ਚਾਹ ਵਾਲੀ ਦੁਕਾਨ ਤੇ ਫੜਿਆ ਗਿਆ ਜੋੜਾ 😂 ਕੱਢਤਾ ਜਲੂਸ । Latest short movie 2023

Поделиться
HTML-код
  • Опубликовано: 4 янв 2025

Комментарии • 334

  • @PalaAULAKH
    @PalaAULAKH Год назад +23

    ਅੱਜ ਤਾ ਬੰਤ ਨੇ ਕਰਨੈਲ ਦੇ ਬਰਾਬਰ ਮਾਰੀਆਂ ਲਵਜੂ ਬਾਈ ਜੀ ਸਾਰੀ ਟੀਮ ਨੂੰ ❤❤👌👌👍👍

  • @championgamemap6485
    @championgamemap6485 Год назад +9

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਬੰਤ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ

  • @rachhpalsingh78466
    @rachhpalsingh78466 Год назад +12

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @dsgpatwari4285
    @dsgpatwari4285 Год назад +15

    ਲੈਗੇ ਅੱਜ ਕੁੱਟਕੇ ਪਰਧਾਨ ਹੋਣੀ ਪਰੀਤੋਂ ਤਾਈਂ,
    ਮਾਰ ਲਿਆ ਛਾਪਾ ਜੋੜੀ ਹੋਟਲ ਚੋਂ ਫੜੀ।😂😂😂😂😂😂😂😂😂😂😂😂😂😂😂
    ਹਾ ਹਾ ਹਾ ਹਾ ਹਾ -------------------------------

  • @ramsharanmuktsari2637
    @ramsharanmuktsari2637 Год назад +4

    ❤ 😂 ਰਾਮੇ ਦਾ ਅੇਵੇ ਕਟਾਪਾ ਚਾਡਤਾ ..😅 😅 ❤ ❤

  • @BhupinderSingh-yg8cg
    @BhupinderSingh-yg8cg Год назад +2

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,,, ਪ੍ਰੀਤ,,, ਪਾਲੋ,,,ਕਰਨੈਲ ਕੈਲੀ,,, ਰਾਮਾ ਵਿਚੋਲਾ,,, ਨਾਜਰ ਕੱਟਾ,,,, ਸੀਬੋ,,, ਸੰਦੀਪ ਬੇਟਾ,,, ਜਿੰਦਰ,,, ਬੀਰੋ,,, ਲਾਬੋ,,,, ਕਾਕਾ (ਬੰਤ ਪ੍ਰਧਾਨ ਦਾ ਚੇਲਾ),,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @SukhpalSinghDhaliwal-xt2rt
    @SukhpalSinghDhaliwal-xt2rt Год назад +36

    ❤❤ਬੰਤ ਕਰਨੈਲ ਜੀਦਰ ਰਾਮਾ ਸੀਬੋ ਮੋਟੋ ਪਰੀਤੋ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ਫਿਲਮ ਬਹੁਤ ਘੈਂਟ ਹੈ ❤❤❤❤❤

  • @LaddiMohliay
    @LaddiMohliay Год назад +7

    🌹ਦਿਮਾਗ ਦੀ ਸਾਰੀ ਟੈਕਸਨ ਦੂਰ ਹੋ ਜਾਂਦੀਆ 😌ਦੂਜਿਆ ਨੂੰ ਹਸੋਨ ਵਾਲੇ ਉ ਆਪ ਵੀ ਹੱਸਦੇ ਰਹੋ😂 ਬੰਤ ਤੇ ਸੰਦੀਪ ਬੇਟੇ ਨੇ ਰਾਮਾ ਬੰਨ ਲਿਆ ਕੌਲੇ ਨਾਲ ੪੦ ਤੋਲੇ ਵੀ😂 ਕਰਨੈਲ ਲੈ ਗਿਆ ਬੰਤ ਦੀ ਕੂਜ ਨੂੰ ਸੁਨਾਮ ਨਾਲ ਜਿੰਦਰ ਵੀ ਆ 😂 ਨਾਜਰ ਕਿਦਾ ਹੁਣ ਕਿਦੀ ਲਾਵਲੇਟਰ ਮੇਰੇ ਮੋੜ ਦਿਉ ਅੱਜ ਵਾਲੀ ਸੋਹਣੀ ਲੱਗੀ ਜਾਨੀ ਆ😂 ਅੱਗ ਤੇ ਜਿੰਦਰ ਮਿੱਟੀ ਦਾ ਤੇਲ ਪਗਿਆ😂ਜੱਟ ਸੌਦਾ ਜਿੰਦਾਬਾਦ ਚੜਦੀ ਕਲਾ੍ ਚ ਰਹੇ🙏🙏🌹ਲਾਡੀ ਭੈਣੀ ਬਾਘਾ ਮਾਨਸਾ🌹🙏🙏

