Prime Focus (2505) || Donald Trump ਨੇ ਅਮਰੀਕਾ 'ਚੋ ਏਦਾਂ ਕੱਢਣੇ ਨੇ ਲੋਕ , ਨਿਆਣੇ ਵੀ ਨਾਲ ਧੱਕਣੇ

Поделиться
HTML-код
  • Опубликовано: 21 янв 2025

Комментарии • 105

  • @SukhwinderSingh-wq5ip
    @SukhwinderSingh-wq5ip 11 часов назад +23

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @Punjabi_dhara
    @Punjabi_dhara 13 часов назад +15

    ਵਾਹ! ਬਾਠ ਬਾਈ ਪੇਕਿਆਂ ਦੇ ਵਿਆਹ 'ਚੋਂ ਤਿੰਨ ਚਾਰ ਦਿਨਾਂ ਬਾਅਦ ਆਕੇ ਘਰ ਦੀ ਸਾਫ ਸਫਾਈ ਆਲਾ ਸੀਨ ਐਨ ਚਿਤਰ ਦਿੱਤਾ♥️

  • @User.YouTube_creaters
    @User.YouTube_creaters 15 часов назад +39

    ਖਾਹਿਸ਼ ਚਾਹੇ ਕਿੰਨੀ ਵੀ ਛੋਟੀ ਹੋਵੇ ਉਸਨੂੰ
    *ਪੂਰਾ ਕਰਨ ਦੀ ਜ਼ਿੱਦ ਵੱਡੀ ਹੋਣੀ ਚਾਹੀਦੀ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @Diljitkourjosan6170
      @Diljitkourjosan6170 14 часов назад +9

      ਦੀਪ 👌👌

    • @anhadjaapyt8990
      @anhadjaapyt8990 9 часов назад

      ਜਿਨ੍ਹਾਂ ਚਿਰ ਕਿਸਾਨ ਜਥੇਬੰਦੀਆਂ ਆਪਣੀਆਂ ਧੋਣਾਂ ਕਿੱਲੇ ਕੱਢ ਕੇ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਕੁੱਝ ਨਹੀਂ ਬਣਨਾ। ਰੱਬ ਵਾਸਤਾ ਜੇ ਇਕੱਠੇ ਹੋਂ ਜਾਵੋ ਨਹੀਂ ਤਾਂ ਇਕੱਲੇ ਇਕੱਲੇ ਸ਼ਿਤਰ ਖਾਈ ਜਾਵਾਂਗੇ l

    • @gurjitkaur7
      @gurjitkaur7 7 часов назад

      Chhote Deepu 🌾🌾🌾 Jindabad jindabad 💪🏻✌🏻🙏🏻

  • @BalwinderSingh-ee4gp
    @BalwinderSingh-ee4gp 13 часов назад +11

    ਦੋਵੇਂ ਭਰਾਵਾਂ ਅਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ

  • @GobinderKaur-n9u
    @GobinderKaur-n9u 13 часов назад +11

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ 🙏❤️❤️🙏 ਗੁਰਪ੍ਰੀਤ ਸਿੰਘ ਜੀ 🙏❤️❤️🙏

  • @User.YouTube_creaters
    @User.YouTube_creaters 15 часов назад +28

    ਜੁੱਤੀਆਂ ਘਸਾ ਕੇ ਬਣਾਈ ਪਹਿਚਾਣ ਤੇ ਜੁੱਤੀਆਂ ਚੱਟ ਕੇ ਬਣਾਈ ਪਹਿਚਾਣ ਚ ਫਰਕ ਹੁੰਦਾ ਹੈ ਸਾਹਬ
    *ਇੱਕ ਬੇਈਮਾਨ ਕਿੰਨਾ ਵੀ ਪੈਸੇ ਵਾਲਾ ਹੋਵੇ ਇਮਾਨਦਾਰ ਨਾਲ ਨਜ਼ਰਾਂ ਨਹੀਂ ਮਿਲਾ ਸਕਦਾ*

