Part 50. ਬੰਤ ਕੁੜੀ ਦਾ ਸਮਾਨ ਚੱਕਣ ਆਇਆ ਸੀ 😄 ਪਤੰਦਰਾ ਨੇ ਸਿੱਟ ਲਿਆ । Latest comedy video 2023

Поделиться
HTML-код
  • Опубликовано: 5 янв 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 443

  • @Mann5153
    @Mann5153 Год назад +9

    ਐਕਟਿੰਗ ਸਾਰਿਆਂ ਦੀ ਬਾਕਮਾਲ ਆ 👌🏻👌🏻👌🏻

  • @jagseersinghmaan6153
    @jagseersinghmaan6153 Год назад +16

    ਸਾਰੀ ਟੀਮ ਬਹੁਤ ਵਧੀਆ ਕੰਮ ਕੱਰ ਰਹੀ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪੱਰ ਇਕ ਕੌੜਾ ਸੱਚ ਇਹ ਵੀ ਹੈ ਕਿ ਜਿੰਦਰ ਪਤੰਦਰ ਜਮਾਂ ਸਿਰਾ ਕਰਾ ਦਿੰਦੈ।

  • @jagjotstudio8325
    @jagjotstudio8325 Год назад +3

    ਬੰਤ ਦੀ ਐਕਟਿੰਗ khaint 👌 aa babeo.... Sira kra janda

  • @Sippy855
    @Sippy855 Год назад +11

    ਸ਼ੇਅਰ ਕਰਿਉ ਬਾਈ ਸਾਰੇ🙏

  • @sandeepdullat5989
    @sandeepdullat5989 Год назад +14

    ਸਾਰੇ actors ਸਿਰਾ ਨੇ ਬਾਈ ਜੀ ❤️❤️👌👌

  • @pindersandhu8008
    @pindersandhu8008 Год назад +30

    ਜਿੰਦਰ ਸਿਰਾਂ ਕਰਵਾਉਂਦਾ ਸਾਰੀ ਟੀਮ ਨੂੰ Lovu💐💐

  • @HarrySingh-tg3fd
    @HarrySingh-tg3fd Год назад +3

    ਬੰਤ ਵੀਰ ਜੀ ਬਹੁਤ ਵਧੀਆ ਐਕਟਿੰਗ ਹੁੰਦੀ ਆ ਸੋਡੀ ਜਦੋਂ ਤੁਸੀਂ ਰੋਦੇ ਓ ਤੇ ਬੇਅਰਨੇ ਕਹਿੰਦੇ ਓ ਬਹੁਤ ਵਧੀਆ ਲਾਗਦੇ ਨੇ ਜਮਾ ਅੱਤ ਕਰਵਾਈ ਪਈਆ ਤੁਸੀਂ ਤਾ

  • @satwantsinghrajpal9959
    @satwantsinghrajpal9959 Год назад +2

    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਸੋਡੀ ਆ ਫਿਲਮਾਂ ਅਸੀਂ ਅਪਣੇ ਮਾਂ ਪਿਉ ਭੈਣ ਬੱਚਿਆਂ ਵਿੱਚ ਬੈਠ ਕੇ ਵੇਖ ਸਕਦੇ ਹਾਂ ਇਸੇ ਤਰ੍ਹਾਂ ਹੀ ਕੰਮ ਕਰਦੇ ਰਹੋ ਬਹੁਤ ਅੱਗੇ ਤੱਕ ਜਾਓਗੇ ਇੱਕ ਓ ਜੱਟ ਬੀਟਸ ਆਲਾ ਇੰਦਰ ਤੇ ਉਹਦੇ ਨਾਲ ਦੇ ਚਵਲ ਜ਼ਮਾਨੇ ਦੇ ਬਹੁਤ ਗੰਦ ਪਾ ਰੱਖਿਆ ਉਹਨਾਂ ਨੇ ਹਰ ਵੀਡੀਓ ਵਿੱਚ ਅਸ਼ਲੀਲਤਾ ਗਾਲਾਂ ਭੈਣਾਂ ਦੀਆ ਇੱਜ਼ਤਾਂ ਨਾਲ ਖੇਡਣਾ ਉਹਨਾਂ ਕੁੱਤਿਆਂ ਦਾ ਕੰਮ ਹੈ ਐਕਟਿੰਗ ਉਹਨਾਂ ਵਿੱਚ ਕਿਸੇ ਨੂੰ ਆਉਂਦੀ ਨੀ ਜਦੋ ਕਿਸੇ ਵਿੱਚ ਕੋਈ ਟੈਲੇਂਟ ਹੁੰਦਾ ਹੈ ਤਾਂ ਉਦੋ ਗਾਲਾਂ ਕੱਢਣ ਦੀ ਲੋੜ ਨੀ ਹੁੰਦੀ

