ਦਿਨੋ ਦਿਨ ਧੀ ਨੂੰ ਖਾ ਰਹੇ ਸੀ ਕੀੜੇ ਪਰ ਮਜਬੂਰ ਲਾਚਾਰ ਮਾਂ ਬਾਪ ਗਰੀਬੀ ਕਾਰਨ ਇਲਾਜ ਨਾ ਕਰਵਾ ਸਕੇ ॥ ਤੜਫਦੀ ਰਹੀ ਧੀ ॥

Поделиться
HTML-код
  • Опубликовано: 24 окт 2024

Комментарии • 159

  • @palkharoud6004
    @palkharoud6004  2 месяца назад +18

    APNA FARZ SEWA SOCIETY VILL LACHKANI PATIALA M: 7307000085, 9408000085

    • @GouravAast
      @GouravAast 2 месяца назад

      Google pay no send kar na pls

    • @singga5679
      @singga5679 2 месяца назад

      🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
      ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

    • @manishSharma-kk8mr
      @manishSharma-kk8mr 2 месяца назад

      Ram Ram ji 🙏😢😢

    • @sadaatislamicchannel
      @sadaatislamicchannel Месяц назад

      veer jee assi saray ghar wale har roz tuwaday vlog dekh de waan tussi bht great insaan ho.
      .yaqeen karo akhyan ro pendian ney....tuwadi lambi umar lai ardaas kar dey aan....
      mere abu v amratsar tey ammi hoshyarpur tu si....Allah nu pyare ho gaye.......
      tussi bht great insaan o.....
      Mudassar shah, Faisalabad, Punjab, Pakistan

  • @SehajveerSinghGurm
    @SehajveerSinghGurm 2 месяца назад +1

    ਵਾਹਿਗੁਰੂ ਜੀ ।

  • @cyprusnews5552
    @cyprusnews5552 2 месяца назад +6

    ਵਾਹਿਗੁਰੂ ਜੀ ਇਸ ਭੈਣ ਨੂੰ ਜਲਦੀ ਠੀਕ ਕਰਨ ਸਾਡੇ ਕੋਲੋਂ ਤਾਂ ਦੇਖਣ ਦੀ ਕੀ ਗੱਲ ਸੁਣ ਵੀ ਨਹੀਂ ਹੋਇਆ ਪਾਲ ਸਿੰਘ ਵੀਰ ਜੀ ਧੰਨ ਹੋ ਤੁਸੀਂ ਵਾਹਿਗੁਰੂ ਜੀ।

  • @kanwaljeetkaur3340
    @kanwaljeetkaur3340 2 месяца назад +7

    ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ ਵਾਹਿਗੂਰੂ ਜੀ ਸਹਾਈ ਹੋਣ ਜੀ

  • @Makhan-r1j
    @Makhan-r1j 2 месяца назад +3

    ❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਅਪਣਾ ਸੇਵਾ ਸੁਸਾਇਟੀ ਵਿੱਚ ਰਹਿੰਦੇ ਪਰਿਵਾਰਕ ਮੈਂਬਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਭੈਣ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਕੀੜੇ ਖਤਮ ਹੋ ਜਾਣ ਜੀ ਸਾਰੇ ਪਰਿਵਾਰ ਤੇ ਭੈਣ ਦੇ ਸਾਰੇ ਪਰਿਵਾਰ ਦੀ ਮੱਦਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @Makhan-r1j
    @Makhan-r1j 2 месяца назад +6

    ❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਛੋਟੀ ਭੈਣ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਕਿੜੀਆ ਦਾ ਖਾਤਮਾ ਕਰ ਦਿਓ ਜੀ ਭੈਣ ਦੀ ਤਕਲੀਫ ਜਮਾਂ ਖਤਮ ਹੋ ਜਾਵੇ ਜੀ ਭੈਣ ਦੀ ਦਿਮਾਗੀ ਪ੍ਰੇਸ਼ਾਨੀ ਜਲਦੀ ਤੋਂ ਜਲਦੀ ਠੀਕ ਕਰ ਦਿਓ ਜੀ ਸਾਰੇ ਪਰਿਵਾਰ ਸਾਰੇ ਭੈਣ ਦੀ ਮੱਦਦ ਕਰਨ ਵਾਲੇ ਭੈਣ ਭਰਾਵਾਂ ਤੇ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਸੰਸਥਾ ਵਿੱਚ ਰਹਿੰਦੇ ਸਾਰੇ ਪਰਿਵਾਰਿਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Sandeep_Sandhu
    @Sandeep_Sandhu 2 месяца назад +2

