Chajj Da Vichar (1966) || ਫੀਮ ਖਾਵਾਂ ਜਾਂ ਮੈਂ ਗੋਲੀਆਂ ਚਲਾਵਾਂ ਭੜਕੇ ਪ੍ਰਿੰਸ ਨੇ ਖੋਲ੍ਹੇ ਵੱਡੇ ਭੇਤ

Поделиться
HTML-код
  • Опубликовано: 30 сен 2024
  • #PrimeAsiaTv #ChajjDaVichar #SwarnSinghTehna #HarmanThind #princekanwaljit #pamma #warning #punjabifilm
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 140

  • @thehunterking8711
    @thehunterking8711 8 месяцев назад +37

    ਸਭਤੋਂ ਪਹਿਲਾਂ ਫਿਲਮ ਇੰਡਸਟਰੀ ਪੰਜਾਬ ਵਿੱਚ ਹੀ ਹੁੰਦੀ ਸੀ ਪੂਰੇ ਦੇਸ਼ ਵਿੱਚ ਸਿਰਫ ਪੰਜਾਬੀ ਫਿਲਮਾਂ ਹੀ ਬਣਦੀਆਂ ਸੀ, ਇੰਡਸਟਰੀ ਪੰਜਾਬ ਵਿੱਚੋਂ ਹੀ ਬੰਬੇ ਗਈ ਸੀ

    • @majheaalajatt12
      @majheaalajatt12 8 месяцев назад +4

      Glt aa bai, first Bollywood movie 1913 ch bni c raja harishchandra, te pahli Punjabi movie 1924 daughter's of today aai c, odo Lahore ch Punjabi film's bndiya c,
      Menu vi pta aa ki dharmendra te raj kapoor, amrish puri, om Puri Punjabi films vich km krde rehe aa, pr raj kapoor 1940 ch aaya aa, te prithviraj Kapoor jo raj kapoor da peo oo vi 1918-1920 de aase paase aaya aa

    • @thehunterking8711
      @thehunterking8711 8 месяцев назад +1

      @@majheaalajatt12 1913 Ch Kise South Wale Ne 1-Adhi Bna Ditti Honi Aa Pr Film Industry Shuru Vich Panjab Vich He Si Aur Jo Tusi Lahore Vich Bni Film Di Gall Kr Rhe Ho Lahore Vi Panjab Vich He Si Aur Hun Vi Pakistan Wale Panjab Vich He Aa ShahRukh Khan De Dada Vi Peshawar (Pakistan) Vicho He Gye Si Ate Pakistan Bniya He Panjab Vicho Aa, Sara Kapoor Khandan, Dutt, Puri, Deol Khandan, Bahut Sare Producers Ate Hor Vi Vadde Actor Vi Panjab Vicho He Gye Si Mere Hun Naam Yaad Nahi, Baki Bahis Ta Mere Kolo Keeti Nahi Jandi, Main Jhooth Bolke Kehda Inaam Jittna,

    • @thehunterking8711
      @thehunterking8711 8 месяцев назад +2

      ​@@majheaalajatt12 Lahore Vi Ta 1947 To Pehla Wale PANJAB Vich He Hunda Si 😅

    • @thehunterking8711
      @thehunterking8711 8 месяцев назад +2

      @@majheaalajatt12 ਬਾਕੀ ਮੈਂਨੂੰ ਪਤਾ ਤੂੰ Google ਸਰਚ ਮਾਰਕੇ ਫਿਰ ਕੰਮਿਟ ਲਿਖ ਦਿੱਤਾ 😅, ਕੀ ਤੈਨੂੰ ਇਹ ਵੀ ਪਤਾ ਵੀਰੇ ਕਿ Google Wikipedia ਪੂਰੀ ਤਰਾਂ ਸਹੀ ਅਤੇ ਸੱਚ ਹੁੰਦਾ ⁉️ ਮੋਦੀ ਵੱਲੋਂ ਜਾਰੀ ਕਰਵਾਏ ਨਵੇਂ Google-Map ਨੂੰ ਹੀ ਲੈ ਲਵੋ 😆, ਭਰਾਵਾ ਤੂੰ ਨਹੀਂ ਜਾਣਦਾ ਇੰਨਾਂ ਗੱਲਾਂ ਨੂੰ..., ਚੰਗਾ OK By Tata 👋🏻

