ਪੈਂਚਰਾਂ ਆਲੇ ਨੇ ਚਾੜ ਤਾ ਚੰਦ । ਸਾਈਕਲ ਨਹਿਰ ਚ ਛੁੱਟਤਾ । Latest punjabi comedy video 2024

Поделиться
HTML-код
  • Опубликовано: 2 янв 2025

Комментарии •

  • @beantsingh4095
    @beantsingh4095 5 месяцев назад +24

    ਜਿੰਦਰ ਵੀਰ ਜੀ ਆਪ ਜੀ ਨੇ ਹਰ ਤਰ੍ਹਾਂ ਦੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੇ ਰਹੇ ਵਹਿਗੁਰੂ ਜੀ ਮੇਹਰ ਕਰੋ ਜੀ ਪੰਜਾਬ ਪੰਜਾਬੀਆਂ ਦੀ ਸ਼ਾਨ ਹੈ ਜਿੰਦਰ ਵੀਰ

  • @jashansidhu9450
    @jashansidhu9450 5 месяцев назад +7

    ਜੱਟ ਸਾਉਂਦੇ ਵਾਲੇ ਓ ਸਾਰੀਆਂ ਦੀ ਐਕਟਿੰਗ ਸਿਰਾਂ

  • @sarvansinghgill4702
    @sarvansinghgill4702 5 месяцев назад +4

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਕੀਤੀ

  • @SarbjeetkaurMaan-e7x
    @SarbjeetkaurMaan-e7x 5 месяцев назад +11

    C ਬਹੁਤ ਵਧੀਆ ਵੀਡੀਓ ਜਿੰਦਰ ਬਾਈ🎉🎉🎉

  • @AnterDhaliwalPB31
    @AnterDhaliwalPB31 5 месяцев назад +11

    ਬਹੁਤ ਸੋਹਣੀ ਵੀਡਿਓ ਆਂ ਜਿੰਦਰ ਬੁੱਗਰ ਵੀ ਸਿਰਾ ਕਰਾ ਦਿੰਦਾ ਬਾਕੀ ਸਾਰਿਆਂ ਦੀ ਐਕਟਿ ਗ ਬਹੁਤ ਵਧੀਆਂ ਲਵ ਯੂ ਸਾਰੀ ਜੱਟ ਸੋਦਾ ਟੀਮ ਨੂੰ❤👍👍👍👍👍👍👍

  • @championgamemap6485
    @championgamemap6485 5 месяцев назад +55

    ❤😂ਜਿੰਦਰ ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤

  • @JaswinderSingh-vo3ye
    @JaswinderSingh-vo3ye 5 месяцев назад +5

    ਬਹੁਤ ਵਧੀਆ ਵੀਡੀਓ ਜਿੰਦਰਾ ਤਰੱਕੀਆਂ ਹੌਣ

  • @ManpreetDhaliwal-w1b
    @ManpreetDhaliwal-w1b 4 месяца назад +3

    Bugri aye ਫਿਰਦੇ ਨੇ ਸਾਡੇ ਨਮੋਲ wale ❤🎉😂

  • @JagjeetSingh-bq4og
    @JagjeetSingh-bq4og 5 месяцев назад +2

    ਬਹੁਤ ਵਧੀਆ ਵੀਡੀਓ ਹੈ ਜਿੰਦਰ ਬਾਈ ਜ਼ਿੰਦਾਬਾਦ

  • @PalaAULAKH
    @PalaAULAKH 5 месяцев назад +14

    ਜਿੰਦਰਾ ਬਹੁਤ ਸੋਹਣੀ ਵੀਡੀਓ ਆ ਕਰਨੈਲ ਦੀ ਐਕਟਿੰਗ ਵੀ ਜਮਾ ਸਿਰਾ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @GulabKhan-xz5um
    @GulabKhan-xz5um 5 месяцев назад +3

