ਪਿੰਡ ਚ ਪਿਆ ਰੌਲਾ ਜਦੋ ਮਿਸਟਰੀ ਨੇ ਬਣਿਆ ਘਰ ਟਾਹ ਦਿੱਤਾ | JATT BEAT RECORD |HARMAN KAHAL | COMEDY VIDEO

Поделиться
HTML-код
  • Опубликовано: 4 фев 2025

Комментарии • 166

  • @HarjinderSingh-ce2be
    @HarjinderSingh-ce2be 10 месяцев назад +14

    ਬਾਈ ਇੰਦਰ ਤੇ ਬੰਤ ਦੀ ਜੋੜੀ ਬਾ ਕਮਾਲ ਆ।❤❤❤❤❤❤❤❤❤❤❤❤❤❤❤

  • @ਅਮਰਿੰਦਰਸਿੰਘਦੁੱਗਲ
    @ਅਮਰਿੰਦਰਸਿੰਘਦੁੱਗਲ 10 месяцев назад +23

    ਬੰਤ ਜੀ ਤੁਹਾਡੀ ਐਕਟਿੰਗ ਮਿਰਜ਼ਾ ਪੁਰ ਵਾਲੀ ਬਹੁਤ ਵਧੀਆ ਲੱਗਦੀ ਸੀ

  • @PalaAULAKH
    @PalaAULAKH 10 месяцев назад +73

    ਆ ਗਿਆ ਉਏ ਬੰਤ ਪ੍ਰਧਾਨ ਆ ਗਿਆ ਉਏ ਨਾਲ ਭਾਗੂ ਆ ਆਜੋ ਫੇਰ ਜਿਹੜੇ ਜਿਹੜੇ ਵੀਰ ਭਾਗੂ ਤੇ ਬੰਤ ਪ੍ਰਧਾਨ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਹਾਜ਼ਰੀ ਲਵਜੂ ਬਾਈ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾ ਨੂੰ ਲਵਜੂ ਬਾਈ ਜੀ ❤ਬਹੁਤ ਸੋਹਣੀ ਵੀਡੀਓ ਆ ❤❤👌👌👍👍

    • @NirmlaBali
      @NirmlaBali 10 месяцев назад

      ❤❤❤❤🎉🎉🎉🎉🎉❤❤❤❤🎉🎉🎉🎉❤❤❤❤❤🎉🎉🎉🎉❤❤❤❤🎉🎉🎉🎉🎉❤❤❤❤🎉🎉🎉🎉❤❤❤❤❤🎉🎉🎉🎉❤❤

    • @NirmlaBali
      @NirmlaBali 10 месяцев назад

      ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉

    • @davinderkarnania2159
      @davinderkarnania2159 8 месяцев назад +1

      ਬੰਤ ਬਾਈ ਸੱਚੀ ਸਿਰਾ ਕਰਤੀ ਸਾਰਿਆਂ ਨੂੰਪਿੱਛੇ ਕਰ ਗਿਆ

  • @vickygill176
    @vickygill176 10 месяцев назад +3

    ਸਿਰਾ ਗੱਲ ਬਾਤ ਮਿੱਤਰੋ ਭੂਰੇ ਬਾਈ ਤੇ ਬੰਤ ਪ੍ਰਧਾਨ 😂❤❤❤❤

  • @wazirsingh6682
    @wazirsingh6682 19 дней назад +2

    ਜੇ ਜੱਟ ਮਿਸਤਰੀ ਬਨ ਜਾਨ ਤਾਂ ਤਰਖਾਣਾਂ ਨੂੰ ਕੋਣ ਪੁੱਛੇ ਵੱਲੋਂ ਮਿ ਵਜ਼ੀਰ ਸਿੰਘ ਸੂਲਰ ❤❤❤❤❤😂😂🎉🎉