    • @majheaalajatt12
      @majheaalajatt12 8 месяцев назад

      @@thehunterking8711 India di pahli film raja harishchandra c, 1913 ch bni, Google search nhi maareya, menu kalli kalli film da pta aa Bollywood film da ki kehdi kdo aai c, nale j nhi pta taa pahla search kr bai suni sunai gl naa kr, koi ik bnde ne aakhta tu mn leya, m saara din film's hi vekhda aa, m aap film's vich spot boy reya aa 3 saal

  • @sukhjeetsinghsamaon2928
    @sukhjeetsinghsamaon2928 8 месяцев назад +11

    ਹਰਮਨ ਤੇ ਟਹਿਣਾ ਜੀ,ਨਾਟਕਕਾਰ ਅਜਮੇਰ ਅੌਲਖ ਦੇ ਲੋਕ ਕਲਾ ਮੰਚ ਮਾਨਸਾ ਦੇ ਕਲਾਕਾਰ ਮੇਰੇ ਚਾਚੀ ਜੀ ਮਨਜੀਤ ਕੌਰ ਅੌਲਖ,ਪਰੋਫੈਸਰ ਸੁਪਨਦੀਪ,ਮਨਜੀਤ ਚਾਹਲ,ਪਰੀਤਮ ਰੁਪਾਲ,ਬਲਵੰਤ ਰੁਪਾਲ ਅਾਦਿ ਦੇ ਨਾਲ ੲਿੰਟਰਵਿੳੂ ਕਰਕੇ ੳੁਹ ਵੀ ਤੁਹਾਡੇ ਪਰੋਗਰਾਮ ਚ ਦਿਖਾਓ!-ਸੁਖਜੀਤ

  • @Davindergill1313
    @Davindergill1313 8 месяцев назад +5

    ਬੰਦਾ ਬਹੁਤ ਸਿਰਾ ਮੈ ਪਹਿਲੀ ਵਾਰ ਇੰਗਲੈਂਡ ਮਿਲਿਆ ਸੀ, ਹੈਲੋ ਮੈ ਪੰਮਾ ਬੋਲਦਾ, ਤੂੰ ਬੈਠਾ ਥ,,, ਫੜ ਦਾ ਸੀ,

  • @SukhwinderSingh-wq5ip
    @SukhwinderSingh-wq5ip 8 месяцев назад +22

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sukhasandhusukha9981
    @sukhasandhusukha9981 8 месяцев назад +6

    ਟਹਿਣਾ ਬਾਈ ਅਮਰੀਕਾ ਦੇ ਵਿਚ ਵੀ ਸਿੱਖਾ ਦੇ ਹਕ ਵਿੱਚ ਇੱਕ ਨਵੀ ਖਬਰ ਆਈ ਹੈ ਉਹ ਵੀ ਦਸ ਦਿਉ ਸਾਰੀਆਂ ਨੂੰ

  • @BaljitSingh-zn1ix
    @BaljitSingh-zn1ix 8 месяцев назад +5

    ਮੰਜਾਂ ਬਹੁਤ ਵਧੀਆ ਚੀਜ਼ ਹੈ, ਮੰਜੇ ਤੋਂ ਬਗ਼ੈਰ ਕੀ ਹੋ ਸਕਦਾ ਹੈ?

  • @jagatsinghdhol2007
    @jagatsinghdhol2007 8 месяцев назад +16

    ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ……. ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ 🎉🎉

  • @thehunterking8711
    @thehunterking8711 8 месяцев назад +6

    ਚੇਤਾ...🔥
    ਚੇਤਾ ਆ ਗਿਆ 😊
    (ਪ੍ਰਿੰਸ ਕੰਵਲਜੀਤ ਦੀ ਨਵੀਂ ਫਿਲਮ ਆ ਰਹੀ ਆ 'ਵਾਰਨਿੰਗ-2')