  • @SUKHDEEPMAAN-kb3mt
    @SUKHDEEPMAAN-kb3mt Год назад +8

    ਕਰਨੈਲ ਦਿਲ ਦਾ ਨੀ ਮਾੜਾ ❤️

  • @HarpreetSinghkkular
    @HarpreetSinghkkular Год назад +9

    ਸਿਰਾ ਵੀਡੀਉ ਆ 👌👍 ਰੱਬ ਸੋਨੂੰ ਹੋਰ ਤਰੱਕੀਆਂ ਬਖਸ਼ਿ 🙏🙏

  • @sukhdhillonpb4671
    @sukhdhillonpb4671 Год назад +3

    ਪੂਰੀ ਜੱਟ ਸੌਦਾ ਟੀਮ ਦਾ ਬਹੁਤ ਵਧੀਆ ਕੰਮ ਕਰਨੈਲ ਬੰਤ ਦੇ ਡਾਇਲੌਗ ਵੀ ਵਧੀਆ ਬੰਤ ਕਹਿਦਾ ਮੇਰੇ ਮਨੇਜਰ ਨੂੰ ਨਾ ਮਾਰ ਪ੍ਰੀਤੋ

  • @sardarazadsingh542
    @sardarazadsingh542 Год назад +17

    ਬੰਤ ਦੀ ਐਕਟਿੰਗ ਨੇ ਦਿਲ ਮੋਹ ਲਿਆ

  • @jasmeetsran1585
    @jasmeetsran1585 Год назад +2

    ਵੱਡੀਏ ਮਜਾਜਣੇ ਤੈਨੂੰ ਕਰਨੈਲ ਦਾ ਨੀ ਪਤਾ siraa y karnail jma ❤️❤️

  • @surinder5911
    @surinder5911 Год назад +7

    ਬਹੁਤ ਵਧੀਆ ਵੀਡੀਓ ਆ ਬਾਈ 👆💜👍😊😊

  • @ਲਵਜੋਤ_ਗਿੱਲ
    @ਲਵਜੋਤ_ਗਿੱਲ Год назад +6

    ਵੈਸੇ ਤਾ ਸਾਰੇ ਹੀ ਘੈਂਟ ਐਕਟਿੰਗ ਕਰਦੇ ਓੰ ਪਰ ਸਾਰੀ ਫੈਮਿਲੀ ਨੂੰ ਬੰਤ ਤੇ ਕਰਨੈਲ ਦੀ ਐਕਟਿੰਗ ਦੇਖਕੇ ਖੁਸ਼ ਹੁੰਦੇ ਆ