  • @manjindersingh2830
    @manjindersingh2830 Год назад +3

    ਬਹੁਤ ਹੀ ਘੈਟ ਵੀਡੀੳ,,ਬਹੁਤ ਸਾਨਦਾਰ ਐਕਟਿਗ, ਰਾਮੇ ਦੀ ਕਲਾਕਾਰੀ ਬਹੁਤ ਹੀ ਸਾਨਦਾਰ ਸੀ,,ਬਾਕੀ ਸਾਰੇ ਕੱਲਾ-ਕਾਰਾ ਨੇ ਬਹੁਤ ਸਾਨਦਾਰ ਕਂਮ ਕੀਤਾ. ❤❤❤❤❤❤❤ਮਨਜਿਦਰ ਸਿੰਘ ਛਪਾਰ ਲੁਧਿਆਣਾ

  • @PalaAULAKH
    @PalaAULAKH Год назад +4

    ਤੇਰਾ ਪਿਉ ਕੱਜਰ ਮੇਰੀ ਕੂਚ ਲੈ ਗਿਆ ਭਜਾਕੇ ❤❤👌👌👍👍

  • @nirmalsinghmallhi9773
    @nirmalsinghmallhi9773 Год назад +2

    ਨ੍ਹੀ ਬਾਈ ਕੀ ਗਲ ਆ ਜਿਹੜਾ ਵੇਖ ਦਾ ਰਾਮੇ ਨੂ ਕੁਟਣ ਬੈਠ ਜਾਂਦਾ ਬਿਨਾ ਕਸੂਰ ਤੋਂ ਲੈ ਗਿਆ ਕਰਨੈਲ ਨਾਜਰ ਗਲਤ ਜਗਾਹ ਟ੍ਰਾਈ ਮਾਰ ਰਿਹਾ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @ChanchalSingh-xd6yb
    @ChanchalSingh-xd6yb Год назад +8

    ਬਹੁਤ ਹੀ ਵਧੀਆ। ਬੰਤ ਬਾਈ ਤੋਂ ਪ੍ਰੀਤੋ ਕਾਬੂ ਨਹੀਂ ਆਈ ।❤❤❤

  • @sukhjitsingh1916
    @sukhjitsingh1916 Год назад +10

    ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Год назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JagpalSingh-vt8qt
    @JagpalSingh-vt8qt Год назад +2

    ਆ ਮੋਟੀ ਜੀ ਕੁੜੀ ਹੱਦ ਨਾਲ਼ੋ ਜਿਆਦਾ ਝੰਗਿਆੜਾ ਮਾਰੀ ਜਾਂਦੀ ਆ

  • @amarjitsingh1946
    @amarjitsingh1946 Год назад +3

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💗💗💯💯

  • @AmandeepSingh-bu4wn
    @AmandeepSingh-bu4wn Год назад +7

    ਸਿਰਾ ਹੋਇਆ ਗਿਆ

  • @nirmalsinghbhathal980
    @nirmalsinghbhathal980 Год назад +1

    ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਦੇਵੇ ਜੱਟ ਸੋਦਾ ਵਾਲਿਆਂ ਨੂੰ ਤਰੱਕੀਆਂ ਦੇਵੇ

  • @kaurguri1180
    @kaurguri1180 Год назад +2

    ਬਹੁਤ ਵਧੀਆ ਵੀਡੀਓ ਬਹੁਤ ਹਾਸੀ ਵਾਲੀ ਬੰਤ ਪ੍ਰਧਾਨ ਕਾਲੀ ਦੁਨੀਆ ਦਾ ਬਾਦਸ਼ਾਹ ਸਾਨੂੰ ਵੀ ਬਾਈ ਡਰ ਲੱਗਦਾ ਸੀ ਤੂੰ😂🎉😂🎉😂😂 ਰਾਮਾ ਜਦੋਂ ਕਹਿੰਦਾ ਨਸੀਬ ਕੌਰ ਜੀ ਬਹੁਤ ਵਧੀਆ ਲੱਗਦਾ ਬਹੁਤ ਹੱਸੀ ਆਉਂਦੀ ਆ ਦਾ ਦੀਆਂ ਵੀਡੀਓ ਬਣਾਉਂਦੇ ਰਹੋ ਵੀਰੇ ਖੁਸ਼ ਰਹੋ ਸਾਰੇ