  • @deepbrar.
    @deepbrar. 8 месяцев назад +11

    ਆਪਣਾ ਦਰਦ ਕਿਸੇ ਨੂੰ ਵੀ ਨਾ ਦਿਖਾਓ
    *ਮਰਹਮ ਲਗਾਉਣ ਵਾਲੇ ਜ਼ਖਮ ਦੇ ਜਾਂਦੇ ਹਨ*

    • @UtkarshsinghRandhwa
      @UtkarshsinghRandhwa 8 месяцев назад +1

      Nice pics anniversary 😁 and dry cloth and dry cloth and dry fruits

  • @deepbrar.
    @deepbrar. 8 месяцев назад +13

    ਮਿੱਟੀ ਦੇ ਪੁੱਤਲੇ ਚ ਜਾਨ ਢੂੰਢਤਾ ਹੈ
    *ਸ਼ੈਤਾਨਾਂ ਦੇ ਵਿੱਚ ਤੂੰ ਇਨਸਾਨ ਢੂੰਢਤਾ ਹੈ*

  • @jatindervirk585
    @jatindervirk585 8 месяцев назад +17

    ਬੜਾ ਸੁਆਦ ਆਇਆ ਵੇਖ ਕੇ ❤🎉🎉🎉❤❤

  • @jarnailsingh9949
    @jarnailsingh9949 8 месяцев назад +3

    43463rd viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @InderjitSingh-hl6qk
    @InderjitSingh-hl6qk 8 месяцев назад +4

    ਗੋਲੀ ਗਭੱਰੂ ਦਾ ਕੰਵਰ ਗਰੇਵਾਲ ਬੇਬੇ ਨਾਲ ਸਟੇਜ ਤੇ ਬੰਦੇ ਬਣ ਜਾਓ ਬੰਦੇ, ਬਹੁਤ ਵਧੀਆ ਸੀ, ਯਾਦ ਹੈ, ਬੱਲੇ ਬੱਲੇ ਆ,ਬਾ-ਕਮਾਲ ਗੱਲਾਂ ਬਾਤਾਂ,

  • @mampreetsingh6594
    @mampreetsingh6594 8 месяцев назад +1

    ਪੰਜਾਬ ਵਿੱਚ ਕਿੰਨਾ ਜੁਲਮ ਹੋ ਰਿਹਾ ਹੈ ਸਰਕਾਰ ਵੱਲੋ ਇਹ ਚੈਨਲ ਨੂੰ ਇਹ ਵਕਵਾਸ ਕਰਨੀ ਹੀ ਚੱਜ ਦਾ ਵੀਚਾਰ ਲੱਗ ਰਹੀ ਹੈ

  • @atulmonga3157
    @atulmonga3157 8 месяцев назад +1

    ਪ੍ਰਿੰਸ ਕੰਵਲਜੀਤ ਭਾਜੀ ਦੀ ਸਭ ਤੋਂ ਸੋਹਣੀ ਫਿਲਮ ਪੋਸਤੀ ਹੈ। ਜਿਸ ਵਿਚ ਜਨਾਬ ਨੇ ਡਾਇਲਾਗ ਪ੍ਰਸਿੱਧ ਕੀਤਾ ਬੰਦੇ ਬਣੋ ਬੰਦੇ।

  • @GurcharanSandhu-gf4yc
    @GurcharanSandhu-gf4yc 8 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @TajinderSingh-tb3cp
    @TajinderSingh-tb3cp 8 месяцев назад +8

