Это видео недоступно.
Сожалеем об этом.

ਕਿਉਂ ਬਾਪੂ ਵਰਿਆਮ ਸਿੰਘ ਤਿੰਨ ਪੁੱਤ ਹੋਣ ਦੇ ਬਾਵਜੂਦ ਵੀ ਸੜਕਾਂ ਤੇ ਖਾਂਦਾ ਧੱਕੇ "ਕੌਣ ਗ਼ਲਤ ਕੌਣ ਸਹੀ ?

Поделиться
HTML-код
  • Опубликовано: 16 апр 2024
  • ਕਿਉਂ ਬਾਪੂ ਵਰਿਆਮ ਸਿੰਘ ਤਿੰਨ ਪੁੱਤ ਹੋਣ ਦੇ ਬਾਵਜੂਦ ਵੀ ਸੜਕਾਂ ਤੇ ਖਾਂਦਾ ਧੱਕੇ "ਕੌਣ ਗ਼ਲਤ ਕੌਣ ਸਹੀ ?
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 216

  • @gurbhullar492
    @gurbhullar492 3 месяца назад +29

    ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ ਸਰਦਾਰ ਗੁਰਪ੍ਰੀਤ ਸਿੰਘ ਜੀ ਰੱਬ ਤੁਹਾਡੀ ਸੇਵਾ ਸਫਲ ਕਰੇ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ ਭਾਜੀ ਰੱਬ ਮੇਰੀ ਆਸ ਪੂਰੀ ਕਰ ਦੇਵੇ ਵਾਹਿਗੁਰੂ ਜੀ 🙏🙏

  • @prabhjotsandhu1545
    @prabhjotsandhu1545 3 месяца назад +25

    ਧੰਨ ਲੋਕ ਉਹ ਪਰਉਪਕਾਰੀ ਜੋ ਦੂਜਿਆਂ ਦੇ ਕੰਮ ਆਉਂਦੇ ।

  • @kuldeepkaur-uw8tn
    @kuldeepkaur-uw8tn 3 месяца назад +6

    ਪੰਜਾਬੀ ਆਪਣੀਆਂ ਕਦਰਾਂ ਕੀਮਤਾਂ ਗੁਆ ਬੈਠੇ ਨੇ, ਵਾਹਿਗੁਰੂ ਤਰਸ ਕਰੇ

  • @gargfamily1254
    @gargfamily1254 3 месяца назад +7

    ਮਾਂ ਬਾਪ ਵੀ ਕੲੀ ਵਾਰੀ ਗਲਤ ਹੁੰਦੇ ਨੇ ਜੀ ਵਾਹਿਗੁਰੂ ਵਾਹਿਗੁਰੂ🙏🙏

  • @sodhirajvir9016
    @sodhirajvir9016 3 месяца назад +19

    ਵਾਹਿਗੁਰੂ ਜੀ ਕਿੱਧਰ ਨੂੰ ਜਾ ਰਿਹਾ ਮੇਰਾ ਸੋਹਣਾ ਪੰਜਾਬ

  • @gurpreetgill7672
    @gurpreetgill7672 3 месяца назад +35

    ਹੁਣ ਤਾਂ ਬਾਪੂ ਜੀ ਨੇ ਆਵਦੀ ਸਜਾ ਕੱਟ ਲਈ। ਅਗਲੀ ਜਿੰਦਗੀ ਚੰਗੀ ਕੱਟ ਸਕਣ।

    • @RadheSham-yg5sf
      @RadheSham-yg5sf 3 месяца назад +2

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹

    • @BaldevSingh-hu9ci
      @BaldevSingh-hu9ci 10 дней назад

      ❤​@@RadheSham-yg5sf

  • @mangat18
    @mangat18 3 месяца назад +5

    ਬਾਬੂ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਤੁਸੀਂ ਬਾਪੂ ਜੀ ਦੀ ਦੇਖ ਭਾਲ ਕੀਤੀ 🙏🏻🙏🏻