    Waheguru Ji Mehar Kryo Ji 👏🏼

  • @raniitsingh3915
    @raniitsingh3915 2 месяца назад +3

    ਵਾਹਿਗੁਰੂ ਧੰਨ ਵਾਹਿਗੁਰੂ ਜੀ,,, ਮੇਹਰ ਕਰੰ ਬੱਚੇ ਤੇ

  • @Gurleenkaur-jd7gi
    @Gurleenkaur-jd7gi 2 месяца назад +1

    Waheguru ji

  • @ramkulbir186
    @ramkulbir186 2 месяца назад

    ਵਾਹਿਗੁਰੂ ਜੀ

  • @kanwaljeetkaur3340
    @kanwaljeetkaur3340 2 месяца назад +3

    ਧੰਨ ਧੰਨ ਰਾਮਦਾਸ ਗੁਰੂ ਜੀ ਸਹਾਈ ਹੋਣ ਜੀ

  • @AarshRandhawa-ro9bc
    @AarshRandhawa-ro9bc 2 месяца назад +4

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼ ਔ

  • @gurmailsingh4750
    @gurmailsingh4750 2 месяца назад +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @mohinderbhumbla1334
    @mohinderbhumbla1334 2 месяца назад +2

    Waheguru bless Pal Khroud.Ameen

  • @jaydeeptomar7039
    @jaydeeptomar7039 2 месяца назад

    Bhai ji god varga kam kar rahe ho
    Aap jaise log chiye is complete duniya mein
    🙏🙏🙏🙏🙏🙏💎💎💎💎💎
    Mera bhai wahe guru ji ka deciple hai
    Mera bhai god is with you mere bhai.

  • @prem.ksingh4103
    @prem.ksingh4103 2 месяца назад +1

    Waheguru ji bless this girl with best of health 🙏

  • @jagroopmaan2251
    @jagroopmaan2251 2 месяца назад +1

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਜੀ

  • @SukhjinderSingh-we5pf
    @SukhjinderSingh-we5pf 2 месяца назад +4

    Waheguru ji 🙏

  • @PartapSandhu-yg4ry
    @PartapSandhu-yg4ry 2 месяца назад

    ਵਹਿਗੁਰੂ

  • @Randhawa336
    @Randhawa336 2 месяца назад +1

    ਵਾਹਿਗੁਰੂ ਜੀ ਕਿਰਪਾ ਕਰਨ ਬੱਚੀ ਤੇ। 🙏🙏🙏

  • @BarinderkaurHundal
    @BarinderkaurHundal 2 месяца назад +1

    ਵਾਹਿਗੂਰੁ ਜੀ ਇਸ ਬੱਚੀ ਨੂੰ ਜਰਦੀ ਠੀਕ ਕਰ ਦਿਉ ਵਾਹਿਗੂਰੁ ਜੀ ਤੰਦਰੁਸਤੀ ਬਖਸੇ🙏🏿🙏🏿🙏🏿

  • @de25pgil123
    @de25pgil123 2 месяца назад

    Waheguru ji waheguru ji waheguru ji waheguru ji

  • @gudimangewal6448
    @gudimangewal6448 2 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹🙏

  • @inderjitgurdaspur1360
    @inderjitgurdaspur1360 2 месяца назад +3

    DHAN HO AAP TAY AAP DE PURE TEAM

  • @LakhwinderSingh-ur8kt
    @LakhwinderSingh-ur8kt 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldipbilla4877
    @kuldipbilla4877 2 месяца назад

