿਹੜਾ ਕਿਹਨੂੰ ਖਿੱਚੀ ਫਿਰਦਾ😂😂

  • @SimisharmaSimran
    @SimisharmaSimran Год назад +4

    ਚਿੜੀ ਕਹਿੰਦੀ ਬਚ ਗਿਆ 😅

  • @narsiram8316
    @narsiram8316 4 месяца назад +1

    I Love Bant from the core of my heart by God

  • @SatgurSingh8865
    @SatgurSingh8865 Год назад +1

    ਅੱਜ ਤਾਂ ਅੱਤ ਈ ਕਰਾਤੀ ਪਤੰਦਰੋ 😂😂

  • @dalvirsingh7544
    @dalvirsingh7544 Год назад +6

    ਬਹੁਤ ਵਧੀਆ

  • @barinderveeru9763
    @barinderveeru9763 Год назад +2

    😂😂😂😂jatt sauda siraaaaaa🎉

  • @gagandeepkaursandhu7999
    @gagandeepkaursandhu7999 Год назад +1

    5.33ਹਾਏ ਰੱਬਾ ਕਰਨੈਲ 😂😂

  • @BhupinderSingh-yg8cg
    @BhupinderSingh-yg8cg Год назад +11

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,, ਪ੍ਰੀਤ,,, ਪਾਲੋ,,,ਕਰਨੈਲ ਕੈਲੀ,,, ਰਾਮਾ ਵਿਚੋਲਾ,,, ਨਾਜਰ ਕੱਟਾ,,, ਸੀਬੋ,,, ਸੰਦੀਪ ਬੇਟਾ,,, ਜਿੰਦਰ,,, ਬੀਰੋ,,, ਲਾਬੋ,,, ਕਾਕਾ,,,(ਬੰਤ ਪ੍ਰਧਾਨ ਦਾ ਚੇਲਾ),,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @SukhiGhuman-c8t
    @SukhiGhuman-c8t Год назад +1

    ਬਹੁਤ ਸੋਹਣੀ ਵੀਡੀਓ
    ਦਿਲ ਖੁਸ਼ ਹੋ ਗਿਆ 👌👌

  • @SukhpalGrewal-rx6bs
    @SukhpalGrewal-rx6bs Год назад +2

    ਪ੍ਰੀਤੋ ਕੀ ਬਣੂੰ ਤੇਰੇ ਬੰਤ ❤😂😂😂😂😂

  • @dirbewale6177
    @dirbewale6177 Год назад +4

    ਬਾਈ ਜੀ video ਸਾਰੀਆਂ ਘੈਟ ਹੁੰਦੀਆ ਨੇ ਜੀ ਇਹਨਾਂ ਦਿਨਾ ਵਿੱਚ ਇਕ video ਜਿਹੜੇ ਫਤਿਹਗੜ੍ਹ ਸਾਹਿਬ ਜਾ ਰਹੇ ਨੇ ਹੇਅਰ ਡਰੈਸ ਤੋਂ ਦਾੜੀਆ ਵਿਚ ਸਟਾਇਲ ਪਾ ਕੇ ਉੱਚੀ ਆਵਾਜ਼ ਵਿਚ ਗਾਣੇ ਲਾ ਕੇ ਉਹਨਾਂ ਵਾਰੇ ਵੀ ਪਾਉ ਜੀ