  • @hakamsinghhakamsinghhakams4664
    @hakamsinghhakamsinghhakams4664 3 месяца назад +4

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਮਿੰਟੂ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

  • @rattandhaliwal
    @rattandhaliwal 3 месяца назад +18

    ਵਾਹਿਗੁਰੂ ਸਭ ਨੂੰ ਸੁਖੀ ਰੱਖੇ।

  • @satpalsingh369
    @satpalsingh369 11 дней назад

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ਣ ਜੀ।
    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ।
    🌹🌹🌹🌹🌹
    🙏🙏🙏🙏🙏

  • @user-im7gc7yo9f
    @user-im7gc7yo9f 3 месяца назад +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਲੋਕਾ ਦਾ ਖ਼ੂਨ ਪਾਣੀ ਬਣ ਗੀਆ ਜੀ

  • @Meetansh-wb7ud
    @Meetansh-wb7ud 3 месяца назад +15

    ਬਹੁਤ ਵਧੀਆ ਜਵਾਬ ਦਿੱਤਾ ਪੁਲਿਸ ਵਾਲੇ ਵੀਰ ਨੇ ਜਦੋਂ ਉਹਨਾਂ ਨੂੰ ਪਿਤਾ ਦੇ ਪਿਆਰ ਤੇ ਸਾਥ ਦੀ ਲੋੜ ਸੀ ਉਦੋਂ ਬੁੜ੍ਹੇ ਨੇ ਜੋਰ ਦਖਾਇਆ ਪੁਰਾ ਹੁਣ ਜਦੋਂ ਮਾਂ ਨੇ ਸਾਰੀ ਉਮਰ ਰੁੱਲਕੇ ਬੱਚੇ ਪਾਲੇ ਤੇ ਬੱਚੇ ਮਿਹਨਤ ਨਾਲ ਕਾਬਲ ਬਣੇ ਆ ਅੱਜ ਇਹ ਬੁੜਾ ਉਹਨਾਂ ਦੇ ਰੁਤਬੇ ਦੱਸਦਾ ਵੀ ਉਹ ਐਨਾ ਕਮਾਉਂਦੇ ਆ ਵਧੀਆ ਹੋਣ ਰੁਲਦਾ ਫਿਰਦਾ ਆਪਣੇ ਕਰਮਾਂ ਦਾ ਲੇਖਾ ਦੇ ਰਿਹਾ

    • @daljeetpaneswar5670
      @daljeetpaneswar5670 3 месяца назад

      Es da jeeta bhukan yog nahi jo apni patni nu v e 6 saal de bache nu gharoon kad duta who karan bhugne hn es ne apna jeeta bhul gaya per Rabb nu sab yaad hai apne karam bhugat riha hai bache jayiin ehi jahe bude nubouchan es ne ke keetabuna naal siach k daikho udion ta jawani de jore vuch sab nu gharoin kad dita hun kendar hai mere bache menu puchde nahi oh ena kamaunda haibohonaa kamaunda hai es nu kiee haq nahee jis neboatni de jaqwani te bachayaan dabachoan rol duta keep karna ese baap nuaran do budde nu gettblist budde dont like people like this

