Комментарии •

  • @amarjitsingh1946
    @amarjitsingh1946 Год назад +11

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👍👌👌💯💯💯

  • @gurchatsingh6264
    @gurchatsingh6264 Год назад +9

    ਦੱਸਣ ਦੀ ਲੋਂੜ ਨੀ ਵੀਡੀੳ ਭਰਾਵੋਂ ਤੂੰਹਾਡੀਆ ਸਾਰੀਆ ਬਹੁਤ ਘੈਂਟ seraaaaaa ਹੂੰਦੀਆ

  • @jashansidhu9450
    @jashansidhu9450 Год назад +10

    ਇੰਤਜ਼ਾਰ ਹੁੰਦਾ ਐ ਵੀਡੀਓ ਦਾ ਸਾਰੀ ਟੀਮ ਦਾ ਬਹੁਤ ਵਧੀਆ ਰੋਲ ਐ ਬੰਤ ਦਾ ਵਿਆਹ ਰਹਿ ਗਿਆ ਪ੍ਰੀਤੋ ਨੇ ਜਾਣ ਨੀ ਦਿੱਤਾ ਲੈਟਰ ਦਾ ਕੀ ਬਣੂ ਪਾਥੀਆਂ ਆਲੇ ਦਾ ਵੀਡੀਓ ਦਾ ਇੰਤਜ਼ਾਰ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੀ ਟੀਮ ਨੂੰ

  • @parmindersingh6072
    @parmindersingh6072 Год назад +8

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ 👍🏿👍🏿👍🏿 ਸਿਰਫ਼ ਭੂਆ ਹੀ ਓਵਰ ਐਕਟਿੰਗ ਕਰਦੀ ਆ।😬😬😬😬😬😬 ਐਵੇਂ ਚਵਲ ਮਾਰੀ ਜਾਂਦੀ ਐ। ਸਾਰੀ ਵੀਡੀਉ ਦੀ ਪੱਟੀ ਮੇਸ਼ ਕਰ ਦਿੰਦੀ ਅਾ। ਇਹਦਾ ਸੀਨ ਤਾਂ skip ਕਰਨਾ ਪੈਂਦਾ।

  • @manjindersinghbhullar8221
    @manjindersinghbhullar8221 Год назад +5

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ 👍🏻👍🏻👍🏻👍🏻 ਜਮਾਂ ਸਿਰਾਂ

  • @inderpreetsinghsodhi2130
    @inderpreetsinghsodhi2130 Год назад +11

    ਹੁਣ ਨਜ਼ਾਰਾ ਆਓ ਜਦੋਂ ਇਕ ਹਫਤੇ ਚ ਦੋ ਵੀਡਿਓ ਆਉ ਕਰਨੈਲ , ਬੰਤ ,ਪ੍ਰੀਤੋ ਵਾਲੀ ਪੂਰਾ ਸਿਰਾ ਐਕਟਿੰਗ ਆ ਜੱਟ ਸੌਦਾ ਵਾਲਿਆਂ ਦੀ ❤️❤️❤️

