15 ਸਾਲ ਬਾਅਦ ਭਰਾ ਆਪਣੇ ਭਰਾ ਨੂੰ ਮਿਲਿਆ 12 ਸਾਲ ਬਾਅਦ ਗੁਲਾਮੀ ਤੋ ਅਜਾਦੀ ਕਰਵਾਇਆ ਗਿਆ ਸੀ ਲ…

Поделиться
HTML-код
  • Опубликовано: 4 окт 2024
  • nstagram Id_ pal_kharoud66
    ...
    ਮੋ. 7 3 0 7 0 0 0 0 8 5 👈 Only Whatsapp Pls
    #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Комментарии • 1 тыс.

  • @rinkusharmachheharta9010
    @rinkusharmachheharta9010 2 года назад +36

    ਗੋਗੀ ਬਹੁਤ ਸੋਨਾ ਲੱਗ ਰਿਹਾ ,ਇਹ ਸਿਰਫ ਪਾਲ ਪਾਜੀ ਤੁਹਾਡੀ ਸੇਵਾ ਹਿਮਤ, ਜਜਬਾ, ਕਰਕੇ ਹੀ ਸੰਭਵ ਹੋ ਸਕਿਆ,ਗੋਗੀ ਲਗਦਾ ਬਿਲਕੁਲ ਠੀਕ ਹੋ ਗੇਆ , ਪਾਲ ਪਾਜੀ ਰੱਬ ਕਰਕੇ ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ,

  • @gurveersinghsidhu2294
    @gurveersinghsidhu2294 2 года назад +20

    ਵਿਛੜਿਆਂ ਨੂੰ ਮਿਲਾਉਣ ਵਾਲਾਂ ਪਾਲ ਵੀਰ ਦੂਜਾਂ ਰੱਬ ਆ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਜਦੋਂ ਏਦਾਂ ਕੋਈ ਪਰਿਵਾਰ ਮਿਲਦਾ ਦੇਖਕੇ ਬਹੁਤ ਖੁਸ਼ੀ ਹੁੰਦੀ ਮਨ ਨੂੰ ਸਕੂਨ ਮਿਲਦਾ 🙏

  • @Comedy_talks.
    @Comedy_talks. 2 года назад +61

    ਗੋਗੀ ਵੀਰ ਬਹੁਤ ਵਧੀਆ ਬਣ ਗਿਆ ਦਸਤਾਰ ਚ ਬਹੁਤ ਸੋਹਣਾ ਲਗਦਾ ਵੀਰ ।

  • @harnamsinghsran80
    @harnamsinghsran80 2 года назад +78

    ਪਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਪਹਿਲਵਾਨ ਪਰਿਵਾਰ ਕੋਲੋਂ15 ਸਾਲ ਦੀ ਮਿਹਨਤ ਵੀ ਦਿਵਾਈ ਜਾਵੇ ਜੀ

  • @user-babbu.patran
    @user-babbu.patran 2 года назад +93

    ਜਿਓਦਾ ਰਹਿ ਪਾਲ ਵੀਰੇ🤗ਸੱਚਿਓ ਫਰਿਸਤਾ ਭਰਾ ਸਾਡਾ🤗

  • @mohammadnadeemmnadeem2607
    @mohammadnadeemmnadeem2607 2 года назад +24

    Sardar g Allah tuhanu es da ajar de amen Meri trfon love you sardar g 🇵🇰🇵🇰🇵🇰🇵🇰🇵🇰✌️✌️✌️✌️👍👍👍👍

  • @gurpreetsandhu9374
    @gurpreetsandhu9374 2 года назад +127

    ਧੰਨਵਾਦ ਪਾਲ ਵੀਰ 🙏 ਰੂਹ ਖੁਸ਼ ਹੋ ਗਈ 😊 l ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ 🙏

    • @baljeetkaur5085
      @baljeetkaur5085 2 года назад +3

      ਪਾਲ ਵੀਰੇ ਸਦਾ ਸੁਖ ਰਖੇ ਬਾਬਾ ਜੀ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ

    • @SatnamSingh-nz5uq
      @SatnamSingh-nz5uq 2 года назад +4

      Waheguru ji waheguru ji 🙏🙏🙏🙏👍

    • @quicksignals1451
      @quicksignals1451 2 года назад +1

      Waheguru ji

    • @sidhujatti377
      @sidhujatti377 2 года назад +1

      F

    • @varidhibhagat798
      @varidhibhagat798 2 года назад +1

      ❤️❤️

  • @gurjindersingh3228
    @gurjindersingh3228 2 года назад +13

    🙏ਸਤਪਾਲ ਸਿੰਘ ਵੀਰ ਜੀ ਵਾਹਿਗੁਰੂ ਤੁਹਾਡੀ ਲੰਮੀ ਓਮਰ ਕਰੇ 👏 ਤੁਸੀ ਵਿਛੜਿਆ ਰੂਹਾਂ ਪਰਿਵਾਰਾਂ ਨਾਲ ਮਿਲਾਉਣ ਵਿਚ ਕਾਮਯਾਬ ਰਹਿੰਦੇ ਹੋ ਵਾਹਿਗੁਰੂ ਮੇਹਰ ਕਰੇਂ