    • @SarjantSingh-ob4vo
      @SarjantSingh-ob4vo 2 месяца назад

      6oy9ul​@@daljeetpaneswar5670

  • @npsingh5366
    @npsingh5366 3 месяца назад +4

    ਅਕਿਰਤਘਣਾ ਨੂੰ ਪਰਮਾਤਮਾ ਵੀ ਪਾਲਦਾ ਹੈ।
    ਇਨਸਾਨ ਰੱਬ ਨਾਲੋਂ ਵੱਡਾ ਹੋ ਗਿਆ ਕਿ ਜਨਮ ਦੇਣ ਵਾਲਿਆਂ ਦੀ ਗਲਤੀ ਭੁੱਲ ਨਹੀਂ ਸਕਦਾ!!
    😭😭😭😭😭😢😢😢😢
    ਰੱਬ ਜੀ🙏🏻 ਕੁਝ ਕਹਿਣ ਨੂੰ ਹੈ ਨਹੀਂ
    😭😭😭
    ਗੁਰਪ੍ਰੀਤ ਸਿੰਘ ਵੀਰ ਜੀ ਆਪ ਮਹਾਨ ਮਹਾਨ ਮਹਾਨ ਹੋ। ਆਪ ਜੀ ਵੀ ਤਾਂ ਇਨਸਾਨ ਹੋ ਜੋ ਬੇਗਾਨਾ ਦਰਦ ਮਹਿਸੂਸ ਹੁੰਦੈ ਆਪ ਜੀ ਨੂੰ।
    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ🙏🏻🙏🏻🙏🏻🙏🏻

  • @BarinderKaur-yt8vn
    @BarinderKaur-yt8vn 3 месяца назад +41

    ਵਾਹਿਗੂਰੂ ਮੇਹਰ ਕਰੀ ਬਾਪੂ ਜੀ ਤੇ ਫਿਰ ਵੀ ਬਾਪ ਆ ਇਸ ਤਰਾ ਨੀ ਬੇਟੇਆ ਨੂੰ ਕਰਨੀ ਚਾਹੀਦੀ ਜਿਹਨਾ ਦੇ ਮਾ ਬਾਪ ਨਹੀ ਉਹਨਾ ਤੋ ਪੁੱਛ ਕੇ ਦੇਖਣ ਉਹ ਤਰਸਦੇ ਆ ਫਿਰ ਵੀ ਬਾਪੂ ਜੀ ਆਖਰੀ ਪੜਾਅ ਤੇ ਆ ਵੀਰ ਜੀ ਤੁਸੀ ਬਾਪੂ ਜੀ ਨੂੰ ਕੋਲ ਰੱਖ ਲਿਉ🙏🙏🙏

    • @gurbhullar492
      @gurbhullar492 3 месяца назад

      ਜਿੰਨੀਆਂ ਵੀ ਸੰਗਤਾਂ ਨੇ ਇਹ ਕਮੈੰਟ ਲਾਈਕ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਚੜਦੀ ਕਲਾ ਰਖਣ ਜੀ

    • @vadparkash1896
      @vadparkash1896 3 месяца назад

      😮7

    • @ssportsvlog3892
      @ssportsvlog3892 3 месяца назад

      😊

    • @SukhaSingh-cy7lb
      @SukhaSingh-cy7lb 3 месяца назад

      ਜਦੋਂ ਤਲਾਕ ਹੋ ਗਏ ਸਾਰੇ ਉਮਰ ਬਾਤ ਨਹੀਂ ਪੁੱਸੀ ਹੁਣ। ਇਹ ਮਾਮਾ ਲਗਦਾ

    • @MSD-00070
      @MSD-00070 3 месяца назад

      @@vadparkash1896 io
      O

  • @VipanjeetKaur-uc2hr
    @VipanjeetKaur-uc2hr 3 месяца назад +12

    ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਰਿਆਂ ਦੇ ਬੱਚਿਆਂ ਨੂੰ ਸੁਮੱਤ ਬਖਸ਼ੇ ਮਾਂ ਬਾਪ ਦਾ ਦੇਣ ਨਹੀਂ ਦੇ ਸਕਦੇ 🙏🙏🙏🙏🙏🙏

  • @RamanSandhu388
    @RamanSandhu388 3 месяца назад +9

    God bless you bro and all family members always happy

  • @mazhariqbalislamicvideos4828
    @mazhariqbalislamicvideos4828 24 дня назад +1

    AllahTahala ham Sab ko hamesha Apne Walden ka farmanbardar banene ki tofeeq ata farmae sache dil se un ki khidmat karne ki tofeeq ata farmae ameen