  • @amannagra1149
    @amannagra1149 Год назад +17

    ਖੁੱਲ ਕੇ ਹੱਸ ਲਈ ਦਾ ਬੰਤ ਦੀਆ ਗੱਲਾ ਸੁਣ ਕੇ ਮਨ ਖੁਸ਼ ਹੋ ਜਾਂਦਾ

  • @ਮਨਜੀਤਸਿੰਘਬਾਜਲਾਡਲੀਆਂਫ਼ੌਜਾਂ

    ਹਰ video ਵਿੱਚ ਬੰਤ ਦੀ ਸੇਵਾ ਹੋ ਹੀ ਜਾਂਦੀ ਆ 😜😜😜😜😜😜

  • @JaspreetKaur-qs9yt
    @JaspreetKaur-qs9yt Год назад +6

    ਮਗਰਲੇ ਫੈਕਟਰੀਆਂ ਵਾਲੇ ਨੇ ਸਾਰੇ 😍😍 ਪੂਰੀ ਗੱਲਬਾਤ ਦਾ ਰਾਹ ਵਿਚ

  • @preetsheronpb13wala37
    @preetsheronpb13wala37 Год назад +13

    ਵੀਡੀਓ ਦੇਖਕੇ ਨਜਾਰੇ ਅਾ ਜਾਦੇ ਨੇ 👌👌👌👌👌

  • @preetsheronpb13wala37
    @preetsheronpb13wala37 Год назад +13

    ਬੰਤ ਬਾੲੀ ਸਿਰਾ ਲਾ ਗਿਆ😀😀😀😀😀

  • @ramsharanmuktsari2637
    @ramsharanmuktsari2637 Год назад +2

    Buhat funni vedio a bai ਸਾਰੀ ਟੀਮ ਦੀ ਅੇਕਟਿੰਗ ਬਹੁਤ ਵਧੀਅਾ ਬੲੀ

  • @hashimkhan4054
    @hashimkhan4054 Год назад +8

    ਜਦੋਂ ਦਾ ਸੰਦੀਪ ਦਾ ਵਿਆਹ ਹੋਇਆ ਓਦੋਂ ਤੋਂ ਲੈਕੇ ਹਰ ਇਕ ਵੀਡੀਓ ਚ ਲਗਭਗ ਇਕੋ ਗੱਲ ਕਹੀ ਜਾਂਦੀ ਆ,,,,ਜਾ ਮਾਣੋ ਚਾਹ ਬਣਾਲਾ,,ਇਹਦਾ ਮਤਲਬ ਸਿਰਫ ਮਾਣੋ ਨੂੰ ਚਾਹ ਹੀ ਬਣਾਉਣੀ ਆਉਂਦੀ ਆ ਹੋਰ ਸਾਇਦ ਕੁਝ ਔਂਦਾ ਹੀ ਨੀ 😂😂

  • @satnamkaur2435
    @satnamkaur2435 Год назад +3

    ਬਹੁਤ ਵਧੀਆ ਵਿਡਿਉ ਐ , ਸਾਰੀ ਟੀਮ ਘੈਂਟ ਐ

  • @gurdeepdeepdeep4127
    @gurdeepdeepdeep4127 Год назад +8

    😂😂😂😂ਅੱਜ ਤਾਂ ਤੇਰਾ ਸੰਸਕਾਰ ਹੋਣਾ ਨੀ ਹਨੇਰਾ ਹੋਜੂ😀😀😀😀

  • @preetsheronpb13wala37
    @preetsheronpb13wala37 Год назад +10

    ਦੇਹ ਤਾਂ ਦੇਖੋ ਬੰਤ ਦੀ ਠੰਡ ਕੀ ਲੱਗਜੂ 😀😀😀😀

  • @SukhwinderSingh-wq5ip
    @SukhwinderSingh-wq5ip Год назад +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurjeetsingh5877
    @gurjeetsingh5877 Год назад +24

    ਬਹੁਤ ਵਧੀਆ ਡੇਠ ਪੈਂਡੂ ਕਲਚਰ,,,,, ਅਤੇ ਐਕਟਿੰਗ ਪਹਿਲਾਂ ਨਾਲੋਂ ਬਹੁਤ ਵਧੀਆ,,,,

  • @komalpreetkaur837
    @komalpreetkaur837 Год назад +9

    ਕਰਨੈਲ ਤਾਂ ਬਹੁਤ ਵਧੀਆ ਐਕਟਿੰਗ ਕਰਦਾ ਬਹੁਤ ਬੇਸਬਰੀ ਇੰਤਜ਼ਾਰ ਕਰਦੇ ਆ ਬਹੁਤ ਹਾਸਾ ਉਦਾਂ ਸਨਦੀਪ ਤੇ ਮਾਣੌ ਦਾ ਸੂਟ ਰਿਹ ਗਿਆ

    • @RavinderSingh-vf5sc
      @RavinderSingh-vf5sc 6 месяцев назад

      😢😮😂❤❤🎉❤❤😮🎉❤❤❤😢😂❤❤🎉 1:20 😂❤❤😊😊😂😅😢😅❤❤😂🎉❤❤😂😢❤😊❤😊😢😊🎉❤😂😊😊😊❤❤😮🎉😮🎉😢😮🎉😢😅 3:33 😅 4:1🎉😂😊🎉❤🎉😅😢😢😮😊😢😅😅😊😢😢😢😢😢😊😢6 😮🎉🎉😮🎉🎉 😂😮😮😢😢😮❤🎉🎉🎉😮🎉😢😅😊❤❤😮😢❤🎉😊😢😂😊❤😊🎉😊🎉❤😮😮😮😮😢😊🎉😢❤😂😢😅😅😢❤❤❤❤❤❤🎉🎉😮😅🎉😅😅😢🎉😅😅😢😊😊😊😊😊😊😂😊😊😢😊😊❤😊❤😂😮😮😮🎉😅😂😊😂😂😮😂6:06

