ਰਾਮਾ ਫੜਿਆ ਗਿਆ ਪਿਆਰ ਦੀ ਚਿੱਠੀ ਫੜਾਉਦਾ 😂 ਨਹਿਰ ਦੇ ਪੁੱਲ ਤੋ ਚੱਕ ਲਿਆ 🤪 l latest short movie 2024

Поделиться
HTML-код
  • Опубликовано: 4 янв 2024
  • jattsauda__?igs...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber
  • РазвлеченияРазвлечения

Комментарии • 342

  • @PalaAULAKH
    @PalaAULAKH 6 месяцев назад +14

    ਬੰਤ ਪੵਧਾਨ ਕਾਲੀ ਦੁਨੀਆਂ ਦਾ ਤੇ ਕਾਕਾ ਬੰਤ ਪੵਧਾਨ ਦਾ ਚੇਲਾ ਨੇ ਰਾਮੇ ਨੂੰ ਨਹਿਰ ਚ ਚੰਗੀ ਰੇਸ ਲਵਾਈ ❤❤👌👌👍👍

  • @jasveerkaur8572
    @jasveerkaur8572 6 месяцев назад +14

    😂😂😂😂😂 ਮੈਂ ਤਾਂ ਮਰ ਗੲਈ ਹੱਸ ਹੱਸ ਕੇ 😂😂😂😂😂😂😂😂😂😂😂😂😂😂😂😂😅😅😅😅😅😅😅

  • @arshdeepsra-8788
    @arshdeepsra-8788 6 месяцев назад +11

    ਬੰਤ ਸ਼ਾਏਆ ਪਿਆ ਇੰਸਟਾਗ੍ਰਾਮ ਤੇ 🎉❤

  • @rachhpalsingh78466
    @rachhpalsingh78466 6 месяцев назад +15

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @AmandeepSingh-bu4wn
    @AmandeepSingh-bu4wn 6 месяцев назад +11

    ਸਾਰੀ ਟੀਮ ਬਹੁਤ ਵਧੀਆ ਜੀ

  • @PalSingh-jo2lf
    @PalSingh-jo2lf 6 месяцев назад +5

    Very nice vedio ਬੰਤ ਪ੍ਰੀਤੋ ਕੈਲਾ ਰਾਮਾ ਜੀ ਜਿੰਦਰ weldone

  • @HardeepSingh-dq8gb
    @HardeepSingh-dq8gb 6 месяцев назад +5

    ਬੰਤ ਵੀ ਸਿਰਾ ਆ ਬਹੁਤ ਵਧੀਆ ਵੀਡੀਓ

  • @GurmeetSingh-if2gb
    @GurmeetSingh-if2gb 6 месяцев назад +6

    ਕਾਕੇ ਦਾ ਦਮ ਚੜ ਗਿਆ 😂😂😂😂

  • @GurmeetSidhu-xp6tv
    @GurmeetSidhu-xp6tv 6 месяцев назад +14

    ਤੂੰ ਰਾਮੇ ਕਰਨੈਲ ਕੈਲੀ ਨੂੰ ਨਾਲ ਲੈ ਕੇ ਜਾਣਾ ਸੀ😂😂

  • @Naikharnek
    @Naikharnek 6 месяцев назад +11

    ਬਾਈ ਜੀ ਬਹੁਤ ਹੀ ਵਧੀਆ ਵੀਡੀਓ ਹੈ ਬਾਂਤ ਤੇ ❤❤❤❤❤❤ਜਿੰਦਰ ਤੇ ਕਰਨੈਲ ਹੋਰ ਬਹੁਤ ਵਧੀਆ ਐਕਟਰ ਨੇ ਜਿੰਨੇ ਮੈਨੂੰ ਨਾਂ ਨਹੀਂ ਯਾਦ

