ਦਿਮਾਗੀ ਪਰੇਸ਼ਾਨ ਸੜਕਾਂ ਤੇ ਘੁੰਮ ਰਹੀ ਭੈਣ ਦਾ ਲੱਭਿਆ ਘਰ "ਪਰਿਵਾਰ ਭੈਣ ਨੂੰ ਲੈਣ ਪਹੁੰਚਿਆ ਸੁਪਨਿਆਂ ਦੇ ਘਰ"

Поделиться
HTML-код
  • Опубликовано: 29 дек 2024

Комментарии • 231

  • @RaviKalkat
    @RaviKalkat Месяц назад +1

    Mitntu paji=Rabb❤

  • @deepamanmaan6059
    @deepamanmaan6059 7 месяцев назад +37

    ਸੱਸ ਜ਼ਰੂਰ ਤੰਗ ਕਰਦੀ ਰਹੀ ਹੋਣੀ ਸਰ, ਸੱਸ ਕਦੀ ਮਾਂ ਨਹੀਂ ਬਣ ਸਕਦੀ।

  • @dalwinderkaur2708
    @dalwinderkaur2708 2 месяца назад +2

    ਵੀਰੇ ਦੇ ਦਰਸ਼ਨ ਹੋਣਾ ਹੀ ਬਹੁਤ ਵੱਡੀ ਗੱਲ ਹੈ ।ਸੋ ਵੀਰੇ ਦੀਆ ਕਹੀਆ ਗੱਲਾ ਤੇ ਅਸਰ ਕਰਨਾ ਚਾਹੀਦਾ ।ਉਹਨੂ ਮਿਨਤਾ ਕਰਨ ਦਾ ਮੋਕਾ ਨਾ ਦਿਉ ਜੀ ।ਮੇ 2,3 ਵਾਰ ਗਈ ਆ ਸੁਨਿਆ ਦੇ ਘਰ ਵੀਰਾ ਨਹੀ ਮਿਲਿਆ ।ਗਏ ਹੁਦੇ ਆ ਕਿਸੇ ਮਰੀਜ ਨੂੰ ਲੈਣ ।ਮੇਰੇ ਦਿਲ ਨੂੰ ਪਤਾ ਕਿ ਕਿਨਾ ਦੁਖ ਲਗਦਾ ।ਇਸ ਲਈ ਜੇ ਕਿਸੇ ਨੂੰ ਮਿਲ ਕਿ ਕੁਝ ਸਮਝਾਉਦਾ ਤਾ ਗੱਲ ਸਮਝੋ ।🙏🏻🙏🏻

  • @ਸਿੰਘਅਬਰਾਵਾ
    @ਸਿੰਘਅਬਰਾਵਾ 7 месяцев назад +91

    ਇਹ ਧੀ ਆਪਣੀ ਸੱਸ ਦੀ ਸਤਾਈ ਲੱਗ ਰਹੀ।ਇਸ ਨੂੰ ਇਲਾਜ ਦੀ ਜ਼ਰੂਰਤ ਨਹੀਂ ਪਿਆਰ ਸਤਿਕਾਰ ਦੀ ਲੋੜ ਹੈ।

    • @singhsukhjinder3431
      @singhsukhjinder3431 7 месяцев назад +2

      kurya da viah band kar deo bhra .oh yaar had ho gaye lok tuhadia bhena da satkaar karn te tusi dujia da jo tuhade ghar viah k aoundia kina ko aukha aa eh kum ?jo perwaar sare pind ch theek hunda oh apni nouh lai kida bura ho sakda chlo ik do case ho sakde aa sach baki sabh ta paise da khel aa .

