ਦੇਖੋ ਬੁੜੀਆ ਦੇ ਜੱਫੇ 😂 ਟੁੱਟ ,ਟੁੱਟ ਪੈਂਦੀਆਂ ਨੇ ਇੱਕ ਦੂਜੀ ਨੂੰ । Best short movie 2023

Поделиться
HTML-код
  • Опубликовано: 27 июл 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

Комментарии • 411

  • @maninderpalkaur8490
    @maninderpalkaur8490 Год назад +11

    ਪ੍ਰੀਤੋ ਦਾ ਪਰਸ ਰਹਿ ਗਿਆ ਬੰਤ ਓਏ 😂😂😂😂

  • @amarjitsingh1946
    @amarjitsingh1946 Год назад +8

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯💯

  • @dilbagkhankhan3756
    @dilbagkhankhan3756 Год назад +13

    ਬੰਤ ਬਦਮਾਸ਼ ਕਰਨੈਲ ਬਦਮਾਸ਼ 😂😂😂 ਸੀਬੋ ਦੀ ਐਕਟਿੰਗ ਸਿਰਾ😂😂😂

  • @balaursingh9543
    @balaursingh9543 Год назад +6

    ਬੰਤ ਰੋਲ ਘੈਂਟ ਕਰਦਾ 👌👌

  • @sukhpalsingh9477
    @sukhpalsingh9477 Год назад +18

    ਬੰਤ ਤੇ ਕਰਨੈਲ ਹੀਰੋ❤❤🎉🎉

  • @GurmeetKaur-kl7zs
    @GurmeetKaur-kl7zs Год назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @suchasingh3466
      @suchasingh3466 Год назад

      Very very very nice video 🙏🏽🙏🏽🙏🏽🙏🏽❤❤❤🌱🌱🌱❤❤❤

  • @ekamgill314
    @ekamgill314 Год назад +7

    ਜਿੰਦਰ ਬਾਈ ਜੀ ਕਰਨੈਲ ਬਾਈ ਜੀ ਵੀਡੀਓ ਬਹੁਤ ਸੋਹਣੀ ਹੈ ਰੱਬਾ ਹਮੇਸ਼ਾ ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ੇ ਏਕਮ ਗਿੱਲ ਨੰਨੂ ਗਿੱਲ

  • @Dhillon964
    @Dhillon964 Год назад +21

    ਵੀਰੋ ਦੀ ਮਾਂ ਨੇ ਵੀ ਵਧੀਆ ਸੁਰੂਅਤ ਕਰੀ ਆ

  • @rupinderdhillon2374
    @rupinderdhillon2374 Год назад +19

    ਬੰਤ ਦੀ ਐਕਟਿੰਗ ਕਮਾਲ ਦੀ ਹੈ।

  • @satnamkaur2435
    @satnamkaur2435 Год назад +5

    ਬੰਤ ਧੀ ਦੇ ਸੋਹਰਿਆਂ ਨੂੰ ਲੁੱਚੇ ਕਹਿੰਦਾ , ਫੇਰ ਲੁੱਚਿਆਂ ਦੇ ਧੀ ਕਿਉਂ ਦਿਤੀ

  • @sukharatol6515
    @sukharatol6515 Год назад +10

    ਰਾਮੇ ਵੀਰੇ ਤੇਰੀ ਵੀ ਐਕਟਿੰਗ ਸਿਰਾਂ

  • @BalkarSingh-wt6vs
    @BalkarSingh-wt6vs Год назад +28

    ਬੰਤ Good 👍🏿

  • @JaspalSingh-db9xi
    @JaspalSingh-db9xi Год назад +8

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍

  • @Gurleen-ho5pj
    @Gurleen-ho5pj Год назад +27

    ਧੰਨ ਉਏ ਸੰਦੀਪ ਤੂੰ ਆਪਦੇ ਸੁਹਰੇ ਚੱਲੀ ਜਾਨਾ 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @manjeet.9988
    @manjeet.9988 Год назад +4