  • @amarjitsingh1946
    @amarjitsingh1946 6 месяцев назад +9

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਕਾਲੀਂ ਦੁਨੀਆਂ ਦਾ ਪ੍ਰਧਾਨ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💗💗💗💯

    • @suchasingh3466
      @suchasingh3466 6 месяцев назад

      Kata🎉🎉🎉🎉🎉👌🏻👌🏻👌🏻👌🏻👌🏻👌🏻✌✌💯💯💯💯💯🙏🏼

  • @KuldeepSingh-br3dn
    @KuldeepSingh-br3dn 6 месяцев назад +5

    ਬੰਤ ਦੀ ਐਕਟਿੰਗ ਸਿਰਾਂ ਬਾਬੇ

  • @RupinderSingh-fg5bh
    @RupinderSingh-fg5bh 6 месяцев назад +7

    Karnail hasda bhut sohna ❤❤❤

  • @sukhpalsingh9477
    @sukhpalsingh9477 6 месяцев назад +8

    ਕਰਨੈਲ ਦੀ ਐਕਟਿੰਗ ਬੁਹਲੀ ਸਿਰਾਂ ❤❤

  • @user-py4lo1os3s
    @user-py4lo1os3s 6 месяцев назад +6

    ਰਾਮੇ ਤੇ ਪਾਲੋ ਦਾ ਵਿਆਹ ਕਰਵਾ ਦਿਓ🎉🎉

  • @sarvansinghgill4702
    @sarvansinghgill4702 6 месяцев назад +3

    ਬਹੁਤ ਹੀ ਵਧੀਆ ਵੀਡੀਓ ਆ ਕਰਨੈਲ ਰਾਮਾ ਐਕਟਿੰਗ ਬਹੁਤ ਹੀ ਵਧੀਆ ਕਰਦੇ ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜਮਾ ਐਕਟਿੰਗ ਦੀ ਵਟ ਕੱਢੇ ਨੇ

  • @Santa_singh_
    @Santa_singh_ 6 месяцев назад +5

    ਬਹੁਤ ਹੀ ਵਧੀਆ ਸੀ ਵੀਡੀਓ ਵੀਰ ਜੀ ਬੰਤ ਪ੍ਰਧਾਨ ਜੀ ਨਿਕਲ ਗਿਆ ਸੁਕੀ ਨਹਿਰ ਚੋਂ ਬਾਹਰ ਕਿ ਨਹੀਂ

  • @gurvinderkamboj7907
    @gurvinderkamboj7907 6 месяцев назад +5

    very very nice video ji

  • @JaspalSingh-db9xi
    @JaspalSingh-db9xi 6 месяцев назад +22

    ਵਾਹਿਗੁਰੂ ਜੀ ਤਰੱਕੀ ਬਖਸੈ ਜੀ ਸਦਾ ਖੁਸ਼ ਰਹੇ ਜੀ ਸਾਰੀ ਟੀਮ 🎉❤❤

    • @suchasingh3466
      @suchasingh3466 6 месяцев назад +2

      Naejera🙏🏼🙏🏼🙏🏼✌✌✌👌🏻👌🏻👌🏻👌🏻👌🏻💯💯💯💯

  • @DaljitSingh-tv8eb
    @DaljitSingh-tv8eb 6 месяцев назад +6

    ਬੰਤ ਬੰਤ ਹੋਈ ਪਈ ਐ।ਬੰਤ ਬੰਤ ਹੋਈ ਪਈ ਐ।ਬੰਤ ਬੰਤ ਹੋਈ ਪਈ ਐ।ਬੰਤ ਬੰਤ ਹੋਈ ਪਈ ਐ।ਬੰਤ ਬੰਤ ਹੋਈ ਪਈ ਐ।ਬੰਤ ਬੰਤ ਹੋਈ ਪਈ ਐ।ਬੰਤ ਬੰਤ ਹੋਈ ਪਈ ਐ।ਬੰਤ ਬੰਤ ਹੋਈ ਪਈ ਐ।ਬੰਤ ਬੰਤ ਹੋਈ ਪਈ ਐ।