    • @khurram-xx3ht
      @khurram-xx3ht 7 месяцев назад +5

      Yes log boht zalim hen😢😢😢

    • @SurjeetSingh-fz1fe
      @SurjeetSingh-fz1fe 7 месяцев назад +2

      Hanji

    • @Student_Yard
      @Student_Yard 7 месяцев назад

      ​@@singhsukhjinder3431 Sorry bai ji gusa na kareo comment da koi larh Sirra ni pta kidro kidar aa matlab koi samaj ni lagi। ho ske,,,,
      🙏ਸਤਿਨਾਮ ਸ੍ਰੀ ਵਾਹਿਗੁਰੂ ਜੀ🙏ਵਾਹਿਗੁਰੂ ਜੀ ਮੇਹਰ ਕਰਨਾ ਇਸ ਭੈਣ ਤੇ ਤਾਂ ਜੋ ਠੀਕ ਹੋਕੇ ਆਪਣਾ ਘਰ ਤੇ ਆਪਣੇ ਆਪ ਨੂੰ ਸੰਭਾਲ ਸਕੇ।
      ਅਗਲੀ ਰਹਿੰਦੀ ਜ਼ਿੰਦਗੀ ਸਾਂਝੇ ਖੁਸ਼ੀਆਂ ਖੇੜੇ ਭੈਣ ਆਪਣੇ ਧੀਆਂ ਪੁੱਤਾਂ ਸਕੇ ਸਬੰਧੀਆਂ ਨਾਲ ਮਾਣੇ।
      🙏 ਸਤਿ ਸ੍ਰੀ ਅਕਾਲ ਜੀ ਰੱਬੀ ਰੂਹ ਬਾਈ ਗੁਰਪ੍ਰੀਤ ਸਿੰਘ ਜੀ 🙏 ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਸਤਿਕਾਰ ਯੋਗ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਬਖਸ਼ਣਾ ਜੀ।

  • @jashansidhu6381
    @jashansidhu6381 7 месяцев назад +52

    ਤੂੰ ਵੀਰੇ ਰੱਬ ਦਰਜਾ ਹਾਸਲ ਕੀਤਾ ਹੈ ਬੜੇ ਵੜੇ ਕਰਮਾਂ ਮਿਲਿਆ ਹੈ ਤੈਨੂੰ ਤੇਰੇ ਹਿੱਸੇ ਇਹ ਵੜੇ ਵਡੇ ਪੁਨ ਲਿਖੇ ਹਨ ਸਾਡੇ ਪਾਪੀਆ ਦੇ ਕਰਮਾਂ ਵਿੱਚ ਨਹੀਂ ਲਿਖੇ ਇਹ ਕਰਮ ਤੇਰੀ ਉਮਰ ਲੰਮੀ ਤੇ ਤੰਦਰੁਸਤੀ ਵਾਲ਼ੀ ਬਖਸ਼ੇ ਮੇਰਾ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ waheguru ji

  • @surindergill9090
    @surindergill9090 7 месяцев назад +27

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ

  • @kscmoga4305
    @kscmoga4305 7 месяцев назад +20

    ਵੀਰ ਜੀ ਇਹ ਬੁੱਡੀ ਬਹੁਤ ਤੇਜ ਲਗਦੀ ਏ ਦੇਖਣ ਤੌ ਇਹ ਪੱਕਾਂ ਤੱਗ ਕਰਦੀ ਹੋਣੀ ਏ

  • @HarjinderSingh-ul6lp
    @HarjinderSingh-ul6lp 7 месяцев назад +44

    ਭਾਈ ਸਾਹਿਬ ਜੀ ਤੁਸੀਂ ਇਥੇ ਰੱਖ ਲਵੋ

  • @CharnjitSingh-b9o
    @CharnjitSingh-b9o 7 месяцев назад +13

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ

  • @GurmeetSingh-yt6ff
    @GurmeetSingh-yt6ff 7 месяцев назад +10

    😢 ਸਾਰੇ ਪਵਾੜੇ ਦੀ ਜੜ੍ਹ ਬੁੱਡੀ ਹੈ ਰੱਬ ਇਹਨੋ ਵੀ ਇਦਾਂ ਪਾਗ਼ਲ ਕਰੇਂ

  • @jashansidhu6381
    @jashansidhu6381 7 месяцев назад +16

    ਏਹਨੂੰ ਬਾਈ ਜੀ ਆਪਣੇ ਕੋਲ ਹੀ ਰੱਖੋ ਇਹ ਤਵਿਤਾ ਟੂਣਿਆਂ ਦੇ ਵਹਿਮੀ ਹਨ ਇਹਦਾ dr ਇਲਾਜ ਕਰੋ ਤੇ ਤੁਸੀ ਬਾਈ ਜੀ ਆਪ ਸੇਵਾ ਕਰੋ merbani ਹੋਵੇਗੀ

