Chajj Da Vichar (2015) || ਜੈਸਮੀਨ ਸੈਂਡਲਸ ਨਾਲ ਕਿਉਂ ਪਿਆ ਵੈਰ | ਹਿੱਟ ਹੋ ਕੇ ਹੋਇਆ ਮੇਰੇ ਨਾਲ ਆਹ ਕੁੱਝ

Поделиться
HTML-код
  • Опубликовано: 21 янв 2025

Комментарии • 144

  • @sukhwinderkaur7145
    @sukhwinderkaur7145 9 месяцев назад +13

    ਇੱਕ ਗੱਲ ਬਹੁਤ ਵੱਡੀ ਹੈ ਕਿ ਆਪਣੀ ਗਲਤੀ ਮੰਨ ਲਈ, ਰਸੀਲਾ ਬਹੁਤ ਹੀ ਰਸੀਲਾ ਹੈ, ਗਲਤੀ ਮੰਨ ਲੈਣਾ , ਬਹੁਤ ਵਧੀਆ ਹੈ

  • @PB-06-VAALE
    @PB-06-VAALE 4 месяца назад

    ਕੁਲਦੀਪ ਵੀਰੇ ਤੁਹਾਡਾ ਇਸ਼ਕ ਗਾਣਾ ਅਤੇ ਕਹਿੰਦੀ ਹੁੰਦੀ ਸੀ ਗਾਣਾ ਅੱਜ ਵੀ ਅਸੀਂ ਬਾਰ ਬਾਰ ਸੁਣਦੇ ਹਾਂ...

  • @MaanBrar7007
    @MaanBrar7007 9 месяцев назад +9

    ਆਖਿਆ ਤਾਂ ਇਹਨੇ ਜਾਣਕੇ ਹੀ ਸੀ

  • @GurwinderJaid-sj9pr
    @GurwinderJaid-sj9pr 9 месяцев назад +16

    ਕੁੱਲ ਮਿਲਾਕੇ ਟਹਿਣਾਂ ਸਾਹਬ ਇਹ ਬੰਦਾ ਪੂਰਾ ਫੁਕਰਾ ਸੈਂਡਲਸ ਨੂੰ ਇਸਨੇ ਜਾਣਬੁੱਝ ਕੇ ਸੈਂਡਲ ਕਿਹਾ ਮਹੰਤਾਂ ਵਰਗੀ ਕਿਹਾ ਮਿਸ ਪੂਜਾ ਨੂੰ ਕਿਸ ਪੂਜਾ ਵੀ ਕਿਹਾ ਮੰਨਦੇ ਹਾਂ ਛੋਟੀ ਉਮਰ ਵਿੱਚ ਇਸਦੇ ਗੀਤ ਬਹੁਤ ਚੱਲੇ ਪਰ ਜਦੋਂ ਵੱਡਾ ਹੋਇਆ ਇਸਦਾ ਗੀਤ ਕੋਈ ਨਹੀਂ ਚੱਲਿਆ ਦੂਸਰੇ ਕਲਾਕਾਰਾਂ ਦੀ ਚੜਾਈ ਇਸਤੋਂ ਜਰ ਨਹੀਂ ਹੁੰਦਾ ਇਸ ਲਈ ਇਹ ਗਲਤ ਬੋਲ ਕੇ ਸੋਸਲ ਮੀਡੀਆ ਤੇ ਹਿੱਟ ਹੋਣਾਂ ਚਾਹੁੰਦਾ ।

  • @user-ox1fw1rc9j
    @user-ox1fw1rc9j 9 месяцев назад +20

    ਹੁਣ ਬਹੁਤਾ ਮਿੱਠਾ ਜਾਂ ਨਾ ਬਣ ਓਦੋ ਤਾ ਤੂੰ ਯਰ ਪੂਰੀ ਆਕੜ ਜੀ ਵਿੱਚ ਬੋਲਿਆ ਸੀ

    • @birsingh9141
      @birsingh9141 8 месяцев назад

      Very good baee jee salute hai aap jee nu te r neat jee nu

  • @HarnekMalla
    @HarnekMalla 9 месяцев назад +10

    ਬੱਲੇ ਉੱਏ ਰਸੀਲੀਆ ਤੂੰ ਸਾਡੇ ਲਈ ਛੋਟਾ ਹੁੰਦਾ ਵੀ ਸਟਾਰ ਹੈ ਤੇ ਅੱਜ ਵੀ ਤੂੰ ਸਾਡੇ ਲਈ ਸਟਾਰ ਹੀ ਏ ਬਾਈ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