  • @PammaSingh-kv9qx
    @PammaSingh-kv9qx 6 месяцев назад +4

    Nice video 😂😂😂😂

  • @BaldevSingh-vt9bm
    @BaldevSingh-vt9bm 6 месяцев назад +16

    ਕਰਨੈਲ ਦਾ ਰੁਮਾਲ😂😂😂🎉❤

  • @JaspreetSingh-wo4xr
    @JaspreetSingh-wo4xr 6 месяцев назад +7

    ਬਹੁਤ ਸਹੋਣੀ ਵੀਡੀਓ ਬਾਈ ਜੀ ❤❤❤❤❤❤

  • @gurjantsingh-ti1nk
    @gurjantsingh-ti1nk 6 месяцев назад +5

    Good veer 👍👌👍👌👍👌👍👍👍👍👍💯💯💯

  • @gaganbrar9181
    @gaganbrar9181 6 месяцев назад +4

    nice video 👍👍👍

  • @nishakaur3612
    @nishakaur3612 6 месяцев назад +8

    ਵਿਚਾਰੇ ਸਾਰੇ ਕਿੰਨੇ ਠੰਡ ਵਿੱਚ ਸ਼ੂਟਿੰਗ ਕਰਦੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ

  • @mrmrsvirdi8928
    @mrmrsvirdi8928 6 месяцев назад +1

    Rama nu dekh k hasa aa janda. Hahaha😂😂😂😂😂😂

  • @jagseersingh4506
    @jagseersingh4506 6 месяцев назад +4

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU ❤❤

  • @RupinderSingh-fg5bh
    @RupinderSingh-fg5bh 6 месяцев назад +3

    Attt sirra video bant wale hase kdounda ❤❤❤❤❤❤❤

  • @iqbalsingh693
    @iqbalsingh693 6 месяцев назад +5

    Nice ji 🙏🙏🦅🦅

  • @deep1990
    @deep1990 6 месяцев назад +4

    Nice bro.Banat

  • @PalaAULAKH
    @PalaAULAKH 6 месяцев назад +11

    ਬਹੁਤ ਸੋਹਣੀ ਵੀਡੀਓ ਆ ਸਾਡਾ ਯਾਰ ਕਰਨੈਲ ਕੈਲੀ ਪੵੀਤੋ ਦਾ ਫਰੈਂਡ ਬੰਤ ਪੵਧਾਨ ਕਾਲੀ ਦੁਨੀਆਂ ਦਾ ਰਾਮਾ ਵਿਚੋਲਾ ਸੀਬੋ ਲਾਬੋ ਸੰਨਦੀਪ ਬੇਟਾ ਜਿੰਦਰ ਨਾਜਰ ਕੱਟਾ ਲਵਜੂ ਬਾਈ ਜੀ ਸਾਰੀ ਟੀਮ ਨੂੰ ਰੱਬ ਤਰੱਕੀਆਂ ਬਖਸ਼ੇ ❤❤👌👌👍👍