  • @sukhdhillonpb4671
    @sukhdhillonpb4671 Год назад +2

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਕਰਨੈਲ ਤੇ ਰਾਮੇ ਨੇ ਅਮਰੋ ਨੂੰ ਕੁੱਟ ਪਵਾਈ ਉਧਰ ਬੰਤ ਦਾ ਵਿਆਹ ਜਾਣਾ ਵਿੱਚੇ ਰਹਿ ਗਿਆ ਮਾੜਾ ਜਿਹਾ ਰੋਇਆ ਕੂਕ ਮਾਰਕੇ poori att video

  • @jaskaransingh7760
    @jaskaransingh7760 Год назад +5

    ਸੱਸਰੀ ਕਾਲ ਜੀ 😂😂😂 ਰਾਮਾ

  • @jarnailaulakh7453
    @jarnailaulakh7453 Год назад +1

    ਬਹੁਤ ਵਧੀਆ ਵੀਡੀਓ ਹੈ ਇਹ ਕੀ ਤੁਹਾਡੀਆਂ ਸਾਰੀਆਂ ਵੀਡੀਓਜ਼ ਹੀ ਵਧੀਆ ਹੁੰਦੀਆਂ ਹਨ। ਕਹਾਣੀਕਾਰ ਵਧਾਈ ਦਾ ਹੱਕਦਾਰ ਹੈ।ਸਭ ਨੇ ਵਧੀਆ ਅਦਾਕਾਰੀ ਕੀਤੀ ਹੈ।ਪਰ ਕਰਨੈਲ ਬੰਤ ਪ੍ਰੀਤੋ ਸੀਬੋ ਤੇ ਜਿੰਦਰ ਦੀ ਅਦਾਕਾਰੀ ਤਾਂ ਕਮਾਲ ਦੀ ਹੈ। ਤੁਹਾਡੀਆਂ ਵੀਡੀਓਜ਼ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਅੱਜ ਤਾਂ ਕਰਨੈਲ ਨੇ ਚਿੱਠੀ ਵਾਲੀ ਸਕੀਮ ਲਾ ਕੇ ਅਮਰੋ ਦੇ ਕੁੱਟ ਪਵਾ ਦਿੱਤੀ।ਅਗਲੀ ਬਾਰ ਦੇਖਦੇ ਹਾਂ ਕਿ ਅਮਰੋ ਕੀ ਭਾਜ਼ੀ ਮੋੜਦੀ ਹੈ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।

  • @gulafshakhan4525
    @gulafshakhan4525 Год назад +7

    karnail and bant de acting bhuttt siraa hundi ah ....bhutt wait rahndi ah thuddi video de

  • @gurlalgurlaltiwana
    @gurlalgurlaltiwana Год назад +3

    ਭਾਈ ਗੁਰੀ ਤੇ ਜਿੰਦਰ ਬਾਈ ਤੇ ਸਾਰੀ ਟੀਮ ਦਾ ਬਹੋਤ ਬਹੋਤ ਬਧੀਆ ਵੀਡੀਓ ਆਕੜ ਜਾਮਾ ਸਿਰਾ ਹੁਦੀਆ ਸਾਰੀ ਟੀਮ ਦਾ ਦਿਲ ਦੀਆ ਗਹਿਰਾਈਆ ਤੋ ਧੰਨਬਾਦ