  • @PreetSingh-lm6rt
    @PreetSingh-lm6rt 7 часов назад

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ

  • @shivanisharma5562
    @shivanisharma5562 3 месяца назад +2

    ਗੋਗੇ ਵੀਰ ਤੇਰਾ ਬਹੁਤ ਧਨਵਾਦ ਤੂੰ ਇਕ ਦੂਖੀ ਇਨਸਾਨ ਨੂੰ ਰੋਟੀ ਖਲਾਈ ਹੈ, ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ,😢😢😢ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

  • @user-in2lz9bz1k
    @user-in2lz9bz1k 3 месяца назад +9

    ਵਾਹਿਗੁਰੂ। ਵੀਰ। ਗੁਰੂ ਪਰੀਤ। ਜੀ। ਧੰਨ।ਧੰਨ। ਤੁਸੀਂ। ਵਾਹਿਗੁਰੂ। ਜੀ

  • @vikrammonga5909
    @vikrammonga5909 3 месяца назад +7

    Bhai ji very good nice Bhai ji

  • @randhirdhillon972
    @randhirdhillon972 3 месяца назад +7

    Waheguru ji Kirpa Karn App ji Ta MDSS Parwar Ta ji Y

  • @GurjeetSingh-ux4dx
    @GurjeetSingh-ux4dx 3 месяца назад +6

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸੇਵਾ ਕਰਦੀ ਸਮੁੱਚੀ ਟੀਮ ਦਾ ਬੁਢੇਪੇ ਚ ਮਦਦ ਕਰਦੀ ਦਾ ਧੰਨਵਾਦ ਬੱਚਿਆਂ ਨੂੰ ਇਸ ਤਰਾ ਨਹੀ ਕਰਨਾ ਚਾਹੀਦਾ ਬਾਪੁ ਚਾਹੇ ਲੱਖ ਮਾੜਾ ਹੋਵੇ ਵਾਹਿਗੁਰੂ

  • @shersingh-ko1ru
    @shersingh-ko1ru 3 месяца назад +7

    Waheguru ji mehar karo

  • @JBEntertainment-gb2on
    @JBEntertainment-gb2on 3 месяца назад +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏

  • @BkaurKaur-iv3kp
    @BkaurKaur-iv3kp 3 месяца назад +6

    Vaheguru ji 🙏🙏🙏

  • @AjitSingh-hz9ze
    @AjitSingh-hz9ze 3 месяца назад +5

    Parmatma tuhanu chardi kala vich rakhan Gurpreet Singh 🙏🙏

  • @user-dn3zg3xm8b
    @user-dn3zg3xm8b 3 месяца назад +7

    🙏🙏🙏🙏Waheguru

  • @iqbalsinghdhaliwal4666
    @iqbalsinghdhaliwal4666 3 месяца назад

    Very good job Gurpreet Singh ji.

  • @kendosanjh9294
    @kendosanjh9294 3 месяца назад +6

    Waheguru Waheguru sache pattsha mehar karree @ the dreamhouse 🙏🏾🙏🏾

  • @smartphonedoctor1242
    @smartphonedoctor1242 3 месяца назад +7

    Waheguru ji kirpa kro sab te ji

  • @RamanSandhu388
    @RamanSandhu388 3 месяца назад +7

    Satnam Shri Waheguru Ji Mehar Karo

  • @user-wz7ok7ly5m
    @user-wz7ok7ly5m 2 месяца назад

    Waheguruji waheguru ji waheguru 🎉🎉👏👏👏👏🎉😢😢

  • @Creativeguru1515
    @Creativeguru1515 3 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JaspreetSingh-it3qh
    @JaspreetSingh-it3qh 3 месяца назад