  • @GurmeetSingh-if2gb
    @GurmeetSingh-if2gb 6 месяцев назад +2

    ਮੋਕੇ ਦੀ ਸਰਕਾਰ 😂😂 ਦਾ ਹੁਕਮ

  • @karanveerSidhu_855
    @karanveerSidhu_855 6 месяцев назад +1

    18:00 seen😂😂😂😂 ਬੰਤ ਕਾਲੀ ਦੂਨਿਆ ਦਾ ਪ੍ਰਦਾਨ 😂😂😂

  • @RajvinderSingh-kw8vg
    @RajvinderSingh-kw8vg 6 месяцев назад +1

    ਬੰਤ ਪ੍ਰਧਾਨ ਜ਼ਿੰਦਾਬਾਦ ❤ ਸਨਦੀਪ ਬੇਟਾ ਦਾ ਵਿਆਹ ਕਰ ਦਿਉ ਕੈਲੀ ਸਾਹਿਬ ,,ਕਾਲਾ ਦਰਾਜ

  • @Turbanator54
    @Turbanator54 6 месяцев назад +16

    ਬਾਈ ਜਿੰਦਰ " ਬਾਈ ਸੰਦੀਪ " ਬਾਈ ਕਰਨੈਲ " ਬਾਈ ਬੰਤ " ਤੁਹਾਡੀਆਂ ਫਿਲਮਾਂ ਸਿਰਾ ਹੁੰਦੀਆਂ ਹਨ " ਪਰ ਮਿੱਤਰੋ ਅਸੀਂ ਬੇਸਬਰੀ ਨਾਲ ਕਮਲਿਆਂ ਦਾ🥰 ਨਾਨਕਾ ਮੇਲ ਦਾ ਭਾਗ"4 " ਦਾ wait ਕਰ ਰਹੇ ਹਾ😂😂😂😂😂

  • @SukhwinderSingh-wq5ip
    @SukhwinderSingh-wq5ip 6 месяцев назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Raisaab911
    @Raisaab911 6 месяцев назад +2

    Very nice 👍👍😇❤

  • @ramansinghgrewal3623
    @ramansinghgrewal3623 6 месяцев назад +3

    ਬਹੁਤ ਵਧੀਆ ਵੀਰ👌👌👌👌👌👌

  • @Gurleen-ho5pj
    @Gurleen-ho5pj 6 месяцев назад +1

    ਜਾਰ ਵਾਈ ਵੰਤ ਸਿਰਾ ਬੰਦਾ 🎉🎉🎉🎉 ਲਵ ਜੂ ਆ ਵੰਤ ਵਾਈ

  • @KuldeepSingh-sy6kj
    @KuldeepSingh-sy6kj 6 месяцев назад +2

    Boohat Sohni video banai a y waheguru trakya baksa 🎉🎉🎉❤❤❤

  • @davinderbhangu4034
    @davinderbhangu4034 6 месяцев назад +1

    ਬੁਹਤ ਵਧੀਆ ਵੀਡਿਉ ਆ ਵੀਰ ਸਵਾਦ ਆ ਜਾਂਦਾ ਵੇਖ ਕੇ ਜਲਦੀ ਪਾਂ ਦਿਆ ਕਰੋ ਅਗਲਾ part veero

  • @boharsingh7725
    @boharsingh7725 6 месяцев назад +1

    ਵਾਹ ਜੀ ਕਮਾਲ ਬਾਈ ਬਹੁਤ ਹੀ ਵਧੀਆ
    👍👍👍👍👍

  • @championgamemap6485
    @championgamemap6485 6 месяцев назад +19

    ❤ਬੰਤ ਕਰਨੈਲ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @numberdargogi
    @numberdargogi 6 месяцев назад +3