    ਬੰਤ ਬੰਬਾ ਦੀ ਫੈਕਟਰੀ😅😅😅😅

  • @AvtarKular-sn5xw
    @AvtarKular-sn5xw Год назад +12

    ਬੰਤ ਤਾਂ ਬੰਤ ਹੀ ਹੈਂ ਬਾਈ 😅😅 ਕਮਾਲ ਦੀ ਅਦਾਕਾਰੀ ਬੰਤ ਭਰਦਾਨ ਜੀ

    • @suchasingh3466
      @suchasingh3466 Год назад

      Very nice, Bata, very good 🍷🍷🍷🍷👌🏻👌🏻👌🏻👌🏻👌🏻👌🏻👌🏻💞💞

  • @satnamkaur2435
    @satnamkaur2435 Год назад +5

    ਮਾਣੋ 😂😂😂😂

  • @GurpreetSingh-fq7di
    @GurpreetSingh-fq7di Год назад +16

    ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਬੰਤ , ਰਾਮੇ ਤੇ ਕਰਨੈਲ ਦੀ ਐਕਟਿੰਗ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ 👍❤️🌹🙏🙏

  • @JagjeetSingh-bq4og
    @JagjeetSingh-bq4og Год назад +4

    ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ

  • @ramsharanmuktsari2637
    @ramsharanmuktsari2637 Год назад +2

    ❤😂 ਮਾਨੋ ਵੀ ਬੜੀ ਚਿਨਗਾ ਛਡਦੀ ਹੇ ਕਹਿਦੰੀ ਸਾਡੇ ਘਰੇ ਤਾ ਪਤਾ ਨੀ ਕੀ ਤਵਿਤ ਕਰਵਾ ਰਖੇ.ਨੇ 😅😅

  • @rachhpalsingh78466
    @rachhpalsingh78466 Год назад +2

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @rachhpalsingh78466
    @rachhpalsingh78466 Год назад +3

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @AmanDeep-ed7te
    @AmanDeep-ed7te Год назад +1

    ਨਾਜਰ ਜੀਤੋ ਮੇਰੇ ਤੇ ਉਹ ਦਿਨ ਕਦੇ ਨੀ ਆਇਆ 😂😂😂

  • @championgamemap6485
    @championgamemap6485 Год назад +7

    ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @gurmeetgill6759
    @gurmeetgill6759 Год назад +1