    ਬਹੁਤ ਵਧੀਆ ਜੀ

  • @jaswindernamberdar2844
    @jaswindernamberdar2844 8 месяцев назад +5

    ਟਹਿਣਾ ਸਾਬ ਹਰਮਨ ਜੀ ਸੁਆਦ ਆ ਗਿਆ ਜੀ 🙏🙏🙏🙏

  • @SekhonChamkaur
    @SekhonChamkaur 8 месяцев назад +2

    ਕੋਟਕਪੂਰੇ ਦਾ ਮਾਣ ਹੈ ਪ੍ਰਿੰਸ ਕੰਵਲਜੀਤ

  • @LaliSidhu-lj4xc
    @LaliSidhu-lj4xc 8 месяцев назад +3

    ਵੀਰ ਜੀ ਕੋਈ ਪੰਜਾਬ ਦੀ ਵੀ ਗੱਲ ਕੀਤੀ

  • @boharsingh7725
    @boharsingh7725 8 месяцев назад +8

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏

  • @TajinderSingh-tb3cp
    @TajinderSingh-tb3cp 8 месяцев назад +5

    ਤੀਜਾ ਭੂਰਾ ਭੂਰੇ

  • @deepbrar.
    @deepbrar. 8 месяцев назад +9

    ਬਿੱਲੀ ਦੁੱਧ ਪੀਜੇ ਕੋਈ ਚੱਕਰ ਨੀ ਦੁੱਧ ਪੀ ਕੇ ਜਦੋ ਬਨੇਰੇ ਤੇ ਬੈਠ ਕੇ
    *ਮੁੱਛਾਂ ਉੱਤੇ ਥੱਲੇ ਕਰਦੀ ਆ ਫਿਰ ਨੀ ਸਹੀ ਜਾਂਦੀ*

  • @nirmalbrar7713
    @nirmalbrar7713 8 месяцев назад +2

    ਹੌਬੀ ਧਾਲੀਵਾਲ ਚੰਗਾ ਬੰਦਾ ਨਹੀ

  • @amandeepmaan0065
    @amandeepmaan0065 8 месяцев назад +3

    ਪੰਮਾ ਬੋਤ ਬਦੀਆ ਬੰਦਾ ਹੈ

  • @Lalidhillon.
    @Lalidhillon. 8 месяцев назад +6

    ਘੈਂਟ ਬੰਦੇ

  • @Gurbhejsing..
    @Gurbhejsing.. 8 месяцев назад +5

    ਸਤਿ ਸ੍ਰੀ ਆਕਾਲ ਜੀ

  • @gurpreetsingh-dc4ec
    @gurpreetsingh-dc4ec 8 месяцев назад

    ਉਹ ਕਾਲੀ ਬੁਥੀ ਆਲਿਆ ਲੱਖ ਦੀ ਲਾਹਨਤ ਤੇਰੇ ਤੇ ਰਹਿਣੀ ਜਿੰਨੀ ਜਿੰਦਗੀ ਰਹੀ
    ਬੈਠ ਕੇ ਜਨਾਨੀਆ ਨਾਲ ਕਰਦੇਆ ਚੁਗਲੀਆ ਸੋ ਦਾ ਨਾਂ ਰੱਖਦੇ ਚੱਜ ਦਾ ਵਿਚਾਰ ਹੁਣ ਅਪਣੇ ਪਿਓ ਦੀ ਕਿਓ ਕਰਦਾ ਇਟਰਵਿਓ ਇਹ ਵੀ ਹਥਿਆਰ ਹੀ ਪਰਮੋਟ ਕਰ ਰਿਹਾ ਤੂੰ ਡੱਬੂ ਦੀ ਬੂੰਡ ਚ ਵੜਕੇ ਸਾਡੈ ਭਰਾ ਵਾਰੇ ਬਕਵਾਸ ਮਾਰੀ ਸੀ ਹੁਣ ਤੇਰੀ ਔਕਾਤ ਨੀ ਬਦਲਣੀ ਵਿਕਾਊ ਚੈਨਲ

  • @harchetbrar2740
    @harchetbrar2740 8 месяцев назад +5

    ਬਹੁਤ ਵਧੀਆ

  • @UtkarshsinghRandhwa
    @UtkarshsinghRandhwa 8 месяцев назад +3

    Vi India limited India limited and dry and dry grocery and dry fruits and vegetables and vegetables dry and cold and dry cloth and dry cloth and dry cloth and dry cloth and dry cloth and dry cloth and dry cloth and dry cloth and

  • @ManjitSingh-ey5gv
    @ManjitSingh-ey5gv 8 месяцев назад +4

    ❤❤

  • @nirmaljitbhupindersidhu5708
    @nirmaljitbhupindersidhu5708 8 месяцев назад +3