  • @pardeepsharma303
    @pardeepsharma303 5 часов назад +3

    ਪ੍ਵਇਮ ਫ਼ੌਕਸ ਪੋਗਰਾਮ ਬਹੁਤ ਵਧਿਆ ਲੱਗਦਾ ਹਰ ਰੋਜ ਦੇਖਦੇ ਹਾਾਂ ਦੇਸ ਵਿਦੇਸ ਦਿਆਂ ਖਬਰਾਂ ਦਾ ਪਤਾ ਲੱਗਦਾ ਰਹਿਦਾ 🙏🙏

  • @BalramDhaliwal-rb7no
    @BalramDhaliwal-rb7no 12 часов назад +10

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @manjitSingh-x9r
    @manjitSingh-x9r 14 часов назад +10

    ਸੰਧਾਵਾਲੀਏ ਤੇ ਬਾਠ ਸ਼ਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @ParmjeetKaur-o1e
    @ParmjeetKaur-o1e 47 минут назад

    ❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤

  • @amritthabal6245
    @amritthabal6245 11 часов назад +8

    ਬਿੱਟੂ ਦੀ ਗੱਲ ਤਾਂ ਸਹੀ ਐ ਕਿ ਗੱਲ ਪੰਜਾਬ ਦੀ ਸਮੱਸਿਆ ਦੀ ਕਰੋ

  • @ShonkiSardar-x6y
    @ShonkiSardar-x6y 12 часов назад +7

    ਅਮਰੀਕਾ ਨੂੰ ਭਾਰਤ ਤੋਂ ਸਲਾਹ ਲੈਣੀ ਚਾਹੀਦੀ

  • @surjitkhosasajjanwalia9796
    @surjitkhosasajjanwalia9796 11 часов назад +6

    MSP ਤਾਂ ਕਹਿੰਦੇ ਸਾਰੇ ਭਾਰਤ ਨੂੰ ਲੈ ਕੇ ਦੇਣੀ ਆ, ਪਰ ਯੂਰੀਆ ਦਾ ਰੈਕ ਸਾਡੇ ਹੀ ਲਾਹ ਦੇਣ ਅਸੀ ਦੂਜੇ ਜਿਲ੍ਹੇ ਵਿੱਚ ਨਹੀਂ ਜਾਣ ਦੇਣਾ