  • @BaldevSingh-vt9bm
    @BaldevSingh-vt9bm Год назад +5

    ਕਰਨੈਲ ਬਾਈ ਗਰੇਟ ਹੋ😂😂🤣🤣👍👌👏

  • @davindersingh7424
    @davindersingh7424 Год назад +1

    ਬਹੁਤ ਬਹੁਤ ਵਧੀਆ ਜੀ 👌👌👌👌🙏💐💐🌹🌹🥰🥰 ਚੈਨਲ ਜੱਟ ਸ ਦੇ👍👍👍❤️❤️😂😂😀😀😀😘😘😀😀😂😂😂😂🥰👍👌

  • @Gurleen-ho5pj
    @Gurleen-ho5pj Год назад +6

    ਉਏ ਆ ਗਿਆ ਉਏ ਆ ਗਿਆ ਕੋਣ ਆ ਗਿਆ ਕਹਿੰਦੇ ਵੰਤ ਆ ਗਿਆ ਕਾਲੀ ਦੁਨੀਆ ਦਾ ਪਰਧਾਨ ਸਾਡਾ ਵਾਈ ਜਿੰਦਾਬਾਦ

  • @JaswantSingh-lc2kd
    @JaswantSingh-lc2kd 4 месяца назад

    ਸਾਰੀ ਟੀਮ ਦਾ ਧੰਨਵਾਦ 22ਜੀ ਕਰਨੈਲ ਤੇ ਰਾਮੇ ਦੀ ਜ਼ਿੰਦਗੀ ਦੀ ਐਕਟਿੰਗ ਬਹੁਤ, ਵਧੀਆ ਲੱਗੀ ਬੰਤ ਦੀ

  • @preetnirman7078
    @preetnirman7078 Год назад +1

    ਰੱਬ ਸੋਨੂੰ ਹਸਦਾ ਵਸਦਾ ਰਖੇ ਭਰਾਵੋ ਸਾਨੂੰ ਖੁਸ਼ ਕਰਨ ਅਲਿਓ

  • @dirbewale6177
    @dirbewale6177 Год назад +13

    ਜਿੰਦਰ ਅਤੇ ਬੰਤ ਦਾ ਰੋਲ ਜਿਆਦਾ ਰੱਖੋ ਬਾਈ ਬਾਕੀ ਸਾਰੀ ਟੀਮ ਦਾ ਕੰਮ ਘੈਟ ਆ

  • @rachhpalsingh78466
    @rachhpalsingh78466 13 дней назад

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jagseersingh4506
    @jagseersingh4506 Год назад +2

    GOOD VIDEO GOOD ACTING ALL'TEAM THANKS SO MUCH

  • @BalwinderSingh-ne7vs
    @BalwinderSingh-ne7vs Год назад +8

    ਬੱਲੇ ਬਾਈ ਕਹਿੰਦੇ ਕੋਣ ਆ ਗਿਆ ਕਹਿੰਦੇ ਬੰਤ ਆ ਗਿਆ

  • @lakhvirsinghdulamsar3
    @lakhvirsinghdulamsar3 Год назад +17

    ਬੰਤ ਦਾ ਪਸਤੋਲ ਕਿਥੇ ਰਹਿ ਗਿਆ ਇਹ ਨਹੀਂ ਪਤਾ ਲੱਗਾ ਬਾਕੀ ਵੀਡੀਉ ਬਹੁਤ ਵਧੀਆ ਐਂ
    ਮੁਬਾਰਕਾਂ ਸਾਰੀ ਟੀਮ ਨੂੰ
    ਤੁਹਾਡਾ ਦੋਸਤ ਲਖਵੀਰ ਸਿੰਘ ਦਲੁੱਮਸਰ,
    ਬਲਾਕ ਪ੍ਰਧਾਨ ਸ਼ਹਿਣਾ,

  • @jattpunjabistatus
    @jattpunjabistatus Год назад +7

    Your script is very nice 👍🙂👍🙂🙂👍🙂🙂👍🙂

  • @LovepreetSingh-jb4mo
    @LovepreetSingh-jb4mo Год назад +1

    ਬਹੁਤ ਵਧੀਆ ਲੱਗੀ ਵੀਡੀਓ

  • @balwantsingh-sm6be
    @balwantsingh-sm6be Год назад +2

    Very nice video Bant Kali Duniya da Badsha Bina juttiyan khadea Ghar kdea vapas nhi aaya acting of Bant & Preeto da mokabla nhi Very nice Jodi God Bless team 👍❤️🌹