    ਇਹ like ਕਮਲ ਤੇ ਗੋਲੀ ਦੇ ਨਾਮ

  • @InderButter-i2z
    @InderButter-i2z 8 месяцев назад +3

    ਟੈਨਾ ਸਾਬ ❤️🇺🇸

  • @GURDEEPSINGH-fw4gl
    @GURDEEPSINGH-fw4gl 8 месяцев назад +4

    Sat Sri kal g ❤

  • @KuldeepSingh-l9h6g
    @KuldeepSingh-l9h6g 8 месяцев назад +4

    Sirra yaar

  • @kirankaur4504
    @kirankaur4504 8 месяцев назад +6

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @ManjinderSingh-dq5xj
    @ManjinderSingh-dq5xj 8 месяцев назад +3

    ❤❤❤❤❤

  • @SukhvinderSingh-jx7bz
    @SukhvinderSingh-jx7bz 8 месяцев назад +5

    I like them most, both create wonderful atmosphere

  • @harbhajansoomal4709
    @harbhajansoomal4709 8 месяцев назад +4

    Very nice program Bai ji

  • @KamalDhanoa-fy7te
    @KamalDhanoa-fy7te 8 месяцев назад +2

    Thank you ji saaday Kharar da naam ik international platform te lain lyi. Ha ji Kharar wich PARMINDER DENTAL CLINIC aa , ona nay inside waiting ch ik small library sett kiti hoyi . O kaafi famous clinic aa
    Again
    Thank you kawaljit ji

  • @rajsandhu8892
    @rajsandhu8892 8 месяцев назад +3

    Wah kmaal di acting aa pame bai di..interview bhoat shoni lggi sachi mja aa gya☺🙏

  • @UtkarshsinghRandhwa
    @UtkarshsinghRandhwa 8 месяцев назад +4

    👌👌👌👌

  • @hsingh4112
    @hsingh4112 8 месяцев назад +5

    Bahut enjoy kita eh episode ❤

  • @manoharsinghindian8677
    @manoharsinghindian8677 8 месяцев назад +4

    ❤❤❤❤❤ 😅😅😅😅😅😅

  • @ManjinderSingh-dq5xj
    @ManjinderSingh-dq5xj 8 месяцев назад +2

    ❤❤❤❤❤

  • @baljinderkumar3721
    @baljinderkumar3721 8 месяцев назад +2

    ❤❤❤❤❤

  • @gurpreetsinghdhaliwal807
    @gurpreetsinghdhaliwal807 8 месяцев назад +2

    ਕਿਰਤ ਵਾਲੀ ਕਿਤਾਬ

  • @pargatsingh9668
    @pargatsingh9668 8 месяцев назад +3

    👍👍

  • @surindernijjar7024
    @surindernijjar7024 8 месяцев назад +3

    🙏🙏

  • @UtkarshsinghRandhwa
    @UtkarshsinghRandhwa 8 месяцев назад +3

    Congratulations veerji and the following are natural and 😂😂😂 but I am not

  • @UtkarshsinghRandhwa
    @UtkarshsinghRandhwa 8 месяцев назад +4

    Congratulations veerji and the best

  • @bantykarrha155
    @bantykarrha155 8 месяцев назад +2

    yaar raj jhinjer kyu pishe kita hoya

  • @KuldeepSingh-l9h6g
    @KuldeepSingh-l9h6g 8 месяцев назад +4

    Very good

  • @salwantrai7434
    @salwantrai7434 8 месяцев назад +3

    100 percent mava khadha

  • @BintRai-o5p
    @BintRai-o5p 8 месяцев назад

    Very. Nice. Tehnna. bai. Je 🙏 I'm Bint Rai Village JODHPUR PAKHAR ( Maur Mandi ) Bathinda

  • @mohanbuall4497
    @mohanbuall4497 8 месяцев назад +2

    Pensen tah sadi ve bandi hai jo tuhanu dekh rahe han

  • @boharsingh7359
    @boharsingh7359 8 месяцев назад +3

    Very very very nice 👍 program

  • @VishalSharma-kf9ob
    @VishalSharma-kf9ob 7 месяцев назад

    One of my favorite too. Prince Bhai. Down to earth. ਮਿੱਟੀ ਦਾ ਬੰਦਾ.❤❤❤❤

  • @gchahal9926
    @gchahal9926 8 месяцев назад +3

    Hobby BJP Walle 😊

  • @ranjitnagra9511
    @ranjitnagra9511 8 месяцев назад +1

    Bhen de yaara sidhu nu kehnda c hthyr prmte krda te hun ehna de chitda ch vdea pya