  • @KuldeepSinghJagpal
    @KuldeepSinghJagpal 9 месяцев назад +13

    ਹਰਮਨ ਥਿਂਦ ਤੋ ਸਿੱਖੋ ਪੰਜਾਬੀ ਸੱਭਿਆਚਾਰ ਬਾਰੇ ।ਪਹਿਰਾਵਾ ਤੇ ਬੋਲ ਬਾਣੀ ।ਵਾਹਿਗੁਰੂ ਚੜਦੀ ਕਲਾ ਚ ਰੱਖੇ ।

  • @SukhwinderSingh-wq5ip
    @SukhwinderSingh-wq5ip 9 месяцев назад +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ashwanipathak2517
    @ashwanipathak2517 9 месяцев назад +8

    ਬਹੁਤ ਖੁਸ਼ੀ ਹੋਈ ਰਸੀਲੇ ਬਾਈ ਨੂੰ ਲਾਈਵ ਵੇਖਕੇ ਸੱਚੀ ਬਹੁਤ ਜਨੂੰਨ ਨਾਲ ਸੁਣਦੇ ਸੀ ਇਹਨਾਂ ਦੇ ਗੀਤ ਤੁਹਾਡੇ ਨਵੇ ਗੀਤਾ ਦਾ ਇੰਤਜਾਰ ਰਹੇਗਾ ❤❤

  • @kaurkaur9058
    @kaurkaur9058 9 месяцев назад +9

    ਜਸਮੀਨ ਸੈਡਲਸ ਬਾਰੇ ਸਾਫ ਕੀਤਾ ਥਿੰਦ ਨੇ ਬਹੁਤ ਵਧੀਆ ਲੱਗਾ 😊

    • @sunnyverma9900
      @sunnyverma9900 9 месяцев назад +1

      oh bollywood tak thak aa jasmine di, eh nu kon puchda 😂😂😂

    • @kaurkaur9058
      @kaurkaur9058 9 месяцев назад

      @@sunnyverma9900 ਜੀ ਜੀ 👍

  • @VarinderSingh-he7wo
    @VarinderSingh-he7wo 9 месяцев назад +2

    ਸਤਿ ਸ੍ਰੀ ਅਕਾਲ ਪ੍ਰਾਈਮ ਏਸ਼ੀਆ ਦੀ ਪੂਰੀ ਟੀਮ ਨੂੰ। ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਵਧੀਆ ਪ੍ਰੋਗਰਾਮ ਹੈ।

  • @rashadbatteyblogs1122
    @rashadbatteyblogs1122 9 месяцев назад +7

    ਜੈਸਮੀਨ ਸੈਂਡਲਸ ਆਲੀ ਗੱਲ ਨੇ ਰਸੀਲਾ ਵਿਲਕਦਾ ਕਰਤਾ ਸੀ ਸੋਸ਼ਲ ਮੀਡੀਆ ਤੇ

  • @YuvrajSingh-ww3ed
    @YuvrajSingh-ww3ed 9 месяцев назад +1

    ਰਸੀਲੇ ਵੀਰੇ ਖਿੱਚਕੇ ਰੱਖ ਕੰਮ ਨੁੰ ਦੁੱਕੀ ਤਿੱਕੀ ਦੀ ਪ੍ਰਵਾਹ ਨੀ ਕਰੀ ਦੀ ਬਾਕੀ ਕੁੱਜੱਕ ਲੋਕ ਹੈਗੇ ਨੇ ਜੋ ਕਿਸੇ ਦੀ ਤਰੱਕੀ ਜਰ ਨਹੀ ਹੁੰਦੀ