  • @jasvirsingh8186
    @jasvirsingh8186 9 месяцев назад +5

    ਆ ਗਿਆ ਬੰਤ ਪ੍ਧੀਨ ਤੇ ਭਾਗੂ ਛਾਜਲੀ ਵਾਲਾ ਬਹੁਤ ਵਧੀਆ ਵੀਡੀਓ ਜੀ ਜਸਵੰਤ ਸਿੰਘ ਕਟਾਰ ਸਿੰਘ ਵਾਲਾ

  • @kulwantsinghdeol9695
    @kulwantsinghdeol9695 10 месяцев назад +11

    ਮਿਰਜ਼ਾ ਪੁਰ ਵਾਲੇ ਬੰਤ ਪ੍ਰਧਾਨ ਜੀ ❤

  • @Santa_singh_
    @Santa_singh_ 10 месяцев назад +22

    ਬੰਤ ਪ੍ਰਧਾਨ ਬਣਿਆ ਮਿਸਤਰੀ ਬਹੁਤ ਵਧੀਆ ਐਕਟਿੰਗ ਹੈ ਸਾਰੀ ਟੀਮ ਦੀ

  • @PalaAULAKH
    @PalaAULAKH 10 месяцев назад +10

    ਬਾਈ ਬੰਤ ਪ੍ਰਧਾਨ ਤਾ ਆਪਣੀ ਮਰਜ਼ੀ ਕਰੂ ਬੰਤ ਪ੍ਰਧਾਨ ਤਾਂ ਸਾਰੀਆਂ ਕੰਧਾਂ ਢਾਹ ਕੇ ਦੁਬਾਰਾ ਬਣਵਾਉਗਾ ਲਵਜੂ ਬਾਈ ਜੀ ਤਿੰਨ ਸੋ ਤਾਂ ਚਾਲੀ ਮੰਗ ਵਾਲਾ ❤❤👌👌👍👍

  • @ravindersingh298
    @ravindersingh298 10 месяцев назад +21

    ਬੰਤ ਪ੍ਰਧਾਨ ਵਰਗਾ ਨਹੀਂ ਹੋ ਸਕਦਾ ਕੋਈ ❤

  • @jaswinderkaurandkishankuma8362
    @jaswinderkaurandkishankuma8362 10 месяцев назад +8

    ਬੰਤ ਨੇ ਰੌਣਕ ਲਾ ਦਿੱਤੀ 😂😂😂

  • @NsreshKumar-d2g
    @NsreshKumar-d2g 10 месяцев назад +3

    ❤ ਭਾਗੁ ਬਾਈ ਜੀ ਬੰਤ ਦੀ ਐਕਟਿੰਗ ਬਹੁਤ ਵਧੀਆ ਜੀ ਵੀਡੀਓ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤

  • @SukhwinderSingh-wq5ip
    @SukhwinderSingh-wq5ip 10 месяцев назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤❤

  • @GurpreetSingh-ew3de
    @GurpreetSingh-ew3de 10 месяцев назад +6

    ਬੰਤ ਵੀ ਬਹੁਤ ਸੋਹਣੀ ਅਟਿੰਗ ਕਰ ਦਾ ਏ 👍👍👍

  • @gurjindersingh3638
    @gurjindersingh3638 10 месяцев назад +1

    ਮਿਰਜ਼ਾ ਪੁਰ ਵਾਲੇ ਬੰਤ ਪ੍ਧਾਨ ਜੀ ਕਮਾਲ ਕਰ ਤੀ ਵੈਰੀ ਗੋਂਡ 🙏👍

  • @jattdhaliwal9379
    @jattdhaliwal9379 10 месяцев назад +12

    ਬੰਤ ਕਾਲੀ ਦੁਨਿਆ ਦਾ ਪ੍ਰਧਾਨ ਜ਼ਿੰਦਾਬਾਦ

  • @randhirsingh8223
    @randhirsingh8223 10 месяцев назад +1

    Blle Blle Blle Bant aa gia. Dil bahut khush ho gia dekhke.