    ਬਹੁਤ ਵਧੀਆ ਵੀਡੀਓ ਫਤਿਹਗੜੀਆ ਖਾਨ

  • @JaspreetSingh-c6x
    @JaspreetSingh-c6x 5 месяцев назад +4

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍

  • @maan.saab.ghumiara
    @maan.saab.ghumiara 5 месяцев назад +3

    O baba tup tan ਮੋਟਰਸਏਕਲ di a

  • @GuruDavdass
    @GuruDavdass 5 месяцев назад +6

    ਜਹਾਜ਼ 47 ਚ ਆਈਆਂ ਤੇਰੈ ਪਿੰਡ ਪੇੰਚਰ ਲਾਤਾ ਭੁਗਤਣੀ ਦਿਆ ਜਿੰਦਰਾ

  • @SukhwinderSingh-wq5ip
    @SukhwinderSingh-wq5ip 5 месяцев назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤

  • @Sh4d1ng
    @Sh4d1ng 5 месяцев назад +4

    ਜਿੰਦਰ ਨੇ ਬਹੁਤ ਹਾਸੇ ਪਾਏ 😂

  • @amarjitsingh1946
    @amarjitsingh1946 4 месяца назад +2

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤❤

  • @rajabrar7879
    @rajabrar7879 5 месяцев назад +4

    ਬਹੁਤ ਵਧੀਆ ਜਿੰਦਰ ਬਾਈ ਜੀ

  • @ParmjeetsinghMaan
    @ParmjeetsinghMaan 5 месяцев назад +1

    ਬਹੂਤ।ਵਧੀਆ।ਜੀ।ਧੰਨਵਾਦ।ਜੀ।ਮਨੋਰੰਜਨ।ਵੀਡੀਊ।ਛੋਟਾ।ਵੀਰ।ਜਿੰਦਰ।ਬੁੱਗਰ

  • @KulwinderKaur-e9x9u
    @KulwinderKaur-e9x9u 5 месяцев назад +3

    ਬਹੁਤ ਵਧੀਆ👍💯👍💯👍💯👍💯👍💯

  • @Loyal__munda01
    @Loyal__munda01 5 месяцев назад +1

    Yr aw simple video gahint siraa hundia Jatt sauda chenal Walia nalo baki o v thik a aw simple siraaa y❤❤

  • @surendersheoran1696
    @surendersheoran1696 5 месяцев назад +6

    Surender sheoran kheowali sirsa nice video

  • @KamalDeep-gs2bt
    @KamalDeep-gs2bt 5 месяцев назад +3

    Kaint Baba sirraaaa

  • @gurjeetsingh5877
    @gurjeetsingh5877 5 месяцев назад +5

    ਬਹੁਤ ਵਧੀਆ

  • @clairevandenhoeke794
    @clairevandenhoeke794 5 месяцев назад +1

    Jindet ❤❤❤bayi siraaaa love you bayi g and sari teem nu ♥

  • @dhariadalla4976
    @dhariadalla4976 5 месяцев назад +3

    ਬਹੁਤ ਵਧੀਆ ਜੀ

  • @sukhdeepsidhu2342
    @sukhdeepsidhu2342 5 месяцев назад +3

    ਬਹੁਤ ਵਧੀਆ ਵੀਡੀਓ 🎉🎉🎉

  • @GurpreetSingh-fq7di
    @GurpreetSingh-fq7di 5 месяцев назад +1

    Very nice video brother jinder always your videos superb and your all team members work awesome 👍🌹❤️🙏🙏