    Waheguru ji 🙏 ❤

  • @jujharsingh5689
    @jujharsingh5689 2 месяца назад

    waheguru ji

  • @JagtarSingh-zr7kz
    @JagtarSingh-zr7kz 2 месяца назад

    Waheguru Ji Mehar kare

  • @Jatinderbhagat331
    @Jatinderbhagat331 2 месяца назад

    Waheguru mehar kre 🙏

  • @gulabsinghgs9852
    @gulabsinghgs9852 2 месяца назад +2

    Satnam shree waheguru ji

  • @Lovenature-nt8zm
    @Lovenature-nt8zm 2 месяца назад +2

    ਗਰੀਬ , ਜ਼ਰੂਰਤਮੰਦ ਦੀ ਸੇਵਾ ਹੀ ਗੁਰੂ ਪ੍ਰਮਾਤਮਾ ਦੀ ਅਸਲੀ ਸੇਵਾ ਹੈ 🙏

  • @DALJEETSINGH-n4l
    @DALJEETSINGH-n4l 2 месяца назад

    Waheguru ji ka Khalsa
    Waheguru ji ki fateh

  • @Happy-t9s4x
    @Happy-t9s4x 2 месяца назад +1

    Waheguru ji waheguru ji

  • @chusama7938
    @chusama7938 2 месяца назад

    Sardar g allah pak tanu khush rakhy tohadi har video hi ghareeba maskeeena di maddad ty hondi a love from gujrat pakistan 🇵🇰

  • @deepswaran2130
    @deepswaran2130 2 месяца назад +5

    Waheguru Mahar kro

  • @FatehsandhuSand-c1b
    @FatehsandhuSand-c1b Месяц назад

    Pal kharoud rab a waheguru ji hamesha chardikla ch rakhan 🙏

  • @naveenKumar-q5d6h
    @naveenKumar-q5d6h 2 месяца назад +9

    Baba deep singh kirpa krn 🙏

  • @RajvirSingh-bo7zy
    @RajvirSingh-bo7zy 2 месяца назад

    Dhan Dhan Guru RAM DASS ji mehran karn ji 🙏

  • @Mann_Deep1
    @Mann_Deep1 2 месяца назад

    ਧੰਨ ਗੁਰੂ ਨਾਨਕ ,,,

  • @palwinderbatth4930
    @palwinderbatth4930 2 месяца назад +1

    ਵਾਹਿਗੁਰੂ ਜੀ ਮਿਹਰ ਕਰਿਓ

  • @eknoorsingh-ou5zb
    @eknoorsingh-ou5zb 2 месяца назад

    waheguru ji mehar kro ji bhan te

  • @dhillonjatt7650
    @dhillonjatt7650 2 месяца назад +1

    ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ❤😊

  • @beanthehar6003
    @beanthehar6003 2 месяца назад +1

    🙏🙏🙏🙏🙏

  • @charanjitsingh4388
    @charanjitsingh4388 2 месяца назад +1

    ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਏ । ਵਾਹਿਗੁਰੂ ਜੀ ਮੇਹਰ ਕਰੋ ਜੀ ।

  • @BalkarSingh-gx3tv
    @BalkarSingh-gx3tv 2 месяца назад +1

    ਵਾਹਿਗੁਰੂ ਭਲੀ ਕਰੇ

  • @AmanDeep-zd3ux
    @AmanDeep-zd3ux 2 месяца назад

    ਬੇੜਾ ਗ਼ਰਕ ਕੀਤਾ ਸਿਆਸਤਦਾਨਾਂ ਨੇ

  • @NirmalSingh-by3dp
    @NirmalSingh-by3dp 2 месяца назад

    Wahegururu ji

  • @GurnekSingh-l6c
    @GurnekSingh-l6c 2 месяца назад

    ਸਤਪਾਲ ਸਿੰਘ ਪਾਲ ਵੀਰ ਜੀ, ਵਾਹਿਗੁਰੂ ਜੀ ਆਪ ਜੀ ਨੂੰ ਤੇ ਆਪਣੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ। ਮੈਂ ਛੋਟੇ ਵੀਰ ਪੰਜਾਬੀ ਨੂੰ ਪਿਆਰ ਤੇ ਕਰਦਾ ਹਾਂ ਜੀ।💛☝️☝️☝️☝️✍️✍️💯💚👏

  • @RanjeetSandhu-ne4wr
    @RanjeetSandhu-ne4wr 2 месяца назад

    ਵਾਹਿਗੁਰੂ 🙏

  • @charnkaila5698
    @charnkaila5698 2 месяца назад

    Waheguru Ji Maher Karenge ❤

  • @lovetejindia
    @lovetejindia 2 месяца назад +1

    Waheguru ji🙏 maher kreo ji Sab jeea jant te ji🙏 or ah behan v jaldi thik ho jave ji