  • @IqbalSandhu-pb5cv
    @IqbalSandhu-pb5cv 10 месяцев назад +8

    ਬੰਤ ਪ੍ਧਾਨ ਜਿੰਦਾਬਾਦ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ

  • @gurvailsingh3849
    @gurvailsingh3849 10 месяцев назад +16

    ਭਾਗੂ ਵੀਰ ਮਾਲਦਾਰ ਛੜਾ ਕਿਉ ਨਹੀ ਪਾਂਦਾਂ ਵੀਰ ਮੈ USA ਹਾਂ ਜਦੋ ਰਾਤ ਨੂੰ ਸਟੋਰ ਬੰਦ ਕਰਕੇ ਜਾਕੇ ਤੇਰੀ ਵਿਡੀਉ ਦੇਖਦਾ ਸੀ ਸਾਰਾ ਥਿਕੇਵਾ ਲੈ ਦਾ ਸੀ ਹੁਣ ਮੈਂ ਤੇਰੇ ਨਾਲ ਨਰਾਜ਼ ਹਾਂ ਛੇਤੀ ਪਾਵੇ ਵਿਡਿਉ ਵੀਰ ਗੁੱਸਾ ਨਹੀ ਕਰਨਾ ਜੀ

  • @BhupinderSingh-yg8cg
    @BhupinderSingh-yg8cg 10 месяцев назад +11

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ ਜ਼ਿੰਦਾਬਾਦ।

  • @jassibarnala1460
    @jassibarnala1460 10 месяцев назад +5

    Bant pradhan Kali duniya Da betaj Badshah 😂

  • @GurpreetSingh-fq7di
    @GurpreetSingh-fq7di 10 месяцев назад +2

    Bant Y di acting superb ❤️👍🌹🙏🙏

  • @msf5937
    @msf5937 10 месяцев назад +5

    ਬੰਤ ਪ੍ਰਧਾਨ ਨੇ ਲਾਤਾ ਸਿਰਾ ਭਾਗੂ ਨੂੰ ਤਾ ਗੱਲ ਨੀ ਕਰਨ ਦਿਤੀ ਬਹੁਤ ਵਧੀਆ ਰਾਜ ਸਿੱਧੂ ਫਾਜ਼ਿਲਕਾ

  • @KuldeepSingh-br3dn
    @KuldeepSingh-br3dn 10 месяцев назад

    Bant bai te bhagu bai ta sira gal bat👍👍👍👍

  • @amarjitsingh1946
    @amarjitsingh1946 10 месяцев назад

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @shamandeep1981
    @shamandeep1981 10 месяцев назад

    😂😂😂love you bant pardan ji😅😅😅😅😅😅😅😅

  • @VeerpalkaurVeerpalkaur-d5i
    @VeerpalkaurVeerpalkaur-d5i 4 месяца назад +1

    ਬੰਤ ਮਿਸਤਰੀ ਜਿੰਦਾਬਾਦ 😂😂😂😂😂😂

  • @HappySingh-vf9mt
    @HappySingh-vf9mt 10 месяцев назад +2

    ਬੰਤ 👌👌👌😍

  • @ManpreetSingh-nb1li
    @ManpreetSingh-nb1li 10 месяцев назад +1

    ਲਾਟੂ ਤਾਂ ਅਮਬਾਲੇ ਕੰਨੀ ਤੁਰਿਆ ਫਿਰਦਾ । 😅😅😅

  • @jagseersingh4506
    @jagseersingh4506 10 месяцев назад

    GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉

  • @NKCONSTRUCTIONNALAGARHH.P
    @NKCONSTRUCTIONNALAGARHH.P 4 месяца назад +1

    ਬਾਈ ਜੀ ਤੁਸੀ ਬੀ ਨਮੇ ਸਾਪ ਕਾੜਦੇ ਹੋ ਜੀ ਸਾਡੀ ਮਿਸਤਰੀ ਵਾਲੀ ਲਾਈਨ ਰੇਗੀ ਸੀ ਉਦੇ ਤੇ ਵੀ ਤਵਾ ਲਗਾ ਦਿੱਤਾ ਜੀ ਖਿੱਚ ਰੱਖੋ ਕਾਮ ਜੀ 😂😂😂😂