    ਪ੍ਰੀਤੋ ਸੋਹਣੀ ਬਹੁਤ ਹੈ ਛਮਕ ਜਿਹੀ ❤

  • @jaspreetsinghkhalsa5162
    @jaspreetsinghkhalsa5162 Год назад +12

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ 🙏🙏🙏🙏🙏👍👍👍👍

  • @gurpreetgill4336
    @gurpreetgill4336 Год назад +6

    ਬੰਤ ਨਾਲ ਧੱਕਾ ਕਰਦੇ ਓ😂😂❤❤

  • @ksinghghuman
    @ksinghghuman Год назад +5

    ਬਹੁਤ ਵਧੀਆ ਜਟ ਸਾਉਦਾ ਟੀਮ ਬੰਤ ਤਾ ਬਾਲਾ ਤਤਾ ਸਭਾ ਚੱਕੀ ਫਿਰਦਾ 😅😅😅😅 ।

    • @adrees4426
      @adrees4426 Год назад

      ਬੰਟ ਆਸਕਰ ਪੁਰਸਕਾਰ ਦਾ ਹੱਕਦਾਰ ਹੈ

  • @SukhpalSinghDhaliwal-xt2rt
    @SukhpalSinghDhaliwal-xt2rt Год назад +2

    ਘੈਂਟ ਪੰਜਾਬੀ ਬਹੁਤ ਬਦੀਆ ਹੈ ਕਰਨੈਲ ਅਤੇ ਬੰਤ ਸੀਬੋ ਪਰੀਤ

  • @ramsharanmuktsari2637
    @ramsharanmuktsari2637 Год назад +3

    ❤😂 ਸਾਰੀ ਟੀਮ ਦੀ ਅੇਕਟਿੰਗ ਬਹੁਤ ਵਧਿਅਾ 😅😅😅😅😅😅😅😅

  • @avtarchaudry2851
    @avtarchaudry2851 Год назад +1

    Kam sarea da vdia pr bant bai di Galbat end ae love you sari teem nu

  • @AvtarSingh-is1iz
    @AvtarSingh-is1iz Год назад +1

    ਸਾਰੀ ਟੀਮ ਬਹੁਤ ਹੀ ਵਧੀਆ ਮੇਹਨਤ ਕਰਦੀਆ ਸਾਰਿਆ ਦਾ ਧੰਨਵਾਦ

  • @avjindersinghsodha3633
    @avjindersinghsodha3633 Год назад +4

    ਕਰਨੈਲ 😂ਕਰ ਅੱਜ ਪਾਰਟੀ ਆ ਗਈ ਜਾਨੂ ਮਸੂਕ ਖੰਡ😂😂😂

  • @numberdargogi
    @numberdargogi Год назад +4

    Laddi, Jinder, Sandeep, lovely, Butta and Abhi bro sariyan di siraaa acting... love you bro....

    • @SukhchainSingh-jd6gi
      @SukhchainSingh-jd6gi 7 месяцев назад +1

      😊😊😊❤❤❤😅😅😅❤❤❤😮😮😮❤❤❤😢😢😢❤❤❤🎉🎉🎉❤❤❤😂😂😂❤❤❤😊❤😅❤

  • @KuljeetSingh-dq7rd
    @KuljeetSingh-dq7rd Год назад +2

    Bannt bae goob

  • @user-nm6yw4cr2e
    @user-nm6yw4cr2e 3 месяца назад

    ਪਾਉਣਾ ਫੋਟੋ ਗਰੁੱਪ ਚ ਅੱਜ 😂😂 ਸਿਰਾ ਬੰਤ

  • @Armaan_roy
    @Armaan_roy Год назад +2

    Bant Bhai Sira babe 😂😂😂 kali dunia da da Pardaan 😂😂😂

  • @daljitekaur5487
    @daljitekaur5487 Год назад

    ਬੰਤ ਤੇ ਪ੍ਰੀਤੋ ਦੀ ਅਐਕਟਿਗ ਬਹੁਤ ਵਧੀਆ ਜੀ ਸੀਬੋ ਬੇਬੇ ਕਮਾਲ ਦੀ ਆ ਨੇ🎉🎉🎉

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurinderSingh-qb8ub
    @GurinderSingh-qb8ub Год назад +2

    Love 💕 you karnel jatta

  • @gurpreetnirman6715
    @gurpreetnirman6715 Год назад +2

    ਬੰਤ ਬੰਤ 🎉❤

  • @iqbalmohd9560
    @iqbalmohd9560 Год назад +1

    Bhut vadia video Bant veer parmatma Hmemsa traki Bakse

  • @amankhosa1121
    @amankhosa1121 Год назад

    ਬੰਤ ਦੀ ਸਿਰਾ ਬਦਮਾਸ਼ੀ✌🏻💪✌🏻💪

  • @harpalrandhawarandhawa5303
    @harpalrandhawarandhawa5303 Год назад +2

    ਬਹੁਤ ਵਧੀਆ ਬਹੁਤ ਵਧੀਆ👍💯👍💯👍💯👍💯👍💯👍💯

    • @SukhchainSingh-jd6gi
      @SukhchainSingh-jd6gi 7 месяцев назад +1

      😊😊😊❤❤😅😅😅❤❤😮😮😮❤❤😢😢😢❤❤🎉🎉🎉❤❤😂😂😂❤❤

  • @gurjeetsingh5877
    @gurjeetsingh5877 Год назад +2

    ਓਏ ਭਰਾਵਾਂ ਰਾਮੇ ਰਿਸ਼ਤਿਆਂ ਦਾ ਧਿਆਨ ਰੱਖਿਆ ਕਰੋ ਮਾਂ ਨੂੰ ਮਾਸੀ ਧੀ ਦਾ ਚਾਚਾ ਇਹ ਕਿਹੜਾ ਰਿਸ਼ਤਾ ਹੋਇਆਂ ਗੌਰ ਰੱਖਿਆ ਕਰੋ ਵੀਰੇ ਅੱਜ ਦੀ ਪੀੜ੍ਹੀ ਨੂੰ ਤਾਂ ਰਿਸ਼ਤਿਆਂ ਦਾ ਪਹਿਲਾ ਹੀ,,,,,,,