  • @Prabh358
    @Prabh358 9 месяцев назад +3

    ਟਹਿਣਾ ਬਾਈ ਵੀ ਸਾਰੇ song ਸਾਦ ਯਾ

  • @MajorMasih-eu7nl
    @MajorMasih-eu7nl 9 месяцев назад

    ਕਦੇ ਵੀ ਨਹੀਂ ਭੁੱਲ ਸਕਦੇ ਨੇ ਮੈਂ ਬਹੁਤ ਗੀਤ ਸੁਣਿਆ ਜੀ

  • @rajabrar7879
    @rajabrar7879 9 месяцев назад +2

    ਰਸੀਲੇ ਬਾਈ ਮੈਂ ਸੋਡਾ ਅਖਾੜਾ ਸੋਥੇ ਪਿੰਡ ਵਿੱਚ ਵੇਖਿਆ ਸੀ 2002 ਵਿਚ

  • @palasingh5151
    @palasingh5151 9 месяцев назад +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @gururavidasclinicbonespeci1553
    @gururavidasclinicbonespeci1553 9 месяцев назад

    ਮੈਂ ਜੈਸਮੀਨ ਵਾਲੀ ਇਹਦੀ ਇੰਟਰਵਿਊ ਦੇਖੀ ਆ ਉਸ ਵੇਲੇ ਇਹ ਹੰਕਾਰ ਵਿੱਚ ਕਹਿ ਬੈਠਾ ਹੁਣ ਆਪਣੀ ਗਲਤੀ ਤੇ ਪਾਣੀ ਫੇਰ ਰਿਹਾ।

  • @AmanDeep-lo3zx
    @AmanDeep-lo3zx 9 месяцев назад +2

    ਗਲਤੀਆਂ ਹਰੇਕ ਬੰਦੇ ਤੋਂ ਹੋ ਜਾਂਦੀਆਂ ਨੇ ਬਾਈ, ਪਰ ਇਹ ਰਸੀਲਾ 2001 ਵੇਲੇ ਦਾ ਮੂਸੇ ਆਲ਼ਾ ਸੀ, 😊

  • @AshwaniKumar-z8q
    @AshwaniKumar-z8q 9 месяцев назад +40

    ਇਹ ਬਹੁਤ ਚਲਾਕ ਬੰਦਾ ਹੈ ਇਹ ਮਿਸ ਪੂਜਾ ਨੂੰ ਵੀ ਕਿਸ ਪੂਜਾ ਹੀ ਦੱਸਦਾ ਹੈ ਹੁਣ ਭੋਲਾ ਭਾਲਾ ਬਣਦਾ ਸਵਰਨ ਜੀ ਤੁਹਾਡੇ ਸਾਹਮਣੇ ਇਹ ਇਨਾ ਵੀ ਅਣਪੜ ਨਹੀਂ ਜਿੰਨਾ ਤੁਸੀਂ ਸਮਝਦੇ ਹੋ ਤੇ ਜਿੰਨਾ ਇਹ ਦੱਸ ਰਿਹਾ ਹੈ

  • @JagmalgirJagmalgir
    @JagmalgirJagmalgir 9 месяцев назад +3

    ਰਸਿਲਾ 22 good man

  • @naibsingh-d6h
    @naibsingh-d6h 9 месяцев назад +2

    ੩ ਜਵਾਕਾਂ ਨੂੰ ਬਹੁਤ ਬਹੁਤ ਪਿਆਰ

  • @swaranjit2481
    @swaranjit2481 9 месяцев назад

    ਟਹਿਣਾ ਸਾਹਿਬ ਸਾਨੂੰ ਵੀ ਬਲਵੰਤ ਗਾਰਗੀ ਸਾਹਿਬ ਦੀਆਂ ਕਿਤਾਬਾਂ ਬਾਰੇ ਦੱਸ ਦਿਓ please ਮੈਂਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ

  • @LSL1976-y4y
    @LSL1976-y4y 9 месяцев назад +1

    ਬਹੁਤੇ ਵਧੀਆ galwat ji. Sada ਬੱਚਾ ja ਅੱਜ ਜਵਾਨ ho giya ਕੁਲਦੀਪ gbu. ਬਾਕੀ jo nait ਬਾਈ ਨੂੰ ਰੱਬ ਦਾ derja ਨਾਂ ਦਿਓ oh ਵੀ ਬੱਚਾ sada