  • @kamalgurusar5432
    @kamalgurusar5432 10 месяцев назад +3

    ਬੰਤ ਗੁੱਡ ਆ

  • @sodhibajwa8191
    @sodhibajwa8191 10 месяцев назад +3

    ਬੰਤ ਬਾਈ ਤੂੰ ਸਿਰਾ ਯਾਰ❤❤

  • @TinkuMaan-o9w
    @TinkuMaan-o9w 10 месяцев назад +5

    ਬੰਤ ਜੱਟ ਸੌਦਾ ਟੀਮ ਛੱਡ ਦਿੱਤੀ ❤

  • @charanjeetgill1708
    @charanjeetgill1708 10 месяцев назад

    ਬਹੁਤ ਵਧੀਆ ਵੀਡੀਓ ਜੀ ਜੇ ਕਿਤੇ ਬੰਤ ਪ੍ਰਧਾਨ ਭਾਗੂ ਵੀਰਾ ਜੱਸਾ ਧੂੱਤਾ ਚੰਦ ਵਾਦਰਾਂ ਵਾਲਾ ਬੰਤ ਵਾਦਰਾਂ ਕਰਨੈਲ ਲਾਡੀ ਅਨਮੋਲ ਜਿੰਦਰ ਬੁੱਗਰ ਸੰਦੀਪ ਅਨਮੋਲ ਰਾਜ ਫੋਜੀ ਮਾਨਸਾ ਕਾਕਾ ਸਿੰਘ ਬਾਪੂ ਉੱਭੀਆ ਵਾਲਾ ਬੇਬੇ ਸੀਬੋ ਲਾਭੋ ਪ੍ਰੀਤ ਭੈਣ ਬੱਬੂ ਭੈਣ ਦਿੱੜਬਾ ਚਰਨਜੀਤ ਕੌਰ ਅਮਨ ਭੈਣ ਸਾਰੇ ਰਲ ਮਿਲ ਕੇ ਇੱਕ ਵੀਡੀਓ ਬਣਾਉਣ ਸਾਂਝਾ ਵੱਡਾ ਪਰਿਵਾਰ ਤਾਂ ਬਹੁਤ ਹੀ ਵਧੀਆ ਸੋਹਣੀ ਵੀਡੀਓ ਬਣੇਗੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਵਾਹਿਗੁਰੂ ਕਿਰਪਾ ਕਰਨ ਆਪਸ ਵਿੱਚ ਸਾਰਿਆਂ ਦਾ ਮੋਹ ਪ੍ਰੇਮ ਬਣਿਆ ਰਹੇ ਜੀ