  • @balwantsinghtiwana6594
    @balwantsinghtiwana6594 7 месяцев назад +13

    ਕਮਾਲ ਦੀ ਗੱਲ ਹੈ ਕਿ ਇਸ ਭੈਣ ਦਾ ਪਰਿਵਾਰ ਅਤੇ ਰਿਸ਼ਤੇਦਾਰ ਕਿਹੋ ਜਿਹੇ ਲੋਕ ਨੇ ਜੋ ਆਪਣੇ ਮੈਂਬਰ ਨੂੰ ਸੰਭਾਲਣ ਲਈ ਤਿਆਰ ਨਹੀਂ

  • @kalamasi5972
    @kalamasi5972 7 месяцев назад +11

    ਬਾਬਾ, ਜੀਇਹ ਸੱਸ ਦੀ ਸਤਾਈ ਹੋਈ ਹੈ ਜੀ

  • @tajindartajindar4025
    @tajindartajindar4025 7 месяцев назад +23

    ਮਤਬਲੀ ਦੁਨੀਆਂ ਬਾਈ ਅੱਜ ਕੱਲ ਦੀ😢😢

  • @balwantsinghtiwana6594
    @balwantsinghtiwana6594 7 месяцев назад +16

    ਧੰਨਵਾਦ ਗੁਰਪ੍ਰੀਤ ਵੀਰ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਪਰ ਇਨ੍ਹਾਂ ਲੋਕਾਂ ਦਾ ਖੂਨ ਚਿੱਟਾ ਹੋ ਗਿਆ

  • @gurdevkaur1209
    @gurdevkaur1209 7 месяцев назад +20

    ਰੀਟਾ ਭੈਣ ਨੂੰ ਪਰਿਵਾਰ ਦੇ ਪਿਆਰ ਦੀ ਜਰੂਰਤ ਹੈ

  • @yadwindersingh276
    @yadwindersingh276 7 месяцев назад +16

    ਮਿੰਟੂ ਬਾਈ ਇਹ ਬੁੱਢੜੀ ਬਹੁਤ ਤੇਜ਼ ਜਾਪਦੀ ਹੈ। ਮੁੰਡਿਆਂ ਨੂੰ ਵੀ ਬੋਲਣ ਨਹੀਂ ਦੇ ਰਹੀ। ਨੂੰਹ ਨੂੰ ਵੀ ਲਿਜਾਣ ਲਈ ਤਿਆਰ ਨਹੀਂ।

  • @kindajawandajawanda1068
    @kindajawandajawanda1068 7 месяцев назад +14

    ਵੀਰ ਜੀ ਲੱਗਦਾ ਇਸ ਭੈਣ ਦੇ ਨਾਲ ਕੁਝ ਪੈਸਾ ਜਾ ਥਾਂ ਨਾ ਹੋਵੇਗਾ ਜਿਹੜਾ ਏ ਲੈਣ ਆਏ ਹਨ ਜੀ ਗੱਲ ਕੋਈ ਹੋਰ ਲੱਗ ਰਹੀ ਆ 🙏🙏

  • @JaspalSingh-zx5zs
    @JaspalSingh-zx5zs 7 месяцев назад +12

    ਚੜ੍ਹਦੇ ਸੂਰਜ ਨੂੰ ਸਲਾਮਾਂ ਨੇ ਇਹ ਭੈਣ ਲੋੜ ਜ਼ਿਆਦਾ ਲੈਗੀ ਪਰ ਸੇਮ ਹਾਲਾਤ ਮੇਰੇ ਵਰਗੇ ਨੇ ਮੈਂ ਪੈਸਾ ਤੇ ਪ੍ਪਰਟੀ ਪਰਿਵਾਰ ਦੇ ਨਾ ਕਰਵਾ ਬੈਠੀਆਂ ਉਪਰੋਂ ਅੰਧਰਗ ਦਾ ਆਟੈਕ ਹੋਗੀਆਂ ਮੇਰੀ ਉਮਰ 55ਸਾਲ ਦੀ ਹੈ ਫਿਰ ਵੀ ਪਿੰਡ ਤੋਂ ਦੂਰ ਦਿਹਾੜੀ ਲਾਕੇ ਟਾਈਮ ਪਾਸ ਕਰਦਾ ਜੋ ਭੈਣ ਜੈਕਰਾ ਸੱਡਦੀ ਹੈ ਉਸ ਨਾਲ ਸਰੀਰ ਨੂੰ ਅਨਰਜੀ ਮਿਲਦੀ ਹੈ ਕੱਲ੍ਹ ਮੇਰੇ ਨਾਲ ਵੀ ਪਤਾ ਨੀ ਕੀ ਹੋਣਾ ਅੱਜ ਦੀ ਘੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈਂ ਇੱਕ ਪਾਸੇ ਵੀਰ ਗੁਰਪ੍ਰੀਤ ਸਿੰਘ ਜੀ ਵਰਗੇ ਇਨਸਾਨ ਨੇ ਜੋ ਹਰੇਕ ਇਨਸਾਨ ਵਿੱਚ ਪਰਮਾਤਮਾ ਵੇਖਦਾ ਹਨ ਨਹੀਂ ਤਾਂ ਲੋਕ ਪੈਸਾ ਤੇ ਪ੍ਪਰਟੀ ਦੇ ਲਾਲਚ ਨਾਲ ਜ਼ਿੰਦਗੀ ਦੇ ਹਾਸੇ ਖੋ ਲੈਂਦੇ ਨੇ

