Chajj Da Vichar (1862) || ਕੌਣ ਕਹਿੰਦਾ ਮੈਂ ਅਫ਼ੀਮ ਖਾਨਾ - ਹੱਡਾਂਰੋੜੀ 'ਚੋਂ ਕਿਉਂ ਭੱਜੀ ਜਪੁਜੀ ਖਹਿਰਾ

Поделиться
HTML-код
  • Опубликовано: 31 авг 2023
  • #primeasiatv #chajjdavichar #swarnsinghtehna #harmanthind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 216

  • @ggrewal1755
    @ggrewal1755 10 месяцев назад +10

    ਬੇਹੱਦ ਖੂਬਸੂਰਤ ਪੰਜਾਬਣ ਜੱਟੀ ਜਪੁਜੀ ਨੂੰ ਜਿਨ੍ਹਾਂ ਕੰਮ ਪੰਜਾਬੀ ਫ਼ਿਲਮਾਂ 'ਚ ਮਿਲਣਾ ਚਾਹੀਦਾ , ਓਨ੍ਹਾਂ ਮਿਲਦਾ ਨਹੀਂ ,
    ਪਤਾ ਨਹੀਂ ਪ੍ਰਡਿਊਸਰਾਂ ਡਾਇਰੈਕਟਰਾਂ ਨੇ ਕਿਓਂ ਅੱਖਾਂ ਮੀਚੀਆਂ ਹੋਈਆਂ ||

  • @user-of9sx5ih7r
    @user-of9sx5ih7r 9 месяцев назад +10

    ਅਸੀਂ ਲਾਭ ਹੀਰੇ ਨੂੰ ਦੁਬਾਰਾ ਦੇਖਣਾ ਚਾਹੁੰਦੇ ਹਾਂ ❤️❤️❤️🙏🙏🙏🙏

  • @ranjodhsingh7174
    @ranjodhsingh7174 10 месяцев назад +13

    ਚੱਲ ਜੇ ਖਾਂਦਾ ਵੀ ਹੈ ਕੋਈ ਗੱਲ ਨਹੀ ਸਾਡੇ ਬਜ਼ੁਰਗ ਖਾਂਦੇ ਰਹੇ

  • @gursharnsingh1180
    @gursharnsingh1180 10 месяцев назад +16

    ਜਪੁਜੀ ਖਹਿਰਾ ਚੰਗੀ ਅਦਾਕਾਰਾ ਹੈ ਪਰ ਇਹ ਵੀਰ ਪਹਿਲੀ ਵਾਰ ਦੇਖਿਆ ਇਨਸਾਨ ਚੰਗਾ ਲੱਗਦਾ ਪਰ ਗੱਲਾਂ ਅਮਲੀਆਂ ਵਾਂਗ ਕਰਦਾ ਸਿਰ ਵੀ ਇੱਕ ਪਾਸੇ ਨੂੰ ਉੱਲਰਦਾ

  • @vickysinghvicky2618
    @vickysinghvicky2618 10 месяцев назад +15

    ਜਪੁਜੀ ਖਹਿਰਾ ਜੀ ਬਹੁਤ ਸੋਹਣੀ

  • @harmangill2295
    @harmangill2295 10 месяцев назад +6

    ਇੱਲਾਂ ਤੋਂ ਵੱਡੀਆਂ ਗਿਰਝਾਂ ਹੁੰਦੀਆਂ ਸਨ

  • @user-pe5df9hw4f
    @user-pe5df9hw4f 10 месяцев назад +3

    ਇੰਟਰਵਿਊ ਵੀ ਅੱਜ ਦੇ ਪੰਜਾਬੀਆਂ ਦੀ ਸਹੀ ਤਰਜ਼ਮਾਨੀ ਕਰਦੀ ਹੈ। ਪੰਜਾਬ ਦੀਆਂ ਪੜੀਆਂ ਲਿਖੀਆਂ ਕੁੜੀਆਂ ਵਾਂਗ ਜਪਜੀ ਦੀ ਅੰਗਰੇਜ਼ੀ ਮਿਕਸ ਪੰਜਾਬੀ ਤੇ ਚੇਤਾ ਸਿੰਘ(ਪ੍ਰਿੰਸ) ਦੀ ਸਿੱਧੀ ਜੱਟ ਭਾਸ਼ਾ

  • @SurjitSingh-yq2zh
    @SurjitSingh-yq2zh 10 месяцев назад +2

    ਤੁਸੀਂ ਚਾਰੋ ਹੀ ਮੈਨੂੰ ਬਹੁਤ ਪਸੰਦ ਹੋ,ਧੰਨਵਾਦ.