    • @JagdevBawa-b1k
      @JagdevBawa-b1k 10 часов назад

      ਨੇਕੇ ਤੇ ਜ਼ਮੀਨ ਵੀ ਕੋਈ ਲੋੜਵੰਦ ਨਾ ਲੈ ਜਾਵੇ ਵੀਰ ਜੀ 🙏🙏

  • @User.YouTube_creaters
    @User.YouTube_creaters 15 часов назад +14

    ਮੇਰਾ ਵਿਹਾਰ ਹੀ ਮੇਰੀ ਪਹਿਚਾਣ ਹੈ
    *ਵਰਨਾ ਮੇਰੇ ਨਾਮ ਦੇ ਹਜ਼ਾਰਾਂ ਦੀਪ ਜਗਦੇ ਹਨ*

    • @daljitsingh7980
      @daljitsingh7980 14 часов назад +5

      ਦੀਪ ਬਰਾੜ 👌👌👍

    • @Diljitkourjosan6170
      @Diljitkourjosan6170 14 часов назад +4

      ਦੀਪ 👌👌

    • @gurjitkaur7
      @gurjitkaur7 7 часов назад

      Ji chhote Deepu Veere 🪔🪔🪔👌🏻✌🏻🙏🏻

  • @User.YouTube_creaters
    @User.YouTube_creaters 15 часов назад +13

    ਸ਼ਕਤੀ ਚਾਹੀਦੀ ਹੈ ਤਾਂ ਗਿਆਨ ਪ੍ਰਾਪਤ ਕਰੋ
    *ਸਨਮਾਨ ਚਾਹੀਦਾ ਹੈ ਤਾਂ ਕਿਰਦਾਰ ਚੰਗਾ ਕਰੋ*

    • @Diljitkourjosan6170
      @Diljitkourjosan6170 14 часов назад +4

      ਠੀਕ ਕਿਹਾ ਦੀਪ 👌👌

    • @gurjitkaur7
      @gurjitkaur7 7 часов назад

      Deepu Veere 💎✅✅✍🏻✍🏻✌🏻✌🏻💖🙏🏻

  • @SarabjeetSingh-r6o
    @SarabjeetSingh-r6o 14 часов назад +8

    ਸਰਬਜੀਤ ਸਿੰਘ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ

  • @JagrajSraj
    @JagrajSraj 10 часов назад +9

    ਸਾਤਿ ਸ੍ਰੀ ਆਕਾਲ ਵੀਰ ਜੀ 🙏🙏 ਪੰਜਾਬੀਆਂ ਨੇ ਟਰੰਪ ਨੂੰ ਇੱਕ ਵਾਰ ਹਰਾਇਆ ਸੀ ਹੁਣ ਉਹ ਪੰਜਾਬੀਆਂ ਦਾ ਚੰਗੀ ਤਰ੍ਹਾਂ ਹਾਲ ਚਾਲ ਪੁੱਛਣਗੇ ਜੀ 🌹 ਪੰਜਾਬੀ ਦੋ ਨੰਬਰ ਵਿੱਚ ਆਏਂ ਬਹੁਤ ਹੈ ❤

  • @JagdevBawa-b1k
    @JagdevBawa-b1k 11 часов назад +6

    ਸੰਧਾਵਾਲੀਆ ਵੀਰ ਜੀ ਮੈਂ ਹਰ ਰੋਜ਼ ਪ੍ਰੋਗਰਾਮ ਦੇਖਦਾ ਨਹੀਂ ਸੁਣਦਾ ਹੀ ਹਾਂ ਨਾਲੋਂ ਨਾਲ ਕੰਮ ਕਰੀ ਜਾਂਦੇ ਹਾਂ ਨਾਲ਼ੇ ਪ੍ਰੋਗਰਾਮ ਸੁਣ ਲੈਂਦਾ ਹਾਂ 🙏🙏🌹🌹

  • @ParamjitSingh-f6c
    @ParamjitSingh-f6c 14 часов назад +9

    ਕਿਸਾਨ ਨੇਤਾ ਰਾਜਨੀਤੀ ਕਰਕੇ ਲੈਣਾ ਕੁਝ ਪੰਜਾਬ ਨੂੰ ਬਰਬਾਦ ਕਰ ਰਿਹੇ ਹਨ ਪੰਜਾਬ ਵਾਰੇ ਸੋਚਣ ਦੀ ਲੋੜ ਹੈ ਪੰਜਾਬ ਬਰਬਾਦ ਹੋ ਰਿਹਾ ਹੈ ਸੋਚ ਕੋਈ ਨਹੀਂ ਰਿਹਾ ❤❤❤

  • @SatnamSinghSivia
    @SatnamSinghSivia 12 часов назад +2

    ❤ ਉਦੋਂ ਹਵਾ ਕਰਦੇ ਸੀ ਅਮਰੀਕਾ ਆਲੇ ਆ ਅਸੀਂ ਅਮਰੀਕਾ ਵਾਲੇ ਲੱਗੂ ਪਤਾ ਅਣ ਪੁੱਤ ਜਦੋਂ ਟਰੰਪ ਨੇ ਫੜ ਕੇ ਕੰਨੋ ਕੱਢੇ ਬਾਹਰ

  • @Cubdriver63
    @Cubdriver63 14 часов назад +7

    ਸਤਿ ਸ਼੍ਰੀ ਅਕਾਲ ਮੈ ਵੀ 🚖 ਚੱਲਦਾ ਹਾਂ ਮੈ ਵੀ ਸੁਣਦਾ ਹਾਂ ਪੰਜਾਬ ਵਿਚ

  • @AmirJat-t2o
    @AmirJat-t2o 12 часов назад +5

    ਕਿਸਾਨਾਂ ਨੂੰ ਮੋਦੀ ਨੇ ਕੁਸ਼ ਨਹੀਂ ਦੇਣਾ ||
    ਪੰਜਾਬ ਦੇ ਕਿਸਾਨ ਕਿਹੜਾ ਕੰਮ ਕਰਕੇ ਰਾਜੀ ਹਨ ||
    6 ਮਹੀਨੇ ਵਿੱਚ 10 ਦਿਨ ਕੰਮ ਕਰਦੇ ||
    ਫ਼ਸਲ ਬਦਲਣ,ਡਾਇਰੀ ਫਾਰਮ,ਪੋਲਟਰੀ ਫਾਰਮ ਮੱਛੀ ਫਾਰਮ ਨਾਲ ਖੋਲਣ ||
    ਪਰ ਨਹੀਂ ਕੰਮ ਨਹੀਂ ਕਰਨਾ ||