    WaheGuru Ji 🙏

  • @Harjeetkaur-ku7wd
    @Harjeetkaur-ku7wd 3 месяца назад +3

    🙏thaku gurpreet veere

  • @BalwinderKaur-dk4xl
    @BalwinderKaur-dk4xl 3 месяца назад +6

    Waheguru ji maher kern babu ji te🙏🙏🙏🙏🙏

  • @user-uh6uz4lh3p
    @user-uh6uz4lh3p 3 месяца назад +2

    Waheguru ji Waheguru ji Waheguru ji Waheguru ji

  • @user-rv4ul2yq6o
    @user-rv4ul2yq6o 3 месяца назад +7

    Waheguru ji waheguru ji

  • @charnkaila5698
    @charnkaila5698 3 месяца назад +5

    Waheguru Ji Maher Karenge ❤

  • @shergill7696
    @shergill7696 3 месяца назад

    Waheguru ji ka khalsa waheguru Ji ki fateh ji

  • @saman2156
    @saman2156 3 месяца назад +7

    Wahaguru ji 🙏🙏

  • @user-yu8dr6of2t
    @user-yu8dr6of2t 3 месяца назад

    Satnam ji Shri Waheguru ji

  • @BhagwantSingh-mm1dg
    @BhagwantSingh-mm1dg 3 месяца назад +7

    Waheguru ji kirpa Karo ji🙏🙏

  • @sandeeprandhawa3757
    @sandeeprandhawa3757 3 месяца назад +2

    Ghar ghar di kahani ਵਾਹਿਗੁਰੂ ਜੀ 😢

  • @LovepreetSingh-nr7wm
    @LovepreetSingh-nr7wm 3 месяца назад +2

    Satnam Sri Waheguru Ji. 🙏🙏

  • @user-yw6ix9uc7s
    @user-yw6ix9uc7s 3 месяца назад +5

    Waheguru ji

  • @user-ke1sc4dh7d
    @user-ke1sc4dh7d 3 месяца назад

    Waheguru ji mehar karn sab te

  • @ParamjitKaur-yw4sj
    @ParamjitKaur-yw4sj 3 месяца назад +5

    Waheguru g

  • @balgrewal1758
    @balgrewal1758 3 месяца назад +1

    Great job gurpreet vare ji god bless you 👏👏👏

  • @user-ws2sw6vx9t
    @user-ws2sw6vx9t 3 месяца назад

    Waheguru ji maher karna ji

  • @mohinderpaljhinger2451
    @mohinderpaljhinger2451 3 месяца назад +7

    ਸਤਨਾਮ ਵਾਹਿਗੁਰੂ ਜੀ

  • @NavtejKhosa-mu7dj
    @NavtejKhosa-mu7dj 3 месяца назад

    Waheguru meaher rakhe sarbet te ji

  • @jagroopmaan2251
    @jagroopmaan2251 3 месяца назад +1

    ਵਾਹਿਗੁਰੂ ਜੀ ਮੇਹਰ ਕਰਨ ਜੀ ਬਾਪੂ ਜੀ ਤੇ

  • @jaskarnsingh2815
    @jaskarnsingh2815 3 месяца назад +2

    ਵਾਹ ਮੇਰੇ ਮਾਲਕਾ ਇਹ ਦੁਨੀਆ ਰੰਗ ਰੰਗੀਲੀ

  • @ranjeetsinghsandhu8635
    @ranjeetsinghsandhu8635 3 месяца назад +2

    ਵਾਹਿਗੁਰੂ

  • @harbhajankaur3716
    @harbhajankaur3716 3 месяца назад +7

    ਵਾਹਿਗੁਰੂ ਜੀ 🙏

  • @user-in2lz9bz1k
    @user-in2lz9bz1k 3 месяца назад +5

    Waheguru.gurpreet.veer.g.tera.dena.nehi.de.sakte.w.aheguru

  • @KomalPreet-wu5tw
    @KomalPreet-wu5tw 3 месяца назад +4

    Waheguru ji 🙏😔😔

  • @user-dq1qx5qx3j
    @user-dq1qx5qx3j 3 месяца назад +1

    Waheguru ji thusi Rub ho Gurpreet vir g❤❤❤❤❤❤❤🙏🙏🙏🙏🙏 parmatma sodi Umer badi kare🙏🙏🙏🙏🤗🤗🤗👍👍