  • @Sukhmaniboutique7
    @Sukhmaniboutique7 2 года назад +13

    ਤੇਰਾ ਸ਼ੁਕਰ ਆ ਦਾਤਿਆ ਆ ਜੋ ਪਾਲ ਵੀਰੇ ਵਰਗੇ ਨੇਕ ਦਿਲ ਇਨਸਾਨ ਇਸ ਦੁਨੀਆਂ ਤੇ ਨੇ। ਵਾਹਿਗੁਰੂ ਜੀ ਮੇਰੇ ਪਾਲ ਵੀਰੇ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣਾ।

  • @singhsukh9690
    @singhsukh9690 2 года назад +13

    ਵਾਹ ਵਾਹ ਗੁਰੂ ਜੀ ਦੀ, ਕਿਰਪਾ ਦਾ ਸਦਕਾ, ਗੋਗੀ ਵੀਰ ਦੀ ਜ਼ਿੰਦਗੀ ਬਦਲ ਗਈ ,ਪਾਲ ਸਿੰਘ ਜੀ ਇੱਕ ਰੱਬੀ ਰੂਹ

  • @Rahul-zy8uk
    @Rahul-zy8uk 2 года назад +8

    ਰੂਹ ਖੁਸ਼ ਹੋ ਗਈ ਵੀਰ ਜੀ ਰੱਬ ਸਾਡੀ ਉਮਰ ਵੀ ਲਾਵੇ ਤੁਹਾਨੂੰ 🙏🏻

  • @balbirsakhon6729
    @balbirsakhon6729 2 года назад +6

    ਵੀਰੇ ਸੱਚਮੁੱਚ ਕੀ ਲਿਖਾਂ ਸ਼ਬਦ ਨਹੀਂ
    ਲੱਭਦੇ ਬਹੁਤ ਖੁਸ਼ੀ ਹੁੰਦੀ ਹੈ ਜਦੋ ਪਰਵਾਰਾਂ ਨੂੰ ਇੰਨੇ ਖੁਸ਼ ਦੇਖਦੇ ਹਾਂ
    ਗੁਰੂ ਸਾਹਿਬ ਤੁਹਾਨੂੰ ਹੋਰ ਵੀ ਖੁਸ਼ੀਆਂ
    ਦੇਣ🙏

  • @karanvirsingh8468
    @karanvirsingh8468 2 года назад +8

    ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ, ਬਾਕੀ ਗੋਗੀ ਵੀਰ ਕਿੰਨਾ ਸੋਹਣਾ ਹੋ ਗਿਆ ਦਸਤਾਰ ਚ ਬੋਹਤ ਸੋਹਣਾ ਲੱਗ ਰਿਹਾ ਹੈ ਜੀ।

    • @simranjeetsingh6884
      @simranjeetsingh6884 2 года назад +1

      Gogi Veer pahla nallo bahut Sona ho gaya god bless you always pal veer ji

  • @gurveersinghsidhu2294
    @gurveersinghsidhu2294 2 года назад +16

    ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਦੇਖਕੇ ਜਦੋਂ ਵੀ ਕਿਸੇ ਦਾ ਪਰਿਵਾਰ ਮਿਲਦਾ ਬਹੁਤ ਖੁਸ਼ੀ ਹੁੰਦੀ ਪਾਲ ਵੀਰ ਦੂਜਾਂ ਰੱਬ ਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏

    • @gursewaksingh8299
      @gursewaksingh8299 2 года назад +1

      Waheguru ji da shukria, vikas da pariwar milan di bahut khushi mahsoos hoi. Pal ji tusi wadhai de hakdar ho. Waheguru ji app and app ji di family nu charhdikala bakhshey.

  • @user-babbu.patran
    @user-babbu.patran 2 года назад +10

    ਗੋਗੀ ਦੀ ਦੇਖੋ ਰੂਹ ਹੀ ਬਦਲ ਤੀ ਏਸ ਖੁਦਾ ਦੇ ਫਰਿਸਤੇ ਨੇ🤗🤗🤗🤗🤗🤗🤗ਕਰਮਾ ਵਾਲਾ ਵੀਰ ਜੋ ਵਾਹਿਗੁਰੂ ਜੀ ਨੇ ਸੇਵਾ ਬਖਸ਼ ਦਿਤੀ ਆ ਬਾਈ ਨੂੰ🥰

  • @makhankalas660
    @makhankalas660 2 года назад +5

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਤੇ ਪਰਿਵਾਰ ਵਿੱਚ ਰਹਿੰਦੇ ਸਾਰੇ ਭਰਾਵਾਂ ਤੇ ਵੀਰ ਤੇ ਵੀਰ ਜੀ ਦੇ ਸਾਰੇ ਪਰਿਵਾਰ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @agambinnypriya8105
    @agambinnypriya8105 2 года назад +9

    Gogi nu dekh k bohut khushi hoyee same pal veere vaangu lgg reha.jive chota pra hi hove gogi pal veere da.