  • @Karmjitkaur-gk1xq
    @Karmjitkaur-gk1xq 14 часов назад +5

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼

  • @panjabistatus761
    @panjabistatus761 12 часов назад +6

    ਜਿਹੜਾ ਤਲਵਾਰ ਨਾਲ ਕੇਕ ਕੱਟਦਾ ਉਹਨੇ ਇਹੀ ਕਰਨਾ😂😂

  • @daljitsingh7980
    @daljitsingh7980 14 часов назад +6

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @JagdevBawa-b1k
      @JagdevBawa-b1k 10 часов назад

      ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਆਕਾਲ ਜੀ ਖੇਤ ਬੈਠਾ ਪ੍ਰੋਗਰਾਮ ਸੁਣ ਰਿਹਾ ਸੀ ਜੀ 🙏🙏

  • @balwindersinghpawar5024
    @balwindersinghpawar5024 14 часов назад +4

    ਸਤਿ ਸ਼੍ਰੀ ਆਕਾਲ ਜੀ

  • @surjitjargar1726
    @surjitjargar1726 10 часов назад +1

    ਟਾਈਮ ਦੇ ਹਿਸਾਬ ਨਾਲ ਕਾਨੂੰਨ ਜਰੂਰ ਬਦਲਨਾ ਚਾਹੀਦਾ ਇਹ ਵੀ ਕੋਈ ਕੋਈ ਲੀਡਰ ਕਰ ਸਕਦਾ ਮੋਦੀ ਨੇ 370 ਧਾਰਾ ਹਟਾਈ ਕਿਸੇ ਤੋਂ ਨੀ ਹਟੀ ਟਰੰਪ ਨੇ 150 ਸਾਲ ਪੁਰਾਣਾ ਕਾਨੂੰਨ ਹਟਾਇਆ

  • @rajwantkaur7921
    @rajwantkaur7921 6 часов назад +1

    ਵੀਰੇ ਪਹਿਲੇ ਵੀ ਸਿਟੀਜਨ ਮਾ ਪਿਓ ਨਹੀ ਸੀ ਮਿਲਦੀ, ਜੇ ਬੱਚੇ ਅਮਰੀਕਾ ਦੀ ਧਰਤੀ ਤੇ ਜਨਮ ਲੈਦੇ ਸਨ, ਅੱਜ ਟਰੰਪ ਦੀ ਅੱਤ ਬਹੁਤ ਵੱਡੀ ਮਾਤਰਾ ਵਿੱਚ ਦੁਖਦਾਈ ਹੈ, ਅਮਰੀਕਾ ਗੋਰਿਆਂ ਦਾ ਮੁਲਖ ਨਹੀ, ਇਹ ਸਾਰੇ ਇੰਮੀਗ੍ਰਾੱਟ ਨੇ ਪਰ ਅੱਜ ਗਲਤ ਬੋਲ ਰਿਹਾ ਟਰੰਪ,

  • @AmarjeetSingh-fv6er
    @AmarjeetSingh-fv6er 13 часов назад +3

    ਇੰਡੀਆ ਵਿੱਚ ਕਾਨੂੰਨ ਹੈ। ਕਿ 5 ਸਾਲਾਂ ਬੱਚਾ ਜਿਹੜਾ ਵਿਦੇਸ਼ ਜੰਮਿਆ ਹੋਵੇ ।ਉਸ ਦੀ ਇੱਡੀਆ ਵਿੱਚ ਹੋਇੰਟਰੀ ਨਹੀਂ ਹੋ ਸਕਦੀ।uk ਵਿੱਚ ਦੇ ਅਧਾਰ ਤੇ ਹੀ ਹਰਪਾਲ ਸਿੰਘ ਉਪਲ ਨੇ uk ਸੁਪਰੀਮ ਕੋਰਟ ਤੋਂ ਜਿਤਿਆ ਸੀ ਮੋਦੀ ਸਾਬ ਚੇਤਾ ਕਰਿਓ ਜੀ। 8:19