  • @bedi1717
    @bedi1717 2 месяца назад

    Badi anmol cheez ha baapu bhai is bad kar kuch ni ha is duniya ma kadar kar lo bhai

  • @kulbirsingh7090
    @kulbirsingh7090 3 месяца назад +1

    Waheguru ji meher kari Sab te

  • @harwinderdeol1601
    @harwinderdeol1601 3 месяца назад

    ਇਕ ਬਾਪ ਨੂੰ ਕਿਨੀ ਖੁਸੀ ਹੁੰਦੀ ਕਿੰਨਾ ਮਾਣ ਹੁੰਦਾ ਆਪਣੀ ਉਲਾਦ ਤੇ ਸੋਚ ਦਾ ਬੁੱਢੇ ਵਾਰੇ ਮੈਨੂ ਤੰਗੀ ਨਹੀ ਆਉਣੀ ਪਰ ਜਦੋ ਆ ਦਿਨ ਦੇਖਣੇ ਪੈਣ ਤਾ ਕੀ ਬੀਤ ਦੀ ਹੋਉ ਉਸ ਬਾਪ। ਦੇ ਦਿਲ ਤੇ ਵਾਹਿਗੁਰੂ ਮੇਹਰ ਕਰਨ ਬਾਪੂ ਜੀ ਤੇ ਕੱਲਯੁੱਗੀ ਪੁੱਤਰਾਂ ਨੂੰ ਮੱਤਬੁੱਧੀ ਬੁਖਸਣ🙏🙏🙏🙏

  • @jagtarsinghghola2167
    @jagtarsinghghola2167 3 месяца назад

    ਜਿਉਂਦੇ ਰਹੋ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ

  • @gurusharanpalsinghrandhawa6069
    @gurusharanpalsinghrandhawa6069 3 месяца назад +1

    Waheguru Ji Ka Khalsa
    Waheguru Ji Ki Fateh
    🌹🌹

  • @harmanmehma6525
    @harmanmehma6525 3 месяца назад +4

    ਇਸ ਟਾਇਮ ਨੂੰ ਮੰਨਣਾ ਕਿਸੇ ਦੀ ਬਸ ਦੀ ਗੱਲ ਨਹੀ ਇਹ ਟਾਇਮ ਨੂੰ ਕੋਈ ਮੰਨਦਾ ਨਹੀ ਹਰ ਇੱਕ ਇਨਸਾਨ ਨੂੰ ਇਹ ਭੁਲੇਖਾ ਬੁਢੇਪਾ ਕਦੇ ਆਉਣਾ ਹੀ ਨਹੀ

    • @palwindersingh3731
      @palwindersingh3731 3 месяца назад

      OH Rabba Gurpreet VEERE VARGIAN INSAANA NAAL EH DHARTI SHAANT HAI. NAHI TA ROJ HI BHUCHAAL AAN IS DHARTI TE JO KEHAR KARR NE PAPPI BANDE.

  • @JaswinderSingh-lq6zj
    @JaswinderSingh-lq6zj 3 месяца назад +1

    Waheguru ji Mehar kario iss bapu ji te 🙏

  • @preetchouhan2137
    @preetchouhan2137 3 месяца назад +2

    Waheguru ji🙏🏻🙏🏻🙏🏻🙏🏻

  • @Sarbjit163
    @Sarbjit163 3 месяца назад +1

    Waherguruji❤❤❤❤❤❤

  • @user-jb3jk1nr6z
    @user-jb3jk1nr6z 3 месяца назад

    Waheguru bir Gurpret nu him at baksa

  • @JatinderJoshi-ty3yo
    @JatinderJoshi-ty3yo День назад

    Hari om

  • @BTS_armyBTS_army
    @BTS_armyBTS_army 3 месяца назад +2

    Jina da maa peo aeda krde ne ohna nu hi dukh pta hunda baki ta sirf Galla hi kar sakde ne ne bai Gurpreet singh ji