    • @baldevbhullar2394
      @baldevbhullar2394 11 месяцев назад +1

      ਵਾਹਿਗੁਰੂ ਪਰਮਾਤਮਾ ਨੇ ਬੰਦੇ ਬਣਾਏ ਨੇ ਸਾਰੀ ਉਮਰ ਚੰਗੇ ਕੰਮ ਹੀ ਕਰਨੇ,ਕੲਈ,ਸਾਰੀ ਉਮਰ ਪਾਪ ਕਰਦੇ ਮਰ ਜਾਂਦੇ ਨੇ ਲੋਕਾਂ ਤੋਂ ਫਿਟਕਾਰਾਂ ਲੈਂਦੇ ਨੇ ਲੋਕਾਂ ਤੋਂ ਫ਼ਿਰੌਤੀਆਂ ਮੰਗਦੇ ਆਪਣਾਂ ਟੌਹਰ ਸਮਝਦੇ ਨੇ

  • @DarshanSingh-qq9gh
    @DarshanSingh-qq9gh Год назад

    ਪਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @stephenphillips1387
    @stephenphillips1387 2 года назад +44

    I am happy with emotion seeing this young man finally with his family. The good hearts of our Sikh brothers caring for whoever needs help, kindness and support. Gods blessing to all involved. Nice to see the building coming togerther.

  • @crackjatt8243
    @crackjatt8243 2 года назад +1

    ਵਾਹਿਗੁਰੂ ਜੀ ਭਲਾ ਕਰਨ ਵੀਰੇ🙏🙏🙏🙏🙏🙏🙏🙏

  • @SurinderSingh-jb9kq
    @SurinderSingh-jb9kq 2 года назад +3

    Paul kharaud ji àap da ਬਹੁਤ ਧੰਨ ਬਾਦ। May God bless you all the team

  • @SumanSuman-xt6vw
    @SumanSuman-xt6vw 2 года назад

    ਤੁਸੀਂ great ਹੋ ਵੀਰ ਜੀ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਸਲਾਮਤ ਰੱਖਣ

  • @manijha1674
    @manijha1674 2 года назад +5

    पंजाबी समझ में पूर्णतः नही आती है मगर फिर भी38 min की इस वीडियो में भाई के चेहरे की खुसी और उनके परिवार के खुसी को देख दिल से खुसी मिलता है। उनके परिवार को इतनी बड़ी खुशी देने के लिये बहुत बहुत धन्यवाद पाजी।।परमात्मा आपको सारी खुशियां दे और ऐसे ही अपने कर्तव्य निर्वहन करते रहे।मानवता ही एक धर्म और सभी धर्मों का मूल उद्देश्य ही मानवता है।।।।।जय सनातन

    • @kewalpreet4607
      @kewalpreet4607 2 года назад

      Sardar.je.un.logo.ko.dhund.kar.churwate.hai.jinko.kush.log.gulam.bnaker.mufat.mai.kam.karwate.hai.bina.majduri

  • @bablasekhon1044
    @bablasekhon1044 9 месяцев назад

    ਵਿਛੜਿਅਾਂ ਨੂੰ ਮਿਲਾੳੁਣ ਵਾਲਾ ਪਾਲ ਵੀਰ ਦੂਜਾ ਰੱਬ ਅਾ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ

  • @gursharansingh9481
    @gursharansingh9481 2 года назад +48

    ਵੀਰ ਜੀ ਮੇਰੇ ਪਿਤਾ ਜੀ ਵੀ 35,36ਸਾਲ ਤੋ ਨਹੀਂ ਪਤਾ ਲੱਗ ਰਿਹਾ ਅਸੀਂ ਕੋਈ ਵੀ ਜਾਗਾਂ ਨਹੀਂ ਛੱਡੀ ਵੀਰ ਜੀ ਹੱਥ ਬੰਨਕੇ ਬੇਨਤੀ ਹੈ ਕਿ ਜੇ ਤੁਹਾਨੂੰ ਮਿਲ਼ੇ ਤਾਂ ਜ਼ਰੂਰ ਦੱਸੋ ਮੈਂ ਤਾਂ ਆਪਣੇ ਪਿਤਾ ਦਾ ਮੂੰਹ ਵੀ ਨਹੀਂ ਦੇਖਿਆ ਮੇਰੇ ਹੋਂਣ ਤੋਂ ਦੋ ਤਿੰਨ ਮਹੀਨੇ ਪਹਿਲਾਂ ਘਰੋਂ ਚਲੇ ਗਏ