  • @HarinderSingh-ql3qc
    @HarinderSingh-ql3qc 9 месяцев назад +2

    ਲਵਲੀ ਨਿਰਮਾਣ ਨਾਲ ਵੀ ਇੰਟਰਵਿਊ ਕਰੋ ਟਿਹਣਾ ਸਾਹਿਬ 🙏🙏

  • @HarjinderHarjindersinghg-en8sb
    @HarjinderHarjindersinghg-en8sb 9 месяцев назад +3

    ਕੁਲਦੀਪ ਰਸੀਲਾ ਬਹੁਤ ਵਧੀਆ ਗਾਇਕ ਬਾਈ ਘੈਟ ❤❤❤ਸਾਡੇ ਪਿੰਡ ਬੱਸੀਅ ਪ੍ਰੋਗਰਾਮ ਲਾਇਆ ਸੀ love you ਕੁਲਦੀਪ ਜੀ

  • @rashadbatteyblogs1122
    @rashadbatteyblogs1122 9 месяцев назад +5

    ਅੱਜ ਦੇ ਸਟਾਰ ਸਿੱਖਿਆ ਲੈਣ
    ਵੱਖਤ ਕਿੱਥੇ ਲਿਜਾ ਕਿ ਕਿੱਥੇ ਸਟਾਰ ਬਿਗਾੜ ਦਿੰਦਾ
    ਖੈਰ ਆਰ ਨੇਤ ਨੇ ਸੁਰੀਲਾ ਹੋਣ ਕਰਕੇ ਦੁਬਾਰਾ ਚਰਚਾ ਚ ਕਰਤਾ

  • @karanbaraich2300
    @karanbaraich2300 9 месяцев назад +1

    Bahut vadia interview

  • @cloudiagillis4695
    @cloudiagillis4695 9 месяцев назад +2

    ਅਵਾਜ ਬਹੁਤ ਸੋਹਣੀ ਰਸੀਲੇ ਦੀ

  • @jagtarsandhu9504
    @jagtarsandhu9504 9 месяцев назад

    ਸਤਿ ਸ੍ਰੀ ਆਕਾਲ ਟਹਿਣਾ ਸਾਬ
    ਬੇਨਤੀ ਆ ਕਿਸੇ ਵਧੀਆ ਕਲਾਕਾਰ ਨੂੰ ਲਿਆ ਕਰੋ ਇਹ ਸਿਰੇ ਦਾ ਮਲੰਗ ਬੰਦਾ ਇਹਦਾ ਕੋਈ ਪ੍ਰੋਗਰਾਮ ਨੀ ਕੋਈ ਲਵਾਉਦਾ ਤੇ ਤੁਸੀ ਆਪਣੇ ਸਟੂਡੀਓ ਵਿੱਚ ਲੈ ਕੇ ਆਏ

  • @sukhbhullarfzk3012
    @sukhbhullarfzk3012 9 месяцев назад +2

    ਰਸੀਲਾ ਸਾਹਿਬ ਮਹਾਰਾਜ ਮਿਹਨਤ ਦਾ ਫਲ ਜਰੂਰ ਦਿੰਦਾ

  • @BabdilAjiz
    @BabdilAjiz 9 месяцев назад +2

    The best Tehna Sahib ji. God bless you. THANA Spain Wala.

  • @GurdevSingh-tl4dh
    @GurdevSingh-tl4dh 9 месяцев назад +3

    ਸੁੱਖ ਨਾਲ ਗਰੀਬੀ ਹੋਣੀ ਵੀ ਚਾਹੀਦੀ ਹੈ ਤੇ ਬਹੁਤ ਜਰੂਰੀ ਹੋਣੀ ਚਾਹੀਦੀ ਹਰ ਇੱਕ ਬੰਦੇ ਤੇ
    ਜਦੋਂ ਤੱਕ ਬੰਦਾ ਗਰੀਬੀ ਨਹੀਂ ਦੇਖਦਾ ਉਸ ਟਾਈਮ ਤੱਕ ਬੰਦਾ ਕੋਈ ਵੀ ਬੰਦਾ ਨਹੀਂ ਬਣਦਾ