  • @LalSingh-ie9sf
    @LalSingh-ie9sf 10 месяцев назад +12

    ਵੀਰ ਜੀ ਸਹਿਜਤਾ ਦਾ ਮਜ਼ਾਕ ਨ ਨਾ ਉਠਾਓ ਸਹਿਜਤਾ ਇੱਕ ਬਹੁਤ ਹੀ ਪਰਮਾਤਮਾ ਦੀ ਵੱਡੀ ਦਾਏਆ ਹੈ ਜੀ ਧਨਵਾਦ ਜੀ 😊😊

    • @jagdevbrar6100
      @jagdevbrar6100 10 месяцев назад +1

      ਵੱਡੀ ਦਇਆ ਕੀਤੀ ਹੈ ਪ੍ਰਮਾਤਮਾ ਜੀ ਨੇ

  • @tejinderpalsingh7817
    @tejinderpalsingh7817 10 месяцев назад +10

    Japji Khera very good actres

  • @baljitmaur8082
    @baljitmaur8082 10 месяцев назад +17

    ਬਾਈ ਪ੍ਰਿੰਸ ਜੀ ਤੁਸੀਂ ਬਹੁਤ ਵੱਡੇ ਕਲਾਕਾਰ ਹੋ। ❤️

  • @gurwindersingh4837
    @gurwindersingh4837 10 месяцев назад +14

    ਬਹੁਤ ਡੂੰਘਾ ਬੰਦਾ ਹੈ ਬਈ ਪ੍ਰਿੰਸ ਕੰਵਲਜੀਤ ❤

  • @SukhwinderSingh-wq5ip
    @SukhwinderSingh-wq5ip 10 месяцев назад +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @nirmalsingh-tm2vg
    @nirmalsingh-tm2vg 10 месяцев назад +2

    ਖਾਲੀ ਰੇਹੜੀ ਵਾਲੀ ਗੱਲ ਬਹੁਤ ਵਧੀਆ ਲੱਗੀ ਜੀ।

  • @user-du8ml6vl5n
    @user-du8ml6vl5n 9 месяцев назад +4

    ਬਾਈ ਜੀ ਤੁਸੀ ਬਹੁਤ ਵਧੀਆ ਇਨਸਾਨ ਹੋ ਮੈਂ ਤੁਹਾਡਾ ਫੈਨ ਆ ਬਾਈ ਜੀ ਇੱਕ ਹੱਥ ਜੋੜ ਕੇ ਬੇਨਤੀ ਆ ਤੁਸੀਂ ਪੁਰਾਣੇ ਕਲਾਕਾਰ ਨਾਲ ਵੀ ਕੋਈ ਪ੍ਹੋਗਰਾਮ ਕਰੋ ਜੀ ਜਿਸ ਤਰਾ ਪਹਿਲਾ ਪੁਰਾਣੇ ਕਲਾਕਾਰਾਂ ਨੂੰ ਸਾਡੇ ਰੂਬਰੂ ਕਰਵਾਉਂਦੇ ਸਨ 🙏🏻🙏🏻ਧੰਨਵਾਦ

  • @user-of9sx5ih7r
    @user-of9sx5ih7r 9 месяцев назад +4

    ❤️❤️👌👌 ਇੱਕ ਵਾਰ ਫਿਰ ਲਾਭ ਵੀਰੇ ਦੀ ਇੰਟਰਵਿਊ ਕਰੋ

  • @user-km7zd9ef2e
    @user-km7zd9ef2e 8 месяцев назад

    ਤੂਫ਼ਾਨ ਸਿਘ ਫ਼ਿਲਮ ਵਿਚ
    ਬਹਤ ਵਧਿਆ ਕੰਮ ਕੀਤਾ ਬਾਈ ਨੇ!

  • @jasvirsingh1472
    @jasvirsingh1472 10 месяцев назад +2

    ਬਹੁਤ ਬਹੁਤ ਖ਼ੂਬ ਬਾਕਮਾਲ਼
    ਮੁਲਾਕਾਤ ਹੀ ਨਹੀਂ ਬਲਕਿ ਜਿੰਦਗੀ ਦਾ ਅਸਲ ਯਥਾਰਥ ...ਲਫਜ ਨਹੀਂ ਬਿਆਨ ਕਰਨ ਲਈ

  • @user-tn5jl2mc1y
    @user-tn5jl2mc1y 10 месяцев назад +9

    ਚੇਤਾ ਸਿੰਘ ਇਕ ਦੁਨੀਆਂ ਇਕ ਦੇਸ ਵੌਟਾ ਚੇਤਾ ਰੱਖਣ ਵੌਟਾ ਮਿਸਨਾ ਵੌਟਿੰਗ ਓਸੇ ਦਿਨ ਗਿਣਤੀ ਚੇਤਾ ਸਿੰਘ ਰੌਲ ਚਿਤਾ ਰੌਲ