    • @JobFarming
      @JobFarming 2 года назад +6

      ਵਾਹਿਗੁਰੂ ਜਲਦ ਵਿਛੜੇ ਜੀਅ ਮਿਲਾਉਣ🙏🙏

    • @sukharai9005
      @sukharai9005 2 года назад +2

      Waheguru ji oh ho veer kitho ho tusi

    • @gursharansingh9481
      @gursharansingh9481 2 года назад

      @@sukharai9005 ਚਮਕੌਰ ਸਾਹਿਬ ਕੋਲ ਪਿੰਡ ਭੂਰੜੇ

    • @sukharai9005
      @sukharai9005 2 года назад +1

      @@gursharansingh9481 ok veer ji waheguru tuhanu tuhade papa nal jaldi mlave

  • @deep6810
    @deep6810 2 года назад

    ਪਾਲ ਵੀਰੇ ਬਹੁਤ ਬਹੁਤ ਧੰਨਵਾਦ ਵੀਰ.ਲੰਮੀਅਾ ੳੁਮਰਾ ਬਖਸੇ ਵਾਹਿਗੁਰੂ. ਵੀਰ ਜਦ ਵੀ ਮਾਲੇਰਕੋਟਲੇ ਅਾੳੁਣਾ ਹੋਵੇ ਜਰੂਰ ਦੱਸਿਓ. ਹਮੇਸਾ ਤੁਹਾਡੇ ਨਾਲ ਹਾ

  • @Sukh_kaur17
    @Sukh_kaur17 2 года назад +10

    Pal veer da boht boht dhnvad rab thonu lambiya umra bakhse 🙏🙏

  • @sarpanchindervirk5780
    @sarpanchindervirk5780 Год назад +2

    Pal veer ji raab tahanu meri vi zindagi la daye sarbat da palha rakhiyo waheguru ji❤❤

  • @cuteanikakhanna6368
    @cuteanikakhanna6368 2 года назад +17

    🙏🙏 Sir, I have also seen full vedio when Vikas pick from Pehalwan 's house. Today I feel so happy, his family met to Mr. Vikas. Thank for kindness. Waheguru ji Mehar kare ji. 🙏🙏🙏🙏🙏🙏🙏🙏🙏

  • @PigeonshortPb31
    @PigeonshortPb31 2 года назад

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਵੀਰ

  • @aliraza1689
    @aliraza1689 2 года назад +4

    I m so happy sardar g great work Allah protect you and your team love from Pakistan 🇵🇰🇵🇰🇵🇰🇵🇰🇵🇰💕💕

  • @spider2u750
    @spider2u750 2 года назад

    Spaicially thanks PAL Kharoud bai da...... Bai ji assi tuhade lai bohot duwawa krange........ I m IQBAL KHAN from Haryana Kurukshetra ........

  • @Delhitocali
    @Delhitocali 2 года назад +5

    Pal veer ji 🙏 jehri tusi seva kar rhe ho asi dubaara janam Lai k v nahi kar sakde
    Rabbi rooh hai Pal veer.
    Boht boht Pyaar sari team nu te asi aas rakhde a parmatma tuhanu te Apna farz sewa society nu hor bal bakshay te hor Tarakki bakshay.
    Wahaguru G ka Khalsa
    Waheguru g ki Fateh

  • @SOSMCHPRO
    @SOSMCHPRO 19 дней назад

    Baba ਤੁਹਾਨੂੰ ਬਹੁਤ ਹੀ ਲੰਬੀ ਉਮਰ ਬਖਸ਼ਣ ਤੇ ਤੁਹਾਡੀ ਹਰ ਦਿਲ ਦੀ ਤਮੰਨਾ ਵੀ ਪੂਰੀ ਕਰੇ ਬਹੁਤ ਹੀ ਨੇਕ ਕੰਮ ਕਰਦੇ ਓ ਤੁਸੀ

  • @SS-rp7sc
    @SS-rp7sc 2 года назад +4

    Congratulations Pal Veerji and his team . Thank you 🙏🏻

  • @sultansingh7138
    @sultansingh7138 11 месяцев назад

    ਪਾਲ ਸਿੰਘ ਖਾਲਸਾ ਜੀ ਬਹੁਤ ਵਧੀਆ ਤੁਹਾਡੀ ਸੇਵਾ ਬਹੁਤ ਮਹਾਨ ਹੈ ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ 🙏❤️❤️

  • @lostcanadian7207
    @lostcanadian7207 2 года назад +7

    So happy for gogi veer, kinne sohne lgde ne iss baane ch waheguru ji mehar krn sabh te 🙌🏻

  • @kuldipsingh5761
    @kuldipsingh5761 2 года назад

    ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ, ਖੁਸ਼ ਰੱਖੇ, ਅਬਾਦ ਰੱਖੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..