  • @RajdeepBrar-f2g
    @RajdeepBrar-f2g 8 месяцев назад +3

    Good❤❤❤❤❤🎉🎉🎉

  • @onkarsaroa85
    @onkarsaroa85 7 месяцев назад

    ਮੈ ਪ੍ਰਿੰਸਾ ਬਾਈ ਨੂੰ ਲੱਗਭਗ ਪਿਛਲੇ 25 ਸਾਲ ਤੋ ਜਾਣਦਾ ਇਹਨਾ ਦੀ ਗੱਲਬਾਤ ਕਰਨ ਤਰੀਕੇ ਵਿਚ ਸਹਿਜਤਾ ਉਸ ਵਕਤ ਤੋ ਹੀ ਦੇਖ ਰਿਹਾ ।ਜੇ ਕੋਈ ਕਹਿੰਦਾ ਪ੍ਰਿੰਸਾ ਬਾਈ ਅਫੀਮ ਖਾਦ਼ਾ ਇਹ ਸੱਚ ਨਹੀ ।

  • @BabbuMalaysia
    @BabbuMalaysia 8 месяцев назад +3

    ❤❤

  • @SatpalSingh-kq1im
    @SatpalSingh-kq1im 8 месяцев назад +4

    ❤ Sat sri akaal ji ❤ to all ❤

  • @writerdardi
    @writerdardi 8 месяцев назад +7

    ਪੰਮਾ ਚਾਹ ਬਹੁਤ ਸੁਆਦ ਨਾਲ ਪੀਦਾ 🎉🎉

  • @UtkarshsinghRandhwa
    @UtkarshsinghRandhwa 8 месяцев назад +3

    😅😅😅

  • @harrygill3982
    @harrygill3982 8 месяцев назад +3

    Good job sir

  • @samraricky5836
    @samraricky5836 7 месяцев назад

    OHNA CHOH NWEH VEKHLO SAREH KRITIK SHAHRUKH AKSHEY KUMAR JEHRA MERJI CHAKLO 2 4 BNDEYA NU VEKH

  • @manoharsinghindian8677
    @manoharsinghindian8677 8 месяцев назад +2

    Lideran mantriyan kolo

  • @manoharsinghindian8677
    @manoharsinghindian8677 8 месяцев назад +2

    Sidhu kida c

  • @amanbrar273
    @amanbrar273 8 месяцев назад +2

    🙏🏻

  • @YBrar-cv4ue
    @YBrar-cv4ue 8 месяцев назад +2

    Pama are you from kotkapura?

  • @ਜੱਲਕੋਰ
    @ਜੱਲਕੋਰ 8 месяцев назад

    Ashutosh Rana di film janwer

  • @AvtarBhatti206
    @AvtarBhatti206 8 месяцев назад +8

    Prince Bai ji tuhanu dekh k hi ruh khush ho jaandi aa ji tusi v Punjabi cinemas nu ik navin disha diti jida kise time Varinder ji ne diti c rabb tuhanu hamesha Khush rakhe 🙏

  • @baljitsingh7236
    @baljitsingh7236 7 месяцев назад

    Jis de agge bithe oh banda chawal patarkar 😂

  • @manveertakhar4369
    @manveertakhar4369 8 месяцев назад

    ਸੱਤ ਸ੍ਰੀ ਆਕਾਲ ਟਿਹਣਾ ਸਾਹਿਬ ਜੀ।
    ਕੱਲ ਤੁਸੀਂ ਮਨੁੱਖਤਾ ਦੀ ਸੇਵਾ ਵਿਖੇ ਆਏ ਬੜਾ ਚੰਗਾ ਲੱਗਿਆ।

  • @Raisaab911
    @Raisaab911 8 месяцев назад +2

    Very nice 👍👍❤❤🎉🎉

  • @drgarcha1964
    @drgarcha1964 8 месяцев назад +3

    SUPER

  • @5aab65
    @5aab65 8 месяцев назад

    Ki thodi dada giri new artist te vi chaldi aa, kaiya ne aa keha ke established punjabi actor new actors di film nahi chalan dinde?