  • @KuldeepSingh-sy6kj
    @KuldeepSingh-sy6kj Год назад +4

    Bohat vadhia acting Kiti y karnail na sari teem nu waheguru ji tarackya baksha

  • @hardevsingh4443
    @hardevsingh4443 Год назад +4

    ਰਾਮ ਤੇ ਕਰਨੈਲ ਜਮਾਂ ਸਿਰਾ ਬਾਕੀ ਸਾਰੀ ਟੀਮ ਵਧੀਆ ਹਰਦੇਵ ਸੀਂਗੋ

  • @gurcharnsinghdhaliwal6718
    @gurcharnsinghdhaliwal6718 Год назад +12

    ਵਾਹਿਗੁਰੂ ਚੜਦੀ ਕਲਾ ਕਰੇ🌹👌👍

  • @jimmysingh9054
    @jimmysingh9054 Год назад +5

    ਕਰਨੈਲ att kra dinda gud work bro sari team sira kam krdi a 👌👌👌♥️♥️🇩🇪🇩🇪

  • @rachhpalsingh6091
    @rachhpalsingh6091 Год назад +2

    ਬਹੁਤ ਵਧੀਆ ਲੱਗੀ ਵੀਡੀਓ ਵੀਰ ਜੀ ਬਹੁਤ ਮਿਹਨਤ ਕਰਦੇ ਹੋ

  • @daljitsingh782
    @daljitsingh782 Год назад +1

    Luv from shamsher motors sliet road ਲੋਂਗੋਵਾਲ

  • @jagseersingh4506
    @jagseersingh4506 Год назад +6

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET AND GURI AND ALL'TEAM GOOD

  • @sukhnabha8987
    @sukhnabha8987 Год назад +2

    22 ਕਰਨੈਲ ਦਿਲ ❤️❤️ ਦਾ ਨੀ ਮਾੜਾ,,,,,,

  • @shersinghshersingh7915
    @shersinghshersingh7915 Год назад +4

    ਬਹੁਤ ਵਧੀਆ ਜੀ ਨਜਾਰਾ ਲਿਆਂਦਾ ਬਾਈ ਜੀ ਸਾਰੀ ਟੀਮ ਨੂੰ ਬਹੁਤ ਬਹੁਤ🎉🎊 ਮੁਬਾਰਕਾਂ।। (ਸੇਰਾ ਥੂਹੀ) ਨਾਭਾ

  • @rupinderdhillon2374
    @rupinderdhillon2374 Год назад +3

    ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ।

  • @Pandher22g
    @Pandher22g Год назад +3

    Vr g thodiyan sariyan video bhut jayda vadia hundiya ne. Sareya di acting sirrraaaa hundi a. All team good work 👌👌👍👍👍

  • @rachhpalsingh78466
    @rachhpalsingh78466 2 месяца назад

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @RajeshKumar-ty6tq
    @RajeshKumar-ty6tq Год назад +3

    Next.part.ch.jeeto.di.ldaai.jrur.kraao
    Bant.ja.karnel.nal.....like.krta

  • @Gurpreet_Sarao
    @Gurpreet_Sarao Год назад

    ਕੋਈ ਵੀਡੀਉ ਇਹੋ ਜਿਹੀ ਨਹੀਂ ਜਿਹੜੀ ਨਾ ਵਧੀਆ ਹੋਵੇ Siraaaaaaa g

  • @gagandeepkaurdeep9441
    @gagandeepkaurdeep9441 Год назад +2

    Bhut sohni vedio h dear tuhdi Sare khus rho hmesha Waheguru trakki denn hasde wasde rho 👏👏👏👌👌✌✌👍👍😆😆😆😆

  • @maniveera9768
    @maniveera9768 Год назад +7

    Rabb sari team nu lamiya umra bakshe🙏🙏🙏🙏🙏

  • @championgamemap6485
    @championgamemap6485 Год назад +16

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ

  • @SUKHDEEPMAAN-kb3mt
    @SUKHDEEPMAAN-kb3mt Год назад +2

    ਦਿਲ ਦਾ ਨੀ ਮਾੜਾ ਕਰਨੈਲ ਨਮੋਲ ਆਲਾ ❤️

  • @harjeet_maan_
    @harjeet_maan_ Год назад

    ਕਰਨੈਲ ਸਿੰਘ ਬੱਚਕੇ ਰਹੀ ਸੀਬੋ ਦਾ ਭਰਾ ਜੋਰਾ, ਬਦਮਾਸ਼ ਬੰਤ ਕਾਲੀ ਦੁਨੀਆ ਦਾ ਪ੍ਰਧਾਨ ਸਾਰੇ ਤੇਰੇ ਵੈਲੀ ਆ