    • @PartapSingh-gu6cg
      @PartapSingh-gu6cg Год назад

      Sar Ji Na to mere pass WhatsApp number hai aapka na hi phone number hai please please aap apna WhatsApp per phone number har video mein bhejen Waheguru Khalsa Waheguru

  • @neetucyprus4771
    @neetucyprus4771 2 года назад +12

    Goggi bro looking so good may lord jesus bless him always

  • @dhillonjatt7650
    @dhillonjatt7650 2 года назад +1

    ਛੋਟੇ ਵੀਰ ਪਾਲ ਆਪ ਜੀ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਜੀ ਇਕ ਪਰਿਵਾਰ ਨੂੰ ਉਨ੍ਹਾਂ ਦਾ ਵਿਛੜਿਆਂ ਪੁੱਤਰ ਮਿਲਾ ਦਿੱਤਾ ਇਸ ਤੋ ਉਪਰ ਕੀ ਹੋ ਸਕਦਾ ਹੈ ਜੀ। ਜਿਉਦੇ ਵੱਸਦੇ ਰਹੋ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏❣️😍

  • @jaspreetkour2263
    @jaspreetkour2263 2 года назад +3

    Rooh khush ho gi veer ji ehna pyar or khushi dekh ke. Waheguru ji tuc nu chrdikla ch rkhn🙏🙏

  • @GurpreetSingh-qd7eb
    @GurpreetSingh-qd7eb Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tarsemmannp5499
    @tarsemmannp5499 2 года назад +12

    Waheguru ji 🙏 mehar kri sab te ♥ 💖❤ 🙏 💕 💙 💖

  • @preetrajput7643
    @preetrajput7643 2 года назад +1

    ਗੋਗੀ ਵੀਰ ਲੱਗਭਗ ਠੀਕ ਹੈ ਹੁਣ। ਵਾਹਿਗੁਰੂ ਜੀ।

  • @atinderatinder1559
    @atinderatinder1559 2 года назад +4

    Waheguru ji edan hi kirpa karde rehan. Gogi ta din pr din sohna hoi janda.shukar a us Aakalpukh waheguruji da. Sab nu chardikla vich rakhan.

  • @sandeepriargermany3075
    @sandeepriargermany3075 2 года назад

    Bhut ਵੱਡੀ ਸੇਵਾ ਤੁਹਾਡੀ ਵੀਰ ਜੀ l

  • @umabitr8157
    @umabitr8157 2 года назад +3

    Wahe guru palji did great affort mix his family members really God wonderful and fantastic( from Andhrapradesh)

  • @mangat18
    @mangat18 2 года назад +1

    ਗੋਗੀ ਵੀਰ ਬਹੁਤ ਸੋਹਣੇ ਲਗਦੇ ਨੇ 🙏🏻❤

  • @RahulSingh-zs9ee
    @RahulSingh-zs9ee 2 года назад +8

    Love from jammu bro❤️❤️❤️.. you are doing great job… big fan sir ❤️

  • @satnamsinghsatnam5685
    @satnamsinghsatnam5685 2 года назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @BhupinderSingh-de5jc
    @BhupinderSingh-de5jc 2 года назад +7

    ਪਹਿਲਵਾਨਾਂ ਨੂੰ ਸਜਾ ਦਵਾਓ ਵੀਰ ਜੀ ਲੱਖ ਲੱਖ ਦੀ ਲਾਹਣਤ ਏਹੋ ਜਿਹੇ ਗੰਦੇ ਲੋਕਾਂ ਤੇ

  • @MalkitSingh-lx7ec
    @MalkitSingh-lx7ec 2 года назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਤੁਹਾਡੇ ਨਾਲ ਹੀ ਹੈ

  • @jasminesethi1988
    @jasminesethi1988 2 года назад +7

    God bless you for all the efforts you put 🙏

  • @makhankalas660
    @makhankalas660 2 года назад

    ਸਲੂਟ ਹੈ ਪਾਲ ਬਾਈ ਜੀ ਸਾਰੀ ਟੀਮ ਜੀ ਨੂੰ ਬਹੁਤ ਜਿਆਦਾ ਵੱਡਾ ਇਨਸਾਨੀਅਤ ਦੀ ਸੇਵਾ ਕਰ ਰਹੇ ਹੋ ਸ਼ਬਦ ਨਹੀ ਹੈਗੇ ਤੁਹਾਡਾ ਸ਼ੁਕਰੀਆ ਕਰਨ ਲਈ

  • @VinnieBhagat
    @VinnieBhagat 2 года назад +3

    Dilon respect aa veere tuhadi te tuhadi team di 🙏

  • @jsb7660
    @jsb7660 2 года назад

    ਗੋਗੀ ਵੀਰ ਬਹੁਤ ਘੈਂਟ ਲੱਗਦਾ, "ਖ਼ਾਲਸਾ ਤੇਰੋ ਰੂਪ ਹੈ ਖ਼ਾਸ "

  • @harchandsingh7858
    @harchandsingh7858 2 года назад +4

    Waheguru ji 🙏🙏🙏🙏

  • @chindchamkor6831
    @chindchamkor6831 2 года назад

    ਵੀਰ ਪਾਲ ਸਿੰਘ ਖਰੋੜ ਸ਼ਤਿ ਸ਼੍ਰੀ ਅਕਾਲ ਬਾਈ ਪਾਲ ਬਹੁਤ ਖੁਸ਼ੀ ਆ ਪਿਓ ਨੂੰ ਪੁਤਰ ਮਿਲਿਆ ਭਾਈ ਨੂੰ ਭਾਈ ਮਿਲਿਆ