  • @jagseersingh4506
    @jagseersingh4506 10 месяцев назад

    SIRRRRA ACTING BAI BANT AND INDER BHAGGU AND ALL'TEAM LOVE YOU TRUCK 🚛🚛🚛🚛 BHAR K ❤❤

  • @Entertainmentjunction1313
    @Entertainmentjunction1313 10 месяцев назад +2

    Bant siraa 😂😂😂

  • @RajSingh-zf3ty
    @RajSingh-zf3ty 10 месяцев назад +7

    ਬੰਤ ਪ੍ਰਧਾਨ ਤਾਂ ਸਿਰਾਂ ਕਰਾਉਂਦਾ😂

  • @kulvirdullat9876
    @kulvirdullat9876 10 месяцев назад

    Very nice bro 👍👌🌹 Longowal

  • @jagseerSeera-pm7nz
    @jagseerSeera-pm7nz 10 месяцев назад +1

    Very nice ❤

  • @suchasingh3466
    @suchasingh3466 10 месяцев назад

    Very nice video🙏🙏👌👌👌👌

  • @GurpreetSingh-fq7di
    @GurpreetSingh-fq7di 10 месяцев назад

    Very nice video brother inder always your videos superb 👍🌹🌹🙏🙏

  • @jejrjndjdjd8591
    @jejrjndjdjd8591 10 месяцев назад +1

    ਮਿਸਤਰੀ ਗੱਲਤ ਆ ਬਾਈ ਜੀ ਲਿਖਤ ਵਿਚ ਧਿਆਨ ਨਾਲ ਕਮੇਟ ਪੜੋ ਜੀ 😊

  • @BalwindersinghDhaliwal-v1v
    @BalwindersinghDhaliwal-v1v 8 месяцев назад +1

    ਬੰਤ ਪ੍ਰਧਾਨ ਜਿੰਦਾਬਾਦ

  • @kuldeepkaur2465
    @kuldeepkaur2465 10 месяцев назад

    ਭਾਗੂ ਵੀਰੇ ਐਹੋ ਜਿਹਾ ਮਿਸਤਰੀ ਨਾਂ ਲਾਈਂ ਜਿਹੜਾ ਨੁਕਸਾਨ ਕਰਾਉਣ ਨੂੰ ਫਿਰਦਾ ਸਾਡੇ ਘਰੇ ਲਗਾ ਹੁੰਦਾ ਤਾਂ ਮੈਂ ਚੰਨੇ ਬਚਾਉਂਦੀ ਐਹੋ ਨੂੰ ਟੰਬੇ ਮਾਰ ਕੇ ਕੱਢੋ ਘਰੋਂ ਇਹਦੇ ਨਾਲੋਂ ਐਵੇਂ ਹੀ ਚੰਗੇ ਓ ਵੱਡਾ ਮਿਸਤਰੀ ਲਫੜੇ ਲਾਉ 😂😂😅