  • @rachhpalsingh78466
    @rachhpalsingh78466 2 месяца назад

    ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sawarnsingh2274
    @sawarnsingh2274 Год назад

    ਬਹੁਤ ਹੀ ਵਧੀਆ ਵੀਡੀਓ ਹੈ ਅਤੇ ਐਕਟਿੰਗ ਵੀ ਬਹੁਤ ਵਧੀਆ

  • @Abhibhangu7
    @Abhibhangu7 Год назад +28

    ਕਮੈਂਟ ਕਰਕੇ ਦੱਸਿਉ ਕਿਵੇਂ ਲੱਗੀ ਵੀਡੀਉ😂❤

  • @rkaur4183
    @rkaur4183 Год назад

    ਜਿੰਦਰ ਵੀਰ ਕਰਨੈਲ ਨੂੰ ਬੰਪਰ ਤੇ ਬਿਠਾਉਣ ਵਾਲੀ ਗੱਲ ਜਮਾ ਸਿਰਾ

  • @Gurleen-ho5pj
    @Gurleen-ho5pj Год назад +1

    ਕਾਲ ਨੂੰ ਮਾਰਨਾ ਸੋਖੀ ਗੱਲ ਨੀ 😜😜

  • @neetugold6136
    @neetugold6136 Год назад +1

    ਸਾਰੇ ਮੈਬਰਾਂ ਦਾ ਰੋਲ ਇਕ ਤੋਂ ਇਕ ਵਧੀਆ ਹੈ ।

  • @sidhusaab6578
    @sidhusaab6578 Год назад +1

    ਵੀਡੀਓ ਬਹੁਤ ਵਧੀਆ ਜੀ 👌👌👌👌👌👌 ਸਾਰੀ ਟੀਮ ਬਹੁਤ ਵਧੀਆ ਜੀ ਸਾਨੂੰ ਤਾਂ ਇਤਜ਼ਾਰ ਰਹਿੰਦਾ ਵੀਡੀਓ ਦਾ

  • @jawandhalovey8553
    @jawandhalovey8553 Год назад +2

    ਬੰਪਰ ਤੇ ਬਠਾ ਕੇ ਲੈ ਜੀਂ ਪਤਾ ਲੱਗਜੂ ਟਰੈਕਟਰ ਕਰਨੈਲ ਵੱਲੋਂ ਭੇਟ ਕੀਤਾ ਗਿਆ ਹੈ 😂😂😂😂

  • @preetsheronpb13wala37
    @preetsheronpb13wala37 Год назад +3

    ਰੇਲਗੱਡੀ ਅਾਗੀ 😀😀😀😀

  • @boghadhillon12
    @boghadhillon12 Год назад +1

    ਵੀਡੀਓ ਵਧੀਆ ਬਾਈ ਜੀ

  • @ਸੋਨੀਦੰਦਰਾਲਾ

    🙏🏼ਵਾਹ 🌷ਜੀ🙏🏼ਵਾਹ🌷ਬਹੁਤ 🙏🏼ਹੀ❣️ਵਧੀਆ🌷ਵੀਡੀਓ🙏🏼🌷🙏🏼

  • @bindersingh7835
    @bindersingh7835 Год назад

    ਬਾਈ ਜੀ ਤੁਹਾਡੀ ਵੀਡਿਓ ਦੇਖ ਕੇ ਸਾਰੀ ਟੈਂਸਨ ਦੂਰ ਹੋ ਜਾਦੀਂ ਆ

  • @gagandeepkaursandhu7999
    @gagandeepkaursandhu7999 Год назад

    ਬਹੁਤ ਵਧੀਆ ਵੀਡੀਓ ਆ ਕਰਨੈਲ ਸਿੰਘ ਤਾਂ ਖਤਰਨਾਕ ਬੰਦਾ ਨਿਕਲਿਆ

  • @ਸੰਦੋਹੇਵਾਲੇਪੀਬੀ03

    ਬਹੁਤ ਵਧੀਆ ਵੀਡੀਓ ਆ ਜੱਟ ਮਾਈਡ ਪੀ ਬੀ 03 ਵਾਲੇ

  • @GurpreetSingh-fq7di
    @GurpreetSingh-fq7di Год назад +3

    Jinder YG your videos always awesome your all team members work great ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 🌹❤️👍🙏🙏