  • @harmandhaliwal2842
    @harmandhaliwal2842 5 месяцев назад +3

    Very nice Video Bhai ji ❤❤

  • @balkarsingh-nn5le
    @balkarsingh-nn5le 5 месяцев назад +1

    ਬਹੁਤ ਵਧੀਆ 😂😂😂😂😂❤

  • @ManpreetSingh-ph4fe
    @ManpreetSingh-ph4fe 5 месяцев назад +9

    ਬਾਈ ਜੀ ਸਤਿ ਸ੍ਰੀ ਆਕਾਲ ਬਾਈ ਜੀ ਕਾਲੀ ਦੁਨੀਆਂ ਦੇ ਪ੍ਰਧਾਨ ਨੂੰ ਵੀ ਸ਼ਾਮਿਲ ਕਰੋ ਉਸ ਦੇ ਬਿਨਾਂ ਗੱਲ ਨਹੀਂ ਬਣਦੀ ਕਿਰਪਾ ਕਰਕੇ ਬਾਈ ਬੰਤ ਸਿੰਘ ਜੀ ਨੂੰ ਸ਼ਾਮਲ ਕੀਤਾ ਜਾਵੇ ਆਪ ਜੀ ਦੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ ਧੰਨਵਾਦ ਜੀ

  • @Preetv-d9j
    @Preetv-d9j 5 месяцев назад +2

    Jindera bahut😂😂😂😂😂

  • @urmindersamra2974
    @urmindersamra2974 5 месяцев назад +1

    ਕਹਿਣ ਨੂੰ ਜੋ ਭਰਜੀ ਕਹੀ ਜਾਣ ਲੋਕ ਪਰ ਕੋਈ ਮੂੰਹ ਸਿਰ ਨੀ ਵੀਡੀਓ ਦਾ ਗੁੱਸਾ ਨਾ ਕਰੀ ਭਾਊ ਕਈ ਵਾਰ ਬਹੁਤ ਵਧੀਆ ਰੋਲ ਹੁੰਦਾ ਵੀਡੀਓ ਚ ਤੇਰਾ ਪਰ ਏਹ ਵੀਡੀਓ ਚ ਕੁਛ ਨੀ ਵਧੀਆ ਨਾ ਕੋਈ ਸਟੋਰੀ ਨਾ ਕੋਈ ਗੱਲ ਬਾਤ ਬਣੀ
    ਸੀਰੀਅਸ ਜੇ ਰੋਲ ਬਹੁਤ ਵਧੀਆ ਹੁੰਦੇ ਆ ਤੇਰੇ ਜਿੰਦਰਾ ਕਮੇਡੀ ਵਾਲੇ ਰੋਲ ਚ ਐਕਟਿੰਗ ਓਵਰ ਹੋ ਜਾਦੀ ਆ ਦੂਜੀ ਗੱਲ ਨਹਿਰ ਵਿੱਚ ਸਾਇਕਲ ਸੁੱਟ ਦੇ ਕਿਹੜਾ ਸੀਨ ਆ
    ਵਧੀਆ ਵੀਡੀਓ ਹੁੰਦੀਆ ਪਰ ਏਹੋ ਜੀਆ ਵੀਡੀਓ ਤੋ ਗੁਰੇਜ ਕਰੋ ਜਿੰਨਾ ਦਾ ਮੂੰਹ ਸਿਰ ਹੀ ਨਹੀ ਬਣਦਾ ਧੰਨਵਾਦ
    ਪਤਾ ਨੀ ਸਾਡੇ ਲੋਕ ਹੀ ਏਹੋ ਜੀ ਕਮੇਡੀ ਵੇਖਣ ਵਾਲੇ ਹੀ ਨੇ ਜੋ ਕਹੀ ਜਾਦੇ ਆ ਬਹੁਤ ਹਾਸੇ ਪਾਏ ਸਿਰਾ ਵੀਡੀਓ
    ਜੇ ਏਹੋ ਜੀ ਵੀਡੀਓ ਤੇ ਲੋਕ ਕਮੈਟ ਕਰਕੇ ਕਹੀ ਜਾਦੇ ਆ ਸਿਰਾ ਗੱਲ ਬਾਤ ਫੇਰ ਤੁਸੀ ਸਹੀ ਓ