  • @ginderkaur6274
    @ginderkaur6274 9 месяцев назад +1

    ਬਹੁਤ ਵਧੀਆ ਇੰਟਰਵਿਊ

  • @mohanjeet8409
    @mohanjeet8409 9 месяцев назад +2

    Pamme Bai di interview dekh ke.mainu lagda mera duniya te auna safal ho gya❤

  • @swaranhoonjan1824
    @swaranhoonjan1824 10 месяцев назад +7

    ਸਤ ਸ੍ਰੀ ਅਕਾਲ ਸਵਰਨ ਟੇਹਣਾ ਜੀ, ਹਰਮਨ ਥਿੰਧ ਜੀ ਅਤੇ ਸਾਰੇ ਪਰਾਈਮ ਏਸ਼ੀਆ ਪਰਵਾਰ ਨੂੰ 🙏🙏🇬🇧

  • @shamdhiman8717
    @shamdhiman8717 10 месяцев назад +11

    ਖਸ। ਖਾਸ। ਦੀ। ਖੇਤੀ। ਨਾਲ। ਕਿਸਾਨ। ਨੌਜਵਾਨ। ਪਾਣੀ। ਸੱਭ। ਬਚਣ। ਗੇ। ਕਿਸੇ। ਬਿੱਲ। ਕਰਜਾ। ਮਾਫ਼। ਦੀ। ਜਰੂਰਤ। ਨਹੀ।

  • @ravithind5005
    @ravithind5005 9 месяцев назад +1

    ਬਾਈ ਜੀ ਸਾਉਣ ਦੇ ਮਹੀਨੇ ਵਿੱਚ ਜੰਮਿਆ ਸਾਉਣ ਸਿੰਘ, ਸਾਡੇ ਬਾਬਾ ਜੀ ਦਾ ਨਾਮ ਏ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਪਰਾਇਮ ਏਸ਼ੀਆ,ਚੱਜ ਦਾ ਵਿਚਾਰ, ਅਤੇ ਪ੍ਰਿੰਸ ਤੇ ਜਪੁਜੀ ਖਹਿਰਾ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ।।

  • @user-yf4vl4kc6e
    @user-yf4vl4kc6e 10 месяцев назад +1

    ਟਹਿਣਾ ਜੀ ਪ੍ਰੋਗਰਾਮ ਲੇਟ ਦੇਖਿਆ ਪਰ ਪ੍ਰੋਗਰਾਮ ਬਹੁਤ ਘੱਟ ਵਧੀਆ ਹੈ ਮੇਰਾ ਨੈੱਟ ਖਤਮ ਸੀ ਇਸ ਕਰਕੇ ਲੇਟ ਦੇਖਿਆ ਗਿਆ ਮੁਲਾਕਾਤ ਬਹੁਤ ਸੋਹਣੀ ਸੀ ਕੰਵਲਜੀਤ ਪ੍ਰਿੰਸ ਜੀ ਨੇ ਇਲਾ ਦੀਆਂ ਗੱਲਾਂ ਕਰਕੇ ਬਚਪਨ ਚੇਤੇ ਕਰਾ ਦਿੱਤਾ ਛੋਟੇ ਹੁੰਦਿਆਂ ਬਹੁਤ ਇਲਾ ਦੇਖੀਆਂ ਸਨ 90,92 ਦਾ ਸਮਾਂ ਯਾਦ ਕਰਾ ਦਿੱਤਾ ਇਸ ਸਾਹਬ ਨਾਲ ਪ੍ਰਿੰਸ ਮੇਰਾ ਤੋਂ ਵੱਡਾ ਹੋਵੇਗਾ ਮੇਰਾ 1979 ਦਾ ਜਨਮ ਹੈ ਬਾਕੀ ਬਾਈ ਇਨਸਾਨ ਬਹੁਤ ਵਧੀਆ ਹੈ ਗੁਰਮੁੱਖ ਸਿੰਘ ਕਾਉਂਕੇ ਕਲਾਂ ਤੋਂ

  • @user-gurijatana0786
    @user-gurijatana0786 10 месяцев назад +2

    Prince bai sire da banda hai movie nu sab toh jiyada bai he upar tak le k janda love you Prince veere 🙏🙏