  • @jasvirkaur5248
    @jasvirkaur5248 2 года назад +5

    Waheguru ji Pal veer nu chardi kala ch rakhe ji 🙏 Rabb Rupp a Pal veer ji 🙏

    • @navi7517
      @navi7517 2 года назад

      God bless you ji

    • @jasvirkaur5248
      @jasvirkaur5248 2 года назад

      @@navi7517 🙏🙏

    • @navi7517
      @navi7517 2 года назад

      @@jasvirkaur5248 good morning ji

  • @davinderbhatti7213
    @davinderbhatti7213 2 года назад +1

    ਵਾਹਿਗੁਰੂ ਮਿਹਰ ਕਰੇ ...ਬਹੁਤ ਧੰਨਵਾਦ ਪਾਲ ਵੀਰ ਜੀ..🙏🙏🙏

  • @amarsongra5954
    @amarsongra5954 2 года назад +2

    Sir . Good bless you . I can describe in words how amazing work you are doing🙏🏼🙏🏼🙏🏼🙏🏼🙏🏼

  • @pastorjarnail8896
    @pastorjarnail8896 2 года назад +1

    ਪਾਲ ਵੀਰੇ ਤੈਨੂੰ ਰੱਬ ਬਹੁਤ ਖੁਸ਼ ਰੱਖੇ ਮੈਂ ਪਾਸਟਰ ਜਰਨੈਲ ਤੇਰੇ ਵਾਸਤੇ ਹਰ ਰੋਜ ਪ੍ਰਾਥਨਾ ਕਰਦਾ

  • @neetucyprus4771
    @neetucyprus4771 2 года назад +3

    God bless you pal bro it's because of you he has met with his family

  • @amandeepkaur5863
    @amandeepkaur5863 2 года назад

    Waheguru mehar bhrya hath rakhe sari team te veer g bhut wdiya dil khush ho gya🙏🙏

  • @Augiethebeagel
    @Augiethebeagel 2 года назад +3

    Proud of you brother ♥️

  • @RajeshKumar-dp9os
    @RajeshKumar-dp9os 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @bharatdesai224
    @bharatdesai224 2 года назад +3

    Wahe Guru Nank Devji 🙏🏻😔

  • @ParamjitKaur-bp4de
    @ParamjitKaur-bp4de 2 года назад

    ਸਾਡਾ ਗੋਗੀ ਪੁੱਤ ਠੀਕ ਹੋ ਗਿਆ । ਗੋਗੀ ਏਦਾਂ ਹੀ ਸੇਵਾ ਵਿਚ ਲਗਿਆ ਰਹੋ। ਸਮਾਜ ਸੇਵਾ ਚ ਲੱਗੇ ਰਹੋ । ਅਪਨੇ ਲੀਏ ਜੀਏ ਤੋਂ ਕਿਆ ਜੀਏ ਤੂੰ ਜੀ ਓਏ ਗੋਗੀ ਜ਼ਮਾਨੇ ਕੇ ਲੀਏ ।

  • @hsjjhksn3329
    @hsjjhksn3329 2 года назад +3

    Pal veer ji mere layi v ardas kreo ki rab mainu ek baby de deve kyunki mere viah nu 6 saal ho gaye mera sohra parivar bhut tang karda a please paji ardas jarror kreo

    • @satnamji__waheguriji
      @satnamji__waheguriji 2 года назад

      Waheguru ji jroor kirpa krnge ji

    • @singhdhaliwal6483
      @singhdhaliwal6483 2 года назад

      Waheguru ji te bharosa rakho sister zaroor kushi milu sohra priwar nu samat bakshe Waheguru baba budha ji gurughar zroor ja k aye o ji

  • @amrindersinghbains3654
    @amrindersinghbains3654 2 года назад

    ਧੰਨ ਆ ਤੇਰੀ ਸੇਵਾ ਵੀਰੇ

  • @malkitnahar1649
    @malkitnahar1649 2 года назад

    ਧੰਨਵਾਦ ਪਾਲ ਵੀਰ ਜੀ ਰੂਹ ਖੁਸ਼ ਹੋਈ

  • @sewakalika1696
    @sewakalika1696 2 года назад

    ਪਾਲ ਸਿੰਘ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @harjitkaur9887
    @harjitkaur9887 2 года назад