  • @JorasinghbhullarJorasinghbhull
    @JorasinghbhullarJorasinghbhull 3 месяца назад +4

    Waheguru ji kirpa kare 🙏🙏🙏

  • @satinderkaur7317
    @satinderkaur7317 3 месяца назад +9

    ਇਹ ਤਾਂ ਇਨ੍ਹਾਂ ਦਾ ਕੋਈ ਨਜ਼ਦੀਕੀ ਕੋਈ ਦੱਸ ਸਕਦਾ ਸਹੀ ਕੌਣ ਗੱਲਤ ਕੌਣ

  • @user-he4jj5qz2j
    @user-he4jj5qz2j 3 месяца назад +1

    ਵਾਹਿਗੁਰੂ ਜੀ

  • @balbirsinghvirk6713
    @balbirsinghvirk6713 3 месяца назад

    ਬਾਪ ਦੀ ਸੇਵਾ ਜਰੂਰ ਕਰੋ ਬੱਚਿਆ ਦੀ ਜੁਮੇ ਵਾਰੀ ਹੈ

  • @gshara1
    @gshara1 3 месяца назад +1

    Waheguru ji mehar karo ji. 🙏🏼

  • @AnjuSharma-it1nu
    @AnjuSharma-it1nu 3 месяца назад

    Waheguru ji waheguru ji waheguru ji

  • @sudyyaiswomandibhuthimajbo294
    @sudyyaiswomandibhuthimajbo294 3 месяца назад

    Wahaguru g kirpa karo g 🙏🙏🙏sab ta apni

  • @AnjuSharma-it1nu
    @AnjuSharma-it1nu 3 месяца назад

    Waheguru ji ka khalsa
    Waheguru ji ki Fateh

  • @Deephdstudio2626
    @Deephdstudio2626 3 месяца назад +3

    ਲੱਖ ਲਾਹਨਤ ਏਹੋ ਜਿਹੀਆਂ ਉਲਾਦਾਂ ਦੇ

  • @RajinderrKaur
    @RajinderrKaur 3 месяца назад +5

    🙏🏻🙏🏻🙏🏻🙏🏻

  • @kaptansingh627
    @kaptansingh627 3 месяца назад

    Waheguru ji ka Khalsa waheguru ji ki Fateh ji

  • @TaranjotchhinaChhina-ul3nb
    @TaranjotchhinaChhina-ul3nb 3 месяца назад

    Waheguru ji mehar karna putta nu vi akal bakhsho🙏🙏🥹🥹

  • @vkd1942
    @vkd1942 3 месяца назад

    ਵਾਹਿਗੁਰੂ ਜੀ ਮੇਹਰ ਕਰਿਓ 😢😢🙏🙏

  • @user-hy8gt8tc4l
    @user-hy8gt8tc4l 3 месяца назад

    🙏🙏

  • @SahilGoyal9127
    @SahilGoyal9127 3 месяца назад

    Waheguru ji Mehar Kro Ji 🙏🏼🙏🏼🙏🏼

  • @karanjotsingh8122
    @karanjotsingh8122 3 месяца назад

    Whaeguru ji mahar karaga🙏🙏🙏🙏

  • @user-rh4uw9ns3j
    @user-rh4uw9ns3j 3 месяца назад

    Wehaguru ji mehar karan ji 🙏🏻

  • @rajinderkaur330
    @rajinderkaur330 3 месяца назад

    GURPREET SINGH JI
    YOU'RE A MESSENGER OF GOD DISTRIBUTING LOVE AND AFFECTION, HELPING PEOPLE WITH HAPPINESS ALWAYS
    I'M MANJEET SINGH AN IELTS AND ENGLISH TEACHER FROM MOGA SALUTES YOU AND YOUR WORK
    THNX IN ANTICIPATION