    • @Ramajattsauda874
      @Ramajattsauda874 Год назад

      ਵਾਈ ਪਾਲੋ ਦੀ ਮਾਸੀ ਆ ਪਰੀਤੋ ਉਹਦੇ ਨਾਲ ਮੇਰਾ ਰਿਸ਼ਤਾ ਹੋਣ ਕਰਕੇ ਮਾਸੀ ਕਿਹਾ ਜਾਂਦਾ ਬਾਕੀ ਮਾਣੋ ਕਰਨੈਲ ਕੇ ਘਰ ਰਿਸ਼ਤੇਦਾਰੀ ਵਰਤ ਦੀਆ ❤😂

  • @sodhibajwa8191
    @sodhibajwa8191 Год назад

    ਬੰਤ ਬਾਈ ਨੇ ਸਿਰਾ ਕਰਤਾ

  • @khosa6740
    @khosa6740 Год назад +1

    Nyc video🎉🎉

  • @punsupgas1444
    @punsupgas1444 Год назад +1

    DINO DIN NIKHRDI ACTING ALL TEAM DI VERY VERY BEST

  • @Armaandhaliwal5280
    @Armaandhaliwal5280 Год назад

    ਵੀਰ ਜੀ ਹੁਣ ਤਾਂ ਆਪ ਦੀ ਵੀਡੀਓ ਦੇਖ ਲਗਦਾ ਆਪਣੀ ਹੀ ਫੈਮਲੀ ਹੈ ਸਾਡੀ ਪੂਰੀ ਫੈਮਲੀ ਆਪ ਦੀ ਵੀਡੀਓ ਦੇਖਦੀ ਆ Love you jatto Love you ❤❤❤❤❤

  • @AmandeepSingh-bu4wn
    @AmandeepSingh-bu4wn Год назад +2

    ਬਹੁਤ ਵਧੀਆ ਜੀ

  • @jsa-bb2mf
    @jsa-bb2mf Год назад +1

    Vary nice video

  • @JaspalSingh-gd3yv
    @JaspalSingh-gd3yv Год назад +1

    Very very nice 👍🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @manjindersinghbhullar8221
    @manjindersinghbhullar8221 Год назад +1

    ਬਹੁਤ ਵਧੀਆ ਵੀਡੀਓ 👍🏻👍🏻

  • @HardeepSingh-dq8gb
    @HardeepSingh-dq8gb Год назад

    ਸਿਰਾ ਕਰੀ ਜਾਂਦੇ ਆ ਸਾਰੇ ਬਹੁਤ ਉਡੀਕ ਹੁੰਦੀ ਆ ਵੀਡੀਓ ਦੀ ਪਰਮਾਤਮਾ ਤਰੱਕੀਆਂ ਬਖਸ਼ੇ

  • @sukharatol6515
    @sukharatol6515 Год назад +1

    ਬੰਤ ਤੇ ਪ੍ਰੀਤੋ ਨੇ ਤਾ ਬੱਲੇ ਬੱਲੇ ਕਰਾਈ ਪੲਈ ਏ

  • @user-wm4lb4hj2c
    @user-wm4lb4hj2c 6 месяцев назад

    Bhut badhiya acting all team acter

  • @bhaigurjantsinghjiroriwale4250
    @bhaigurjantsinghjiroriwale4250 Год назад +2

    ਬਹੁਤ ਵਧੀਆ ਵੀਡੀਓ

  • @parvinderkaur110
    @parvinderkaur110 Год назад +3

    ਮਾਣੋ ਤੁਸੀਂ ਖੁਸ਼ ਰਿਹਾ ਕਰੋ, ਤੁਸੀਂ ਹਮੇਸ਼ਾ ਖਿਝੇ ਜੇ ਕਿਉਂ ਰਹਿੰਦੇ ਹੋ। ਉੰਝ ਤੁਸੀਂ ਬਹੁਤ ਸੋਹਣੇ ਲਗਦੇ ਹੋ।