    ਧੰਨਵਾਦ ਪਾਲ ਵੀਰ ਜੀ ਹਮੇਸ਼ਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ

  • @navvinrai5582
    @navvinrai5582 2 года назад

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਰੱਖੇ
    ਪਾਲ ਵੀਰ ਬਹੁਤ ਵੱਡੇ ਕਾਰਜ ਕਰ ਰਹੇ ਹੋ
    ੲਹੇ ਕਾਰਜ ਕਰਨਾ ਹਰੇਕ ਮਨੁੱਖ ਦੇ ਹਿੱਸੇ ਨਹੀਂ ਆਉਂਦਾ ਪਾਲ ਵੀਰ ਤੁਸੀਂ ਗੁਰੂ ਸਾਹਿਬ ਦੇ
    ਸਪੈਸ਼ਲ ਹੋ
    ਲਵ ਯੂ ਪਾਲ ਵੀਰੇ

  • @sukhmindersingh3560
    @sukhmindersingh3560 Год назад

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸੰਸਥਾ ਤੇ ਜੀ

  • @charanjitsingh4388
    @charanjitsingh4388 Месяц назад

    ਭਲਵਾਨਾ ਤੇ ਪਰਚਾ ਦਰਜ ਕੀਤਾ ਜਾਵੇ । ਪੰਜਾਬੀ ਲੋਕ ਵੀ ਕਸਾਈ ਬਣੀ ਜਾਂਦੇ ਹਨ । ਜਿਹੜੇ ਮੰਦਬੁੱਧੀ ਕੋਲੋ ਕੰਮ ਕਰਵਾਉਂਦੇ ਹਨ । ਬਹੁਤ ਅਫਸੋਸ ਹੈ ।

  • @RupinderKaur-yg1dw
    @RupinderKaur-yg1dw 2 года назад +2

    Waheguru mehr bhrya hath rkhn pal veer te purri sanstha te ,, gogy veera sikhi sroop bhut sohne lgde 🙏🙏

  • @sandeepsippy9434
    @sandeepsippy9434 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ. ਪ੍ਰਮਾਤਮਾ ਅਸੀਂ ਕਦੇ ਵੀ ਕਿਸੇ ਦਾ ਮਾੜਾ ਨਾਂ ਕਰੀਏ. ਸਾਨੂੰ ਸਭ ਨੂੰ ਸੱਤ ਬੁੱਧੀ ਬਖ਼ਸ਼ੀੰ ਵਾਹਿਗੁਰੂ 🙏👳

  • @jagsir8884
    @jagsir8884 2 года назад

    ਧੰਨਵਾਦ ਵੀਰ ਵਾਹਿਗੁਰੂ ਵਾਹਿਗੁਰੂ ਤੇਨੂੰ ਖੇਰ ਖੁਸ਼ੀਆਂ ਵਖਸੇ

  • @happyvirk5930
    @happyvirk5930 2 года назад

    nice veer g waheguru g chardi kala bakhshan j so nice g waheguru waheguru waheguru waheguru waheguru

  • @BalkarSingh-jk9ss
    @BalkarSingh-jk9ss 2 года назад

    ਬਹੁਤ ਵਾਧੀਆ ਉਪਰਲਾ, ਪਾਲ ਵੀਰ ਜੀ ਦਾ, ਧੰਨ ਗੁਰੂ ਨਾਨਕ ਦੇਵ ਜੀ, ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ,।

  • @balwinderkaursembhi803
    @balwinderkaursembhi803 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਧੀਆ ਪਰਾਲ਼ਾਂ ਕੀਤਾ ਪਾਲ ਪੁਤ ਤੁਹਾਡੀ ਵਾਹਿਗੁਰੂ ਲੱਮੀ ਉਮਰ ਕਰੇ ਚੱੜਦੀ ਕਲਾ ਰੱਖੇ 🙏🙏

  • @tractorloverfatehbasra3096
    @tractorloverfatehbasra3096 2 года назад

    ਗੋਗੀ ਵੀਰ ਨੂੰ ਦੇਖ ਬੁਹਤ ਖੁਸ਼ੀ ਹੋਈ ਮੋਟਾ ਵੀ ਹੋ ਗਿਆ

  • @harpreetsidhu3509
    @harpreetsidhu3509 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @dragongamerz7819
    @dragongamerz7819 2 года назад

    ਬਹੁਤ ਖੁਸ਼ੀ ਹੋਈ ਦੇਖਕੇ ਪਰਿਵਾਰ ਨੂੰ ਵਹਿਗੁਰੂ ਮੇਹਰ ਕਰਨ ਪਹਲਵਾਨ ਤੋਂ ਇਹਦਾ ਹੱਕ ਦਵਾਓ g

  • @GurpreetSingh-qd7eb
    @GurpreetSingh-qd7eb Год назад +1

    🙏🙏🙏🙏🙏🙏⭐⭐⭐⭐⭐⭐👌⭐⭐⭐⭐⭐⭐⭐⭐⭐🙏🙏🙏🙏🙏ਵਾਹਿਗੁਰੂ ਵਾਹਿਗੁਰੂ ਜੀ

  • @BalwinderKaur-mu9zb
    @BalwinderKaur-mu9zb 2 года назад

    ਗੋਗੀ ਪੁੱਤ ਬਹੁਤ ਸੋਹਣਾ ਲੱਗ ਰਿਹਾ ਏ 🤗 ਵਾਹਿਗੁਰੂ ਵਾਹਿਗੁਰੂ

  • @Karamjotkaurjajj27
    @Karamjotkaurjajj27 2 года назад

    ਧੰਨਵਾਦ ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖਣ ਦਿਲੋਂ ਖੁਸ਼ੀ ਹੋਈ 🙏🙏🙏