  • @HarjinderKaur-s8b
    @HarjinderKaur-s8b 5 месяцев назад

    Waheguru y

  • @gurdevkaur1209
    @gurdevkaur1209 7 месяцев назад +11

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਭੈਣ ਨੂੰ ਤੰਦਰੁਸਤੀ ਬਖਸ਼ੋ ਜੀ ਤੇ ਖੁਸ਼ੀਆਂ ਬਖਸ਼ੋ ਜੀ

  • @kamaljotkaur-uz7or
    @kamaljotkaur-uz7or 7 месяцев назад +3

    ਵਾਹਿਗੁਰੂ ਜੀ

  • @harnetchoudhary1782
    @harnetchoudhary1782 7 месяцев назад +9

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਪਰਿਵਾਰ ਸਾਰੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਪਰਿਵਾਰਿਕ ਮੈਂਬਰਾਂ ਭੈਣ ਜੀ ਤੇ ਭੈਣ ਜੀ ਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @harafangle9473
    @harafangle9473 7 месяцев назад +6

    ਸਸ ਚੰਗੀ ਆ ਜਹਿੜੀ ਲੈਣ ਆਗਈ🙏🙏

  • @gursharanjitkaur1994
    @gursharanjitkaur1994 7 месяцев назад +1

    ਇਸ ਦੇ ਘਰ ਵਾਲੇ ਨੂੰ ਰੱਖੋ ਜਿਹੜਾ ਲਾਵਾਂ ਲੈ ਕੇ ਗਿਆ ਸੀ ਬੂਡੀ ਤੇਜ਼ ਹੈ ਇਹਨਾਂ ਨਹੀਂ ਮੰਨਣਾ

  • @beastvideoindia
    @beastvideoindia 6 месяцев назад

    ਇਹ ਸਾਰੇ ਹੀ ਤੇਜ ਆ ਇਹਦੇ। ਨਾਮ ਤੇ ਪ੍ਰੋਪਰਟੀ। ਹੋਣੀ ਆ ਤਾ ਹੀ ਆਏ ਆ

  • @JaswantSingh-r6v
    @JaswantSingh-r6v 7 месяцев назад +6

    ਮਾਤਾ ਤੇਰੀ ਮਤ ਮਾਰੀ ਗਈ ਸਰਮ ਆਉਣੀ ਚਾਹੀਦੀ ਏ ਗੁਰਪ੍ਰੀਤ ਸਿੰਘ ਨੇ ਥੋਡਾ ਕੁਸ਼ ਦੇਣਾ ਏ ਸਾਰਾ ਕੰਮ ਛੱਡ ਕੇ ਇਹਦੇ ਕੋਲ ਰਹੋ ਜੀ ਧੰਨਵਾਦ ਹੋਵੇਗਾ 🙏