    • @kddesigner149
      @kddesigner149 7 месяцев назад

      Ladayi vele dand kadd di sohni laggu?🤔

  • @user-mx8sy6gl7q
    @user-mx8sy6gl7q Год назад +1

    Very nice video all team good acting ❤❤❤❤❤❤

  • @BalwinderSingh-ce8iw
    @BalwinderSingh-ce8iw Год назад +1

    Bahut vadhia video bant heero sandeep. Jinder. Naseeb. Mano. Preet di acting bahut sarea di acting bahut vadhia

  • @surendersheoran1696
    @surendersheoran1696 Год назад +2

    Surender sheoran kheowali sirsa nice video

  • @user-qh4hh9ku8x
    @user-qh4hh9ku8x Год назад

    ਜ਼ਿੰਦਰ ਬਹੁਤ ਵਧੀਆ ਵਿਡੀਉ ਬਹੁਤ ਵਧੀਆ ਜੀ ਸੁਖਦੇਵ ਲੁਧਿਆਣਾ

  • @gurvindersingh-bi4zn
    @gurvindersingh-bi4zn 11 месяцев назад

    Jainder y boht soni acting krda

  • @amrindrasingh1077
    @amrindrasingh1077 Год назад

    ਸਾਰੀ ਟੀਮ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਹੁਤ ਬਹੁਤ ਮੁਬਾਰਕਾਂ ਹੋਣ ਸਾਰੇ ਕਲਾਕਾਰ ਦੋਸਤਾਂ ਨੁੰ

  • @talwinder2935
    @talwinder2935 Год назад +1

    Rama be sirraa he c eh episode ch

  • @BalwinderSingh-zb6gc
    @BalwinderSingh-zb6gc Год назад

    Bahut Vadhia Video aa Ji

  • @rkaur4183
    @rkaur4183 Год назад

    ਬਹੁਤ ਵਧੀਆ ਵੀਰ ਜੀ

  • @user-yl6wq5yh7y
    @user-yl6wq5yh7y Год назад +1

    Very nice god

  • @ashoksingla7924
    @ashoksingla7924 Год назад +1

    very nice God bless you all team very acting all team👍👍👍👍👍❤❤❤❤❤

  • @officialRupinderchahal
    @officialRupinderchahal Год назад +1

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ

  • @harpalrandhawarandhawa5303
    @harpalrandhawarandhawa5303 Год назад

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ

  • @Thealtafmalik_
    @Thealtafmalik_ Год назад +4

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਅੈਕਟਿੰਗ ਕਰਦੇ ਸਾਰੇ😀ਤੁਹਾਡੇ ਪਰਿਵਾਰ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ❤

  • @GurmeetSingh-if2gb
    @GurmeetSingh-if2gb Год назад +1

    Rama y sira acting 😂😂

  • @gurjindersingh3638
    @gurjindersingh3638 Год назад +6

    Sari team nu sat Shri akal jatt sauda g 🙏 bahut vadia episode all team good acting very salute g 🙏🥀💙🥀👌 Yamuna Nagar

  • @deepakash7517
    @deepakash7517 Год назад +1

    ਬੰਤ ❤ good 😊

  • @jatte7ifi
    @jatte7ifi 11 месяцев назад

    Hahahahahahhhh banat ki bahut power hey sadi hoie janani nice acting of banat Sahib