  • @gurdeepaujla1442
    @gurdeepaujla1442 5 месяцев назад +2

    Very nice video

  • @DavinderSingh-k9g
    @DavinderSingh-k9g 5 месяцев назад +2

    ਬਹੁਤ ਬਹੁਤ ਵਧਾਈ ਵੀਰ ਜੀ 😂😂😂😂😂😂😅

  • @Baljeetbrarchhattiana
    @Baljeetbrarchhattiana 5 месяцев назад +2

    Good ji 👍👍👍👍

  • @SandipDhillon-PB46Vall
    @SandipDhillon-PB46Vall 5 месяцев назад +1

    ❤ ❤ ਬਹੁਤ ਵਧੀਆ ਜੀ ❤ ❤

  • @sonukahlon6883
    @sonukahlon6883 5 месяцев назад +1

    ਆ ਗਈ ਜਿੰਦਰ ਦੀ ਨਵੀਂ ਵੀਡਿਓ ਪੇਸ਼ਕਸ਼ 😂

  • @GurdeepAntwal-r2c
    @GurdeepAntwal-r2c 5 месяцев назад +1

    ਬਾੲਈ ਬਹੁਤ ਦਿਨਾ ਬਾਦ ਸੁਣੀਅਆ ਕੇ ਕੁੱਤੇ ਫੈਲ ਆ ਹਾਹਾ 😅

  • @sukhdhillonpb4671
    @sukhdhillonpb4671 5 месяцев назад +1

    ਵੀਡੀਓ ਵਧੀਆ ਸੇਰਾ ਤੇ ਲਾਡੀ ਸੁਰੂ ਚ ਆਏ ਛੈਕਲ ਬਣਨਾ ਦੇ ਕੇ ਸਾਰੀ ਵੀਡੀਓ ਚ ਮੁੱੜ ਨੀ ਆਏ ਰਾਮਾ ਨਾਜਰ ਉਹਨਾ ਨੂੰ ਵੀ ਲਿਆ ਕਰੋ

  • @bahadursingh9718
    @bahadursingh9718 Месяц назад

    ਜਿੰਦਰ ਵੀਰੇ ਦੀ ਐਕਟਿੰਗ ਬਹੁਤ ਸਿਰਾ ਹੈ।

  • @Laddi-h7s
    @Laddi-h7s 5 месяцев назад +2

    Very nice video ❤❤❤❤👌🏻👌🏻👌🏻👌🏻

  • @AjeetSingh-md5eb
    @AjeetSingh-md5eb 5 месяцев назад +2

    ਜਿੰਦਰ ਪ੍ਰਧਾਨ ਸਾਈਕਲਾਂ ਵਾਲਾ ਜਿੰਦਾਬਾਦ ਜਿੰਦਰ ਲਾਉਂਦਾ ਭਾਈ ਪੱਕੇ ਪੈਂਚਰ

  • @boharsingh7725
    @boharsingh7725 5 месяцев назад +7

    ਬਹੁਤ ਹੀ ਵਧੀਆ ਵੀਡੀਓ ਬਾਈ
    ਕਮਾਲ਼
    👍👍👍👍👍
    👌👌👌👌👌

  • @HarjinderBhullar6076
    @HarjinderBhullar6076 5 месяцев назад +1

    ਜਿੰਦਰ ਘੈਂਟ ਝੋਟਾ ਕਹਿੰਦਾ,,ਇਹ ਡਾਈਲਾਗ,, ਕਿਧਰ ਨੂੰ ਜਾਂਦੇ ਹੋ, ਕਿਧਰ ਨੂੰ ਧਿਆਨ,, ਜਿੰਦਰ ਘੈਂਟ ਬੁੱਗਰਾਂ ਵਾਲੇ, ਜਿੰਦਰ ਪੈਂਚਰਾਂ ਵਾਲੇ ਦੀ ਇਹੋ ਹੈ ਦੁਕਾਨ,, ਜਿੰਦਰ ਘੈਂਟ ਪਾਉਂਦਾ ਸਾਈਕਲ ਵਿੱਚ ਲੁਧਿਆਣੇ ਤੋਂ ਲਿਆ ਰਿਸਨਲ ਸਮਾਨ