  • @abcxyz8668
    @abcxyz8668 Год назад +1

    Ha ha 😄😄😃🤠😂
    Comedy 🤣😂😂🤣
    Bhua di penchant kado peni ha 😄😄

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jagseersingh4506
    @jagseersingh4506 Год назад +3

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @gurjindersingh3638
    @gurjindersingh3638 Год назад +5

    Sari team nu sat Shri akal jatt sauda g 🙏 bahut bahut thank you video all the best good acting 🙏👍🥀❤️🥀👌 Yamuna Nagar

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💯

  • @manjeetsingh9838
    @manjeetsingh9838 Год назад +1

    ਕਲਾ ਬੰਤ ਦੇਖਣ ਚ mja ਆਉਂਦਾ

  • @tarsemchahal1908
    @tarsemchahal1908 Год назад +4

    ਬਹੁਤ ਵਧੀਆ👌👌👌👌👌

  • @jagseersingh8792
    @jagseersingh8792 Год назад +3

    ਬੰਤ ਤੋ ਬਚਕੇ ਰਹੀ ਕਰਨੈਲ ਉਹ ਕਾਲੀ ਦੁਨੀਆਂ ਦਾ ਪ੍ਧਾਨ ਆ ,

  • @sewasingh4787
    @sewasingh4787 Год назад +1

    ਵਾਹ ਬੰਤ ਸਿਆਂ

  • @gurlalgrewal2228
    @gurlalgrewal2228 Год назад +6

    ਕਰਨੈਲ ਦੀ ਐਕਟਿੰਗ ਬਹੁਤ ਸਿਰਾਂ ਐ

  • @JaswantSingh-lc2kd
    @JaswantSingh-lc2kd 4 месяца назад

    ਬੰਤ ਦੀ ਐਕਟਿੰਗ ਬਹੁਤ ਵਧੀਆ ਲੱਗੀ ਧੰਨਵਾਦ

  • @khosa6740
    @khosa6740 Год назад +1

    ਬਹੁਤ ਵਧੀਆ ਵੀਡੀਓ ਵੀਰ ਜੀ

  • @RamanDeep-fd5nm
    @RamanDeep-fd5nm Год назад +1

    Bant di acting bought wadiaaa siraaaa

  • @amritpaldhanoa6391
    @amritpaldhanoa6391 Год назад +2

    Very very nice story🌹🌹🌹 God bless you all family members❤❤❤❤❤❤❤❤❤

  • @jawandhalovey8553
    @jawandhalovey8553 Год назад +3

    ਸੀਰੀ ਤੇ ਫੁੱਫੜ ਦੀ ਜੋੜੀ ਘੈਂਟ ਆ 😂😂😂

  • @user-sr7kx5bj4m
    @user-sr7kx5bj4m Год назад

    🙏 ਤਾਰੀ ਵਲੋਂ 🙏 ਸਰਾਂ 🙏👍👌🙋🏼✌️🙏👍👌🙋🏼✌️

  • @jagwindersingh7898
    @jagwindersingh7898 Год назад +2

    ਵੱਡੀਏ ਮਜਾਜਣੇ ਤੈਨੂੰ ਕਰਨੈਲ ਦਾ ਨੀ ਪਤਾ।

  • @ARSHDEEP09187
    @ARSHDEEP09187 Год назад +2

    ਬੰਤ ਜਿੰਦਾਬਾਦ ❤️

  • @sukhikhan0855
    @sukhikhan0855 Год назад +1

    Tel da v pta tenu maglel da v pta par vadie mjajne tenu karnel da ni pta. Sira lata y love u sarya nu