    ❤❤❤❤ ਸਿਰਾ ਗੱਲ ਬਾਤ

  • @Gurleen-ho5pj
    @Gurleen-ho5pj 6 месяцев назад +1

    ਗਲ ਪੁੱਲ ਉਤੋ ਦੀ ਜਾਊ 😂😂😂😂😂

  • @GurmeetSingh-if2gb
    @GurmeetSingh-if2gb 6 месяцев назад +2

    ਬੰਤ😂😂

  • @iqbalsingh5630
    @iqbalsingh5630 6 месяцев назад +1

    ਬਹੁਤ ਵਧੀਆ ਜੀ

  • @Gurleen-ho5pj
    @Gurleen-ho5pj 6 месяцев назад +1

    ਪਿਸਤੋਲ ਪੱਤਾ ਨੀ ਕਿੱਥੇ ਹੋਊ 😂😂😂😂😂😂

  • @officialRupinderchahal
    @officialRupinderchahal 6 месяцев назад +8

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏👌🙏👌

  • @pargatsinghsandhu9445
    @pargatsinghsandhu9445 6 месяцев назад +1

    ਬੰਤ ਪ੍ਰਧਾਨ ਕਰਨੈਲ ਪ੍ਰੀਤੋ ਵਾਹ ਜੀ ਵਾਹ ਸੀਰਾ ਰਾਮਾਂ ਵੱਚੋਲੇ ਦਾ ਸਾਰੀ ਟੀਮ ਬਹੁਤ ਵਧੀਆ ਜੀ

  • @neetugold6136
    @neetugold6136 6 месяцев назад +1

    ਬਹੁਤ ਵਧੀਆ ਵੀਡੀਓ ਹੈ ਜੀ ।

  • @GurjeetSingh-hu9zv
    @GurjeetSingh-hu9zv 6 месяцев назад +4

    😂😂😂😂😂😂😂😂

  • @MaingalSingh
    @MaingalSingh 6 месяцев назад +2

    Bahut vadia episode bai ji 😊 👏 🙏 ❤😂🎉😢

  • @kambojbittu1684
    @kambojbittu1684 6 месяцев назад +1

    Love you trali bhar ke😂😂

  • @RajinderSingh-qb8fz
    @RajinderSingh-qb8fz 6 месяцев назад +5

    Galbat Sira kri pyi aa sare passe Ji 😅❤️

    • @AshfaqAhmed-wt5yr
      @AshfaqAhmed-wt5yr 6 месяцев назад

      jundeer.putt really good acting all of u really great .uncle Ahmed from UK

  • @bobbymaan3541
    @bobbymaan3541 6 месяцев назад +3

    sandeep bro bohat soni acting 😊karda oo❤

  • @jagmeetteona6186
    @jagmeetteona6186 6 месяцев назад +2

    ਬਹੁਤ ਵਧੀਆ ਵੀਡੀਓ

  • @rachhpalsingh78466
    @rachhpalsingh78466 6 месяцев назад +4

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

    • @nikkakhandi
      @nikkakhandi 6 месяцев назад

      ❤❤❤👍👍👍👍👍👌👌👌

  • @user-lh3yo3fp6b
    @user-lh3yo3fp6b 6 месяцев назад +2

    Nyc video 🎉

  • @iqbalsingh693
    @iqbalsingh693 6 месяцев назад +3

    Good 👍🏻🙏🙏🙏🙏🦅🦅🦅🦅

  • @beerasingh7821
    @beerasingh7821 6 месяцев назад +3

    Ok👍👍👌👌❤️❤️😂😂

  • @DharmpreetChahal
    @DharmpreetChahal 6 месяцев назад +2

    Very nice video bhai ji

  • @rupinderdhillon2374
    @rupinderdhillon2374 6 месяцев назад +1

    ਵੀਡੀਓ ਬਹੁਤ ਹੀ ਵਧੀਆ ਲੱਗੀ

  • @KU77AR
    @KU77AR 6 месяцев назад +8

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @sukhbitkaursukhbitkaur4113
    @sukhbitkaursukhbitkaur4113 6 месяцев назад +3