  • @SkKaur-oq9nl
    @SkKaur-oq9nl Год назад +4

    ਜੀਦਰ ਬਾੲੀ ਜੀ ਬਹੁਤ ਵਧੀਅਾ ਵੀਡੳੁ ਬਨਾੲੀ ਹੈ ਸਾਰੀ ਟੀਮ ਦਾ ਬਹੁਤ ਸੋਹਣਾ ਕੰਮ ਕੀਤਾ 🙏🙏

  • @lakhveersangala1092
    @lakhveersangala1092 9 месяцев назад +1

    ਸਿਰਾ ਬੰਤ

  • @SukhdevSinghDhaliwal-rc3sx
    @SukhdevSinghDhaliwal-rc3sx 3 месяца назад +1

    Super ❤❤❤❤❤

  • @karanjhiont1997
    @karanjhiont1997 Год назад +1

    😂😂 att sirra y🎉

  • @SarbjeetkaurMaan-e7x
    @SarbjeetkaurMaan-e7x Год назад +2

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉🎉

  • @JaspalSingh0053
    @JaspalSingh0053 Год назад +5

    ਬਹੁਤ ਵਧੀਆ ਵੀਡੀਓ🔥❤

  • @Gurleen-ho5pj
    @Gurleen-ho5pj Год назад +1

    ਵਾਈ ਅੱਜ ਤਾ ਸਿਰਾ ਲਾਤਾ ਜਿੰਦਰਾ 🎉🎉

  • @AvtarsinghBenipal-v2i
    @AvtarsinghBenipal-v2i 3 месяца назад +1

    Good 👍😊😊

  • @BaldevSingh-vt9bm
    @BaldevSingh-vt9bm Год назад +1

    ਅੱਜ ਬਹੁਤ ਮਜਾ ਆਇਆ ਵੀਰ ਜੀ 😂😂😂😂❤🎉

  • @jagseersingh4506
    @jagseersingh4506 Год назад +2

    GOOD VIDEO GOOD ACTING ALL'TEAM THANKS SO MUCH ❤❤❤❤❤❤

  • @lalkat.v5858
    @lalkat.v5858 Год назад +4

    ਬਹੁਤ ਵਧੀਆ ਵੀਡੀਓ ਬਾਈ ਜੀ 👌👌👌👌👌👌👌👌👌👌👍👏💜🥀🌷

  • @devindersingh4534
    @devindersingh4534 Год назад +3

    ਬਹੁਤ ਵਧੀਆ ਵੀਡੀਓ ਆ ਜੀ

  • @JattSauda_Dxxx
    @JattSauda_Dxxx Год назад +10

    ਸਿਰਾ ਬਾਬਿਓ ਖਿੱਚ ਕੇ ਰੱਖੋ ਕੰਮ 😂

  • @gurpreetSingh-jy7fj
    @gurpreetSingh-jy7fj Год назад +1

    ਬੰਤ ਦੀ ਐਕਟਿੰਗ ਬਹੁਤ ਵਧੀਆ ਆ

  • @HarpreetSharma2213
    @HarpreetSharma2213 Год назад +12

    ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਉ ❤❤❤ ਬਹੁਤ ਵਧੀਆ ਕੰਮ ਸਾਰੀ ਟੀਮ ਦਾ❤😂😂

  • @SukhiGhuman-c8t
    @SukhiGhuman-c8t Год назад +1

    ਸੋਸਾਇਟੀ ਚ ਮੈਂਬਰ ਬਣਿਆ 😂😂

  • @jassibarnala1460
    @jassibarnala1460 Год назад +1

    New episode Nahin Aata pichhla hi बार-बार dekhte hain bahut badhiya Lagda Ji

  • @Armaan_roy
    @Armaan_roy Год назад +3

    Bant kali dunia da prdaan😂 endless aaw bhai 😂😂 te Sari teme bhut dil lai rhakdi aa ❤wait rhend Bhai Tudi video da ❤ baba mher kre tude sareya te ❤ te hor hor bdi trakhi bakse Bhai sari teme nu ❤