  • @RanjitSingh-gn5gf
    @RanjitSingh-gn5gf 9 месяцев назад +1

    ਕਲਦੀਪ ਰਸੀਲਾ very good 💯💯💯💯💯

  • @boharsingh7725
    @boharsingh7725 9 месяцев назад +3

    ਸਤਿ ਸ੍ਰੀ ਅਕਾਲ਼ ਜੀ 🙏🙏🙏🙏🙏

  • @kirankaur4504
    @kirankaur4504 9 месяцев назад +2

    ਸਤਿ ਸ੍ਰੀ ਅਕਾਲ ਜੀ 🙏🙏

  • @jamadesigallan5356
    @jamadesigallan5356 9 месяцев назад +1

    ਕੁਲਦੀਪ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ।ਨਾਲੇ ਲਾ ਵੀਰੇ ਨੂੰ ਉਸਤਾਦ ਦਾ ਦਰਜਾ ਦੇਈ ਜਾਂਦੇ ਹੋ ਨਾਲੇ ਕਹਿੰਦੇ ਉਹਨਾਂ ਨੇ ਪੈਸੇ ਲਏ ਨੇ ਉਹ ਆਰ ਨੇਤ ਨੇ ਦਿੱਤੇ ਨੇ। ਇਹ ਗੱਲ ਤੁਹਾਨੂੰ ਆਰਨੇਤ ਵੀਰ ਜੀ ਵੀ ਕਹਿਣਗੇ ਕਿਉਂਕਿ ਕਈ ਗੱਲਾਂ ਪਰਦੇ ਚ ਰੱਖਣ ਵਾਲੀਆਂ।ਮੈਨੂੰ ਨਹੀਂ ਲੱਗਦਾ ਕਿ ਬਾਈ ਲਾ ਵੀਰ ਆ ਜੀ ਤੁਹਾਡੇ ਨਾਲ ਗਾਉਣਗੇ ਕਿਉਂਕਿ,ਤੁਸੀਂ ਉਹਨਾਂ ਦੀ ਰਿਸਪੈਕਟ ਨੂੰ ਪੈਸੇ ਨਾਲ ਤੋਲ ਦਿੱਤਾ।ਬਾਈ ਆਰ ਨੇਤ ਜੀ ਜ਼ਿੰਦਾਬਾਦ ਬੇਹੱਦ ਵਧੀਆ ਇਨਸਾਨ ਨੇ

  • @judgedhillon8800
    @judgedhillon8800 9 месяцев назад

    ਬਹੁਤ ਵਧੀਆ ਜੀ
    🙏🙏🙏🙏🙏

  • @JaswindersinghRandhawa-r9n
    @JaswindersinghRandhawa-r9n 8 месяцев назад

    ਓਸ ਦੀ ਅਵਾਜ ਤੇ ਹੈ ਹੀ ਮਹੰਤਾ ਵਰਗੀ ਆ ਸਾਰੇ ਹੀ ਗਾਲਾ ਕੱਢਦੇ ਆ ਇਸਨੇ ਕੈਮਰੇ ਅੱਗੇ ਬੋਲਿਆ ਤਾਂ ਸਾਹਮਣੇ ਆ ਗਿਆ