  • @Bhakti_sagar_935
    @Bhakti_sagar_935 2 месяца назад

    God bless bhatiji hargoon and sehbaj ❤

  • @gulfambhatti2578
    @gulfambhatti2578 2 месяца назад

    God bless you ❤baba g

  • @TALKTORIALS_023
    @TALKTORIALS_023 2 месяца назад

    Raaba merya mehr kri bhen te kisi te na awe eda da din 🙏

  • @HarminderSingh-zi5vg
    @HarminderSingh-zi5vg 2 месяца назад +1

    ਵਾਹਿਗੁਰੂ ਭਲੀ ਕਰੇ ਜੀ

  • @Sherarandhawa6862
    @Sherarandhawa6862 2 месяца назад

    Waheguru Ji kipra karo bhan tya🙏🙏

  • @roshangrover144
    @roshangrover144 2 месяца назад

    Waheguru Ji mehar karan ji

  • @chAdrees-gz5kw
    @chAdrees-gz5kw 2 месяца назад

    Good work

  • @sukhtube4219
    @sukhtube4219 2 месяца назад

    ਸਤਿਨਾਮ ਵਾਹਿਗੁਰੂ🙏🙏 ਜੂ

  • @gurvindertinna101
    @gurvindertinna101 2 месяца назад

    Waheguru ji 🙏 sirsa haryana india 🕉 🙏 🇮🇳

  • @VirVikram-s2t
    @VirVikram-s2t 2 месяца назад

    U r TRUE Sikh the great Sikh.

  • @tejinderdhaliwal1921
    @tejinderdhaliwal1921 2 месяца назад

    Vaheguru ji

  • @gopalsinghchauhan8624
    @gopalsinghchauhan8624 2 месяца назад

    ਵਾਹਿ ਗੁਰੂ ਸਾਹਿਬ ਜੀ

  • @Simmu382
    @Simmu382 2 месяца назад

    Waheguru ji pan nu thik krdo jldi

  • @vanshmultani1213
    @vanshmultani1213 2 месяца назад

    Wmk bhen te 🙏🙏

  • @JatinderJatt-wn4jx
    @JatinderJatt-wn4jx 2 месяца назад

    DHAN DHAN AMAR SAHEED BABA DEEP SINGH JI WAHEGURU JI WAHEGURU JI WAHEGURU JI ❤❤

  • @jagvirsinghbenipal5182
    @jagvirsinghbenipal5182 2 месяца назад +1

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

  • @hargunkhattra6862
    @hargunkhattra6862 2 месяца назад

    Waheguru ji bati ta mahar karo

  • @Bhakti_sagar_935
    @Bhakti_sagar_935 2 месяца назад

    God bless you satpal bro ❤

  • @tamangsarita2798
    @tamangsarita2798 2 месяца назад

    Satanam Wahe Guru Ji 🙏🙏🙏

  • @rajjindersharma5539
    @rajjindersharma5539 2 месяца назад +1

    Veer ji God bless you 🙏 🙌 ❤️

  • @daljeetsingh5022
    @daljeetsingh5022 2 месяца назад

    Dhan dhan ram Das guru

  • @kalakhanouriwala1473
    @kalakhanouriwala1473 2 месяца назад

    Waheguru ji Mera Kara sister ta😭😭😭🙏🙏

  • @handeepkhattra7051
    @handeepkhattra7051 2 месяца назад

    Kharroud Saab is Great Man 🙏 Good Job 🙏 God bless you and your family 🙏

  • @RajbirSingh-b7g
    @RajbirSingh-b7g 2 месяца назад

    Dhan guru ramdas ji 🙏🏻

  • @sukhdavsingh1947
    @sukhdavsingh1947 2 месяца назад +1

    Waheguru mehar Karan ❤❤❤❤❤❤❤❤❤❤❤❤❤❤❤❤❤❤

  • @likhari8490
    @likhari8490 2 месяца назад

    Waheguru ji Meher krn❤🙏🏻

  • @JatinderJatt-wn4jx
    @JatinderJatt-wn4jx 2 месяца назад

    DHAN DHAN SHRI GURU RAM DAS JI WAHEGURU JI WAHEGURU JI WAHEGURU JI WAHEGURU JI ❤❤

  • @ierostv1996
    @ierostv1996 2 месяца назад

    Love you pajji love from haryana

  • @vanshmultani1213
    @vanshmultani1213 2 месяца назад

    Wmk 🙏

  • @jaswinderrekhi9614
    @jaswinderrekhi9614 2 месяца назад

    Malik mehar Kare bachi te

  • @angelindia330
    @angelindia330 2 месяца назад

    वाहेगुरु जी कृपा करे 🙏🏻🙏🏻

  • @salindersingh7843
    @salindersingh7843 2 месяца назад

    WAHEGURU SAHIB JIO MEHAR KRO ISS PRIVAR UTTE G 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @tajindersehmi9505
    @tajindersehmi9505 2 месяца назад