  • @baljeetkaur9759
    @baljeetkaur9759 7 месяцев назад +4

    ਸੱਸ ਨੇ ਸਤਾਈ ਹੋਈ ਆ ਭਾਈ ਇਹ ਤਾਂ ਬੁੜੀ ਨੂੰ ਜੇਲ੍ਹ ਭੇਜਿਆ ਜਾਵੇ

  • @MohinderKaurDandiwal
    @MohinderKaurDandiwal 4 месяца назад

    ਵਾਹਿਗੁਰੂ ਵਾਹਿਗੁਰੂ ਜੀ

  • @ravindergill2180
    @ravindergill2180 7 месяцев назад +4

    Waheguru waheguru waheguru waheguru waheguru 🙏

  • @SurjeetSingh-fz1fe
    @SurjeetSingh-fz1fe 7 месяцев назад +1

    ਵੀਰ ਜੀ ਤੁਸੀ ਰੀਟਾਂ ਦੀਦੀ ਦੇ ਪਤੀ ਨੂੰ ਕੋਲ ਬਲਾ ਲੋ ਨਾਲ਼ੇ ਇਹ ਪਤਾ ਲੱਗ ਜੁ ਕੀ ਕੌਣ ਖਾਰ ਖਾਦਾਂ sis ਨੂੰ ਪਿਆਰ ਦੀ lod ਫੈਮਲੀ ਦੇ🙏🏻🙏🏻🙏🏻

  • @tencomplustwo
    @tencomplustwo 7 месяцев назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ❤❤❤❤❤❤❤❤❤

  • @ambiambi6435
    @ambiambi6435 7 месяцев назад +3

    ਬਹੁਤ ਵਧੀਆ

  • @GurdeepSingh-le3mx
    @GurdeepSingh-le3mx 7 месяцев назад +3

    Waheguru ji

  • @santoshgoodwahegurujikaur2647
    @santoshgoodwahegurujikaur2647 7 месяцев назад

    Waheguruji

  • @AarshRandhawa-ro9bc
    @AarshRandhawa-ro9bc 7 месяцев назад +3

    ਵਹਿਗੁਰੂ ਜੀ

  • @GurpreetSingh-x6d6s
    @GurpreetSingh-x6d6s 7 месяцев назад +9

    Waheguru ji waheguru ji

  • @BarinderKaur-yt8vn
    @BarinderKaur-yt8vn 7 месяцев назад +4

    ਵਾਹਿਗੂਰੁ ਜੀ ਮੇਹਰ ਕਰੇ ਇਸ ਭੈਣ ਤੇ🙏🙏🙏

  • @kamaljit4803
    @kamaljit4803 7 месяцев назад

    ਵੀਰ ਹੋਏ ਤਾਂ ਗੁਰਪ੍ਰੀਤ ਵੀਰ ਵਰਗਾ ਧੰਨ ਵੀਰ ਤੁਸੀਂ

  • @jagdishbahia9162
    @jagdishbahia9162 7 месяцев назад +3

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏🙏🙏🙏

  • @HarshaansinghChawla
    @HarshaansinghChawla 7 месяцев назад +1

    Wehaguru ji mehar karan ji 🙏🏻

  • @randhirdhillon972
    @randhirdhillon972 7 месяцев назад +5

    Waheguru ji Kirpa Karn App ji Ta MDSS Parwar Ta ji Y

  • @reetarani2698
    @reetarani2698 7 месяцев назад +2

    ਇਹ ਕੋਈ ਜਰੂਰੀ ਨਹੀਂ ਕੀ ਸੱਸ ਹੀ ਮਾੜੀ ਹੋਰ ਕੋਈ ਨਹੀਂ ਹਾਂ ਕਰਦੇ ਮਾਂ ਤਾਂ ਮਾਂ ਹੀ ਆ ਧੀਆ ਕਿਉਂ ਨਹੀਂ ਆਇਆ

  • @smartphonedoctor1242
    @smartphonedoctor1242 7 месяцев назад +2

    Waheguru ji kirpa rakhe ji

  • @SharanjitKaur-cq7xc
    @SharanjitKaur-cq7xc 6 месяцев назад

    Waheguru

  • @gurmailsingh4750
    @gurmailsingh4750 7 месяцев назад +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

    • @RadheSham-yg5sf
      @RadheSham-yg5sf 7 месяцев назад +1

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਤੁਸੀਂ ਤਾਂ ਇੱਕ ਰੱਬ ਦਾ ਰੂਪ ਹੋ ਜੀ ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @jagroopmaan2251
    @jagroopmaan2251 7 месяцев назад +2

    ਵਾਹਿਗੁਰੂ ਜੀ ਮੇਹਰ ਕਰਨ ਜੀ

  • @BalkarSingh-dc1oq
    @BalkarSingh-dc1oq 7 месяцев назад +8

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @balvindersinghbhatia9843
    @balvindersinghbhatia9843 7 месяцев назад +6

    Veerji. Tusi. Great. Ho. Ji.