  • @HameerSingh-nw4ge
    @HameerSingh-nw4ge Год назад +3

    ਜਿੰਦਰ ਕਰਨੈਲ ਰਾਮਾ ਬੰਤ ਨਾਜਰ ਸੰਦੀਪ ਪਰੀਤੋ ਸੀਬੋ ਅਤੇ ਚਿੜੀ ਬਹੁਤ ਹੀ ਵਧੀਆ ਐਕਟਿੰਗ ਏ ਵਾਹਿਗੁਰੂ ਚੜਦੀਕਲਾ ਬਕਸੇ ਸਾਰੀ ਟੀਮ ਨੂੰ

  • @Prem5911
    @Prem5911 Год назад +1

    ਇਸ ਵਾਰ ਬੰਤ ਤੇ ਕਰਨੈਲ ਦੀ ਲੜਾਈ ਸਿਰਾ ਸੀ ਬੰਤ ਤੇ ਕਰਨੈਲ ਦਾ ਮੁਕਾਬਲਾ ਬਰਾਬਰ ਦਾ ਰੱਖਿਆ ਕਰੋ ਜੀ ❤❤❤❤🎉😂😂😂😂😂😂

  • @sukhpalsingh9477
    @sukhpalsingh9477 Год назад +3

    ਬਹੁਤ ਵਧੀਆ ਐਕਟਿੰਗ ਆ ਸਾਰੀ ਟੀਮ ਦੀ❤

  • @JaspalSingh-db9xi
    @JaspalSingh-db9xi Год назад +8

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ ਸਦਾ ਖੁਸ਼ ਰਹੋ ਜੀ 🙏👍

  • @ramansinghgrewal3623
    @ramansinghgrewal3623 Год назад +1

    ਬਹੁਤ ਵਧੀਆ ਵੀਰ👍👍👍👍👌👌👌👌

  • @JaspreetSingh-wo4xr
    @JaspreetSingh-wo4xr Год назад +1

    ਬਹੁਤ ਸਹੋਣੀ ਵੀਡੀਓ ਸਿਰਾਂ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ🙏🙏🙏🙏🙏🙏🙏🙏🙏🙏🙏

  • @SukhpalSinghDhaliwal-xt2rt
    @SukhpalSinghDhaliwal-xt2rt Год назад +3

    ❤❤ਬੰਤ ਘੈਂਟ ੱ❤❤

  • @SukhdevkaurRao
    @SukhdevkaurRao Год назад +1

    ਅਂਜ ਤਾਂ ਕਮਾਲ ਕਰਤੀ ਬਹੁਤ ਵਧੀਆ ਜੀ ਵਿਡੀਉ ਜਿੱਦਰ ਨੰ ਬੰਤ ਨੇਂ ਵਾਲਾ ਹਾਸਾ ਆਈਆ ਬਹੁਤ ਵਧੀਆ ਜੀ ਵਿਡੀਉ

  • @Prem5911
    @Prem5911 Год назад +1

    ਬਹੁਤ ਘੈਂਟ ਪੰਜਾਬੀ ਵੀਡਿਓ ❤❤❤

  • @nishakaur3612
    @nishakaur3612 Год назад +1

    😂😂😂Rame wala seen siraa👍

  • @pawanpreetpawanpreet
    @pawanpreetpawanpreet Год назад +1

    ਬਹੁਤ ਹੀ ਵਧੀਆ ਵੀਡੀਓ ਹੈ।❤❤❤❤❤ ਬਹੁਤ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ।❤❤❤❤❤ ਅਗਲੀ ਵੀਡੀਓ ਦਾ ਇੰਤਜ਼ਾਰ ਕਰ ਰਹੇ ਹਾਂ।❤❤❤❤❤ ਅਤੇ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। ❤❤❤❤❤ਬਹੁਤ ਵਧੀਆ ਦਿਲਚਸਪ ਵੀਡੀਓ ਹੈ।❤❤❤❤❤