  • @IqbalSandhu-pb5cv
    @IqbalSandhu-pb5cv Год назад

    ਬੰਤ ਮਿਰਜ਼ਾ, ਸਹਿਬਾਂ ਪੀ੍ਤੋ, ਨੂੰ ਭਜਾ ਕੇ ਲੈ ਗਿਆ

  • @FilmyTadka.
    @FilmyTadka. Год назад

    ਅੱਜ ਬਾਈ ਕਰਨੈਲ ਦਾ ਕੋਈ ਸੀਨ ਹੀ ਨਹੀਂ ਆਇਆ ਕਿੱਥੇ ਚਲ ਗਿਆ 😅

  • @gurpartapsinghtiwana450
    @gurpartapsinghtiwana450 Год назад

    Good bhai g sari team

  • @harmandhaliwal2842
    @harmandhaliwal2842 Год назад

    Very nice Video Bhai ji

  • @ManpreetKaur-tf3oy
    @ManpreetKaur-tf3oy Год назад

    Very very nyc vdo ji god bless u sari teem bant...siraaaaa ji.😂😂😂😂😂😂😂😂😂

  • @karmansingh8133
    @karmansingh8133 Год назад

    ਪ੍ਰਧਾਨ ਦੇ ਕੁੱਟ ਪੈ ਗਈ

  • @KAMALJITKAUR-hz5ky
    @KAMALJITKAUR-hz5ky Год назад +1

    Very very nice vlog 👍👌🙏🙏🙏🙏🙏

  • @IrfanKhan-rt8km
    @IrfanKhan-rt8km Год назад +2

    Sira bhai

  • @MaingalSingh
    @MaingalSingh Год назад +1

    ❤Bahut vadia episode bai ji 😊 👏 🙏 🎉😢

  • @jattboys9655
    @jattboys9655 Год назад

    Siraa lya pya bro

  • @sukharatol6515
    @sukharatol6515 Год назад +1

    ਜੀਤੋ😂😂❤❤

  • @PalSingh-jo2lf
    @PalSingh-jo2lf Год назад

    Very nice vedio ਬਾਈ ਬੰਤ ਫਟੇ ਚਕੀ ਜਾਂਦਾ

  • @dharmpreetchahal5683
    @dharmpreetchahal5683 Год назад

    Very nice video Bhai ji

  • @prabhmander4583
    @prabhmander4583 Год назад +2

    Sirraa❤

  • @NOT_GARRY
    @NOT_GARRY Год назад +1

    Very Very 🎊 nice video ji 🎉🎉

  • @ramsharanmuktsari2637
    @ramsharanmuktsari2637 Год назад

    ❤😂 ਬੰਤ ਦੀ ਬਾਹਲਿ..ਅੇਕਟਿੰਗ ਕਹਿੰਦਾ ਹੇਗਾ ਕੋੲਿ ਘਰੇ ਪਿਤਲ ਸੁਨਾ ਛਡ.ਕਿ ਅਾਗਿ ਦਸ ਕੇ ਵੀ. ਂਿਨੀ ਅਾੲੀ.😅😅😅😅😅😅❤❤😅😅

  • @Karam-im4wv
    @Karam-im4wv 3 месяца назад

    ਬੰਤ ਪ੍ਰਧਾਨ ਸਿਰਾ ❤❤❤❤❤❤

  • @virpalkaur6883
    @virpalkaur6883 Год назад

    Bant da role ghaint

  • @hardeepsingh1279
    @hardeepsingh1279 Год назад +1

    22 sira la rakhi a tusi 😂😂😂

  • @Jasveer-be2io
    @Jasveer-be2io Год назад

    ਬਹੁਤ ਵਧੀਆ ਵਿਡੀਉ ਧੰਨਵਾਦ 👌👍

  • @shindabrar2680
    @shindabrar2680 Год назад +1

    Attt😂😂

  • @balwantsingh-sm6be
    @balwantsingh-sm6be Год назад +4

    Very nice video acting n dialogues of Preeto, Bant ,Mano,Rama, Nazar,Jeeto ,Seebo ,Jinder n Beero is very nice God bless team 👍♥️

  • @nirmalkutiasihandaud
    @nirmalkutiasihandaud 11 месяцев назад

    ਬੰਤ ਕਹਿੰਦਾ ਤੇਰੀ ਤਾਂ ਪਾਉਨਾ ਫੋਟੋ ਗਰੁੱਪ ਚ 😂😂

  • @sukhbitkaursukhbitkaur4113
    @sukhbitkaursukhbitkaur4113 Год назад

    Siraaa video ji. Gbu