  • @Lakhwindersingh-zq8sm
    @Lakhwindersingh-zq8sm 10 месяцев назад +6

    ਟਹਿਣਾ ਸਾਹਬ ਫਰੀਦਕੋਟ ਦੀ ਸ਼ਾਨ ❤

  • @hafeezhayat2744
    @hafeezhayat2744 9 месяцев назад

    ਬਹੁਤ ਵਧੀਆ ਗੱਲ ਬਾਤ
    ਜ਼ਿੰਦਾ ਆਬਾਦ

  • @surindermehindwani9287
    @surindermehindwani9287 10 месяцев назад +3

    ਬਹੁਤ ਖੂਬ ਸਰ ਜੀ

  • @MandheerAulakh
    @MandheerAulakh 10 месяцев назад +1

    Bai prince bahut vada star Hai.wahguru Ji Meher Karn ji Sab te

  • @harneetkaur-pc9dq
    @harneetkaur-pc9dq 5 месяцев назад

    ਪ੍ਰਿੰਸ ਬਾਈ ਸਾਗ ਵਾਲਾ ਸੀਨ ਜਾਦ ਪੂਰੇ ਕੁੱਟ ਖਾਣ ਵਾਲੇ ਕੰਮ ਕੀਤੇ

  • @sarassinghjoy9734
    @sarassinghjoy9734 9 месяцев назад +2

    ਬਹੁਤ ਵਧੀਆ program ਜੀ ਅਨੰਦ ਆ ਗਿਆ
    ਪਰ ਫਿਲਮ ਚੇਤਾ ਦੇ ਪੰਮਾ ਜੀ ਦਾ ਪੂਰਾ ਨਾਮ ਨਹੀਂ ਪਤਾ ਮੈਨੂੰ but ਇਨਸਾਨ ਇਹ v bahut ਵਦੀਆ ਲੱਗੇ ਕਾਫ਼ੀ ਤਜ਼ੁਰਬੇਕਾਰ ਹੈ ਜਿੰਦਗੀ ਨੂੰ ਕਾਫ਼ੀ ਗਹਿਰਾਈ ਤੇ ਨੇੜਤਾ ਬਾਰੀਕੀ ਨਾਲ ਜੀਅ ਰਹੇ ਮਕਬੂਲੀਅਤ ਹਾਸਲ ਇਨਸਾਨਾਂ ਵਿੱਚ ਮੈਂ ਇਹਨਾਂ ਦੀ ਗਿਣਤੀ ਕਰ ਰਹੀ ਹਾਂ 🙏🙏
    God bless you always veere 🙏🙏

    • @officialdeep5635
      @officialdeep5635 9 месяцев назад

      22 ji poora naam (prince kanwaljit Singh) aaa pammey 22 da

  • @GURDEEPSINGH-fw4gl
    @GURDEEPSINGH-fw4gl 10 месяцев назад +1

    Sat Sri kal g ❤

  • @angrezvirk6420
    @angrezvirk6420 9 месяцев назад

    ਇਹ ਵੀ ਪਹਿਲਾਂ ਦੀ ਤਰ੍ਹਾਂ ਬਹੁਤ ਵਧੀਆ ਹੈ

  • @gurdipsingh4759
    @gurdipsingh4759 10 месяцев назад +9

    ਪ੍ਰਿੰਸ ਜਿੱਡਾ ਵੱਡਾ ਕਲਾਕਾਰ ਹੈ ਓਨਾ ਵਧੀਆ ਇਨਸਾਨ ਵੀ

    • @bobbybajwa8903
      @bobbybajwa8903 9 месяцев назад +1

      Shii gall aa kntt bnda y ❤️

  • @ManpreetSingh-vt7lm
    @ManpreetSingh-vt7lm 10 месяцев назад +2

    Good job bro waheguru ji ❤️

  • @SurinderRakhra
    @SurinderRakhra 10 месяцев назад +4

    apne punjabi film industry de nawazudin sidki aa...sachi att acting hai

  • @hatttereki
    @hatttereki 10 месяцев назад +5

    ਬਾਈ ਪ੍ਰਿੰਸ ਬਹੁਤ ਤਗੜਾ ਕਲਾਕਾਰ ਆ, ਮੈਂ ਤਾਂ ਇਸਦਾ ਹਰ ਨਾਟਕ ਅਤੇ ਫ਼ਿਲਮ ਉਡੀਕਦਾ ਰਹਿਨਾ

  • @gurjindersinghsandhu2701
    @gurjindersinghsandhu2701 9 месяцев назад +1

    Ek sonam bajwa n japji khaira eh do heroens ne jo saaf suthri punjabi boldiya ne dowe majhe wali boli boldiya