  • @remplebai4440
    @remplebai4440 Год назад +1

    Hun Tak de sab toh sirra video .bant Rama karnail sebbo superb acting

  • @sukharatol6515
    @sukharatol6515 Год назад +1

    ਰਾਮੇ ਵੀਰੇ very nice acting ❤❤🎉

  • @ravindersingh298
    @ravindersingh298 Год назад

    ਬੰਤ ਬੰਤ ਹੋਈ ਪਈ ਹੈ 22 sira love u veer ❤️👌

  • @arshdhaliwal6152
    @arshdhaliwal6152 Год назад +1

    Very nice acting 😊😊

  • @kulwantsingh-ug8zg
    @kulwantsingh-ug8zg Год назад +1

    ਬਹੁਤ ਵਧੀਆ। ਰਾਮਾ ਸਿਰਾ ਐਕਟਰ। ਸਾਰੇ ਕਮਾਲ ਕਰਦੇ।

  • @jasveerkaur8572
    @jasveerkaur8572 Год назад

    😂😂😂😂😂 ਬਹੁਤ ਬਹੁਤ ਬਹੁਤ ਬਹੁਤ ਵਧੀਆ

  • @overseerbhullar4560
    @overseerbhullar4560 Год назад +7

    ਸਾਰੀ ਟੀਮ ਨੂੰ ਸੱਤ ਸ਼੍ਰੀ ਆਕਾਲ ਜੀ 🙏

  • @rachhpalsingh78466
    @rachhpalsingh78466 Год назад +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਜ਼ਬਰਦਸਤ ਕਾਮੇਡੀ ਵੀਡੀਓ ਬਣੀ ਹੈ ਜੀ ।

  • @jagvirsinghbenipal5182
    @jagvirsinghbenipal5182 Год назад +1

    ਸਿਰਾ ਬਾਈ ਜੀ 👌👌🔥🔥

  • @sarvansinghgill4702
    @sarvansinghgill4702 Год назад

    ਬਹੁਤ ਹੀ ਵਧੀਆ ਏਪੀਸੋਡ ਆ ਵੀਡੀਓ ਬਹੁਤ ਹੀ ਵਧੀਆ ਆ ਕਰਨੈਲ ਤੇ ਬੰਤ ਨੇ ਕਾਮੇਡੀ ਦੀ ਅੱਤ ਕਰ ਤੀ ਬਹੁਤ ਹੀ ਵਧੀਆ

  • @HarjinderBhullar6076
    @HarjinderBhullar6076 Год назад +1

    ਲਾਡੀ ਕਰਨੈਲ ਸਿੰਘ ਤੇ ਜਿੰਦਰ ਘੈਂਟ ਤੇ ਰਾਮੇ ਦੇ ਡਾਈਲਾਗ ਸਿਰਾ ਹੁੰਦੇ ਆ ਘੱਟ ਤਾਈ ਸੀਬੋ ਤੇ ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਤੇ ਪ੍ਰੀਤ ਦਿੜ੍ਹਬੇ ਵਾਲੀ ਵੀ ਨੀ ਸਿਰਾ ਕਰਾਉਂਦੇ ਆ ਸਾਰੀ ਟੀਮ

  • @avjindersinghsodha3633
    @avjindersinghsodha3633 Год назад +1

    ਜਿੰਦਰਾ ਤੂੰ ਉਹੀ ਗੱਲ ਕੀਤੀ ਆਖਰ ਪੀ ਕੇ ਹੋਟਲ ਮੂਹਰੇ ਨਗਰਾਨੀ ਤੇ ਬੈਠ ਗਿਆ ਉਹ ਕਰਨੈਲ ਤੇ ਉਹਦੀ ਜਾਨ ਉੱਤੋ ਫੜਾਏ ਆ ।। ਅੱਜ ਮੈਨੂੰ ਰਾਮਾ ਯਾਦ ਆਉਦਾ ਐਵੇ ਨੀ ਕਰਨੈਲ ਰਾਮੇ ਨੂੰ ਆਪਣੇ ਨਾਲ ਰੱਖਦਾ ਜੇ ,ਰਾਮਾ ਤੇਰੀ ਥਾ ਹੁੰਦਾ ਜਿੰਦਰਾ ਉਹਨੇ ਕੋਈ ਨਾ ਕੋਈ ਬਦੰਗੀ ਖੇਡ ਦੇਣੀ ਸੀ ਤੇ ਕੂਜ ਤੇ ਕਰਨੈਲ ਤੇ ਆਚ ਨੀ ਸੀ ਆਉਣ ਦੇਣੀ ।। 😂😂 ਤੈ ਮਾੜੀ ਕੀਤੀ ਆ ਜਿੰਦਰਾ