  • @sukhpalsinghsandhu9963
    @sukhpalsinghsandhu9963 10 часов назад +2

    ਮੈਨੂੰ ਲਗਦਾ ਇਹ ਟਰੰਪ ਦੁਨੀਆ ਨੂੰ ਕੋਈ ਨਵਾਂ ਪੰਗਾ ਪਾਊ 😮

  • @sidhudhurkotia9919
    @sidhudhurkotia9919 13 часов назад +1

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @pardeeppassi8385
    @pardeeppassi8385 13 часов назад +2

    ਸਾਰੇ ਇਕਂਠੇ ਹੋਕੇ ਮੋਰਚਾ ਚੁਂਕਣ ਦੇ ਪੈਸੇ ਸਾਰਿਆਂ ਵਿੱਚ ਵੰਡੇ ਜਾਣਗੇ .ੳਉਹ ਤਾਂ ਬੈਠ ਣ ਵੇਲੇ ਲਏ ਗਏ ਫੰਡ ਦਾ ਵੀ ਹਿਸਾਬ ਮੰਗਦੇ ਹਨ .ਇਸ ਕਰਕੇ ਸਮਝੌਤਾ ਨਹੀ ਹੋ ਰਿਹਾ

  • @PremPal-rg7jx
    @PremPal-rg7jx 14 часов назад +2

    Sandhawaliea and parmjeet ji sat shri akal ji

  • @MS-ho3yf
    @MS-ho3yf 14 часов назад +4

    ਕਿਸਾਨ ਲੀਡਰ ਪਤਾ ਨਹੀਂ ਕਿਵੇਂ ਮੋਦੀ ਤੇ ਭਰੋਸਾ ਕਰ ਲੈਂਦੇ ਨੇ, ਮੈਂਨੂੰ ਤਾਂ 2 ਪੈਸੇ ਦਾ

  • @lakhveerbrar7467
    @lakhveerbrar7467 3 часа назад

    ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਮੋਕਾ ਦੇਣਗੇ ਸਿੱਖ ਕੌਮ ਦੇ ਲੋਕ

  • @Amarjeetsingh-lb9fn
    @Amarjeetsingh-lb9fn 13 часов назад +4

    ਸਿਟੀਜਨਸਿਪ ਵਾਲ਼ਾ ਕਾਨੂੰਨ American civil liberties ਨੇ ਅਦਾਲਤ ਵਿੱਚ ਚੈਲਿੰਜ ਕਰ ਦਿੱਤਾ ਏ।

    • @manpreet2979
      @manpreet2979 13 часов назад

      Austriala ch same hoyea court ne badal k 10 sal wala rule la ta se .kuj v kar sakda trump.

    • @harvinder1474
      @harvinder1474 5 часов назад

      Supreme court ch Conservative judge di majority hai 6-3 nal. Trump ne hi laaye c judge othe.

  • @sciencehouse1
    @sciencehouse1 5 часов назад +1

    ਆਪਣੇ ਆਪ ਨੂੰ ਬਹੁਤ ਉੱਚਾ ਸਮਝਣਾ ਬੰਦ ਕਰੋ। ਅਸਲ ਵਿੱਚ ਤੁਸੀਂ ਔਸਤ ਤੋਂ ਘੱਟ ਹੋ। ਅਸੀਂ ਉਹ ਕੀਤਾ, ਅਤੇ ਉਹ.. ਸਾਨੂੰ ਗਲਤ ਇਤਿਹਾਸ ਨਾ ਸਿਖਾਓ ਜਿਵੇਂ ਕਿ ਲਹਿੰਦਾ ਪੰਜਾਬ ਵਿੱਚ ਤੁਹਾਡੇ ਭਰਾ ਕਰਦੇ ਹਨ। ਅਤੇ ਸੁਣੋ, ਜਿਹੜੇ ਆਪਣੇ ਮਾਪਿਆਂ ਦੇ ਨਹੀਂ ਹਨ, ਉਹ ਤੁਹਾਡੇ ਲਈ ਕੀ ਕਰਨਗੇ? ਉਹ ਕੁਝ ਕਰਨ ਦੇ ਸਮਰੱਥ ਵੀ ਨਹੀਂ ਹਨ। ਪਰ ਹੁਣ ਤੁਸੀਂ ਸੋਚਦੇ ਹੋ ਕਿ ਸਿਰਫ਼ ਉਹੀ ਤੁਹਾਡੇ ਅਸਲੀ ਭਰਾ ਹਨ।