    God bless her with immediate head and mental healing

  • @sadaatislamicchannel
    @sadaatislamicchannel Месяц назад

    veer jee assi saray ghar wale har roz tuwaday vlog dekh de waan tussi bht great insaan ho.
    .yaqeen karo akhyan ro pendian ney....tuwadi lambi umar lai ardaas kar dey aan....
    mere abu v amratsar tey ammi hoshyarpur tu si....Allah nu pyare ho gaye.......
    tussi bht great insaan o.....
    Mudassar shah, Faisalabad, Punjab, Pakistan

  • @ranjitkaur5934
    @ranjitkaur5934 2 месяца назад

    Vaheguru

  • @mukhachaudhry5369
    @mukhachaudhry5369 2 месяца назад +1

    🙏🙏🙏🙏🙏🙏 sarvada pada hai Baba Ambedkar

  • @officialharpreet.06
    @officialharpreet.06 2 месяца назад

  • @GurpreetSingh-xu3gj
    @GurpreetSingh-xu3gj 2 месяца назад

    Waheguru ji wmk ji

  • @jaganpreetsingh228
    @jaganpreetsingh228 2 месяца назад

    Waheguru ji chardikla ch rakhe

  • @kulwindersinghguru8259
    @kulwindersinghguru8259 Месяц назад

    ਗੁਰੂ ਕੀ ਗੋਲਕ ਦਾ ਸਹੀ ਇਸਤੇਮਾਲ ਏਨਾ ਗਰੀਬ ਸਿੱਖਾਂ ਲਈ ਹੋਣਾ ਚਾਹੀਦਾ

  • @mazhariqbalislamicvideos4828
    @mazhariqbalislamicvideos4828 2 месяца назад +1

    Ap dukhi insanyet ki help kar ke bohat bohat hi umda aur khoobsurat kam kar Rahe han ❤❤❤❤

  • @neelamdhiman687
    @neelamdhiman687 2 месяца назад

    Great humanity work 🙏

  • @2754kfarooq
    @2754kfarooq 2 месяца назад

    great

  • @AbhishekLega
    @AbhishekLega 2 месяца назад

    Sir ji ma jaat hu par apko dekh kar man hota ha punjabi logo par

  • @MAS00M.S-77
    @MAS00M.S-77 2 месяца назад

    Allah bhen ko Shifa dy or inki sari mushkilat doorr frmay. Ameen😢

  • @saabsingh3736
    @saabsingh3736 2 месяца назад

    Waheguru ji mehar kro ji 🙏

  • @asifsohail2657
    @asifsohail2657 2 месяца назад

    ❤❤🎉❤❤

  • @blackrecordsstatus
    @blackrecordsstatus 2 месяца назад

    Waheguru Ji Mehar Karan ❤❤

  • @gurpyarsingh1624
    @gurpyarsingh1624 2 месяца назад

    Sab to ਗੰਦੀ ਸਰਕਾਰ ਹੁਣ ਆਇ ਆਂ ਵੀਰ ਜੀ ਅਸੀਂ ਵੀ ਗਈ ਸੀ ਸੰਗਰੂਰ ਮੰਮੀ ਦੇ ਉੱਪ੍ਰਸ਼ਨ ਲਈ ਓਥੈ ਖੂਨ ਲਈ ਵੀ ਤੇ ਇਲਾਜ ਲਈ ਪੈਸਾ ਮੰਗ ਦੇ ਨਏ ਓਰ ਫੱਰ ਕੇਂਦਾ ac room ch ਰੱਖਣਾ meerg ਫੱਰ 500 ਰੁਪਏ room ਏ ਮੰਗ ਦੇ ਨਏ ਗੰਦੀ ਸਰਕਾਰ ਆਂ y ਹੁਣ 🙏🙏🙏