  • @RajeshKumar-ty6tq
    @RajeshKumar-ty6tq Год назад +1

    Karnel.te.preeto.da.pyar.amar.ho.gya.😊

  • @SukhpalGrewal-rx6bs
    @SukhpalGrewal-rx6bs Год назад

    ਬਹੁਤ ਵਧੀਆ ਲੱਗੀ ਵੀਡੀਓ ਬੰਤ ਤਾ ਬਚਾਰਾ ਵਾਲੀ ਬਿਪਤਾ ਵਿੱਚ ਰਹਿੰਦਾ 😂😂😂😂 ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ❤❤❤😂😂 ਮਾਲਕ ਤੁਹਾਨੂੰ ਇਸੇ ਤਰ੍ਹਾਂ ਖੁਸ਼ ਰੱਖੇ

  • @Gurleen-ho5pj
    @Gurleen-ho5pj Год назад

    ਮੈਨੂੰ ਰੱਡਾ ਕਰਗੀ 😂😂😂😂😂😂😂😂😂😂😂😂😂😂😂😂😂😂

  • @gagandeepkaursandhu7999
    @gagandeepkaursandhu7999 Год назад

    😂😂ਕਰਨੈਲ ਸਿੰਘ ਦੀ ਖਚਰੀ ਹਾਸੀ

  • @paramjeetKaur-xd2mn
    @paramjeetKaur-xd2mn 7 месяцев назад

    ਵਾਹਿਗੁਰੂ ਜੀ ਬਹੁਤ ਸੋਣੀ ਵੀਡੀਓ ਐ

  • @kamaldeepsingh3988
    @kamaldeepsingh3988 Год назад

    ਮੀਤੀ 😄👍👍

  • @BalwinderSingh-zb6gc
    @BalwinderSingh-zb6gc Год назад

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @harshnarain3097
    @harshnarain3097 10 месяцев назад

    Sari team good work waheguru kripa bani rakh world ch no1 ban jvo sari team

  • @PalSingh-jo2lf
    @PalSingh-jo2lf Год назад

    Very nice vedio ਭੱਜ ਜਾ ਵੈ ਮਿੱਤਰਾ ਬੰਤ ਆ ਗਿਆ ਚੜ੍ਹਕੇ

  • @sukharatol6515
    @sukharatol6515 Год назад

    ਅੱਜ ਤਾਂ ਭਾਈ ਜਿੰਦਰ ਦੀ ਐਕਟਿੰਗ ਸਿਰਾਂ ❤❤🎉🎉😂😂

  • @satnamkaur2435
    @satnamkaur2435 Год назад

    ਰਾਮੇ ਨੂੰ ਕੁੱਟਦਿਆਂ ਰਮਨ ਨੇ ਰਾਮੇ ਦੀ ਘੜੀ ਲਾਹ ਲੀ 😂😂😂😂😂😂😂

  • @gurdeepshokar9665
    @gurdeepshokar9665 Год назад +1

    ਬਹੁਤ ਬਹੁਤ ਵਧਾਈ ਵੀਡੀਓ

  • @SukhmanderSingh-uy3xc
    @SukhmanderSingh-uy3xc Год назад

    ਕਰਨੈਲ ਤਾਂ ਪ੍ਰੀਤੋ ਹੋਟਲਾਂ ਚ ਪੀਜ਼ਾ ਖਾਈ ਜਾਦਾ ਬੰਤ ਆਉਣ ਵਾਲਾ
    ਸੀਬੋ ਨਾਲ ਪੈ ਗਿਆ ਪੰਗਾ
    ਸ ਸ ਕੋਹਲੀ ਬਾਠਿੰਡਾ। 🎉🎉🎉🎉😢🎉