  • @JaswantSingh-s4d
    @JaswantSingh-s4d 14 часов назад +2

    ❤🙏❤️

  • @dapindersekhon8082
    @dapindersekhon8082 14 часов назад +2

    Good. Morning. Sir. To. All. Of. You

  • @SonuJoshan-xf7tx
    @SonuJoshan-xf7tx 13 часов назад +2

    Sat shri akal bath sahab te sandawalia sahab

  • @HarinderpalSingh-m1g
    @HarinderpalSingh-m1g 4 часа назад

    ਬਿੱਟੂ ਦੀ ਗੱਲ ਠੀਕ ਹੈ ।

  • @JagtarGill-u1z
    @JagtarGill-u1z 14 часов назад +3

    Very good ji bath shiab and sindawela Shihab ji thanks v rano the payal disaster ludhiana Punjab good morning

  • @HARRYROMANA-on7vt
    @HARRYROMANA-on7vt 12 часов назад +2

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @surinderpal8819
    @surinderpal8819 Час назад

    ਬਾਠ ਸਾਹਿਬ ਤੁਸੀਂ ਸੱਚ ਬੋਲ ਸਕਦੇ ਹੋ ਪੰਜਾਬੀ ਤੁਹਾਡੀ ਗੱਲ ਜਰੂਰ ਮੰਨ ਜਾਣ ਇੰਡੀਆ ਵੀ ਬਹੁਤ ਵਧੀਆ ਹੈ ਆਪਣੇ ਦੇਸ ਦੀ ਪ੍ਰਸੰਸਾ ਕਰੋ ਬਾਹਰ ਜਾਣ ਤੋਂ ਲੋਕਾਂ ਨੂੰ ਰੋਕੋ ਏਥੇ ਬਹੁਤ ਕੁੱਸ਼ ਹੈ ਆਪਣਾ ਦੇਸ ਆਪਣਾ ਹੁੰਦਾ ਹੈ ਇਥੇ ਵੀ ਰੋਟੀ ਅੱਛੀ ਖਾ ਸਕਦਾ ਹੈ ਬੰਦਾ

  • @kulwinderkaur3348
    @kulwinderkaur3348 4 часа назад

    Wahaguro ji mahar karn ji ❤

  • @kuldipsingh-wj8qu
    @kuldipsingh-wj8qu 7 часов назад +1

    Hia ji sir

  • @ArvinderRandhawa-q9t
    @ArvinderRandhawa-q9t 2 часа назад

    🙏🏻🙏🏻

  • @drsatnamgill3854
    @drsatnamgill3854 10 часов назад +1

    ਇਹ2 ਅਖੌਤੀ ਲੀਡਰਾਂ ਨੇ ਪੰਜਾਬੀਆਂ ਦੇ ਦਿਲਾਂ ਨੂੰ ਤੋੜਿਆ ਹੈ। ਜਿੰਨਾਂ ਚਿਰ ਆਪਸ ਵਿੱਚ ਇਕੱਠੇ ਨਹੀਂ ਹੁੰਦੇ ਉਨ੍ਹਾਂ ਚਿਰ ਇਹਨਾਂ ਨੂੰ ਕੁੱਝ ਨਹੀਂ ਮਿਲਣ ਵਾਲਾ ਜੀ। ਇਹਨਾਂ ਦੋਹਾਂ ਲੀਡਰਾਂ ਨੇ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨੂੰ ਢਾਅ ਲਾਈ ਸੀ

  • @Khanowall
    @Khanowall 14 часов назад +1

    ਹੁੱਣ ਸਾਡੀ ਕਿੱਦਾ ਹੋਊ ਫਿੱਰ

  • @charanjitsingh7520
    @charanjitsingh7520 9 часов назад +1

    Mr BATH SHOULD BE Appointed chairman of Interstate Intellectual meet to be organised at Hyderabad as suggestion by Him are going unheard and unattettended
    .He is an idealist and just passing time without being pragmatic in approach
    .