    😂😂very very nice video ji. Gbu

  • @Gurleen-ho5pj
    @Gurleen-ho5pj 6 месяцев назад +2

    ਵਾਈ ਇਹਦੇ 500 ਪਾਰਟ ਜਰੂਰ ਬਣਾਏਊ ਰੱਬ ਤੰਦਰੁਸਤੀਆ ਬਖਸੇ ਸਾਰੀ ਟੀਮ ਨੂੰ 🎉🎉

  • @kuldeepkaur2465
    @kuldeepkaur2465 6 месяцев назад +2

    ਬੰਤ ਤਾਂ ਵੀਡੀਓ ਦੀ ਜਿੰਦ ਜਾਨ ਐ

  • @gurpyargrewal2922
    @gurpyargrewal2922 6 месяцев назад +1

    😂 sira

  • @muhmmadismail
    @muhmmadismail 6 месяцев назад +2

    😎😎😎😎😎😎

  • @harpalkaur7353
    @harpalkaur7353 6 месяцев назад +1

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜ਼ਿੰਦਾਬਾਦ

  • @iqbalsingh693
    @iqbalsingh693 6 месяцев назад +2

    OkTATA ji 🙏🙏🙏🙏🦅🦅🦅

  • @user-qc5md1yo6c
    @user-qc5md1yo6c 6 месяцев назад +3

    Very nice video ❤❤

  • @PalaAULAKH
    @PalaAULAKH 6 месяцев назад +15

    ਨਮੋਲ ਵਾਲੇ ਜੱਟੋ ਅੱਜ ਤਾ ਰਾਮਾ ਵਿਚੋਲਾ ਮਸਾ ਬੱਚੇਆ ਬੰਤ ਪੵਧਾਨ ਦੇ ਕੋਲੇ ਪਸਤੋਲ ਸੀ ਕਹਿੰਦਾ ਅੱਜ ਵੈਰੀ ਸੁੱਕਾ ਨੀ ਜਾਣ ਦੇਣਾ ਰਾਮੇ ਦੀ ਕਿਸਮਤ ਚੰਗੀ ਸੀ ❤❤👌👌👍👍

  • @ksinghghuman
    @ksinghghuman 6 месяцев назад

    ਸੁਪਰ ਸੁਪਰ ਬਹੁਤ ਵਧੀਆ ਏਦਾਂ ਹੀ ਖਿੱਚ ਕੇ ਰੱਖੋ 🎉🎉 ਏਨੂੰ ਲਗਾਤਾਰ ਰੱਖਿਉ ਬਣਾ ਦਿਓ ਛੇ ਸਤ ਸੌ ਕਿਸ਼ਤ। ਕੁਲਵਿੰਦਰ ਸਿੰਘ ਘੁੰਮਣ ਕਨੇਡਾ

  • @lakhvirsinghdulamsar3
    @lakhvirsinghdulamsar3 6 месяцев назад +1

    ਬਹੁਤ ਵਧੀਆ ਵੀਰ ਜੀ

  • @Punjabi_tadka746
    @Punjabi_tadka746 6 месяцев назад +2

    Very good 👍👍👍👍👍😊😊

  • @user-xk7jf3eo9i
    @user-xk7jf3eo9i 6 месяцев назад +1

    Bahut badhiya video ji

  • @ravindersandhu3618
    @ravindersandhu3618 6 месяцев назад +3

    Siraaaa video hundiya ne y ❤❤❤❤❤

  • @MandeepSingh-cl3sw
    @MandeepSingh-cl3sw 6 месяцев назад +2

    ❤❤❤

  • @seemabansal1671
    @seemabansal1671 6 месяцев назад +3

    🌹 Jai 🙏 mata 🙏 di 💚 Jai 🤎 mata 🖤 di 🌹🙏🙏💚🤎🖤🤍🖤🤍🖤💐🌹🌹

  • @gurjindersingh3638
    @gurjindersingh3638 6 месяцев назад +1

    Sari team nu sat Shri akal jatt sauda g 🙏 very super video all team good acting maja aa gaya g very salute g 👍🙏🥀💛🥀👌

  • @JaspalSingh-db9xi
    @JaspalSingh-db9xi 6 месяцев назад +6

    ਅੱਜ ਬੰਤ ਨੂੰ ਮਸਾਂ ਮੋਕਾ ਮਿਲਿਆ ਸੀ ਬੰਦਾ ਕੂਟਣ ਦਾ ਓ ਵੀ ਲਾਂਗਿਆ 😂😅

  • @user-uj6tg9gw1b
    @user-uj6tg9gw1b 6 месяцев назад +2

    Very good naic video

  • @user-ri6us8vp5b
    @user-ri6us8vp5b 6 месяцев назад +1

    ਸਤਿ ਸ੍ਰੀ ਅਕਾਲ ਬਾਈ ਜੀ ਸਾਰੀ ਟੀਮ ਨੂ ਤਹਿਸੀਲ ਜਗਰਾਉ ਜਿਲਾ ਲੁਧਿਆਣਾ ਪਿੰਡ ਚੌਕੀਮਾਨ ਨਾਮ ਜੱਸੀ ਕੰਮ ਡਰਾਇਵਰੀ