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💗

  • @jasmersingh3945
    @jasmersingh3945 Год назад +18

    ਬਹੁਤ ਵਧੀਆ ਬੀ ਡੀ ਓ ਜੀ ਬੰਤ ਅਤੇ ਪ੍ਰੀਤੋ ਦੀ ਐਕਟਿੰਗ ਵੀ ਕਮਾਲ ਦੀ ਹੈ ਜੀ

  • @HardeepSingh-fi5bz
    @HardeepSingh-fi5bz Год назад +4

    ❤❤😂😂😂sira y jama

  • @avjindersinghsodha3633
    @avjindersinghsodha3633 Год назад +3

    ਕਰਨੈਲ ਮੌਕਾ ਹੀ ਹੁੰਦਾ ਸੰਭਾਲ ਲੈ ਦੋ ਦੋ ਨਾਲੇ ਚੋਪੜੀਆ

  • @GurpreetSingh-mi9mi
    @GurpreetSingh-mi9mi Год назад +2

    Nice video veer ji ❤❤❤❤❤❤❤❤❤😂😂😂😂😂

  • @Jaswantsingh-qz5pv
    @Jaswantsingh-qz5pv Год назад +1

    ਕਾਕੇ ਨੂੰ ਫੋਨ ਲਾ ਬਾਈ ਕਾਕੇ ਨੂੰ ਫੋਨ ਲਾ

  • @officialRupinderchahal
    @officialRupinderchahal Год назад +10

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏

  • @numberdargogi
    @numberdargogi Год назад +65

    ਵਾਈ ਅੱਜ ਵਾਲਾ ਐਪੀਸੋਡ ਹੁਣ ਤੱਕ ਸਾਰਿਆਂ ਤੋਂ ਬੈਸਟ ਹੈ।

  • @DEVIilgaming-7
    @DEVIilgaming-7 Год назад +1

    ਬਹੁਤ ਵਧੀਆ 😃😃🤣🤣

  • @sonyvalu6137
    @sonyvalu6137 Год назад +1

    ਬਹੁਤ ਹੀ ਵਧੀਆ👍💯

  • @laddikotra9714
    @laddikotra9714 Год назад +2

    ਸਿਰਾ ਜੀ ❤🎉

  • @jasstoorsoi4445
    @jasstoorsoi4445 Год назад +1

    Ramma javva he siraaa laee jnda 😂😂

  • @deepdhalio8494
    @deepdhalio8494 Год назад +2

    video dekhan to pehla comment
    video sirra e hundi aa

  • @soniakumari1282
    @soniakumari1282 Год назад +1

    Bahut wadia video ji sari team bahut wadia acting krdi😂😂😂😂😂

  • @gurdeepshokar9665
    @gurdeepshokar9665 Год назад +3

    ਬਹੁਤ ਬਹੁਤ ਵਧਾਈ ਵੀਡੀਓ

  • @PannaLalMajoka
    @PannaLalMajoka Год назад +1

    Very nice video acting all time thanks bro and beautiful family members ❤❤❤😢😢😅😅😊

  • @jasstoorsoi4445
    @jasstoorsoi4445 Год назад +2

    Best video bai 15 mint hasde he rahee 😂😂😂😂😂😂

  • @Legendbro895
    @Legendbro895 Год назад +1

    ਸਬ ਤੋਂ ਸਿਰਾ ਪਾਰਟ ਆ।।।।😂😂😂😂😂😂😂😂

  • @Gurleen-ho5pj
    @Gurleen-ho5pj Год назад

    ਇੱਥੇ ਛੱਟੀ ਤੇ ਆਈ ਏ 😂😂😂😂😂😂😂😂

  • @sidhu-647
    @sidhu-647 Год назад +4

    Nice video bro❤❤🎉🎉

  • @Lakhwinder-xw6yu
    @Lakhwinder-xw6yu Год назад +5

    😂Aaj ta crrraaaa hi kra ta jatto love you from Malaysia 🇲🇾

  • @sarvansinghgill4702
    @sarvansinghgill4702 Год назад

    ਬਹੁਤ ਹੀ ਵਧੀਆ ਏਪੀਸੋਡ ਆ ਬੰਤ ਤੇ ਕਰਨੈਲ ਨੇ ਇਸ ਵੀਡੀਓ ਵਿਚ ਕਾਮੇਡੀ ਬਹੁਤ ਹੀ ਵਧੀਆ ਕੀਤੀ ਸਵਾਦ ਆ ਗਿਆ ਐਕਟਿੰਗ ਬਹੁਤ ਹੀ ਵਧੀਆ ਕੀਤੀ

  • @jagvirsinghbenipal5182
    @jagvirsinghbenipal5182 Год назад +1

    ਸਿਰਾ ਬਾਈ ਜੀ 👌👌🔥🔥

  • @narsiram8316
    @narsiram8316 4 месяца назад +1

    I Love Buta

  • @varindersinghbagga8559
    @varindersinghbagga8559 Год назад +1

    Bant sirra laa Gia yaar

  • @ਲਵਜੋਤ_ਗਿੱਲ
    @ਲਵਜੋਤ_ਗਿੱਲ Год назад +3

    ਬਾਈ ਵੀਡਿਉ ਮੇਕਿੰਗ ਵਿੱਚ ਵੀ ਬੰਤ ਦੇ ਦੇਖਕੇ ਮਾਰਨ ਦੀ ਐਕਟਿੰਗ ਕਰਿਆ ਕਰੋ ਦੇਖਿਓ ਕਿਤੇ ਐਕਟਿੰਗ ਐਕਟਿੰਗ ਚ ਬੰਤ ਦੇ ਪੰਜਰ ਕੱਠੇ ਕਰਦੋ 😂