  • @sandhulahorie604
    @sandhulahorie604 7 месяцев назад +3

    ਇਹ ਨਾ ਮੁੜ ਕੇ ਆਏ

  • @ramandeep4667
    @ramandeep4667 7 месяцев назад +2

    Waheguru ji 🙏

  • @sahibveer6163
    @sahibveer6163 7 месяцев назад +2

    Waheguru ji 😢

  • @JagroopMaan-u7p
    @JagroopMaan-u7p 7 месяцев назад +1

    waheguru waheguru

  • @sangeetathakur5354
    @sangeetathakur5354 7 месяцев назад +5

    Waheguru Ji Mehar karna ji

  • @HarjotKaur-uv8mu
    @HarjotKaur-uv8mu 7 месяцев назад +2

    Waheguru ji Mehr kro ritta bhein te

  • @jarnailsingh1307
    @jarnailsingh1307 7 месяцев назад +4

    Waheguru Ji tera shukar hai waheguru Ji

  • @jasdeepsingh7745
    @jasdeepsingh7745 7 месяцев назад +2

    SATNAM WAHEGURU G

  • @gurveershidhu4259
    @gurveershidhu4259 7 месяцев назад +2

    Waheguru ji ❤

  • @JassiJarahan
    @JassiJarahan 7 месяцев назад

    ਸਤਿ ਸ੍ਰੀ ਅਕਾਲ ਜੀ,ਵੀਰ ਜੀ, ਧੰਨ ਹੋ ਤੁਸੀਂ, ਸ਼ੀਸ਼ ਝੁਕਦਾ ਤੁਹਾਡੀ ਸੇਵਾ ਨੂੰ, ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਇਸੇ ਤਰ੍ਹਾਂ ਹੀ ਤੁਹਾਡੇ ਅਤੇ ਤੁਹਾਡੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ ਜੀ।

  • @surjitsinghsingh3210
    @surjitsinghsingh3210 7 месяцев назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @balkarsingh-nn5le
    @balkarsingh-nn5le 7 месяцев назад +1

    ਵਾਹਿਗੁਰੂ ਜੀ ਮਿਹਰ ਕਰੋ ਸਾਰਿਆਂ ਤੇ ❤

  • @RamanSandhu388
    @RamanSandhu388 7 месяцев назад +2

    God bless you bro and all family members always happy

  • @vikrammonga5909
    @vikrammonga5909 7 месяцев назад +1

    Bhai ji very good nice Bhai ji

  • @RamanSandhu388
    @RamanSandhu388 7 месяцев назад +2

    Satnam Shri Waheguru Ji Mehar Karo

  • @jaswinderbadhan5088
    @jaswinderbadhan5088 7 месяцев назад +1

    Satnam waheguru ji

  • @tajinderpalsingh3312
    @tajinderpalsingh3312 7 месяцев назад +6

    Waheguru ji waheguru ji waheguru ji waheguru ji waheguru ji

  • @RavinderSingh-or7eh
    @RavinderSingh-or7eh 7 месяцев назад +2

    Very very good yg

  • @RamanDeep-uz4gn
    @RamanDeep-uz4gn 7 месяцев назад +5

    Waheguru ji ka kalsa vahiguru ji ki fateh

  • @ramangautam7460
    @ramangautam7460 7 месяцев назад +3

    JAI SHRI RAM 🙏 ❤

  • @JaswinderSingh-lq6zj
    @JaswinderSingh-lq6zj 7 месяцев назад +2

    Waheguru ji Mehar kario ji 🙏

  • @jagroopsingh644
    @jagroopsingh644 7 месяцев назад +1

    Weheguru Ji

  • @neetugold6136
    @neetugold6136 7 месяцев назад +3

    ਰੱਬ ਜਾਣੇ ਸਚਾਈ ਕੀ ਹੈ।

  • @GurmeetsinghGurmeetsingh-fi1ey
    @GurmeetsinghGurmeetsingh-fi1ey 7 месяцев назад +4