  • @gavyratol6626
    @gavyratol6626 Год назад +5

    ਬਹੁਤ ਵਧੀਆ ਵੀਡਿਉ ਆ ਬਾਈ ਜੀ ❤️

  • @gurmeetgill6759
    @gurmeetgill6759 Год назад

    ਜਿੰਦਰ ਵੀਰੇ ਪੰਪ ਘੱਟ ਮਾਰ ਸੀਬੋ ਆਂਟੀ ਨੂੰ

  • @ParamjeetSingh-bz2uq
    @ParamjeetSingh-bz2uq Год назад +5

    ਸਾਰੀ ਟੀਮ ਬਹੁਤ ਵਧੀਆ ਜੀ, ਬੰਤ ਦਾ ਗੁੱਸਾ, ਰਾਮੇ ਦੀਆਂ ਲੂਤੀਆਂ ਤੇ ਭੂਆ ਦਾ ਰੋਣਾ ਮਸਤ ਆ

  • @jagseerdhur8711
    @jagseerdhur8711 Год назад

    ਬੁਹਤ ਘੈਟ ਵੀਡੀਓ ਐ👌👌👍

  • @khuskhus1080
    @khuskhus1080 Год назад +1

    Bahut sohni concept gi bahut sohni video god bless u rab Sari team nu traki bakhshe well done 💓💓

  • @gurjindersingh3638
    @gurjindersingh3638 Год назад +11

    Sari team nu sat Shri akal jatt sauda g 🙏 bahut vadia episode kamaal di video good acting best 🙏👍🥀❤️🥀👌

  • @SimranKaur-ew1qu
    @SimranKaur-ew1qu Год назад +2

    Very nice video siraa acting puri team di 👌👌👌👌👌👌👍👍👍👍👍

  • @jagseersingh4506
    @jagseersingh4506 Год назад +3

    GOOD VIDEO GOOD ACTING ALL'TEAM THANKS SO MUCH

  • @LakhwinderSingh-un5gt
    @LakhwinderSingh-un5gt Год назад +7

    ਕਾਲੀ ਦੁਨੀਆ ਪਦਾਨ 😁👈

  • @rubyjaykar7620
    @rubyjaykar7620 Год назад

    Baaiji bahut vadiya it's very nice performance

  • @BhagSinghMandeir
    @BhagSinghMandeir Год назад +2

    Very Very Nice 👍👍👍👍👍 22 ji God bless you

  • @SukhdevSingh-ih5qg
    @SukhdevSingh-ih5qg Год назад +2

    Video bahut hi vadia h ji Waheguru ji mehar kran sari team te

  • @gurmeetvadhaian1822
    @gurmeetvadhaian1822 Год назад

    ਹਕੀਕਤ ਵਿੱਚ ਐਕਟਿੰਗ ਸਿਰਾਂ ਬਾਈ ਜੀ

  • @rajdeep3329
    @rajdeep3329 Год назад +1

    Best story and acting asi sara episode dekh de hain ji karnail ..Bant ....acting sirra waheguru ji mehar karan sari team te