  • @sonudanewala3831
    @sonudanewala3831 5 месяцев назад +1

    Bhut vdhya video

  • @GurpreetSingh-mi9mi
    @GurpreetSingh-mi9mi 5 месяцев назад

    Nice video veer ji ❤❤❤❤❤❤😂😂😂😂😂😂

  • @RAJVIRRAIKOTIA
    @RAJVIRRAIKOTIA 5 месяцев назад

    Sandeep bai acting sirra 🔥❤

  • @suchasingh3466
    @suchasingh3466 5 месяцев назад

    Very nice video🙏🙏👌👌👌👌👌👌

  • @RamandeepKaur-w2i
    @RamandeepKaur-w2i 5 месяцев назад

    Nice,......... 🤣🤣

  • @sonusingh7106
    @sonusingh7106 5 месяцев назад

    ਸਿਰਾ ਭਾਈਓ

  • @kulvirdullat9876
    @kulvirdullat9876 5 месяцев назад

    Good bro 👍👌❤❤

  • @malkeetSingh-cn4oi
    @malkeetSingh-cn4oi 5 месяцев назад

    Very Good Video hai Veerji Jinder Acting Very Good hai Bieji

  • @malkitsingh2430
    @malkitsingh2430 5 месяцев назад

    JINDER VARY FUNNY COMEDYAN

  • @PrachiSharama-d9n
    @PrachiSharama-d9n 5 месяцев назад

    😂😂😂😂😂 kaint
    Aj

  • @SukhpreetKauruppal
    @SukhpreetKauruppal 5 месяцев назад

    Nice stroy ❤❤🎉

  • @navneetrana2493
    @navneetrana2493 5 месяцев назад +1

    Jinder is best 👌

  • @sonusingh7106
    @sonusingh7106 5 месяцев назад

    Nice bro

  • @sonykhattra8923
    @sonykhattra8923 5 месяцев назад

    Bugran Walea Siraa Video

  • @sukhbitkaursukhbitkaur4113
    @sukhbitkaursukhbitkaur4113 5 месяцев назад

    Bhut bhut vadhia video ji

  • @jalwindersingh3949
    @jalwindersingh3949 5 месяцев назад

    ਵੀਡੀਓ ਪੇਸਕਸ 😂😂😂😂😂😂

  • @jagdeepsingh-dt5wu
    @jagdeepsingh-dt5wu 5 месяцев назад

    Bahut badhiya ci bai

  • @AmandeepSingh-bu4wn
    @AmandeepSingh-bu4wn 5 месяцев назад

    ਜਿੰਦਰ ਜਿੰਦਰ ਏ

  • @GursewakSingh-ls1qr
    @GursewakSingh-ls1qr 5 месяцев назад

    Nice video 22g

  • @Totakhan-ln5qv
    @Totakhan-ln5qv 5 месяцев назад

    👌👌👍👍♥️♥️♥️

  • @MalkitSingh-mv8gv
    @MalkitSingh-mv8gv 5 месяцев назад

    Nice Bhai 👍

  • @buttasidhu2455
    @buttasidhu2455 5 месяцев назад

    Good video g ❤❤

  • @bikerjitsingh2952
    @bikerjitsingh2952 5 месяцев назад

    👍👍👍👍👍👍👌👌👌👌👌👌👌

  • @gurjantsran8519
    @gurjantsran8519 5 месяцев назад

    Jindar bbahut badiya

  • @ramandeepsingh2422
    @ramandeepsingh2422 5 месяцев назад

    nice video jiii

  • @nikkashankar2389
    @nikkashankar2389 5 месяцев назад

    😂😂😂😂😂😂❤❤🎉🎉🎉nice

  • @amanjot4889
    @amanjot4889 5 месяцев назад

    Full sirra

  • @KamaljeetSingh-t4n
    @KamaljeetSingh-t4n 5 месяцев назад