  • @devindersingh4534
    @devindersingh4534 10 месяцев назад

    ਬਹੁਤ ਵਧੀਆ ਵੀਡੀਓ ਆ ਜੀ

  • @AvtarSinghBaidwan-mq2vs
    @AvtarSinghBaidwan-mq2vs 10 месяцев назад

    Very nice video bhagi bay d teemji

  • @pargat.sher.gill.2870
    @pargat.sher.gill.2870 10 месяцев назад +2

    ਬਾਈ ਇੰਦਰਾ ਬੰਤ ਨਾਲ ਸੀਰੀ ਵਾਲੀ ਵੀਡੀਓ ਬਣਾ😂😂😂😂

  • @BabbuSingh32317
    @BabbuSingh32317 10 месяцев назад

    Bant😮😮😂😂 ਪ੍ਰਧਾਨ 😮😮

  • @AmandeepSingh-bu4wn
    @AmandeepSingh-bu4wn 10 месяцев назад

    ਬਹੁਤ ਵਧੀਆ ਜੀ

  • @HarjinderSingh-tg2vf
    @HarjinderSingh-tg2vf 10 месяцев назад +3

    ਸਿਰਾਂ ਕਵਾਉ ਗਾ

  • @Sabkabhai82
    @Sabkabhai82 10 месяцев назад

    Very nice video ❤Chandigarh

  • @harwindersinghdhindsa585
    @harwindersinghdhindsa585 10 месяцев назад

    Very nice 🎉

  • @karansspookeystory7365
    @karansspookeystory7365 10 месяцев назад +1

    Good

  • @ginnisidhu4718
    @ginnisidhu4718 10 месяцев назад

    V v good video a

  • @mooslmoosl8389
    @mooslmoosl8389 10 месяцев назад

    ਖਿੱਚ ਕੇ ਰੱਖ ਭਾਗ ਸਿੰਘ

  • @Sukhvindersingh1313-i2b
    @Sukhvindersingh1313-i2b 10 месяцев назад +1

    ਪਿੰਡ ਖਾਲੀ ਕਰਾਦੋ ਕਿਤੈ ਕੰਧ ਨਾ ਡਿੱਗ ਜਾਵੇ😂 ਟੈਕ ਵੀ ਥਰੀਹ ਡੈ hd ਵਾਲਾ ਬਨਾਓ ਜੀਦੈ ਵਿੱਚ ਸਭ ਕੁਝ ਦਿਸੈ ਬੰਤ ਬਦਮਾਸ ਤੋ ਮਿਸਤਰੀ ਬੱਣ ਗਿਆ ਝੋਲਾ ਵੀ ਵੱਡਾ ਕੱਰਲਿਆ

  • @Manjeetsingh-i6p2y
    @Manjeetsingh-i6p2y 10 месяцев назад

    Ghant video

  • @babbusingh4877
    @babbusingh4877 10 месяцев назад

    Sera ander baai😂😅

  • @RajinderSingh-ui9rj
    @RajinderSingh-ui9rj 9 месяцев назад

    ਇਹ ਬਚਾਉਣਗੇ ਪੰਜਾਬ ਨੂੰ , ਮਿਸਤਰੀ ਵੀ ਲਿਖਣਾ ਨਹੀ ਆਉਂਦਾ
    ਸ਼ਾਬਾਸ਼ ਵੀ ਤਾਂ ਬਣਦੀ ਹੈ ਇਹੋ ਜੇ ਯੋਧੇ ਦੀ।

  • @RajvinderSingh-kw8vg
    @RajvinderSingh-kw8vg 10 месяцев назад +4

    ਬੰਤ ਪ੍ਰਧਾਨ ਲਵਜੂ ਟਰਾਲੀ ਭਰਕੇ, ਕਾਲਾ ਦਰਾਜ

  • @jaseerdassnathdass8544
    @jaseerdassnathdass8544 10 месяцев назад

    Good 22g

  • @HardevSingh-vx3rl
    @HardevSingh-vx3rl 10 месяцев назад

    ਬੰਤੇ ਬਿਨਾਂ ਜਟ ਸੌਦਾ ਫੇਲ ਹੋ ਗਿਆ

  • @HarjitSingh-ji6wr
    @HarjitSingh-ji6wr 10 месяцев назад

    ਸਿਰਾਂ ਬਾਈ ( ਹਰਜੀਤ ਸਿੰਘ ਕਲਸੀ ਭੁੱਲਰ ਹੇੜੀ)