  • @iqbalsingh693
    @iqbalsingh693 Год назад +2

    Good 👍🏻🙏🏻🙏🏻🙏🏻🙏🏻🙏🏻🙏🏻🙏🏻🦅🦅🦅🦅🦅🦅🦅🙏🏻

  • @BaldevSingh-vt9bm
    @BaldevSingh-vt9bm Год назад +1

    ਰਾਮਾ ਵਿਚਾਰਾ ਛਿੱਤਰ ਬਹੁਤ ਖਾਦਾ 😂😂😂

  • @jagatram3016
    @jagatram3016 Год назад +1

    ਬਹੁਤ ਹੀ ਵਧੀਆ ਵੀਡੀਓ ਹਾਸਿਆਂ ਵਾਲੀ ਜਲਦੀ ਤੋਂ ਜਲਦੀ ਪਾਉਂਦੇ ਰਿਹਾ ਕਰੋ ਜਿੰਦਰ ਵੀਰ ਤੁਹਾਡੀ ਐਕਟਿੰਗ ਬਹੁਤ ਹੀ ਬੜੀ ਹੈ ਧੰਨਵਾਦ😅😅

  • @Gurleen-ho5pj
    @Gurleen-ho5pj Год назад

    ਇਦਾ ਤਾ ਪੋਸਮਾਰਟਮ ਹੋਊ 😂😂😂😂😂😂😂😂😂😂

  • @davinderkaurbasi5935
    @davinderkaurbasi5935 Год назад

    😅😅😅😅😂😂😂❤❤❤haaa haa haaa haaa

  • @RameshKumar-pu4fo
    @RameshKumar-pu4fo 11 месяцев назад

    ਵੀਡੀਓ ਬਹੁਤ ਘੈਂਟ

  • @TejigillVlogs
    @TejigillVlogs 11 месяцев назад

    ਟੀਮ ਸਾਰੀ ਓ ਵਧੀਆ ਬੰਤ ਪ੍ਧਨ ਸਿਰਾਂ ਸਭ ਤੋਂ ਵੱਧ

  • @sukhjinderdhillon2589
    @sukhjinderdhillon2589 Год назад +1

    👌👌👌❤️❤️

  • @ramsinghmehra5908
    @ramsinghmehra5908 Год назад

    ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆਂ ਹੈ

  • @BalwinderSingh-g1j
    @BalwinderSingh-g1j Год назад

    Bhut ghanttaaa aaa Bai ji katta fuffad zindabad ❤❤❤❤

  • @KAMALJITKAUR-hz5ky
    @KAMALJITKAUR-hz5ky Год назад +1

    Beautiful vlog brother ji 🙏🤗🤗🤗🤗🤗👍😂😂

  • @shindabrar6431
    @shindabrar6431 Год назад

    Bant te Karnik da pe geha paicha brabr di takar hoi najra ah geha sirrra movie😂😂😂😂😂😂😂😂😂😅😅😅😅😅😅

  • @MaingalSingh
    @MaingalSingh Год назад

    Bahut vadia episode bai ji 😊 👏 🙏 👍 🎉❤😅

  • @JagdishSingh-jd2ey
    @JagdishSingh-jd2ey Год назад +1

    Very nice bro gbu 🎉❤

  • @DilpreetSingh-fd1ds
    @DilpreetSingh-fd1ds Год назад

    Bant bai de seen ta back kr kr ke dobara dobara dekhne pande aa sirraa ee londa patandar

  • @sawarnsingh2274
    @sawarnsingh2274 Год назад

    ਬਹੁਤ ਵਧੀਆ ਵੀਡੀਓ ਹੈ। ਸਾਰੀਆ ਵੀਡੀਓ ਦੇਖਦੇ ਹਾ।

  • @kulwinderkaur3627
    @kulwinderkaur3627 Год назад

    Kernail da Lucha hassa 😂Miti di acting vi bohat badhyia bant di tor(walk)😂bant da Sibo de khare (home) jana 😅Sandeep te rame di acting vi bohat badyia jiso funny 😂😂😂😂😂