  • @shayiri_vala_sardar9706
    @shayiri_vala_sardar9706 2 года назад

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @onlyseriousaspirants2023
    @onlyseriousaspirants2023 2 года назад

    Paji ,you are voice of people thanks 🙏🎉🎉

  • @FUN4REVER0022
    @FUN4REVER0022 2 года назад

    ਤੁਸੀ ਬਹੁਤ ਵਧੀਆ ਕੰਮ ਕਰਦੇ ਓ ਵੀਰ ਜੀ🙏🏻🙏🏻🙏🏻
    ਪਰਮਾਤਮਾ ਤੂਹਾਨੂੰ ਹਮੇਸ਼ਾ ਖੁਸ਼ ਰੱਖੇ 👏🏻👏🏻👏🏻👏🏻

  • @samrathbirsingh3130
    @samrathbirsingh3130 2 года назад

    ਬਹੁਤ ਵਧੀਆ ਪਾਲ ਵੀਰ
    ਪ੍ਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @loveputt1862
    @loveputt1862 2 года назад +1

    ਬਹੁਤ ਵਧੀਆ ਪਾਲ ਵੀਰ ਜੀ 👍👏🏻👏🏻👏🏻👏🏻👏🏻

  • @surinderbirk3075
    @surinderbirk3075 2 года назад +1

    Waheguru ji sukh rkhi 👍👌

  • @dcsinghsingh706
    @dcsinghsingh706 Год назад

    ਸਤਿ ਸ੍ਰੀ ਅਕਾਲ ਸਤਪਾਲ ਸਿੰਘ ਵੀਰ ਜੀ ਤੁਸੀ ਮਦਦ ਕਰਦੇ ਵਾਹਿਗੁਰੂ ਜੀ ਦੀ ਮੇਹਰ ਹੋਵੇ

  • @PardeepSingh-wu2zo
    @PardeepSingh-wu2zo 2 года назад

    Pall veer ji waheguru ji ka khalsa Waheguru ji fateh

  • @harbhajansinghsidhu5704
    @harbhajansinghsidhu5704 2 года назад

    ਧੰਨਵਾਦ ਵੀਰ ਜੀ 🙏 ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @AmritSingh-ob2xp
    @AmritSingh-ob2xp 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਪਾਲ ਸਿੰਘ ਖਾਲਸਾ ਜੀ ਦਾ ਦੇਣ ਨਹੀਂ ਦੇ ਸਕਦੇ ਜੋ ਆਪ ਜੀ ਵੱਡੀ ਸੇਵਾ ਕਰ ਰਹੇ ਜੋ ਵਿਛੜਿਆ ਭੈਣ-ਭਰਾ ਮਾਂ ਬਾਪ ਪੁੱਤ ਮਿਲ ਜਾਂਦਾ ਇਹ ਬਹੁਤ ਵੱਡੀ ਸੇਵਾ ਕੋਈ ਰੀਸ ਨਹੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਆਪ ਜੀ ਨੂੰ ਦੇਹ ਅਰੋਗਤਾ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਇਸ ਵੀਰ ਨੂੰ ਕੋਲੋ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣਾ ਜੀ ਜਦੋਂ ਤੂੰਸੀ ਇਸ ਮਿਲਾਪ ਕਰਵਾ ਦਿੰਦੇ ਆਪ ਜੀ ਨੂੰ ਜੋ ਖੁਸ਼ੀ ਮਿਲਦੀ ਉਹ ਬਿਆਨ ਨਹੀ ਕਰ ਸਕਦੇ ਪਰ ਸਾਨੂੰ ਜੋ ਖੁਸ਼ੀ ਮਿਲਦੀ ਅਸੀ ਬਿਆਨ ਨਹੀ ਕਰ ਸਕਦੇ ਵਾਹਿਗੁਰੂ ਜੀ

  • @Divya_kalra
    @Divya_kalra 2 года назад

    Veere roj video Paya kro 🙏🏻 duniya main aaj bhi ache kaam chal rahe h dekh kar acha lagta h waheguru ji da Khalsa waheguru ji ki Fateh

  • @kabalbhullar3873
    @kabalbhullar3873 2 года назад

    ਗੋਗੀ ਵੀਰੇ ਹਮੇਸ਼ਾ ਹੀ ਦਸਤਾਰ ਬੰਨ ਕੇ ਰੱਖਣੀ ਇਹ ਦਸਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਵਾਹਿਗੁਰੂ ਸਭ ਤੇ ਮੇਹਰ ਕਰਨ