  • @ਲਵਜੋਤ_ਗਿੱਲ
    @ਲਵਜੋਤ_ਗਿੱਲ Год назад +2

    ਤੇਲ ਦਾ ਵੀ ਪਤਾ ਤੈਨੂੰ , ਮੁਗਲੈਲ ਦਾ ਵੀ ਪਤਾ ਬੱਡੀਏ ਮਜਾਜਣੇ ਤੈਨੂੰ ਬੰਤ ਕਾਲੀ ਦੁਨੀਆਂ ਦੇ ਪ੍ਰਧਾਨ ਦਾ ਨੀ ਪਤਾ 😂

  • @Turbanator54
    @Turbanator54 Год назад +2

    ਬੰਤ ਪਰੀਤੋ ਦੀ ਸਰਵਿਸ ਕਰਦੇ ਰੈਲੀ ਹੋ ਜਾਵੇਗੀ।

  • @jaspreetsingh5100
    @jaspreetsingh5100 Год назад +1

    Good work all teem

  • @jagrajsingh7291
    @jagrajsingh7291 Год назад +1

    ਬਹੁਤ ਬਹੁਤ ਮੁਬਾਰਕਾਂ 22ji ਭਾਗ 50 ਦੀਆਂ

  • @narsaab9367
    @narsaab9367 Год назад +1

    Very Very good video aa yg

  • @nishthachetal8829
    @nishthachetal8829 Год назад +2

    bant bai di acting 1 no di hai g ......nazaara aajanda hai dekh ke

  • @sonudhaliwal5717
    @sonudhaliwal5717 Год назад +1

    Vadyia👌👌👌👌 Video a22

  • @NirmalSingh-sr8vp
    @NirmalSingh-sr8vp Год назад +1

    ਬੰਤ ਨੂੰ ਆਉਲੋਪੀਕ ਖੇਡਾਂ ਵਿੱਚ ਲਜਾਓ 22 ਕੁੱਟ ਬਹੁਤ ਖਾਦਾਂ

  • @boharsingh7725
    @boharsingh7725 Год назад +3

    ਬਾਈਁ ਬਹੁਤ ਵਧੀਆ ਜੀ👍👍👍👍👍👍

  • @varindersinghbagga8559
    @varindersinghbagga8559 Год назад +2

    Nice y

  • @jagvirsinghbenipal5182
    @jagvirsinghbenipal5182 Год назад +3

    ਬਹੁਤ ਵਧੀਆ ਜੀ 👌👌🔥🔥

    • @harbhajansingh5390
      @harbhajansingh5390 Год назад +1

      😇😇😇😇😇💋💋💋💋💋💉💉💉💉💉👍👍👍👍👍🍒🍒🍒🍒🍒💝💝💝💝💝🍕🍕🍕🍕🍕😍

  • @studywith_komal
    @studywith_komal Год назад +1

    att sirra coka ❤️❤️❤️👍👍👍🙏🙏🙏🙏😂😂😂😂

  • @prabhjotsingh-xk6il
    @prabhjotsingh-xk6il Год назад +1

    22ji Jinder Di akting puri sira

  • @balkarsingh-nn5le
    @balkarsingh-nn5le Год назад +1

    Bant diyan breaka vi cheti utar jandiyan lagdaa 😂😂😂😂😜😜🤪🤪. Very nice veerji 👌👌👍🌹🌹❤️🙏🙏

  • @AvtarSingh-is1iz
    @AvtarSingh-is1iz Год назад +2

    ਸਾਰੀ ਟੀਮ ਬਹੁਤ ਵਧੀਆ ਪਰ ਜਿੰਦਰ ਬਾਈ ਬਹੁਤ ਵਧੀਆ ਐਕਟਿੰਗ ਕਰਦਾ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @iqbalsandhu9344
    @iqbalsandhu9344 Год назад +3