  • @GurpreetSingh-fq7di
    @GurpreetSingh-fq7di 6 месяцев назад +2

    Very nice video brother jinder always your videos mind blowing keep it up brother and your all team members work awesome 👍❤️🌹🙏🙏

  • @jatindersinghmaheyhappysin2976
    @jatindersinghmaheyhappysin2976 6 месяцев назад +2

    Very nice 💯

  • @brarjaggi8650
    @brarjaggi8650 6 месяцев назад +1

    Sirrra a ਬੰਤ ਪਰਧਾਨਬ

  • @jagatram3016
    @jagatram3016 6 месяцев назад +1

    Very nice video good work🎉🎉😂😂

  • @Pindaale813
    @Pindaale813 6 месяцев назад +1

    ਬਾਈ ਬੰਤ ਨੂੰ ਕਦੇ ਮਿਰਜ਼ਾ ਪੁਰ ਜਾਂਦੇ ਨੂੰ ਦਿਖਾ ਦਿਓ
    ਨਾਲੇ ਕਿਸੇ ਨੂੰ ਕੁੱਟਦਾ ਵੀ ਦਿਖਾਓ ਬਾਈ😅😅😅😅😅,..... ਪਿੰਡਾਂ ਆਲੇ (ਮਾਲਵਾ)

  • @harpreetbrar8639
    @harpreetbrar8639 6 месяцев назад

    Zira ਆਲੇ ਲਾਇਕ ਕਰੋ ਜੀ ਸਾਰੇ

  • @jagsirdhaliwal4932
    @jagsirdhaliwal4932 6 месяцев назад

    ਜੇ ਕਿਤੇ ਪੁਲ ਤੇ ਰਾਮੇ ਨਾਲ ਕਰਨੈਲ ਹੁੰਦਾ ਗੱਲ ਹੋਰ ਹੀ ਹੋਣੀ ਸੀ

  • @KuldeepRangi-lk8le
    @KuldeepRangi-lk8le 6 месяцев назад +1

    Bahut vadia video hai Ji very nice

  • @dalvirsingh7544
    @dalvirsingh7544 6 месяцев назад +1

    Bahut badhiya

  • @mustakkhan8950
    @mustakkhan8950 6 месяцев назад +1

    Bhot vadiya bai g ❤

  • @jasmersingh3945
    @jasmersingh3945 6 месяцев назад

    ਬੰਤ ਕਰਨੈਲ ਐਂਡ ਸਾਰੀ ਪਾਰਟੀ ਜ਼ਿੰਦਾਬਾਦ

  • @harmandhaliwal2842
    @harmandhaliwal2842 6 месяцев назад +1

    Very nice Video Bhai ji ❤❤❤

  • @ParmjitSidhu-gk9fq
    @ParmjitSidhu-gk9fq 6 месяцев назад +2

    👌👌👌👌👍👍👍

  • @gurmalSingh-ub3bb
    @gurmalSingh-ub3bb 6 месяцев назад +1

    Sira Bro 👌👌👌👌🙏

  • @shamshermotorlongowal5050
    @shamshermotorlongowal5050 6 месяцев назад

    ਜਸਰਾਜ ਸਿੰਘ ਬੋਪਾਰਾਏ ਰੋਮਾਣਾ ਪੱਤੀ
    ਵੀਡੀਓ ਬਹੁਤ ਪਸੰਦ ਆਈ