    Good job love you bro

  • @HarpalSingh-il9om
    @HarpalSingh-il9om 5 месяцев назад

    ❤❤❤😂😂😂

  • @SimarjeetSimar-f3e
    @SimarjeetSimar-f3e 5 месяцев назад

    V funny video

  • @soniuppal161
    @soniuppal161 5 месяцев назад

    Sira video

  • @DeepSingh-fb6oo
    @DeepSingh-fb6oo 5 месяцев назад

    Bhout jada soni h video I love u

  • @jaspreetkaur7619
    @jaspreetkaur7619 5 месяцев назад

    22जी मैनू वी आपणे नाल रलालो मै राजस्थान राजेंद्र सिंह

  • @DeepWalia-e5b
    @DeepWalia-e5b 2 месяца назад

    🎉🎉🎉🎉🎉❤❤❤❤❤😂😂😂😂

  • @RameshVerma-dg6mn
    @RameshVerma-dg6mn 5 месяцев назад

    Jinder is super

  • @ManpreetsinghBandi-ng8vu
    @ManpreetsinghBandi-ng8vu 5 месяцев назад

    ❤❤❤👌👌👌👌👌👌👌👌👍👍👍

  • @kaurbhawan1299
    @kaurbhawan1299 5 месяцев назад

    Hnji Jinder veerji plz bant nu video ch jrur Leo......kunki os di company nl videos ch Jaan pea jandi......

  • @HarjinderBhullar6076
    @HarjinderBhullar6076 5 месяцев назад

    ਜਿੰਦਰ ਦਾ ਸਿਰਾ ਡਾਈਲਾਗ 255 ਰੁਪਏ,25 ਟੱਲੀ ਲਾਈ 15 ਦੀ ਚੈਨ ਕਸਾਈ

  • @RakeshKumar-zq5db
    @RakeshKumar-zq5db 5 месяцев назад

    Ok a bai

  • @deepbhullar2177
    @deepbhullar2177 5 месяцев назад

    Sirrrra

  • @LovepreetSingh-uc7vb
    @LovepreetSingh-uc7vb 5 месяцев назад

    Nice videos

  • @PunjabiMunda-g4h
    @PunjabiMunda-g4h 5 месяцев назад

    Nice

  • @jaswindersinghsidhu2247
    @jaswindersinghsidhu2247 5 месяцев назад

    😂😂👌👌👌👍👍👍❤️❤️

  • @PardeepAujla-xs8nx
    @PardeepAujla-xs8nx 5 месяцев назад

    🎉🎉

  • @amarjitsingh925
    @amarjitsingh925 5 месяцев назад

    Kibatganderbigisabadleata👍👍👍👌👌😬😬💘💘💘💘💘

  • @avtargill5627
    @avtargill5627 5 месяцев назад

    Very nice

  • @hardeepkaur1448
    @hardeepkaur1448 5 месяцев назад

    😅😂❤❤❤❤❤

  • @HappyBajra-sz4vp
    @HappyBajra-sz4vp 5 месяцев назад

    😂😂❤❤

  • @SabhiDhesi-k9g
    @SabhiDhesi-k9g 5 месяцев назад

    Jas Jas Jas OK OK OK 👍 👌 ❤❤

  • @ManjeetTalwara5465
    @ManjeetTalwara5465 5 месяцев назад

    😂😂😂😂😂😂😂🎉🎉🎉❤

  • @Gurjeetsingh-mx9ic
    @Gurjeetsingh-mx9ic 5 месяцев назад

    ❤❤❤❤

  • @GurpalKaur-em9lq
    @GurpalKaur-em9lq 5 месяцев назад

    😂😂🎉🎉🎉

  • @deepbhullar2177
    @deepbhullar2177 5 месяцев назад

    Atttttt

  • @lovechahal600
    @lovechahal600 5 месяцев назад

    😂😂😂

  • @JassuJassu-j2p
    @JassuJassu-j2p 5 месяцев назад

    A sutingh kada pnd de a nmol de ta ha ne bi a Sarra a bi