  • @PKBharti29
    @PKBharti29 3 часа назад +1

    Bijli free,pani free on top of msp fer v eh sokde da marya baath kehnda a sarkar serious nahi a.

  • @SonuJoshan-xf7tx
    @SonuJoshan-xf7tx 12 часов назад +1

    Mnu lagda bittu sahab thik keh rahe ne apa theka leya sare india da

  • @KulwinderSingh-l4l
    @KulwinderSingh-l4l 12 часов назад +2

    ਗੁਡ ਡਰੰਪ

  • @JS-sy6fl
    @JS-sy6fl 12 часов назад

    👩🏻‍🦱👎👩🏻‍🦱 This ਨਿਯਮ that’s ਮਾਂ ਬਾਪ ਕੱਚੇ ਹੋਣ ਅਤੇ ਉਹਨਾਂ ਦੇ ਘਰ ਅਮਰੀਕਾ ਦੇਸ਼ ਚ ਕੋਈ ਬੱਚਾ ਜਨਮ ਲੈ ਲੇ ਤਾਂ ਉਹ ਬੱਚਾ automatically , ਅਮਰੀਕਾ USA ਦਾ citizen ਹੋਵੇਗਾ ।…ਬੰਦ ਹੋਣਾ ਚਾਹੀਦਾ ਹੈ , ਅਤੇ President Trump sahib ਇਹ LAW ਬੰਦ ਕਰਨੇ ਜਾ ਰਹੇ ਹਨ ……। Very very good … In England (UK.)… already this law is in force from decades. .… Jagtar 🎉

  • @JaswinderKaur-gp1on
    @JaswinderKaur-gp1on 13 часов назад

    Goodnews

  • @nonihalguraya5043
    @nonihalguraya5043 7 часов назад

    ਮਾਨਸਿਕ ਤਿਆਰੀ ਅਤੇ ਫਿਜੇਕਲੀ ਤਿਆਰੀ ਰੱਖੋ

  • @ShonkiSardar-x6y
    @ShonkiSardar-x6y 12 часов назад

    ਕ੍ਰਾਈਮ ਏਸ਼ੀਆ

  • @ManpreetSandhu-ic8ms
    @ManpreetSandhu-ic8ms 2 часа назад

    🙏sat shree akal dowa veera nu

  • @harwinder2601
    @harwinder2601 13 часов назад

    Mr Bath ji says , ਮੇਰਾ ਖ਼ਿਆਲ ਹੈ ਕਿ ਅਮਰੀਕਾ ਇੰਝ ਕਰੇਗਾ ਜਾਂ ਓਝ ਕਰ ਸਕਦਾ ਹੈ । ਤੁਸੀਂ ਖ਼ਬਰਾਂ ਦੇ ਰਹੇ ਹੋ ਜਾਂ ਆਪਣੇ ਵਿਚਾਰਾਂ ਖ਼ਿਆਲਾਂ ਦਾ ਤਬਸਰਾ ਕਰ ਰਹੇ ਹੋ ? ਕੋਈ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਗੱਲਬਾਤ ਸੋਰਸ ਦੱਸਦੇ ਨਹੀਂ , ........

  • @jatendersingh3596
    @jatendersingh3596 9 часов назад

    Sat Shri akal 22 ji

  • @narinderpalsingh8487
    @narinderpalsingh8487 10 часов назад

    Good decision

  • @inderjitsingh6122
    @inderjitsingh6122 10 часов назад +1

    ਜੈ ਕੋਈ ਗੈਰ ਪੰਜਾਬੀ ਪੰਜਾਬ ਵਿੱਚ ਆ ਕੇ ਕੰਮ ਕਰੇ, ਪ੍ਰੋਪਰਟੀ ਲਵੇ, ਵੋਟ ਬਣਾਵੇ, ਕਾਰੋਬਾਰ ਕਰੇ ਓਹ ਗ਼ਲਤ ਪਰ ਅਸ਼ੀ ਗੈਰ ਕਾਨੂੰਨੀ usa ਵਿਚ ਹੀ ਰਹੀਏ ਸੈੱਟ ਹੋ ਜਾਈਏ ਓਸ ਤੇ ਸਾਨੂੰ ਟ੍ਰੰਪ ਕੱਢ ਦਵੇ ਓਸ ਤੇ ਮਿਰਚਾ ਕਯੋਂ ਲੱਗਦੀਆ