  • @smartphonedoctor1242
    @smartphonedoctor1242 10 месяцев назад

    Bant bhut vdia acting

  • @harmandhaliwal2842
    @harmandhaliwal2842 10 месяцев назад

    Nice Video

  • @Uljantania
    @Uljantania 10 месяцев назад +1

    ਬੰਤis ਸਿਰਾ

  • @sukhisukh500
    @sukhisukh500 5 месяцев назад

    Bnt mainu kde dikhea ni hreohomes vich 14 mnjil plstar krda 😂😂😂

  • @rajadhaliwal7831
    @rajadhaliwal7831 10 месяцев назад +2

    ਬੰਤ ਪ੍ਰਧਾਨ

  • @SandeepSingh-pv8ih
    @SandeepSingh-pv8ih 10 месяцев назад

    Good. Ji

  • @HarjinderSingh-cf5fr
    @HarjinderSingh-cf5fr 10 месяцев назад

    Bant sirraaaa love u

  • @goodhealthsecrets3686
    @goodhealthsecrets3686 10 месяцев назад +2

    ਪ੍ਰਧਾਨ ਬੰਤ ਜੱਟ ਸੋਦਾ ਵਾਲੀਆਂ ਚੋਣਕਾ ਲਾਈ ਜਾਦੇ ਜੱਟ ਬੀਟ ਤੇ 😂😂

  • @varindersinghbagga8559
    @varindersinghbagga8559 10 месяцев назад +1

    Bant mistri jindabaad

  • @Ramandeepsingh-yt8ce
    @Ramandeepsingh-yt8ce 10 месяцев назад

    Very nice video

  • @jaspalbrar7422
    @jaspalbrar7422 10 месяцев назад +1

    ਬੰਤ ਜ਼ਿੰਦਾਬਾਦ

  • @lakhvirsinghdulamsar3
    @lakhvirsinghdulamsar3 10 месяцев назад +5

    ਬੰਤ ਸਿੰਘ ਜਿੰਦਾ ਬਾਦ

  • @babbudhuri8994
    @babbudhuri8994 10 месяцев назад

    ਜੇ ਨਾਲ ਬੀਰਾ ਬਾਬਾ ਹੁੰਦਾ ਤਾ ਸਿਰਾ ਹੋ ਜਾਦਾ

  • @ਅਮਰਿੰਦਰਸਿੰਘਦੁੱਗਲ
    @ਅਮਰਿੰਦਰਸਿੰਘਦੁੱਗਲ 10 месяцев назад +1

    ਦੁੱਗਲ ਜੀ ਰਾਜਪੁਰਾ ਪਟਿਆਲਾ ਤੋਂ

  • @hardeepsinghsingh7016
    @hardeepsinghsingh7016 10 месяцев назад

    Very funny 🤣

  • @SukhwinderSingh-qn4rj
    @SukhwinderSingh-qn4rj 10 месяцев назад

    Very good 👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤❤

  • @satwal4941
    @satwal4941 9 месяцев назад

    Bant mistri 😂

  • @official_rajput1413
    @official_rajput1413 10 месяцев назад

    Lamk ke plaster😂😂😂😂

  • @karanbaraich2300
    @karanbaraich2300 10 месяцев назад

    Nyc

  • @mehmudhassan8994
    @mehmudhassan8994 10 месяцев назад

    Nice movie ❤

  • @jasveersingh5284
    @jasveersingh5284 10 месяцев назад

    Very good 👍 👏 👌

  • @harmitsingh6691
    @harmitsingh6691 10 месяцев назад

    Very good

  • @sukhjinderseerha7917
    @sukhjinderseerha7917 10 месяцев назад

    ਬੰਤ ਵਾਈ ਸਿਰਾ ਕਰ ਤਾ

  • @inderchahal4339
    @inderchahal4339 10 месяцев назад +1

    ਬੰਤ ਪ੍ਰਦਾਨ

  • @Bopari29
    @Bopari29 10 месяцев назад

    Nyc❤

  • @smartphonedoctor1242
    @smartphonedoctor1242 10 месяцев назад

    Bant sira

  • @pardhanstikerartskheri3688
    @pardhanstikerartskheri3688 Месяц назад

    ਘਰ ਟਾਹ ਨੀ ਢਾਹ ਦਿੱਤਾ

  • @babbusingh4877
    @babbusingh4877 10 месяцев назад

    Part 2 karo

  • @boharsingh7725
    @boharsingh7725 10 месяцев назад

    👍👍👍👍👍👌👌👌👌👌

  • @gurpreetnagra5865
    @gurpreetnagra5865 10 месяцев назад

    Nice

  • @Rajmember07
    @Rajmember07 10 месяцев назад

    ❤❤❤❤❤ love you

  • @Amansingh-ey5iv
    @Amansingh-ey5iv 10 месяцев назад

    😂😂😂❤❤

  • @sushilsingla7234
    @sushilsingla7234 9 месяцев назад

    Bhagu is best acting

  • @gurdeepsingh7283
    @gurdeepsingh7283 10 месяцев назад

    very funny😃😃😃😃

  • @BalvinderSingh-cfsaufi4vu
    @BalvinderSingh-cfsaufi4vu 9 месяцев назад

    😊😊

  • @MandeepKaur-tl4ow
    @MandeepKaur-tl4ow 10 месяцев назад

    Nice pic