  • @GurdeepSingh-pp1ek
    @GurdeepSingh-pp1ek Год назад

    ਭੂਆ ਅੱਤ ਕਰਵਾਂਉਦੀ ਪੂਰੀ

  • @bilkulhogajobhesocho6740
    @bilkulhogajobhesocho6740 Год назад

    Punjab da sab ton vadiya Chanel best video

  • @deepchahal8119
    @deepchahal8119 Год назад +1

    Good चहल साहब कैथल

  • @Amriksingh12311
    @Amriksingh12311 Год назад

    Bhuti hi badiya bnae hai stori Bae Sira lata sare patr tarif jog ne

  • @sagarsunejasuneja5419
    @sagarsunejasuneja5419 Год назад +1

    Bant di acting bhut hi kmaal di hundi aa 👌👌🤣🤣💯

  • @gurdeepsinghdallusingh6288
    @gurdeepsinghdallusingh6288 Год назад

    ਬਹੁਤ ਵਧੀਆ ਆ ਜੀ

  • @pritpalkaur8820
    @pritpalkaur8820 Год назад

    ਬਹੁਤ ਵਧੀਆ ਵੀਡੀਓ ਵੀਰ ਬਹੁਤ ਹੀ ਵਧੀਆ

  • @jasveerkaur8572
    @jasveerkaur8572 Год назад

    ਬਹੁਤ ਬਹੁਤ ਵਧੀਆ ਵੀਰ ਜੀ

  • @swarnpalsinghbhatthal4454
    @swarnpalsinghbhatthal4454 8 месяцев назад

    ਰਾਮਾ ਸਬ ਤੋਂ ਬਿਹਤਰੀਨ, ਬੰਤ ਸਭ ਤੋਂ ਜਿਆਦਾ ਬੋਰ ਕਰਦਾ ਉਵਰਐਕਟਿੰਗ ਦੀ ਦੁਕਾਨ

  • @gurpreetSingh-jy7fj
    @gurpreetSingh-jy7fj Год назад

    ਵੀਡੀਓ ਬਹੁਤ ਵਧੀਆ ਆ ਜੀ ਤੁਹਾਡੀ ਭਰਾਂ

  • @karnalsingh369
    @karnalsingh369 Год назад

    ਬਹੁਤ ਵਧੀਆ ਜੀ

  • @SsSs-ww4je
    @SsSs-ww4je Год назад +1

    Bant vakia he kali dunia tha badsah he karnail the balle balle sari team tha sawat he bahut he achi acting karde ho dil khus ho janda he satnam singh Delhi wala gk1

  • @Dhillon_307
    @Dhillon_307 Год назад +2

    God bless you all team members nu✌️🥳🥳🥳🥳💪🥰✌️❤️

  • @sandeepdhindsa3643
    @sandeepdhindsa3643 Год назад

    22 ਜੀ ਸਿਰਾ ਬਹੁਤ ਵਧੀਆ

  • @gopycheema3251
    @gopycheema3251 Год назад

    Bht vdiya supar ghaint story

  • @kuldeeprangi722
    @kuldeeprangi722 Год назад

    Bahut vadia video hai Ji 👍💖💗💓💘♥️💘 God bless you all the best 👍🖤💜 Karnail pa giya Game Amro te hahaha hahaha hahaha hahaha

  • @manjeetsingh9838
    @manjeetsingh9838 Год назад

    ਬੰਤ ਸਭ ਤੋ ਸੀਰਾ bnda ਆ

  • @daljeetsingh6547
    @daljeetsingh6547 Год назад

    ਪੂਰੀ ਘੈਟ

  • @harman5737
    @harman5737 Год назад

    ਬਹੁਤ ਵਧੀਆ video aa

  • @kulwinderkaur-ji4kk
    @kulwinderkaur-ji4kk Год назад +2

    Guri ta drama bahut kardi aa mint ch Ron di acting mint ch hassa aa janda 😂😂😂😂😂

  • @iqbalsandhu9344
    @iqbalsandhu9344 Год назад

    ਭੂਆ ਨੂੰ ਯੂਰੀਆ ਦਾ 19 ਟਾਇਰਾ ਟਰਾਲਾ ਭਰਿਆ ਮਿਲ ਗਿਆ

  • @samneerkaur5319
    @samneerkaur5319 Год назад +5

    Waheguru ji hmesha kush rakhe

  • @boharsingh7725
    @boharsingh7725 Год назад +2

    ਬਹੁਤ ਵਧੀਆ ਬਾਈਁ👍👍

  • @gursewaksekhon99
    @gursewaksekhon99 Год назад

    Bahuy vdia carry on gbu all team 👌🏻👌🏻👌🏻

  • @virpalkaur6883
    @virpalkaur6883 Год назад

    Very interesting ghaint vdeo mja a gya

  • @rajwindersingh5364
    @rajwindersingh5364 Год назад +1

    Vary nice video bai g all team good working ❤️🌹❤️👌👌👌👍👍

  • @KhushdevSharma-fv4jx
    @KhushdevSharma-fv4jx 8 месяцев назад

    ਭਾਈ ਬਹੁਤ ਵਧੀਆ

  • @sukhcharangill9481
    @sukhcharangill9481 Год назад

    Very nice video ji 🙏👌🏻👍🏼👍🏼👍🏼