  • @karanbaraich2300
    @karanbaraich2300 9 месяцев назад +2

    Miss you bai Dharampreet

  • @beantdhillon41
    @beantdhillon41 9 месяцев назад +1

    ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਦੇਣ

  • @gaggubaljit5648
    @gaggubaljit5648 9 месяцев назад +2

    Waheguru ji 🙏

  • @ohishammi112
    @ohishammi112 9 месяцев назад

    Kuldeep rasila 22 bohot down to earth aa,mere nal gall krda reha

  • @AngrejSingh-kf6fe
    @AngrejSingh-kf6fe 9 месяцев назад +3

    Bahut vadiaa singer aa Kuldeep rasila

  • @amtabsingh8523
    @amtabsingh8523 8 месяцев назад

    ਟਹਿਣਾ ਜੀ ਇਹ ਛਤਰਮੁਰਗ ਕਿੱਥੋਂ ਲੈ ਆਦਾ

  • @PalaDriver-m3m
    @PalaDriver-m3m 9 месяцев назад +3

    Dharmpreet te rseela bae bohot hi vdiaa jori c ,

  • @sidhukotshamirwala2488
    @sidhukotshamirwala2488 9 месяцев назад

    Kuldeep Racela veer very nice 👌🏻👍🏻👍🏻👍🏻❤❤❤❤❤🎉🎉🎉🎉

  • @irandhawa_302
    @irandhawa_302 9 месяцев назад

    ਦੁੱਖ ਮਿਲਣ ਮੁਕੱਦਰਾਂ ਦੇ ਨਾਂ ਸੱਜਣਾ ਦਾ ਲਗਦਾ

  • @hargopallal1334
    @hargopallal1334 9 месяцев назад +1

    ❤❤❤❤❤❤❤ VERY VERY NICE SUPER DUPER SINGER 22 G BHOOOT VADIAA INSAAN A 22 G FROM PALA DUBAI UAE FROM MY FAMELY

  • @Raisaab911
    @Raisaab911 9 месяцев назад +2

    Very nice 🎉🎉❤❤😊😊

  • @RAJPAlDass-t6x
    @RAJPAlDass-t6x 9 месяцев назад +2

    Kuldeep ji god bless you

  • @rashadbatteyblogs1122
    @rashadbatteyblogs1122 9 месяцев назад +2

    ਰਸੀਲੇ ਭੱਜ ਲਾ ਬੂਟਾ ਗੋਲਕ ਆਲਾ ਆ ਰਿਆ ਧੀ ਦੇਣ ਕੋਮੈਂਟਾਂ ਚ ਭੱਜ ਲਾ ਭੱਜ ਲਾ

  • @immortalvlog87
    @immortalvlog87 9 месяцев назад +1

    Boht vadiya mainu ta aida lgde jide mai v naal ee baithi hovan

  • @ladizaildar7635
    @ladizaildar7635 9 месяцев назад

    ਟਹਿਣੇਂ ਭੱਜ ਓਏ ਨਿੱਕਾ ਸਿੱਧੂ ਆ ਗਿਆ 😅

  • @GurpreetSingh-jl5xw
    @GurpreetSingh-jl5xw 9 месяцев назад +1

    Love you ❤❤❤Kuldeep Rasila ji

  • @BaldevSingh-co2sq
    @BaldevSingh-co2sq 9 месяцев назад +3

    ਕੀ ਕਿਸੇ ਨੂੰ ਪਤਾ ਕਿ ਟਹਿਣਾ ਵੀ ਰਿਆਜ ਕਰਦਾ ਹੈ ਜਲਦੀ ਗਾਣਾ ਆ ਰਿਹਾ

  • @jeeta6466
    @jeeta6466 9 месяцев назад +1

    Jasmine sandles good singer we love her ❤️ ♥️

  • @jaswinderlal6172
    @jaswinderlal6172 9 месяцев назад +1

    Bahut vadia ji

  • @ranveerindia9715
    @ranveerindia9715 9 месяцев назад

    15:7 to jasmine suru hundi gal baat

  • @ManpreetKaur-kp1mn
    @ManpreetKaur-kp1mn 9 месяцев назад +1

    kuldeep y cirra yr tu aj v te kal v

  • @V.K.Luthra
    @V.K.Luthra 9 месяцев назад

    Sat shri akal Swarn singh Tehna bhai ji te behan harman thind ji nu ve sat shri akal ji

  • @amanbrar7370
    @amanbrar7370 9 месяцев назад

    ਟਿਹਣਾ ਸਾਬ ਮਾੜੀ ਮੋਟੀ ਮੁੱਛ ਰੱਖਿਆ ਕਰੋ
    ਬਾਕੀ ਸੋਡੀ ਮਰਜ਼ੀ ਆ

  • @HarjinderSingh-s4w
    @HarjinderSingh-s4w 9 месяцев назад

    ਓਗਂਲਾ ਤੈਨੂੰ ਲਾਉਂਦੇ 😅😅😂😂

  • @sukhvinder9158
    @sukhvinder9158 9 месяцев назад

    Bai Kuldeep rasila nu aaj v sunda

  • @Gurpreetsingh-bz9tg
    @Gurpreetsingh-bz9tg 9 месяцев назад

    22 ਕੋਹੇਨੂਰ ਨੂੰ ਵੀ ਲੈ ਕੇ ਆਉ ਕਿਰਪਾ ਕਰਕੇ ??