  • @Gillsaab550
    @Gillsaab550 9 месяцев назад

    ਵੈਰੀ ਨਾਈਸ

  • @harshminderkaur8470
    @harshminderkaur8470 9 месяцев назад

    ਇਲਾ ਤੇ ਗਿਲਜਾ ਞਿਚ ਫਰਕ ਹੁੰਦਾ veerji very nice show bubby sidhu Brampton

  • @ManpreetSingh-wg3mz
    @ManpreetSingh-wg3mz 10 месяцев назад +2

    Very good film

  • @ramsinghmaan9591
    @ramsinghmaan9591 9 месяцев назад

    ਜਪੁਜੀ ਖਹਿਰਾ ਪੰਜਾਬੀ ਮੁਟਿਆਰ ਵਧੀਆ ਹੀਰੋਇਨ ਹੈ

  • @sukhchainsingh6993
    @sukhchainsingh6993 10 месяцев назад +1

    Sidhu ❤️ you

  • @Davindergill1313
    @Davindergill1313 10 месяцев назад +3

    ਸਿਰਾ ਫਿਲਮ ਹੈ ਰਾਤ ਵੇਖੀ ਹੰਸਲੋ, ਕੋਈ ਵੀ ਸੀਟ ਖ਼ਾਲੀ ਨਹੀਂ ਸੀ,

  • @BaljitSingh-bj4vm
    @BaljitSingh-bj4vm 10 месяцев назад +28

    ਜਪੁਜੀ ਸਾਹਿਬ ਜੀ ਦਾ ਨਾਮ ਰਖਣਾ ਜਪੁਜੀ ਸਾਹਿਬ ਦਾ ਗੁਣ ਕੋਈ ਹੈ। ਕੇਸ ਖੁਲੇ ਰਖਣੇ। ਮਾ ਪਿੳ। ਨੂੰ। ਬੇਨਤੀ ਹੈ ਕਿ ਇਹ ਨਾਮ ਨਾ ਰਖਿਆ ਕਰੋ। ਵਾਹਿਗੁਰੂ ਵਾਹਿਗੁਰਵ ਵ

    • @GurdeepSingh-xd8fo
      @GurdeepSingh-xd8fo 10 месяцев назад +2

      ਤੇਰੇ ਵਰਗੇ ਲੋਕਾਂ ਦੀ ਬੰ਼ ਪਾਟੀ ਰਹਦੀ ਹੈ ਨਾਮ ਰੱਖੇ ਤਾਂ ਪੰਗਾਂ ਨਾਂ ਰੱਖੇ ਤਾਂ ਪੰਗਾਂ

    • @lovepreetkaur8948
      @lovepreetkaur8948 9 месяцев назад +3

      ਜਪੁਜੀ ਸਾਹਿਬ ਨਾਂ ਨਾ ਰੱਖਿਆ ਜਾਵੇ

    • @user-dz5zm9ox2n
      @user-dz5zm9ox2n 9 месяцев назад +2

      Bai g har ik gal nu doje pasa na lay k jaya karo Eda tan sade pind ik banda nanak singh c oh din raat daru penda rehnda c es ch os de parents da ki kasor aa bakki japji name rakhya ona ne japji sahib nhi ! Okk eva vadde vadwan na banya karo

    • @amansangergaming4275
      @amansangergaming4275 9 месяцев назад +1

      Kine loka de name aa Fateh singh Ajit Singh te hor v kayi ohna nu v kaho

    • @BaljitSingh-bj4vm
      @BaljitSingh-bj4vm 9 месяцев назад

      ​@@GurdeepSingh-xd8foਜਿਸ ਤਰਾਂ ਕਿਰਦਾਰ ਬੰਦੇ ਦਾ ਹੁੰਦਾ ਉਹਨਾਂ ਕੁ ਸਾਹਮਟੇ ਆ ਹੀ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @lyricskaptankotla9830
    @lyricskaptankotla9830 9 месяцев назад +2

    ਬਹੁਤ ਬਹੁਤ ਬਹੁਤ ਮੁਬਾਰਕਾਂ ਕਮਾਲ ਕਰਤੀ ਸਾਰੀ ਟੀਮ ਨੇ ❤❤

  • @boharsingh7725
    @boharsingh7725 10 месяцев назад +6

    ਬਹੁਤ ਹੀ ਵਧੀਆ ਜੀ , ਸਤਿ ਸ੍ਰੀ ਅਕਾਲ਼
    🙏🙏🙏🙏🙏

  • @GurnekSingh-ki7um
    @GurnekSingh-ki7um 9 месяцев назад

    ਬਾਈ ਜੀ ਸਕਲ ਤੋ ਅਮਲੀ ਲੱਗਦਾ ਹੈ।💯🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍💚🙏🙏🙏✍️✍️

  • @LalisinghLali-vr1yo
    @LalisinghLali-vr1yo 8 месяцев назад

    ਬਹੁਤ ਵਧੀਆ ਸਟੋਰੀ ਸੀ ਪਰ ਲੋਕਾਂ ਨੂੰ ਪਤਾ ਨਹੀਂ ਕੀ ਪਸੰਦ ਹੈ ਕਲਾਕਾਰ ਪੂਰੀ ਮਿਹਨਤ ਕਰਦਾ ਪਰ ਲੋਕ ਕਦਰ ਨਹੀਂ ਪਾਉਂਦੇ