  • @duttkeshav
    @duttkeshav 7 месяцев назад

    Pamme Bai da kirdar nibhaun bale actor birle hi hunde ne kala de Shikhar te baitha ih Banda Punjabi film industri nu chahida hai ke is actor nu badh ton badh moke Milan nale is sakhsheat nu sambh ke rakhia jawe Anmulla Heera. ❤

  • @lalitiwana5554
    @lalitiwana5554 8 месяцев назад

    Beth ke jnania na krde ne chuklia soh da nam rakhde ne chajj da bichar 😅😅😅😅bki pama vai seraa

  • @RavinderSingh-s4g5z
    @RavinderSingh-s4g5z 8 месяцев назад

    Naheen. Prince. Dee. Mamikrey. Okie. No kar. Sakda

  • @ramandeepsingh4310
    @ramandeepsingh4310 8 месяцев назад +2

    Good

  • @jpsamra6308
    @jpsamra6308 8 месяцев назад

    Manjje nu bahut chete kardi eh ja setti yaad aoundi ehnu bahut khochal ah bewajah dand kad di ah har gall te

  • @SukhwinderSingh-qn4rj
    @SukhwinderSingh-qn4rj 6 месяцев назад

    Princ veer Dil tu ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉

  • @sukhveerchopra6046
    @sukhveerchopra6046 8 месяцев назад +1

    Hun ni asla promote honda

  • @jagseersinghsandhu8910
    @jagseersinghsandhu8910 8 месяцев назад

    Bai thana saab tuse bhana sidhu bara bolo kuj j patekar ho ta sach di gl v krio jurr 🙏🙏ਜਮੀਰ ਜਾਗਦੀ hoie ta jurr kro ga bhana sidhu di gl 🙏

  • @zunairahmmed7393
    @zunairahmmed7393 8 месяцев назад +1

    Kanwaljeet best actor😊😊😊

  • @SurjeetBilla
    @SurjeetBilla 6 месяцев назад

    Mera sohana starr aa my brother

  • @GurverSingh-zo1io
    @GurverSingh-zo1io 7 месяцев назад

    ਸੁਆਦ ਆ ਗਿਆ ਪੁੰਮਾ ਸੀ👍👍👍👍

  • @naibsingh-d6h
    @naibsingh-d6h 8 месяцев назад +3

    ਅਸਲ ਐਕਟਰ ਪੰਮਾ ਬਾਈ

  • @dhillonamarjitsingh3528
    @dhillonamarjitsingh3528 8 месяцев назад

    ਦੋਨੋ ਜੋੜੀਆਂ ਘੈਟ ਹਨ

  • @surinderjohal7258
    @surinderjohal7258 7 месяцев назад

    ❤❤❤❤❤

  • @UtkarshsinghRandhwa
    @UtkarshsinghRandhwa 8 месяцев назад +5

    Good Audi 😄😄😄

  • @GaganDeepSingh-lw9zv
    @GaganDeepSingh-lw9zv 8 месяцев назад

    ਪੰਮਾ ਬੋਲਦਾ ❤❤❤❤

  • @RandhirRandhawa-v2s
    @RandhirRandhawa-v2s 8 месяцев назад

    ਬਹੁਤ ਵਧੀਆ ਵੀਰ ਜੀਰੂਹ ਖੁਸ ਕਰ ਦਿੱਤੀ

  • @ashoksahil4616
    @ashoksahil4616 8 месяцев назад

    At that time Kirpa Shanker Saroj IAS was Deputy commissioner Faridkot

  • @manninderkaur-ws1sy
    @manninderkaur-ws1sy 8 месяцев назад

    Hanji eh parminder dental clinic kharar he othe library he achi te ohna di service v great he

  • @HotelKumar-lg5nf
    @HotelKumar-lg5nf 5 месяцев назад

    god bless u vere

  • @beantsharma8191
    @beantsharma8191 8 месяцев назад

    Justice for Bhaana Sidhu Bai ❤