    Wahgeuru ji ka kalsa wahgeuru ji ki Fateh ji gurpert Singh bai ji

  • @karanjotsingh8122
    @karanjotsingh8122 7 месяцев назад

    Whaeguru ji🙏🙏🙏🙏

  • @GurjitKaur-r8e
    @GurjitKaur-r8e 6 месяцев назад

    Sabh tan ehna hi karni tusin ethe sewa kri jaio

  • @GurnoorSandhu-v8c
    @GurnoorSandhu-v8c 7 месяцев назад

    Wagheguru ji

  • @bittuchangal701
    @bittuchangal701 7 месяцев назад +2

    Ram Ram ji 🙏

  • @sonukaur651
    @sonukaur651 7 месяцев назад

    Dhan o veer ji tuci waheguru ji mehar krn. Aap ji te

  • @dalbirkaur5280
    @dalbirkaur5280 7 месяцев назад +1

    Wehaguru ji mehar kro sab ta🙏🙏🙏🙏

  • @kambojfazilka586
    @kambojfazilka586 7 месяцев назад +6

    Thanks waheguru ji

  • @KuldeepKaur-pd7lm
    @KuldeepKaur-pd7lm 7 месяцев назад +37

    ਬੁੱਢੀ ਬਹੁਤ ਤੇਜ਼ ਏ ਇਹ ਤੰਗ ਕਰਦੀ ਹੋਣੀਂ ਏ ਨੁੰਹ ਨੂੰ

    • @jotartandcraft970
      @jotartandcraft970 6 месяцев назад +1

      Yas bro

    • @jaspalkaur1552
      @jaspalkaur1552 6 месяцев назад

      ਸਹੀ ਕਹਿ ਰਹੇ ਹੋ

    • @neerusobti4342
      @neerusobti4342 6 месяцев назад

      No matter where are you living India or America mother in law is same

  • @BalvinderSidhu-lf6go
    @BalvinderSidhu-lf6go 7 месяцев назад +3

    Waheguru ji 🙏 Waheguru ji 🙏 Waheguru ji 🙏
    Waheguru ji 🙏 Waheguru ji 🙏

  • @Gurmeet19686
    @Gurmeet19686 7 месяцев назад +1

    Waheguru ji waheguru ji waheguru ji waheguru ji 🙏🙏🙏🙏🙏🙏

  • @bobbiecheema4833
    @bobbiecheema4833 7 месяцев назад +1

    Waheguru ji mehar karan.

  • @JaswinderSingh-jw3pw
    @JaswinderSingh-jw3pw 7 месяцев назад

    Bhji great ho tusi

  • @NirmalSingh-by3dp
    @NirmalSingh-by3dp 7 месяцев назад +1

    Good

  • @amitakumari5152
    @amitakumari5152 7 месяцев назад +1

    Waheguru ji sukh rakhiyo🙏🏻🙏🏻🙏🏻🙏🏻

  • @arshsinghsandhu3528
    @arshsinghsandhu3528 7 месяцев назад +1

    Waheguru ji kirpa karan

  • @kaptansingh627
    @kaptansingh627 7 месяцев назад +1

    Waheguru ji ka Khalsa waheguru ji ki Fateh ji

  • @saman2156
    @saman2156 7 месяцев назад +3

    Wahaguru ji god bless you Gurpreet veer ji ❤️🙏

  • @Ramjatin
    @Ramjatin 7 месяцев назад +3

    Sach kehndi pyi Janani. Sas tang krdi honi awi nhi eda boldi

  • @charnkaila5698
    @charnkaila5698 7 месяцев назад +2

    Waheguru Ji Maher Karenge ❤

  • @BeantkaurDhillon-v3u
    @BeantkaurDhillon-v3u 7 месяцев назад +1

    SAS di bhut Stai lgdi hai

  • @Londonukk
    @Londonukk 7 месяцев назад

    God bless u veera ❤

  • @surinderkaurmaan1432
    @surinderkaurmaan1432 7 месяцев назад +1

    God bless you ❤️🌹♥️🙏🙏🙏

  • @manveergaming9436
    @manveergaming9436 7 месяцев назад +4

    ਵਾਹਿਗੁਰੂ ਜੀ🙏🙏🙏

  • @narinderkaur1121
    @narinderkaur1121 7 месяцев назад +2

    Whaguro ji mahar kro ji 🙏🙏🙏

  • @jaggasingh5693
    @jaggasingh5693 7 месяцев назад +5

    श्री वाहेगुरु जी

  • @tarsamsinghsidhu8691
    @tarsamsinghsidhu8691 7 месяцев назад +4

    Waheguru ji 🤲🤲🤲🙏🙏

  • @happymanki7881
    @happymanki7881 7 месяцев назад +1

    ❤❤❤❤❤❤❤❤