  • @rajuphotographyjsw
    @rajuphotographyjsw 10 месяцев назад +1

    ik ik lakh di har gal 🙏🙏🙏🙏🙏🙏🙏🙏

  • @user-ll5dz6eg3x
    @user-ll5dz6eg3x 10 месяцев назад +2

    Very..good..bai

  • @punjabiaudiobook
    @punjabiaudiobook 10 месяцев назад +3

    GREAT MOVIE HAI CHETTA SINGH , AJJ PEHLA SHOW DEKHYEA JI GREAT DIRECTION , GREAT STAR , GOOD TOPIC TUCH KITA HAI IS PICTURE VICH ,

  • @tejinderpalsingh7817
    @tejinderpalsingh7817 10 месяцев назад +3

    Sat shri akal Tehna j and Harman Thind j

  • @ranjodhsingh7174
    @ranjodhsingh7174 10 месяцев назад +36

    ਸਾਡੇ ਪਿੰਡ ਇੱਕ ਬੰਦਾ ਇਨਾ ਸਹਿਜ ਹੈ ਕਿ ਗੱਡੀ ਬੈਕ ਕਰਾਉਂਦਾ ਕਰਾਉਂਦਾ ਟਾਇਰ ਥੱਲੇ ਪੈਰ ਦੇ ਲਿਆ ਸਹਿਜਤਾ ਕਰਕੇ ਪੈਰ ਚੱਕ ਹੀ ਨੀ ਹੋਇਆ !

    • @ramtirathsingh7344
      @ramtirathsingh7344 10 месяцев назад +1

      By bby tusi mil ne sakde har nu

    • @ranjodhsingh7174
      @ranjodhsingh7174 10 месяцев назад

      @@ramtirathsingh7344 ਸਮਝੋ ਬਾਹਰ ਗੱਲ

    • @Harjitsidhu3000
      @Harjitsidhu3000 10 месяцев назад +2

      ਮੈਨੂੰ ਪਤਾ ਨੀ ਕਿਉਂ ਲੱਗਦੈ ਆਲਸੀ ਚ ਤੇ ਸਾਹਿਜ ਫਰਕ ਹੁੰਦੈ ।

    • @akashsandhu3121
      @akashsandhu3121 10 месяцев назад

      God bless you

  • @rupindersinghboparai
    @rupindersinghboparai 10 месяцев назад +1

    Pammma bai sera Banda
    Ruhhh khus karti

  • @hnsraj45
    @hnsraj45 9 месяцев назад

    ਬਾਈ ਦੀ ਅਵਾਜ਼ ਵੀ ਭੁੰਗ ਦੀ ਡਰੋ ਵਰਗੀ ਹੈ।

  • @KulmeetRandhawa
    @KulmeetRandhawa 10 месяцев назад +1

    ਪਿ੍ੰਸ ਕੰਵਲਜੀਤ ਵਧੀਆ ਐਕਟਰ ਹੈ

  • @boharsingh7359
    @boharsingh7359 10 месяцев назад +3

    Bahut vdiya interview sari team nu best wishes ❤

  • @amanbrar273
    @amanbrar273 10 месяцев назад +1

    ਪੰਮੇ ਬਾਈ ਅਸੀ ਵੀ ਕੋਟਕਪੂਰੇ ਦੇ ਲਾਗੇ ਦੇ ਪਰ ਅਜ ਕਲ ਆਸਟ੍ਰੇਲੀਆ ਤੋ

  • @dharamsingh6046
    @dharamsingh6046 10 месяцев назад +2

    So proud 😍

  • @balkaransingh8661
    @balkaransingh8661 9 месяцев назад

    ੳਣ ਵਾਲਾ ਟੈਮ ਮੈਂ ਰੇ ਬਾਈ ਦਾ

  • @ManjinderSingh-dq5xj
    @ManjinderSingh-dq5xj 8 месяцев назад

    ❤❤❤❤❤

  • @gaganwadhwa9535
    @gaganwadhwa9535 10 месяцев назад +1

    Very nice 👌👌

  • @ProfessorSKVirk
    @ProfessorSKVirk 10 месяцев назад +1

    All the Best G 👍🏻👍🏻👍🏻👍🏻👍🏻👍🏻👍🏻

  • @raisaab6868
    @raisaab6868 10 месяцев назад +1

    Very nice 👍👍

  • @jagroopsingh5686
    @jagroopsingh5686 10 месяцев назад +9

    ਟਹਿਣਾ ਸਾਬ ਵੀ ਪੋਤੜੇ ਫੋਲਦੇ ਅਗਲੇ ਦੇ.ਫੀਮ ਖਾਣੀ ਸੌਖੀ ਅਾ ਕੀਤੇ ਟਹਿਣਾ ਸਾਬ.