    ਕਿਤੇ ਬੰਤ ਵੀ ਕਿਸੇ ਨੂੰ ਕੁੱਟਦਾ ਵਿਖਾ ਦਿਆ ਕਰੋ
    ਫੁੱਫੜ ਦੇ ਨਾਲ ਭੂਆ ਕਿਉਂ ਨਹੀਂ ਆਈ

  • @boghadhillon12
    @boghadhillon12 Год назад +3

    ਵਧੀਆ ਵੀਡੀਓ ਆ ਬਾਈ 💯💯💞

  • @butasingh-fr8ei
    @butasingh-fr8ei Год назад

    ਬਾਈ ਬੰਤ ਦਾ ਬਸਤੋਲ ਮੋੜ ਦੋ ਜੀ 😂😂😂😃 nyc vedeo bro

  • @kiranbala6446
    @kiranbala6446 Год назад +3

    GOD BLESS YOU ALL 🙏 🙌

  • @rajwindersingh5364
    @rajwindersingh5364 Год назад

    Vary nice video bai g all team good working 🌹🌹❤️🌹🌹👌👌👌👍👍

  • @manjeetgumtikalan5340
    @manjeetgumtikalan5340 Год назад +3

    Good morning sari teem nu

  • @lovelyvlogs786
    @lovelyvlogs786 Год назад

    Kaiim gal baat sira chki chlo fatte

  • @sarbjeetsingh5627
    @sarbjeetsingh5627 Год назад +4

    ਬੰਤ ਜਿੰਦਰ ਵਾਲਾ ਸਿਰਾ ਕਰਦੇ ਨੇ ਧੰਨਵਾਦ ਸਾਰੀ ਟੀਮ ਦਾ

  • @parmjeetkaur6871
    @parmjeetkaur6871 Год назад +1

    Bant da rona aaye Haye 🤣🤣🤣

  • @iqbalsekhon54
    @iqbalsekhon54 Год назад +1

    Bant and karnail sirraaa acting vr wmk 🙏🙏🙏

  • @neetugold6136
    @neetugold6136 Год назад +1

    ਬੰਤ ਤਾਂ ਜੰਮਿਆ ਹੀ ਛਿਤਰ ਖਾਣ ਨੂੰ।

  • @JaspalSingh-ln8ti
    @JaspalSingh-ln8ti Год назад

    ਬੰਤ ਯਾਰ Love u 😅😅😅😅😅😅😅😂😂😂👌👌👌👌👌👌👌👌👌

  • @p.sstudiorjp8288
    @p.sstudiorjp8288 Год назад +1

    ਬਾਈ ਪਹਿਲਾਂ ਜਿੰਦਰ 1no ਸੀ। ਪਰ ਹੁਣ ਬੰਤ ਇਕ no ਤੇ ਆ ਜਿਸ ਦਿਨ ਤੋ ਕਰਨੈਲ ਦਾ ਰੋਲ ਬਾਈ ਕਰਨ ਲਗਿਆ ਠੀਕ ਨਹੀ ਸੀ ਲਗ ਰਿਹਾ ਕਰਨੈਲ ਦਾ ਰੋਲ ਸੰਦੀਪ ਕਰੇ ਜਿੰਦਰ ਤੇ ਸੰਦੀਪ ਦੀ ਜੋੜੀ ਦੀ comady ਹਿ ਅਲਗ ਆ

  • @jattpunjabistatus
    @jattpunjabistatus Год назад +2

    Your video concept is very good 👍😊👍😊👍😊😊👍😊😊😊😊👍👍👍👍😊

  • @kiranbala6446
    @kiranbala6446 Год назад +1

    JINDER SANDEEP BANT KARNAIL SIBO PRITO R NUMBER ONE ACTING DE SHENSHAH HANNNNN

  • @SsSs-ww4je
    @SsSs-ww4je Год назад +1

    Bant teri varge acting koi nahi kar sakda karnail kali dari karke bahut pind vich gere dau sari team da kam bahut he acha karde ho Thanks

  • @GurpreetSingh-fq7di
    @GurpreetSingh-fq7di Год назад +1

    Very nice video brother your all team members work awesome well done all of you 🌹❤️👍🙏🙏