  • @sukhkhehra1627
    @sukhkhehra1627 Год назад

    ਕਰਨੈਲ ਬੰਤ ਜਿੰਦਰ ਸਾਰੀ ਟੀਮ ਜ਼ਿੰਦਾਬਾਦ 👍👍

  • @jsa-bb2mf
    @jsa-bb2mf Год назад +1

    Vary vary vary nice video

  • @JaspalSingh-lc2eq
    @JaspalSingh-lc2eq Год назад

    ਬੰਤ ਦੀ ਐਕਟਿੰਗ ਬਹੁਤ ਵਧੀਆ ਬੰਤ ਦੀ ਕੂਜ ਨੂੰ ਕਰਨੈਲ ਬੈਠਾ ਕੇ ਲੈ ਗਿਆ

  • @clairevandenhoeke794
    @clairevandenhoeke794 Год назад

    Bant sirraa karda he ❤❤❤❤❤❤❤

  • @boharsingh7725
    @boharsingh7725 Год назад

    ਬਹੁਤ ਹੀ ਵਧੀਆ ਬਾਈ
    👍👍👍👍👍

  • @DavindermattuMattu
    @DavindermattuMattu Год назад +2

    😂😂😂😂

  • @officialRupinderchahal
    @officialRupinderchahal Год назад +3

    ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏

  • @PammaSingh-kv9qx
    @PammaSingh-kv9qx Год назад +1

    Nice video 😂😂😂😂

  • @sukhwinderkaur7145
    @sukhwinderkaur7145 Год назад

    ਬੰਤ ਸਿਰਾ❤❤❤❤❤🎉🎉🎉🎉🎉

  • @rupinderdhillon2374
    @rupinderdhillon2374 Год назад

    ਅੱਜ ਤਾਂ ਸਾਰੀ ਟੀਮ ਨੇ ਕਮਾਲ ਕਰੀ ਪਈ ਆ

  • @harpalsandhu2923
    @harpalsandhu2923 Год назад

    Very Very nice 👌 😂😂

  • @ManpreetGagowal-tg6zf
    @ManpreetGagowal-tg6zf Год назад +1

    Bhut Vidya 😅😅😅😅😂😂 video a 😅 rabb sari team nu khush rahke tarika bakse 🙏🥰🥰

  • @KuldeepSingh-sy6kj
    @KuldeepSingh-sy6kj Год назад

    Y boohat vadhia video bnai a sari teem boohat badhia roll adha kar Rehi a waheguru ji trackya baksha ❤❤❤❤❤🎉🎉🎉

  • @numberdargogi
    @numberdargogi Год назад

    Siraaa galbat..... Best RUclips channel of Punjab ❤❤❤..

  • @kddesigner149
    @kddesigner149 Год назад

    Kuchla khan kehda dinda bant velly mirzapur aala 😂😂😂😂😂

  • @arshdeep9248
    @arshdeep9248 Год назад

    😂😂😂,,😂😂😂😂😂😂😂😂😂😂😂😂😂😂😂😂😂😂ghant gal bat

  • @jagtarsinghchahal1300
    @jagtarsinghchahal1300 Год назад

    ਨਾਈਸ ਵੀਡੀਓ

  • @sarbjitkaur7156
    @sarbjitkaur7156 6 месяцев назад

    Bant di te karnel di lari dekh ke boht hassa aya

  • @AkashKhan-jc7jc
    @AkashKhan-jc7jc Год назад

    Wah wah 😂😂

  • @Gurnoorbajwa-p1h
    @Gurnoorbajwa-p1h Год назад

    Ramma. Laggi. Bhout. Tez. Banda. Hai. 😂😂😂😂

  • @ManpreetKaur-il7jo
    @ManpreetKaur-il7jo Год назад

    Haye rabba kini funny very nice full maja

  • @jaswantsingh7713
    @jaswantsingh7713 Год назад

    Very nice and funny video 😂😂😂😂😂😂 very nice and beautiful acting all time

  • @NeelamSharma-uw9zx
    @NeelamSharma-uw9zx Год назад

    Hi you very nice video good night all team members ❤❤❤😂😂

  • @jagseersingh4506
    @jagseersingh4506 Год назад

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD ❤❤

  • @sukhbitkaursukhbitkaur4113
    @sukhbitkaursukhbitkaur4113 Год назад

    Bhut bhut vadhia video ji. Weheguru thunu tarkiyan bakshe ji.

  • @satnaamsingh7614
    @satnaamsingh7614 Год назад

    😅😅😅😅😅nice ji❤❤❤❤❤❤😊😊😊

  • @kddesigner149
    @kddesigner149 Год назад

    Kachi neend utha ti jawakdi 😂😂😂😂😂😂😂😂

  • @ramsharanmuktsari2637
    @ramsharanmuktsari2637 Год назад +2

    ❤😂❤😂ਸਾਰੀ ਟੀਮ ਦੀ ਅੈਕਟਿੰਗ ਬਹੁਤ ਵਧਿਅਾਂ ਹੈ. ..😅 😅 ❤ ❤