  • @amarajitproductions3902
    @amarajitproductions3902 10 месяцев назад +1

    Cheta Singh is showcasing all over British Columbia's (Vancouver & Lower Mainland) in major Cinema Halls today (Sep 1st)...Richmond, CoQuitlam, Surrey: StrawberryHill, Guildford, Langley+++ All the Best Prince...

  • @SandeepSingh-hs1wd
    @SandeepSingh-hs1wd 10 месяцев назад

    ❤❤❤❤❤❤ Bohat Sona program ❤❤❤❤❤❤❤❤

  • @sukhabhangu1077
    @sukhabhangu1077 10 месяцев назад +1

    Good 👌🙏🙏🙏🙏

  • @Jjkkfjklffjkllkgfdfdddddr7631
    @Jjkkfjklffjkllkgfdfdddddr7631 9 месяцев назад +4

    ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆਂ ਤੇ ਸੋਅ ਦਾ ਨਾਮ ਰੱਖਦੇ ਆ ਹੱਡਾਰੋੜੀ। 😢

  • @sonujosan1213
    @sonujosan1213 9 месяцев назад

    Good Bhaji

  • @kuldeepbrar9881
    @kuldeepbrar9881 10 месяцев назад +1

    Very good

  • @Gill-sv8ty
    @Gill-sv8ty 9 месяцев назад

    ਸਾਡੇ ਮੋਗੇ ਤੋ ਏ

  • @dalvindersingh5203
    @dalvindersingh5203 10 месяцев назад +1

    Best actor

  • @ManjitSingh-ey5gv
    @ManjitSingh-ey5gv 10 месяцев назад +1

    Sat sari akal Harman ji thina ji🙏🙏

  • @pammasandhu5768
    @pammasandhu5768 10 месяцев назад +1

    Star hon de baw jud v kot kapura bhaga purana jad rehnda eh galla bhut.vadhia lagiya

  • @RimpyBrar-sv9uh
    @RimpyBrar-sv9uh 10 месяцев назад +71

    ਜਪੁਜੀ ਖਹਿਰਾ ਸਾਡੇ ਪਿੰਡ ਗੱਜਣਵਾਲਾ ਦੀ ਨੂੰਹ ਰਾਣੀ ਹੈ ਵਧੀਆ ਅਦਾਕਾਰਾ ਹੈ ਫਿਲਮ ਜਰੂਰ ਵੇਖਾਗੇ ,,,,,ਮੋਗਾ ਤੋ

    • @manpreetkaurrandhawa2476
      @manpreetkaurrandhawa2476 10 месяцев назад +6

      Eh married hai

    • @SahibjotSingh-jc1yy
      @SahibjotSingh-jc1yy 10 месяцев назад +1

      Tuhade pind de 3munde Canada gye AA jivan Ricky gicha una nu jande o

    • @harjitsingh7684
      @harjitsingh7684 10 месяцев назад +3

      Gajjan Wala Naam Dekh Nuh Rani Bare Dekh Ke Khushi Hoyi.... Kihre Privaar Di Nuh Rani Bani.... Bohat2 Vadhiya Ji.

    • @IqbalChahal-jl9fh
      @IqbalChahal-jl9fh 10 месяцев назад

      ​@@SahibjotSingh-jc1yy😊p0p
      P0l
      L0
      L
      😊L0
      L
      L00

    • @IqbalChahal-jl9fh
      @IqbalChahal-jl9fh 10 месяцев назад

  • @Funnymasala15
    @Funnymasala15 9 месяцев назад +1

    ਐਕਟਿੰਗ ਦੇ ਮਾਮਲੇ ਵਿੱਚ ਪ੍ਰਿੰਸਾ ਪੰਜਾਬ ਵਿੱਚ ਸੱਭ ਤੋਂ ਅੱਗੇ ਆ ਤੇ ਆਉਣ ਵਾਲੇ ਸਮੇਂ ਵਿੱਚ ਬਾਲੀਵੁੱਡ ਵਾਲੇ ਵੀ ਬਾਈ ਦੇ ਅੱਗੇ ਪਿੱਛੇ ਆਉਣ ਗੇ ❤❤

  • @sukhdevkhan4430
    @sukhdevkhan4430 9 месяцев назад

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @singhjagwinder135
    @singhjagwinder135 9 месяцев назад