  • @SahilGoyal9127
    @SahilGoyal9127 3 месяца назад

    Waheguru ji 🙏🏼🙏🏼

  • @lakhbinderjitsingh7795
    @lakhbinderjitsingh7795 3 месяца назад

    🙏🙏🙏🤗🌏

  • @AnjuSharma-it1nu
    @AnjuSharma-it1nu 3 месяца назад

    Lk 1:6 🌹🌸🌻🌺🌷🌹🌸🌻🌺🌷

  • @GurmeetsinghGurmeetsingh-fi1ey
    @GurmeetsinghGurmeetsingh-fi1ey 3 месяца назад

    Wahgeuru ji ka kalsa wahgeuru ji ki Fateh ji gurpert Singh bai ji

  • @JaspalSingh-dm5lo
    @JaspalSingh-dm5lo 3 месяца назад

    Waheguru g 🙏

  • @user-rl1yo5ei9q
    @user-rl1yo5ei9q 3 месяца назад

    Waheguru jo

  • @deep_2113
    @deep_2113 3 месяца назад

    Waheguru ji Mehar kare 🙏🏻🙏🏻

  • @rahulchouhan3514
    @rahulchouhan3514 3 месяца назад

    Superb Bai G . Koi Word nhi hai mere kol Jo Tuhainu Kaha . Mai V Bai G Apni Life Ch Aisa Kuch krna Hai Jisto Baad Apne Panjab Ch Koi v Insaan Di Zindagi Aisi Nhi Rahegi . Baki Bai g Tusi ta Sb Jande ho ki Insaan Nu Insaniyat Di kini Lodh Hai. Bai g Ehe Sb Mai 10 Saal di Age to Soch Reha. Te Hun 32 years Di age ho gyi. Pr Hje tak Aisa Kuch v ni kr Skeya , Har Roj Dekh Reha pr Kuch kr ni pa reha . Kyo ki Bai g Mai Ene Joga Bn hi pa reha. Ki Kisi 1 Insaan Di v Sewa kr Ska . Dil te dimag to Tut jana .Is Duniya ch Sb to jyda Insaniyat Di lodh Hai.Te osde nal Tuhaide Pariwar nu v .Mai apne Pariwar Di Sewa ta kr pa reha Jo ki Mera Faraj hai . Mai Isde Nal Chahuna ki Har Oho Jisnu Rabb ne Zindagi Bakhshi hai fr chahe oho Insaan Hove ya Janwar. Jo is Duniya ch Ikale reh gye. Te Hr Oho Jo is Smaj ch Dekh nhi Rahe . Rabb Ehna nu Mera Pariwar Bna Deve .Waheguru Kuch Kro g Jo Mai Apni Zindagi Nu Insaniyat Di Sewa ch lga Ska 👏👏👏🙏🙏🙏 Ardaass Kreyo . Bai G Waheguru Di Kasam jdo ehe Hoyega Mai Osi Pal Tuhade Charna ch hovnga .Jo v Mai Apne Bachpan To Hun Tak Apne Dimag ch Feel krda Aaya. Bai g Tusi Jande ho ki J Pure Panjab Ch Aisa System Plant Krna Hai Jis nl Koi 1 Insaan v Kdi v apne aap nu Besahar Smje , 👏👏👏
    Boht kuch Hai Bai g Mere Dimag ch Bus Waheguru g Aisa Kuch krdo . Ki Aaj Jo v Mai Bai g nu Keha Oho Isi Life Ch kr Ska 👏
    Hun Tak Apne Lyi Zindagi Jee Reha Si . Hun Waheguru g Insaniyat Lyi Jena hai .

  • @sunilarora8300
    @sunilarora8300 3 месяца назад

    Upar wale Ke Avatar ko aap❤ Har Har Mahadev ji🙏🏻🙏🏻🙏🏻

  • @Kuldeepkaur26528
    @Kuldeepkaur26528 3 месяца назад

    Waheguru Ji