  • @Ekam_vlogspb18
    @Ekam_vlogspb18 9 месяцев назад

    ਬਾਈ ਜੀ ਹਰਭਜਨ ਸੇਰਾ ਦੀ ਇੰਟਰਵਿਊ ਕਰਵਾਉ

  • @INDERBRARMUSIC
    @INDERBRARMUSIC 9 месяцев назад

    ਇਹ ਲੋਕ ਗੀਤਕਾਰਾਂ ਨਾਲ ਬਹੁਤ ਮਾੜਾ ਸਲੂਕ ਕਰਦੇ ਆ

  • @rajeshkhedi1075
    @rajeshkhedi1075 9 месяцев назад +2

    Hardeep cheema, davinder kohenoor di interview kro

  • @MaanBrar7007
    @MaanBrar7007 9 месяцев назад +3

    ਇਸ ਬੰਦੇ ਦਾ ਨਾਮ ਨੀ ਲਿਖਿਆ ਜਿਸ ਦੀ ਇੰਟਰਵਿਊ ਕੀਤੀ ਐ, ਜਿਸ ਬਾਰੇ ਬੋਲਿਆ ਵਿਊ ਲੈਣ ਨੂੰ ਉਸ ਦਾ ਨਾਮ ਲਿਖਤਾ, ਕਮਾਲ ਐ

  • @KuldeepSingh-yp7iu
    @KuldeepSingh-yp7iu 9 месяцев назад

    ਪੈਸਾ ਵੀ ਕੀ ਚੀਜ ਏ .....ਆਰ ਨੇਤ ਰੱਬ ਬਣ ਗਿਆ ਇਸ ਲਈ.......ਹੁਣ ਸ ਬੋਲਣ ਸਿੱਖ ਗਿਆ ਏਹ ......

  • @AmanJassal-lg5df
    @AmanJassal-lg5df 9 месяцев назад

    Chlo Koi Ni galti har EK Kolo hundi aa
    Par maafi Koi Koi mangda
    Ehne maafi mang k theek Kita , eho hi waddi Gal aa

  • @karamjitsinghsalana4648
    @karamjitsinghsalana4648 9 месяцев назад +1

    Nice ❤❤❤

  • @GurdeepSingh-su5ev
    @GurdeepSingh-su5ev 9 месяцев назад +1

    ਰਸੀਲਾ ਵਧੀਆ ਇਨਸਾਨ ਆ ਘੁੰਮ ਘੁੰਮਾ ਕੇ ਆਖਿਰ ਸੱਚ ਤਾ ਬੋਲ ਗਿਆ

    • @KiranKiran-o5w
      @KiranKiran-o5w 9 месяцев назад

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਘਰ ਚਲਾ ਸਕਾ

  • @parampalsingh3885
    @parampalsingh3885 9 месяцев назад +2

    ਜੈਸਮੀਨ ਸੈਂਡਲਸ ਦੀ ਜੁੱਤੀ ਵਰਗਾ ਵੀ ਨੀ ਤੂੰ

  • @ravindersingh2914
    @ravindersingh2914 9 месяцев назад +2

    Mere geetan de paise nap gaya fir kahada amir ban gaya 😂😂

  • @RanjitSingh-i4s7r
    @RanjitSingh-i4s7r 9 месяцев назад +1

    Nice

  • @santlashmanmuni6045
    @santlashmanmuni6045 9 месяцев назад

    ਇਸ ਦੀਆਂ ਭੈਣਾਂ ਖਿਆਲੀ ਚਹਿਲਾਂ ਵਾਲੀ ਨੇ ਕਈ ਵਾਰ ਰਸੀਲੇ ਕੋਲੋਂ ਸੁਣ ਲਿਆ ਕਹਿੰਦਾ ਝੁਨੀਰ ਹੁੰਦਾ ਹੈ ਜੇ ਨੇੜੇ ਝੁਨੀਰ ਕਹਿਦੇ ਤਾਂ ਠੀਕ ਨਹੀਂ