  • @boharsingh7725
    @boharsingh7725 Год назад +1

    ਬਹੁਤ ਹੀ ਵਧੀਆ ਬਾਈ
    👌👌👌👌👌

  • @jagseersingh4506
    @jagseersingh4506 Год назад +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU

  • @kulwinderkaur3627
    @kulwinderkaur3627 Год назад

    😂😂😂😂😂😂😂😂😂😂😂😂bant di phir lar pyaai 😅

  • @Rk2580Rkclony
    @Rk2580Rkclony Месяц назад

    Leddai ch sira lag geya rama ta had kar deda h bhut hassi odi h 😅😅😅😅

  • @XUVLOVER12
    @XUVLOVER12 Год назад +2

    ❤❤❤ very nice work

  • @HoneySingh-vp9gz
    @HoneySingh-vp9gz Год назад

    Veer jii... 😅😅 bas end he hoge Jiiii. Aaj te

  • @babbusingh6947
    @babbusingh6947 Год назад

    ਬਹੁਤ ਹੀ vadiya ਵੀਡੀਓ ਜੀ
    ਬੱਬੂ ਟਿੱਬੀ ਸੁਨਾਮ

  • @Dhillon964
    @Dhillon964 Год назад

    ਵਾਲਾ ਨਜ਼ਾਰਾ ਆਇਆ 😂😂

  • @buntygalwatti2523
    @buntygalwatti2523 Год назад +2

    End video bro

  • @Gurleen-ho5pj
    @Gurleen-ho5pj Год назад

    ਕੋਠੇ ਤੇ ਮਾਰ ਨਿਗਾ ਕੋਈ ਬੰਦਾ ਹੈ ਗਾ ਆਪਣਾ 😂😂😂😂😂😂😂😂

  • @varindersinghbagga8559
    @varindersinghbagga8559 Год назад +1

    Bahut kaint video y

  • @amarjitdhillon1584
    @amarjitdhillon1584 9 месяцев назад +1

    👍👏

  • @GurpreetSingh-fq7di
    @GurpreetSingh-fq7di Год назад +2

    Very nice video brother jinder,Sandeep,Nazar,Bant,Rama,Karnail and your all team members work superb 👍❤️🌹🙏🙏

    • @SukhchainSingh-jd6gi
      @SukhchainSingh-jd6gi Год назад +1

      😊😊😊❤❤❤😂😂😂❤❤❤😅😅😅❤❤❤😢😢😢❤❤❤😮😮😮❤❤❤😊😊😊❤❤❤😮😮😮😂

  • @ramansinghgrewal3623
    @ramansinghgrewal3623 Год назад

    ਬਹੁਤ ਵਧੀਆ ਵੀਰ 👌👌👌👌👌👌

  • @SukhdevkaurRao
    @SukhdevkaurRao Год назад

    ਹਾਏ ਜਿੰਦਰ ਨੇ ਤਾਂ ਢਿਡ ਦੁਖਣ ਲਾਤਾ ਬਹੁਤ ਵਧੀਆ ਜੀ ਵਿਡੀਉ

  • @jasssidhu9642
    @jasssidhu9642 Год назад +2

    Bhuttt kainttt videos hundia y m bhuttt vdda fan aa Jinder te kallyy te raame da❤❤❤❤ nd baki sarii team da v

  • @Gurleen-ho5pj
    @Gurleen-ho5pj Год назад

    ਕਾਕੇ ਟੈਕਾ ਚ ਤੇਲ ਪਵਾ ਕੇ ਆਜਾ 😂😂😂😂😂😂😂😂😂😂😂

  • @suchasingh3466
    @suchasingh3466 Год назад +1

    Very nice video 👌🏻👌🏻💯💯💯💯💯💯🙏🏼🙏🏼🙏🏼🙏🏼🙏🏼🙏🏼🙏🏼