  • @darshankooner5231
    @darshankooner5231 14 часов назад

    🙏🙏

  • @DineshSharma-zo6ou
    @DineshSharma-zo6ou 5 часов назад +1

    BJP nu koss koss kus nahi hona.....hal daso... prime asia tv waleo

  • @ShonkiSardar-x6y
    @ShonkiSardar-x6y 12 часов назад

    ਜਿਸ ਤਰਾਂ ਕਰੋਨਾ ਟਾਈਮ ਲਈ ਸੀ

  • @amarnathsinghal1660
    @amarnathsinghal1660 13 часов назад

    Both of u r rural environment experts.

  • @SardarilalMahey
    @SardarilalMahey 13 часов назад

    Bharat is a Great so don't worry

  • @ravneetmangat
    @ravneetmangat 11 часов назад

    Listening to this while wearing Bluetooth and trucking in TX 😅. Batth Saab people actually do commute daily from Mexico to border towns like Calexico and Laredo for work

  • @rachhpalrandhawa7219
    @rachhpalrandhawa7219 5 часов назад

    Always super prime focus🫡

  • @sahibsingh4644
    @sahibsingh4644 11 часов назад

    Trump da sirf Rajnitik byan amrika de lokan nu khus krn wali gl h h kuj vee hon wala nhee h

  • @MuhammadAfzal-ud5dk
    @MuhammadAfzal-ud5dk 6 часов назад

    کسان جتھے بندیاں نوں گورنمنٹ استعمال کر رہی ہے اپس میں پہاڑ کا علیحدہ علیحدہ ان کو استعمال کیا جا رہا ہے

  • @balbirze
    @balbirze Час назад

    Naviya da aukha Puranas safe nai

  • @DineshSharma-zo6ou
    @DineshSharma-zo6ou 5 часов назад

    14th beburery nu taa velentine day hai...

  • @balbirze
    @balbirze Час назад

    Kujh nahin hona sabnai case laga rakhai aa, effective date back nahin ho sakdi

  • @AmanSingh-vd4wi
    @AmanSingh-vd4wi 9 часов назад +1

    Bittu samrathak?

  • @jagdishpuri5366
    @jagdishpuri5366 11 часов назад

    2023 vich USA ne 11 lakh bande deport kite c

  • @ssingsing7968
    @ssingsing7968 4 часа назад

    Oh bai ji eh sab nu pata aa jo tusi bol rahe ho , koi navi gal kareya karo jo kise nu pata ni , eda di baqwas sun̈an vich kise da koi interest ni .

  • @jatindersingh4733
    @jatindersingh4733 7 часов назад

    Bath sabb tussi v dove veer aa jao tramp te trudo dono loka nu vapas bejan nu ferde ne eder v jehdi katti si oh hun vaddi ho gai

  • @vijaypanditvijaypanditvija3276
    @vijaypanditvijaypanditvija3276 7 часов назад

    Pakstan Vich BAAP dada Akhdy Rahy Sanu kon kady gaa Jarha patal Vich hey
    Jad vadanga Suru ho giya Train gyi Firozpur too vady katy Muslim too Rat nu hi Nikal gye
    Agy 20 pinda da morcha laga Talwandi khushal Singh Vich hindu Sikh duzy pasy muslim Muhammad sain Ganzy Muslim Army bula lai 10000 bachy budy women Sabh Mary gye only baap dada hi bhaz k nikal gye
    Edhar hun Dange karvany wale hey Gore Angrez pehle ehna muslim mishnary panga kale Neely Bhoory Kanak vany Sabh Larhna hey
    1887 Vich Sabh niti likhi hey
    250 saal Gore Angrezo di PR citizenship kisy Nahi vekhi 36 peehri edhar Bharat Vich Dafhan hey hun Jawak Jamy hey marriage kiti citizen ship leni

  • @narinderjeetkaur2918
    @narinderjeetkaur2918 13 часов назад +2

    🙏🙏