  • @karanbaraich2300
    @karanbaraich2300 9 месяцев назад +1

    Good singer

  • @MaanBrar7007
    @MaanBrar7007 9 месяцев назад

    ਪੜਿਆ ਲਿਖਿਆ ਨਹੀਂ ਤਾਂ ਬੋਲਣ ਦੀ ਤਾਂ ਅਕਲ ਚਾਹੀਦੀ ਐ

  • @JagtarSingh-bd8dr
    @JagtarSingh-bd8dr 9 месяцев назад +1

    Rang vikha ke Jai rangli mahndi a

  • @khairams6884
    @khairams6884 9 месяцев назад

    tehne di bound ch v ਕੀੜਾ ਇਹਨੁੰ ਟੀਕਨ ਨੀ ਦਿੰਦਾ

  • @bhindersingh_sidhu
    @bhindersingh_sidhu 9 месяцев назад

    sat shri akal

  • @Sidhumoosewala-cb1bn
    @Sidhumoosewala-cb1bn 9 месяцев назад

    Bande ch akad hai. A gal jarur hai vda ban na chonda age hor. But akad hai a kise nu nhi age on dindi. Saaf hi dikhda ki kini k akad hai

  • @JagtarSingh-bd8dr
    @JagtarSingh-bd8dr 9 месяцев назад +1

    Maharaj patle Wang Kade chari hunndi c rsila sab di

  • @Honeyswa
    @Honeyswa 9 месяцев назад

    Sir Tuhadi Team Nu Ki Hogeya… Eda De Bndian Nu Kad Toh Tusi Mehmaan Bulaan Lag Paye ….Ki Krde Ho Rasila Nahi Eh Jaherila Hai

  • @dineshkhattar1882
    @dineshkhattar1882 8 месяцев назад

    Song Jammu wala Saib
    Singer Kuldeep Rasila bhaji
    Lyrics Dimpy Sardarewala

  • @royaltea8076
    @royaltea8076 8 месяцев назад

    Dharmpreet naal gaunda c kudia di awaaj ch suneya😂😂

  • @gurrichattha2107
    @gurrichattha2107 8 месяцев назад

    A ap gal kar ka contrwarsie pan lie gal krda pya a awa diya

  • @GurjitSingh-jr8rk
    @GurjitSingh-jr8rk 9 месяцев назад

    ❤❤❤😊

  • @kuldeepdhillon5197
    @kuldeepdhillon5197 8 месяцев назад

    Hrek inrwise aahi galn ehdi ld dia

  • @pk9842
    @pk9842 9 месяцев назад

    ❤❤❤❤❤❤

  • @jarnailsingh9949
    @jarnailsingh9949 9 месяцев назад +1

    176th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @kamalpreet6111
    @kamalpreet6111 9 месяцев назад

    Kuldeep rasila vdia insaan aa par Hun Thoda subha ch change jrur hoya

  • @HekulwantsinghKulwant
    @HekulwantsinghKulwant 9 месяцев назад

    🙏🙏🌹🌹👍👍

  • @Shri_Ram156
    @Shri_Ram156 9 месяцев назад +3

    Ego bahut a ehde ch tahi fail hoya ji

  • @kulwinderkaur191
    @kulwinderkaur191 9 месяцев назад

    Very nice

  • @Sunnysingh-vp7kc
    @Sunnysingh-vp7kc 9 месяцев назад +2

    fukra...Kade kise munde nu stage te kehnda k tu kina kaalA hi rang to...Kade kiss pooja

  • @Kamalpreetbanwait
    @Kamalpreetbanwait 9 месяцев назад

    15min te jasmine

  • @rehaanvlogs1708
    @rehaanvlogs1708 9 месяцев назад

    Matt de naal rehda tehna Saab jubaan tan fisal gayi hovegi

  • @HarjeetSingh-cr6kk
    @HarjeetSingh-cr6kk 9 месяцев назад

    Paji tuc Hindi shabad v bolde rehnde ho