    ਪ੍ਰਿੰਸ ਬਾਈ good actor ❤

  • @harmitsingh374
    @harmitsingh374 9 месяцев назад

    Right brother

  • @kirankaur4504
    @kirankaur4504 10 месяцев назад +3

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @blackrosefilms2762
    @blackrosefilms2762 9 месяцев назад

    ❤❤❤❤very nice a Prince bro good job aa God bless you Waheguru ji chrdekala ch rekhe

  • @bhindersingh_sidhu
    @bhindersingh_sidhu 9 месяцев назад

    nice mulakat

  • @baggimkbaggimk7811
    @baggimkbaggimk7811 9 месяцев назад

    ਅਾਵਾਜ ਦੇ ਫੈਨ ਬਾੲੀ ਦੇ ਕਲਾਕਰਾ ਪੰਮਾ ਕਮਲਜੀਤ

  • @raviwarring764
    @raviwarring764 10 месяцев назад

    Very nice ji

  • @Gabrumunda599
    @Gabrumunda599 9 месяцев назад

    🙏 ਤੁਹਾਨੂੰ ਸਾਰਿਆਂ ਨੂੰ 🥰
    Beautiful program ❤& Prince baiji you are very talented and very nice personality👏🏻👏🏻👏🏻 I am big fan of you🥰and Vaheguruji tuhanu hor v successful banaye 🙌🏻 big thanks to Tehniji n Harmanji to bring him on the show 🙏🙏❤️
    Good luck 👍 for your movie

  • @DarshanSingh-hm7ci
    @DarshanSingh-hm7ci 10 месяцев назад

    Very good views

  • @ramandeepsingh4310
    @ramandeepsingh4310 10 месяцев назад

    Good

  • @bahadursingh2006
    @bahadursingh2006 10 месяцев назад

    ਬਾਈ ਟਹਿਣਾ ਸਾਹਬ ਜੀ ਹੁਣ ਤਾ ਪੰਮੇ ਬਾਈ ਦੀਆਂ ਇਲਾ ਗਾਇਬ ਹੋ ਗਈਆਂ ਹਨ ਇਹ ਇਲਾ ਵੀ ਸਾਡੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿਚ ਬਹੁਤ ਮੱਦਦ ਕਰਦੀਆਂ ਹਨ ਪਰ ਹੁਣ ਕਦੇ ਦੇਖੀਆਂ ਨਹੀ ਬਾਕੀ ਬਾਈ ਪੰਮੇ ਨੂੰ ਪਤਾ ਹੋਵੇਗਾ ਕਿ ਉਹ ਕਿਥੇ ਰਹਿੰਦੀਆਂ ਹਨ ਇਹਨਾਂ ਦੀ ਫਿਲਮ ਬਹੁਤ ਤਰੱਕੀ ਕਰੇ ਇਹ ਸਾਡੀ ਅਰਦਾਸ ਹੈ ਰੱਬ ਇਹਨਾ ਨੂੰ ਤਰੱਕੀਆਂ ਦੇਵੇ ਧੰਨਵਾਦ

  • @gurpreetsinghdhaliwal807
    @gurpreetsinghdhaliwal807 9 месяцев назад

    very nice

  • @sukhvirsingh3312
    @sukhvirsingh3312 9 месяцев назад +1

    I salute you brother just keep it until you get successful in the film industry

  • @BabbuMalaysia
    @BabbuMalaysia 9 месяцев назад

    ❤❤

  • @bhindersingh_sidhu
    @bhindersingh_sidhu 9 месяцев назад

    right bro

  • @banty3007
    @banty3007 9 месяцев назад

    ਪ੍ਰਾਈਮ ਏਸ਼ੀਆ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਪ੍ਰੋ. ਨਰਿੰਦਰ ਸਿੰਘ ਕਪੂਰ ਜੀ ਦਾ ਇੰਟਰਵਿਊ ਜਰੂਰ ਕਰੋ ਜੀ।

  • @user-gurijatana0786
    @user-gurijatana0786 10 месяцев назад

    BheanJupji Khera best of luck 🙏🙏🙏🙏

  • @KuldeepSingh-im7zm
    @KuldeepSingh-im7zm 10 месяцев назад +1

    Faridkotiye

  • @prabhjitsinghbal
    @prabhjitsinghbal 10 месяцев назад +8

    ਬਾਈ ਗੱਟਾ ਤੇ ਗਾਟਾ ਚ ਫਰਕ ਹੁੰਦਾ ਗੱਟਾ ਬੋਰਾ ਹੁੰਦਾ ਤੇ ਗਾਟਾ ਗਰਦਨ ਧੌਣ ਨੂੰ ਕਿਹਾ ਜਾਂਦਾ

  • @baljindersingh9736
    @baljindersingh9736 10 месяцев назад +1

    Siddu vaari tuhanu sapp sungh janada c taihna sahbh