  • @gurjeetsingh5877
    @gurjeetsingh5877 Год назад

    ਬਹੁਤ ਵਧੀਆ ਐਕਟਰ

  • @RajveerSingh-hb5gg
    @RajveerSingh-hb5gg Год назад +1

    Love you all group

  • @malkitsingh7678
    @malkitsingh7678 Год назад +2

    Har banda apane masle ton dukhi hai ji es da jeeto ton chhadao kheda

  • @bhadarsingh1871
    @bhadarsingh1871 Год назад

    Very good video he thanks all team nu

  • @RajeshKumar-ty6tq
    @RajeshKumar-ty6tq Год назад +2

    Bant.eni.thand.ch.satt.v.yada.lgdi.aa
    Kaali.duniya.da.pardhan
    Hahahahahahahahahahahahahahh

  • @rajwindersingh5779
    @rajwindersingh5779 Год назад +1

    Very nice video bro

  • @jashandeep6585
    @jashandeep6585 Год назад +1

    Sera y

  • @LakhwinderSingh-un5gt
    @LakhwinderSingh-un5gt Год назад +1

    ਬੰਤ ਹਾਹਾਹਾ 😁

  • @GaganDeep-qv3nr
    @GaganDeep-qv3nr Год назад

    Next part jaldi la ka aayo vdia se video 🙏🙏 aama he महनत karda raho

  • @khuskhus1080
    @khuskhus1080 Год назад +1

    Att video god bless u all team member very good all the best 💓💓💓💓🙏🙏🙏🙏🙏

  • @AmandeepKaur-eh5tt
    @AmandeepKaur-eh5tt Год назад +1

    Jida Dola karon nu kahna 🤣🤣🤣🤣

  • @arshbamarh1259
    @arshbamarh1259 Год назад +4

    karnail di acting and Ram di acting sabb ton ghnt 👌👌👌👌👌👌👌

  • @HarjinderBhullar6076
    @HarjinderBhullar6076 Год назад

    ਸਭ ਤੋਂ ਵੱਧ ਸਿਰਾ ਡਾਈਲਾਗ ਕੱਬੇ ਘੈਂਟ ਐਕਟਿੰਗ ਜਿੰਦਰ ਘੈਂਟ ਦੀ ਹੁੰਦੀ ਆ

  • @malkeetsingh1602
    @malkeetsingh1602 Год назад +2

    ਬੰਤ ਵਿਚਾਰਾਂ ਕਾਲੀ ਦੁਨੀਆਂ ਦਾ ਪ੍ਰਧਾਨ ਬਣਕੇ ਆਪ ਦੀ ਪਿੱਠ ਬੜੀ ਕੱਟਾਉਦਾ

  • @kulwantnehal2225
    @kulwantnehal2225 Год назад +1

    Nice

  • @jattdeep7546
    @jattdeep7546 Год назад +1

    ਜਿਤੋ ਤੋਂ ਮਨਜ਼ੂਰੀ ਲੈਣੀ ਪੁਓ ਨਹੀਂ ਕੁੱਟੂਗੀ

  • @FATHERBGMI1108
    @FATHERBGMI1108 Год назад +1

    Second

  • @gurpreetnirman6715
    @gurpreetnirman6715 Год назад

    ਜਿੰਦਰ ਵੀਰੇ ਤੈਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਕਰਨੈਲ ਨੂੰ

  • @kulrajgrewal4166
    @kulrajgrewal4166 Год назад +1

    Very funny dailouge's karnail😂😂

  • @gurlalgurlaltiwana
    @gurlalgurlaltiwana Год назад

    ਜੱਟ ਸੌਦਾ ਟੀਮ ਦਾ ਬਹੋਤ ਬਹੋਤ ਧਨਬਾਦ

  • @gamdoorsingh1397
    @gamdoorsingh1397 Год назад

    ਬਹੁਤ ਵਧੀਆ ਵੀਡੳ ਵਧਾਈਆਂ ਸਾਰੀ ਟੀਮ ਨੂੰ